Ganjnama ।। Ustat Guru Gobind Singh Ji ।। Bhai Nand lal ji ।। Gayani Surinder Singh ji Budha Dal

แชร์
ฝัง
  • เผยแพร่เมื่อ 3 ก.พ. 2025
  • ਭਾਈ ਨੰਦ ਲਾਲ ਜੀ ਗੋਇਆ ਨੇ ਗੁਰੂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਉਸਤਤ ਵਿੱਚ ਇਹ ਇਹ ਅਮੋਲਕ ਬੋਲ ਲਿਖੇ ਜੋ ਤੁਸੀ ਗਿਆਨੀ ਸੁਰਿੰਦਰ ਸਿੰਘ ਜੀ ਬੁੱਢਾ ਦਲ ਦੀ ਆਵਾਜ਼ ਵਿਚ ਸੁਣ ਸਰਵਨ ਕਰ ਰਹੇ ਹੋ ਜੀ।
    Bani: Ganjnama Ustaad Guru Gobind Singh Ji
    Video Edit: Sardar saab
    Voice : Giani Surinder Singh ji Budha Dal
    ---------------------------------------------------------------------------------------------------------------------------
    #Ganjnama
    #UstaadGuruGobindSinghJi
    #BhaiNandlalji
    #GayaniSurinderSinghBudhaDal
    ---------------------------------------------------------------------------------------------------------------------------
    #DasamBani
    #GurugobindSinghJi
    #GurbaniKatha
    #GurbaniKirtan
    #DarbarSahibLive
    #AmritKirtan
    #ShabadKirtan
    #SikhWarrior
    #SikhHistory
    #SikhEmpire
    #SikhItehas

ความคิดเห็น • 849

  • @harkinderrai2172
    @harkinderrai2172 ปีที่แล้ว +28

    ਧੰਨ ਲਿਖਾਰੀ ਭਾਈਨੰਦ ਲਾਲ

  • @tharmindersingh897
    @tharmindersingh897 10 หลายเดือนก่อน +21

    ਕਮਾਲ ਕਮਾਲ ਬਹੁਤ ਸੋਹਣੇ ਢੰਗ ਨਾਲ ਗਾਇਆ ਧੰਨਵਾਦ । ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

    • @sardarsaab4814
      @sardarsaab4814  10 หลายเดือนก่อน +2

      🙏🏻🩷

    • @AKAAL7FATEH
      @AKAAL7FATEH 2 หลายเดือนก่อน

      @@sardarsaab4814ik iui😅😅😅😅 10:50 😅 10:50 😅 10:50 😅😅 10:50 10:50

  • @BhupinderSingh-r8b
    @BhupinderSingh-r8b 2 หลายเดือนก่อน +13

    ਬਖ਼ਸ਼ ਲੈ ਬਖ਼ਸ਼ ਲੈ ਬਖ਼ਸ਼ ਲੈ ਗੁਰੂ ਪਿਤਾ ਅੱਜ ਅਸੀਂ ਤੁਹਾਨੂੰ ਭੁੱਲ ਗਏ ਤੁਹਾਡੀਆਂ ਦਿੱਤੀ ਹੋਈ ਕੁਰਬਾਨੀ ਨੂੰ ਭੁੱਲ ਗਏ ਬਖ਼ਸ਼ ਲੈ ਤੂੰ ਸਭ ਕੁਝ ਮਾਫ਼ ਕਰ ਦਿੰਦਾ ਹੈ ਮੇਹਰ ਕਰ ਸਾਰੇ ਸੰਸਾਰ ਦੇ ਸਿੱਖਾਂ ਤੇ ਸਭ ਦੇ ਮੇਹਰ ਕਰ ਦੇ ਸਾਰੇ ਦੇ ਸਾਰੇ ਬਾਣੀ ਬਾਣੇ ਵਿੱਚ ਆ ਜਾਣ

  • @SiraaStudio
    @SiraaStudio ปีที่แล้ว +98

    ਮੇਰੇ ਸ਼ਹਿਨਸ਼ਾਹ ਜੀ ❤
    ਸਰਬੰਸਦਾਨੀ ❤
    ਮਰਦ ਅਗੰਮੜਾ ❤
    ਸੰਤ ਸਿਪਾਹੀ ❤
    ਮਹਾਨ ਜਰਨੈਲ ❤
    ਸੱਚੇ ਪਾਤਸ਼ਾਹ ❤
    ਗੁਰੂ ਗਰੀਬ ਨਿਵਾਜ ❤
    ਚੋਜੀ ਪ੍ਰੀਤਮ ❤
    ਬਾਦਸ਼ਾਹ ਦਰਵੇਸ਼ ❤
    ਕਲਗੀਧਰ ਪ੍ਰੀਤਮ ❤
    ਬਾਜਾਂ ਵਾਲੇ ਸਾਈਂ
    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਹਾਰਾਜ 😭🥰🥰🙏

