Main Bin Gur Dekhe (AudioJukebox) - New Shabad Gurbani Kirtan - Bhai Jujhar Singh Ji - Best Records

แชร์
ฝัง
  • เผยแพร่เมื่อ 26 ธ.ค. 2024

ความคิดเห็น • 1.4K

  • @kulwantsinghphagura7575
    @kulwantsinghphagura7575 2 ปีที่แล้ว +51

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। । ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀਆ ਤੇ ਖੁਸ਼ੀਆ ਬਖਸ਼ਿਸ਼ ਕਰਨ। 🙏🙏🙏🙏🙏

  • @gurveerbrar8448
    @gurveerbrar8448 2 ปีที่แล้ว +29

    🙏🏻੧ਓ ਵਾਹਿਗੁਰੂ ਜੀ ਮੇਹਰ ਕਰਿਉ, ਸਰਬੱਤ ਦਾ ਭਲਾ ਕਰਿਉ, ਹਮੇਸ਼ਾ ਸਾਡੇ ਅੰਗ ਸੰਗ ਸਹਾਈ ਰਹਿਉਂ, ਸਾਰੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਿਓ, ਹਰੇਕ ਦੀ ਮਨੋਕਾਮਨਾ ਪੂਰੀ ਕਰਿਓ, ਆਪਣੀ ਕਿਰਪਾ ਬਣਾਈਂ ਰੱਖਿਓ, ਮੇਰੇ ਘਰ ਪਰਿਵਾਰਾਂ ਉੱਤੇ ਮੇਹਰ ਭਰਿਆ ਹੱਥ ਰੱਖਿਓ 🙇🏻‍♀️

  • @gurveerbrar8448
    @gurveerbrar8448 3 หลายเดือนก่อน +61

    ਤੁਹਾਡਾ ਬਹੁਤ ਬਹੁਤ ਧੰਨਵਾਦ ਬਾਬਾ ਜੀ ਮੇਰੀ ਮਨੋਕਾਮਨਾ ਪੂਰੀ ਕਰਨ ਲਈ, “ ਜਿਵੇਂ ਤੁਸੀਂ ਮੇਰੀ ਸੁਣੀ ਉੱਵੇ ਹਰ ਇੱਕ ਦੀ ਸੁਣਿਓ🙏🏻
    ਮੇਰਾ ਹਮਸਫ਼ਰ 8 ਜੂਨ ਨੂੰ ਮੇਰੇ ਕੋਲ ਆ ਗਿਆ, ਅਸੀ ਇਕ ਦੂਜੇ ਨੂੰ 2.5 ਸਾਲਾਂ ਬਾਅਦ ਮਿਲੇ, ਸੁਕਰ ਸੁਕਰ ਸ਼ੁਕਰਾਨਾ ਵਹਿਗੁਰੂ ਜੀ🙇🏻‍♀️

    • @martinamorgenstern4002
      @martinamorgenstern4002 2 หลายเดือนก่อน +3

      ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🏽🙏🏽

    • @Rai.kulwinder
      @Rai.kulwinder 2 หลายเดือนก่อน +2

      God bless You didiii🙂

    • @suneetapreetam806
      @suneetapreetam806 2 หลายเดือนก่อน +1

      Congratulations Waheguru mehar kare hamesha🙏🏻

    • @SatnamSingh-yl1rr
      @SatnamSingh-yl1rr หลายเดือนก่อน +1

      ਵਾਹਿਗੁਰੂ ਜੀ ਸੰਗਤ ਦੀ ਅਰਦਾਸ ਜਰੂਰ ਸੁਣਦੇ ਹਨ ਅਤੇ ਪੂਰੀ ਕਰਦੇ ਹਨ

  • @jagpreetsimak3166
    @jagpreetsimak3166 2 ปีที่แล้ว +9

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ਮਲਕੀਤਸਿੰਘ-ਡ3ਨ
    @ਮਲਕੀਤਸਿੰਘ-ਡ3ਨ 3 ปีที่แล้ว +9

