Kuki sahib ji you are absolute right. As for as panj piara decision on dhami is totally wrong, without giving sangat call how can panj piara proclaim punishment to dhami.
Pakistan ko Punjab Suba ne Duboya hai & Bharat ko Dubane ke liye Bharat ka Punjab bhi active hai!!!? ( Indira Ko Thoki Thi, Modi kya cheej hai ka threat protest periods during kiya tha. Mr Dalle Wal said that the Ram Mandir se Modi ka Grapg Badha hai wo Down karna hoga ka dialogue while the protest periods)!!!?
Manyog Kukki Sahib, Sarkar Da Na /Name C, PANTHAK SARKAR. PANTH, Sikh Kaum Te Sauda Saad De Cheley /Chamchey Bharu C. Sauda Saad Da Ekk Bhanggidas Di Akalidal De M.L.A. Ton Ziyada Pahunch C. EKK Sauda Saad Da Chela C, Maniderpal Bittu. Os Di Cabnit Mantri Jitni Pahunch C, Sarkarey Darbarey. Sauda Saad Da Har Ekk Banda Sukhbeer Badal Nu Jaib Wich Payie Firda C.
ਬਹੁਤ ਵਧੀਆ ਵੀਚਾਰ ਹਨ
ਬਾਦਲ ਦਲ ਪ੍ਰਧਾਨਗੀ ਛੱਡਣ ਨੂੰ ਤਿਆਰ ਨਹੀਂ ਹੈ। ਇਸ ਲਈ ਕਿਸੇ ਵੀ ਕਮੇਟੀ ਮੈਂਬਰ ਤੋਂ ਕੁਝ ਵੀ ਕਹਾ ਦਿੰਦੇ ਹਨ। ਧੰਨਵਾਦ ਜੀ।
ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
ਧਾਮੀ ਜੀ ਆਪਣਾ ਜਲੂਸ ਆਪ ਹੀ ਕੱਢ ਰਹੇ ਹਨ
ਬਿਲਕੁਲ ਸਹੀ ਕਿਹਾ ਜੀ
ਬਹੁਤ ਠੋਕ ਕੇ ਸੱਚ ਬੋਲਿਆ ਕੁੱਕੀ ਗਿੱਲ ਨੇ। ਬਿਨਾ ਡਰ ਬਿਨਾ ਪੱਖਪਾਤ ਸੱਚ ਬੋਲਦਾ।🙏🙏🙏🙏🙏🙏
ਸਤਿਕਾਰ ਜੋਗ ;ਗਿੱਲ ਸਾਹਿਬ ਬਹੁਤ ਹੀ ਵਧੀਆ ਸੋਚ ਹੈ॥ ਮੇਰੀ ਬੁੱਧੀ ਐਨੀ ਉੱਚੀ ਨਹੀਂ ਹੈ ਕਿ ਮੈਂ ਕੋਈ ਠੋਸ ਸੁਝਾ ਦੇ ਸਕਾਂ॥ ਹਾਂ ; ਗੁਰੂਆਂ ਵਿੱਚ ਅਤੇ ਗੁਰਬਾਣੀ ਪਰਤੀ ਸ਼ਰਧਾ ਅਤੇ ਬੇਹੱਦ ਪਿਆਰ ਜ਼ਰੂਰ ਹੈ॥ਮੈਂ ਚਾਹੁੰਦਾ ਹਾਂ ਕਿ ਗ਼ੈਰ ਧਾਰਮਕ ਮਾਮਲਿਆਂ ਦੀ ਸੁ੍ਣਵਾਈ ਧਾਰਮਕ ਹਸਤੀਆਂ ਨਾ ਕਰਨ॥ਕੱਚੀ ਸੋਚ ਹੈ;ਕੋਈ ਭੁੱਲ ਹੋਵੇ ਤਾਂ ਮੁਆਫ਼ੀ🙏🙏🙏
*ਇਮਾਨਦਾਰੀ-ਨੇਕ ਨੀਅਤ ਨਾਲ ਪੰਜ ਪਿਆਰਿਆਂ ਅੱਗੇ ਪੇਸ਼ ਹੋ ਕੇ ਆਪਣੀ ਗਲਤੀ ਮੰਨਣੀ, ਕੋਈ ਗਲਤ ਨਹੀਂ , ਨਿੱਜੀ ਮਸਲਾ ਹੈ-ਨੈਤਿਕ ਤੌਰ ਤੇ ਠੀਕ ਹੈ* !
