ਖਹਿਰਾ ਨੇ ਸੱਦੇ ਢੋਲ ਵਾਲੇ, ਬਰਫ਼ੀ ਦੇ ਖੋਲ੍ਹੇ ਡੱਬੇ, ਚੜ੍ਹਿਆ ਚਾਅ, ਸੁਣੋਂ ਫੇਰ ਕੇਜਰੀਵਾਲ ਨੂੰ ਕਿਵੇਂ ਹੋਇਆ ਸਿੱਧਾ

แชร์
ฝัง
  • เผยแพร่เมื่อ 7 ก.พ. 2025
  • ****************************************************************
    TH-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel #Punjabilok_Channel

ความคิดเห็น • 167

  • @jasvirmaan2074
    @jasvirmaan2074 2 ชั่วโมงที่ผ่านมา +66

    ਇਹੀ ਹਾਲ ਪੰਜਾਬ ਵਿੱਚ ਵੀ ਹੋਣਾ 💯AAP ਦਾ।

  • @GurpreetSingh-x3e9b
    @GurpreetSingh-x3e9b 2 ชั่วโมงที่ผ่านมา +36

    ਸੱਚੀਂ ਯਾਰ ਸਵਾਦ ਆ ਗਿਆ, ਇਹਨਾਂ 👉 ਭੰਡ ਪਾਰਟੀ 👈
    ਦੀ ਹਾਰ ਤੋਂ ਬਾਅਦ, ਹੁਣ ਸ਼ਰਾਬੀ ਮੁੱਖ ਮੰਤਰੀ ਵੀ ਗਿਆ,
    ਆਪਣੀ ਕੁਰਸੀ ਤੋਂ 👏👏👏👏👏👏👏👏👏👏

  • @GurpreetSingh-x3e9b
    @GurpreetSingh-x3e9b 2 ชั่วโมงที่ผ่านมา +26

    ਅੱਜ ਦਿਨ ਖੁਸ਼ੀਆਂ ਦਾ ਸੱਜਣਾਂ,
    ਓ, ਅੱਜ ਦਿਨ ਖੁਸ਼ੀਆਂ ਦਾ ਸੱਜਣਾਂ
    👏👏👏👏👏👏👏👏👏👏

  • @PBwalegs
    @PBwalegs 2 ชั่วโมงที่ผ่านมา +29

    ਕੇਹਰਾ ਸਾਬ ਜਿੰਦਾਬਾਦ ਅਗਲਾ ਮੁਖਮੰਤਰੀ ਪੰਜਾਬ

  • @nirpalsingh2141
    @nirpalsingh2141 2 ชั่วโมงที่ผ่านมา +38

    ਉਨਾ BJP ਦਾ ਜਿਤਣ ਨਾਲ ਨੀ ਫਰਕ
    ਜਿਨਾ ਆ ਝਾੜੂ ਕੁਚੀ ਦੇ ਹਾਰਨ ਦੀ ਖੁਸੀ ਆ ਪੰਜਾਬੀਆ ਨੂੰ

  • @GurjinderDeol-td7lj
    @GurjinderDeol-td7lj 2 ชั่วโมงที่ผ่านมา +27

    ਵਹਿਗੁਰੂ ਤੇਰਾ ਸੁਕਰ ਹੈ ❤

  • @Pargatsinghkhera-fh2iq
    @Pargatsinghkhera-fh2iq 2 ชั่วโมงที่ผ่านมา +13

    ਅਗਲਾ ਸੀ ਐਮ ਭਾਈ ਅੰਮ੍ਰਿਤਪਾਲ ਸਿੰਘ ਬਣਾਓ ਪੰਜਾਬ ਦਾ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਖਹਿਰਾ ਸਾਹਿਬ