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ

  • @kamalpreetsingh800
    @kamalpreetsingh800 2 หลายเดือนก่อน +8

    🙏 ਵਹਿਗੁਰੂ ਜੀ 🙏 ਵਹਿਗੁਰੂ ਜੀ 🙏

  • @balwinder1304
    @balwinder1304 3 ปีที่แล้ว +53

    Mann karda suni jawa suni jawa waheguru g ka khalsa waheguru g ki fateh

    • @ArshneerKaur
      @ArshneerKaur หลายเดือนก่อน +4

      Waheguru ji

  • @MevleenKour
    @MevleenKour 9 วันที่ผ่านมา +2

    Es path ne mera dil khush kar dita

  • @RavinderSingh-jx4le
    @RavinderSingh-jx4le 3 ปีที่แล้ว +24

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ShamsherSingh-ew1vt
    @ShamsherSingh-ew1vt 3 ปีที่แล้ว +2

    Satnam shri waheguru ji ka khalsa waheguru ji ka fateh waheguru ji sab ta Maher kro waheguru ji kisa da para pashea mara ta v Maher krna waheguru ji

  • @jaspalsingh5331
    @jaspalsingh5331 3 ปีที่แล้ว +12

    Waheguruji waheguruji waheguruji waheguruji waheguruji waheguruji waheguruji waheguruji mehar kareo Sade garebate

  • @kulvir4437
    @kulvir4437 3 หลายเดือนก่อน +7

    ਹੇ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਹਮੇਸ਼ਾ ਆਪ ਅੰਗ ਸੰਗ ਸਹਾਈ ਹੋ ਕੇ ਦੁੱਖ ਸੁੱਖ ਕਟਵਾਏ ਏ,ਮੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਭਰਿਆ ਜੀਵਨ ਬਣਾਇਆ ਬਸ ਹਮੇਸ਼ਾ ਅੰਗ ਸੰਗ ਸਹਾਈ ਰਹਿਣਾ ਤੇ ਆਪਣਾ ਨਾਮ ਜਪਾਉਣ ਜੀ

  • @AvtarSingh-rv2mx
    @AvtarSingh-rv2mx 3 ปีที่แล้ว +11

    Manko shanti mil gyi ha shabd sun kar

  • @RavinderKaur-jd7wm
    @RavinderKaur-jd7wm 3 ปีที่แล้ว +2

    Waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji

  • @dalbirkaur3554
    @dalbirkaur3554 3 ปีที่แล้ว +29

    ਭਾਈ ਸਾਹਿਬ ਆਪ ਜੀ ਦਾ ਇਹ ਸ਼ਬਦ ਸੁਣ ਕੇ ਬਹੁਤ ਆਨੰਦ ਆਇਆ ਵਾਰ ਵਾਰ ਸੁਣਨ ਨੂੰ ਮਨ ਕਰਦਾ ਹੈ

  • @manpreetwaraich9666
    @manpreetwaraich9666 3 ปีที่แล้ว +31

    ਵਾਹਿਗੁਰੂ ਜੀ ਮੇਹਰ ਕਰਨਾ ਜੀ ਵਾਹਿਗੁਰੂ ਜੀ ਮੇਹਰ ਕਰਨਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @surinderkaurgandhi7121
    @surinderkaurgandhi7121 3 ปีที่แล้ว +13

    ਬਹੁਤ ਹੀ ਰਸਭਿੰਨਾ ਕੀਰਤਨ ਕੀਤਾ ਹੈ ਭਾਈ ਸਾਹਿਬ ਜੀ ਵਾਹਿਗੁਰੂ ਜੀ ਦੀ ਕਿਰਪਾ ਸਦਾ ਤੁਹਾਡੇ ਤੇ ਬਣੀ ਰਹੇ ਜੀ 🙏🏻🙏🏻❤

  • @dhannirankar5612
    @dhannirankar5612 3 ปีที่แล้ว +9

    Tu hi nirankar ji

  • @GurpreetSingh-uf4vz
    @GurpreetSingh-uf4vz 4 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀਆ ਤੇ ਖੁਸ਼ੀਆ ਬਖਸ਼ਿਸ਼ ਕਰਨ।‌🙏🙏🙏🙏🙏🙏

  • @pargatreehal1403
    @pargatreehal1403 3 ปีที่แล้ว +21

    ਵਾਹਿਗੁਰੂ ਜੀ ਆਪਣੀ ਕਿਰਪਾ ਬਣਾਈ ਰਖਣ ਆਪਣੇ ਬਚਿਆ ਤੇ ਸੁਖ ਵਰਤਾਉਣ
    ।।

  • @SukhdevSingh-br4rh
    @SukhdevSingh-br4rh 4 ปีที่แล้ว +16

    Satnam waheguru ji Satnam waheguru ji Satnam waheguru ji Satnam waheguru ji Satnam waheguru ji

