ਝੋਨੇ ਵਾਲੇ ਕਿਸਾਨਾਂ ਨੂੰ ਸਰਕਾਰ ਨੇ ਪਾਇਆ ਨਵਾਂ ਸਿਆਪਾ, ਇੱਕ ਨਵੀਂ ਵੱਡੀ ਮੁਸੀਬਤ' || agri advice

แชร์
ฝัง
  • เผยแพร่เมื่อ 4 พ.ค. 2024
  • ਝੋਨੇ ਵਾਲੇ ਕਿਸਾਨਾਂ ਨੂੰ ਸਰਕਾਰ ਨੇ ਪਾਇਆ ਨਵਾਂ ਸਿਆਪਾ, ਇੱਕ ਨਵੀਂ ਵੱਡੀ ਮੁਸੀਬਤ
    Your Queries:-
    paddy transplanting in india
    paddy transplanting
    paddy farming punjab

ความคิดเห็น • 174

  • @Cropkingz
    @Cropkingz 13 วันที่ผ่านมา +39

    ਨਸ਼ਾ ਲੱਗ ਗਿਆ ਹਰ ਰੋਜ਼ ਤੁਹਾਡੀ ਅਵਾਜ ਸੁਣਨ 👂 ਦਾ

    • @agriadvice
      @agriadvice  13 วันที่ผ่านมา +8

      😊❤

    • @JaswinderSingh-ut4zx
      @JaswinderSingh-ut4zx 13 วันที่ผ่านมา +10

      ਤੁਹਾਨੂੰ ਕਲਿਆ ਨੂੰ ਨੀ ਦਾਸ ਨੂੰ ਵੀ ❤🎉

    • @jarnailsinghJarnailbal-mk9jw
      @jarnailsinghJarnailbal-mk9jw 12 วันที่ผ่านมา +6

      ਤੂੰ ਸੱਚ ਹੀ ਬੋਲਦਾ ਭਰਾਵਾਂ

    • @baggasmalu5879
      @baggasmalu5879 9 วันที่ผ่านมา +1

      jjjjjjjj

  • @user-qu5je9gj3f
    @user-qu5je9gj3f 8 วันที่ผ่านมา +7

    ਸ਼ੈਲਰਾ ਵਾਲੇ ਲੋਕਾਂ ਨੂੰ ਸਰਕਾਰ ਨੱਥ ਪਾਵੇ ਇਹ ਜੁਮੇਵਾਰੀ ਸਰਕਾਰ ਹੀ ਚੱਕ ਸਕਦੀ ਹੈ

  • @vraichgurtejsingh4679
    @vraichgurtejsingh4679 12 วันที่ผ่านมา +17

    ਸ਼ਾਇਦ ਕਿਸਾਨ ਵੀਰ ਭੁੱਲਗੇ ਹੋਣਗੇ ਇਨ੍ਹਾਂ ਨੇ ਪੀ ਏ ਯੂ 201 ਵੀ ਇਸੇ ਤਰ੍ਹਾਂ ਹੀ ਕਹਿ ਕੇ ਬੰਦ ਕਰਵਾ ਦਿੱਤਾ ਸੀ ਓਹ ਵੀ ਬਹੁਤ ਵਧੀਆ ਕਿਸਮ ਸੀ। ਜੇ ਉਹ ਬੰਦ ਨਾ ਹੁੰਦੀ ਤਾਂ ਪੂਸਾ ਨੂੰ ਕਿਸਾਨਾ ਨੇ ਕਦੋਂ ਦਾ ਆਪ ਹੀ ਛੱਡ ਦਿੱਤਾ ਹੁੰਦਾ।

    • @narinderwaraich7442
      @narinderwaraich7442 12 วันที่ผ่านมา +2

      201 ਤੋਂ ਜਾਦਾ ਕਿਸੇ ਦਾ ਝਾੜ ਨਹੀਂ ਸੀ ਉਹਨੂੰ ਇਹ ਕਹਿ ਕੇ ਬੰਦ ਕਰਵਾ ਦਿੱਤਾ ਕਿ ਇਹਦਾ ਚੋਲ ਕਾਲਾ ਹੈ

    • @gurpreetbrar6303
      @gurpreetbrar6303 10 วันที่ผ่านมา +1

      Hle v lgi jada eh Mansa area vich

  • @jarnailsinghJarnailbal-mk9jw
    @jarnailsinghJarnailbal-mk9jw 12 วันที่ผ่านมา +31

    ਕੀ ਹਾਲ ਮੇਰੇ ਸ਼ਾਹ ਜੀ ਦਾ, ਮੇਰਾ ਜੀ ਕਰਦਾ ਵਾਹੀ ਛੱਡ ਕੇ ਸਾਧ ਬਣਜੀਏ। ਮਸਤ ਹੋ ਜਾਇਏ ਰੱਬ ਦੀ ਭਗਤੀ ਵਿਚ ਕੋਈ ਫ਼ਿਕਰ ਨਾ ਫਾਕਾ ਹੋਵੇ

