Dhami ਨੂੰ ਲੱਗੀ ਧਾਰਮਿਕ ਸਜ਼ਾ 'ਤੇ ਇਹ ਬੋਲੇ Gurpartap Singh Wadala | Jagir kaur | News18 Punjab

แชร์
ฝัง
  • เผยแพร่เมื่อ 25 ธ.ค. 2024

ความคิดเห็น • 55

  • @HarpreetBhullar-yj3dv
    @HarpreetBhullar-yj3dv 15 ชั่วโมงที่ผ่านมา +5

    ਪੁਲਸ ਚੌਕੀ ਗ੍ਰੇਨਡਾ ਮਾਮਲੇ ਦੇ ਵਿੱਚ ਦੋਸ਼ੀਆਂ ਨੂੰ ਵੀ ਧਾਰਮਿਕ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਉਹ ਵੀ ਸੇਵਾ ਕਰਕੇ ਜਾ ਜੋੜੋ ਜਾਹੜ ਕੇ ਆਪਣੀ ਸਜ਼ਾਵਾਂ ਪੂਰੀਆ ਕਰਨ
    🙏🙏

  • @gurmeetdandiwal8738
    @gurmeetdandiwal8738 17 ชั่วโมงที่ผ่านมา +12

    ਲੋਕਾਂ ਵਾਸਤੇ ਤਾਂ ਭਾਂਡੇ ਮਾਂਜਣੇ ਅਤੇ ਜੋੜੇ ਸਾਫ ਨੂੰ ਸੇਵਾ ਸਮਝਿਆ ਜਾਂਦਾ ਹੈ ਪਰ ਅਕਾਲੀ ਇਸ ਨੂੰ ਸਜ਼ਾ ਦੇ ਰੂਪ ਵਿੱਚ ਮੰਨਦੇ ਹਨ

  • @CharanjitShergill-p6o
    @CharanjitShergill-p6o 16 ชั่วโมงที่ผ่านมา +4

    ਵਡਾਲਾ ਸਾਹਿਬ ਸਹੀ ਗੱਲਾਂ ਕਰ ਰਹੇ ਹਨ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਹਰ ਸਿੱਖ ਨੂੰ ਸਿਰ ਮੱਥੇ ਮੰਨਣਾ ਚਾਹੀਦਾ ਹੈ ਜੀ

  • @SherSingh-nc4te
    @SherSingh-nc4te 17 ชั่วโมงที่ผ่านมา +9

    ਭਾਂਡੇ ਮਾਂਜਣੇ ਜੋੜੇ ਸਾਫ ਕਰਨੇ ਆਮ ਲੋਕਾਂ ਲਈ ਸੇਵਾ ਪਰ ਲੀਡਰਾਂ ਤੇ ਸ਼੍ਰੋਮਣੀ ਕਮੇਟੀ ਵਰਕਰਾਂ ਲਈ ਸ਼ਜਾ। 😂😂

  • @gurnamsingh-bc8oy
    @gurnamsingh-bc8oy 17 ชั่วโมงที่ผ่านมา +3

    ਵਡਾਲਾ ਜੀ ਨੇ ਬਹੁਤ ਵਧੀਆ ਢੰਗ ਨਾਲ ਸੱਚ ਬਿਆਨ ਕੀਤਾ ਹੈ

  • @pashorasingh3251
    @pashorasingh3251 16 ชั่วโมงที่ผ่านมา +4

    ਸੁਖਬੀਰ ਬਾਦਲ ਦੇ ਚਮਚੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮਹਾਨ ਨਹੀ ਮੰਨਦੇ

  • @SukhdevSingh-pz8ii
    @SukhdevSingh-pz8ii 17 ชั่วโมงที่ผ่านมา +10

    ਪੰਜ ਪਿਆਰਿਆਂ ਨੂੰ ਆਪਸੀ ਲੜਾਈ ਨਾ ਵਰਤੋ ਇਸ ਨਾਲ ਅਕਾਲ ਤਖਤ ਦੀ ਸਰਬ ੳਚਤਾ ਨੂੰ ਠੇਸ ਪਹੁਚਦੀ ਐ ।।ਕੋਈ ਅਕਲ ਤੋ ਕੰਮ ਲਵੋ ।।

