Ravneet Bittu ਤੇ Simarjit Bains ਦੀ ਆਡੀਓ Leak, ਦੇਖੋ ਕਿਵੇਂ ਬਣਾ ਰਹੇ ਸੀ ਸਕੀਮਾਂ ? | Elections 2024 | N18V

แชร์
ฝัง
  • เผยแพร่เมื่อ 17 พ.ค. 2024
  • Ravneet Bittu ਤੇ Simarjit Bains ਦੀ ਆਡੀਓ Leak, ਦੇਖੋ ਕਿਵੇਂ ਬਣਾ ਰਹੇ ਸੀ ਸਕੀਮਾਂ ? | Elections 2024 | N18V
    #ravneetbittu #simarjitbains #news18punjab #ludhiananews #bjp #congress #loksabhaelection2024
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_elections
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 281

  • @rajwinderjal3019
    @rajwinderjal3019 14 วันที่ผ่านมา +111

    ਪੰਜਾਬ ਦਾ ਖਾ ਕੇ ਸਭ ਪੰਜਾਬ ਦੇ ਦੁਸ਼ਮਣ ਬਣੇ ਹੋਏ ਆ,ਖਾਊ ਯਾਰ ਵਿਕਾਊ ਮਾਲ।

  • @lakhwantsingh-lp1gl
    @lakhwantsingh-lp1gl 13 วันที่ผ่านมา +105

    ਬਿੱਟੂ ਚਾਰ ਤਰੀਕ ਨੂੰ ਦੋਵੇਂ ਹੱਥੀਂ ਪਿੱਟੂ

  • @user-vv3kv5jj7o
    @user-vv3kv5jj7o 14 วันที่ผ่านมา +122

    ਪੰਜਾਬ ਦਾ ਕੋਈ ਵੀ ਦਰਦੀ ਨਹੀਂ ਆ

    • @PARMINDERSINGH-wu1ts
      @PARMINDERSINGH-wu1ts 10 วันที่ผ่านมา

      Mann sab hai

    • @ParamjeetKaur-tn5px
      @ParamjeetKaur-tn5px 9 วันที่ผ่านมา +2

      ​@@PARMINDERSINGH-wu1tssire da buchad 2 e nachaar nashedi maan,baniye de thalle la ta panjab nu maan bhchad ne

    • @VanshGarg-ze9bv
      @VanshGarg-ze9bv 8 วันที่ผ่านมา

      Apa hege a jii

    • @Harrys3557
      @Harrys3557 7 วันที่ผ่านมา +1

      ਕੁਰਸੀਆਂ ਦੇ ਭੁੱਖੇ ਆ

    • @ParamjeetKaur-tn5px
      @ParamjeetKaur-tn5px 7 วันที่ผ่านมา

      @@Harrys3557 yes but hun hor ni we r ready to get out of our Sona panjab

  • @sukhmindersingh2978
    @sukhmindersingh2978 13 วันที่ผ่านมา +70

    ਪੰਜਾਬ ਦਾ ਕੋਈ ਹਮਦਰਦੀ ਨਹੀਂ ਬੱਸ ਕੁਰਸੀ

    • @lakhvirgrewal
      @lakhvirgrewal 11 วันที่ผ่านมา +1

      Sab. Sikh. Com. Ta. Panjab. Da. Gadar. Han

  • @pb-xd1es
    @pb-xd1es 12 วันที่ผ่านมา +44

    ਇਹਣਾ ਦਿਆ ਗਲਾ ਸੂਣ ਕੈ ਇਜ ਲਗਦਾ ਕਿਸੈ ਨੂ ਵੀ ਵੋਟ ਨਾ ਪਾਈਓ. ਇਹ ਮਤਲਬ ਦੈ ਯਾਰ ਨੈ

  • @KaranSingh-cr8qd
    @KaranSingh-cr8qd 14 วันที่ผ่านมา +129

    ਕਿਸੇ ਨੂੰ ਵੀ ਵੋਟ pa ਦਿਓ, ਬੱਸ ਆਹ ਖ਼ੱ@ਚਰ ਬਿੱ@ਟੂ ਨੂੰ ਨਹੀਂ!