    • @sardarsaab4814
      @sardarsaab4814  ปีที่แล้ว +3

      ❤️❤️🙏🏻

    • @amrindersingh8252
      @amrindersingh8252 5 หลายเดือนก่อน

      Waheguru ji

    • @mehakdeepkaur6706
      @mehakdeepkaur6706 4 หลายเดือนก่อน +2

      ਧੰਨ ਧੰਨ ਸ਼ਹੀਦ ਪਿਤਾ ਜੀ ਦੇ ਪੁੱਤਰ ਧੰਨ ਧੰਨ ਸ਼ਹੀਦ ਪੁੱਤਰਾ ਦੇ ਪਿਤਾ ਸਰਬੰਸਦਾਨੀ ਪਿਤਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਮਹਾਂਰਾਜ ।।❤❤❤❤❤🙏🙏🙏🙏🙏

  • @JugrajSingh-x4s
    @JugrajSingh-x4s 20 วันที่ผ่านมา +6

    ਇਲਾਹੀ ਇਸ਼ਕ ਮੇਰਾ ਸੋਹਣਾ ਪਾਤਸ਼ਾਹ ਜੀ, ਮੇਰਾ ਸੋਹਣਾ ਬਾਪੂ,❤❤❤❤

  • @maanpunjabiblogger6138
    @maanpunjabiblogger6138 ปีที่แล้ว +60

    ਮੇਰੇ ਪਿਤਾ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਡੇ ਲਈ ਸਭ ਕੁਝ ਵਾਰ ਗਏ ਫੁੱਲਾਂ ਵਰਗੇ ਲਾਲ ਵੀ ਨੀ ਰੱਖੇ ਕੋਲ 😢😢😢

  • @ManjItSingh-vr7uf
    @ManjItSingh-vr7uf 26 วันที่ผ่านมา +5

    ਜੈਕਾਰਾ ਗਜਾਵੈ ਨਿਹਾਲ ਨਿਹਾਲ ਨਿਹਾਲ ਹੋ ਜਾਵੇ ਸਾਹਿਬ ਏ ਕਮਾਲ ਅਕਾਲੀ ਫੌਜਾਂ ਦੇ ਪਿਤਾ ਸ਼ਾਹਿ ਸ਼ਹਿਨਸ਼ਾਹ ਸਤਿਗੁਰੂ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ। ਅਕਾਲ ਹੀ ਅਕਾਲ ਅਕਾਲ ਅਕਾਲ........

  • @apnachannel6154
    @apnachannel6154 ปีที่แล้ว +46

    ਜਿੰਨੀ ਵੀ ਉਸਤੱਤ ਕਿੱਤੀ ਜਾਵੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਘੱਟ ਹੈ 🙏🙏🙏🙏🙏🙏🙏

    • @sardarsaab4814
      @sardarsaab4814  ปีที่แล้ว +1

      🙏❤

    • @HarjotSingh-f6k
      @HarjotSingh-f6k 10 หลายเดือนก่อน +1

      💐💐💐💐💐💐💐✨✨✨

    • @sardarni.1236
      @sardarni.1236 10 หลายเดือนก่อน +1

      👑💞💞

    • @studyworld6569
      @studyworld6569 3 หลายเดือนก่อน +1

      Satnaam Shri Waheguru Ji ❤

  • @sukhbir24
    @sukhbir24 29 วันที่ผ่านมา +4

    ਆਤਮ ਰਸ ਜੇ ਜਾਨਹੀ ਸੋ ਹੈ ਖਾਲਸ ਦੇਵ । ਪ੍ਰਭੁ ਮਹਿ ਮੋ ਮਹਿ ਤਾਸ ਮਹਿ ਰੰਚਿਕ ਨਾਹਿਨ ਭੇਵ ॥ (ਖਾਲਸਾ ਮਹਿਮਾ ਪਾਃ ੧੦. ਸਰਬਲੋਹ ਗ੍ਰੰਥ ਸਾਹਿਬ)

  • @santasingh204
    @santasingh204 ปีที่แล้ว +17

    ਬੇ ਕਸਾਨ ਰਾ ਯਾਰ
    .... ਗੁਰੂ ਗੋਬਿੰਦ ਸਿੰਘ........
    ... ਖਾਲਸੇ ਦਾ ਬਾਪ ਗੁਰੂ ਗੋਬਿੰਦ ਸਿੰਘ......
    ... ਮੇਰਾ ਬੜਾ ਹੀ ਪਿਆਰਾ ਪਿਆਰਾ ਬਾਪੂ ਗੁਰੂ ਗੋਬਿੰਦ ਸਿੰਘ...
    .. ਗਰੀਬਾਂ ਦਾ ਯਾਰ ਦਾ ਯਾਰ ਗੁਰੂ ਗੋਬਿੰਦ ਸਿੰਘ ਜੀ ਸਾਹਿਬ

