Joban Rutte Marna , Ki Puchhde O Haal Fakeeran Da , Thabba Ko Zulfan Waleya ਵਾਲਾ ਸ਼ਿਵ ਕੁਮਾਰ ਬਟਾਲਵੀ

แชร์
ฝัง
  • เผยแพร่เมื่อ 14 ม.ค. 2025

ความคิดเห็น • 124

  • @FatehsinghSingh-x9k
    @FatehsinghSingh-x9k ปีที่แล้ว +9

    ਸ਼ਿਵ ਇੱਕ ਸੰਪੂਰਣ ਇਨਸਾਨ ਸੀ ਅਤੇ ਹੈ ਸ਼ਿਵ ਦੀਆ ਕਵਿਤਾਵਾਂ ਵਿੱਚੋ ਕੀ ਪੁੱਛ ਦਿਉ ਹਾਲ ਫਕੀਰਾਂ ਦਾ ਦਿਲ ਨੂੰ ਟੁੰਬ ਜਾਂਦੀ ਹੈ ਇਹੋ ਜਿਹੇ ਕਵੀ ਬਾਰ ਬਾਰ ਨਹੀਂ ਪੈਦਾ ਹੁੰਦੇ 🙏🙏🙏🙏🙏

  • @shayardildhillon9789
    @shayardildhillon9789 2 หลายเดือนก่อน +2

    ਪੰਜਾਬੀ ਵਿੱਚ ਸ਼ਿਵ ਕੁਮਾਰ ਬਟਾਲਵੀ ਤੇ ਉਰਦੂ ਵਿੱਚ ਜੌਨ ਏਲੀਆ ਦੋ ਮਹਾਨ ਸ਼ਾਇਰ ਹਨ। ਇਹਨਾਂ ਦਰਦ ਨੂੰ ਸ਼ਾਇਰੀ ਵਿੱਚ ਹੀਰਿਆਂ ਵਾਂਗ ਜੱੜਿਆ।❤️🥇

  • @DeepsinghDeepsingh-bo4ns
    @DeepsinghDeepsingh-bo4ns ปีที่แล้ว +2

    ਬਿਰਹਾ ਤੂੰ ਸੁਲਤਾਨ, ਸਭ ਤੋਂ ਪਹਿਲਾਂ ਬਾਬਾ ਫ਼ਰੀਦ ਜੀ ਨੇ ਲਿਖਿਆ।

  • @baljitkaur5898
    @baljitkaur5898 ปีที่แล้ว +13

    ਆਪਣੀਆਂ ਰਚਨਾਵਾਂ ਰਾਹੀਂ ਸਦਾ ਜਿੰਦਾ ਰਹਿਣਗੇ ਸ਼ਿਵ।

  • @ranakaler7604
    @ranakaler7604 11 หลายเดือนก่อน

    ਵੀਰ ਜੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ ਯੁੱਗ ਯੁੱਗ ਜੀਓ ਜੀ, ਵਲੋਂ ਰਾਣਾ ਰਾਣੀਪੁਰੀਆ 1,,2,,2024,

  • @rajkamboj9206
    @rajkamboj9206 ปีที่แล้ว +24

    ਸ਼ਿਵ ਨੂੰ ਦਾਰੂ ਨੇ ਮਾਰਿਆ। ਓਹਦੀਆਂ ਰਚਨਾਵਾਂ ਬਹੁਤ ਵਧੀਆ ਸਨ।

    • @harryrod
      @harryrod ปีที่แล้ว +6

      yaar main bilkul agree karda tohadi gall naal sharab hi kaaran si maot da par jehri cheejh andro khichdi bande nu te tangg kardi ohnu raaji karn vich sharaab ja koi vi nasha help karda oss time kyu ke neend chaonda hunda banda ke mainu kise treeke neend aaje . personal tajarbe cho gall dass reha .

    • @varundeep12
      @varundeep12 ปีที่แล้ว +3

      bahana hi hunda mot da …. bus bande ne marr jana hunda

    • @gurjivansing909
      @gurjivansing909 ปีที่แล้ว +4

      Nahi bai g shiv nu matlvi lokan ne mareya

  • @Rohit45279
    @Rohit45279 ปีที่แล้ว +1

    Taqdeer tan saadi saukan si tadbeeran sathon na na hoyian ......
    Kde padhea si 1975 ch punjabi poetry ......ajj bi SHIV mere saahan vich jeonda hai ,.......kise sohni maa daa jaaya ....