    • @nickmathur7859
      @nickmathur7859 13 วันที่ผ่านมา +2

      Tu ehda kar jina ne gharo kad kad ke sikh mare oh party nu paake hi aani

    • @ajaypoud5430
      @ajaypoud5430 12 วันที่ผ่านมา +2

      ​@@nickmathur7859 te jina ne kisan mare jina ke msp wali gal kri delhi 2 saal bethyaa oh ki ne samjhsewi

    • @pukhrajsingh7384
      @pukhrajsingh7384 8 วันที่ผ่านมา +1

      ਕਾਂਗਰਸ ਵਿੱਚ ਸੀ ਤਾਂ ਹੁਣ ਤੱਕ ਪਾਉਂਦੇ ਰਹੇ ਹਾਂ ਬੀਜੇਪੀ ਨੂੰ ਤਾਂ ਬਿਲਕੁਲ ਹੀ ਨਹੀਂ ਖਾਸ ਕਰਕੇ ਇਸ ਖੱਚਰ ਨੂੰ

  • @MOHIEWALA
    @MOHIEWALA 13 วันที่ผ่านมา +79

    ਬੁੱਚੜ ਦਾ ਖੂਨ ਵਿੱਚ ਰਹਿ ਹੀ ਗਿਆ ਪੋਤੇ ਦੇ 😅

  • @talwindersekhon5449
    @talwindersekhon5449 12 วันที่ผ่านมา +37

    ਆਮ ਨਾਗਰਿਕ ਕਿਸ ਤੇ ਯਕੀਨ ਕਰੇ ਸਿਆਸਤ ਦੇ ਵਿੱਚ ਲੋਕਾਂ ਦਾ ਕੋਈ ਵੀ ਦਰਦੀ ਨਹੀਂ

    • @gagandeepsingh9362
      @gagandeepsingh9362 11 วันที่ผ่านมา +1

      Sirf kejriwal ❤

    • @ParamjeetKaur-tn5px
      @ParamjeetKaur-tn5px 9 วันที่ผ่านมา

      ​@@gagandeepsingh9362baniya sab to agge aa,isda jhadu isde muh te Maro te panjab to bahar karo is kanjrilaal nu

  • @davindervermadavinderverma6700
    @davindervermadavinderverma6700 13 วันที่ผ่านมา +49

    ਅੱਜ ਆਡੀਓ ਕਿਉਂ ਲੀਕ ਹੋਈ ਪਹਿਲਾਂ ਕਿਉਂ ਨਹੀਂ ਸਭ ਮਤਲਬੀ ਯਾਰ

    • @GurpyHrewal741
      @GurpyHrewal741 12 วันที่ผ่านมา +3

      Phala tere bibi Naraj c k berma.saab gusa na karan

  • @apindersingh212
    @apindersingh212 12 วันที่ผ่านมา +30

    ਦੋਵੇਂ ਨਹੀਂ ਸਾਰੇ ਹੀ ਦੱਲੇ ਨੇ।

  • @mann-kg4pg
    @mann-kg4pg 12 วันที่ผ่านมา +63

    ਹੁਣ ਤਾਂ ਲੀਡਰ ਵੀ ਕਹਿ ਰਹੇ ਆ ਕੀ, ਸਿਆਸਤ ਇਹਨਾਂ ਚੋਰਾਂ ਦੀ ਦੁਕਾਨਦਾਰੀ ਆ,,

  • @MrXYZ-eq7zi
    @MrXYZ-eq7zi 13 วันที่ผ่านมา +38

    ਜਿਥੇ ਸੁਣਨ ਵਾਲੀ ਗੱਲ ਹੁੰਦੀ ਉਥੇ ਟੂੰ ਟੂੰ ਆ ਜਾਂਦੀ ਆ।

  • @gulamechistysabiri3499
    @gulamechistysabiri3499 11 วันที่ผ่านมา +15

    ਜਿਹੜਾ ਬੰਦਾ ਆਪਣੇ ਪਿਉ ਦਾਦੇ ਦਾ ਸਕਾ ਨਹੀਂ, ਓ ਲੋਕਾਂ ਦਾ ਕੀ ਸਵਾਰੂ।

  • @gulzarsingh7954
    @gulzarsingh7954 13 วันที่ผ่านมา +38

    ਬਿੱਟੂ ਨੇ ਆਪਣੇ ਪੈਰ ਤੇ ਆਪ ਕੁਹਾੜਾ ਮਾਰਿਆ ਹੈ

  • @swarnpabla
    @swarnpabla 14 วันที่ผ่านมา +27

    It was recorded by Mr. Bains. That's why he said few words in the conversation. Who can trust these politicians.