  • @simran9982
    @simran9982 2 ปีที่แล้ว +171

    ਬੇਕਸਾਂ ਰਾ ਯਾਰ ਗੁਰੂ ਗੋਬਿੰਦ ਸਿੰਘ🙏🏻♥️

    • @sardarsaab4814
      @sardarsaab4814  2 ปีที่แล้ว +22

      ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਓ❣️

    • @gursewaksingh5027
      @gursewaksingh5027 ปีที่แล้ว +4

      Waheguru ji Waheguru ji

    • @malvindersingh354
      @malvindersingh354 ปีที่แล้ว

      ​@@sardarsaab4814gyggg😮g😮gh

    • @AmanAman-pw9me
      @AmanAman-pw9me ปีที่แล้ว +3

      Waheguru ji

    • @harshdeepsingh5512
      @harshdeepsingh5512 ปีที่แล้ว

      ​@@sardarsaab4814😊

  • @shahbazsingh9366
    @shahbazsingh9366 5 หลายเดือนก่อน +9

    ਧੰਨ ਹੋ ਖਾਲਸਾ ਸੁਰਿੰਦਰ ਸਿੰਘ ਜੀ, ਸ੍ਰੀ ਕਲਗੀਧਰ ਦਸਮੇਸ਼ ਮਹਿਮਾਂ ਜੋ ਤੁਸਾਂ ਗਾਈ ਹੈ ਮਹਾਂਪੁਰਸ਼ ਨੰਦ ਲਾਲ ਵਾਲੀ... ਇੰਜ ਜਾਪਦਾ ਹੈ ਜਿਵੇੰ ਸੱਚਖੰਡ ਦੀ ਕੋਈ ਆਵਾਜ਼ ਹੋਵੇ ਕਰਮ ਖੰਡ ਦਾ ਕੋਈ ਸੁਰ ਹੋਵੇ❤

  • @mukeshkumar-tb3zk
    @mukeshkumar-tb3zk ปีที่แล้ว +28

    Jo गुरु गोबिंद सिंह जी को पड़ेगा दास बन जायेगा उनका
    Dhan shri नंद लाल जी
    जिनोहने इनके दर्शन किए

  • @candid_sniper
    @candid_sniper ปีที่แล้ว +87

    ਧੰਨ ਲਿਖਾਰੀ ਭਾਈ ਨੰਦ ਲਾਲ ਜੀ ... 🙏
    ਧੰਨ ਮਹਾਕਾਲ ਗਿਆਨੀ ਸੁਰਿੰਦਰ ਸਿੰਘ ਜੀ ਸਮਰਾਟ 🙏

  • @mukhtair2294
    @mukhtair2294 ปีที่แล้ว +19

    ਵਾਹ ਵਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸਿਫਤ ਸਾਲਾਹ ਕਰਨੀ ਹੋਵੇ ਤਾਂ ਸ਼ਬਦ ਖਤਮ ਹੋ ਜਾਂਦੇ ਹਨ

  • @vindersingh6024
    @vindersingh6024 ปีที่แล้ว +13

    ੴ ਸਤਿਨਾਮੁ ਵਾਹਿਗੁਰੂ ਦੇਗ ਤੇਗ ਫਤਹਿ ਪੰਥ ਕੀ ਜੀਤ ਰਾਜ ਕਰੇਗਾ ਖਾਲਸਾ ਆਕਿ ਰਹੇ ਨਾ ਕੋਇ ਖੁਆਰ ਹੋਏ ਸਭ ਮਿਲਗੇ ਬਚੇ ਸਰਨ ਜੋ ਹੋਏ ਉਠਕੀ ਸਦਾ ਮਲੇਸਕੀ ਕਰ ਕੁੜਾ ਪ੍ਰਸਾਦ ਡਾਂਕਾਂ ਵੱਜਿਆ ਫਤਹਿ ਕਾ ਨੇਕ ਲੰਕ ਅਵਤਾਰ ਆਗਿਆ ਭਾਈ ੴ

    • @sardarsaab4814
      @sardarsaab4814  ปีที่แล้ว +2

      ਉਠ ਗਈ ਸਭ ਮਲੇਛ ਕੀ ਕਰ ਕੂੜਾ ਪਾਸਾਰ॥
      ਡੰਕਾ ਬਾਜੇ ਫਤਹਿ ਕਾ ਨਿਹਕਲੰਕ ਅਵਤਾਰ॥
      ਨਾਨਕ ਗੁਰੂ ਗੋਬਿੰਦ ਸਿੰਘ ਜੀ ਪੂਰਨ ਹਰਿ ਅਵਤਾਰ॥
      ਜਗਮਗ ਜੋਤਿ ਬਿਰਾਜ ਰਹੀ ਸ੍ਰੀ ਅਬਚਲ ਨਗਰ ਅਪਾਰ॥
      ਖੰਡਾ ਜਾ ਕੇ ਹਾਥ ਮੈ ਕਲਗੀ ਸੋਹੈ ਸੀਸ॥
      ਸੋ ਹਮਰੀ ਰਛਿਆ ਕਰੈ ਗੁਰੂ ਕਲਗੀਧਰ ਜਗਦੀਸ॥
      ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੈ ਸੁ ਉਤਰੈ ਪਾਰ॥
      ਜੋ ਸਰਧਾ ਕਰ ਸੇਂਵਦੇ ਗੁਰ ਪਾਰਿ ਉਤਾਰਨ ਹਾਰ॥

  • @jagsingh6021
    @jagsingh6021 ปีที่แล้ว +1

    Wha ji wha ji wha ji GURU GOBIND SINGH JI 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @BhupinderSingh-r8b
    @BhupinderSingh-r8b 2 หลายเดือนก่อน +4

