Royal Cheema Harry bilkul right veer although meri maa aap ni padi but manu kheta ch te loka de ghar kmm kr kr k Masters karai e te phir Canada bhejaya.. salute to harman veer
ਪਤਾ ਨਹੀ ਆਪਣੇ ਲੋਕ ਚੰਗੀਆਂ ਚੀਜਾਂ ਕਿਉਂ ਨਹੀ ਅੱਗੇ ਲੇ ਕੇ ਆਉਂਦੇ ਗੋਲੀਆਂ ਬੰਦੂਕਾਂ ਨੂੰ ਚੱਕ ਦਿਨੇ ਆ This needs to be promoted and people must listen these kind of music Loved it.
ਤੇਰੇ ਬੋਲਾਂ ਨੇ ਮੈਨੂੰ ਰਵਾਂ ਦਿੱਤਾ ਇਸ ਦਿਲ ਦਾ ਦਰਦ ਜਗਾ ਦਿੱਤਾ ਕਿ ਲਿਖਾਂ ਮੈਂ ਤੇਰੇ ਲਫ਼ਜ਼ਾਂ ਲੲੀ ਤੂੰ ਤਾਂ ਮੇਰੀ ਕਲਮ ਨੂੰ ਕੰਬਣ ਲਾ ਦਿੱਤਾ । ✍️ ਨਿਗਾਹ For you the writer and singer of this lovely song , who explained the feelings of girls , thank you , and respect to you 😘
We should must respect girls, women, ladies to get our society/culture rich. This is what taught by our Gurus. But we have to bring this principle in our daily practical life. Sorry to say but we lack in this. ੲਿਹੋ ਜਿਹੇ ਗੀਤਕਾਰ ਅਤੇ ਗਾੲਿਕਾਂ ਨੂੰ ਸੁਣਨਾ ਅਤਿ ਜਰੂਰੀ ਹੈ I ੲਿਹ ਸਾਡੇ ਅਾਪਣੇ ਸਮਾਜ ਨੂੰ ਹੋਰ ੳੁਚਾ ਚੁੱਕ ਲੈ ਜਾੲਿਗਾ, ਵਿਰਸੇ ਨੂੰ ਅਮੀਰ ਕਰੇਗਾ I ਕਿਸੇ ਸਮਾਜ-ਕੌਮ ਦਾ ਵਿਕਾਸ ਤਾਂ ਹੀ ਹੋ ਸਕਦਾ ਜੇ ਓਸ ਸਮਾਜ ਚ ਅੌਰਤਾਂ ਦੀ ੲਿਜ਼ਤ, ਅੌਰਤਾਂ ਦੇ ਵੀਚਾਰ, ਨਜ਼ਰੀੲੇ ਨੂੰ ਸਤਿਕਾਰ ਦਿੱਤਾ ਜਾਵੇ I
sukhwant dhaliwal Mai dilo respect karda veer Harman di, Es de Pera di mitti warga v nhi Mai Par Fer v shiv di koyi brabari ,! Nhi veer g nhi Harmanjit veer di Sadi punjabiat nu BHT BHT Jada lod hai
Sachi dassa dil khush ho gya.. and now going to buy 'Rani Tatt'. The writer is from the Satinder Sartaj category. God bless you both Harmanjeet and Manpreet..
Same here I literally wept through out the whole song, when I first heard it in baal sabha of my school all school students and my colleagues are witness of it I wept till its end and couldn't control my tears
Harman may god grant you all the very best of this world I literally wept when I heard this song All throughout the song My stude8and colleagues were all watching but I couldn't help The wording is so intense May you keep writing like this and we get to listen like this for ever and ever
mai ajj tak kise song te comment nhi kita.. bus ess song ne majhboor kita krn nu comment.. eda di soch di dilo repect a veere.. eho jehe songs di lod a ajkal.. waheguru g tuhanu hor traki bakshan.. ☺
ਬਾਪੂ ਚੁੱਪ ਚੁੱਪ ਰਹਿੰਦਾ ੲੇ end line veer 20saal age a meri par ah gana jisnu keh skda ki sachio ਰੂਹ ਨੂੰ ਸਕੂਨ ਦੇਣ ਵਾਲਾ ੲੇ malak chrdi kla rakhe veer te eda de ganne likhan di sumat bakshda rahe
Mera nava nava viya hoya a tey main apni ghar wali naal gadi wich beh k a gana bar bar sun ria wan....kamal a... Manpreet tey harmanjeet veeray....lahnday Punjab Gujranwala tun dhairaan mohabtaan ❤
Meri ek ardaas veer lyi Waheguru mehar kre.... Es tra de hor sach likhan di...waheguru samatt bakhshe.. Veer diya likhiya... Likhiya dil chhuhdiyan rachnawa... Amr hon.... Waheguru mehar kre....
Its Trending on Instagram Reels
Did You Make Reel ??
from 2018 till date jado v mata bapu chette aave eh song jakhama te malam da kam karda. thanks to harman and manpreet, chardi kla rani tatt
2023 vich v
2023
2024 ch v eh rachna amar hai 🙏
E kudiya kansa pujdiya da ki matlb aa
ਕੋਣ ਕੌਣ ਇਸ ਗੀਤ ਨੂੰ 2024 ਚ ਸੁਣ ਰਿਹਾ ਹੈ
Bhut asha song hai g
ਮੰਨਦੇ ਉ ਕਿ ਏਹ ਗੀਤ ਸਦੀਆਂ ਲਈ ਲਿਖਿਆ ਗਿਆ ਹੈ ਤੇ ਆਉਣ ਵਾਲੀਆਂ ਪੀੜੀਆਂ ਵੀ ਸੁਣਨ ਗੀਆ । ❤
ਇਹੋ ਜਿਹੀ ਸੁੱਚੀ ਕਲਮ ਨੂੰ ਤਹਿ ਦਿਲੋਂ ਸਲਾਮ ਹੈ .....❤❤❤
ਕੌਣ ਕੌਣ ਸੁਣ ਰਿਹਾ ਹੈ ਇਸ ਗੀਤ ਨੂੰ 2019 ਵਿਚ ਵੀ ?
😊😊
👌🏻👌🏻👍🏻👍🏻💯
💗💗💗💗💗💗
ਅੱਜ ਫਿਰ ਤੋਂ ਸੁਣਿਆ
2 feb 2019
ਕੌਣ ਕੌਣ ਸੁਣਦਾ ਇਸ ਗੀਤ ਨੂੰ ਹਰ ਰੋਜ਼ ਬਿਨ ਨਾਗਾ ~
🙌
Main
👌
👋
ehna de veere nai hoyea sira te cheera ni hoyeaa😔
ਜਿੰਨੀ ਸਿਫਤ ਕਰੋ ਓਨੀ ਘੱਟ ਅਾ 🙏🙏🙏🙏
ਇਹ ਆਪ ਤਾਂ ਪੜ੍ਹੀਆਂ ਨਈ
ਇਹਨਾਂ ਨੇ ਪੱੁਤ ਪੜ੍ਹਾਉਣੇ ਨੇ
ਸ਼ਾਇਦ ਮੇਰੀ ਮਾਂ ਦੀ ਗੱਲ ਕਰ ਗਿਆ ਹਰਮਨ ਵੀਰ
ਧੰਨਵਾਦ ਸਾਰਿਆਂ ਦਾ ਇਸ ਗੀਤ ਨੂੰ ਇੰਨਾਂ ਪਿਆਰ ਦੇਣ ਦੇ ਲਈ
ਇਸ ਗੀਤ ਨੂੰ ਹੋਰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਜਰੂਰ ਸਬਸਕ੍ਰਾਈਬ ਕਰੋ ~
th-cam.com/video/iTVwpJgIzro/w-d-xo.html
🙏🙏Same
ਤੁਸੀਂ ਵੀ ਵੀਰ ਮੇਰੇ ਦਿਲ ਦੀ ਗੱਲ ਕਰੀ
Same here Brother.
Royal Cheema Harry bilkul right veer although meri maa aap ni padi but manu kheta ch te loka de ghar kmm kr kr k Masters karai e te phir Canada bhejaya.. salute to harman veer
ਇਹ ਗੀਤ ਹੈ ਭੈਣਾਂ ਦਾ, ਤੇ ਧੀਆਂ ਲਈ ਗਾਇਆ...
ਇਹ ਨਾ ਪ੍ਰਸਿੱਦ ਹੀ ਹੋਣਾਂ ਏ, ਤੇ ਨਾ ਹੀ ਇਹ ਵਿਕਨਾਂ ...
ਪਰ , ਜੇ ਕਿਸੇ ਨੇ ਸੁਣਿਆ ਨਾ...
ਕਿਸੇ ਮੁੜਕੇ ਨਹੀ ਲਿਖਣਾਂ..
ਇਹ ਗੀਤ ਹੈ ਭੈਣਾਂ ਦਾ....
manbir singh good
MANBIR SINGH hnji veer koi shbd nhi song lyi ser juk janda hai ....