    • @SatpalVerma000
      @SatpalVerma000 12 วันที่ผ่านมา

      it's the Bains who's speaking. Bittu is listening

    • @MrSingh-hq5zd
      @MrSingh-hq5zd 12 วันที่ผ่านมา +1

      @@SatpalVerma000nahi eh bittu de avaj laghdi aa per doosrey bandhey de avaj na tanh bitu de lagh rahi aa tey na hé bains de

    • @SatpalVerma000
      @SatpalVerma000 12 วันที่ผ่านมา +1

      @@MrSingh-hq5zd I know bittu personally..it's the bains

    • @ASTeer1699
      @ASTeer1699 11 วันที่ผ่านมา

      Sab ik sab gaddar te dukandar. Kasoor loka dajo 76 saal maar kha k v ni samje.

  • @user-qp3dt2nq1s
    @user-qp3dt2nq1s 11 วันที่ผ่านมา +11

    ਪੰਜਾਬ ਦੇ ਲੋਕੋ ਬਚੋ ਇੰਨਾ ਲੀਡਰਾ ਤੋ

  • @leaderpunjab
    @leaderpunjab 14 วันที่ผ่านมา +47

    Khachar bitu nu vote na paio

  • @sudarshansingh4402
    @sudarshansingh4402 12 วันที่ผ่านมา +9

    ਇਹ ਵੀਡੀਉ ਦੱਸ ਰਹੀ ਹੈ ਕਿ ਸਾਡੇ ਅਖਾਉਤੀ ਰਾਜਨੀਤਿਕ ਲੀਡਰ ਕਿਸ ਕਿਰਦਾਰ, ਅਚਾਰ, ਵਿਹਾਰ ਦੇ ਮਾਲਕ ਨੇ। ਕੀ ਸਵਾਰਨਗੇ ਇਹ ਲੋਕਾਂ ਦਾ ?

  • @BalkaranSingh-uq8qs
    @BalkaranSingh-uq8qs 14 วันที่ผ่านมา +38

    Bittu no harao yr please

    • @yahoodishaitan
      @yahoodishaitan 7 วันที่ผ่านมา

      Sorry bittu jeetega

    • @BalkaranSingh-uq8qs
      @BalkaranSingh-uq8qs 7 วันที่ผ่านมา

      @@yahoodishaitan 4 june koi msg karna plz agar jeet gaya okay

  • @MOHIEWALA
    @MOHIEWALA 12 วันที่ผ่านมา +8

    ਫੀਲਿੰਗ ਕਿਵੇਂ ਲੈ ਗਿਆ ਖੱਚ ਬੰਦਾ 😂ਆ ਗਿਆ ਸੀ ਐਮ ਬਣ ਗਿਆ ਸੀ ਐਮ ਦਿਨੇ ਈ ਸੁਪਨੇ ਦੇਖੀ ਜਾਂਦਾ 😂

  • @rajindersingh6282
    @rajindersingh6282 11 วันที่ผ่านมา +7

    ਵਾਹਿਗੁਰੂ ਜੀ ਦੁਸ਼ਟਾ ਦਾ ਨਾਸ਼ ਕਰੋ ਜੀ ਨਾਸ਼ ਕਰੋ ਜੀ ਨਾਸ਼

  • @kamalsekhon5894
    @kamalsekhon5894 14 วันที่ผ่านมา +19

    All drama and Selfish
    No one thinks for Punjab

  • @indirad1876
    @indirad1876 14 วันที่ผ่านมา +20

    Bittu, Bahut Ganda Banda hai.