    ਜੇਹੜੇ ਆਪ ਅਕਾਲਪੁਰਖ ਦੀ ਮੁਰਤ ਸੀ ਉਹ ਦੁਨੀਆਂ ਦਾ ਮਾਲਕ ਆਪ ਸੀ ਉਸ ਨੇ ਆਪਣੇ ਕੋਲ ਕੁਝ ਵੀ ਨਹੀਂ ਰੱਖਿਆ ਆਪਣਾ ਸਭ ਕੁਝ ਘਰ ਪਰਿਵਾਰ ਉਹਨਾਂ ਸਿੱਖਾਂ ਤੇ ਵਾਰ ਦਿੱਤਾ ਤੇ ਹਮੇਸ਼ਾ ਉਹਨਾਂ ਨੂੰ ਆਪਣੇ ਪੁੱਤਰ ਮੰਨਿਆ ਇਸ ਤਰ੍ਹਾਂ ਦਾ ਦਾ ਸੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @JagjitSingh-xv4br
    @JagjitSingh-xv4br ปีที่แล้ว +11

    ਧੰਨ ਧੰਨ ਸ੍ਰੀ ਦਸਮੇਸ਼ ਪਿਤਾ ਜੀ ਮਹਾਰਾਜ ਜੀ ਆਪ ਜੀ ਦੇ ਪਵਿੱਤਰ ਚਰਨ ਕਮਲਾਂ ਪਾਸ ਲੱਖ ਲੱਖ ਬਾਰ ਨਮਸਕਾਰ ਜੀ 💐💐💐💐💐🙏🏻🙏🏻🙏🏻🙏🏻🙏🏻

  • @Nishantsibgh
    @Nishantsibgh 4 หลายเดือนก่อน +6

    ਧੰਨ ਧੰਨ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨਾਂ ਨੂੰ ਤੂੰ ਆਪਣੇ ਚਰਨਾਂ ਨਾਲ ਜੋੜ ਲਿਆ ਉਹਨਾਂ ਵਾਸਤੇ ਵੀ ਹੀ ਜਗਤ ਇੱਕ ਤਮਾਸ਼ਾ ਹੀ ਹੈ ਹੋਰ ਕੁਝ ਵੀ ਨਹੀਂ 🌹🌹🌹🌹🌹🌹🌹🌹🌹🌹🙏🙏🙏🙏

    • @studyworld6569
      @studyworld6569 3 หลายเดือนก่อน +2

      Satnaam shri waheguru Ji ❤

  • @maanpunjabiblogger6138
    @maanpunjabiblogger6138 ปีที่แล้ว +95

    ਇਸ ਸ਼ਬਦ ਨੂੰ ਕਿਰਪਾ ਕਰਕੇ ਪੰਜਾਬੀ ਵਿੱਚ ਵੀ ਅਨੁਵਾਦ ਕਿੱਤਾ ਜਾਵੇ ਜੀ । ਜਿਸਨੂੰ ਇੰਗਲਿਸ਼ ਨਹੀਂ ਆਉਂਦੀ ਉਹ ਪਿਤਾ ਜੀ ਦੀ ਸਿਫ਼ਤ ਸਲਾਹ ਸੁਣ ਸਕੇ ਵਾਹਿਗੁਰੂ ਜੀ 🙏

    • @sardarsaab4814
      @sardarsaab4814  ปีที่แล้ว +7

      ਜੀ🙏❤

    • @-7691
      @-7691 5 หลายเดือนก่อน +6

      ਭਾਈ ਨੰਦ ਲਾਲ ਸਿੰਘ ਜੀ ਦੀ ਸਾਰੀ ਰਚਨਾ ਦੀ ਪੋਥੀ ਸਟੀਕ ਮਿਲ ਜਾਂਦੇ ਆ ਵੀਰ ਜੀ। ਉਹ ਲੈ ਕੇ ਪੜ੍ਹੋ

    • @honeykhangura2977
      @honeykhangura2977 หลายเดือนก่อน +2

      Waheguru ji, pooori lagan naal sunde raho, samjhan to bina samaj aa jaavegi

    • @Navv22
      @Navv22 หลายเดือนก่อน +2

      Sikha da guru urdu ,farsi , parsian sanskrit ,gurmukhi kinnia language jaande c te aaj de guru de singh padh likh v nae sakde atleast 3 language ta ania chaye deyia hindi english punjabi

    • @Panjab_de_Jaye1984
      @Panjab_de_Jaye1984 24 วันที่ผ่านมา

      Google te hega veere

  • @lakhwindersinghkahalwan7113
    @lakhwindersinghkahalwan7113 2 ปีที่แล้ว +10

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਬਾਈ ਨੰਦ ਲਾਲ ਜੀ

  • @BhupinderSingh-r8b
    @BhupinderSingh-r8b 2 หลายเดือนก่อน +3

    ਇੱਕ ਦੁਨੀਆਂ ਦਾ ਮਾਲਕ ਹੋਇਆ ਜੇਹੜਾ ਆਪ ਅਕਾਲਪੁਰਖ ਸੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @surindersuri5407
    @surindersuri5407 10 วันที่ผ่านมา

    ਧੰਨ ਧੰਨ ਮੇਰਾ ਦਸ਼ਮੇਸ਼ ਪਿਤਾ ਜੀ,, ਹੱਕ ਹੱਕ ਅਗਾਹ ਗੁਰੂ ਗੋਬਿੰਦ ਸਿੰਘ ਜੀ ❤❤❤❤❤

  • @jkd6969
    @jkd6969 2 หลายเดือนก่อน +3

    Yes, Guru Gobind Singh ji there for you even today but only if you believe! He is Real and True and most supportive. What Bhai NAND Lal ji says here is true and not just empty words. How fortunate was Bhai Nand Lal ji! WOW! 🙏🏼THE KING OF KINGS! Yet so few know this. 🙇🏻‍♀️🙇🏻‍♀️🙇🏻‍♀️