ਸਰਦਾਰ ਜੀ 🙂🙏🙏
ਧੰਨਵਾਦ ਸਾਰਿਆਂ ਦਾ ਇਸ ਗੀਤ ਨੂੰ ਇੰਨਾਂ ਪਿਆਰ ਦੇਣ ਦੇ ਲਈ
ਇਸ ਗੀਤ ਨੂੰ ਹੋਰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਜਰੂਰ ਸਬਸਕ੍ਰਾਈਬ ਕਰੋ ~
th-cam.com/video/iTVwpJgIzro/w-d-xo.html
❤
ਅੱਜ ਫਿਰ ਵਾਪਸ ਇੱਥੇ ਹੀ ਆ ਗਏ...
ਮੈਂ ਅੱਜ ਪਹਿਲੀ ਵਾਰੀ ਇਕ ਸਚੇ ਲਿਖਾਰੀ ਤੇ ਇੱਕ ਗਾਇਕ ਦੀ ਅਵਾਜ਼ ਸੁਣ ਕੇ ਰੋਆਇਆ ਹੈ । ਏ ਹੈ ਸਚੇ ਪੰਜਾਬੀ ਕਲਾਕਾਰ ਮਾਨ ਹੈ ਵੀਰਾਂ ਤੇ
ਧੰਨਵਾਦ ਸਾਰਿਆਂ ਦਾ ਇਸ ਗੀਤ ਨੂੰ ਇੰਨਾਂ ਪਿਆਰ ਦੇਣ ਦੇ ਲਈ
ਇਸ ਗੀਤ ਨੂੰ ਹੋਰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਜਰੂਰ ਸਬਸਕ੍ਰਾਈਬ ਕਰੋ ~
th-cam.com/video/iTVwpJgIzro/w-d-xo.html
🙏🙏🙏
ਕੌਣ ਕੌਣ ਸੁਣ ਰਿਹਾ ਹੈ ਇਸ ਗੀਤ ਨੂੰ 2020 ਵਿਚ ਵੀ ?
th-cam.com/video/iTVwpJgIzro/w-d-xo.html
Mai roj Sundi
Ada de hor song haige
ਜਦੋਂ ਵੀ ਸੁਣਿਆ ਨਵਾਂ ਲਗਾ। 🙏
100 th time in 2020 👌👌👌👌👌👌🙏🙏🙏
ਇਹ ਜੁਗੋ ਜੁਗ ਸੁਣਿਆ ਜਾਏਗਾ ਵੀਰ ਜੀ ❤️ ❤️ ❤️
Me aj first tym thode channel te aayi aa....mere ik czn ne dsya thode bare.....pr schi sun k sukun milya.....😊😊
ਬਹੁਤ ਬਹੁਤ ਸਿੱਦਤ ਚ ਲਿਖਿਆ ਤੇ ਗਾਇਆ ਗੀਤ। ਇੱਕ ਤਸਵੀਰ ਕੁੜੀਆਂ ਦੀ ਬਚਪਨ ਤੋਂ ਅਖੀਰ ਤਕ ਦੇ ਜਿੰਦਗੀ ਸਫਰ ਦੀ। ਬਹ ਭਾਵੁਕ ਬੋਲ ਤੇ ਅਲਫਾਜ਼। ਬਹੁਤ ਵਧੀਆ ਲੱਗਿਆ ਜੀ ।
ਗੀਤਕਾਰ- ਸੁਰਜੀਤ 'ਸੀਤ' ਸ਼ਮਸ਼ ਪੁਰ ਅਮਲੋਹ
ਮੈਂ ਦਿਲੋਂ ਸਤਿਕਾਰ ਕਰਦਾ ਹਾਂ ਏਹੋ ਜਿਹਾ ਲਿਖਣ ਵਾਲੀਆਂ ਕਲਮਾਂ ਦਾ !
ਗੀਤਕਾਰ ਨਿੰਮਾ ਲੋਹਾਰਕਾ
Bai tu v bhut vadia likhya hamesha
Kider tur gye veer ji tu v bhut att likhda veer reply jrurr kri
Tusi vv bhut vdia likhde oo paji 🙏🙏
Bhai tu v bhot vadiya likhda
Is geet nu Harman veer ne janam dita te Manpreet Di awaj ne rooh diti. Raj Dhillon
ਜਿਹੋ ਜਿਹਾ ਇਹ ਗੀਤ ਸੁਣ ਲਿਆ ਜਿਹੋ ਜਿਹੀ ਰੱਬ ਦੀ ਇਬਾਦਤ ਕਰ ਲਈ...ਇੱਕੋ ਜਾ ਸੁਕੂਨ ❤️
Ryt veer
ਦਿਨ 'ਚ ਕਿੰਨੀ ਵਾਰ ਇਹ ਗੀਤ ਸੁਣਦੇ ਓ ?
ਇੱਕ ਵਾਰ ਜ਼ਰੂਰ ਸ਼ੇਅਰ ਕਰੋ ਆਪਣੇ ਸ਼ੋਸ਼ਲ ਮੀਡੀਆ ਉੱਤੇ ~
😊😊😊😊😊
ਰਾਹ ਚ ਜਾਂਦੇ ਵਕਤ ਸੁਨਣਾ ਲਾਜ਼ਮੀ ਐ, ਤੇ ਗੁਡੀਆ ਵਾਲੀ ਸਤਰ ਤੇ ਰੋਣ ਵੀ ਹਮੇਸ਼ਾ ਆ ਜਾਂਦਾ ਐ।
🙌👌
8Sep 2021 @2:42pm …….shift time🇨🇦
2021 to be continue
ਹਰਮਨਜੀਤ ਜੀ,ਸੱਚ-ਮੁੱਚ ਤੁਸੀਂ ਸਾਹਿਤ ਅਕਾਦਮੀ ਅਵਾਰਡ ਦੇ ਹੱਕਦਾਰ ਸੀ।
ਯੁਵਾ ਸਾਹਿਤ ਅਕਾਦਮੀ ਅਵਾਰਡ ਲਈ ਬਹੁਤ ਬਹੁਤ ਮੁਬਾਰਕਬਾਦ💐
ਰੱਬ ਥੋਡੀ ਕਲਮ ਨੂੰ ਰਵਾਨਗੀ ਬਖਸ਼ੇ।👍
ਰਮਨਦੀਪ ਕੌਰ ਸਿੱਧੂ sahi kia mam ji.
Hnji sahi aa
Komal preet kaur
ਗੁਰਾਂ ਦਾ ਦਰਸ ਵਡੇਰਾ ਹੈ, ਗੁਰਾਂ ਤੋਂ ਕਾਹਦਾ ਪਰਦਾ ਏ
ਕੁੜੀਆਂ ਕੇਸ ਵਾਹੁੰਦੀਆਂ ਨੇ ਤੇ ਸੂਰਜ ਧੁੱਪਾਂ ਕਰਦਾ ਏ ।
ਇਹ ਕਿੰਨੀਆਂ ਸੋਹਣੀਆਂ ਕੰਘੀਆਂ ਨੇ, ਲਗਦੈ ਰੱਬ ਤੋਂ ਮੰਗੀਆਂ ਨੇ
ਇਹਨਾਂ ਦਾ ਦਾਜ ਵੀ ਕੱਤਣਾ ਹੈ, ਅਜੇ ਤਾਂ ਕੋਠਾ ਛੱਤਣਾ ਏ
ਇਹ ਦੁਨੀਆ ਦਮੜੇ ਚੱਬਦੀ ਹੈ ਤੇ ਪੈਸਾ ਘੋਲ਼ ਕੇ ਪੀਂਦੀ ਏ
ਨੀਂ 'ਥੋਡੇ ਕਾਜ ਰਚਾਉਣੇ ਨੇ ਤੇ ਚੋਖੀ ਰਕਮ ਲੋੜੀਂਦੀ ਏ ।
ਇਹ ਫੱਗਣ ਦੇ ਗਲ਼ ਪੱਤਿਆਂ ਦੇ, ਹਾਰ-ਹਮੇਲਾਂ ਵਰਗੀਆਂ ਨੇ
ਜਾਂ ਆਲ਼ੀਆਂ-ਭੋਲ਼ੀਆਂ ਉਮਰਾਂ ਦੇ, ਨੀਂ ਵਿੱਸਰੇ ਖੇਲਾਂ ਵਰਗੀਆਂ ਨੇ
ਇਹ ਧੂੜਾਂ ਬਾਵਰੀਆਂ ਹੋਈਆਂ, ਕਿੱਥੇ ਕੁ ਜਾ ਕੇ ਬਹਿਣਾ ਏ
ਕਿਸੇ ਦਾ ਮਾੜਾ ਸੋਚਿਆ ਨਈਂ, ਕਦੇ ਵੀ ਮੇਰੀਆਂ ਭੈਣਾਂ ਨੇ ।
ਇਹ ਕੁੜੀਆਂ ਕਨਸਾਂ ਪੂੰਝਦੀਆਂ ਤੇ ਸੁੱਚੇ ਸੁਹਜ ਦਾ ਚਸ਼ਮਾ ਨੇ
ਇਹਨਾਂ ਨੂੰ ਜੰਮਿਆ ਮਾਪਿਆਂ ਨੇ, ਇਹਨਾਂ ਨੂੰ ਮਾਰਿਆ ਰਸਮਾਂ ਨੇ
ਕਿ ਦਿਲ ਵਿੱਚ ਹੌਲ਼ ਜਿਆ ਪੈਂਦਾ ਹੈ, ਹੋ ਬਾਪੂ ਚੁੱਪ-ਚੁੱਪ ਰਹਿੰਦਾ ਹੈ
ਭਰੇ ਪਰਿਵਾਰ 'ਚ ਵੱਸਦੇ ਨੂੰ, ਕੁੜੇ ਕੀ ਹੋ ਗਿਆ ਹੱਸਦੇ ਨੂੰ ?