  • @harcharansingh6037
    @harcharansingh6037 2 ชั่วโมงที่ผ่านมา +21

    ਮੈਨੂੰ ਬਹੁਤ ਖੁਸ਼ੀ ਹੋਈ ਆ ਅੱਜ ਬੀਜੇਪੀ ਦੇ ਜਿੱਤਣ ਦੀ ਕੋਈ ਖੁਸ਼ੀ ਨਹੀਂ ਆਮ ਆਦਮੀ ਪਾਰਟੀ ਦੇ ਹਾਰਨ ਦੀ ਜ਼ਿਆਦਾ ਖੁਸ਼ੀ ਹੋਈ ਆ ਇਹ ਤਾਂ ਇੱਕ ਝਾਕੀ ਆ 27 ਅਜੇ ਬਾਕੀ ਆ

  • @ArshdeepSingh-oh4qk
    @ArshdeepSingh-oh4qk 2 ชั่วโมงที่ผ่านมา +11

    ਖਹਿਰਾ ਸਾਹਿਬ ਨਜ਼ਾਰਾ ਲਿਆਤਾ ਬਾਈ ਜੀ
    ❤❤❤❤❤❤❤

  • @ArshdeepSingh-oh4qk
    @ArshdeepSingh-oh4qk 2 ชั่วโมงที่ผ่านมา +9

    ਖਹਿਰਾ ਸਾਹਿਬ ਪੰਜਾਬ ਵਾਰਿਸ ਚ ਆਜੋ ਸਰਕਾਰ
    ਆਪਣੀ ਬਣੇਗੀ ❤❤❤❤❤

  • @PakharSingh-q4e
    @PakharSingh-q4e ชั่วโมงที่ผ่านมา +5

    ਬਿਲਕੁੱਲ ਸਹੀ ਖਹਿਰਾ ਸਾਹਿਬ

  • @ArshdeepSingh-oh4qk
    @ArshdeepSingh-oh4qk 2 ชั่วโมงที่ผ่านมา +12

    ਠੋਕੋ ਤਾਲੀ। ਹਾ ਹਾ ਹਾ ਹਾ ਹਾ ਹਾ

  • @RamShyam-bp3ru
    @RamShyam-bp3ru 31 นาทีที่ผ่านมา +1

    Wah ji wah waheguru waheguru waheguru ji 🎉🎉🎉🎉🎉🎉🎉🎉🎉🎉🎉🎉🎉

  • @sukhpalsingh5196
    @sukhpalsingh5196 ชั่วโมงที่ผ่านมา +6

    ਬਿਲਕੁੱਲ ਸੱਚ ਬੋਲਿਆ ਖੈਰਾ ਸਾਬ ਸਵਾਦ ਆ ਗਿਆ 💯💯🙏🙏🙏😄😄

  • @GurdeepSingh-ec1fb
    @GurdeepSingh-ec1fb 2 ชั่วโมงที่ผ่านมา +11

    ਖਹਿਰਾ ਜ਼ਿੰਦਾਬਾਦ

  • @sukhpalsingh5196
    @sukhpalsingh5196 ชั่วโมงที่ผ่านมา +7

    ਪੰਜਾਬ ਵਿੱਚ ਵੀ ਇਸਤੋਂ ਬੁਰਾ ਹਾਲ ਹੋਣਾ 💯💯💯

  • @CanadaKD
    @CanadaKD 2 ชั่วโมงที่ผ่านมา +12

    ਸੁਆਦ ਆ ਗਿਆ ਕੇ ਜੀ ਹਾਰਨ ਦਾ।

  • @darasingh3026
    @darasingh3026 2 ชั่วโมงที่ผ่านมา +13

    ਇਹੋ ਹਾਲ ਝਾੜੂ ਵਾਲੀ ਪਾਰਟੀ ਦਾ ਪੰਜਾਬ ਵਿੱਚ ਵੀ ਹੋਣਾ ਹੈ ਅਸੀ ਖੁਦ ਪਛਤਾ ਰਹੇ ਹਾਂ ਝਾੜੂ ਪਾਰਟੀ ਨੂੰ ਵੋਟਾਂ ਪਾ ਕੇ