  • @sehbazsingh2942
    @sehbazsingh2942 ปีที่แล้ว +21

    ਸ਼ਿਵ ਕੁਮਾਰ ਨੇ ਬੈਂਕ ਵਿਚ ਵੀ ਨੌਕਰੀ ਕੀਤੀ ਇਹ ਤਾਂ ਦੱਸਿਆ ਹੀ ਨਹੀਂ ਮੇਰੇ ਪਿਤਾ ਦੇ ਚੰਗੇ ਦੋਸਤ ਸੀ ਸਾਨੂੰ ਸਾਰਾ ਪਤਾ ਇਹਨਾਂ ਬਾਰੇ

    • @GagandeepSingh-dg2lm
      @GagandeepSingh-dg2lm ปีที่แล้ว +1

      Kehde Bank ch ji

    • @ranakaler7604
      @ranakaler7604 11 หลายเดือนก่อน +1

      ਵੀਰ ਜੀ ਤੁਸੀਂ ਦਸਿਆ ਕਿ ਸ਼ਿਵ ਮੇਰੇ ਪਿਤਾ ਜੀ ਦੇ ਦੋਸਤ ਸਨ, ਵੀਰ ਜੀ ਸ਼ਿਵ ਬਾਰੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਜਾਵੇ ਜੀ, ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ, ਵਲੋਂ ਰਾਣਾ ਰਾਣੀਪੁਰੀਆ,1,,2,,2024,

    • @Omer-mb6ku
      @Omer-mb6ku 8 หลายเดือนก่อน

      Sir ji..kaddi muhlat Hove te ..do tin haraf kisey gal bare shiv ji di aithey v saanjhe kar laina. . Mehrbani 😃🙏

    • @sukhdevsingh1283
      @sukhdevsingh1283 7 หลายเดือนก่อน

      ​❤❤@@ranakaler7604

    • @swaranchoudhary3352
      @swaranchoudhary3352 2 หลายเดือนก่อน

      Mai aapse milna chahta hu , aap bahut kismat wale ho, jo Shiv Kumar Batalvi ji ke dost ke suputar ho

  • @BalwinderSingh-qx4lj
    @BalwinderSingh-qx4lj 7 หลายเดือนก่อน +1

    ਅੱਜ ਅਸੀਂ ਜ਼ਿੰਦਗੀ ਸਮਾਜ ਦੇ ਹਰ ਪੱਖ ਦੇ ਦੁਨੀਆਂ ਭਰ ਚੋਂ ਜੋ ਮਹਾਨ ਲੇਖਕ ਦਾਰਸ਼ਨਿਕ ਦਾਨਸ਼ਵਰ ਗੁਰੂ ਭਗਤ ਸੂਰਵੀਰ ਸੁਧਾਰਕ ਦੇਖਦੇ ਹਾਂ ਉਨ੍ਹਾਂ ਨੂੰ ਸੀਸ ਝੁਕਾ ਕੇ ਸੇਧ ਲੈਂਦੇ ਹਾਂ। ਪਰ ਉਨ੍ਹਾਂ ਦੀ ਹਕੀਕੀ ਜ਼ਿੰਦਗੀ ਤੇ ਉਨ੍ਹਾਂ ਨਾਲ ਮੌਕੇ ਤੇ ਜੋਂ ਵਰਤਾਰਾ ਹੋਇਆ ਹੋਵੇਗਾ ਉਹ ਅਸੀਂ ਸ਼ਿਵ ਕੁਮਾਰ ਬਟਾਲਵੀ ਦੀ ਗੁਜਰੀ ਬੀਤੀ ਦੇਖਕੇ ਜਾਣ ਸਕਦੇ ਹਾਂ। ਅਸੀਂ ਦੁਨੀਆ ਦੀ ਇਕ ਮਹਾਨ ਸ਼ਖ਼ਸੀਅਤ ਦੇ ਚਸ਼ਮਦੀਦ ਗਵਾਹ ਤਾਂ ਹਾਂ ਹੀ।
    ਇਥੇ ਫੁਲ ਰੁਲ ਜਾਂਦੇ ਤੇ ਕੰਡਿਆਂ ਦੀ ਪੂਜਾ ਹੁੰਦੀ ਹੈ।