  • @user-ut8zl3tj6n
    @user-ut8zl3tj6n 12 วันที่ผ่านมา +6

    ਸੱਚ ਪੁੱਛੋ ਤਾਂ ਵਾਜਬਾ ਨੇ ਕਾਂਗਰਸ ਦਾ ਭੱਠਾ ਬਿਠਾਇਆ

  • @Sunnysingh-vp7kc
    @Sunnysingh-vp7kc 13 วันที่ผ่านมา +8

    Bains saalA kina chaalu AA . recording kr li chaval ne 😅😅

  • @paperaroma1111
    @paperaroma1111 12 วันที่ผ่านมา +3

    ਹੁਣ ਸੋਚੋ ਇਹਨਾਂ ਲੰਡੂਆਂ ਨੇ ਦੇਸ਼ ਦੀ ਕਿ ਸੇਵਾ ਕਰਨੀ ਤੇ ਲੋਕਾਂ ਦਾ ਕਿ ਭਲਾ ਕਰਨਾ ਇਹ ਤਾ ਕੁਰਸੀ ਪਿੱਛੇ ਰੋਣ ਹੱਕੇ ਹੋਏ ਪਏ ਇਹਨਾਂ ਨਾਲੋਂ ਤਾ ਸਾਡਾ ਭੱਗੁ ਚੰਗਾ ਆ

  • @user-fk2od9ke6x
    @user-fk2od9ke6x 13 วันที่ผ่านมา +11

    ਲੀਡਰ ਸਿਰਫ ਆਪਣੀ ਕੁਰਸੀ ਬਾਰੇ ਸੋਚਦੇ ਆ , ਜਨਤਾ ਬਾਰੇ ਸਿਰਫ ਰੱਬ ਸੋਚਦਾ

  • @newsandeducation3799
    @newsandeducation3799 14 วันที่ผ่านมา +32

    Bai tusi Nakli pagga wale e o.. Bs time khatam aa tohada

  • @Tangovlog_CHD
    @Tangovlog_CHD 14 วันที่ผ่านมา +20

    Very good job Bains sir please carry on 👍👍💪🏻👍🏻😅😅😅😅😂😂

  • @newpunjabimovie5330
    @newpunjabimovie5330 9 วันที่ผ่านมา +1

    ਲੋਕਾਂ ਦੇ ਕਮੈਟ ਪੜਕੇ ਹਾਸਾ ਆਉਂਦਾ ਹੈ ਕਿ ਤਹਾਡੇ ਕੋਲੋਂ ਦਿਮਾਗ ਨਹੀਂ

  • @UnKnownInEarth
    @UnKnownInEarth 14 วันที่ผ่านมา +20

    Koi v punjab da sakka nhi hegaa..

  • @user-nh1dp2ms2i
    @user-nh1dp2ms2i 9 วันที่ผ่านมา +2

    ਬਾਈ ਜੀ, ਇਹ ਆਮ ਲੋਕਾਂ ਦਾ ਮੁੱਲ ਪਾ ਕੇ ਪਾਰਟੀਆਂ ਬਦਲ ਬਦਲ ਕੇ ਐਸ ਕਰਦੇ ਰਹਿੰਦੇ ਆ, ਇਸ ਬਾਰ ਇਹੋ ਜਿਹੇ ਦਲ ਬਦਲੂਆਂ ਨੂੰ ਸਬਕ ਸਿਖਾਉ

  • @user-wq1pt4xt3l
    @user-wq1pt4xt3l 8 วันที่ผ่านมา +1

    ਕਿਵੇਂ ਦੁਕਾਨਾਂ ਚਲਾਉਂਦੇ ਹਨ ਆਪਣੀਆਂ ਬੈਸ ਇਹ ਸਾਰੇ

  • @Shorts9553
    @Shorts9553 12 วันที่ผ่านมา +3

    किसी की ऑडियो अपने आप लीक नहीं होती खुद लीक की जाती है
    और बिट्टू बुरी तरह से हारेगा