  • @kuljeetsingh5556
    @kuljeetsingh5556 ชั่วโมงที่ผ่านมา +5

    ਝਾੜੂ ਹਾਰਨ ਦੀ ਫੁੱਲ ਖੁਸ਼ੀ ਹੈ ਪੰਜਾਬੀਆਂ ਨੂੰ ਬੀ ਜੇ ਪੀ ਜਿੱਤਣ ਦੀ ਕੋਈ ਖੁਸ਼ੀ ਨਹੀਂ ਖੈਹਰਾ ਸਾਬ ਜੀ ਬਹੁਤ ਵਧੀਆ ਹੋਇਆ ਜੀ 2027 ਵਿੱਚ ਭੰਡ ਵੀ ਤੇ ਝਾੜ ਪਾਰਟੀ ਇਸੇ ਤਰ੍ਹਾਂ ਹੀ ਜਾਵੇਗੀ ਤੁਸੀਂ ਫਿਕਰ ਨਾ ਕਰੋ

  • @harvindersingh7017
    @harvindersingh7017 ชั่วโมงที่ผ่านมา +3

    == ਪੰਜਾਬ ਗੁਰੂ ਪੀਰਾਂ ਦੀ ਧਰਤੀ ਹੈ ਜੋ ਪਾਰਟੀ ਇਸ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰੇਗੀ--ਆਪ ਬਰਬਾਦ ਹੋ ਜਾਵੇਗੀ ।

  • @partapSingh-dn5yk
    @partapSingh-dn5yk 2 ชั่วโมงที่ผ่านมา +15

    ਵਾਹਿਗੁਰੂ ਤੇਰਾ ਸੁਕr ਹੈ

  • @RanjitSingh-zx5dx
    @RanjitSingh-zx5dx 2 ชั่วโมงที่ผ่านมา +7

    S . Sukhpal Singh Kheria Jindabad jindabad Good Comment and ਰੱਖ ਠੋਕ ਕੇ ਕੇਜਰੀਵਾਲ ਡਰਾਮਾ ਅਤੇ ਝੰਡੇ ਅਮਲੀ ਸਰਕਾਰ ਨੂੰ ਦਿੱਲੀ ਵਾਲਿਆਂ ਨੂੰ ਵਧਾਈ

  • @BalkarSingh-dc1oq
    @BalkarSingh-dc1oq ชั่วโมงที่ผ่านมา +6

    ਖਹਿਰਾ ਸਾਹਿਬ ਜਿੰਦਾ ਬਾਦ ਭੰਡ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਚਾਹੀਦੀ ਹੈ ਬਾਦਲਪਰਿਵਾਰ ਨੇ ਕੌਮ ਦਾ ਬੇੜਾ ਗਰਕ ਕਰ ਦਿੱਤਾ ਅਮ੍ਰਿਤ ਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਪੰਜਾਬੀਉ ਜਾਗੋ

  • @surindersaini6797
    @surindersaini6797 2 ชั่วโมงที่ผ่านมา +7

    ਖਹਿਰਾ ਸਾਹਿਬ ਸਵਾਦ ਆ ਗਿਆ

  • @armylover5546
    @armylover5546 14 นาทีที่ผ่านมา +1

    ਵਾਹਿਗੁਰੂ ਜੀ ਦਾ ਸ਼ੁਕਰ ਆ 🙏🏻🙏🏻

  • @Manyakaur1313
    @Manyakaur1313 11 นาทีที่ผ่านมา +1

    ਖਹਿਰਾ ਸਾਬ ❤❤❤❤❤

  • @AmarjitSingh-lp2qc
    @AmarjitSingh-lp2qc ชั่วโมงที่ผ่านมา +1

    ਬਹੁਤ ਵਧੀਆ ਕੀਤਾ ਜਨਾਬ

  • @hakamsingh2673
    @hakamsingh2673 2 ชั่วโมงที่ผ่านมา +6

    ਬਹੁਤ ਵਧੀਆ ਹੋਇਆ ਝਾੜੂ ਪੰਜਾਬ ਵਿਚ ਵੀ ਖਤਮ

  • @AmarSingh-gp2hd
    @AmarSingh-gp2hd ชั่วโมงที่ผ่านมา +1

    ਸਾਰੇ ਮਸਲਿਆਂ ਦਾ ਹੱਲ ਆਜ਼ਾਦੀ ਹੈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ਰਲ ਕੇ ⛳ ਐਸ ਐਫ਼ ਜੇ ਜਿੰਦਾਬਾਦ ⛳ ਸਤਲੁਜ ਟੀ ਵੀ ਮੀਡੀਆ ਜਿੰਦਾਬਾਦ ⛳