ਕਿ ਮਹਿੰਦੀ ਚੜ੍ਹ ਜਾਵੇ ਸੂਹੀ, ਜ਼ਮੀਨਾਂ ਗਹਿਣੇ ਧਰਦਾ ਏ
ਕੁੜੀਆਂ ਕੇਸ ਵਾਹੁੰਦੀਆਂ ਨੇ ਤੇ ਸੂਰਜ ਧੁੱਪਾਂ ਕਰਦਾ ਏ ।
ਦੋ ਮੰਜੀਆਂ ਤੇ ਇੱਕ ਜੰਗਲਾ, ਹਾਏ ਵੇ ਤੇਰਾ ਬੰਗਲਾ , ਬਾਬਲਾ ਸੋਹਣਾ
ਤੇਰਾ ਪਿੱਪਲ-ਬੋਹੜ ਪੁਰਾਣਾ, ਪੀਂਘ ਦਾ ਟਾਹਣਾ, ਕਿਤੇ ਨਈਂ ਹੋਣਾ
ਤੇਰੇ ਖੇਤਾਂ ਦੇ ਵਿੱਚ ਛੱਲੀਆਂ, ਵੇ ਧੀਆਂ ਝੱਲੀਆਂ, ਹਵਾ ਦੀਆਂ ਲਗਰਾਂ
ਮੈਨੂੰ ਛੇਤੀ ਮਿਲਣੇ ਆਇਓ , ਨਾਲ਼ੇ ਪਹੁੰਚਾਇਓ, ਟੱਬਰ ਦੀਆਂ ਖ਼ਬਰਾਂ
ਵੇ ਮੈਨੂੰ ਛੇਤੀ ਮਿਲਣੇ ਆਇਓ , ਨਾਲ਼ੇ ਪਹੁੰਚਾਇਓ, ਟੱਬਰ ਦੀਆਂ ਖ਼ਬਰਾਂ ।
ਇਹ ਸੂਹੀ ਪੱਗ ਦੇ ਚਾਨਣ ਨੂੰ, ਜਦੋਂ ਖ਼ਾਬਾਂ ਵਿੱਚ ਸੇਕਦੀਆਂ
ਤਾਂ ਮਾਂ ਦੇ ਵਿਆਹ ਵਾਲੇ ਲੀੜੇ, ਉਦੋਂ ਪਾ-ਪਾ ਕੇ ਵੇਖਦੀਆਂ
ਇਹਨਾਂ ਦੇ ਵੀਰਾ ਨਈਂ ਹੋਇਆ, ਸਿਰਾਂ 'ਤੇ ਚੀਰਾ ਨਈਂ ਹੋਇਆ
ਇਹ ਜਿਹੜੇ ਤਾਰੇ ਜਗਦੇ ਨੇ, ਇਹਨਾਂ ਨੂੰ ਵੀਰੇ ਈ ਲਗਦੇ ਨੇ ।
ਇਹਨਾਂ ਦੇ ਪੈਰ ਭੰਬੀਰੀਆਂ ਨੇ, ਇਹ ਕੰਮੀਂ-ਧੰਦੀਂ ਰੁੱਝੀਆਂ ਨੇ
ਇਹ ਖੁੱਲ੍ਹੀ ਗੰਢ ਦੇ ਵਰਗੀਆਂ ਨੇ, ਫਿਰ ਵੀ ਕਾਹਤੋਂ ਗੁੱਝੀਆਂ ਨੇ ?
ਜੋ ਸਾਖਰਤਾ ਦੀਆਂ ਲਹਿਰਾਂ ਨੇ, ਇਹਨਾਂ ਦੇ ਘਰ ਵਿੱਚ ਵੜੀਆਂ ਨਈਂ
ਇਹਨਾਂ ਨੇ ਵਰਕੇ ਪਲਟੇ ਨਈਂ ਤੇ ਹੱਥ ਵਿੱਚ ਕਲਮਾਂ ਫੜੀਆਂ ਨਈਂ
ਇਹਨਾਂ ਨੇ ਚੁੱਲ੍ਹੇ ਡਾਹੁਣੇ ਨੇ, ਇਹਨਾਂ ਨੇ ਘਰ ਵਸਾਉਣੇ ਨੇ
ਇਹ ਗੁੱਡੀਆਂ ਆਪ ਤਾਂ ਪੜ੍ਹੀਆਂ ਨੀਂ, ਇਹਨਾਂ ਨੇ ਪੁੱਤ ਪੜ੍ਹਾਉਣੇ ਨੇ ।
ਦਿਲਾਂ ਦੇ ਦਰਦ ਪਛਾਣਦੀਆਂ, ਧੀਆਂ ਬਿਨ ਕਿੱਥੇ ਸਰਦਾ ਏ
ਕੁੜੀਆਂ ਕੇਸ ਵਾਹੁੰਦੀਆਂ ਨੇ, ਸੂਰਜ ਧੁੱਪਾਂ ਕਰਦਾ ਏ ।
I love this song 😘😍
Eh gudia app ta padia ni ena ne putt padone ne
I love this song
Harp Farmer Pictures soo beautifull👌🏻
I love this song too much 😘
ਪਤਾ ਨਹੀ ਆਪਣੇ ਲੋਕ ਚੰਗੀਆਂ ਚੀਜਾਂ ਕਿਉਂ ਨਹੀ ਅੱਗੇ ਲੇ ਕੇ ਆਉਂਦੇ ਗੋਲੀਆਂ ਬੰਦੂਕਾਂ ਨੂੰ ਚੱਕ ਦਿਨੇ ਆ This needs to be promoted and people must listen these kind of music Loved it.
ਮੈਂ ਬਹੁਤ ਲੰਬੇ ਸਮੇਂ ਬਾਅਦ ਕੁੜੀਆਂ ਦੇ ਅਸਲੀ ਆਚਰਣ ਨੂੰ ਸਪਸ਼ਟ ਰੂਪ ਚ ਜਾਹਿਰ ਕਰਦਾ ਗੀਤ ਸੁਣਿਆ। ਗੀਤ ਕਾਰ ਦੀ ਕਲਮ ਤੇ ਗਾਇਕ ਦੀ ਅਵਾਜ ਦੋਨਾਂ ਚ ਕੋਈ ਵੀ ਇਨਸਾਨ ਜਿਹੜਾ ਕੁੜੀਆਂ ਨੂੰ ਗ਼ਲਤ ਕਹਿੰਦਾ ਜਾ ਓਹਨਾ ਦੇ ਆਚਰਣ ਤੇ ਬੁਰਾ ਲਿਖਦਾ ਜਾ ਬੋਲਦਾ ਹੈ। ਜੇ ਉਹ ਇਨਸਾਨ ਇਸ ਗੀਤ ਨੂੰ ਧਿਆਨ ਨਾਲ ਸੁਣੇ। ਮੈ ਪੂਰੇ ਦਾਅਵੇ ਨਾਲ ਕਹਿ ਸਕਦਾ ਕੇ ਇਹ ਗੀਤ ਉਸ ਭੁਲੜ ਇਨਸਾਨ ਦੀ ਸੋਚ ਬੱਦਲ ਸਕਦਾ ਹੈ। ਬਾਕੀ ਗੀਤ ਦੀ ਸਿਫਤ! ਗੀਤ ਦੇ ਬੋਲ ਆਪ ਈ ਕਰ ਰਹੇ ਨੇ।
ajitpal singh
ajitpal singh u
Sahi gll e veer
Kudiya da vkhra roop beyaan ho reha.