  • @kbs18102
    @kbs18102 ปีที่แล้ว +9

    ਸ਼ਹਿਨ ਛਾਹਸਹਿਬ ਸ੍ੀ ਗੁਰ ਗੋਬਿੰਦ ਸਿੰਘ ਜੀ ਰੋਮ ਰੋਮ ਰਿਣੀ ਰਹੇ ਗਾ ਆਪਜੀ ਦਾ ਅਤੇ ਉਸ ਸਮੇ ਆਪਦਾ ਹੁਕਮ ਮੰਨਣ ਵਾਲੇ ਸਿੱਖਾ ਦਾ

  • @mintusingh2042
    @mintusingh2042 ปีที่แล้ว +7

    Rooh vitcho di lang jan Wale sabad.🙏

    • @sardarsaab4814
      @sardarsaab4814  ปีที่แล้ว +1

      ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ🌸🙏🏻

  • @gurnoorsingh8418
    @gurnoorsingh8418 ปีที่แล้ว +2

    🙏Dhan Dhan Sri Guru Gobind Singh Ji🙏

  • @BhupinderSingh-r8b
    @BhupinderSingh-r8b 2 หลายเดือนก่อน +2

    ਬਖ਼ਸ਼ ਦੇ ਬਖ਼ਸ਼ ਦੇ ਸਾਨੂੰ ਸਿਖਾ ਨੂੰ ਕਿਉਂ ਭੁੱਲ ਗਏ ਕਰ ਮੇਹਰ ਆਪਣੀ ਸਾਰੇ ਸਿੰਘ ਬਣ ਜਾਣ

  • @rajkaur6964
    @rajkaur6964 ปีที่แล้ว +10

    ਸਕੂਨ 🌸

  • @mandeepkaur-n4w1s
    @mandeepkaur-n4w1s 2 หลายเดือนก่อน +2

    ਮੇਰਾ ਪ੍ਰੀਤਮ ਪਿਆਰਾ ਗੁਰੂ ਗੋਬਿੰਦ ਸਿੰਘ 🙏🙏

  • @navneetsingh12399
    @navneetsingh12399 ปีที่แล้ว +4

    ਬੇਕਸਾਂ ਰਾ ਯਾਰ ਗੁਰੂ ਗੋਬਿੰਦ ਸਿੰਘ

  • @HardeepSingh-be8od
    @HardeepSingh-be8od ปีที่แล้ว +15

    ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਜੀ ਫਤਿਹ

    • @sardarsaab4814
      @sardarsaab4814  ปีที่แล้ว

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @pawansingh5442
    @pawansingh5442 4 หลายเดือนก่อน +1

    Waah waah waheguru Ji ❤️🙏 dhan dhan Shiri guru govind singh ji❤

  • @transportia841
    @transportia841 ปีที่แล้ว +5

    ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ

  • @kulwantgurusaria
    @kulwantgurusaria ปีที่แล้ว +10

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਾਹਾਰਾਜ ਜੀ 🙏 ਦੀਨ ਦੁਨੀਆਂ ਦੇ ਮਾਲਕ ਮੇਰੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @LovepreetSingh-ei8ty
    @LovepreetSingh-ei8ty ปีที่แล้ว +1

    ਸ਼ਾਹਿ ਸ਼ਹਿਨਸ਼ਾਹ ਗੁਰੁ ਗੋਬਿੰਦੁ ਸਿੰਘ
    ਵਾਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @hechothings2549
    @hechothings2549 ปีที่แล้ว +8

    Mohabat diakdee aa bhai nand lal jee DE guru sahib liyee...... Amazing words

  • @jasvirsingh1332
    @jasvirsingh1332 ปีที่แล้ว +2

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gurindersinghgurindersingh6568
    @gurindersinghgurindersingh6568 ปีที่แล้ว +1