  • @ravirai1992
    @ravirai1992 2 หลายเดือนก่อน +3

    ਪਰਮਾਤਮਾ ਸਬ ਦੀਆਂ ਸੁਭ ਭਾਵਨਾਵਾਂ ਸੰਪੂਰਨ ਕਰਨਾ । ਵਾਹਿਗੁਰੂ। ।

  • @anilrana470
    @anilrana470 3 ปีที่แล้ว +30

    🙏🌹dhan dhan Shri guru ramdass sahib g 🌹🙏kirpa mehr kro g sari duniya ty 🌹🙏😇😇😇😇😇💖💖💖💖💖💐💐💐💐💐🤲🤲🤲🤲🤲

  • @Lokvirsa177
    @Lokvirsa177 2 หลายเดือนก่อน +3

    ਵਾਹਿਗੁਰੂ ਜੀ, ਤੰਦਰੁਸਤੀ ਤੇ ਚੜ੍ਹਦੀ ਕਲਾ ਵਿੱਚ ਰੱਖਣਾ,ਆਪਣੇ ਚਰਨਾਂ ਕਮਲਾਂ ਨਾਲ ਜੋੜੀ ਰੱਖਣਾ, ਭੁੱਲਾਂ ਚੁੱਕਾਂ ਲਈ ਆਪਣੇ ਅਣਜਾਣ ਬੱਚੇ ਸਮਝ ਕੇ ਮੁਆਫ਼ ਕਰਨਾ, ਅੱਗੇ ਵਾਸਤੇ ਸੁਮੱਤ ਬਖਸ਼ਣਾ ਜੀ, ਸਰਬੱਤ ਦਾ ਭਲਾ ਕਰਨਾ🙏🙏🙏🙏 🙏🙏🙏🙏🙏

  • @Manprit-mz6kw
    @Manprit-mz6kw 3 ปีที่แล้ว +16

    He waheguru ji sab da bhala kario ji waheguru ji 🚩💐🚩🌾🙏🚩💐🚩🙏🙏🙏

  • @khushdeepsingh96
    @khushdeepsingh96 2 ปีที่แล้ว +4

    ਆਤਮਾ ਨੂੰ ਪ੍ਰਮਾਤਮਾ ਨਾਲ ਜੋੜ ਦਿੰਦੇ ਹਨ ਇਹ ਸ਼ਬਦ ਅਤੇ ਸੁੰਦਰ ਆਵਾਜ🌼

  • @anpadh2583
    @anpadh2583 หลายเดือนก่อน +2

    ਕੋਈ ਸ਼ਿਕਾਇਤ ਨਹੀਂ ਵਾਹਿਗੁਰੂ ਜੀ। ਬਖਸ਼ਿਸ਼ ਕਰਨਾ ਜੀ ਪੜ੍ਹਾਈ ਵਿੱਚ ਵਾਧਾ ਕਰਵਾਦੋ ਜੀ।

  • @manpreetwaraich4196
    @manpreetwaraich4196 2 ปีที่แล้ว +7

    ਵਾਹਿਗੁਰੂ ਜੀ ਮੇਹਰ ਕਰਨਾ ਸਭ ਉਪਰ ਜੀ ਵਾਹਿਗੁਰੂ ਜੀ 🌺🌺

  • @sukhdayalsinghbhare1922
    @sukhdayalsinghbhare1922 3 หลายเดือนก่อน +2

    ਗੁਰੂ ਰਾਮਦਾਸ ਸਾਹਿਬ ਜੀ ਸਭਿ ਦੀਆਂ ਮਨੋਕਾਮਨਾਵਾਂ ਪੂਰੀਆਂ ਕਰ ਦਿਉ ਜੀ ਆਪ ਹੀ ਸਮਰੱਥ ਹੋ ਜੀ ਵਾਹਿਗੁਰੂ ਜੀ ਮੈ ਆਪ ਜੀ ਦਾ ਨਿਮਾਣਾ ਜਿਹਾ ਸੇਵਕ