ਧੰਨਵਾਦ ਸਾਰਿਆਂ ਦਾ ਇਸ ਗੀਤ ਨੂੰ ਇੰਨਾਂ ਪਿਆਰ ਦੇਣ ਦੇ ਲਈ
ਇਸ ਗੀਤ ਨੂੰ ਹੋਰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਜਰੂਰ ਸਬਸਕ੍ਰਾਈਬ ਕਰੋ ~
th-cam.com/video/iTVwpJgIzro/w-d-xo.html
@@HarpFarmerPictures Bohat hi sentimental song hai I wept after listening
ਇਹ ਹੈ ਅਸਲੀ ਪੰਜਾਬੀ ਸਭਿਆਚਾਰ
ਪੰਜਾਬੀ ਸਾਹਿਤ
ਪੰਜਾਬ ਪੰਜਾਬੀ ਪੰਜਾਬੀਅਤ
ਕੁੜੀਆਂ ਕੇਸ ਵਾਹੁੰਦਿਆਂ ਨੇ ਸਿਰ ਤੇ ਚੁੰਨੀ ਸਜਾਉਂਦੀਆਂ ਨੇ ਗੁਰੂਦਵਾਰੇ ਮੱਥਾ ਟੇਕ ਆਉਂਦੀਆਂ ਨੇ ਸਿੱਖੀ ਸਰੂਪ ਸਜਾਉਂਦੀਆਂ ਨੇ ਵਾਹਿਗੁਰੂ ਮੇਹਰ ਕਰੇ ਐੱਦਾ ਫਿਰ ਤੋਂ ਸਭ ਸਿੱਖੀ ਵੱਲ ਮੁੜ ਆਣ ।
ਇਹ ਉਹ ਗੀਤ ਹੈ ਜਿਸ ਨੂੰ ਮੇਰੀ ਮਾਂ ਵਰਗੀਆਂ ਦੋਵੇਂ ਹੱਥ ਜੋੜ ਕੇ ਸੁਣਦੀਆਂ ਨੇ ਅੱਖਾਂ ਪੂਝਦੀਆਂ ਨੇ
ਮੇਰੀਆਂ ਭੈਣਾ ਵਾਸਤੇ ਬਹੁਤ ਸੋਹਣੇ ਬੋਲਲਿਖੇ ਨੇ ਹਰਮਨ ਨੇ। ਿੲੱਕ ਵਾਰ ਉਨ੍ਹਾਂ ਵੀਰਾਂ ਨੂੰ ਵੀ ਇਹ ਸੁਣਨਾ ਚਾਹੀਦਾ ਜੋ ਕੁੜੀਆਂ ਨੂੰ ਸਿਰਫ ਪਟੋਲਾ, ਬੱਸ, ਚਿੱਜੀ, ਘਰਦਿਆਂ ਨੂੰ ਨੀਂਦ ਦੀਆਂ ਗੋਲੀਆਂ ਦਂਦੀ ਲਿਖਦੇ / ਗਾਉਂਦੇ ਨੇ। ਸਿਜਦਾ ਕਰਦਾਂ ਸਾਰੀ ਜੂੰਡਲ਼ੀ ਨੂੰ ਐਨਾਂ ਸੋਹਣਾ ਗਾਣਾ ਸਰੋਤਿਆਂ ਤੱਕ ਲਿਆਉਣ ਵਾਸਤੇ।
ਧੰਨਵਾਦ ਸਾਰਿਆਂ ਦਾ ਇਸ ਗੀਤ ਨੂੰ ਇੰਨਾਂ ਪਿਆਰ ਦੇਣ ਦੇ ਲਈ
ਇਸ ਗੀਤ ਨੂੰ ਹੋਰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਜਰੂਰ ਸਬਸਕ੍ਰਾਈਬ ਕਰੋ ~
th-cam.com/video/iTVwpJgIzro/w-d-xo.html
2016 ਤੋਂ ਅੱਜ ਤੱਕ ਸੁਣ ਰਹੇ ਆਂ ਇਹ ਗਾਣਾ ਕਦੇ ਵੀ ਸੁਣ ਲਓ ਪੁਰਾਣਾ ਨਹੀਂ ਲਗਦਾ
ਨਿਰ੍ਹਾ ਸੁਕੂਨ 😍
Great ਹਰਮਨ ਵੀਰੇ ❤
ਇਹਨਾਂ ਨੂੰ ਜੰਮਿਆ 'ਮਾਪਿਆਂ' ਨੇ, ਇਹਨਾਂ ਨੂੰ ਮਾਰਿਆ "ਰਸਮਾਂ" ਨੇ ।
ਦਿਲਾਂ ਦੇ ਦਰਦ ਪਛਾਣਦੀਆਂ , "ਧੀਆਂ" ਬਿਨ ਕਿੱਥੇ ਸਰਦਾ ਏ
ਮੇਰੇ ਕੋਲ ਸ਼ਬਦ ਨਹੀਂ ਆ, ਸੱਚੀ ਇੰਨਾ ਸੋਹਣਾ ਕੋਈ ਕਿਵੇਂ ਲਿਖ ਸਕਦਾ? ਤੇ ਜਿਹੜੇ ਕਹਿੰਦੇ ਨੇ ਕਿ ਇਹ ਮਰਦ ਪ੍ਰਧਾਨ ਦੇਸ਼ ਹੈ, ਤੇ ਅੱਜ ਇੱਕ ਮੁੰਡੇ ਨੇ (ਹਰਮਨ ਜੀਤ) ਨੇ ਹੀ ਕੁੜੀਆਂ ਬਾਰੇ ਇੰਨਾ ਵਧੀਆ ਲਿਖਿਆ। #ManpreetSingh ਨੇ ਬਹੁਤ ਸੋਹਣਾ ਗਾਇਆ।
bhtttt jiyadaa sohnaaaa bai...........
respect you
Daman Jeet Kaur sahi keha ...osumm wording aa
Daman Jeet Kaur sahi gl aa bhene
Daman bilkul shi kha sad smaj marad pardhan mnya janda ae par sadi maa boli da sahit bhut keemti ae te aurat nu respect dinda ae .
ਤੇਰੇ ਬੋਲਾਂ ਨੇ ਮੈਨੂੰ ਰਵਾਂ ਦਿੱਤਾ
ਇਸ ਦਿਲ ਦਾ ਦਰਦ ਜਗਾ ਦਿੱਤਾ
ਕਿ ਲਿਖਾਂ ਮੈਂ ਤੇਰੇ ਲਫ਼ਜ਼ਾਂ ਲੲੀ
ਤੂੰ ਤਾਂ ਮੇਰੀ ਕਲਮ ਨੂੰ ਕੰਬਣ ਲਾ ਦਿੱਤਾ ।
✍️ ਨਿਗਾਹ
For you the writer and singer of this lovely song , who explained the feelings of girls , thank you , and respect to you 😘
We should must respect girls, women, ladies to get our society/culture rich. This is what taught by our Gurus. But we have to bring this principle in our daily practical life. Sorry to say but we lack in this.
ੲਿਹੋ ਜਿਹੇ ਗੀਤਕਾਰ ਅਤੇ ਗਾੲਿਕਾਂ ਨੂੰ ਸੁਣਨਾ ਅਤਿ ਜਰੂਰੀ ਹੈ I ੲਿਹ ਸਾਡੇ ਅਾਪਣੇ ਸਮਾਜ ਨੂੰ ਹੋਰ ੳੁਚਾ ਚੁੱਕ ਲੈ ਜਾੲਿਗਾ, ਵਿਰਸੇ ਨੂੰ ਅਮੀਰ ਕਰੇਗਾ I ਕਿਸੇ ਸਮਾਜ-ਕੌਮ ਦਾ ਵਿਕਾਸ ਤਾਂ ਹੀ ਹੋ ਸਕਦਾ ਜੇ ਓਸ ਸਮਾਜ ਚ ਅੌਰਤਾਂ ਦੀ ੲਿਜ਼ਤ, ਅੌਰਤਾਂ ਦੇ ਵੀਚਾਰ, ਨਜ਼ਰੀੲੇ ਨੂੰ ਸਤਿਕਾਰ ਦਿੱਤਾ ਜਾਵੇ I
ਇਹਨੂੰ ਕਹਿੰਦੇ ਆ ਗੀਤ ਰੂਹ ਦੇ ਅੰਦਰ
ਉਤਰ ਦਾ ਜਾਂਦਾ 👍👍🙏🏽👍👍🙏🏽
ਸ਼ਿਵ ਤੋ ਵੀ ਉਪਰ ਜਾਣਾ ਸਾਡੇ ਹਰਮਨ ਨੇ ਤੇ ਇਹ ਕੂਮੈਟ ਗਵਾਹ ਹੋਵੇਗਾ ਇਸ ਗੱਲ ਦਾ
sukhwant dhaliwal ur right
Agree
sukhwant dhaliwal Mai dilo respect karda veer Harman di,
Es de Pera di mitti warga v nhi Mai
Par
Fer v shiv di koyi brabari ,! Nhi veer g nhi
Harmanjit veer di Sadi punjabiat nu BHT BHT Jada lod hai
ਸ਼ਿਵ ਸ਼ਿਵ ਹੀ ਸੀ 👍😊
sukhwant dhaliwal koi shk ni g rabb saadi umar laave
ਬਾਈ ਹਰਮਨ ਜੀ , ਤੇਰੇ ਸ਼ਬਦ ਸੁਣ ਕੇ ਜੀਅ ਕਰਦਾ ਏ ਮਰ ਜਾਵਾਂ ਕਿੰਨੀ ਕਲਾ ਦੀ ਅਮੀਰੀ ਬਖਸ਼ੀ ਏ ਤੈਨੂੰ ਕੁਦਰਤ ਨੇ , ਪ੍ਰਮਾਤਮਾਂ ਤੈਨੂੰ ਹੋ ਨੂਰ ਬਖਸ਼ੇ , ਤੇਰੀ ਕਲਾ ਬੋਹੜ ਵਾਂਗ ਫੈਲੇ।
Avinash maur bai g marn di lod ni jee k anad lao
2024 ❤❤ and still can't any other song beat these songs of ਰਾਣੀ ਤੱਤ and Manpreet and
Harmanjeet ❤❤❤❤
ਹਰਮਨ ਨੂੰ 5 ਨਵੰਬਰ ਦੇ ਕਵੀ ਦਰਬਾਰ ਭਾਈ ਵੀਰ ਸਿੰਘ ਸਾਹਿਤ ਸਦਨ ਦਿੱਲੀ ਵਿਚ ਸੁਨਣ ਦਾ ਮੌਕਾ ਮਿਲਿਆਂ ..... ਜਿੰਦਗੀ ਦੀ ਸਾਦਗੀ ਅਤੇ ਆਪਣੇ ਵਿਰਸੇ ਦੀ ਮਹਿਕ ਉਸ ਦੇ ਹਰਫਾ ਨੁੰ ਸੰਵਾਰਦੀ ਅਤੇ ਖੂਸ਼ਬੁ ਦੇਂਦੀ ਏ......ਹਰਮਨ ਦੀ ਲਿਖਣ ਸ਼ੈਲੀ ਦਾ ਵੱਡਾ ਗੁਣ ਕੁਦਰਤ ਦੀ ਕਸ਼ੀਦਾਕਾਰੀ ਚੋਂ ਹੀ ਪੈਦਾ ਹੋਈ ਏ ਜੋ ਦਿਲ ਦੇ ਕਰੀਬ ਹੋ ਕੇ ਖਹਿ ਜਾਂਦੀ ਏ....