    • @agriadvice
      @agriadvice  12 วันที่ผ่านมา +8

      ਗਰੀਸਤੀ ਜੀਵਨ ਚੰਗਾ ਹੈ ਜੱਟਾ ਬਾਕੀ ਤੁਸੀ ਤਾ ਵੈਸੇ ਹੀ ਸਾਧ ਬਿਰਤੀ ਓ

    • @LAYERFARMING
      @LAYERFARMING 12 วันที่ผ่านมา

      Jarnal singh
      your right mere hisabh nal

    • @GurlalSarao-vb1wx
      @GurlalSarao-vb1wx 12 วันที่ผ่านมา

      Right

    • @ShivKumar-ps1wp
      @ShivKumar-ps1wp 12 วันที่ผ่านมา

      🙏ਜੀ

    • @Pindamehrok9648
      @Pindamehrok9648 9 วันที่ผ่านมา

      ਰਾਈਟ

  • @JatinderSingh-vi9uc
    @JatinderSingh-vi9uc 12 วันที่ผ่านมา +7

    ਇਹ ਮਸਲਾ ਕਿਸਾਨਾਂ ਤੋਂ ਜਿਆਦਾ ਸਰਕਾਰ, ਯੂਨੀਵਰਸਿਟੀ ਤੇ ਸੈਲਰਾਂ ਦਾ ਹੈ। ਸਰਕਾਰ ਤੇ ਯੂਨੀਵਰਸਿਟੀ ਕਹਿ ਦੇਵੇ ਸਾਡੇ ਵੱਸੋਂ ਬਾਹਰ ਹੈ।

  • @momistudiosagra0003
    @momistudiosagra0003 8 วันที่ผ่านมา +4

    126 ਨਹੀਂ ਖ਼ਰੀਦੇ ਸਰਕਾਰ ਨੂੰ ਚਾਹੀਦਾ ਹੈ ਸੇਲਰ ਮਾਲਕਾਂ ਦੇ ਲਾਇਸੰਸ ਰੱਦ ਕੀਤੇ ਜਾਣ

  • @myselfsukha8727
    @myselfsukha8727 12 วันที่ผ่านมา +15

    ਸੈਲਰ ਵਾਲੇ ਤੇ ਆੜ੍ਹਤੀਏ ਤਾ ਆਪਣਾ ਮੁਨਾਫਾ ਹੀ ਸੋਚਦੇ ਹਨ

  • @user-dq9lc2jf4x
    @user-dq9lc2jf4x 12 วันที่ผ่านมา +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਭਾਈ ਮਹਿਤਾਬ ਸਿੰਘ

  • @Arnav4149
    @Arnav4149 12 วันที่ผ่านมา +21

    ਚਰਨਜੀਤ ਬਾਈ pr 126 ਬਹੁਤ ਵਧੀਆ ਕਿਸਮ ਏ ,,,, ਇਕ ਤਾ ਪਾਣੀ ਬੱਚਦਾ ਏ ਦੂਜਾ ਝਾੜ ਵਧੀਆ ਨਿਕਲਦਾ ਏ

    • @jattbnde9209
      @jattbnde9209 12 วันที่ผ่านมา +1

      Saii gl bai g

  • @pishourasingh3795
    @pishourasingh3795 12 วันที่ผ่านมา +9

    126ਵਧੀਆ ਕਿਸਮ ਤੁਸੀਂ ਪੂਸਾ44ਨੂੰ ਪਰਮੋਟ ਨਾ ਕਰੋ ਸੈਲਰ ਵੀ ਵਾਲੇ ਤਾਂ ਆਪਣੇ ਢਿੱਡ ਭਰਨ ਤੋਂ ਬਿਨਾ ਕਿਸੇ ਦਾ ਚੰਗਾ ਨਹੀਂ ਸੋਚਦੇ ਸੈਲਰ ਵਾਲਿਆਂ ਨੂੰ ਕੋਈ ਫਿਕਰ ਨਹੀਂ ਪਾਣੀ ਪਿਆ ਮੁੱਕ ਜਾਵੇ