  • @amn3139
    @amn3139 4 ปีที่แล้ว +17

    ਸੱਚ ਆਖਿਆ ਜੀ ਮੈ ਬਿਨ ਗੁਰ ਦੇਖੈ ਨੀਂਦ ਨਾ ਆਵੇ 🙂

  • @BobbySingh-f4l
    @BobbySingh-f4l 10 หลายเดือนก่อน +7

    Waheguru waheguru Ji mehar karn sareya te 🙏 waheguru Ji Maharaj ji 🙏 Wmk waheguru waheguru ji ❤❤❤❤❤❤❤

  • @anshulkamboj6326
    @anshulkamboj6326 3 ปีที่แล้ว +11

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @deepbmw
    @deepbmw 2 หลายเดือนก่อน +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤❤❤❤

  • @rashamsinghrasham3769
    @rashamsinghrasham3769 3 ปีที่แล้ว +11

    Waheguru ji waheguru ji waheguru ji

  • @sagarking9374
    @sagarking9374 4 ปีที่แล้ว +7

    सतनाम श्री वाहेगुरु जी🙏🙏🙏

  • @GurpreetSingh-qo6qb
    @GurpreetSingh-qo6qb 4 ปีที่แล้ว +71

    ਭਾਈ ਜੁਝਾਰ ਸਿੰਘ ਜੀ ਤੁਸੀਂ ਬਹੁਤ ਵਧੀਆ👍💯 ਕੀਰਤਨ ਕਰਦੇ ਹੋ, ਸੁਣਕੇ ਅਨੰਦ ਆ ਗਿਆ ਪ੍ਰਮਾਤਮਾ ਤੁਹਾਡੀ ਚੜਦੀਕਲਾ ਕਰੇ🙏🙏🙏🙏🙏

  • @team.g5994
    @team.g5994 3 ปีที่แล้ว +14

    Waheguru g waheguru g waheguru g waheguru g

  • @MsS-ko3jp
    @MsS-ko3jp 3 ปีที่แล้ว +11

    ਵਾਹਿਗੁਰੂ ਜੀ 🙏 ਕਰਤਾਰ 🙏

  • @er.rajivinsandubai1603
    @er.rajivinsandubai1603 3 ปีที่แล้ว +9

    💐🌻🌼🌷🏵Rabb ji Sarbat da bhala kro , satguru ji sahi marg darshan kro ji, sabnu sumatt sadbudhi baksho ji🌹🌺🌷🌼🌻

  • @renukohli1190
    @renukohli1190 2 ปีที่แล้ว +13

    Sakun mil jata hai Gurubani sunkr Aisa lgta hai SATGuru ji hi pass mai hai hmare

  • @GurpreetSingh-uf4vz
    @GurpreetSingh-uf4vz 3 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @literatehub5691
    @literatehub5691 2 ปีที่แล้ว +2

    Satguruji apni kirpa kerde rahna ji.bachi nu sukh Dena ji

  • @angmeetr.980
    @angmeetr.980 3 ปีที่แล้ว +12

    👏🏼 Wahe guru ji 👏🏼

  • @AmritSingh-lq5md
    @AmritSingh-lq5md 2 ปีที่แล้ว +5

    ਵਾਹਿਗੁਰੂ ਜੀ ਸਬਨਾ ਦਾ ਭਲਾ ਕਰਨਾ ਜੀ 🙏❤️

  • @AjayRupinder
    @AjayRupinder 3 ปีที่แล้ว +25

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 👏💓💓💓💓

  • @whitedevilgamingy_t5434
    @whitedevilgamingy_t5434 4 วันที่ผ่านมา +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏻

  • @arpansandhu5211
    @arpansandhu5211 4 ปีที่แล้ว +15

    Waheguru ji🥰🥰

  • @Kaur570
    @Kaur570 หลายเดือนก่อน +3

    Waheguru ji apni dhi di v jholi bhardo bakhsh do bche di daat waheguru ji 🥺😢

  • @HarjinderSingh-k1q
    @HarjinderSingh-k1q หลายเดือนก่อน +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @bachittarsingh3770
    @bachittarsingh3770 3 ปีที่แล้ว +8

    ਵਾਹਿਗਰੂ ਜੀ ਤੇਰਾ ਕੋਟਿ ਕੋਟਿ ਸ਼ੁਕਰਾਨਾਂ ਹੈ।🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @SukhdevSingh-by6oo
    @SukhdevSingh-by6oo 2 ปีที่แล้ว +2