  • @manjindersinghsidhu1275
    @manjindersinghsidhu1275 11 วันที่ผ่านมา +2

    ਦਾਦੇ ਨੇ ਪੰਜਾਬ ਦੇ ਨੌਜਵਾਨ ਮਾਰੇ ,ਹੁਣ ਪੋਤਾ ਲੋਕਾਂ ਨਾਲ ਸ਼ਰੇਆਮ ਠੱਗੀ ਮਾਰ ਰਿਹਾ

  • @user-dm4mq3tb7m
    @user-dm4mq3tb7m 14 วันที่ผ่านมา +6

    ਇਹ ਜਬਾਨ ਅੱਜ ਕਿਉ ਚਲਾਈ ਹੈ

  • @Harmanjot999
    @Harmanjot999 14 วันที่ผ่านมา +8

    Bittu nu haron lai kise hor nu vote pao. Yr. a sala banda jitna nhi cahidaa bittu

  • @msshergill1112
    @msshergill1112 8 วันที่ผ่านมา +1

    ਪੰਜਾਬ ਦਾ ਕੋਈ ਸਕਾ ਨਹੀਂ

  • @shivanisharma5562
    @shivanisharma5562 6 วันที่ผ่านมา +1

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😮😮😮😮😮

  • @GURUKAMAL_TV
    @GURUKAMAL_TV 9 วันที่ผ่านมา +1

    jma sahi gal bitu di ona de bjp walleya de halat bhi ehi aa te sadde loka de bhi ehi aa par bais bhai sahab ne jma sahi kita ye ricording leek kiti ta,

  • @singhchamkaur9134
    @singhchamkaur9134 10 วันที่ผ่านมา +2

    ਲੱਖ ਦੀ ਲਾਹਨਤ ਦੋਵਾਂ ਦੇ
    ਦਲੇ ਪੰਜਾਬ ਦੇ

  • @HarpreetSingh-ij1ij
    @HarpreetSingh-ij1ij 11 วันที่ผ่านมา +2

    ਦੋਨੋ ਹਰਾਮਦੇ ਕੁਰਸੀ ਦੇ ਭੁੱਖੇ

  • @nareshsharma275
    @nareshsharma275 12 วันที่ผ่านมา +2

    Recording kine kitee hoyegee??😂😂😂😂

  • @karamsingh1897
    @karamsingh1897 7 วันที่ผ่านมา

    Ih audio ja ta bitu leak kar riha ja bains sanu ki dus rahe

  • @GurpreetSingh-rq4zr
    @GurpreetSingh-rq4zr 11 วันที่ผ่านมา +2

    ਇਹ ਨੇ ਡੋਗਰੇ

  • @LoveBoy-qo6mi
    @LoveBoy-qo6mi 6 วันที่ผ่านมา

    ਇਕੋ ਇਕ ਹੱਲ ਓਨਲੀ ਬੀਜੇਪੀ ਸਰਕਾਰ ਜ਼ਿੰਦਾਬਾਦ ਮੋਦੀ ਜੀ ਜ਼ਿੰਦਾਬਾਦ ਓਨਲੀ ਓਨਲੀ ਓਨਲੀ ਓਨਲੀ ਓਨਲੀ ਓਨਲੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

  • @vikramjeetsingh4651
    @vikramjeetsingh4651 14 วันที่ผ่านมา +7

    Dal badlu Punjab da ki benifit krnge....

  • @jaseusihgjaseusihg8413
    @jaseusihgjaseusihg8413 9 วันที่ผ่านมา

    ਏਥੇ ਕਿਸੇ ਨੇ ਕੁਛ ਨੀ ਕੰਰਨਾ ਪੰਜਾਬ ਉਹੀ ਰਿਹਣੀਆ ਭੁੱਖ ਹੰੜਤਾਲਾ ਤੇ ਉਹੀ ਰਿਹਣਾ ਧੰਰਨਾ

  • @willswills4353
    @willswills4353 14 วันที่ผ่านมา +8

    Shame on both

  • @manukerediopoint1342
    @manukerediopoint1342 10 วันที่ผ่านมา +1

    ਇਹ ਤਾਂ ਧੱਕਾ ਵੀਰਜੀ

  • @user-kw4ju8vw4k
    @user-kw4ju8vw4k 14 วันที่ผ่านมา +5

    Hraam da pugg b nakli banda

  • @harpreetharpreetsingh6483
    @harpreetharpreetsingh6483 7 วันที่ผ่านมา

    ਮੈ ਛੋਟਾ ਹੁੰਦਾ ਸੋਚਦਾ ਆ ਰਿਹਾ ਹਰ ਪੰਜ ਸਾਲ ਬਾਅਦ ਕੇ ਹੁਣ ਕੋਈ ਚੰਗਾ ਬੰਦਾ ਆਵੇਗਾ ਹੁਣ ਆਵੇਗਾ,ਸਾਲਾ ਮੈ ਵੀ 32 ਸਾਲ ਦਾ ਹੋ ਗਿਆ ਪਰ ਕੋਈ ਚੰਗਾ ਨੀ ਆਇਆ punjab da hun kuj ne ho sakda ,bhul jo hun