  • @surjitsandhu3463
    @surjitsandhu3463 12 วันที่ผ่านมา +5

    ਬੁਹਤ ਵੱਧੀਆ ਜਾਣਕਾਰੀ ਦਿੱਤੀ ਵਿਰੇ

  • @rashpalsingh7984
    @rashpalsingh7984 10 วันที่ผ่านมา +5

    ਬਾਈ ਨਿਕਲਦਾ ਨੁਕਲ ਦਾ ਤਾਂ 26 ਵੀ ਠੀਕ-ਠਾਕ ਹੀ ਬਸ ਉਸ ਵਿੱਚ ਪਾਣੀ ਵਿਕ ਜਾਂਦਾ ਜਿਸ ਦਾ ਪਾਣੀ ਵਿਕ ਜਾਂਦਾ ਉਸ ਦੇ ਬਾਰੇ ਨਿਆਰੇ
    ਵਾਹਿਗੁਰੂ ਐਵੇਂ ਨਹੀਂ ਕਿਸਾਨ ਤੋਂ ਆਤਮ ਹੱਤਿਆ ਕਰਵਾਉਂਦਾ ਕਿਉ ਕਿ ਉਹ ਪਾਣੀ ਤੇ ਜ਼ਹਿਰ ਵੇਚਦਾ ਏ ਕਣਕ ਦੇ ਰੂਪ ਵਿੱਚ ਅਤੇ ਝੋਨੇ ਦੇ ਰੂਪ ਵਿੱਚ ਤੇ ਜਨਤਾ ਨੂੰ ਦੱਸਦਾ ਮੈ ਅੰਨਦਾਤਾ
    ਕਿਉਂਕਿ ਵਾਹਿਗੁਰੂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੰਦਾ
    ਮਾਫ ਕਰਨਾ ਇਹ ਸੱਚਾਈ ਹੈ ਆਪਾ ਖੁਦ ਜਹਿਰ ਵੇਚਦਾ ਹਾਂਂ ਪਰ ਕਦੇ ਅੰਨ ਦਾਤਾ ਨਹੀਂ ਕਿਹਾ ਕਦੇ ਧਰਨਾ ਨਹੀਂ ਲਾਇਆ ਤੇ ਧਰਨੇ ਤੇ ਗਿਆ ਨਹੀਂ
    ਕਦੇ ਇਹ ਵੀ ਨਹੀਂ ਲਿਖਵਾਇਆ ਨੋ ਫਾਰਮਰ ਨੋ ਫੂਡ ਇਸ ਦਾ ਮਤਲਬ ਜੱਟ ਤੋਂ ਬਿਨਾਂ ਰੱਬ ਵੀ ਰੋਟੀ ਨਹੀਂ ਦੇ ਸਕਦਾ ਇਸ ਸ਼ੇਰ ਵਿੱਚ ਮੈਨੂੰ ਹੰਕਾਰ ਲੱਗਦਾ
    ਜਿਨਾਂ ਨੂੰ ਆਪਾਂ ਮਾਰਨਾ ਚਾਹੁੰਦੇ ਹਾਂ ਉਨਾਂ ਬਚ ਜਾਣਾ ਜਿਹੜੇ ਆਪਾਂ ਨੂੰ ਆਪਣੇ ਦੁਸ਼ਮਣ ਲੱਗਦੇ ਪਤਾ ਨਹੀਂ ਉਹ ਅਸਲ ਵਿਚਹੈ ਕਿ ਨਹੀਂ ਰੱਬ ਜਾਣਦਾ ਵਾਹਿਗੁਰੂ ਜਾਣਦਾ

    • @Pindamehrok9648
      @Pindamehrok9648 9 วันที่ผ่านมา

      ਵੀਰ ਮੈਨੂੰ ਸਮਝ ਨਹੀ ਆ ਰਹੀ ਤੇਰੇ ਕੁਮੈਟ ਤੇ ਲਾਇਕ ਕਰਾ ਯਾਂ ਡਿਸਲਾਇਕ , ਬਾਈ ਦਾ ਵੀ ਕੋਈ ਕਸੁਰ ਨੀ ਹੋਣਾ ਸਾਇਦ ਖੇਤੀ ਗਵਾਂਡੀਆਂ ਵਾਲੀ ਨੂੰ ਆਪਣੀ ਦਸਦਾ ਹੋਵੇ ਵੇਸੇ ਤੁਹਾਡੀ ਗੱਲ ਨਾਲ ਸਹਿਮਤ ਵੀ ਹਾਂ ਵੀਰ ਤੁਸੀ ਗਿਆਨੀ ਬੰਦੇ ਲਗਦੇ ਦਸੋ ਰਾਏ ਕਿਸਾਨਾ ਨੂੰ ਐਤਕੀ ਖੇਤੀ ਫੇਰ ਤੁਹਾਡੇ ਹਿਸਾਬ ਨਾਲ ਕਰ ਲਵਾਂਗੇ ਬਿਨਾ ਰੇਹ ਸਪਰੇਹ ਤੇ ਪਾਣੀ ਤੋ ਹੈ ਤਰੀਕਾ ਤਾਂ ਦਸੇਉ ਜਰੁਰ ਤੇ ਬਾਅਦ ਚ ਕਿ ਰੇਟ ਤੇ ਖਰੀਦੋਗੇ ਇਹ ਵੀ ਦਸ ਦੇਈ ਵੀਰ

  • @user-vb6go7qw9b
    @user-vb6go7qw9b 11 วันที่ผ่านมา

    ਜ਼ਿੰਦਗੀ ਸਾਰਿਆਂ ਲਈ ਇਕ ਸਘੰਰਸ਼ ਹੈ ਭਾਵੇਂ ਪਸ਼ੂ ਪੰਛੀ ਰੁੱਖ ਜਾਨਵਰ ਕੋਈ ਵੀ ਜੂਨ ਹੋਵੇ ਸਘੰਰਸ਼ ਕਰਨਾ ਚਾਹੀਦਾ

