10-10 ਸਾਲਾਂ ਤੋਂ ਨਸ਼ਾ ਛੱਡਣ ਵਾਲੀ ਗੋਲ਼ੀ ਖਾ ਕੇ ਖਤਮ ਹੋ ਰਹੀ ਨੌਜਵਾਨੀ! ਪੱਤਰਕਾਰ ਨੂੰ ਮੁੰਡਾ ਕਹਿੰਦਾ 50 ਰੁਪਏ ਦਿਓ

แชร์
ฝัง
  • เผยแพร่เมื่อ 8 ก.พ. 2025
  • ****************************************************************
    TH-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel #Punjabilok_Channel

ความคิดเห็น • 105

  • @ParminderSingh-yg1qh
    @ParminderSingh-yg1qh หลายเดือนก่อน +18

    ਪੱਤਰਕਾਰ ਵੀ ਆਪਣੀ ਖਬਰਾਂ ਹੀ ਬਣਾਉਂਦੇ ਹਨ ਅੱਜ ਤੱਕ ਕਿਸੇ ਨੇ ਵੀ ਹੱਲ ਲਈ ਇੱਕ ਇੰਚ ਕੰਮ ਨਹੀਂ ਕੀਤਾ ਗਿਆ ਹੈ ਅਕਾਲੀ ਦਲ ਭਾਜਪਾ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਨੇ ਸਾਰੀਆਂ ਨੇ ਆਪਣੇ ਘਰ ਭਰਦੇ ਰਹੇ ਭਾਈ ਸਾਹਿਬ ਜੀ ਜੇਕਰ ਸ਼ਰਾਬ ਦੇ ਠੇਕੇ ਖੋਲ੍ਹੇ ਹਨ ਤਾਂ ਪੰਜਾਬ ਦੇ ਵਿੱਚ ਡੋਡਿਆਂ ਦੇ ਠੇਕੇ ਖੋਲ੍ਹਣ ਬਹੁਤ ਬਹੁਤ ਜ਼ਰੂਰੀ ਹਨ ਸਭ ਕੁਝ ਠੀਕ ਹੋ ਜਾਵੇਗਾ ਜੇਕਰ ਪੰਜਾਬ ਵਿੱਚ ਡੋਡਿਆਂ ਦੇ ਠੇਕਿਆਂ ਦੇ ਨਾਲ ਖੋਲਣਾ ਜ਼ਰੂਰੀ ਹੈ

  • @sajjansingh2070
    @sajjansingh2070 หลายเดือนก่อน +12

    ਖਾਸ ਖਸ ਦੀ ਖੇਤੀ ਬਹੁਤ ਜਰੂਰੀ ਹੈ ਪੰਜਾਬ ਦੀ ਜਵਾਨੀ ਬਚਾਉਣ ਲਈ ਝੰਡੇ ਅਮਲੀ ਤੇ ਕੋਈ ਆਸ ਨਾ ਰੱਖੋ

    • @damansharma1798
      @damansharma1798 หลายเดือนก่อน +1

      ਹੈਗਾ ਤੇ ਓ ਵੀ ਨਸ਼ਾ ਹੈ ਸਿਰਫ ਓ natural ਨਸ਼ਾ ਹੈ. ਦਾਰੂ ਤੇ ਛੁਟ ਜਾਂਦੀ ਹੈ. ਖਸ ਖਸ ਦਾ ਨਸ਼ਾ ਔਖਾ ਹੈ. ਏਦਾਂ ਰਾਤੀ ਸੋਨ ਲੱਗੇ ਸਵੇਰ ਦਾ ਹਿਲਾ ਕਰਨਾ ਪੈਂਦਾ