ਗੁਰੂ ਅੱਗੇ ਚਤੁਰਾਈ ਨਹੀਂ ਚੱਲਦੀ, ਧਾਮੀ ਨੂੰ ਬੀਬੀ ਜਗੀਰ ਕੌਰ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ, ਔਰਤ ਕਮਿਸ਼ਨ ਆਦਿ ਕਾਨੂੰਨੀ ਪ੍ਰਕਿਰਿਆ ਚੱਲਣੀ ਅਲੱਗ ਵਿਸ਼ਾ ਹੈ !
ਧਾਮੀ ਦਾ ਹਲੀਮੀ ਨਾਲ ਮਾਫੀ ਮੰਗਣਾ ਤੇ ਤੁਰੰਤ ਸਜ਼ਾ ਭੁਗਤਣਾ ਬਾਦਲਾਂ ਲਈ ਇੱਕ ਵੰਗਾਰ ਐ 👍🙏
ਡਰਾਮੇ ਬਾਜ਼ੀ
ਆਪੇ ਮੈਂ ਬੁਢ ਸੁਹਾਗਣ
ਆਪੇ ਮੇਰੇ ਬੱਚੇ ਜੀਣ ।
ਬਹੁਤ ਹੀ ਵਧੀਆ ਤੇ ਸਹੀ ਵਿਚਾਰ ਰਖੇ ਗਏ ਹਨ ਜੀ।
ਬਹੁਤ ਵਧੀਆ ਜੀ
Very good analysis
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🌹🌹🌹🌹🌹🌹❤️❤️❤️❤️❤️❤️❤️
Sukhvinder ji Gill Ji S S Akal ji Good job 🙏🇨🇦🌺🍎📌🙏
Kuki Gill bhaaji ne bahut vadhia dhang nal har point te reports pesh kitian.Thanks Sukhwinder Singh ji.
Very good point ji
ਨੈਤਿਕਤਾ ਤਾਂ ਇਨ੍ਹਾਂ ਲੋਕਾਂ ਦੀਆਂ ਕਬਰਾਂ ਦੇ ਨੇੜੇ ਵੀ ਨਹੀਂ ਜਾਦੀ।
ਗਿੱਲ ਸਾਹਿਬ ਨੂੰ ਕੋਈ reliable party ਜੋਇਨ ਕਰਨੀ ਚਾਹੀਦੀ ਹੈ ਅਤੇ ਆਪਣੇ potential ਨੂ ਸਹੀ ਦਿਸ਼ਾ ਵਿਚ ਯੂਜ ਕਰਨਾ ਚਾਹੀਦਾ ਹੈ। ਪੰਜਾਬ ਨੂੰ ਅੱਜ ਇਸ ਤਰਾਂ ਦੇ ਲੀਡਰ ਦੀ ਜਰੂਰਤ ਹੈ।
ਕੋਈ ਸਮਝ ਨਹੀ ਇਹ ਕੀ ਹੋ ਰਿਹਾ ਆਪਣੀ ਮਰਜ਼ੀ ਨਾਲ ਹੀ ਪੇਸ਼ ਹੋ ਜਾਂਦਾ ਤੇ ਆਪ ਹੀ ਸਜ਼ਾ ਲਾਈ ਜਥੇਦਾਰ ਸਾਹਿਬ ਦੀ ਕੋਈ ਵੀਡੀਓ ਵਾਇਰਲ ਨਹੀਂ ਹੋਈ ਸਜ਼ਾ ਸਣਾਓਗੇ
ਸਵਾਲ ਤਾਂ ਆਪੋਜੀਸ਼ਨ ਚੱਕਦੀ ਹੀ ਹੁੰਦੀ ਹੈ ਜੀ।