  • @karajsingh3698
    @karajsingh3698 ปีที่แล้ว +6

    ਬਹੁਤ ਵਧੀਆ ਜਾਣਕਾਰੀ ਤੇ ਪੇਸ਼ਕਾਰੀ

  • @amriknankamriteakhaidusarn3313
    @amriknankamriteakhaidusarn3313 ปีที่แล้ว +4

    Man bhar ayea shiv kumar btalvi de khani sun k ,yr yr kehn wale akhir ch dohka de jandy han,shiv lokan de mna ch hmesh jinda rhe ga

  • @kharbandasatish8755
    @kharbandasatish8755 ปีที่แล้ว +4

    ਸ਼ਿਵ ਨੂੰ ਰੱਬ ਵੱਲੋਂ ਸ਼ਾਇਰੀ ਦੀ ਦਾਤ ਮਿਲੀ ਹੋਈ ਸੀ

  • @daljeetsingh3195
    @daljeetsingh3195 ปีที่แล้ว +2

    ਬਹੁਤ ਵਧੀਆ ਜਾਣਕਾਰੀ ਦਿੱਤੀ

  • @muhammadtahir-pd6mz
    @muhammadtahir-pd6mz ปีที่แล้ว +3

    Maa jad v shiv Kumar daay pakistani pind kolon langhda wa shiv di kavita yad aa jandi a bathi waliay cambay dee dareay perana daa paraga pun daay yaad aa janda hi

  • @SarbjitSingh-fi1zu
    @SarbjitSingh-fi1zu 7 หลายเดือนก่อน +2

    Bhout vidya jankari veer g thanks
    ਬਹੁਤ ਮਾੜੀ ਕੀਤੀ ਦੋਸਤਾ ਨੇ ਅੰਤ ਸਮੇ ਮਿਲ ਤਾ ਲੇਦੇ ਕਿਉਕਿ ਸਰਾਬ ਪੀਣ ਵਾਲਿਆ ਦੇ ਦੋਸਤ ਅਕਸਰ ਛੱਡ ਜਾਦੇ ਨੇ।

    • @shamikumar1312
      @shamikumar1312 4 หลายเดือนก่อน

      At the end of his life he died like beggars. At the end of his life he got bald and weak. Whereas he was most handsome man

  • @manjitsinghdhanota6063
    @manjitsinghdhanota6063 ปีที่แล้ว +1

    ਬਹੁਤ ਸਾਰੇ ਇਸ ਦੁਨੀਆਂ ਦੇ ਬੰਦਿਆਂ ਦਾ ਲਿਖਿਆ ਤੇ ਰਿਕਾਰਡ ਹੋਇਆ ਸ਼ਿਵ ਕੁਮਾਰ ਦਾ ਹਾਲ ਜੀਵਨ ਤੇ ਰਹਿਣੀ ਬਹਿਣੀ ਵਾਰੇ ਸੁਣਿਆ।
    ਇਹ ਦੁਨੀਆਂ ਮਤਲਬ ਦੀ ਬੱਸ। ਉਹ ਲਿਖਾਰੀ ਗਾਇਕ ਵਧੀਆ ਹੈ ਸੀ। ਕਿਸੇ ਨੇ ਉਹਨੂੰ ਸ਼ੁਰੂ ਤੋਂ ਹੀ ਨਸ਼ੇ ਤੋਂ ਰੋਕਿਆ ਨਹੀਂ ਉਹ ਕੁਰਾਹੇ ਪੈਂਦਾ ਗਿਆ ਹਸ਼ਰ ਸਭ ਦੇ ਸਾਹਮਣੇ ਹੈ। ਜਿਵੇਂ ਅੱਜ ਨਿਕੰਮੇ ਲੋਕਾਂ ਦੇ ਨਸ਼ਿਆਂ ਦਾ ਇਕ ਆਪਣਾ ਦੌਰ ਹੈ ਅੰਤ ਮਾੜਾ ਹੈ :::::

  • @prits4157
    @prits4157 ปีที่แล้ว +3

    Bhoute dunnia hundi matlab di ..... 😢😢 yarra bhouta yarr na banaia ker ..❤❤..marr ta sab na Jana....shiv ajj v jaunda lagda mannu ..