  • @karamsingh7688
    @karamsingh7688 หลายเดือนก่อน +7

    ਵੀਰ ਜੀ ਇਹ ਕੋਈ ਖਾਸ ਗਲ ਨਹੀਂ ।ਤੁਸੀਂ ਚੰਗੇ ਪੜੇ ਲਿਖੇ ਹੋ।ਗਰੰਟੀ ਨਾਲ ਤੁਹਾਨੂੰ ਕਹਿੰਦਾ ਹਾਂ ਨਾਹ ਧੋਕੇ ਚੰਗੀ ਤਰ੍ਹਾਂ ਪੁਤਰਾ ਦੇਗ ਬਣਾ ਜਿੰਨੀ ਕੁ ਸਰਧਾ।ਆਪਣੇ ਪਿੰਡ ਦੇ ਗੁਰਦਵਾਰੇ ਜਾਕੇ ਗੁਰੂ ਸਾਹਿਬ ਜੀ ਅਗੇ ਤੁਸੀਂ ਖੁਦ ਅਰਦਾਸ ਬੇਨਤੀ ਕਰੋ।ਕਿ ਗੁਰੂ ਸਾਹਿਬ ਜੀ ਨਸੇ ਦੂਰ ਕਰਕੇ ਮੈਨੂੰ ਬਾਣੀ ਪੜਨ ਦੀ ਅਤੇ ਤੇਰੇ ਘਰ ਹਰ ਰੋਜ ਆਉਣ ਦੀ ਦਿਤ ਬਖਸਿਸ ਕਰੋ ਜੀ।ਤੇਰਾ ਮਨ ਕਰਦਾ ਨਸਿਆਂ ਤੋਂ ਦੂਰ ਹੋਣਾ ।ਜਰੂਰ ਗੁਰੂ ਸਾਹਿਬ ਜੀ ਬਖਸਿਸ ਕਰਨਗੇ।ਸਿਰਫ ਦੋ ਦਿਨ ਧੀ ਗਲ ਹੈ ਪੁੱਤ ।ਗੁਰੂ ਦਿ ਲੜ ਨਾ ਛੱਡੀ ।ਧੰਨਵਾਦ ਜੁ

    • @HarpreetKaur-yd4gb
      @HarpreetKaur-yd4gb หลายเดือนก่อน +1

      ਇਹ ਬਾਣੀ ਨਾਲ ਜੁੜਨਾ ਨੀ ਚੋਂਦੇ ਬੱਸ ਧੱਕੇ ਖਾਣਾ ਚੋਂਦੇ

  • @SatnamSingh-xg3lb
    @SatnamSingh-xg3lb หลายเดือนก่อน

    ਪੱਤਰਕਾਰ ਸਾਬ ਇਸ ਮੁੰਡੇ ਦੀ ਮਦਦ ਹੋਣੀ ਚਾਹੀਦੀ aaa imotional krta veer ne koi eda no pao kuch kro ral mil k ehdi madad kriye punjabio Punjab Punjabi punjabiat always zindabad

  • @Kingdom_of_Sikhism
    @Kingdom_of_Sikhism หลายเดือนก่อน +14

    ਸਹੀ ਗੱਲ ਕਹੀ ਅਕਾਲੀ ਦਲ ਦੀ ਸਰਕਾਰ ਗਈ ਨੂੰ 8 ਸਾਲ ਹੋ ਗਏ ਹੋਇਆ ਨੀ ਬੰਦ ਨਸ਼ਾ

    • @sabi-mansa
      @sabi-mansa หลายเดือนก่อน +1

      15 ਅਗੱਸਤ ਨੁ ਜੜ੍ਹ ਤੋਂ ਖਤਮ ਕਰਤਾ ਬਈਆ ਕੰਪਣੀ ਨੇ, ਨ੍ਹੀਂ ਥਥਲੈ ਧਾਲੀਵਾਲ ਨੁ ਪੁਸ ਲਉ

  • @gurmeetsinghgurmeetsingh2599
    @gurmeetsinghgurmeetsingh2599 หลายเดือนก่อน +10

    ਖਸਖਸ ਦੀ ਖੇਤੀ ਲਾਗੂ ਕਰਾਓ। ਸਾਊ ਨਸਾ ਹੈ ਖਸਖਸ ਅਫੀਮ ਦਾ

  • @balwantsingh6251
    @balwantsingh6251 หลายเดือนก่อน +4

    ਸਰਦਾਰ ਜੀ ਜੇ ਕਿਸੇ ਵਿਅਕਤੀ ਨੂੰ ਨਸੇ ਬਿਨਾਂ ਅਟੈਕ ਹੋ ਗਿਆ ਜਿਹੜੇ ਵਿਅਕਤੀ ਹਰ ਰੋਜ਼ ਨਸ਼ੇ ਦੇ ਆਦੀ ਹਨ ਤੁਸੀਂ ਜ਼ੁਮੇਵਾਰੀ ਲੈਨੇ ਹੋ ਜਾਂ ਅਫ਼ੀਮ ਪੋਸਤ ਖਲਵਾਓ