  • @DeepSingh-gd5kw
    @DeepSingh-gd5kw ชั่วโมงที่ผ่านมา +1

    ਝੋਟਾ ਜੀ " ਹਾ ਹਾ ਹਾ ਹਾ "

  • @darasingh3026
    @darasingh3026 2 ชั่วโมงที่ผ่านมา +5

    ਖੈਹਿਰਾ ਸਾਹਬ ਜ਼ਿੰਦਾਬਾਦ

  • @ashwanibajaj7430
    @ashwanibajaj7430 ชั่วโมงที่ผ่านมา +3

    ਕਿਆ ਬਾਤ ਹੈ ਖਹਿਰਾ ਸਾਬ

  • @user-sc7en9nm5w
    @user-sc7en9nm5w 2 ชั่วโมงที่ผ่านมา +3

    ਵਾਹਿਗੁਰੂ ਜੀ ਵਾਹਿਗੁਰੂ ਜੀ ਦੇ ਘਰ ਦੇਰ ਹੈ ਅੰਧੇਰ ਨਹੀਂ ਵਾਹਿਗੁਰੂ ਜੀ ਵਾਹਿਗੁਰੂ ਜੀ ਕਿਰਪਾ ਕਰਨਗੇ ਜੀ

  • @NirmalSingh-kk3kv
    @NirmalSingh-kk3kv 41 นาทีที่ผ่านมา +1

    ਕੇਜਰੀਵਾਲ ਅਜੇ ਵੀ ਕੰਵਰ ਵਿਜੇ ਪ੍ਰਤਾਪ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦੇਵੇ ਤਾਂ ਫਿਰ ਵੀ ਪੰਜਾਬ ਬਚ ਸਕਦਾ ਹੈ। ਭਗਵੰਤ ਮਾਨ ਨੂੰ ਘਰ ਬਠਾਉ ।

  • @gurlalsingh4107
    @gurlalsingh4107 2 ชั่วโมงที่ผ่านมา +6

    ਮੈ ਬਹੁਤ ਖੁਸ਼ ਕੇਜਰੀਵਾਲ ਕਾਰਨ ਤੇ sc ਲਈ ਬਹੁਤ ਮਾੜੇ ਨੇ ਇਹ ਆਮ ਆਦਮੀ ਵਾਲੇ

  • @GurpinderKaur-kx1vg
    @GurpinderKaur-kx1vg 2 ชั่วโมงที่ผ่านมา +5

    Khaira sahib jindabad👍🎉💐🙏🙏💯💯

  • @mohindersinghparhar3729
    @mohindersinghparhar3729 ชั่วโมงที่ผ่านมา +2

    ਦਿੱਲੀ ਵਿੱਚ ਆਪ ਦੀ ਹਾਰ ਦਾ ਜ਼ਿੰਮੇਵਾਰ ਕੇਜਰੀਵਾਲ ਆਪ ਹੀ ਹੈ ॥ ਇਸ ਨੇ ਪਾਰਟੀ ਵਿਚ ਕੋਈ ਵੀ ਸਮਝਦਾਰ ਬੰਦਾ ਨਹੀ ਟਿਕਣ ਦਿੱਤਾ॥ ਸਾਰੇ ਚਮਚੇ ਹੀ ਇਕੱਠੇ ਕੀਤੇ ਹੋਏ ਹਨ ॥ ਇਹਨਾ ਨੇ ਪੰਜਾਬ ਦਾ ਸਭ ਪਾਸਿਓਂ ਨੁਕਸਾਨ ਕੀਤਾ ਹੈ ॥ ਮਾਨ ਨੂੰ ਅੱਗੇ ਰੱਖ ਕੋ ਪੰਜਾਬ ਨੂੰ ਪੂਰਾ ਲੁੱਟਿਆ॥ ਹੁਣ ਮਾਨ ਸਰਕਾਰ ਦੇ ਦਿਨ ਵੀ ਬਹੁਤੇ ਨਹੀਂ ਹਨ ॥