    Than Guru Gobind Singh Mahraj Ji 🙏🏻🙏🏻🙏🏻🙏🏻🙏🏻🙏🏻🙏🏻

  • @sultansingh384
    @sultansingh384 ปีที่แล้ว +5

    So sweet voice, ਵਾਹ ਵਾਹ ਅਨੰਦ ਆ ਗਿਆ, ਬਹੁਤ ਮਿੱਠੀ ਆਵਾਜ਼

  • @gurdipsingh6709
    @gurdipsingh6709 ปีที่แล้ว +8

    ਧੰਨ ਧੰਨ ਅੰਮ੍ਰਿਤ ਦੇ ਦਾਤੇ ਗੁਰੂ ਗੋਬਿੰਦ ਸਿੰਘ 🙏🙏🙏🙏🙏

  • @AmandeepKaur-cn5sg
    @AmandeepKaur-cn5sg 2 หลายเดือนก่อน

    ਮੇਰੇ ਸੱਚੇ ਪਿਤਾ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ

  • @canadaking
    @canadaking หลายเดือนก่อน

    💐💐 ਵਾਹਿਗੁਰੂ ਜੀ ਕਾ ਖਾਲਸਾ 🌹 ਵਾਹਿਗੁਰੂ ਜੀ ਕੀ ਫ਼ਤਿਹ 💐💐

  • @harmindersingh9424
    @harmindersingh9424 16 วันที่ผ่านมา

    ਭਾਈ ਸਾਬ ਦੀ ਆਵਾਜ਼ ਧੁਰ ਰੂਹ ਤੱਕ ਉਤਰਦੀ ਆ। ਆਨੰਦ ਆ ਗਿਆ।

  • @Sahib_turban
    @Sahib_turban ปีที่แล้ว +1

    ਤਖਿਤ ਬਾਲਾ ਜੇਰਿ ਗੁਰੂ ਗੋਬਿੰਦ ਸਿੰਘ ❤

  • @ManjeetSingh-zi7wt
    @ManjeetSingh-zi7wt หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ⚔️ 🦅 ਸਾਹਿਬੇ ਕਮਾਲ ਕਲਗੀਧਰ ਪਾਤਸ਼ਾਹ ਜੀ ਗੁਰ ਪਿਤਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ⚔️🦅🙏🏼

  • @GURPREETSINGH-ro8zf
    @GURPREETSINGH-ro8zf ปีที่แล้ว +2

    ਵਾਹਿਗੁਰੂ7🎉 ਵਾਹਿਗੂਰੂ 🎉 ਵਾਹਿਗੂਰੂ 🎉 ਵਾਹਿਗੂਰੂ ਜੀ ਕਿਰਪਾ ਸਦਕਾ ਸਾਥ ਨਾ ਛੱਡੀ 🎉

  • @kewalsingh1857
    @kewalsingh1857 ปีที่แล้ว +39

    . .any number of words of appreciation are too short for this Qlam of Bhai Nand Lal ji . . WAHEGURU JI KA KHALSA WAHEGURU JI KI FTEH

    • @sardarsaab4814
      @sardarsaab4814  ปีที่แล้ว +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ❤️🙏🏻

  • @GurmeetSingh-lf8up
    @GurmeetSingh-lf8up ปีที่แล้ว +13

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🌹

  • @sukhbirsingh54682
    @sukhbirsingh54682 ปีที่แล้ว +14

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਸੀਂ ਆਪ ਜੀ ਦੇ ਹਮੇਸ਼ਾ ਰਿਣੀ ਰਹਾਂਗੇ ਜੀ

  • @KulwindersinghSingh-y9r
    @KulwindersinghSingh-y9r ปีที่แล้ว +7

    ਅਨੰਦ ਆ ਗਿਆ ਵਾਹਿਗੁਰੂ ਜੀ 🙏🌹💞

  • @gaganjot5702
    @gaganjot5702 2 ปีที่แล้ว +53

    The love of bhai nand lal ji for guru govind singh was infinite .

  • @JaswantSingh-e2l
    @JaswantSingh-e2l 2 หลายเดือนก่อน

    Waheguru ji🙏🙏🙏🙏🙏🇦🇪

  • @paramjitkaurbamrah412
    @paramjitkaurbamrah412 หลายเดือนก่อน

    Bhoht ਸੋਹਣੇ ਢੰਗ ਨਾਲ ਗਾਇਆ ਬਕਮਾਲ dhan dhan Guru Gobind Singh Ji ❤❤

  • @KulwinderSingh-tp1ho
    @KulwinderSingh-tp1ho ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @sardarsaab4814
      @sardarsaab4814  ปีที่แล้ว

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏

  • @veersingh2730
    @veersingh2730 หลายเดือนก่อน

    Dhan Dhan Mahaviron Guru Badsha Sri guru gobindsingh ji, ❤❤❤❤❤From Mauritius

  • @SukhpalSingh-bg6jibhupalboy
    @SukhpalSingh-bg6jibhupalboy 4 หลายเดือนก่อน

    Waheguru ji Waheguru ji Waheguru ji ❤ 🌺 💐 🌷 🌹 🙏

  • @Waheguru487
    @Waheguru487 4 หลายเดือนก่อน

    Waheguru jio🙏✨🙏🌻🙏💕🙏🫶🙏✨🙏🙏💐🙏💐🙏🌹🙏

  • @BhupinderSingh-r8b
    @BhupinderSingh-r8b 2 หลายเดือนก่อน

    ਅਕਾਲ ਹੀ ਅਕਾਲ ਹੈਂ ਗੁਰੂ ਗੋਬਿੰਦ ਸਿੰਘ ਜੀ

  • @rajaghoman
    @rajaghoman ปีที่แล้ว +3

    ਜ਼ੁਮਲਾ ਦਰ ਫ਼ੁਰਮਾਨਿ ਗੁਰੂ ਗੋਬਿੰਦ ਸਿੰਘ 🙏

  • @SUKHDEEPSINGH-ze4xg
    @SUKHDEEPSINGH-ze4xg 22 วันที่ผ่านมา +1

    ਕਦਰ ਕੁਦਰਤਿ ਪੇਸ਼ ਗੁਰੂ ਗੋਬਿੰਦ ਸਿੰਘ

  • @Onlyfacts-st2ny
    @Onlyfacts-st2ny 5 หลายเดือนก่อน

    ਖੁਦ ਖ਼ੁਦਾ ਗੁਰੂ ਗੋਬਿੰਦ ਸਿੰਘ ਜੀ 🙏❤

  • @BhupinderSingh-r8b
    @BhupinderSingh-r8b 2 หลายเดือนก่อน +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮੇਹਰ ਕਰੋ ਮੇਰੇ ਤੇ ਘਰ ਪਰਿਵਾਰ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਸਦਾ ਹੀ ਸਿਰ ਤੇ ਰੱਖੀ ਹਰ ਵਾਰ ਵਾਰ ਸਿੱਖ਼ੀ ਦੀ ਦਾਤ ਬਖਸ਼ੋ ਨਿੱਤ ਨੇਮ ਬਾਣੀ ਦੀ ਦਾਤ ਬਖਸ਼ੋ ਜੀ