  • @parmveersandhu8860
    @parmveersandhu8860 16 ชั่วโมงที่ผ่านมา +3

    ਲੋਕੀ ਤਾ ਖੁਸੀ ਵਿਚ ਸੈਵਾ ਕਰਦੈ ਭਾਡੈ ਮਾਜਦੈ ਜੋੜੈ ਸਾਫ ਕਰਦੈ ਪਰ ਬਾਦਲ ਦਲ ਤੈ ਸੋ ਕਮੈਟੀ ਲਾਈ ਇਹ ਤਨਖਾ ਵਾ ਜੀ ਬਸ ਕਰੋ ਕਮੀਣਿਓ

  • @BalbirSinghchangiara
    @BalbirSinghchangiara 15 ชั่วโมงที่ผ่านมา +1

    ਕੋਈ ਤਕਨੀਕੀ ਮਸਲਾ ਨਹੀਂ ਅਸੀਂ ਪ੍ਰਧਾਨਗੀ ਨਹੀ ਛੱਡਣਾ ਚਾਹੁੰਦੇ ਜਦ ਅਕਾਲ ਤਖ਼ਤ ਤੇ ਫੈਸਲਾ ਹੋ ਗਿਆ ਉਸ ਨੂੰ ਮੰਨੋ

  • @PIRTPALSINGH-g4v
    @PIRTPALSINGH-g4v 2 ชั่วโมงที่ผ่านมา

    ਵਾਹਿਗੁਰੂ ਭਲਾ ਕਰਨ ਵੀਰ ਜੀ ।

  • @mooseking1408
    @mooseking1408 13 ชั่วโมงที่ผ่านมา +1

    ਇਹਨਾ ਲੋਕਾ ਨੇ ਕਦੇ ਰੁਟੀਨ ਵਿਚ ਗੁਰੁ ਜੀ ਦਾ ਨਾਮ ਨਹੀ ਜਾਪਿਆ ਇਸ ਲਈ ਇਹਨਾ ਨੂੰ ਸਜਾ ਲਾਈ ਜਾਦੀ ਹੈ ਬਾਕੀ ਇਹਨਾ ਵਿਚ ਜਿਆਦਾਤਾਰ ਲੋਕ ਉਹ ਵੀ ਹਨ ਜੋ ਗੁਟਕਾ ਸਹਿਬ ਅਗੇ ਰਖਕੇ ਵੀ ਸਹੀ ਬਾਣੀ ਨਹੀ ਪੜ ਸਕਦੇ ਸੁਣ ਕੇ ਦੇਖ ਲਵੋ

  • @DSHome-ql7to
    @DSHome-ql7to 11 ชั่วโมงที่ผ่านมา

    ਇਹ ਤਾਂ ਸਮਾਜਿਕ ਮਾਮਲਾ ਹੈ। ਇਸ ਸਜ਼ਾ ਨਾਲ ਗੱਲ ਖਤਮ ਨਹੀਂ ਹੋ ਜਾਂਦੀ।

  • @gurmansinghrandhawa1014
    @gurmansinghrandhawa1014 11 ชั่วโมงที่ผ่านมา +1

    ਇਹ ਕੋਈ ਸਜਾ ਨਹੀ ਹੈ ਸਾਧ ਸੰਗਤ ਜੀ । ਜੈ ਇਹ ਸਜਾ ਹੈ ਤਾਂ ਜਿਹੜੇ ਲੋਕ ਰੋਜ਼ਾਨਾ ਗੁਰੂਦੁਆਰਿਆਂ ਵਿਚ ਸੇਵਾ ਕਰ ਕਰ ਰਹੇ ਨੇ ਉਸ ਨੂੰ ਤੁਸੀਂ ਕੀ ਸਮਜਦੇ ਹੋ?