  • @defullterdhillon
    @defullterdhillon 10 วันที่ผ่านมา +1

    ਦੁਕਾਨ ਮਤਲਬ ਸਾਡੀਆ ਵੋਟਾ ਸਬਜੀਆ ਜੋ ਤੁਸੀ ਦੁਕਾਨ🤔

  • @jaswindersinghhundal3526
    @jaswindersinghhundal3526 10 วันที่ผ่านมา +1

    Waheguru ji

  • @sandy-xq8kz
    @sandy-xq8kz 14 วันที่ผ่านมา +10

    Bittu bhi congress wich jau..election baad

  • @user-ql6kc9fb9y
    @user-ql6kc9fb9y 9 วันที่ผ่านมา

    ਪੰਜਾਬ ਦੇ ਲੋਕਾਂ ਤੇ ਕੋਈ ਲੀਡਰ ਤਰਸ ਨਹੀਂ ਕਰਦੇ ਸਾਰੇ ਲੀਡਰ ਲ਼ੋਕਾਂ ਦਾ ਖੂਨ ਪੀਣ ਤੇ ਹੋਏ ਹਨ।

  • @ASTeer1699
    @ASTeer1699 11 วันที่ผ่านมา +1

    Har roj adio leak audio leak 😂 Eh sare ik te sab planned hai te naal godi media.

  • @DevGuruJass
    @DevGuruJass 10 วันที่ผ่านมา

    ਸਭ ਚੋਰ ਰਲੇ ਹੋਏ ਨੇ, ਪੰਜਾਬ ਨੂੰ ਖ਼ਤਮ ਕਰਨ ਲੲੀ

  • @Angel12187
    @Angel12187 10 วันที่ผ่านมา

    Are they from Majha , Amritsar sided ledears ,We have not heard their names.

  • @parmodchopra4243
    @parmodchopra4243 12 วันที่ผ่านมา

    Very good 👍 ❤

  • @user-vs7fx6xc7r
    @user-vs7fx6xc7r 12 วันที่ผ่านมา +1

    ਬਕਵਾਸ ਹੈ

  • @harvinderbal-qt9xg
    @harvinderbal-qt9xg 9 วันที่ผ่านมา

    ਠੱਗ ਨੇ ਸਾਰੇ ਜਿੰਨੇ ਮੰਤਰੀ ਸੰਤਰੀ ਸੱਭ ਦੀਆ ਜਮੀਨਾਂ ਤੇ ਪ੍ਰੋਪਟੀਆ ਜ਼ਬਤ ਹੋਣੀ ਚਾਹੀਦੀਆਂ ਨੇ

  • @rajwinder164
    @rajwinder164 14 วันที่ผ่านมา +8

    Dona vichon Kis ne kis di audio leak kiti.... Uh sabh to vadda......?😅

    • @singhsaheb5813
      @singhsaheb5813 14 วันที่ผ่านมา +3

      Bains ne leak kiti aa

  • @sidd62
    @sidd62 11 วันที่ผ่านมา

    Its illegal to record private conversations without the consent of other person and make it public. Bains should be booked jailed for recording and laking it