  • @JoginderSingh-p7k
    @JoginderSingh-p7k หลายเดือนก่อน +14

    ❤ ਚਲੋ ਮੰਨਿਆ ਕਿ ਪੰਜਾਬ ਵਿੱਚ ਨਸ਼ਾ ਅਕਾਲੀ ਦਲ ਲੈ ਕੇ ਆਇਆ ❤ ਪਰ ਹੁਣ ਵਾਲੀ ਸਰਕਾਰ ਇਸ ਨੂੰ ਬੰਦ ਕਰਵਾਏ❤

  • @RozanapunjabTv
    @RozanapunjabTv หลายเดือนก่อน +11

    ਬਹੁਤ ਬੁਰਾ ਹਾਲ ਏ

  • @arnsthans8850
    @arnsthans8850 หลายเดือนก่อน +3

    ਭਾਈ ਸਾਹਿਬ ਜੀ ਤੁਸੀਂ ਕਹਿ ਰਹੇ ਹੋ ਕਿ ਨਸ਼ਾ ਆਕਾਲੀ ਦਲ ਦੀ ਦੇਣ ਹੈ ਇਹ ਤਾਂ ਪੱਕੀ ਗੱਲ ਹੈ ਹੁਣ ਦੁਜਿਆਂ ਸਰਕਾਰਾਂ ਕਿਸ ਤਰ੍ਹਾਂ ਇਸ ਨਸ਼ੇ ਨੂੰ ਕਿਦਾਂ ਖ਼ਤਮ ਹੋ ਸਕਦਾ ਹੈ ਅੱਜ ਦੇ ਸਮੇਂ ਵਿੱਚ ਸੱਭ ਤੋਂ ਵੱਧ ਕਮਾਈ ਨਸ਼ਾ ਵੇਚਣ ਵਾਲੇ ਨੂੰ ਕਮਾਂਈ ਹੈ ਅੱਜ ਦੇ ਲੋਕਾਂ ਨੂੰ ਪੈਸਾਂ ਚਾਹੀਦਾ ਹੈ ਨਾ ਕਿ ਇਜ਼ਤ ਨਾਂ ਉਲਾਦਾਂ ਦੀ ਲੋੜ ਹੈ ਬੱਸ ਪੈਸੇ ਪੈਸੇ ਹੀ ਚਾਹੀਦੇ ਹਨ ਇਜ਼ਤ ਨਹੀਂ ਲੋਕ 😂😂😂😂😂😂😂

  • @JoginderSingh-p7k
    @JoginderSingh-p7k หลายเดือนก่อน +10

    ਜੇ ਅਕਾਲੀ ਦਲ ਪੰਜਾਬ ਵਿੱਚ ਨਸ਼ਾ ਲੈ ਕੇ ਆਇਆ ❤ ਹੈ ਤੇ ਹੁਣ ਤਾਂ ਨਹੀਂ ਅਕਾਲੀ ਦਲ ਸਰਕਾਰ ❤ ਮੌਜੂਦਾ ਸਰਕਾਰ ਤਾਂ ਇਸ ਵੇਲੇ ਝਾੜੂ ਵਾਲਿਆਂ ਦੀ ਹੈ ❤ਇਹ ਨਸ਼ਾ ਬੰਦ ਕਰਵਾ ਸਕਦੀ ਹੈ ❤