  • @KamaljitKaur-np7wx
    @KamaljitKaur-np7wx ปีที่แล้ว +6

    Waheguru ji kirpa kareo ji
    Both vadeya jankari te pashkari ❤

  • @travellerboy7010
    @travellerboy7010 ปีที่แล้ว +4

    ਕੁਦਰਤ ਸਦੀਆਂ ਚ ਪੈਦਾ ਕਰਦੀ ਆ ਇਹੋ ਜਿਹੇ ਫ਼ਨਕਾਰ ਕਿਸੇ ਸ਼ਾਇਰ ਨੇ ਇਹੋ ਜਿਹੇ ਸ਼ਖ਼ਸੀਅਤ ਲਈ ਕਿਹਾ
    वो लोग तुमने एक ही शोखी में खो दिए।
    पैदा किये थे चरख ने जो ख़ाक छानकर
    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @surjittoor856
    @surjittoor856 ปีที่แล้ว +7

    During 61-63 I was studying in RN collegeNabha , where he too had allegedly studying less singing more , Heard Maye ni maye mein ikk Chhikra yaar yaar

  • @rajindersharma8445
    @rajindersharma8445 ปีที่แล้ว +1

    Great Punjabi writer
    Soul of Punjabi poetry

  • @baljitsingh7534
    @baljitsingh7534 ปีที่แล้ว +2

    Very nice information

  • @Rohit45279
    @Rohit45279 ปีที่แล้ว

    Ehde naal da Sohna dildaar sabna da yaar Kaadh kdon fer mil jaave ohna sajna dildaaran da TAPDA seena Thaare Apmi OS DAMDAR awaaz naal .......SHIV BATALVI DILAN DA MEHRAM .....BY KALA CHANDAN

  • @ginderkaur6274
    @ginderkaur6274 ปีที่แล้ว +4

    Good personality

  • @gopizirewala755
    @gopizirewala755 ปีที่แล้ว +1

    ❤mere rabi usstad ne shiv
    Meri kl da khiyaal hai shiv
    Singer mai tikayo nhi ha
    Jive ustaad shiv ji keh gye
    Writer mai vo vikayo nhi hai

  • @GurpreetSingh-oo4vz
    @GurpreetSingh-oo4vz ปีที่แล้ว +5

    What a wonderful personality

  • @ShivkumarSharma-w9y
    @ShivkumarSharma-w9y 5 หลายเดือนก่อน

    Shiv was shiv, great poet of century, from shiv kumar sharma, ludhiana

  • @satpalsingh6600
    @satpalsingh6600 ปีที่แล้ว +1

    Very nice explanation about Batalvi

  • @vikrantsingh1559
    @vikrantsingh1559 ปีที่แล้ว +1

    Shiv shiv hi c ohna varga kon hona 🙏🏼🙏🏼koi v nhi Syd Rabb nu ehi manjoor c.

  • @Bhupi218
    @Bhupi218 7 หลายเดือนก่อน +3

    ਦਾਰੂ ਵਾਲੇ ਯਾਰ ਦਾਰੂ ਤੱਕ ਹੀ ਹੁੰਦੇ ਨੇ।

  • @satindersingh4077
    @satindersingh4077 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ।

  • @davinderrpanditt7089
    @davinderrpanditt7089 7 หลายเดือนก่อน

    Thanks for sharing bhaji ❤❤

  • @sidhuanoop
    @sidhuanoop ปีที่แล้ว

    Bahut vadhiya jankari sanjhi karn layi tehdilon bahut bahut dhanvad ji

  • @jatindersingh1699
    @jatindersingh1699 ปีที่แล้ว +1

    bahut khoob kiya tusi

  • @ashokklair2629
    @ashokklair2629 ปีที่แล้ว +5

    ਠੀਕ ਹੈ! ਬਟਾਲਵੀ ਜੀ ਨੇ ਦੁਨੀਆਵੀ ਸ਼ੌਹਰਤ ਜਰੂਰ ਕਮਾਈ ਸੀ।
    ਪਰ ਰੂਹਾਨੀਅਤ, & ਰੱਬ ਦੇ **(ਨਾਮੁ)** ਦੀ ਘਾਟ ਹੋਣ ਕਰਕੇ, ਆਖੀਰ ਸਮੇ ਇਕੱਲਾ ਮਹਿਸੂਸ ਹੋਇਆ।

    • @dilshauksinghbalbal5264
      @dilshauksinghbalbal5264 ปีที่แล้ว +1

      Right sir

    • @Omer-mb6ku
      @Omer-mb6ku 8 หลายเดือนก่อน

      It could one of the more subtle reasons...but I think the people killed him...he wasn't meant for them...he was much too brittle much too sensitive..he was a poet at heart ..that's why he rose to such heights...Punjab has a long history of betraying friends.and not to say it hasn't produced great friendships..but still..its a cultural nuance ...his was not the first or last saga of being abandoned by the people he loved the most..sad indeed.