ਮੁਰਦੇ ਹੀ ਹਨ ਮੇਰੇ ਵੀਰ ਕੈਂਸੀ ਇੰਸਾਨੀਅਤ ਹੈ ਬਸ ਰੱਬ ਹੀ ਖ਼ੈਰ ਕਰੇ ਇਹੀ ਕੁਸ਼ ਦੇਖਦੇ ਮਰ ਜਾਮਾਕੇ
ਇਹ ਸੱਚ ਹੈ ਅਕਾਲ ਤੱਖਤ ਸਿਰੋਮਣੀ ਕਮੇਟੀ ਸਿਰੋਮਣੀ ਅਕਾਲੀ ਦਲ ਤੇ ਸੰਤ ਸਮਾਜ ਡੇਰਾਬਾਦ ਤੇ ਕੁਝ ਪ੍ਰਚਾਰਕ ਸਿੱਖੀ ਦੇ ਮੁਢਲੇ ਅਸੂਲਾਂ ਖ਼ਿਲਾਫ਼ ਪਾਖੰਡ ਤੇ ਭਰਮ ਤੇ ਭੰਬਲਭੂਸੇ ਚ ਸਿੱਖਾਂ ਨੂੰ ਪਾ ਰਹੇ ਨੇ ਨਿੱਜੀ ਲੋੜਾਂ ਚੌਧਰ ਤੇ ਮਾਇਆ ਕਾਰਣ ਸਵਾਲ ਹੈ ਇੱਥੇ ਆਮ ਸਿਖ ਕੀ ਕਰੇ ਉਸਦਾ ਰਾਹ ਦੱਸੇਗਾ ਕੌਣ
ਹੈ
Vary good bro
ਗਿੱਲ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਨਕਾਰੀ ਹੋ ਤੇ ਚੁੱਕੇ ਆ, ਹੋਰ ਕੀ ਸਬੂਤ ਚਾਹੀਦਾ,, ਜੇ ਕੌਮ ਨੂੰ ਨਹੀਂ ਦਿਸਦਾ ਜਾਂ ਫੇਰ ਇਹਨਾਂ ਨੂੰ ਅਕਾਲੀ ਲੀਡਰ ਕਿਹਾ ਜਾ ਰਿਹੈ, ਜਾਂ ਕੌਮ ਵੇਖਣਾ ਹੀ ਨਹੀਂ ਚੁਹਦੀ,, ਜਦੋ ਤੁਹਾਡੇ ਵਰਗੇ ਲੀਡਰ ਲੋਕ ਵੀ ਇਹਨਾਂ ਬਾਗੀਆਂ ਨੂੰ,,,, ਅਕਾਲੀ,,,, ਕਹਿ ਰਹੇ ਹਾਂ
ਸ਼੍ਰੋਮਣੀ ਕਮੇਟੀ ਪ੍ਰਧਾਨ ਐਸ ਜੀ ਪੀ ਸੀ ਇੱਕ ਸਾਬਕਾ ਪ੍ਰਧਾਨ ਨੂੰ ਪੱਤਰ ਕਾਰ ਨੂੰ ਇੱਕ ਸਵਾਲ ਦੇ ਜਵਾਬ ਵਿੱਚ ਗਾਲਾ ਜ਼ੋ ਕਿ ਲਿਖਣ ਬੋਲਣ ਯੋਗ ਸ਼ਬਦ ਨਹੀਂ ਹਨ ਬੋਲੀਆਂ ।ਆਪ ਹੀ ਮੋਜੂਦਾ ਪ੍ਰਧਾਨ ਨੇ ਮੁਆਫੀ ਇੱਕ ਤਰਫਾ ਮੰਗ ਲਈ।ਆਪ ਹੀ ਅਕਾਲ ਤਖ਼ਤ ਨੂੰ ਸਕਾਇਤ ਅਤੇ ਮੁਆਫੀ ਮੰਗ ਲਈ।ਫਿਰ ਆਪ ਹੀ ਅਕਾਲ ਤਖ਼ਤ ਤੇ ਜੱਥੇਦਾਰ ਕੋਲ ਜਾ ਕੇ ਕਹਿ ਦਿੱਤਾ ਮੈਨੂੰ ਧਾਰਮਿਕ ਸਜ਼ਾ ਲਾ ਦਿੱਤੀ ਜਾਵੇ। ਜਦੋਂ ਜੱਥੇਦਾਰ ਨੇ ਜਵਾਬ ਦੇ ਦਿੱਤਾ ਤਾਂ ਆਪ ਹੀ ਸ੍ਰੋਮਣੀ ਕਮੇਟੀ ਦੇ ਅਧੀਨ ਪੰਜ ਪਿਆਰਿਆਂ ਕੋਲ ਜਾ ਕੇ ਧਾਰਮਿਕ ਸਜ਼ਾ ਲਾ ਲਾਈ। ਅਤੇ ਇੱਕ ਘੰਟੇ ਵਿੱਚ ਸਜ਼ਾ ਭੁਗਤ ਕੇ ਇੱਕ ਤਰਫਾ ਸੁਰਖ਼ਰੂ ਹੋ ਗਿਆ। ਨਾਂ ਤਾਂ ਜਿਸਨੂੰ ਗਾਲੀ ਗਲੋਚ ਕੀਤਾ ਉਸ ਨੂੰ ਪੰਜ ਪਿਆਰਿਆਂ ਨੇ ਬੁਲਾਇਆ।