ਧੰਨਵਾਦ ਸਾਰਿਆਂ ਦਾ ਇਸ ਗੀਤ ਨੂੰ ਇੰਨਾਂ ਪਿਆਰ ਦੇਣ ਦੇ ਲਈ
ਇਸ ਗੀਤ ਨੂੰ ਹੋਰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਜਰੂਰ ਸਬਸਕ੍ਰਾਈਬ ਕਰੋ ~
th-cam.com/video/iTVwpJgIzro/w-d-xo.html
ਲੱਖਾਂ ਵਾਰ ਸਦਕੇ ਇਹਨਾਂ ਵਡਮੁੱਲੇ ਬੋਲਾਂ , ਅਵਾਜ਼ ਨੂੰ ,,,,,ਬੁਲੰਦੀਆਂ ,ਸ਼ਿਖਰ
ਇਹ ਜੋੜੀ ਪੰਜਾਬੀ ਇੰਡਸਟਰੀ ਵਿੱਚ ਕੋਹੇਨੂਰ ਹੀਰੇ ਵਰਗੀ ਏ...
ਗੀਤਕਾਰ ਜਤਿੰਦਰ ਰੁਕਨਪੁਰੀ
"ਰਹਿਣ ਦੇ ਦਿਲਾ "ਵਾਲਾ ਜਤਿੰਦਰ ਰੁਕਣਪੁਰੀ,, ਘੈਂਟ ਗੀਤ ਬਾਈ ਤੁਹਾਡਾ ਉਹ
ਬੌਤ ਸੋਹਣਾ ਗੀਤ ਹੈ , ਕੋਈ ਸ਼ਬਦ ਨੀ ਹੈ ਮੇਰੇ ਕੋਲ ❤️❤️😊
ਕੋਈ ਸਬਦ ਨੀ ਮੇਰੇ ਕੋਲ ਹਰਮਨ ਵੀਰੇ,,
ਇੰਨੇ ਸੁਚੱਜੇ ਤੇ ਸੋਹਣੇ ਸਬਦਾਂ ਨੇ ਕਾਲਜਾ ਹਲੂਣ ਕੇ ਰੱਖਤਾਂ ਜਿੰਨੇ ਵਾਰ ਵੀ ਸੁਣਦਾ ਇੱਕ ਹੀ ਦੁਆ ਨਿਕਲੀ ਏ ਕਿ ਹਰਮਨ ਵੀਰ ਏਦਾ ਦੇ ਗੀਤ ਤੇ ਅਮਰ ਹੋਣ ਵਾਲੀਆਂ ਲਿਖਤਾ ਪੰਜਾਬ ਦੇ ਮੱਥੇ ਤੇ ਲਿਖਦੇ ਰਹੋ।
ਬਹੁਤ ਪਿਆਰ ਵੀਰੇ ਤੈਨੂੰ।
ਜਵਾਨੀਆਂ ਮਾਣ
Lovedeep Deep verre tera comment v Geet nalo kat ni vasdda raho
ਧੰਨਵਾਦ ਸਾਰਿਆਂ ਦਾ ਇਸ ਗੀਤ ਨੂੰ ਇੰਨਾਂ ਪਿਆਰ ਦੇਣ ਦੇ ਲਈ
ਇਸ ਗੀਤ ਨੂੰ ਹੋਰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਜਰੂਰ ਸਬਸਕ੍ਰਾਈਬ ਕਰੋ ~
th-cam.com/video/iTVwpJgIzro/w-d-xo.html
Bohut mehrbani te pyaar sab lyi.
Manpreet Singh veer and Harmanjeet veer thank you for such beautiful song
👍👍👍😊😊
Manpreet Singh geoda rah... 2jy punjab chu tary laye bohat sara payar...
Veere kde v bura na gaeo.. Bhut lod a punjab nu changge sangeet di...baki halaat tuhade samne hi ne..
Veer g main 3 punjabi movies likhyan ne main garmany rehna ..
Koi hall dasso k tuhano kiween send karran
ਇਹ ਗੀਤ ਜਿੱਥੇ ਕੁੜੀਆਂ ਦੇ ਦਰਦ ਕਾਰਜਸੈਲੀ ਰਿਸਤਿਆਂ ਦੇ ਭੇਦ ਦਾ ਵਰਨਣ ਕਰਦਾ ਓਥੇ ਇਹ ਵੀ ਦੱਸਦਾ ਗਾਇਕਾਂ ਤੇ ਗੀਤਕਾਰਾਂ ਨੂੰ ਕਿ ਕੀ ਲਿਖਿਆ ਗਾਇਆ ਜਾ ਸਕਦਾ ਼਼਼਼ਬਹੁਤ ਸੋਹਣਾ ਗੀਤ
ਰੂਹ ਨੂੰ ਸਕੂਨ ਮਿਲ ਗਿਆ ਸੁਣ ਕੇ ਕਿ ਹਲੇ ਵੀ ਇਦਾ ਦੇ ਵੀਰੇ ਹੈਗੇ ਨੇ ਜੋ ਕੁੜੀਆਂ ਲਈ ਇਹਨਾ ਸੋਹਣਾ ਲਿਖਦੇ ਨੇ ।। ਬਹੁਤ ਸੋਹਣਾ ਲਿਖਿਆ ਤੁਸੀਂ ਵੀਰ ਜੀ ।। ਰੱਬ ਤੁਹਾਨੂੰ ਤਰੱਕੀ ਬਖਸੇ।।
ਧੰਨਵਾਦ ਸਾਰਿਆਂ ਦਾ ਇਸ ਗੀਤ ਨੂੰ ਇੰਨਾਂ ਪਿਆਰ ਦੇਣ ਦੇ ਲਈ
ਇਸ ਗੀਤ ਨੂੰ ਹੋਰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਜਰੂਰ ਸਬਸਕ੍ਰਾਈਬ ਕਰੋ ~
th-cam.com/video/iTVwpJgIzro/w-d-xo.html
Shi gl a
Sachi dassa dil khush ho gya.. and now going to buy 'Rani Tatt'. The writer is from the Satinder Sartaj category. God bless you both Harmanjeet and Manpreet..
ਜਿੰਨੀ ਸਿਫ਼ਤ ਕੀਤੀ ਜਾਵੇ ਘੱਟ ਆ ❤️❤️❤️❤️ ਰੂਹ ਨੂੰ ਸਕੂਨ ਮਿਲਦਾ ਸੁਣਕੇ 👌👌👌👌
ਖੂਬਸੂਰਤ,ਰੂਹ ਨੂੰ ਸਕੂਨ ਨਾਲ਼ ਭਰ ਦੇਣ ਵਾਲ਼ਾ ਗੀਤ ਸੰਗੀਤ....