    इस शब्द गायन में advs सबसे ज्यादा है शब्द सुनने का मजा ही नहीं है वाहेगुरु जी का खालसा वाहेगुरु जी की फतेह

  • @aman6450
    @aman6450 2 ปีที่แล้ว +7

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @sainiji4895
    @sainiji4895 2 ปีที่แล้ว +9

    🙏🥰🤗 waheguru ji miss u so much very peaceful shabad waheguru ji 🤗🥰 lot's of love Bhai sahib bhai jujhar Singh ji🤗🥰🙏

  • @GurpreetKaur-e3b
    @GurpreetKaur-e3b 4 หลายเดือนก่อน +8

    Waheguru ji Waheguru ji Waheguru ji Waheguru ji Waheguru ji

  • @RaviSingh-jt3px
    @RaviSingh-jt3px 4 ปีที่แล้ว +8

    Waheguru JI Ka khalsa shri WAHEGURU JI KI Fathe

  • @bhupinderkaur5450
    @bhupinderkaur5450 4 ปีที่แล้ว +12

    ਸਤਿ ਨਾਮੁ ਸ਼੍ਰੀ ਵਾਹਿਗੁਰੂ ਜੀ ਸਭ ਦਾ ਭਲਾ ਕਰਨਾ ਵਾਹਿਗੁਰੂ ਜੀ 🙏🙏🙏🙏🙏🙏🙏🙏

    • @harmeshsingh2017
      @harmeshsingh2017 3 ปีที่แล้ว +2

      Waheguru ji sarbat da bhala karna waheguru ji

    • @bhupinderkaur5450
      @bhupinderkaur5450 3 ปีที่แล้ว +1

      @@harmeshsingh2017
      ਸਤਿ ਨਾਮੁ ਸ਼੍ਰੀ ਵਾਹਿਗੁਰੂ ਜੀ

  • @kulbirsingh3939
    @kulbirsingh3939 3 ปีที่แล้ว +9

    Wahe guru ji 🙏 🌹

  • @HakamSingh-ge1ub
    @HakamSingh-ge1ub 4 หลายเดือนก่อน +2

    ਵਾਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ

  • @RajinderSingh-lb9wy
    @RajinderSingh-lb9wy 4 ปีที่แล้ว +7

    Waheguru ji waheguru ji waheguru ji waheguru ji waheguru ji 🌹🌹🌹🌹🌹🙏

  • @GurleenKaur-s7d
    @GurleenKaur-s7d หลายเดือนก่อน +2

    Waheguru ji 🙏🏼🥺🤲🏼plz 🙏🏼 mehar kro apni sab kuch pehle vang thk krdo 🙏🏼🤲🏼🥺

  • @simranchatha9917
    @simranchatha9917 3 ปีที่แล้ว +14

    SATNAM SHRI WAHEGURU JI 🙏💖💖💖💖💖💖💖💖💖💖💖💖💖💖💖💖💖💖💖💖🙏

  • @gurtejsingh1478
    @gurtejsingh1478 3 ปีที่แล้ว +14

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏

  • @jasvirsingh-pi1yz
    @jasvirsingh-pi1yz 4 ปีที่แล้ว +22

    ☬ ੴ ਸਤਿਨਾਮ ਸ਼੍ਰੀ ਵਾਹਿਗੁਰੂ ਜੀ ☬

  • @sagarbenipal9350
    @sagarbenipal9350 3 ปีที่แล้ว +6

    ਵਾਹਿਗੁਰੂ ਜੀ ਕੀ ਫਤਿਹ 🙏

  • @JaswinderGill-h8f
    @JaswinderGill-h8f 2 หลายเดือนก่อน +2

    ਧੰਨਵਾਦ ਜੀਉ ਬੇਟਾ ਜੀ ਖੁਸ਼ ਰਹੋ ਬਹੁਤ ਵਧੀਆ ਆਵਾਜ ਸਕੂਨ ਭਰਿਆ ਕੀਰਤਨ ਹੈ ਮੈਂ ਜਦੋਂ ਵੀ ਉਦਾਸ ਹੋਵਾਂ ਤਾਂ ਮਨ ਲਾਕੇ ਕੀਰਤਨ ਸੁਣਦੀ ਹਾਂ ਆਨੰਦ ਆ ਜਾਂਦਾ ਹੈ ਵਾਹਿਗੁਰੂ ਜੀ ਤੁਹਾਡੇ ਜੱਥੇ ਨੂੰ ਚੜ੍ਹਦੀ ਕਲਾ ਬਖਸਣ ਜੀ