ਆਪੇ ਮੱਥਾ ਟੇਕਿਆ ਆਪੇ ਬੁੱਢ ਸੁਹਾਗਣ ਆਪੇ ਜਿਉਂਦਾ ਰਹਿ।
ਪੰਨੂੰ ਵਰਗੇ ਗੁਰਗਿਆਂ ਉਤੇ ਤਾਂ ਸਿੱਖ ਸਿਰਮੌਰ ਸੰਸਥਾ ਨੂੰ ਫੈਸਲਾ ਲੈਣਾ ਚਾਹੀਦਾ ਹੈ, ਪਰ
ਸਿੱਖ ਸਿਰਮੌਰ ਸੰਸਥਾਵਾਂ ਤਾਂ ਬਾਦਲਾਂ ਨੂੰ ਕਿਵੇਂ ਬਚਾਇਆ ਜਾਵੇ ਇਸ ਉਲਝਿਆ ਹੋਇਆਂ ਨੇ
Waheguru.ji
ਜਥੇਦਾਰ ਰੱਦ ਕਰੋ, ਬਾਦਲ sgpc ਰੱਦ ਕਰੋ,
ਸਰਬਤ ਖਾਲਸਾ ਸਦ ਕੇ ਸੁਖਬੀਰ ਬਾਦਲ ਤੇ ਜਥੇਦਾਰਾਂ ਨੂੰ ਸਿੱਖ ਧਰਮ ਚੋ ਛੇਕ ਦੇਓ
ਚੱਬੇ ਵਿੱਚ ਕੀਤਾ ਕੀ ਬਣਿਆ ??
ਕੁਕੀ ਜੀ ਆਪ ਠੀਕ ਬੋਲ ਰਹੇ ਹੋ ਵਧੀਆ ਵਿਚਾਰ ਵਟਾਦਰਾ ਹੈ ਪਰ ਬਾਦਲ ਕੇ ਪੁਰੇ ਢੀਠ ਹਨ ਗਦਾਰ ਹਨ ਇਨਾ 2 ਦਸੰਬਰ ਵਾਲਾ ਹੁਕਮਨਾਮਾ ਬਾਦਲ ਨਹੀ ਮੰਨੇ ਗਾ ਕੇ ਅਸਤੀਫਾ ਦੇਵੇ ਉਹ ਤਾ ਜਥੇਦਾਰ ਦਾ ਕੰਮ ਆਪ ਕਰਦੇ ਹਨ ਪ੍ਰਧਾਨ ਵੀ ਆਪ ਜਥੇਦਾਰ ਵੀ ਆਪ ਇਹ ਸੱਬ ਤੋ ਉਤੇ ਹਨ ਰੱਬ ਤੋ ਉਪਰ ਹਨ ਜਥੇਦਾਰ ਠੋਕ ਕੇ ਰੱਖੇ ਜਥੇਦਾਰੀ ਕਰੇ ਹੱਥ ਕੁਤਿਆ ਅਗੇ ਨਾ ਜੋੜੇ ਇਨ ਇਹ ਕੰਮ ਛੇੜ ਕੇ ਸਿਖਾ ਦੀ ਬਦਨਾਮੀ ਕਰਾ ਦਿਤੀ ਜਲੂਸ ਕੱਢ ਦਿਤਾ
Good job kuki said right ✅️
134th like Jarnail Singh Khaihira Retired C H T Seechewaal Pannjab ❤
*ਇਮਾਨਦਾਰੀ-ਨੇਕ ਨੀਅਤ ਨਾਲ ਪੰਜ ਪਿਆਰਿਆਂ ਅੱਗੇ ਪੇਸ਼ ਹੋ ਕੇ ਆਪਣੀ ਗਲਤੀ ਮੰਨਣੀ, ਕੋਈ ਗਲਤ ਨਹੀਂ , ਨਿੱਜੀ ਮਸਲਾ ਹੈ-ਨੈਤਿਕ ਤੌਰ ਤੇ ਠੀਕ ਹੈ* !