  • @harmindersingh9424
    @harmindersingh9424 16 วันที่ผ่านมา

    ਕੋਈ ਸਬਦ ਨੀ ਜੋ ਦਸ਼ਮੇਸ਼ ਪਿਤਾ ਦੀ ਸ਼ਿਫਤ ਕਰ ਸਕਣ। ਬਾਕਮਾਲ ਭਾਈ ਨੰਦ ਲਾਲ ਜੀ।

  • @jasminderkaur7704
    @jasminderkaur7704 ปีที่แล้ว +1

    ❤❤❤❤ no match at all!!🌷👌🏻👌🏻🌷👌🏻👌🏻🌷 Dhan Guru Dhan Guru Pyare!!❤❤❤❤🌷🌷🌷🌷🙏🏻🙏🏻🙏🏻🙏🏻

  • @RandhirSingh-sh3jg
    @RandhirSingh-sh3jg 6 หลายเดือนก่อน +2

    ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ🙏🙏🙏🙏🙏❤

  • @jawanda59
    @jawanda59 ปีที่แล้ว +3

    🥀❤️🙏🏻🙏🏻ਧੰਨ ਗੁਰੂ ਗੋਬਿੰਦ ਸਿੰਘ ਜੀ ❤️🙏🏻🙏🏻🥀

  • @harvinderKaur-yp9eg
    @harvinderKaur-yp9eg 3 ปีที่แล้ว +10

    Bhot sunder ucharan,kirpa guru Gobind Singh jj diya ji 🙏🙏🙏🙏

    • @sardarsaab4814
      @sardarsaab4814  3 ปีที่แล้ว

      Ji dhan dhan guru sahib ji... Dhan guru sahib ji da khalsa

  • @ManjeetKaur-mf5ht
    @ManjeetKaur-mf5ht 4 หลายเดือนก่อน

    Dhan Dhan Dhan Dhan Dhan Siri Guru Gobind Singh Maharaj ji

  • @GurjantSingh-dh1gp
    @GurjantSingh-dh1gp 4 หลายเดือนก่อน

    Dhan Dhan Sri Guru Gobind Singh Ji Maharaj.
    Dhan Dhan Guru da Piyara Singh Bhayee Nand Lal Ji.
    Waheguru ji ka Khalsa waheguru ji ki Fateh.

  • @harinderkhurdban1927
    @harinderkhurdban1927 2 ปีที่แล้ว +14

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

    • @sardarsaab4814
      @sardarsaab4814  2 ปีที่แล้ว

      ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 💕🙏

  • @shankymalothra9388
    @shankymalothra9388 4 หลายเดือนก่อน

    Nirankar ❤❤❤

  • @sadhsyogosht
    @sadhsyogosht ปีที่แล้ว +3

    ਯਾਰਗੁਰੁਗੋਬਿੰਦਸਿੰਘ 🥺❤

  • @SatnamSingh-vr9io
    @SatnamSingh-vr9io 4 หลายเดือนก่อน

    Dan Dan Sri guru Gobind Singh Ji mahraj

  • @BhupinderSingh-r8b
    @BhupinderSingh-r8b 2 หลายเดือนก่อน

    ਸਰਵੰਸ ਦਾਨੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @rubysingh861
    @rubysingh861 ปีที่แล้ว +7

    🌹🌹🌹🌹🌹🌹🌹🌹🌹🌹🌹🌹🌹🌹ਧੰਨ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ🌹🌹🌹🌹🌹🌹🌹🌹🌹🌹🌹🌹🌹🌹🌹

  • @ParvinderSingh-gk1eq
    @ParvinderSingh-gk1eq ปีที่แล้ว +1

    Waheguru ji

    • @sardarsaab4814
      @sardarsaab4814  ปีที่แล้ว

      ਵਾਹਿਗੁਰੂ ਜੀ🙏

  • @karamjitsinghkhalsa4733
    @karamjitsinghkhalsa4733 5 หลายเดือนก่อน

    Waheguru jio ❤ DHAN DHAN PITA GURU GOBIND SINGH JIO ❤DHAN DHAN PITA GURU GOBIND SINGH JIO ❤DHAN DHAN PITA GURU GOBIND SINGH JIO ❤.