  • @GurmeetSingh-sm8jz
    @GurmeetSingh-sm8jz 9 วันที่ผ่านมา

    🐈‍⬛🐈‍⬛🐒🐒🐈‍⬛🐈‍⬛
    ਤੁਹਾਡੀ ਕੁੜੀ ਦੀੱ ਲੱਨ ਪੰਜਾਬ ਦੇਉ ਦੁਸ਼ਮਣ ਉ ਤੁਹਾਡਾ ਬੇੜਾ ਗਰਕ ਹੋ ਜਾਣਾ ਕੁੜੀ ਜਾਵੇ। ਉ
    ਅੱਤ ਖੁਦਾ ਦਾ ਵੈਰ ਜਰੂਰ ਹੁੰਦਾ ਇਕ ਦਿਨ ਸਮਾਂ ਆਊਗਾ ਜਿਸ ਦਿਨ ਤੁਹਾਡੀਆਂ ਨਸਲਾਂ ਬਰਬਾਦ ਹੋ ਜਾਣਗੀਆਂ

  • @AshokSharma-xd4pz
    @AshokSharma-xd4pz 14 วันที่ผ่านมา +37

    ਇਹ ਗੱਲਾਂ ਸ ਬਿਅੰਤ ਸਿੰਘ ਨਹੀਂ ਸੀ ਕਰਦਾ। ਬਿੱਟੂ ਗੰਦ ਪਾਂਦਾ, ਚੰਗਾ ਹੋਇਆ ਚਲਿਆ ਗਿਆ। ਕਾਂਗਰਸ ਪਾਰਟੀ ਜਿੰਦਾਬਾਦ।

    • @kissanjattkissan9976
      @kissanjattkissan9976 13 วันที่ผ่านมา +1

      Mere area da aw bittu mere khandani aw fudu bnda mai kehna

  • @harvinderbal-qt9xg
    @harvinderbal-qt9xg 9 วันที่ผ่านมา

    ਇਹਨਾਂ ਨੇ ਕਿਸੇ ਲਈ ਕਿ ਕਰਨਾ ਆਪਣੇ ਘਰ ਭਰਨ ਨੂੰ ਰੋਂਦੇ

  • @user-wq1pt4xt3l
    @user-wq1pt4xt3l 8 วันที่ผ่านมา

    ਬਹੁਤੇ ਚਾਵਾਂ ਨਾਲ ਪੰਜਾਬ ਵਿੱਚ ਨਵੀਂ ਸਰਕਾਰ ਬਣਾਈ ਸੀ ਕਿ ਨਵੀਂ ਪਾਰਟੀ ਆਉ ਤੇ ਪੰਜਾਬ ਦਾ ਭਲਾ ਹੋ ਜਾਉ ਪਰ aap ਨੇ ਵੀ ਜਿੰਨੇ ਅਕਾਲੀ ਕਾਂਗਰਸ ਪਾਰਟੀ ਦੇ ਬੰਦੇ ਵਿੱਚ ਵਾਰ ਲਏ ਉਹਨਾਂ ਨੇ ਪਹਿਲਾ ਪੰਜਾਬ ਨੂੰ ਲੁਟਿਆ ਘਟ ਸੀ ਜੋ ਹੁਣ ਫੇਰ

  • @bb5920
    @bb5920 7 วันที่ผ่านมา

    BENS DA KOYI STEND NHI

  • @NachhatarSingh-ev4eb
    @NachhatarSingh-ev4eb 4 วันที่ผ่านมา

    ਵਾਹਿਗੁਰੂ

  • @ajitrana482
    @ajitrana482 10 วันที่ผ่านมา

    ਇਸੇ ਕਰਕੇ ਮਿੱਤਰਾ ਬੁਰੀ ਤਰ੍ਹਾਂ ਹਰ ਦਾ ਮੂੰਹ ਦੇਖੇਂਗਾ।

  • @ParamjeetKaur-tn5px
    @ParamjeetKaur-tn5px 9 วันที่ผ่านมา

    Pegg di keemat rol ne di Puri koshish ho rahi pr honi ni do3 chadaal chokadi, panjab de kaahn kar di sajish vich

  • @jeetmann1697
    @jeetmann1697 14 วันที่ผ่านมา +1

    Gud

  • @AmarjeetSingh-cg5gk
    @AmarjeetSingh-cg5gk 10 วันที่ผ่านมา

    ਕੱਲ ਭੱਜਿਆ ਕਿਓ

  • @sarbjitsingh2033
    @sarbjitsingh2033 14 วันที่ผ่านมา +1

    akali dal hi sahi

  • @lakhi_pb1639
    @lakhi_pb1639 12 วันที่ผ่านมา

    Bi kMaljit nu deooo vote broo j chunde o k koi gll hove sadii

  • @SukhdevSingh-tb4hf
    @SukhdevSingh-tb4hf 13 วันที่ผ่านมา +1

    Jan buj k audio leak kiti vaa

  • @krishangopalgarg9825
    @krishangopalgarg9825 8 วันที่ผ่านมา

    Saadi vote Modi nu jaani hai. Saanu ni PTA kon khada hai.