  • @amritsingh-n9k
    @amritsingh-n9k ชั่วโมงที่ผ่านมา +4

    Next cm bhai Amritpal singh

  • @GurmeetSingh-iv8gg
    @GurmeetSingh-iv8gg 3 ชั่วโมงที่ผ่านมา +14

    Very good

  • @Gurjit759
    @Gurjit759 49 นาทีที่ผ่านมา +1

    ਪੰਜਾਬ ਵਿੱਚ ਇੱਕ ਵਾਰ ਸਰਕਾਰ ਬਣਾ ਦਿਉ ਬੀ ਜੈ ਪੀ ਦੀ

    • @JagroshanSingh-yj9gt
      @JagroshanSingh-yj9gt 25 นาทีที่ผ่านมา

      ਅਗੇ ਤੁਹਾਨੂੰ ਹੱਥ ਨੀ ਲੱਗੇ, ਅਕਾਲੀ, ਬੀਜੇਪੀ ਗਠਜੋੜ ਚ

  • @NarinderSingh-od9kr
    @NarinderSingh-od9kr 2 ชั่วโมงที่ผ่านมา +8

    ਪੰਜਾਬ ਵਿੱਚ ਕੰਮ ਕਰੇ ਹੁਣਿ ਬਹੁਤ ਪੈਸਾ ਚੋਣਾਂ ਵਿੱਚ ਬਰਬਾਦ ਕੀਤਾ .....AAP ਪਾਰਟੀ COULDN'T CONTROL POLICE AND CORRUPTION IN PANJAB 💯💯

  • @surindersingh-wg9py
    @surindersingh-wg9py ชั่วโมงที่ผ่านมา +1

    ਬੋਤ ਖੁਸ਼ੀ ਹੋਈ ਭੰਤੇ ਦਾ ਪਿਓ ਹਾਰ ਗਿਆ 🥳🥳🥳🥳ਬਾਕੀ ਪੰਜਾਬ ਵਿਚ ਪੁਲਿਸ ਡਾਕਟਰ ਜਾ ਹੋਰ ਸਰਕਾਰੀ ਨੌਕਰ ਨਾਲ ਤਾਂ ਰੱਬ ਵਾਹ ਨਾ ਪਾਵੇ ਕਿਸੇ ਦਾ ਸਿਰੇ ਦੇ ***--🙏🏻

  • @PardeepPardeep-uj6yb
    @PardeepPardeep-uj6yb 2 ชั่วโมงที่ผ่านมา +9

    Very very good 👌👌🌹🌹

  • @HappyYouTuber-u7m
    @HappyYouTuber-u7m ชั่วโมงที่ผ่านมา +1

    ਬੜੇ ਚਾਵਾਂ ਨਾਲ਼ ਵੋਟ ਪਾਈ ਸੀ ਆਪ ਨੂ। ਪਰ ਇਹਨਾ ਨੇ ਪੰਜਾਬੀ ਸੂਰਮੇ ਡਿਬਰੂਗੜ੍ਹ ਭੇਜਕੇ ਪੰਜਾਬ ਨਾਲ਼ ਵੈਰ ਕਮਾਇਆ ਹੁਣ ਸਫਾਇਆ ਵੀ ਕਰਨੇ ਲੋਕ ਇਹਨਾ ਦਾ 😡😡😡

  • @kaptanmusic143
    @kaptanmusic143 2 ชั่วโมงที่ผ่านมา +7

    11.15😂 ਪੰਜਾਬ ਸਰਕਾਰ ਦੇ ਮੁਲਾਜ਼ਮ ਪੰਜਾਬ ਪੁਲਸ ਨੇ ਵੀ 😂 ਠੋਕ ਵਜਾ ਦਿੱਤੀ ਤਾੜੀ 😅ਬਹੁਤ ਵਦੀਆ ਖੈਰਾ ਸਾਹਿਬ। ਟੀਮ ਲੱਖਾ ਸਿੰਘ ਸਿਧਾਣਾ