  • @parmjeetbajwa4950
    @parmjeetbajwa4950 13 วันที่ผ่านมา +7

    ਵਾਹਿਗੁਰੂ ਜੀ🙏

    • @agriadvice
      @agriadvice  13 วันที่ผ่านมา +2

      🙏

  • @chamkourbhullar9521
    @chamkourbhullar9521 12 วันที่ผ่านมา +17

    ਜਾਂ ਤਾਂ ਸਰਕਾਰ pr 126 ਨੂੰ ਮਾਨਤਾ ਦੇਣ ਸ਼ੈੱਲਰ ਵਾਲੇ ਕਿਹਦੇ ਅਸੀਂ ਲੈਂਦੇ ਨੇਂ ਕਿਸਾਨ ਖ਼ੁਦ ਪ੍ਰ 126 ਨਹੀਂ ਲਾ ਰਹੇ ਏਕਤਾ ਰੱਖੋ pr 126 ਲਗਾ ਕੇ ਰਹਾ ਗੇ ਏਕਤਾ ਰੱਖੋ ਨਹੀਂ ਤਾਂ ਸਰਕਾਰ ਫੇਰ ਹੀ ਦਵੀ ਗੀ ਏਕਤਾ ਰੱਖੋ

    • @rampalbansal7143
      @rampalbansal7143 12 วันที่ผ่านมา +1

      Late Chuna loan karke gilla rahenfa hai

    • @parm9774
      @parm9774 8 วันที่ผ่านมา

      Deti manta Bhagwant man ne

  • @JagjitSingh-wx4fs
    @JagjitSingh-wx4fs 11 วันที่ผ่านมา +3

    ਵਾਈ ਜੀ ਸ਼ੈਲਰ ਵਾਲੇ ਝੋਨਾ ਨਹੀਂ ਖਰੀਦਦੇ ਝੋਨਾ ਤਾ ਸਰਕਾਰ ਨੇ ਖਰੀਦਣਾ ਹੁੰਦਾ ਲੋਕ ਗਿਆਨ ਦੀ ਘਾਟ ਕਰਕੇ ਬਿਨਾ ਵਜ਼ਹ ਭੰਬਲ ਭੂਸਿਆਂ ਚ ਪਏ ਹੋਏ ਹਨ ਇਹਨਾਂ ਵੀਡੀਓਜ਼ ਦੇ ਕਾਰਨ।

  • @Cropkingz
    @Cropkingz 13 วันที่ผ่านมา +18

    ਯਾਰ ਹਰ ਹੋਜ ਵਿਡੀਓ ਪਾਇਆ ਕਰੋ ਅੱਖਾ ਥੱਕ ਗਈਆਂ ਉਡੀਕਦੇ ਉਡੀਕਦੇ ਸਾਡੀਆਂ ਤਾਂ🙏🙏

    • @agriadvice
      @agriadvice  13 วันที่ผ่านมา +3

      ji ਅੱਜ ਤੋ ਹਰ ਰੋਜ🌾👍

  • @nirankarsingh8884
    @nirankarsingh8884 12 วันที่ผ่านมา +6

    ਗੰਨੇ ਦੇ ਪੇਸ਼ੇ ਨਹੀਂ ਦਿੱਤੇ ਮਾਨ ਜ਼ਕਰੀਆ ਖਾਨ

  • @jogindersingh-eb2jk
    @jogindersingh-eb2jk 12 วันที่ผ่านมา +2

    Problem is with Rice Industry that mass is about 64 kgs as they have to give 67 kgs per quintal to the government agencies

  • @Dhillonmanvir3917
    @Dhillonmanvir3917 13 วันที่ผ่านมา +2

    Waheguru Ji

  • @JagtarMaan-cg1yy
    @JagtarMaan-cg1yy 12 วันที่ผ่านมา +6

    ਸ਼ੈਲਰ ਵਾਲ਼ੇ 126ਨੁੰ ਕਾਟ ਤੇ ਖਰੀਦ ਰਹੇ ਪਿਛਲੇ ਦੋ ਸਾਲ ਤੋ ਮਨਮਰਜੀ ਕਰਦੇ ਹਨ

  • @sidhu-647
    @sidhu-647 13 วันที่ผ่านมา

    Thanks

  • @prabhjotPandher493
    @prabhjotPandher493 12 วันที่ผ่านมา +1

    ਠੀਕ ਕਿਹਾ ਵੀਰ ਤੁਸੀ

  • @ranjodhsaini5078
    @ranjodhsaini5078 13 วันที่ผ่านมา +3

    ਸਤਿ ਸ਼੍ਰੀ ਅਕਾਲ ਜੀ

  • @SukhwinderSingh-jg1je
    @SukhwinderSingh-jg1je 12 วันที่ผ่านมา +10

    ਵੀਰਾ.ਪੀ ਆਰ 126 ਝੋਨਾਂ ਪੂਰੀ ਕਾਮਯਾਬ ਕਿਸਮ ਹੈ ਪਾਣੀ ਦੀ ਵੀ ਬੱਚਤ ਹੈ ਪ੍ਰੰਤੂ ਪਤਾ ਨਹੀਂ ਸਰਕਾਰ ਤੇ ਸੈਲਰਾ ਵਾਲੇ ਕਿਓਂ ਮਸਲਾ ਖੜ੍ਹਾ ਕਰ ਰਹੇ ਹਨ