  • @gurleenkaur615
    @gurleenkaur615 3 ปีที่แล้ว +14

    ਮੈਂ ਬਿਨੁ ਗੁਰ ਦੇਖੇ ਨੀਂਦ ਨਾ ਆਵੈ❤❤❤🙏🙏🌹🌹🌹🌹🌷🌷🌷🌺🌺🌺🥀🥀🥀baba ji sukh rhkeo
    Duniye te jooth khtm hi krdo baba ji🌹🌹🌹

  • @jodhsingh5258
    @jodhsingh5258 3 ปีที่แล้ว +11

    Satnam ji 👍

  • @hksanjog5352
    @hksanjog5352 3 ปีที่แล้ว +9

    🙏ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਿੱਖ ਧਰਮ ਦੇ ਬਾਨੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਓ ਮਹਾਰਾਜ ਜੀ 🙏

  • @Mr.singhjeet
    @Mr.singhjeet 2 ปีที่แล้ว +57

    ਭਾਈ ਜੁਝਾਰ ਸਿੰਘ ਜੀ ਤੁਹਾਡੀ ਅਵਾਜ਼ ਵਿੱਚ ਦਰਦ ਹੈ, ਮੈਂ ਤੁਹਾਨੂੰ ਹਮੇਸ਼ਾਂ ਸੁਣਦਾ ਰਹਿੰਦਾ ਹਾਂ । ਰੱਬ ਤੁਹਾਨੂੰ ਲੰਬੀ ਉਮਰ ਬਕਸ਼ੇ।

  • @LakhwinderSingh-zv5kp
    @LakhwinderSingh-zv5kp 3 ปีที่แล้ว +7

    Satnaam waheguru ji 🙏🙏🙏🙏🙏

  • @manjitkaur8941
    @manjitkaur8941 3 ปีที่แล้ว +6

    The best of bhai jujhar singh ji 🙏🙏

  • @kiranbala8518
    @kiranbala8518 3 ปีที่แล้ว +75

    I don't why.. after listening this m just crying crying crying😥🙏🏻🙏🏻🙏🏻peaceful.. soulful ..gurbaani...ruh ko sukoon mila ...

    • @cherryrani2789
      @cherryrani2789 3 ปีที่แล้ว +6

      परमात्मा की खींच है ...

    • @sabirkhan-sr4dj
      @sabirkhan-sr4dj 3 ปีที่แล้ว +6

      I'm Muslim ☪️ I love 💘❤my religion but this song was very painful songs

    • @labhsingh3322
      @labhsingh3322 3 ปีที่แล้ว +5

      Sachi Ruh ko sukoon milta hai.

    • @RvmHdPhotography
      @RvmHdPhotography 3 ปีที่แล้ว +1

      th-cam.com/video/rt6aI5trBtc/w-d-xo.html

    • @SandeepSandeep-ld5lv
      @SandeepSandeep-ld5lv 2 ปีที่แล้ว +1

      sandeep

  • @ramvirdi5851
    @ramvirdi5851 3 ปีที่แล้ว +4

    Waheguru ji meher kre sabah per

  • @seemavohra5513
    @seemavohra5513 3 ปีที่แล้ว +10

    Beautiful shabad nicely sung by Bhai Jujhar singh ji... Mind blowing... Waheguru ji... 🙏🙏🙏🙏🙏😇

    • @harmeshsingh2017
      @harmeshsingh2017 3 ปีที่แล้ว +2

      Ji waheguru ji

    • @seemavohra5513
      @seemavohra5513 2 ปีที่แล้ว +1

      @@harmeshsingh2017 ji... Waheguru ji... 🙏🙏🙏🙏🙏😇

    • @nikkabhatti3704
      @nikkabhatti3704 2 ปีที่แล้ว

      Nikka

    • @seemavohra5513
      @seemavohra5513 2 ปีที่แล้ว

      @@nikkabhatti3704 ji.. Waheguru ji... 🙏🙏😇

  • @PawandeepKaur-ww3fh
    @PawandeepKaur-ww3fh 3 หลายเดือนก่อน +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏

  • @RavinderSingh-de3vs
    @RavinderSingh-de3vs 3 หลายเดือนก่อน +3

    ਸਤਿਨਾਮ ਵਾਹਿਗੁਰੂ ਜੀ

  • @AnitaSharma-g3n
    @AnitaSharma-g3n 2 หลายเดือนก่อน +4

    ਵਾਹਿਗੁਰੂ ਜੀ ਸਰਬੱਤ ਦਾ ਭਲਾ 🙏🙏

  • @KulbirSingh16186
    @KulbirSingh16186 7 หลายเดือนก่อน +1

    ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਧੰਨ ਸੱਚੇ ਪਾਤਸ਼ਾਹ ਜੀ ਸਰਬੱਤ ਦਾ ਭਲਾ ਕਰਨਾ ਜੀਓ ❤❤

  • @ravindeersingh9316
    @ravindeersingh9316 3 ปีที่แล้ว +8

    👏👏ਸਤਿਨਾਮ ਸ੍ਰੀ ਵਾਹਿਗੁਰੂ ਜੀ👏👏

  • @kulvirkaur7815
    @kulvirkaur7815 หลายเดือนก่อน +4

    ਵਹਿਗੁਰੂ ਜੀ ਮੇਹਰ ਕਰੋ ਜੀ।

  • @NirmalSingh-nq3gc
    @NirmalSingh-nq3gc 5 หลายเดือนก่อน +5

    ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ❤❤❤

  • @jagtarbodal
    @jagtarbodal 3 ปีที่แล้ว

    ਸਤਿਨਾਮੁ ਵਾਹਿਗੁਰੂ ਜੀ

  • @parneetbhardwaj849
    @parneetbhardwaj849 2 ปีที่แล้ว +26

    ਭਾਈ ਜੁਝਾਰ ਸਿੰਘ ਜੀ ਤੁਹਾਡੀ ਅਵਾਜ ਬਹੁਤ ਮਿੱਠੀ ਤੇ ਸੁਰੀਲੀ ਹੈ ਜੀ।।ਵਾਹਿਗੁਰੂ ਮਿਹਰ ਬਣਾਈ ਰੱਖਣ🙏🙏🙏

    • @IqbalSingh-xq2md
      @IqbalSingh-xq2md 2 ปีที่แล้ว

      ਆਪੇ ਫੇਰ

    • @hsingh9402
      @hsingh9402 9 หลายเดือนก่อน

      ​@@IqbalSingh-xq2md16:33 😊

    • @SukhwinderSingh-le7es
      @SukhwinderSingh-le7es 8 หลายเดือนก่อน

      😮😅😮😊😊​@@IqbalSingh-xq2md

  • @dhillonsaab2943
    @dhillonsaab2943 3 ปีที่แล้ว

    ਵਾਹਿਗੁਰੂ ਜੀ ਕ੍ਰਿਪਾ ਕਰੋ ਸਭ te

  • @GurpreetKaur-wu1th
    @GurpreetKaur-wu1th 2 ปีที่แล้ว +4

    DHAN DHAN SATNAM SHRI WAHEGURU SAHIB JI 🙏😘😘🙏DHAN DHAN SHRI GURU GRANTH SAHIBAN JI 🙏😘😘🙏

  • @seemavohra5513
    @seemavohra5513 3 ปีที่แล้ว +16

    🙏🌴🌻🌻🌻🌻🌻💖🇮🇳Dhan Dhan Guru Nanak Dev Sahib Ji 🇮🇳💖🌻🌻🌻🌻🌻🌴🙏💐💐💐💐💐😇

    • @harmeshsingh2017
      @harmeshsingh2017 3 ปีที่แล้ว +3

      Waheguru ji

    • @seemavohra5513
      @seemavohra5513 3 ปีที่แล้ว +2

      @@harmeshsingh2017 ji... Waheguru ji... 🙏🙏😇

    • @sukhpreetkaur8219
      @sukhpreetkaur8219 3 ปีที่แล้ว +3

      ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏

    • @seemavohra5513
      @seemavohra5513 3 ปีที่แล้ว +2

      @@sukhpreetkaur8219 ji... Waheguru ji... 🙏🙏🙏🙏🙏😇

    • @HappyBus-jv6nb
      @HappyBus-jv6nb 6 หลายเดือนก่อน

      4uithu8uuu

  • @joierando4698
    @joierando4698 4 ปีที่แล้ว +4

    Satnaam Shri Waheguru Ji

  • @gurveerbrar8448
    @gurveerbrar8448 2 ปีที่แล้ว +280

    🙇🏻‍♀️ਹੇ ਵਾਹਿਗੁਰੂ ਜੀ ਸਭ ਕੁਝ ਠੀਕ ਕਰਦੋ, ਮੇਰੇ husband ਦਾ ਜਲਦੀ ਵੀਜ਼ਾ ਲੱਗ ਜੇ ਉਹ ਜਲਦੀ ਆ ਜਾਣ ਮੇਰੇ ਕੋਲ🙏🏻