    • @omraisinghBatth-r6k
      @omraisinghBatth-r6k 2 ชั่วโมงที่ผ่านมา +3

      Bilkul Shi Gl Aa Veer Di Lakha Sidhana Punjab Da Putt

  • @partapSingh-dn5yk
    @partapSingh-dn5yk 2 ชั่วโมงที่ผ่านมา +5

    ਯਸ

  • @JagpalsinghGill-t5g
    @JagpalsinghGill-t5g 5 นาทีที่ผ่านมา

    ਕਿਸੇ ਦੀ ਹਾਰ ਤੇ ਖੁਸ਼ੀ ਨਹੀ ਮਨਾਈ ਦੀ ਪਤਾ ਨਹੀਂ ਕਿ ਅਸੀ ਪਾਰਟੀ ਕਦੋ ਬਦਲ ਲੈਂਦੇ ਹਾਂ ਕਿਸੇ ਬਾਰੇ ਖੁਸ਼ੀ ਨਾ ਕਰੀਏ ਜਾ ਫਿਰ ਇਕ ਦੇ ਹੋ ਜਾਉ ਹਰ ਘਰ ਦੇ ਵਿਹੜੇ ਵਿਚ ਨਾ ਬੈਠੋ

  • @MohanSingh-mm5kb
    @MohanSingh-mm5kb ชั่วโมงที่ผ่านมา +3

    ਖਹਿਰਾ ਸਾਹਿਬ ਜ਼ਿੰਦਾਬਾਦ 🩵🩷🤎🧡❤️💙💜💚💛💗

  • @JaswinderSingh-mm6qo
    @JaswinderSingh-mm6qo 50 นาทีที่ผ่านมา +1

    ਨਜ਼ਾਰਾ ਆ ਗਿਆ ❤

  • @Gurm-p8g
    @Gurm-p8g ชั่วโมงที่ผ่านมา +1

    Sirrra jatta love you

  • @JatinderSingh-f7k
    @JatinderSingh-f7k ชั่วโมงที่ผ่านมา

    ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ।

  • @gurmejmand7208
    @gurmejmand7208 ชั่วโมงที่ผ่านมา +1

    Sahi bolya sukhpal khaira ne sahi bolya

  • @SurinderSingh-nn6ci
    @SurinderSingh-nn6ci 3 ชั่วโมงที่ผ่านมา +8

    ❤❤❤❤❤

  • @dheeragill902
    @dheeragill902 2 ชั่วโมงที่ผ่านมา +3

    Khaira Saab 🎉❤ Jindabad

  • @gurcharansinghkanwar6805
    @gurcharansinghkanwar6805 54 นาทีที่ผ่านมา +2

    bahut vadhia kita ,khehra Sahib ne.voters ne aap da dhol vja dita, jhadu nu bhja ditta.

  • @jaspalsingh9569
    @jaspalsingh9569 ชั่วโมงที่ผ่านมา +1

    ਬੂੀ ਜੇ ਪੀ ਦੀ ਜਿਤਣ ਦੀ ਖ਼ੁਸ਼ੀ ਨਹੀ ਝਾੜੂ ਦੀ ਹਾਰ ਦੀ ਹੈ

  • @jagjitsinghkubey145
    @jagjitsinghkubey145 2 ชั่วโมงที่ผ่านมา +4

    Mr Khaira Sahib is honestly correct and true Iron man, khushiyan kejriwal now flops