  • @vikramjitsingh8086
    @vikramjitsingh8086 10 วันที่ผ่านมา

    ਬਿੱਟੂ ਨਾਲ ਬੈਂਸ ਮਾੜੀ ਕਰ ਗਿਆ 😅😅

  • @user-bb7vv2uv6u
    @user-bb7vv2uv6u 13 วันที่ผ่านมา +1

    Please support kejriwal

  • @avtargill3823
    @avtargill3823 10 วันที่ผ่านมา

    ਦੱਲੇ

  • @karamjeetshera9569
    @karamjeetshera9569 13 วันที่ผ่านมา +3

    Bittu jitt jana Ludhiana ton

  • @stbains646
    @stbains646 10 วันที่ผ่านมา

    Punjab politics Kanjjar khel,

  • @DavinderSingh-xj4ip
    @DavinderSingh-xj4ip 11 วันที่ผ่านมา

    Yaar tusi public no gumrah kida kr rhe

  • @harpalkour4039
    @harpalkour4039 14 วันที่ผ่านมา +6

    Deven Gadar

  • @MOHIEWALA
    @MOHIEWALA 10 วันที่ผ่านมา

    ਆ ਅਸਲੀ ਚਿਹਰਾ ਇਹਨਾਂ ਦਾ

  • @ekamsquestions1209
    @ekamsquestions1209 13 วันที่ผ่านมา +1

    Party sirf ikk naam a bss banday chor a

  • @JaswinderSingh-jw3pw
    @JaswinderSingh-jw3pw 14 วันที่ผ่านมา +1

    Mari gall hai eh koi banda hai

  • @Pargatsinghkhera-fh2iq
    @Pargatsinghkhera-fh2iq 10 วันที่ผ่านมา

    ਬੇਅੰਤ ਬੁੱਚੜ ਮੁਰਦਾਬਾਦ

  • @BipanKumar-tk2lk
    @BipanKumar-tk2lk 14 วันที่ผ่านมา

    Ah awaj ta bittu de a beas alli da kj keh ne sakde

  • @Muhammadzanon
    @Muhammadzanon 8 วันที่ผ่านมา

    Bittu sahab ❤❤❤

  • @pahulfirefree
    @pahulfirefree 13 วันที่ผ่านมา

    Veer saka koun lokka ne 84 to baad 92 vich congress chun lai ajj akali dal nu log kis gal di sja de rahe hun samj to Bahr aa

  • @khushwantgill3042
    @khushwantgill3042 11 วันที่ผ่านมา

    Ravneet bittu BJP da ptaa paake, dkaar maari janda te kehnda waheguru ji😂

  • @user-er5rj2mf6y
    @user-er5rj2mf6y 11 วันที่ผ่านมา

    Bittu.harao.000.

  • @lovepreetbuttar-bu8sr
    @lovepreetbuttar-bu8sr 12 วันที่ผ่านมา

    Ehna theka lya punjab da hor koi ni ban skda

  • @GurdeepSingh-in4ni
    @GurdeepSingh-in4ni 14 วันที่ผ่านมา +3

    Bough blatkari

  • @Pargatsinghkhera-fh2iq
    @Pargatsinghkhera-fh2iq 10 วันที่ผ่านมา

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @PardeepSingh-jj6sw
    @PardeepSingh-jj6sw 8 วันที่ผ่านมา

    Ena di ........bas ....Suno na kuch 😢😂

  • @JagdeepSingh-ut6ef
    @JagdeepSingh-ut6ef 11 วันที่ผ่านมา

    Thags of Punjab

  • @newsandeducation3799
    @newsandeducation3799 14 วันที่ผ่านมา +3

    Power of peagasus😂