ਇਹ ਹੁੰਦੀ ਆ ਗਾਇਕੀ ਜਿਸਦਾ ਇਕੱਲਾ ਇਕੱਲਾ ਸ਼ਬਦ ਰੂਹ ਨੂੰ ਸਕੂਨ ਨਾਲ ਭਰ ਦਿੰਦਾ🌻🌹
ਦਿਲ ਵਿਚ ਹੌਲ ਜਿਹਾ ਪੈਂਦਾ ਏ
ਓ ਬਾਪੂ ਚੁੱਪ ਜਿਹਾ ਰਹਿੰਦਾ ਏ
ਭਰੇ ਪਰਿਵਾਰ ਚ ਵਸਦੇ ਨੂੰ
ਕੁੜੇ ਕੀ ਹੋ ਗਿਆ ਹਸਦੇ ਨੂੰ
Bhut hi vadiya, really,,,no words
Mai feel kr skdi aa eh lines
ਬਹੁਤ ਸੋਹਣਾ ਗੀਤ ਆ ਵੀਰੇ , ਬਹੁਤ ਕੁਝ ਸਿੱਖਣ ਨੂੰ ਮਿਲੂ ਤੁਹਾਡੇ ਤੋਂ 🙏🏻🙏🏻
ਐਸੀਆਂ ਰੂਹਾਂ ਰੱਬ ਕਦੇ ਹੀ ਪੈਦਾ ਕਰਦਾ ਹੈ ਪੰਜਾਬੀ ਦੇ ਸ਼ਬਦ ਜਾਦੂਗਰੀ ਨਾਲ ਲਿਖ ਦਿੱਤੇ ਹੁਣ ਇਹ ਪੰਜਾਬੀ ਲੋਕ ਤੱਥ ਬਣ ਜਾਣੇ
ਬਾਬਿਓ ਦਿਲ ਜਿੱਤ ਲਿਆ
ਅੱਖਾਂ ਬੰਦ ਕਰਕੇ ਸੁਣਿਆ
ਸੱਚੀ ਬਹੁਤ ਸਕੂਨ ਮਿਲਿਆਂ
ਜਿਉਂਦੇ ਵੱਸਦੇ ਰਹੋ ਦੋਸਤੋ❤👏👏
ਇਸ ਗੀਤ ਨੂੰ ਸੁਣ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਅੱਜ ਦੇ ਸਮੇਂ ਗੀਤ ਵਿਚ ਔਰਤਾਂ ਨੂੰ ਇੰਨਾ ਸਨਮਾਨ ਦਿੱਤਾ ਗਿਆ।
ਗੀਤ ਨੂੰ ਸੁਣ ਕੇ ਜੋ ਖੁਸ਼ੀ ਮਹਿਸੂਸ ਹੋਈ ਉਹ ਸ਼ਬਦਾਂ ਵਿਚ ਬਿਆਨ ਨਹੀਂ ਕੀਤੀ ਜਾ ਸਕਦੀ।
ਬਹੁਤ ਬਹੁਤ ਧੰਨਵਾਦ ਜੀ
ਮੈਂ ਬਹੁਤ ਲੰਬੇ ਸਮੇਂ ਬਾਅਦ ਕੁੜੀਆਂ ਦੇ ਅਸਲੀ ਆਚਰਣ ਨੂੰ ਸਪਸ਼ਟ ਰੂਪ ਚ ਜਾਹਿਰ ਕਰਦਾ ਗੀਤ ਸੁਣਿਆ। ਗੀਤ ਕਾਰ ਦੀ ਕਲਮ ਤੇ ਗਾਇਕ ਦੀ ਅਵਾਜ ਦੋਨਾਂ ਚ ਕੋਈ ਵੀ ਇਨਸਾਨ ਜਿਹੜਾ ਕੁੜੀਆਂ ਨੂੰ ਗ਼ਲਤ ਕਹਿੰਦਾ ਜਾ ਓਹਨਾ ਦੇ ਆਚਰਣ ਤੇ ਬੁਰਾ ਲਿਖਦਾ ਜਾ ਬੋਲਦਾ ਹੈ। ਜੇ ਉਹ ਇਨਸਾਨ ਇਸ ਗੀਤ ਨੂੰ ਧਿਆਨ ਨਾਲ ਸੁਣੇ। ਮੈ ਪੂਰੇ ਦਾਅਵੇ ਨਾਲ ਕਹਿ ਸਕਦਾ ਕੇ ਇਹ ਗੀਤ ਉਸ ਭੁਲੜ ਇਨਸਾਨ ਦੀ ਸੋਚ ਬੱਦਲ ਸਕਦਾ ਹੈ। ਬਾਕੀ ਗੀਤ ਦੀ ਸਿਫਤ! ਗੀਤ ਦੇ ਬੋਲ ਆਪ ਈ ਕਰ ਰਹੇ ਨੇ। same soch a bro
ਧੰਨਵਾਦ ਸਾਰਿਆਂ ਦਾ ਇਸ ਗੀਤ ਨੂੰ ਇੰਨਾਂ ਪਿਆਰ ਦੇਣ ਦੇ ਲਈ
ਇਸ ਗੀਤ ਨੂੰ ਹੋਰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਜਰੂਰ ਸਬਸਕ੍ਰਾਈਬ ਕਰੋ ~
th-cam.com/video/iTVwpJgIzro/w-d-xo.html
ਤੇਰੇ ਗੀਤ ਦੀ ਕੀ ਸਿਫਤ ਕਰਾਂ ਸਬਦ ਸਾਥ ਨਹੀ ਦਿਦੇ ।ਹੰਝੂ ਕੇਰ ਰਿਹਾ ਹਾਂ ।
ਇਹਨਾਂ ਕਲਮਾਂ ਨੂੰ ਦਿਲੋਂ ਸਜਦਾ।ਜਿਉਂਦੇ ਵਸਦੇ ਰਹਿਣ ਲੋਕ ਗੀਤਾਂ ਜਿਨ੍ਹੀ ਉਮਰ ਹੋਵੇ ।
ਜੋ ਸਾਖਰਤਾ ਦੀਆਂ ਲਹਿਰਾਂ ਨੇ, ਇਹਨਾਂ ਦੇ ਘਰ ਵਿੱਚ ਵੜੀਆਂ ਨਈਂ
ਇਹਨਾਂ ਨੇ ਵਰਕੇ ਪਲਟੇ ਨਈਂ ਤੇ ਹੱਥ ਵਿੱਚ ਕਲਮਾਂ ਫੜੀਆਂ ਨਈਂ
ਇਹਨਾਂ ਨੇ ਚੁੱਲ੍ਹੇ ਡਾਹੁਣੇ ਨੇ, ਇਹਨਾਂ ਨੇ ਘਰ ਵਸਾਉਣੇ ਨੇ
ਇਹ ਗੁੱਡੀਆਂ ਆਪ ਤਾਂ ਪੜ੍ਹੀਆਂ ਨੀਂ, ਇਹਨਾਂ ਨੇ ਪੁੱਤ ਪੜ੍ਹਾਉਣੇ ਨੇ ।
ਦਿਲਾਂ ਦੇ ਦਰਦ ਪਛਾਣਦੀਆਂ, ਧੀਆਂ ਬਿਨ ਕਿੱਥੇ ਸਰਦਾ ਏ
ਕੁੜੀਆਂ ਕੇਸ ਵਾਹੁੰਦੀਆਂ ਨੇ, ਸੂਰਜ ਧੁੱਪਾਂ ਕਰਦਾ ਏ
no wordssss... really nice
ਧੰਨਵਾਦ ਸਾਰਿਆਂ ਦਾ ਇਸ ਗੀਤ ਨੂੰ ਇੰਨਾਂ ਪਿਆਰ ਦੇਣ ਦੇ ਲਈ
ਇਸ ਗੀਤ ਨੂੰ ਹੋਰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਜਰੂਰ ਸਬਸਕ੍ਰਾਈਬ ਕਰੋ ~
th-cam.com/video/iTVwpJgIzro/w-d-xo.html
ਵਾਹ ਜੀ ਕਿਆ ਬਾਤਾਂ ਨੇ
ਇਹ song ਸਾਡੇ ਸੰਦੀਪ ਸਰ ਨੇ ਦੱਸਿਆ ਸੀ ਕਿ ਓਹਨਾ ਦੇ ਰੂਮ ਮੇਟ ਨੇ ਗਾਇਆ ਸੀ
ਬਹੁਤ ਹੀ Nyc song ਆ ਜੀ🙏🙏🙏🙏
first time main v sandeep sir to suneya si ji bahut nice song hai 👌👌👌👌
ਬਹੁਤ ਵਧੀਆ ਗੀਤ ਆ ਜੀ , ਜੀਹਨੇ ਨਹੀਂ ਸੁਣਿਆ ,ਕਿਰਪਾ ਕਰਕੇ ਇੱਕ ਵਾਰ ਜਰੂਰ ਸੁਣੇਓ ,ਇਸ ਗੀਤ ਨਾਲ ਦਿਲ ਦੇ ਜਜਬਾਤ ਜੁੜੇ ਹਨ , ਬਾਬਲ ਦਾ ਵੇਹੜਾ ਹਰ ਧੀ ਲਈ ਉਸਦੀ ਜਿੰਦਗੀ ਹੁੰਦਾ ,ਜਿੱਥੇ ਉਹ ਖੇਡ ਕੇ ਵੱਡੀ ਹੁੰਦੀ ਹੈ 😘😘😘😘😘
ਪਹਿਲੀ ਵਾਰ ਸੁਣ ਕੇ ਰੋਣਾ ਪਿਆ,ਸਾਇਦ ਪਹਿਲੀ ਵਾਰ ਕੁਝ ਚੰਗਾ ਸੁਣਿਆ,
Mainu v
Same here veere
Same here
I literally wept through out the whole song, when I first heard it in baal sabha of my school all school students and my colleagues are witness of it
I wept till its end and couldn't control my tears
Harman may god grant you all the very best of this world
I literally wept when I heard this song
All throughout the song
My stude8and colleagues were all watching but I couldn't help
The wording is so intense May you keep writing like this and we get to listen like this for ever and ever
ਬਾ-ਕਮਾਲ ।
ਸੱਚੀ ਸੁਣ ਕੇ ਮਨ ਭਰ ਆਇਆ ।
ਜਿਉਂਦੇ ਰਹੋ ਸਜਣੋ ।।
ਇਸ ਤਰ੍ਹਾਂ ਦਾ ਲਿਖਣਾ ਗਾਉਣਾ, ਅਜੋਕੇ ਦੌਰ ਲਈ ਔਖਾ।।
ਧੰਨਵਾਦ ਸਾਰਿਆਂ ਦਾ ਇਸ ਗੀਤ ਨੂੰ ਇੰਨਾਂ ਪਿਆਰ ਦੇਣ ਦੇ ਲਈ