  • @harpreetsingh9452
    @harpreetsingh9452 ปีที่แล้ว +9

    ਭਾਈ ਸਾਹਿਬ ਜੀ ਲਿਖਤ ਵਿਚ ਗੁਰੂ ਗੋਬਿੰਦ ਸਿੰਘ ਹੈ, ਆਪ ਜੀ ਗੁਰ ਗੋਬਿੰਦ ਸਿੰਘ ਉਚਾਰਨ ਕੀਤਾ ਹੈ।

    • @gobhi38
      @gobhi38 10 หลายเดือนก่อน

      ਵੀਡੀਓ ਲੋਡ ਕਰਨ ਦੀ ਕਾਹਲੀ ਕੀਤੀ ਪਹਿਲਾਂ ਖੁਦ ਆਪ ਸੁਣਨਾ ਚਾਹੀਦਾ ਸੀ ਭਾਈ ਸਾਹਿਬ ਜੀ ਨੂੰ 😢

    • @Armaan_Bhullar_1984
      @Armaan_Bhullar_1984 10 หลายเดือนก่อน

      Video vich guru likhya Hai par asal vich gur hi hunda Hai

  • @Malkitsingh-fp3uz
    @Malkitsingh-fp3uz หลายเดือนก่อน

    ਸਤਿਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ❣️🙏🙏🙏🪯

  • @KapoorSingh-pi4nt
    @KapoorSingh-pi4nt 2 หลายเดือนก่อน

    Satnaam siri waheguru saheb ji🙏🌹🙏🌹🙏🌹🙏🌹🙏🌹🙏🌹🙏

  • @RupinderKaur-en2zt
    @RupinderKaur-en2zt ปีที่แล้ว +3

    Shaheshehnshah Gur Gobind Singh

  • @HardeepSingh-be8od
    @HardeepSingh-be8od ปีที่แล้ว +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌺🌹🌺🌾🌾🥀🥀🌻🌻🌹🌺🌿🌿💐🌿🌲🙏🙏

    • @sardarsaab4814
      @sardarsaab4814  ปีที่แล้ว +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏

  • @faujekhalsa4509
    @faujekhalsa4509 5 หลายเดือนก่อน

    ੳੱਮਿ ਕੁੰਦਨ ਬਕਾਰਿ ਗੁਰੂ ਗੋਬਿੰਦ ਸਿੰਘ 💕🙏

  • @PipalSingh-w9t
    @PipalSingh-w9t ปีที่แล้ว +4

    ❤ ਸਤਿਨਾਮੁ ਸ਼੍ਰੀ ਵਾਹਿਗੁਰੂ ❤

  • @gurbindersingh8516
    @gurbindersingh8516 8 หลายเดือนก่อน

    Dhan Dhan Dhan Dhan guru Gobind singh ji tusi dhan o🙏🏽🙏🏽🙏🏽💐💐🌹🌹🌷🌷🌷

  • @mohindersinghbathla6390
    @mohindersinghbathla6390 11 วันที่ผ่านมา

    ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਤੇਰਾ ਪੰਥ ਖ਼ਾਲਸਾ।।

  • @Babalakhvirsidhu
    @Babalakhvirsidhu 7 หลายเดือนก่อน

    ਵਾਹਿਗੁਰੂ ਜੀ
    ਵਾਹਿਗੁਰੂ ਜੀ

  • @gurmeetdhillon5201
    @gurmeetdhillon5201 ปีที่แล้ว +2

    Dhan dhan guru govind singh ji waheguru ji waheguru ji waheguru ji waheguru ji waheguru ji waheguru ji sarbat da bahla karo ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

    • @sardarsaab4814
      @sardarsaab4814  ปีที่แล้ว

      ਵਾਹਿਗੁਰੂ ਜੀ ❤🙏

  • @amriksingh3627
    @amriksingh3627 6 หลายเดือนก่อน

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਨ ਦੁਨੀ ਦੇ ਮਾਲਕ ਤਾਜ਼ਾ ਤੱਖਤ ਮਾਲਕ ਕਰੋੜਾਂ ਵਰਆਮਡਆ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
    ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਵਾਦਸਾ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ
    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜੱਨੀ ਵੀ ਸਿਫ਼ਤ ਸਲਾਹ ਲਿਖੇ ਜਾਮਾ 🙏🙏

  • @Amriksingh12445
    @Amriksingh12445 8 หลายเดือนก่อน

    Dhan Dhan Guru Gobind Singh ji 🙏

  • @Loversworld16
    @Loversworld16 ปีที่แล้ว +1

    ਵਾਹਿਗੁਰੂ ਜੀ 🙏

  • @RamanPreetKaur-bu9bd
    @RamanPreetKaur-bu9bd 3 หลายเดือนก่อน

    Pita jee apna naam dan dyo rakhana Maharaj jee bantee pita jee Maharaj jee 🙏🙏👏👏

  • @studyworld6569
    @studyworld6569 3 หลายเดือนก่อน

    Satnaam shri waheguru ji ❤

  • @GaganDeep-si9sv
    @GaganDeep-si9sv 8 หลายเดือนก่อน

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤️❤️💜💙💚💛🩵🤎🩷🧡🙏🙏🙏🙏🙏🙏🙏🙏🙏🙏

  • @barindersingh8380
    @barindersingh8380 4 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sandeepkaur4285
    @sandeepkaur4285 ปีที่แล้ว +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @Merisaachipreetgobind
    @Merisaachipreetgobind ปีที่แล้ว +4

    Waheguru ji 🙏 Dhan Dhan Guru Gobind Singh ji Maharaj love you ji ❤❤❤❤❤❤❤

    • @sardarsaab4814
      @sardarsaab4814  ปีที่แล้ว

      ❤️🙏🏻ਵਾਹਿਗੁਰੂ ਜੀ

  • @pawansingh5442
    @pawansingh5442 3 หลายเดือนก่อน

    Waho waho guru govind singh ji ❤❤