ਐਤਕੀਂ ਕਿੰਨੀ ਤਰੀਕ ਤੋ ਲੱਗੇਗਾ ਝੋਨਾਂ' || ਕਿਸਾਨਾਂ ਲਈ ਵੱਡੀ ਪਰੇਸ਼ਾਨੀ • Paddy Transplanting Date
ฝัง
- เผยแพร่เมื่อ 5 พ.ค. 2024
- ਐਤਕੀਂ ਕਿੰਨੀ ਤਰੀਕ ਤੋ ਲੱਗੇਗਾ ਪੰਜਾਬ 'ਚ ਝੋਨਾਂ' ਕਿਸਾਨਾਂ ਲਈ ਵੱਡੀ ਪਰੇਸ਼ਾਨੀ
Your Queries:-
paddy transplanting date
paddy cultivation
paddy farming - แนวปฏิบัติและการใช้ชีวิต
ਭਗਵੰਤ ਮਾਨ ਤਾਂ ਕਹਿੰਦਾ ਮੈਂ ਖੂਹੀ ਵਾਲੀ ਮੋਟਰ ਦੀ ਜੈਨ ਡੋਰੀ ਕੱਸਦਾ ਤੇ ਪਟੇ ਦੇ ਜੋੜ ਲਾਉਂਦਾ ਰਿਹਾ ਕਿਸਾਨੀ ਚੋਂ ਆਇਆਂ ਹਾਂ ਉਹ ਫਿਰ ਝੋਨਾ ਲਾਉਣ ਦੀ ਤਰੀਕ ਪਹਿਲਾਂ ਕਿਉਂ ਨਹੀ ਦੱਸਦਾ ਜਦੋਂ ਲੋਕਾਂ ਪਨੀਰੀ ਬੀਜ ਲਈ ਫਿਰ ਤਰੀਕ ਦੱਸੇਗਾ ਹੁਣ ਮੂੰਹ ਚ ਘੁੰਗਣੀਆਂ ਪਾਈਆਂ ? ਪਹਿਲਾਂ ਦੱਸੀ ਤਰੀਕ ਕਿਹੜੀ ਬੇਹੀ ਹੋ ਕੇ ਖੱਟੀ ਹੋ ਚੱਲੀ ਆਪਾਂ ਤਾਂ 12-15 ਮਈ ਨੂੰ PR 131 ਦੀ ਪਨੀਰੀ ਬੀਜ ਦੇਣੀ
ਵਾਹਿਗੁਰੂ ਜੀ🙏
Very good s Charnjeet Singh thanks
Good person ji
ਠੀਕ ਕਿਹਾ ਬਾਈ ਜੀ
Good information
ਵਾਹਿਗੁਰੂ ਜੀ ਤੁਹਾਡਾ ਸੁੱਕਰ ਹੈ ਜੀ
Very nice y ji.
Ssa ji
🙏
1 July kar den best aa
Nice 👍
Thanks
ਧੰਨਵਾਦ ਸਹਿਤ ਜੀ,
❤🙏
Vr g khaira khaira jhona la raye pls dso g
Ssa akal g
ਸਤਿ ਸ੍ਰੀ ਅਕਾਲ ਜੀ
❤❤❤nincviedeo
1847 beej kiwe lgu es br y ?? Dsiio jror. Pishle br khhde c ehda dana tutda
ਪੂਸਾ 44 ਤੇ ਰੋਕ ਲੱਗ ਚੁੱਕੀ ਹੈ PAU ਨੇ ਲੈਟਰ ਜਾਰੀ ਕਰ ਦਿੱਤਾ ਹੈ, ਤੁਸੀਂ ਇਸ ਦਾ ਜ਼ਿਕਰ ਨਹੀਂ ਕੀਤਾ
Eanu pta Nai hona
PAU ne ta kdo da letter jaari karya hoya... Hun thoda krya... PAU di sunda kon a
ਨਜ਼ਾਰਾ ਲਿਆਤਾ ਵਾਈ
ਵਧੀਆ ਜਾਣਕਾਰੀ ਵੀਰ ਜੀ ਧੰਨਵਾਦ ❤
Thanks brother
ਲਖਵਿੰਦਰ ਸਿੰਘ ਲਾਡੀ ਮੈਂ ਪਿੰਡ ਖਾਰਾ ਗੁਰਦਿਤ ਬਵਾਨਾ ਸਾਰੇ ਇਧਰ ਕਿਹੜੀ ਕਰਤਾਰਪੁਰ ਜਿਲੇ ਵਿੱਚ ਕਿਹੜੀ ਖੇਤੀ ਆਈ ਜਾਏਗੀ ਡੇਰਾ ਬਾਬਾ ਨਾਨਕ ਚ
First view veer ji
Great🙏
ਸਰਕਾਰ ਤਾਂ ਡਾਕਟਰਨੀ ਵਿਚ ਵਿਅਸਥ ਆ
🙏🏻🙏🏻❤️❤️
🙏🙏💯
🙏
👍👍👍👍👍
Kapurthala ch kini date h ??