ਇਸ ਗੀਤ ਨੂੰ ਹੋਰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਜਰੂਰ ਸਬਸਕ੍ਰਾਈਬ ਕਰੋ ~
th-cam.com/video/iTVwpJgIzro/w-d-xo.html
Vadiye y ji nice
ਜੇ ਧੀਅਾਂ ਲੲੀ ਕੋੲੀ ਕੁਝ ਲਿਖ ਸਕਦਾ ੲੇ ਤਾਂ ੲਿਸ ਤੋਂ ੳੁਪਰ ਕੁਝ ਨੀ ਲਿਖ ਸਕਦਾ....ਸਲੂਟ ਅਾ ਵੀਰ ਅੱਜ ਪਹਿਲੀ ਵਾਰ ਸੁਣਿਅਾ ਗੀਤ....ਰੂਹ ਤੱਕ ਪਹੁੰਚ ਗੲੇ ਤੁਹਾਡੇ ਬੋਲ👏👏👏
ਬਹੁਤ ਖੂਬ ਹੈ ਕਲਮ ਤੁਹਾਡੀ। ਧੰਨਵਾਦ ਬਾਈ ਜੀ ਤੁਸੀ ਭੇਡਾ ਬਕਰੀਆ ਵਾਲਾ ਰਾਹ ਨਹੀ ਚੁਣੀਆ। ਤੁਸੀ ਪੰਜਾਬ ਚੁਣੀਆ।
ਵਾਹਿਗੁਰੂ ਜੀ ਕਰੇ ਤੁਹਾਡੀ ਕਲਮ ਕਦੇ ਵੀ ਗੰਦ ਮੰਦ ਨਾ ਲਿਖੇ
ਬਹੁਤ ਵਧੀਆ ਬਿਆਨ ਕੀਤਾ ਹੈ ਗੁੱਡੀਆਂ ਬਾਰੇ
ਉਨ੍ਹਾਂ ਦੇ ਘਰ ਦੇ ਹਾਲਾਤ ਵਿਚ ਮਾਪੇ ਕਿ ਕੁਝ ਕਰਦੇ ਨੇ ਆਪਣੇ ਬੱਚਿਆਂ ਲਈ
ਕੁੜੀਆਂ ਕੇਸ ਵਾਉਦੀਆਂ ਨੇ ਗੀਤ ਵਿੱਚ
ਬਹੁਤ ਖੂਬ, ਬਹੁਤ ਡੂੰਘੀ ਲਿਖਤ। ਮੈਂ ਜਦ ਨਾਲ਼ ਨਾਲ਼ ਲਿਖਤ ਨੂੰ ਪੜ ਰਿਹਾ ਸੀ ਤਾਂ ਅੱਖਾਂ ਵਿੱਚ ਹੰਝੂ ਆ ਗਏ। ਇੱਕ ਦੁਨੀਆਂ ਦਾ ਅਣਡਿੱਠਾ ਰੂਪ ਜਾਂ ਛੁਪਿਆ ਹੋਇਆ ਰੂਪ ਮੂਹਰੇ ਲਿਆ ਕੇ ਰੱਖ ਦਿੱਤਾ। ਹਰ ਇੱਕ ਸਤਰ ਤੇ ਹਰ ਇੱਕ ਸ਼ਬਦ ਇੱਕ ਅਣਮੋਲ ਉਪਹਾਰ ਵਰਗਾ ਏ।
ਏਹ ਗੀਤ ਬਹੁਤ ਘੱਟ ਲੋਕਾਂ ਨੇ ਸੁਣਿਆ ਹੈ ਪਰ ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਇਸ ਲਿਖਤ ਦਾ ਮਿਆਰ ਏਨਾ ਉੱਚਾ ਹੈ ਕਿ ਹਰ ਕੋਈ ਇਹਨੂੰ ਸਮਝ ਨਹੀਂ ਸਕਦਾ, ਇਸ ਲਈ ਇਹੋ ਜਿਹੇ ਗੀਤ ਓਹ ਸੁਣ ਕੇ ਰਾਜ਼ੀ ਨਹੀਂ ਹਨ।
ਮੈਂ ਸਭ ਤੋਂ ਪਹਿਲੀ ਕਿਤਾਬ ਰਾਣੀ ਤੱਤ ਹੀ ਪੜੀ ਤੇ ਇਸ ਤੋਂ ਬਾਦ ਸਾਹਿਤ ਪੜਨਾ ਸ਼ੁਰੂ ਕਰ ਦਿੱਤਾ।
ਸੁਕਰ ਆ ਿੲਹ ਲਿਖਤ ਿਕਸੇ ਲੰਡੂ ਕਲਾਕਾਰ ਦੇ ਹੱਥ ਿਵੱਚ ਨਹੀ ਗਈ.
Gabru VLoG (sahi kia verr).
ਓਹਨਾਂ ਦੇ ਵੱਸ ਦਾ ਰੋਗ ਵੀ ਇਹ
ਇਹ ਜਿਹੜੇ ਤਾਰੇ ਜੱਗਦੇ ਨੇ ਇਹਨਾਂ ਨੂੰ ਵੀਰੇ ਈ ਲੱਗਦੇ ਨੇ.. Ever best song have no more Words
Beant Kaur waheguru 😊
Menu lgda eh lines mere vrgiya lai likhiya ne...😑
@@procrastinationkillspk2394 koi na sister main ta tera vera he aa
Waheguru ji
ਰੌਣਾ ਆ ਗਿਆ ਸੁਣ ਕੇ ਹੁਣ ਵਾਰ ਵਾਰ ਪੜ੍ਹ ਰਿਹਾ ਰਾਣੀਤੱਤ 🥰🥰
ਗੀਤ ਦੀ ਸਿਫਤ ਲਿਖਣ ਲਈ ਸਬਦ ਨਹੀਂ ਹਨ ਏਨਾ ਸੋਹਣਾ ਲਿਖਣ ਲਈ ਬਹੁਤ ਮੁਬਾਰਕਾਂ ਹਰਮਨ ਬਾਈ ਨੂੰ
mai ajj tak kise song te comment nhi kita.. bus ess song ne majhboor kita krn nu comment.. eda di soch di dilo repect a veere.. eho jehe songs di lod a ajkal.. waheguru g tuhanu hor traki bakshan.. ☺
Seriously Jass
I am here first time replying
Waheguru
Make him successful
Same to you dear.
ਹਾਂਜੀ ਹਰਮਨ ਦੀ ਕਲਮ ਨੂੰ ਸਲਾਮ
ਵੀਰੇ ਇੳਂ ਹੀ ਗਾਉਂਦੇ ਰਹਿਣਾ ਮੇਰੀ ਮੰਮਾ ਨੂੰ ਵੀ ਪਸੰਦ ਹੈ ਜਿਨ੍ਹਾਂ ਨੇ ਕਦੇ ਕੋਈ ਗੀਤ ਨਹੀਂ ਸੁਣਿਆ 💞💞💞💞💞💞💞💞💞💞💞💞💞💞💞💞💞💞💞💞💞💞💞💞
ਦੋ ਮੰਜੀਆ ਤੇ ਇਕ ਜੰਗਲ਼ਾ,ਹਾਏ ਵੇ ਤੇਰਾ ਬੰਗਲਾ ਬਾਬਲਾ ਸੋਹਣਾ 👌🏻👌🏻👌🏻
ਮੇਰੇ ਕੋਲ ਸ਼ਬਦ ਨਹੀ ਕਹਿਣ ਨੂੰ। ਬਹੁਤ ਸੋਹਣਾ ਲਿਖਿਆ ਤੇ ਗਾਇਆ
ਮੇਰੀਆ ਸਭ ਭੈਣਾ ਦਾ ਅਤਿ ਸੁਚੱਜਾ ਵਰਣਨ ਐ🤗
ਬਾਪੂ ਚੁੱਪ ਚੁੱਪ ਰਹਿੰਦਾ ੲੇ end line veer 20saal age a meri par ah gana jisnu keh skda ki sachio ਰੂਹ ਨੂੰ ਸਕੂਨ ਦੇਣ ਵਾਲਾ ੲੇ malak chrdi kla rakhe veer te eda de ganne likhan di sumat bakshda rahe
ਬਹੁਤ ਸੋਹਣਾ ਆ ਗੀਤ👍👍ਅਤੇ ਰਾਣੀਤੱਤ ਕਿਤਾਬ ਹੋਰ ਵੀ ਵਥੇਰੀ ਸੋਹਣੀ ਆ❣❣👍👍ਮਨ ਤੇ ਦਿਮਾਗ ਨੂੰ ਆਤਮਿਕ ਸਕੂਨ ਦਿੰਦਾ ਇਹ ਗੀਤ ।ਇਹੋ ਜਿਹੇ ਗੀਤ ਬਹੁਤ ਘੱਟ ਸੁਣਨ ਨੂੰ ਮਿਲਦੇ ਨੇ ਅੱਜਕੱਲ਼ ।
ਮੇਰੇ ਕੋਲ ਸ਼ਬਦ ਨਹੀ ਹਨ, ਇਸ ਦੀ ਸਿਫਤ ਕਰਨ ਲਈ ਬਾਈ ਮੈਂ ਤੇਰੀ ਸਾਰੀ ਕਿਤਾਬ ਵੀ ਪੜ੍ਹੀ, ਬਾਸ ਮਨ ਮ਼ੋਹਇਆ ਗਇਆ ਤੇਰੇ ਸ਼ਬਦਾਂ ਵੱਲ
Just Everything mari kol v nhiiii veer
ਵਾਹ ਵਾਹ ਦਿਲ ਤੋਂ ਦੁਆਂ ❤️❤️ ਹਰਮਨ ਵੀਰ ਤੇ ਮਨਪ੍ਰੀਤ
24 August 2020 apni 6 month di beti naal khed rea ate song vaar vaar sun k ro rea . Main ro rea beti khed ri hai ... Vkhh hi nzaara hai...
this is what we want to listen...not tht bullet,jeep,,40 kile..dunali...nagni..daru . Respect veer 🙏🙏👌👌
Nice thinking..really osum song..
very true, beautiful words and golden voice love it..