  • @harpalsingh7351
    @harpalsingh7351 12 วันที่ผ่านมา

    ਬਹੁਤ ਧੰਨਵਾਦ ਵੀਰ ਜੀ ਜਾਣਕਾਰੀ ਲਈ ਤੇ 131ਪੀ ਆਰ ਦੀ ਜਾਣਕਾਰੀ ਦਿਉ ਜੀ

  • @jagtargill-rc4gy
    @jagtargill-rc4gy 12 วันที่ผ่านมา

    Very good ji thinks

  • @gaganbuttar5433
    @gaganbuttar5433 13 วันที่ผ่านมา +1

    ❤❤

  • @Jrandhawa13
    @Jrandhawa13 13 วันที่ผ่านมา +8

    ਅਸੀਂ ਪਿਛਲੀ ਵਾਰ ਲਾਇਆ ਸੀ ਪ੍ਰਾਈਵੇਟ ਵੇਚਿਆ ਸੀ 2000rs ਨੂੰ

  • @AmrikSingh-ci6uc
    @AmrikSingh-ci6uc 13 วันที่ผ่านมา

    Veer JI ok

  • @sranseedfarmsingo2219
    @sranseedfarmsingo2219 11 วันที่ผ่านมา +2

    ਅਗਲੇ ਸਾਲ ਕੇੜੀ ਕਿਸਮ ਲੋਣੀ ਇਸ ਦਾ ਇੱਕ ਸਾਲ ਪਹਲਾ ਬੀਜ ਤਿਆਰ ਕੀਤਾ ਜਾਂਦਾ ਹੈਜੀ ਮੋਕੇ ਤੇ ਅਲਾਣ ਕਰਨਾ ਬੇਸਮਜੀ ਹੈ ਇਸ ਤੋ ਤਸੀਂ ਆਪ ਅਨਤਾਜਾ ਲਾਓ ਜੀ

  • @PardeepSingh-fv6fq
    @PardeepSingh-fv6fq 9 วันที่ผ่านมา +1

    ਵੀਰ ਜੀ 110 ਤੇ 131 ਬਾਰੇ ਦਸੋ ਕਿੰਨਾ ਟੈਮ ਲੈਦੀ ਏ ਵਧੀਆ ਨੇ ਜਾ ਨਹੀ

  • @Jrandhawa13
    @Jrandhawa13 13 วันที่ผ่านมา +7

    ਬਹੁਤ ਦਿਨਾਂ ਬਾਅਦ video ਪਾਈ ਵੀਰ ਜੀ ਗਏ ਸੀ ਕਿਤੇ❤❤

  • @amandeepsingh1458
    @amandeepsingh1458 12 วันที่ผ่านมา +1

    Veer ji supreme 110 bara video bnaeo please

  • @kuldeepnain7362
    @kuldeepnain7362 12 วันที่ผ่านมา

    Good job

  • @gurindersidhu1625
    @gurindersidhu1625 12 วันที่ผ่านมา

    Pr 114 laou 34 quiewetal me kad dhikhiwind area jilla tarntaran

  • @jogindersingh-eb2jk
    @jogindersingh-eb2jk 12 วันที่ผ่านมา

    Word kass may kindly be read it means rice from paddy

  • @manpreetsingh-zr4ye
    @manpreetsingh-zr4ye 12 วันที่ผ่านมา

    Chari di growth bare dasso ji

  • @krishansingh3365
    @krishansingh3365 13 วันที่ผ่านมา

    Veer Es bar Kini Date nu laggu Jhona

  • @rdsingh1896
    @rdsingh1896 12 วันที่ผ่านมา

    Jhona kis din laguga koi update ai?

  • @Harry_Agriculture18
    @Harry_Agriculture18 12 วันที่ผ่านมา

    Sahi Gal vr

  • @arshdeepjoshi2305
    @arshdeepjoshi2305 12 วันที่ผ่านมา +8

    ਬਾਈ ਜੀ ਤੁਸੀ ਨਿਊਜ਼ ਚੈਨਲ ਐਂਕਰਇੰਗ ਵੀ ਸ਼ੁਰੂ ਕਰੋ, ਥੋਡੀ ਆਵਾਜ਼ ਬਹੁਤ ਸੋਹਣੀ ਆ ,ਖਬਰਾਂ ਸੁਣਨ ਦਾ ਬਹੁਤ ਆਨੰਦ ਆਉਂ !!!

    • @agriadvice
      @agriadvice  12 วันที่ผ่านมา +1

      ਦੇਖੋ ਜਿੰਦਗੀ ਅੱਗੇ ਕੀ ਕੀ ਖੇਡ ਖਿਡਾਓਦੀ ਹੈ ਸਾਬ ਜੀ

  • @tractor_lover960
    @tractor_lover960 13 วันที่ผ่านมา

    Kinni tareek ton jhona laguga iss war

  • @user-wr7oj1zm7q
    @user-wr7oj1zm7q 13 วันที่ผ่านมา +6

    Sat shri akal veer ji ❤❤❤

    • @agriadvice
      @agriadvice  13 วันที่ผ่านมา +3

      ਸਤਿ ਸ੍ਰੀ ਅਕਾਲ ਜੀ

  • @gurisingh6344
    @gurisingh6344 13 วันที่ผ่านมา

    👍👍👍👍👍

  • @HarpalSingh-il9om
    @HarpalSingh-il9om 12 วันที่ผ่านมา

    ❤❤❤nincviedeo

  • @Manilahoriaa
    @Manilahoriaa 6 วันที่ผ่านมา

    Gud job

  • @vishantrana8037
    @vishantrana8037 13 วันที่ผ่านมา

    Pr 122 ta yr bekar variety aa asi pishle saal lai c 4 july nu haldi rog ee boht onda usnu