Vera g ik video implement subside taa vi bna doo g
Oky
ਸਤਿ ਸ਼੍ਰੀ ਅਕਾਲ ਜੀ
🙏🙏
ਫਿਰ ਠੋਕਤਾ ਮਰਖਾਈ, ਬਾਈ ਨੇ
😊131 ਕਿਵੇਂ ਜੀ
1 july
Sira report bai ji
Thanks brother
Tell date
Fark kyu ne painda 8 ghante light di. Bari o tareek to baad chaldi eve na kisse. Nu fsa deo diesel v bht mehnga
ਸਿਰਾ ਗੱਲ ਆ ਚੱਮਚਾਗਿਰੀ ਵਾਲੀ
Ik video majja te pao shah ji bht taggi chl rhi es bare chana pao
Panga taa bai light daa j light hi time tee naa dite taa kivaa lgu
Bai eh banda zablia mari zanda
Generator chala k launa sha g
ਕੀ ਸਾਵਾ 7301 ਵਧੀਆ ਰੱਹੂ ਵੀਰ ਜੀ
Hji brother main layaaa cc
Veer sarkar nu ta kuch pata hi nahi ke karna ki hai kyo ke ehna da mukhi ta jail ch hai. Oss to Bina koi kaam kive ho sakda. Ehna nu pata hi nhi karna Kia. Te order aaaa ni riha koi jail to.
ਜੱਟਾ ਦੇ ਮਸਲੇ ਛੋਟੇ ਆ ਵੀਰੇ ਵੋਟਾਂ ਵੀ ਜੱਟਾਂ ਨੇ ਹੀ ਪੋਣਿਆ
Ssa ji ,,, agr apa basmati 1692 , 20 june nu lga dine aa ta ki oh kamjab hojo k nai , kio k apa aalu lgone hunde a baad ch ,, plz kirpa kr k iss bare v video bnao , jehna ne alu lgone ohnu nu ght time walia kisma di jankari mil ske
ਲਾਓ ਕਾਮਯਾਮ ਰਹੇਗੀ ਝਾੜ ਥੋੜਾ ਘਟੇਗਾ
1847 ok
@@gurjantsinghbinner659 1847 thora time jaida lendi aa , pishli vr lgaai c 22 quantal niklea c , pr late july di lgi ini nikli c
@@gurjantsinghbinner659es br lgu y 1847
@@AvtarSingh-il7kfes br layoge y 1847
Good 👍
1 ਜੁਲਾਈ ਤੋਂ ਠੀਕ ਆ ਪਾਣੀ ਬਚਾਓ
ਬਾਸਪਤੀ ਬਾਰੇ ਦੱਸੋ ਜੀ
Ok
Pr 126 da kuj ni smj lgda 🤔
Veer ji pr126 jhona layia ja na laiya
Nhi
Phla khud promote kita c ki 126,131 lao, vadu chakr vich fasan di lod nhi
Vir ਹੁਣ ਰੌਲਾ ਪਾ ਦਿੱਤਾ ਸ਼ੈਲਰਾ ਵਾਲਿਆਂ ਨੇ ਪਤਾ ਨਹੀ ਨਿਬੜਨਾ ਕੁਝ ਜਾ ਨਹੀ
@@agriadvice thnx veer ji
ਬੇਫਿਕਰ ਹੋ ਕੇ ਲਾਵੋ ਜੀ।
Ha ka ha
Sahi gal asi ta kal lati pusa 44
ਬਾਸਪਤੀ ਦੇ ਅੱਗੇ ਰੇਟ ਬਾਰੇ ਦੱਸੋਂ ਜੀ
👍
118
1 ਜੁਲਾਈ best
Eh hatha naal lagdi e
1 July nu la lavi j akal Naa hovaa ta gal nahi Kari di
126 the date g
20tkk thik aa
131 ਵੀਰ ਜੀ ਪਾਸ
32-33 jhaad a 14 jinna
Pussa 44 lgu y ??
No 44 ban
Yes ਲੱਗੇਗਾ ਬੀਜ ਵੇਚਣ ਤੇ ਪਾਬੰਦੀ ਹੈ ਲਾਓਣ ਜਾ ਵੇਚਣ ਤੇ ਨਹੀ
ਬਲੈਕ ਚ ਵਿਕੇਗਾ ਮੰਡੀਆਂ ਚ ਦੇਖਿਓ ਤੁਸੀ
Jhona saun ch lagna chahida ta ki paani di bachat ho sake
Pagala kaddi Pani v khatem hoiaa ai
Dubai Wale crora rupees lga ke samunder vich rail line kyo visha rahe ne on mksd ehi a k India ton Pani Lena kyoki Dubai da Pani filter krn te khrcha bhot a janda aaa socho agr Punjab ch Pani muk gya peen Wale Pani lai v trsugay jhona lgona bnd kro rice bharo mga ke sr Jana je Pani muk gya fir ki bnu fir ta peen wala Pani v ni milna
128 ਕਿਵੇਂ ਰਹੁ ਗੀ ਨਾਭਾ ਏਰੀਆ ਵਿਚ
126 dsso 1 quantal bee leanda beejiye k naa
Eina beez ki krna
@@Jatt673 paili jyada veer es vaar erada c 126 laa diye sara
@@sandeepbasra7259 nai vand k beezo hor seed v
Pussa 44 ?
ਲੱਗੇਗਾ
Tarik te dsi ni title ena wada likheya😅
Veera 131 la lyia raitli jameen vich
Nhi veer
@@Dhaliwal_agri_farm3630 kyu veer
ਕਿਹੜੇ ਜਿਲੇ ਦੇ ਖੇਤ ਨੇ ਇਹ ਬਾਈ
Amritsar
44 na lao es vaar
Sahi jankari de date das ke kum muka lambi peeng na piya kar
25 June kr Deni chahide aa
1847
👎
@@agriadvicetuse eda glt kio kh rhe o y esde bre dsio
ਬਾਸਪਤੀ ਦੇ ਰੇਟ ਬਾਰੇ ਦੱਸੋ
Ok
Ess war tez Rhee ga basmati da rate
@@baljindervirk6715kio
Pagal
veer g number do apna
Dita ta hai ji insta te ja k dekho