ਗੁਰੂ ਅੱਗੇ ਚਤੁਰਾਈ ਨਹੀਂ ਚੱਲਦੀ, ਧਾਮੀ ਨੂੰ ਬੀਬੀ ਜਗੀਰ ਕੌਰ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ, ਔਰਤ ਕਮਿਸ਼ਨ ਆਦਿ ਕਾਨੂੰਨੀ ਪ੍ਰਕਿਰਿਆ ਚੱਲਣੀ ਅਲੱਗ ਵਿਸ਼ਾ ਹੈ !
ਵੈਸੇ ਤਾਂ ਬਿੱਬੀ ਜਗੀਰ ਨੇ ਵੀ ਪ੍ਰਧਾਨ ਰਹਿੰਆਂ ਪੰਥ ਨਾਲ ਕੋਈ ਘੱਟ ਨਹੀਂ ਗੁਜਾਰੀ ਸਿੱਖ (ਇਤਿਹਾਸ ਹਿੰਦੀ)। ਧਾਮੀ ਵੀ ਓਸੇ ਥੈਲੇ ਵਿਚੋਂ ਨਿਕਲਿਆ ਹੈ ਜਿਸ ਵਿਚੋਂ ਬਿਬੀ ਜਗੀਰ ਕੌਰ ਨਿਕਲੇ ਸੀ ਤਾਂ ਬਿੱਬਾ ਜੀ ਨੂੰ ਜ਼ਿਆਦਾ ਰੋਸ਼ ਕਰਨ ਦਾ ਕੋਈ ਨੈਤਿਕ ਅਧਿਕਾਰ ਤਾਂ ਨਹੀਂ ਹੈ ਰੋਸ਼ ਕਰਨ ਦਾ
ਅੰਮ੍ਰਿਤਪਾਲ ਦਾ ਭਰਾ ਸਰੇਆਮ ਨਸ਼ਾ ਕਰਦਾ। ਸਾਰੇ ਬਰਾਬਰ ਨੀ ਹੁੰਦੇ ਜੀ।
ਡਾ ਖੇਮ ਸਿੰਘ ਜੀ ਦਾ ਤੇ ਕੁੱਕੀ ਗਿੱਲ ਦੇ ਵਿਚਾਰਾਂ ਚ ਬਹੁਤ ਫ਼ਰਕ ਸੀ ਜੀ।
ਮਾ ਬਾਪ ਜੋ ਮਰਜ਼ੀ ਕਹਿਣ, ਬੱਚੇ ਦੇ ਵਿਚਾਰ ਆਪਣੇ ਹੁੰਦੇ ਨੇ ਜੀ।
ਭਿੰਡਰਾਵਾਲੇ ਦੇ ਬੱਚਿਆਂ ਨੇ ਉਹਦੇ ਸਿਧਾਤਾ ਨਾਲ ਕਦੇ ਚੱਲੇ ਹੀ ਨੀ, ਜਦੋ ਕਿ ਗੁਰੂ ਸਾਹਿਬ ਦੇ ਬੱਚੇ ਤਾਂ ਸ਼ਹਾਦਤਾਂ ਦੇ ਗਏ ਸੀ ਜੀ।
ਸੋਚ ਸਭ ਦੀ ਵੱਖੋ ਵੱਖਰੀ ਹੁੰਦੀ ਹੈ ਜੀ।
ਵੀਰ ਬਾਲ ਦਿਵਸ ਨਹੀਂ,
*ਸਾਹਿਬਜਾਦੇ ਸ਼ਹਾਦਤ ਦਿਵਸ* ਨਾਮ ਹੋਣਾ ਚਾਹੀਦਾ ਹੈ !