  • @jhonnyjhonny1179
    @jhonnyjhonny1179 13 วันที่ผ่านมา

    Pehla 201 v eda e ban krwai c shelr alaya ne jo variety kisan de pakh ch hundi oda eh virod krde a

  • @user-uq2yz4nl9z
    @user-uq2yz4nl9z 12 วันที่ผ่านมา

    Is baar jhone da ki rate howega bro

  • @dsgill64cavgill78
    @dsgill64cavgill78 12 วันที่ผ่านมา

    🙏👍👍❤️

  • @farmerzone791
    @farmerzone791 13 วันที่ผ่านมา +4

    Veer mukdi gall eh k eh apas ch rall mil k zimidar nu khtm kr rye aa, o peeli pag vala kehnda 126 lao pusa band aa,sheller union kehndi 126 ne chkna hor variety lao, te j basmati lgali jada sabne osda rate jma ne mina dekheo

    • @agriadvice
      @agriadvice  13 วันที่ผ่านมา +2

      Yes

    • @farmerzone791
      @farmerzone791 12 วันที่ผ่านมา

      Charanjit veer es waar pa thea de chaare te video pai ne koi ,me ta wait krda c ajj beej dene aa hun ik killa super pa k

  • @kabalsingh5865
    @kabalsingh5865 12 วันที่ผ่านมา

    🙏

  • @SajanSidhu-gp8it
    @SajanSidhu-gp8it 11 วันที่ผ่านมา

    Vir jii jhona laun di date kii aa iss waar in june

  • @davindersidhu2082
    @davindersidhu2082 12 วันที่ผ่านมา

    ❤️❤️🙏

  • @gurbuxsingh7397
    @gurbuxsingh7397 9 วันที่ผ่านมา

    Shellar malakan te government nu sakhti naal pesh auna chahida

  • @ManjitSingh-qj4nq
    @ManjitSingh-qj4nq 12 วันที่ผ่านมา +11

    ਮਾਝੇ ਵਾਲੇ ਭਾਊ

  • @bhagatsinghrao1166
    @bhagatsinghrao1166 10 วันที่ผ่านมา

    Haryana guhla cheeka vich 126 MSP to v jyada vikdi a shellar valeya de bahaane ne.

  • @janaksingh2525
    @janaksingh2525 9 วันที่ผ่านมา +1

    Ok👌👌👌👌👍👍👍

  • @gagandeepjohalpb0287
    @gagandeepjohalpb0287 12 วันที่ผ่านมา

    ❤❤❤❤,

  • @kripalsingh255
    @kripalsingh255 12 วันที่ผ่านมา +2

    Swaraj 744fe 💪🏾💪🏾💪🏾💪🏾💪🏾💪🏾💪🏾

  • @sonuchahal4231
    @sonuchahal4231 12 วันที่ผ่านมา +4

    Verr g sava 7301 jhona la sakde wa ja a ve ban krta

    • @HopeIsAlliGot
      @HopeIsAlliGot 12 วันที่ผ่านมา +1

      Ban laa ditta veer 7301 and 7501 uppar

  • @gurnoorsingh7471
    @gurnoorsingh7471 7 วันที่ผ่านมา

    ਰਾਹਲ ਬਾਈ ਵਾਲੀ ਵੱਡੀ ਰੱਖੀ ਫਿਰਦਾ

  • @harjapsandhu6124
    @harjapsandhu6124 10 วันที่ผ่านมา

    Jhona laun di tarek kini ateki

  • @NarinderSingh-gw2zp
    @NarinderSingh-gw2zp 12 วันที่ผ่านมา +2

    Sarkar nu fansla karna chahida

  • @germanjeetsingh1965
    @germanjeetsingh1965 12 วันที่ผ่านมา +1

    Shop wale kehnde 126 ban a

  • @Jisaab758
    @Jisaab758 8 วันที่ผ่านมา

    Na bejo Pani Bach jya ga kuj hor bej lo koi frk nhi panda thonu k Pani muk reha a Punjab da pr aapa te lonaa he lonaa chona

  • @gurdeepsingh6038
    @gurdeepsingh6038 13 วันที่ผ่านมา +2

    Veer date kini hai. Hale tak ni diti sarkar ne. Paneeri bhi tyar karni hai.
    Kado tak avegi date jhona laun di bai ji.