  • @KulwinderSingh-c7n
    @KulwinderSingh-c7n หลายเดือนก่อน +3

    ਮੇਹਰ ਕਰੀ ਦਾਤਿਆ 😢

  • @BaljindarsinghKhalsa-mv7ye
    @BaljindarsinghKhalsa-mv7ye หลายเดือนก่อน +5

    Waheguru sumat bakhso ji

  • @balrajdeepsingh615
    @balrajdeepsingh615 หลายเดือนก่อน +7

    ਵੀਰ ਜੀ ਇਹ ਇਕ ਸੈਂਟਰ ਗੌਰਮਿੰਟ ਦੀ ਚਾਲ ਆ ਪੰਜਾਬ ਨੂੰ ਮਾਰਨ ਦੀ ਹੁਣ ਦੋ ਜਹਿਰ ਨਸੇ ਇਸ ਤਰਾ ਚੱਲ ਰਹੇ ਨੇ ਜਿਸ ਤਰ੍ਹਾਂ ਮੂਸੇ ਵਾਲਾ ਚੱਲਦਾ ਸੀ ਉਹ ਜੀਵ ਵਾਲੀ ਗੋਲੀ ਤੇ ਪਰੈਗਾ ਕੈਪਸੂਲ ਲੀਗਲ ਨੇ ਇਸ ਨੂੰ ਪੀਸ ਕੇ ਟੀਕਾ ਲਾਉਂਦੇ ਨੇ ਮੌਤ ਹੋ ਜਾਂਦੀ ਕੁਛ ਲੋਕ ਇਸ ਨੂੰ ਪੀਸ ਕੇ ਚਿਟੇ ਵਿਚ ਮਲਾਕੇ ਵੇਚ ਰਹਿ ਨੇ ਨੌਜਵਾਨੀ ਨਾਮਰਦ ਹੋ ਰਹੀ ਮਰ ਰਹੀ ਇਸ ਨੂੰ ਪੇਪਰ ਤੇ ਪੀਦੇ ਨੇ ਸਾਰਾ ਚਿਟਾ ਇਸ ਤੋ ਬਣਦਾ ਪੰਜਾਬ ਵਿੱਚ ਬਿਹਾਰੀ ਦਾ ਵੀਰਜ ਆ ਰਹਿਆ ਬਿਲਕੁਲ ਸਹੀ ਕਿਹਾ ਜੇ ਪੰਜਾਬ ਨੂੰ ਬਚਾਉਣਾ ਪੋਸਤ ਫੀਮ ਦੀ ਖੇਤੀ ਲਿਆਓ ਪੰਜਾਬ ਬਚਾਓ

    • @KuldeepSingh-b7d
      @KuldeepSingh-b7d หลายเดือนก่อน

      ਬਕਵਾਸ ਨਾ ਮਾਰੋ ਪੰਜਾਬ ਵਿੱਚ ਬਿਹਾਰੀ ਦਾ ਬੀਜ ਆ ਰਿਹਾ ਹੈ ਪਹਿਲੀ ਗੱਲ ਤਾਂ ਇਹ ਕੋਈ ਮੱਝ ਗਾਂ ਨਹੀਂ ਕਿ ਟੀਕਾ ਲਾ ਕੇ ਜਨਾਨੀ ਨੂੰ ਬੱਚਾ ਖਲਿਆਰਿਆ ਜਾਦਾ ਜੇਕਰ ਕੋਈ ਹਜਾਰ ਪਿਛੇ ਇਕ ਬੰਦਾ ਨਾਮਰਦੀ ਦਾ ਸ਼ਿਕਾਰ ਹੈਂ ਤਾਂ ਉਹਨਾਂ ਜਨਾਨੀਆਂ ਨੂੰ ਇਹ ਬੇਨਤੀ ਹੈ ਕਿ ਮਜਬੂਰੀ ਵੱਸ ਕਿਸੇ ਪੰਜਾਬੀ ਜਾ ਰਿਸ਼ਤੇਦਾਰ ਨਾਲ ਸਬੰਧ ਬਣਾ ਲਵੋ ਤਾਂ ਕਿ ਔਲਾਦ ਬਾਹਰ ਦੀ ਨਾ ਹੋਵੇ ਼਼਼਼਼਼ਲੋਕੋ ਕੁੱਤੇ ਭਕਾਈ ਨਾਂ ਕਰੋ ਕੋਈ ਵੀਰਜ ਬਾਹਰੋ ਨਹੀਂ ਆਉਦਾ ਸਰਮ ਕਰੋ ਕੁਝ ਸੱਚੀਆ ਗੱਲਾਂ ਨੇ