ਵਧੀਆ ਕਦਮ, ਪਰ *ਭਾਰਤੀ ਸਟੇਟ ਦੀਆਂ ਚਾਲਾਂ ਤੋਂ* ਸੁਚੇਤ ਰਹਿਣ ਦੀ ਲੋੜ ਹੈ !
*ਵੀਰ ਅੱਗੇ ਕਿਉਂ ਲਾਇਆ* ਵੀਰ ਸਾਰਵਾਰਕਰ ਕਰਕੇ (ਭਾਜਪਾ ਦਾ ਮੋਢੀ ਨੇਤਾ), ਉਸਨੇ ਅੰਗਰੇਜਾਂ ਕੋਲੋਂ ਮੁਆਫੀ ਮੰਗੀ, ਕੀ ਕੁਰਬਾਨੀ ਹੈ ?
ਸਾਹਿਬਜਾਦਿਆਂ ਦੀ ਸ਼ਹੀਦੀ *ਬਾਲਾਂ ਵਾਲੀ ਨਹੀਂ-ਸਗੋਂ ਬਾਬੇ, ਸਿਆਣੇ-ਰੱਬੀ ਰਜਾ ਵਿੱਚ ਰੰਗੇ ਨਿਡਰ-ਸੂਰਬੀਰਾਂ ਵਾਲੀ ਹੈ* !
ਹੋਰ ਕਾਰਣ ਕਾਂਗਰਸ ਨੂੰ ਥੱਲੇ ਲਾਉਣਾ, ਬਾਲ ਦਿਵਸ ਚਾਚਾ ਨਹਿਰੂ ਨਾਲ ਜੋੜਿਆ ਜਾਂਦਾ ਸੀ, ਵੀਰ ਲਾ ਕੇ ਭਾਜਪਾ ਦਾ ਵੀਰ ਵਰਤ ਲਿਆ ਤੇ ਸਿੱਖਾਂ ਨੂੰ ਨਾਲ ਰੱਖਣਾ ਤੇ ਮੁਸਲਮਾਨਾਂ ਨੂੰ ਟਾਰਗਿਟ ਕਰਨਾ !
*ਵੀਰ ਬਾਲ ਦਿਵਸ ਗਲਤ ਨਾਮ ਹੈ, ਨਾਮ ਰੱਖਣ ਤੋਂ ਪਹਿਲਾਂ ਅਕਾਲ ਤਖਤ ਤੋਂ ਰਾਇ ਲੈਣੀ ਜਰੂਰੀ ਸੀ* !
good kuki gill ji
akali guru to v bemukh
takhat to vi bemukh
panth to vi be mukh
12ਤੋ 4ਵਜੇ ਸਜਾ ਖਤਮ।
ਇੱਕ ਜਲੂਸ ਅੱਗੇ ਜਾਂਦਾ ਦੂਜਾ ਜਲੂਸ ਫਿਰ ਤੋਰ ਲਿਆ ਜਾਦਾਂ
ਸੁਖਬੀਰ ਬਾਦਲ-ਬਾਦਲ ਦਲ ਚਤੁਰ ਚਾਲਾਂ ਚੱਲਣ ਦਾ ਆਦੀ ਹੈ …..
*ਅਕਾਲ ਤਖ਼ਤ ਤੋਂ ਤਨਖਾਹ ਲੁਆ ਕੇ ਵੀ ਕੋਈ ਫਰਕ ਨਹੀਂ* ?????
Kuki sahib ji you are absolute right. As for as panj piara decision on dhami is totally wrong, without giving sangat call how can panj piara proclaim punishment to dhami.