    • @gurdeep1061
      @gurdeep1061 8 หลายเดือนก่อน +27

      A jngey

    • @mansidhu7126
      @mansidhu7126 7 หลายเดือนก่อน +14

      Aah jana gya sis

    • @kitkat5392
      @kitkat5392 7 หลายเดือนก่อน +3

      Waheguru ji 🙏

    • @surjitsingh5296
      @surjitsingh5296 7 หลายเดือนก่อน +4

      ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏

    • @rajvirk8114
      @rajvirk8114 6 หลายเดือนก่อน +6

      Beta jdo Dana pani likhea ona ne aa jana ,chinta nhi kri di God bless you ❤

  • @sukhpreetkaur8219
    @sukhpreetkaur8219 3 ปีที่แล้ว +12

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏 🙏 🙏 🙏 🙏

    • @harmeshsingh2017
      @harmeshsingh2017 3 ปีที่แล้ว +2

      Waheguru ji ka khalsa waheguru Ji ki Fateh ji

    • @sukhpreetkaur8219
      @sukhpreetkaur8219 7 หลายเดือนก่อน +2

      @@harmeshsingh2017 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏😇💐

    • @harmeshsingh2017
      @harmeshsingh2017 7 หลายเดือนก่อน

      @@sukhpreetkaur8219 🌹🙏🙏🙏🙏🌹

  • @lakhveersinghkhalsa7381
    @lakhveersinghkhalsa7381 2 หลายเดือนก่อน +1

    🙏🙏ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ,🙏 ਸੋਨੀ ਵੀਰਜੀ।🙏🙏

  • @KhushdeepSahota-sl9sw
    @KhushdeepSahota-sl9sw 9 หลายเดือนก่อน +2

    , ਦਾਤਾ ਸਭ ਦਾ ਭਲਾ ਕਰ ❤

  • @leader007singh
    @leader007singh 4 ปีที่แล้ว +6

    Waheguru ji 👍🙏🙏

  • @FlightGamerrReal
    @FlightGamerrReal 3 หลายเดือนก่อน +1

    Waheguru ji meri jindagi bicho sare dukh khtam kr do baba ji bahut dukhi hu baba ji mehr kro baba ji

  • @happydhindsa6438
    @happydhindsa6438 3 ปีที่แล้ว

    ਸਤਨਾਮ ਵਾਹਿਗੁਰੂ ਜੀ

  • @kamalpreethirke14
    @kamalpreethirke14 2 ปีที่แล้ว

    Sukoon mildaa shabad sunn k 🙏

  • @kuldeepmann8459
    @kuldeepmann8459 3 ปีที่แล้ว +5

    🙏 ਵਾਹਿਗੁਰੂ ਜੀ

  • @harmanpreetpannu3846
    @harmanpreetpannu3846 9 หลายเดือนก่อน +2

    ਸਤਿਨਾਮ ਵਾਹਿਗੁਰੂ ਜੀ 🙏

  • @dilpreetrandhawa7856
    @dilpreetrandhawa7856 2 ปีที่แล้ว +3

    Waheguru ji 🌸😊❤️

  • @gurtaj1397
    @gurtaj1397 3 ปีที่แล้ว +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ,,💞💞

  • @ShamsherSingh-ew1vt
    @ShamsherSingh-ew1vt 3 ปีที่แล้ว

    Satnam shri waheguru ji ka khalsa waheguru ji fateh waheguru ji sab ta Maher kro waheguru ji kisa da para pashea mara ta v Maher krna waheguru ji ka khalsa waheguru ji fateh waheguru ji sab ta Maher kro waheguru ji 🙏 satnam shri waheguru ji ka khalsa Satnam shri waheguru ji ka khalsa waheguru ji ka fateh waheguru ji