  • @jagjitsinghnijjar9906
    @jagjitsinghnijjar9906 2 ชั่วโมงที่ผ่านมา +1

    ਇਹ ਕੰਮ ਬਹੁਤ ਵਧੀਆ ਕੀਤਾ ਖਹਿਰਾ ਸਾਹਿਬ

  • @sikanderSingh-kg6wi
    @sikanderSingh-kg6wi ชั่วโมงที่ผ่านมา +1

    Very good kahra sahd

  • @gurmejmand7208
    @gurmejmand7208 ชั่วโมงที่ผ่านมา +1

    Punjab next cm chani

  • @GURPREETSingh-sn7wj
    @GURPREETSingh-sn7wj ชั่วโมงที่ผ่านมา +1

    Khaira sabb no1 panjab da baber sher

  • @davindersingh-zd7hm
    @davindersingh-zd7hm ชั่วโมงที่ผ่านมา +1

    very good delhi valio

  • @Dhilwan_Wale
    @Dhilwan_Wale 2 ชั่วโมงที่ผ่านมา +5

    Congres jindabad

  • @HeeraSingh-l5b
    @HeeraSingh-l5b 35 นาทีที่ผ่านมา

    ਖਹਿਰਾ ਸਾਹਬ ਤੁਸੀ ਵਧਾਈਆ ਦੇਦੇ ਚੰਗੇ ਨਹੀ ਲੱਗਦੇ । ਜਿਤੇ ਤਾਂ ਕਾਗਰਸ ਵਾਲੇ ਵੀ ਨਹੀ ।

  • @gurmejmand7208
    @gurmejmand7208 ชั่วโมงที่ผ่านมา +1

    Good sai hoya sach bolya good nice

  • @amarjitsinghkaura1217
    @amarjitsinghkaura1217 ชั่วโมงที่ผ่านมา

    ਸਤਿ ਸ੍ਰੀ ਅਕਾਲ ਜੀ 🙏

  • @PreeteinderKaur
    @PreeteinderKaur ชั่วโมงที่ผ่านมา

    👏👏👏👏👏👏👏👏👏

  • @money.sharma
    @money.sharma 38 นาทีที่ผ่านมา

    Bjp ਦੇ ਜਿੱਤਣ ਦੀ ਨਹੀਂ ਖੁਸ਼ੀ
    ਬਸ aap ਹਾਰੀ, ਇਹਦੀ ਬਹੁਤ ਖੁਸ਼ੀ ਆ। ਪੰਜਾਬ ਚ ਵੀ ਇਹਨਾ ਦਾ ਝਾੜੂ ਤੀਲਾ ਤੀਲਾ ਕਰਾਂਗੇ

  • @sukhjitsingh6668
    @sukhjitsingh6668 2 ชั่วโมงที่ผ่านมา +2

    Bahut badhiya Hoya Ji khehra sahab ji

  • @deep-zo8vi
    @deep-zo8vi ชั่วโมงที่ผ่านมา

    Next cm of punjab sardar charanjit singh channi ji ❤❤❤❤❤

  • @karanbaraich2300
    @karanbaraich2300 2 ชั่วโมงที่ผ่านมา +1

    Bahut vadia ho gya kejriwal te aam admi party hargi
    Hun 2027 ch Punjab ch vi haru aam admi party