  • @SherSingh-nc4te
    @SherSingh-nc4te 17 ชั่วโมงที่ผ่านมา +1

    ਰਾਜ ਗਿੱਲ ਲਾਲੀ ਵਿੱਕ ਗਈ

  • @gurnamsinghsarpanch1818
    @gurnamsinghsarpanch1818 14 ชั่วโมงที่ผ่านมา +1

    ਆਕਾਲ ਤਖ਼ਤ ਨੂੰ ਇਹ ਟਿੱਚ ਜਾਣਦੇ ਹਨ ਆਕਾਲ ਤਖਤ ਇਹਨਾ ਦੇ ਕੁਝ ਨਹੀਂ

  • @simransingh6825
    @simransingh6825 11 ชั่วโมงที่ผ่านมา +2

    ਇਹ ਹੁੰਦੇ ਸੱਚੇ ਸਿੱਖ ਤੁਸੀਂ ਬਿਲਕੁਲ ਸਹੀ ਰਾਹ ਤੇ ਜਾ ਰਹੇ ਆ ਅਕਾਲੀ ਦਲ ਬਾਦਲ਼ਾ ਦੀ ਪਾਰਟੀ ਨੀ ਆ ਅਕਾਲੀ ਦਲ ਪਾਰਟੀ ਨੂੰ ਕਲਦੀਪ ਸਿੰਘ ਵਡਾਲਾ ਸਾਹਿਬ ਜੀ ਦੀ ਵੀ ਬਹੁਤ ਦੇਣ ਆ ਫਿਰ ਤਾ ਗਰਪਰਤਾਪ ਸਿੰਘ ਵਡਾਲਾ ਵੀ ਕਹਿ ਸਕਦੇ ਸਾਡੇ ਘਰ ਦੀ ਪਾਰਟੀ ਆ …. ਕੁਲਦੀਪ ਸਿੰਘ ਵਡਾਲਾ ਦੀ ਹਾਰ ਦਾ ਕਾਰਨ ਸਿਰਫ ਤੇ ਸਿਰਫ ਬਾਦਲ ਪਰਿਵਾਰ ਰਿਹਾ … ਬਾਦਲਾਂ ਨੂੰ ਆਪਣੀ ਕੁਰਸੀ ਦਾ ਡਰ ਸੀ ਪਰ ਸਾਨੂੰ ਖੁਸ਼ੀ ਆ ਗਰਪ੍ਹਤਾਪ ਸਿੰਘ ਵਡਾਲਾ ਆਪਣੇ ਪਿਤਾ ਜੀ ਦੇ ਦੱਸੇ ਰਾਹਾਂ ਤੇ ਚੱਲ ਰਿਹੇ ਆ…. ਹੁਣ ਬਾਦਲਾਂ ਦਾ ਅੰਤ ਹੋ ਗਿਆ ਜਿਹੜੇ ਹੁਣ ਤੱਕ ਵੀ ਬਾਦਲਾਂ ਦੇ ਚਮਚੇ ਬਣੇ ਆ ਲੱਖ ਦੀ ਲਾਹਨਤ ਉਹਨਾ ਨੂੰ

  • @SukhwinderSingh-bo2xo
    @SukhwinderSingh-bo2xo 17 ชั่วโมงที่ผ่านมา +1

    Waheguru ji 🙏

  • @ajaibsingh3873
    @ajaibsingh3873 15 ชั่วโมงที่ผ่านมา +1

    ਨਾਲ ਹੋਰ ਵੀ ਭਾਂਡੇ ਧੋ ਰਹੇ ਨੇ ਉਹ ਕਿਉ?

  • @bhupenderpal-d2x
    @bhupenderpal-d2x 15 ชั่วโมงที่ผ่านมา +1

    पंजाब की सबसे बड़ी धार्मिक पार्टी जिसमें मर्यादा सबसे ऊंची बात होती है आज इतने निचले स्तर पर पहुंच चुकी है के शर्म आ रही है जिसको देखो वही हर तीसरे दिन कोई ना कोई धार्मिक सजा बहुत रहा होता है सिंह सेहवान से प्रार्थना है केजीएफ पुरानी पार्टी के जितने भी सजा भुगत चुके नेता हैं सबको बाहर निकाल दिया जाए हर रोज शर्म से सर झुक जाता है वाहेगुरु जी इनको अकाल बक्से

  • @adv.madanlal13
    @adv.madanlal13 2 ชั่วโมงที่ผ่านมา

    The reporter who made audio public though the talk was purely private, needs to be reprimanded for his offence...