  • @vijayshankar2956
    @vijayshankar2956 หลายเดือนก่อน +5

    Waheguru ji Mehar karo ji 🙏

  • @SubhdeepSingh-cr3ix
    @SubhdeepSingh-cr3ix หลายเดือนก่อน +6

    ਵਾਹਿਗੁਰੂ

  • @TSBADESHA
    @TSBADESHA หลายเดือนก่อน +2

    ਹਸਪਤਾਲ ਵਿੱਚ ਵੀ ਮੈਡੀਕਲ ਨਸ਼ਾ ਦਿਤਾ ਜਾਂਦਾ ਹੈ,ਨਸ਼ਾ ਕਿਵੇ ਛੱਡਿਆ ਜਾ ਸਕਦਾ

  • @ArshSingh-k2e
    @ArshSingh-k2e หลายเดือนก่อน +3

    ਪੱਤਰਕਾਰ ਵੀਰ ਇਹ ਬਾਦਲ ਦਲ ਦੇ ਲਾਹਨਤੀ ਨੂੰ ਪੁੱਛਦੇ ,ਜਿੰਨਾ ਨੇ ਪੰਜਾਬ ਦਾ ਕੱਖ ਨੀ ਛੱਡਿਆ, ਬੇਅਦਬੀ ਕਰਵਾਈਆਂ…..ਉੱਨਾਂ ਦੇ ਕੀਤੇ ਪਾਪਾ ਨੂੰ ਇਹ ਪੰਜਾਬ ਦੀ ਤਰੱਕੀ ਲ਼ਈ ਕੰਮ ਕਰਨਾ ਦੱਸਦੇ ਨੇ…. ਇਹੋ ਜਿਹੇ ਜੁੱਤੀ ਚੱਟਾ ਕਰ ਕੇ ਈ ਪੰਜਾਬ ਦਾ ਬੇੜਾ ਗ਼ਰਕ ਹੋਇਆ…ਇਹਨਾ ਦੱਲਿਆ ਨੂੰ ਆਪਣੇ ਨਿੱਜ ਪਿਆਰੇ ਨੇ,ਪੰਜਾਬ ਨਾਲ ਇਹਨਾ ਨੂੰ ਕੋਈ ਲੈਣਾ ਦੇਣਾ ਨੀ… ਹਜੇ ਵੀ ਇਹ ਦਲਾਲ ਲੋਕ ਬਾਦਲ ਦਲੀਆ ਨੂੰ ਸਹੀ ਮੰਨ ਕੇ ਉਹਨਾਂ ਦੀ ਪੂਜਾ ਕਰਦੇ…. ਲਾਹਨਤੀ

    • @paramjit5435
      @paramjit5435 หลายเดือนก่อน +1

      Very good Bai g

  • @arnsthans8850
    @arnsthans8850 หลายเดือนก่อน +1

    ਜੇਲ੍ਹਾਂ ਵਿੱਚ ਤਾਂ ਲੀਡਰਾਂ ਦਾਂ ਆਉਣਾਂ ਜਾਣਾਂ ਲੱਗਾ ਰਹਿੰਦਾ ਹੈ ਇਸ ਦੀ ਗੱਲ ਸੱਡੋ ਨਸ਼ੇ ਦਾਂ ਕਨੂੰਨ ਨਵਾਂ ਕੋਈ ਸਖ਼ਤ ਹੋਣਾ ਚਾਹੀਦਾ ਹੈ 😂😂😂

  • @LalitKumar-df8td
    @LalitKumar-df8td หลายเดือนก่อน +2

    Afeem te post di kheti bahut jaruri hai

  • @LalitKumar-df8td
    @LalitKumar-df8td หลายเดือนก่อน +2

    Ja ta sharaab de theke vi band kite Jan all India vich

  • @satpalsinghsatpal8529
    @satpalsinghsatpal8529 หลายเดือนก่อน +2

    Kaskas de Kate Bina hor koy be hul ne

  • @pindawale-bi5vi
    @pindawale-bi5vi หลายเดือนก่อน +1

    Aa jihra akali bda syana bnda, jo nsha chitta ehna ne laa k anda ohh ik war jdd lgg janda fir osnu chdna Bhout oukha. Eh boota akali srkar ne laya..hun te lokan di majboori kive chd den