    • @agriadvice
      @agriadvice  13 วันที่ผ่านมา +6

      ਸਰਕਾਰ ਸ਼ਾਇਦ ਅਰਾਮ ਕਰ ਰਹੀ ਹੈ ਅਵਾਜ ਨਾ ਕਰੋ

    • @mandeepsandhu7811
      @mandeepsandhu7811 13 วันที่ผ่านมา +2

      ਸਰਕਾਰ ਨਾਚ ਕਰ ਰਹੀ ਹੈ

  • @jarnailsinghbadesha6858
    @jarnailsinghbadesha6858 13 วันที่ผ่านมา

    DC LDH SAKHSI SAHNI DA BIAN PRO

  • @simransaini2133
    @simransaini2133 12 วันที่ผ่านมา +1

    Bai ji kaveri 468 te kaveri 471 kive de variety a

  • @Farmer00019
    @Farmer00019 11 วันที่ผ่านมา

    Ekla pussa 44 da shak kri jande. Hor v bhut eee vadh time Walia....

  • @user-ty7de4by3y
    @user-ty7de4by3y 13 วันที่ผ่านมา +2

    ਪੀ।ਆਰ।ਇਕ।ਸੋ।ਕਤੀ।ਬੀਜੋ

  • @gurbuxsingh7397
    @gurbuxsingh7397 9 วันที่ผ่านมา

    shellers nu band kar deve government, te dusri states vich bhej den shelling vaste. Hindustani lok desh naal dharohi karn vich kade dhil nahin,karde,eh shellar malak sab nu ban kar dena chahida shelling karn ton.

  • @HopeIsAlliGot
    @HopeIsAlliGot 12 วันที่ผ่านมา +1

    7301 and 7501 v ban karte aa…

  • @jagmohanbajwa5253
    @jagmohanbajwa5253 12 วันที่ผ่านมา

    Seller wale sarkaar de virudh chal k kisaana di lutt Krna chahunde te krde v

  • @navneetkennel5925
    @navneetkennel5925 13 วันที่ผ่านมา +1

    First comment❤️ first view

    • @agriadvice
      @agriadvice  13 วันที่ผ่านมา +2

      Thanks brother

  • @kawaldeepsingh639
    @kawaldeepsingh639 13 วันที่ผ่านมา

    Veee panneri te ek video bnao beej kinna pona khaad saara kuch

    • @agriadvice
      @agriadvice  13 วันที่ผ่านมา +1

      Yes yes

    • @kawaldeepsingh639
      @kawaldeepsingh639 13 วันที่ผ่านมา +1

      Okk brother me bahut chir ton subscribeer tuhada mai. Bahut kuch sikhya veer ji. Videos ton atki halki jmeen ch 1718 loni waaa ki kuch kra k wadh yield ave

  • @hardeepatwal2254
    @hardeepatwal2254 12 วันที่ผ่านมา

    110 v pussa jina tym laindi aa

  • @iqbalsingh8211
    @iqbalsingh8211 12 วันที่ผ่านมา +1

    ਪਿਛਲੀ ਵਾਰ 100/ਦਾ ਕੱਟ ਲੱਗਾ

  • @kamalvir1231
    @kamalvir1231 12 วันที่ผ่านมา

    126 da mosture nahi sahi ayu da

  • @LakhwinderSingh-oc3tv
    @LakhwinderSingh-oc3tv 8 วันที่ผ่านมา

    444 di jankari 😊😊

  • @myselfsukha8727
    @myselfsukha8727 วันที่ผ่านมา

    ਵੀਰ Pussa 44 ਲੱਗੂ

  • @AS-pu7gj
    @AS-pu7gj 13 วันที่ผ่านมา

    Veerji kehre phone nal video bnaya eh ?

    • @agriadvice
      @agriadvice  13 วันที่ผ่านมา +2

      Redmi not 12 pro +

  • @jagpalkulaarverygoodbaig7739
    @jagpalkulaarverygoodbaig7739 12 วันที่ผ่านมา +2

    ਇਸ ਵਾਰ ਝੋਨਾ ਲੋਨ ਦੀ ਤਰੀਕ ਦਾ ਐਲਾਨ ਨਹੀਂ ਹੋਇਆ ਜੀ ਜੇ ਕੋਈ ਜਾਣਕਾਰੀ ਹੈ ਤਾਂ ਦਿਓ ਜੀ

  • @happysingh7522
    @happysingh7522 9 วันที่ผ่านมา

    ਕਿਵੇਂ ਛੱਡ ਦੇਈਏ 1401 ਸਵਾ ਲੱਖ ਦਾ ਪਾਉਂਦੀ ਏ ਕਿੱਲਾ

  • @RanjitSingh-ul4gc
    @RanjitSingh-ul4gc 11 วันที่ผ่านมา +1

    ਸਰਕਾਰ ਨੂੰ ਚਾਹੀਦਾ ਹੈ 126 ਨਾਲ ਪਾਣੀ ਦੀ ਬਚਤ ਹੋਵੇਗੀ ਪੀ ਰ 126 ਨੂੰ ਹੀ ਲੳ ਸੈਲਰ ਵਾਲ਼ਿਆਂ ਸ਼ੈਲਰ ਤਾਈਂ ਚਲਣਗੇ ਜੇ ਥੱਲੇ ਪਾਣੀ ਰਹੇਗਾ