  • @SSVIRK-m2j
    @SSVIRK-m2j 15 ชั่วโมงที่ผ่านมา +2

    ਸ਼ਰਮ ਕਰੋ ਸਿੱਖ ਧਰਮ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ 👁️🦅🦅🦅🦅🦅

  • @hakamsingh2673
    @hakamsingh2673 14 ชั่วโมงที่ผ่านมา +1

    ਡਰਾਮੇ ਬਹੁਤ ਹੋ ਗਏ ਮਸਦੋ ਸਰਮ ਕਰੋ

  • @dalipsingh1507
    @dalipsingh1507 13 ชั่วโมงที่ผ่านมา

    Sat shri akal

  • @sohansingh721
    @sohansingh721 9 ชั่วโมงที่ผ่านมา

    ਐਵੇਂ ਟਿੰਗ ਵਿਚ ਕਾਲਾ ਪਾਈ ਜਾਉ।ਤੁਹਾਡੇ ਬੋਲਾ ਕੀ ਪ੍ਰਵਾਹ ਹੈ।ਐਸੇ ਲੋਕ ਬੈਠੇ ਹਨ ਚਮਚਾਗਿਰੀ ਕਰਨ ਨੂੰ ।ਇਹ ਸਭ ਉਸ ਜੁੰਡਲੀ ਦੇ ਚੱਟੇ ਵੱਟੇ ਹਨ।

  • @tkaila37
    @tkaila37 12 ชั่วโมงที่ผ่านมา

    Gurpartap Singh Wadla ji line people should be commanding SAD Leadership

  • @rajinderpalsingh632
    @rajinderpalsingh632 17 ชั่วโมงที่ผ่านมา

    Man ge gupartap vaddala sahib waheguru ji

  • @harpreetsingh-ic8th
    @harpreetsingh-ic8th 16 ชั่วโมงที่ผ่านมา

    Eh saja ni Seba ji

  • @parmveersandhu8860
    @parmveersandhu8860 16 ชั่วโมงที่ผ่านมา

    ਬਾਦਲ ਦੱਲ ਬਠਿਡਾ ਵਾ ਬੱਸ

  • @ajaibsingh4365
    @ajaibsingh4365 16 ชั่วโมงที่ผ่านมา

    Patarkar sual he aise kar dinde kai wari banda taish vich aa ke galt bol janda

  • @amrikwahla
    @amrikwahla 12 ชั่วโมงที่ผ่านมา

    Now there are three groups bagi will not be accepted by badal and now sikh are very badly devided in small groups now unity is not expected from sikh leaders. With this sikh has no this respect and punjab being finished

  • @jagtarbrar7236
    @jagtarbrar7236 10 ชั่วโมงที่ผ่านมา

    [[[ SIKH BIBIYIAN NAAL DHAKKA HOYIA JATTH. RAGBIR SINGH 3 DIN VICH ASTEEFA BAARE CHUP KIYON HAN AWAGYIA KARN TE KAARVAAYI KIYON NAHI KARDE. ...JATTHEDAR DI CHUP. VICH BEYIMAANI HAI ]]]

  • @rajinderpalsingh632
    @rajinderpalsingh632 17 ชั่วโมงที่ผ่านมา

    A bandda hankari a fear Ladoga galla looka nu

  • @jagtarbrar7236
    @jagtarbrar7236 10 ชั่วโมงที่ผ่านมา

    [[[[ SIKH BIBYIAN NAAL BHUT VADDA DHAKKA HAI 3 DIN VICH.ASTEEFA MAAMLE TE JATTHEDAR DII CHUP VICH BEYIMAANI HAI ]]]

  • @rajinderpalsingh632
    @rajinderpalsingh632 17 ชั่วโมงที่ผ่านมา

    Babbieo a sja nahi seva sja 5 sali jeal ch dio waheguru ji

  • @DaljeetSingh-g1c
    @DaljeetSingh-g1c 15 ชั่วโมงที่ผ่านมา

    Akali dal da bagi dhada or Sikh jathibandia de soch aa k badal dhada party chhad k chali jan tusi keni ku Dudh dhoti ho

  • @KashmirSingh-x4d
    @KashmirSingh-x4d 15 ชั่วโมงที่ผ่านมา

    Shava se, baba ji ral mil ke bian dayi jao jina chir badal dal rajniti vich dobara nahi aa janda, bachia hoya punjab bhi barbad karna hai.

  • @AvtarSinghGarha
    @AvtarSinghGarha 10 ชั่วโมงที่ผ่านมา

    Dog