  • @f5countrylesnar547
    @f5countrylesnar547 หลายเดือนก่อน

    ਨਸ਼ਾ ਛੜਾਉਂਦੇ ਹੀ ਨਹੀਂ ਹੈਗੇ ਨਸ਼ਾ ਲਾਉਂਦੇ ਨੇ ਜੀਭ ਵਾਲੀ ਗੋਲੀ ਇੰਨੀ ਖਤਰਨਾਕ ਹੈ ਜਮਾ ਵੀ ਡੈਡ ਕਰਤੇ ੇ ਲੋਕ ਜਿਹੜੀ ਗੋਲੀ ਬੰਦੇ ਨੂੰ ਕੰਮ ਕਰਦੀ ਹੈ ਉਹੀ ਗੋਲੀ ਬਦਲ ਦਿੰਦੇ ਨੇ ਦੂਜੀ ਵਾਰ ਤੇ ਬੰਦਾ ਜਮਾ ਡੈਡ ਹੋ ਕੇ ਘਰ ਬੈਠ ਜਾਂਦਾ ਜੇ ਕਹਿੰਦੇ ਨੇ ਵੀ ਗੋਲੀ ਉਹੀ ਦੋ ਜੋ ਮੈਨੂੰ ਕੰਮ ਕਰਦੀ ਆ ਤਾਂ ਅੱਗੋਂ ਮੈਡਮ ਪੁੱਠਾ ਸਿੱਧਾ ਬੋਲ ਕੇ ਭਜਾ ਦਿੰਦੀਆਂ ਨੇ

  • @rahulchouhan3734
    @rahulchouhan3734 หลายเดือนก่อน

    ਨਸ਼ਾ ਸ਼ਡਨ ਵਾਲੀ ਦਵਾਈ ਵਿਚ ਕੋਈ ਨਸਾ ਨਈ ਏਹ ਦਵਾਈ ਨਸ਼ੇ ਦੀ ਟੋਟ ਨੂ ਖਾਤਮ ਕਰਦੀ ਆ

  • @ManpreetSinghgill7711
    @ManpreetSinghgill7711 หลายเดือนก่อน

    ਨਹੀਂ ਇਹ ਅਕਾਲੀ ਦਲ ਕਹਿ ਰਿਹਾ ਬੇਅਦਬੀ ਦਾ ਮਾਮਲਾ ਜਿਹੜਾ ਉਹ ਅਕਾਲੀ ਦਲ ਦੀ ਗੱਲ ਚ ਪਾ ਰਿਹਾ ਤੇ ਅਕਾਲੀ ਦਲ ਤੇ ਖੁਦ ਮੰਨੇ ਆ

  • @HarpreetSingh-ti
    @HarpreetSingh-ti หลายเดือนก่อน +2

    Ohi Sarkara kalla logo hoyea change Kali dal badal pariwar nu Side krke hun jagdi Zameera wale hi Akali dal vich hon ge hune jo drama so cold jathedara ne kita oh khalsa panth nu manjoor nhi badal dal nu panjab vich vota na paa deyo badal dal diya bheda jhooth mari jan diya ne ohi sarkara kalla logo hoyea change 💯💯 Hun khalsa Sarkar bane gi tahi apne panjab desh da bhala hona eh wala badal dal di bhed chwala mari jandi jhooth mari janda

  • @beant1
    @beant1 หลายเดือนก่อน

    ❤❤❤❤😢😢😢😢😢

  • @manjeet4024
    @manjeet4024 หลายเดือนก่อน +1

    🙏🙏😭😭😭😭🇮🇳🇲🇾🇲🇾🇲🇾🇲🇾🇲🇾🙏🙏🙏

  • @rahulchouhan3734
    @rahulchouhan3734 หลายเดือนก่อน

    ਏਹ ਝੋਰ ਪਤਰਕਾਰ ਰਲੇਆ ਚਿੱਟਾ ਵਿਕਰੀ ਕਰਨ ਵਾਲੇਆ ਨਾਲ 😢😢😢😢😢😢

  • @rajdehlon538
    @rajdehlon538 หลายเดือนก่อน +1

    Veer sarkara ne nhi bnd Krna nsha sarkar koi v hove hrek sarkar da ehi ticha bna rkhea k Punjab di naujwani khtm karni a bs

  • @Punarpreet
    @Punarpreet หลายเดือนก่อน +1

    Kalidaal gea hun ta aakalidal ta aauna aje

  • @SleepyBonsaiTree-si9mv
    @SleepyBonsaiTree-si9mv หลายเดือนก่อน +1

    Kyo ni bai media ve bikao ahh

  • @rahulbhardwaj9490
    @rahulbhardwaj9490 หลายเดือนก่อน +2

    Jehdi goli a oh b SFED JEHAR A VEER

  • @rajkumarkumar2782
    @rajkumarkumar2782 หลายเดือนก่อน +1

    MODA DE GALA SAHI ROJGRA NA MELNA NA KARKA HE NASHEDE HONDA NA MODA NOKRE SABA TO VADE VAJA

  • @GurdeepSingh-rw6qo
    @GurdeepSingh-rw6qo หลายเดือนก่อน +1

    Akali dal badal hi chete auna .Punjab da bedagark karta tusi .