  • @ManjotKang-ub4ci
    @ManjotKang-ub4ci 10 วันที่ผ่านมา

    ਖੇਤ ਵਾਹੁਣ ਵਾਲੇ ਬੀਜ ਨੇ ਲੀਵਰ ਨੂੰ ਹੱਥ ਨਹੀਂ ਲਾਇਆ ਪਤੰਦਰ ਨੇ

  • @paramjitaujlaparamjitaujla344
    @paramjitaujlaparamjitaujla344 12 วันที่ผ่านมา

    ਵੀਰ ਜੀ ਸਰਕਾਰਾ ਬਾਰੇ ਨਾ ਸੋਚੋ ਇਹਨਾਂ ਦੇ ਢਿਡ ਭਰੇ ਹੋਏ ਨੇ ਜਮੀਨ ਹੇਠਾਂ ਖਤਮ ਹੁੰਦੇ ਜਾਂਦੇ ਪਾਣੀਆਂ ਬਾਰੇ ਸੋਚੋ

  • @LakhwinderSingh-xk8fz
    @LakhwinderSingh-xk8fz 12 วันที่ผ่านมา +2

    ਲਖਵਿੰਦਰ ਸਿੰਘ ਲਾਡੀ ਡੇਰਾ ਬਾਬਾ ਨਾਨਕ ਚ ਕਿਹੜੀ ਕਿਸਮਤ ਜਰੂਰੀ ਹੈ

  • @harjinderghoman
    @harjinderghoman 12 วันที่ผ่านมา

    Man Sab jindabad

    • @amriksingh8773
      @amriksingh8773 12 วันที่ผ่านมา

      ਚਾਪਲੂਸੀ ਦੀ ਹੱਦ।

  • @singhkulvir81singh80
    @singhkulvir81singh80 12 วันที่ผ่านมา +6

    Makki nu ta March tu hi moter chal rahi aa

  • @jarnailsandhu6026
    @jarnailsandhu6026 13 วันที่ผ่านมา

    1885 ਬਾਰੇ ਦਸਿਓ ਕਿਵੇਂ ਦਾ ਰਹੁ ਐਤਕੀ ਸੀਜ਼ਨ

    • @parkashrandhawa7423
      @parkashrandhawa7423 12 วันที่ผ่านมา

      Pichle saal 1885 laune waleyaan di bund te chnggi jor di latt vajji he

  • @SatpalSingh-pw1mt
    @SatpalSingh-pw1mt 12 วันที่ผ่านมา

    La lo hun shiler wale sidhe karne paine

  • @user-lz7di8cp7o
    @user-lz7di8cp7o 12 วันที่ผ่านมา

    Jiri na lae jai punjab paani khtam hu rea

  • @vinayguptaism
    @vinayguptaism 9 วันที่ผ่านมา

    Ban rice cultivation

  • @kuldeepSingh-mw9pi
    @kuldeepSingh-mw9pi 12 วันที่ผ่านมา

    126 Lao koi na khride ta road Rel roko aandolan kro koi hal nhi kisan ka apni ekta dikhao nhi ta kisan mar hi rha hai or sarkar Punjab Haryana ke kisan ko maar hi rhi hai

  • @rajankamboj553
    @rajankamboj553 13 วันที่ผ่านมา +1

    ਨਾੜ ਨੂੰ ਵਿਚ ਵਾਹਣ ਤੋ ਬਾਅਦ ਪਾਣੀ ਲੋਦੇ ਹੋ ਜਾ ਨਹੀਂ????

    • @farmerzone791
      @farmerzone791 13 วันที่ผ่านมา +2

      Paani la k vaah rea veer tahi tractor aram nal.bhja jnda

    • @agriadvice
      @agriadvice  13 วันที่ผ่านมา +3

      ਪਾਣੀ ਲਾਓਦੇ ਹਾਂ

    • @agriadvice
      @agriadvice  13 วันที่ผ่านมา +3

      ਨਹੀ ਵੀਰ ਸੁੱਕੀਆਂ ਪੈਲੀਆਂ ਹਨ ਪਾਣੀ ਨਹੀ ਲੱਗਾ ਹਾਲੇ ਵੌਹਣ ਤੋ ਬਾਅਦ ਲਾਵਾਗੇ

  • @JagdeepSingh-gv7hf
    @JagdeepSingh-gv7hf 9 วันที่ผ่านมา

    ਜੇਠਾਣੀ ਬਚਾਉਣਾ ਤਾਝੋਨਾਬੰਦਕਰੇਸਰਕਾਰਬਾਈ। ਪਲਾਸਟਿਕ ਦਾਚੋਲਚੱਲਪਿਆਬਾਈ।ਅਸਲੀਕੀਕਰਨਾਉਹਵਿੱਚਕਮਾਈਵੱਧਹੈ

  • @sukhjitsingh6072
    @sukhjitsingh6072 13 วันที่ผ่านมา

    ਇਕ ਕਿਲੋ

  • @K.abaddi.pb13.k
    @K.abaddi.pb13.k 13 วันที่ผ่านมา +1

    Cr321 ਦਾ ਕੀ ਝਾੜ ਆ ਜੀ ਸਾਡਾ ਸੰਗਰੂਰ ਜਿਲਾ ਜੀ ਕਾਮਯਾਬ ਹੈ ਜੀ