  • @kuldeepaulakh7640
    @kuldeepaulakh7640 2 ชั่วโมงที่ผ่านมา

    Sukhpal khera jindabad

  • @DarshanSingh-iv3ev
    @DarshanSingh-iv3ev ชั่วโมงที่ผ่านมา +1

    Azadi hi hal ha khalistan banao punjab bachao

  • @Manyakaur1313
    @Manyakaur1313 10 นาทีที่ผ่านมา

    ਚੰਨੀ ਸਾਬ ਨੂੰ ਤੇ ਫੇਰ ਲੋਕੀ ਪਿਆਰ ਕਰਦੇ ਆ ਪਰ ਭੰਡਾ ਤੇਰਾ ਤਾਂ ਬੁਰਾ ਹਾਲ ਹੋਣਾ 😂

  • @Gurmeetkaurarhi-jq2pm
    @Gurmeetkaurarhi-jq2pm 2 ชั่วโมงที่ผ่านมา +3

    Very nice❤❤❤❤❤❤khera shab

  • @BalwinderSingh-gn3mj
    @BalwinderSingh-gn3mj ชั่วโมงที่ผ่านมา +1

    Veery nice khaira sab

  • @preetgamer9241
    @preetgamer9241 32 นาทีที่ผ่านมา

    ਸਿਰਾ ❤😂😂

  • @kazhansingh1834
    @kazhansingh1834 2 ชั่วโมงที่ผ่านมา +1

    🙏🙏

  • @SukhdeepJagal
    @SukhdeepJagal 2 ชั่วโมงที่ผ่านมา

    ਖੈਹਰਾ ਸਾਬ ਬਦਾ ਈਆ ਜੀ ਨਾਲ ਹੀ ਮਾਨ ਸਾਬ ਨੁ ਹੁਣ ਤ ਕੇਜਰੀਵਾਲ ਦਾ ਭਾਪਾ

  • @deep-zo8vi
    @deep-zo8vi ชั่วโมงที่ผ่านมา +1

    Aaj den khusean da khehra saab sawad aa geya 😂😂😂

  • @sukhdevsingh9706
    @sukhdevsingh9706 2 ชั่วโมงที่ผ่านมา +2

    🎉🎉🎉🎉🎉🎉

  • @GILL525
    @GILL525 3 ชั่วโมงที่ผ่านมา +7

    Paap saff app saff😂

  • @jugrajsingh6268
    @jugrajsingh6268 47 นาทีที่ผ่านมา

    Bahut vadia kahera saab

  • @jagjitsinghnijjar9906
    @jagjitsinghnijjar9906 ชั่วโมงที่ผ่านมา +2

    ਐਨ ਐਸੇ ਲੈ ਬੈਠੀ ਇਹਨਾਂ ਨੂੰ

  • @omraisinghBatth-r6k
    @omraisinghBatth-r6k ชั่วโมงที่ผ่านมา

    Sukhpal Khera Shi Bol Riha He

  • @GurjinderSingh-j2f
    @GurjinderSingh-j2f 39 นาทีที่ผ่านมา

    Bhut vdia hoya bai ji

  • @gamerarmy7430
    @gamerarmy7430 2 ชั่วโมงที่ผ่านมา +1

    Khera sabb jindabad

  • @lakhvirkaur2834
    @lakhvirkaur2834 38 นาทีที่ผ่านมา

    shi hoyea ji

  • @Pannu-AK
    @Pannu-AK 2 ชั่วโมงที่ผ่านมา +1

    ਖੈਰਾ ਸਾਂਭ ਲੱਗਦਾ ਢੋਲ ਵਾਲੇ ਤੇ ਵੀ ਪਰਚਾ ਕਰਵਾਓਗੇ😂😂😂😂😂

  • @HarjinderSingh-mu7iu
    @HarjinderSingh-mu7iu ชั่วโมงที่ผ่านมา

    Right

  • @gurlalsingh7085
    @gurlalsingh7085 ชั่วโมงที่ผ่านมา

    👍🙏🌹🌹

  • @jagirsingh7281
    @jagirsingh7281 21 นาทีที่ผ่านมา

    Verry good ji ehna di dhaun ch kila kadia 👏👏👏👍

  • @GURDEEPSINGH-yz2qe
    @GURDEEPSINGH-yz2qe 2 ชั่วโมงที่ผ่านมา

    👌👌👌

  • @gurpalsingh5388
    @gurpalsingh5388 ชั่วโมงที่ผ่านมา

    Weheguru chardi kala rakhe punjab te

  • @ravinderkour8168
    @ravinderkour8168 ชั่วโมงที่ผ่านมา

    Sukhpal khehra ji majja aa gya a s khalsa asr

  • @sukhbahal2982
    @sukhbahal2982 ชั่วโมงที่ผ่านมา

    Good khehra saab

  • @gagandeepsingh10lotus54
    @gagandeepsingh10lotus54 2 ชั่วโมงที่ผ่านมา

    Bade Singh jendabad

  • @RajpalSingh-m4c4o
    @RajpalSingh-m4c4o 2 ชั่วโมงที่ผ่านมา +1

    Waheguru ji

  • @lakhvirkaur2834
    @lakhvirkaur2834 39 นาทีที่ผ่านมา

    Gud gud 🎉🎉

  • @kumarrajesh4423
    @kumarrajesh4423 2 ชั่วโมงที่ผ่านมา

    Very good 👍