  • @MandeepSingh-vu4nl
    @MandeepSingh-vu4nl หลายเดือนก่อน +1

    Fheem ki kheti lagu karo

  • @sukhjitsingh8761
    @sukhjitsingh8761 หลายเดือนก่อน

    Punjab nu khatam karna hai government ne. Bhuljo koi nasha band nahi hona. 😢 Afeem di khul v nahi mil sakdi kyonki usde naal asi bach sakde haa

  • @NavdeepSanghera43
    @NavdeepSanghera43 หลายเดือนก่อน +1

    Sab jada Nasha akali sar kar ne vechia

  • @rahulchouhan3734
    @rahulchouhan3734 หลายเดือนก่อน

    ਵੇਲਡ ਝੋਰ ਪਤਰਕਾਰ 😂😂😂

  • @akhtiarsingh4554
    @akhtiarsingh4554 หลายเดือนก่อน +1

    Punjab da medal athletic nhi ah riha

  • @DineshKumar-z3c
    @DineshKumar-z3c หลายเดือนก่อน

    Hall ha karu kon kas mas di khtee ha ilaz is da mare dost da bapu 75 ja 80 sall da hona dodea khanda hun vi teek ha

  • @AmrikSingh-y4u
    @AmrikSingh-y4u หลายเดือนก่อน

    Patarkar sahib apne kol 2.5 dariya hi a ji

  • @SaleemKhan-mb1rk
    @SaleemKhan-mb1rk หลายเดือนก่อน +2

    Khaskhas ki kheti honi chahie Di Hai

  • @HarjitSingh-hi2yz
    @HarjitSingh-hi2yz หลายเดือนก่อน +1

    Nsa akali dal di hi den a

  • @amrikatwal2841
    @amrikatwal2841 หลายเดือนก่อน +2

    Jdo shuru keete se odo sochna se oh kihre chej he jihre tusi shd nhi skde all in your head

  • @ArshVirk-x2p
    @ArshVirk-x2p หลายเดือนก่อน

    J eh centar band hoge
    Sare amli choria te aa jange

  • @MandeepK-w7o
    @MandeepK-w7o หลายเดือนก่อน +1

    Veer ji jhooth na bolo akali dal ne kh lya Punjab

  • @bhindersingh3718
    @bhindersingh3718 หลายเดือนก่อน +2

    AAP CM👎👎🥃🥃🥃

  • @DineshKumar-z3c
    @DineshKumar-z3c หลายเดือนก่อน

    Baki hun hall dodea hi ha hor koi nahi

  • @ParvatiMagar-y2s
    @ParvatiMagar-y2s หลายเดือนก่อน

    10sal12sal Ho Gaya

  • @rajuverma-sj5iv
    @rajuverma-sj5iv หลายเดือนก่อน

    Bagvant maana feem poct lago kr de loka nu na mar madi cal nasa band kar de post feem soro kar de

  • @DineshKumar-z3c
    @DineshKumar-z3c หลายเดือนก่อน

    Rpiea badnam vi karwa sakda majietea nasa nahi vac sakda ha bahni utnee howea gi oh harek ledear di hundee ha baki bakwas ha is gieanee di gall sahi pahla samek hi aiea ha baki pakistan na cieta panjab c vad dita police powedar da parcea kat ka ander kardee rahi hiron hor vad gaiea hun parcea hiron da hon laga han par gall hato nikall gaie hun kasur kis da ha ah dhak lo baki time nall ilaz ho janwea tek ha

  • @jamesbond7011
    @jamesbond7011 หลายเดือนก่อน

    Pa lo vota hor es sharbi nu tuci pehle nalo v jayda rona hun kyuki nasha vika vika es party de MLA hissa kha rahe ne