Karan Kaswan bilkul
Right bro
exactly.
No words for this ultimate song
ਬਾਬਲ ਕਦੇ ਨੀ ਭੁਲਦੇ ਪਰ ਲਗਦਾ ਕੁਝ ਵਧ ਯਾਦ ਆ ਗਈ ਥੋਡੀ ਧਨਬਾਦ ਵੀਰੇ ਬਹੁਤ ਵਧੀਆ 👌😥
ਕਿਆ ਖੂਬਸੂਰਤ ਗੀਤ ਲਿਖਿਆ ਯਰ।।।।।
ਸ਼ਾਂਤ ਕਰਤਾ ਮਨ
ਵਾਹ".....ਦਿਲ ਲੈ ਗਿਓਂ. ਜੀਓਂਦਾ ਰਹੁ ਵੀਰੇਯਾ.. ਪਾਤਸ਼ਾਹ ਖੁਸ਼ੀਅਾਂ ਦੇਵਣ ਖੇੜੇ ਬਖਸ਼ਣ..... ਚੜਦੀਕਲਾ
ਗੀਤ ਵਿੱਚ ਲਿਖ਼ਾਰੀ ਦੀ ਰੂਹ ਬੋਲਦੀ,
ਤੇ ਗਾਉਣ ਵਾਲੇ ਬੰਦੇ ਦੀ ਰੂਹਾਨੀਅਤ।❤️💟💟💟💞💞
ਤੇਰਾ ਕਦਮ ਬਹੁਤ ਸੋਹਣਾ ਏ ਵੀਰ
ਅਕਾਲ ਪੁਰਖ ਜੀ ਮੇਹਰ ਕਰਨ ਗੇ
Yar kassh baar baar like kar skda sohn rab di rooh fooki aa😭😭😭😭😭😭
2023 vich v rooh nu ਛੂੰਹਦਾ geet
ਕੋਣ ਸੁਣ ਰਿਹਾ ਹੈ 2020 ਵਿੱਚ ੲਿਹ ਗੀਤ
🙏🙏🙏🙏🙏👌👌👌👌👌
ਪਹਿਲੀ ਵਾਰ ਕਿਸੇ ਨੇ ਇੰਨਾ ਵਧੀਆ ਲਿਖਿਆ ਕੁੜੀਆਂ ਬਾਰੇ। ਬਹੁਤ ਬਹੁਤ ਧੰਨਵਾਦ ਜੀ।
"ਇਹਨਾਂ ਨੂੰ ਜੰਮਿਆ ਮਾਪਿਆਂ ਨੇ, ਇਹਨਾਂ ਨੂੰ ਮਾਰਿਆ ਰਸਮਾਂ ਨੇ "
ਅੱਜ ਵੀ ਕੋਈ ਕੋਈ ਪੂਰੇ ਕਰਦਾ ਕੁੜੀਆਂ ਦੇ ਸੁਪਨੇ 😢
ਬਹੁਤ ਵਧੀਆ ਲਿਖਿਆ ਹਰਮਨ ਵੀਰ ਨੇ ਅਤੇ ਬਹੁਤ ਵਧੀਆ ਗਾਇਆ ਮਨਪ੍ਰੀਤ ਸਿੰਘ ਨੇ 👌👌
ਹਰਮਨਪ੍ਰੀਤ ਵੀਰ ਜੀ ਕੱਲ੍ਹੀ ਕੱਲ੍ਹ ਸਤਰ ਦਿਲ ਨੂੰ ਛੁਹਂਦੀ ਜਿਊਂਦੇ ਵੱਸਦੇ ਰਹੋ ਅਜਿਹੇ ਗੀਤ ਲਿਖਦੇ ਰਹੋ 🙏🙏🙏
ਇਸ਼ ਤੋਂ ਉੱਪਰ ਕੁੱਝ ਨੀ ਹੋ ਸਕਦਾ ....BIG RESPECT FOR HARMANJEET🙏🙏
ਰੱਬ ਜੀ ਤੁਹਾਡੇ ਤੇ ਮਿਹਰ ਕਰਨ🙏🙏🙏
Mera nava nava viya hoya a tey main apni ghar wali naal gadi wich beh k a gana bar bar sun ria wan....kamal a...
Manpreet tey harmanjeet veeray....lahnday Punjab Gujranwala tun dhairaan mohabtaan ❤
ਇਸ ਨੂੰ ਜਿੰਨੀ ਵਾਰ ਸੁਣਦੇ ਹਾ ਹਰ ਵਾਰ ਪਹਿਲਾ ਨਾਲੋ ਹੋਰ ਪਿਆਰ ਹੋ ਜਾਦਾ ਹੈ ਇਹਦੇ ਨਾਲ..ਹਰਮਨ ਕਮਾਲ ਦੀ ਚੀਜ਼ ਲਿਖੀ ਏ ਤੁਸੀ, ਮੇਰੇ ਕੋਲ ਅੱਜ ਸਬਦ ਨੀ ਤੁਹਾਡੀ ਤਾਰੀਫ ਲਈ। 🙏🙏
ਰੂਹ ਨੂੰ ਛੂਹ ਗਿਆ ਜੀ ਇਹ ਗੀਤ, ਬੜੇ ਸਮੇਂ ਬਾਅਦ ਇਨ੍ਹਾਂ ਚੰਗਾ ਸੁਣਿਆ। Keep it up.
ਵਾਹਿਗੁਰੂ ਜੀ ਮੇਹਰ ਕਰਿਓ ਇਹਨਾ ਕਲਾਕਾਰਾ ਤੇ ਰੂਹ ਨੂੰ ਸਕੂਨ ਮਿਲਦਾ ਆਹਾ ਚਿਜਾ ਸੁਣਕੇ ਵਾਹ ਕਮਾਲ ✍✍🙏✍✍🍁🍁🍁
Mri bhen chette aa gyi jo pardesa ch vas rhiya ne
I miss my sister jo
Brother wang hmesa help krdi aah
Jeo sisters all
Sahi bole ho..spje jesa bhai hr bhn ko nsaib ho...😭😭😭😭😭🎶🎶🎶
Wow 1M view ਸਕੂਨ ਜਿਹਾ ਮਿਲ ਗਿਆ ਲੋਕ ਚੰਗਾ ਵੀ ਸੁਣਦੇ ਆ
ਰਾਣੀ ਤਤ ਕਿਤਾਬ ਬਹੁਤ ਵਧੀਆ ਹੈ
Mai night shift karn dia ty 5 var sun lia.... Rooh nu sakoon aa gya.... ♥️♥️♥️♥️♥️💐💐💐💐Bakamaal bemisaal..... Waheguru bless you Lov from iraq brother
Me too
ਸਕੂਨ ਮਿਲਿਆ ਸੁਣਕੇ ❤️❤️ ਵਾਹਿਗੁਰੂ ਬਹੁਤ ਬਹੁਤ ਤਰੱਕੀਆਂ ਦੇਵੇ ਤੇ ਇਦਾਂ ਹੀ ਥੋਡੀ ਕਲਮ ਤੇ ਮਿਹਰ ਬਣਾਈ ਰੱਖਣ ❤️🙏🏻🙏🏻
ਵਾਹਿਗੁਰੂ ਲੰਬੀ ਉਮਰ ਬਖਸ਼ੇ ਬਹੁਤ ਸੋਹਣੀ ਅਵਾਜ਼ ਵੀਰ ਜੀ
ਬਹੁਤ ਸੋਹਣਾ ਗੀਤ👌🏻
ਸੋਹਣਾ
enna nu jammeya mappeya ne
enna nu mareya rasma ne 👏👏👏👏👏👏👏 bhuttt khooob ....... bahut sohni awaz bahut sohne shabd 👍👍👍👍👍👍👍
Meri ek ardaas veer lyi Waheguru mehar kre.... Es tra de hor sach likhan di...waheguru samatt bakhshe.. Veer diya likhiya... Likhiya dil chhuhdiyan rachnawa... Amr hon.... Waheguru mehar kre....
ਧੰਨਵਾਦ ਸਾਰਿਆਂ ਦਾ ਇਸ ਗੀਤ ਨੂੰ ਇੰਨਾਂ ਪਿਆਰ ਦੇਣ ਦੇ ਲਈ
ਇਸ ਗੀਤ ਨੂੰ ਹੋਰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਜਰੂਰ ਸਬਸਕ੍ਰਾਈਬ ਕਰੋ ~
th-cam.com/video/iTVwpJgIzro/w-d-xo.html
ਬਹੁਤ ਗੁੰਝੀਆ ਗੱਲਾਂ ਨੇ ਵੀਰ ਜੀ