Eh ki mikhail hai g akhenaten bhande mango bhai nu hun pardhan rehang da. Koee has nahi hai
ਕੁਕੀ ਸਾਹਿਬ ਜੀ ਇਹ ਜੋ ਕੁਝ ਸ਼੍ਰੋਮਣੀ ਕਮੇਟੀ ਵਿਚ ਕੀ ਡਰਾਮਾ ਹੋ ਰਿਹਾ ਹੈ , ਸਿਖ ਪੰਥ ਦੀ ਸਿਰ ਮੋਰ ਸੰਸਥਾ ਅਕਾਲ ਤਖਤ ਸਾਹਿਬ ਦੀ ਮਾਨ ਮਰਿਯਾਦਾ ਨੂੰ ਰੋਲ ਰਹੇ ਹਨ ਸਰਬੱਤ ਖਾਲਸਾ ਕਿਉਂ ਨਹੀ ਸਦਿਆ ਜਾ ਰਿਹਾ ਇਤਨਾ ਵਡਾ ਸਿਖ ਪੰਥ ਇਕ ਬੰਦੇ ਨੂੰ ਕੰਟਰੋਲ ਕਰ ਸਕਦਾ ਇਕ ਸੁਖਬੀਰ ਕੀ ਚੀਜ ਹੈ ਜੋ ਮਨਮਾਨੀ ਕਰਵਾ। ਰਿਹਾ ਹੈ
Kuki sahib you are well educated politics and morality imposible. Totaly oposite pole
Saari leadership.nu bhaang karo ji
Sare kalia te Sgpc prdhan te hor ahude dara nu 2,2027 teek sza la deni chahidi
Bhuki gill
Misuse of press ignoring truth dhami used rude words but not abused
Estifa hona chahie ea sari badul jundli netimasa bina rakha hae
Eh koi saja.hai 12 to 4 bje di? Sangat vich bahut sare han jo roz jore, bhande saaf krke seva krde han. Eh ki tankha hai ja seva hai?
S.S.a.g
No akal da takht no ramdas da ghar this is a gundyan da adda
Sita 😅
Eho jiha banda kiven yaar hadd e ho gyi ki banu sikh sangat da
Share pye nu sure ni mare shatri ni mare is Varela ki khoge
There is no justice for sikh in punjab go on facing problems
Gillo.. GILL..Ral Gayi..Ya . Gillo..Gill..MiL..Gayi .?
22 heater lai laaa
Kuki shib ji eh sab sirfire ne kursi sadn nu Dil nhi krda ina Sade dharm da bedhagark kar dita Aa
Kukdi Gill Ji SSA
Kukki GILL..Likho..not..Kukrhi Gill
5:04 5:05 5:10 5:11
😊
Possible that the SAZISH of the Hindu, RSS fellows in the Punjab;!!!!!?
Sukhbir nu vote kisne pauni hai? Bhulekhe vich han cheema te dhami ate hore.
Pakistan ko Punjab Suba ne Duboya hai & Bharat ko Dubane ke liye Bharat ka Punjab bhi active hai!!!?
( Indira Ko Thoki Thi, Modi kya cheej hai ka threat protest periods during kiya tha.
Mr Dalle Wal said that the Ram Mandir se Modi ka Grapg Badha hai wo Down karna hoga ka dialogue while the protest periods)!!!?
Manyog Kukki Sahib,
Sarkar Da Na /Name C, PANTHAK SARKAR.
PANTH, Sikh Kaum Te Sauda Saad De Cheley /Chamchey Bharu C.
Sauda Saad Da Ekk Bhanggidas Di Akalidal De M.L.A. Ton Ziyada Pahunch C.
EKK Sauda Saad Da Chela C, Maniderpal Bittu. Os Di Cabnit Mantri Jitni Pahunch C, Sarkarey Darbarey.
Sauda Saad Da Har Ekk Banda Sukhbeer Badal Nu Jaib Wich Payie Firda C.
Tthús 1984 bhala dhala h mlng
ਬਾਦਲ ਦਲ ਪ੍ਰਧਾਨਗੀ ਛੱਡਣ ਨੂੰ ਤਿਆਰ ਨਹੀਂ ਹੈ। ਇਸ ਲਈ ਕਿਸੇ ਵੀ ਕਮੇਟੀ ਮੈਂਬਰ ਤੋਂ ਕੁਝ ਵੀ ਕਹਾ ਦਿੰਦੇ ਹਨ। ਧੰਨਵਾਦ ਜੀ।