  • @dogworld4931
    @dogworld4931 ปีที่แล้ว +1

    Lannti nay oh duniavi dost jirray okhay walay sath chhad gya Birhaa da Sultan ishqay haakiki da itrr jnaatay ferdoos Shiv Kumar Batalvi ❤🙏🌹🌹

    • @Omer-mb6ku
      @Omer-mb6ku 8 หลายเดือนก่อน

      ❤❤

  • @parambanwait1980
    @parambanwait1980 2 หลายเดือนก่อน

    ਜੇ ਸੱਚੇ ਯਾਰ ਹੁੰਦੇ ਤਾ ਕਦੀ ਨਾ ਮਰਨ ਦਿੰਦੇ 😢

  • @HarbansSingh-bf6ij
    @HarbansSingh-bf6ij ปีที่แล้ว

    eho jahw jaaran nu ki karna aakhar kam na aaunh SHIV KOI NI BAN SAKDAVERY NICE VEER

  • @amanindersingh9182
    @amanindersingh9182 ปีที่แล้ว +1

    Gargi Saab, where were U at last moments of Batalvi.!

  • @balwinderthind2650
    @balwinderthind2650 ปีที่แล้ว

    ਬਹੁਤ ਵਧੀਆ ਪੇਸ਼ਕਾਰੀ। 👍

  • @surindertiwana3231
    @surindertiwana3231 5 หลายเดือนก่อน

    Well described. Fitte mooh aj he dostan da

  • @gurmeetchaudhary9403
    @gurmeetchaudhary9403 ปีที่แล้ว +1

    Very touching

  • @rimpyballowalia6724
    @rimpyballowalia6724 2 หลายเดือนก่อน

    Nice

  • @ranjeetsinghsandhu8635
    @ranjeetsinghsandhu8635 ปีที่แล้ว +2

    ਵਾਹਿਗੁਰੂ 😢😢😢😢

  • @gurpreetsingh-ig7jv
    @gurpreetsingh-ig7jv ปีที่แล้ว

    Mai Patiala to ha, ena dildaar Insaan batle da hi ho sakda..

  • @HassenAli-rv3sf
    @HassenAli-rv3sf 3 หลายเดือนก่อน

    Salute baba Ji what a nice narration 😂😢😅

  • @jatindersingh1699
    @jatindersingh1699 ปีที่แล้ว

    wa ji wa

  • @drkuldipsingh1400
    @drkuldipsingh1400 7 หลายเดือนก่อน

    This happens usually with Grestest n Genius people like Shiv

  • @rakeshkansra3846
    @rakeshkansra3846 ปีที่แล้ว

    Right said bro

  • @charnjeetsingh2544
    @charnjeetsingh2544 14 วันที่ผ่านมา

    ਦੋਸਤਾਂ ਨੇ ਸਿ਼ਵ ਦਾ ਘਰ ਉਜਾੜ ਦਿੱਤਾ ਸਰਾਬ ਪਿਆ ਪਿਆ ਕੇ

  • @pt.ravimirza
    @pt.ravimirza หลายเดือนก่อน

    🙏🙏🙏🙏🙏🙏

  • @rashpalsingh8767
    @rashpalsingh8767 ปีที่แล้ว +1

    ਪੰਜਾਬੀਆਂ ਦੀ ਬਦਕਿਸਮਤੀ ਇਹੋ ਹੈ ਕਿ ਸਾਡੀ ਨੌਜਵਾਨੀ ਨੇ ਗੁਰੂ ਸਾਹਿਬ ਜੀ ਦੇ ਸਿਧਾਂਤਾਂ ਨੂੰ ਛੱਡ ਕੇ ਨਸ਼ੇੜੀਆਂ,ਚੋਰ ਉਚੱਕਿਆਂ,ਗੰਦੇ ਆਚਰਨ ਵਾਲੇ ਮੁੰਡੇ ਕੁੜੀਆਂ ਹੀਰਾਂ ਰਾਂਝਿਆਂ ਨੂੰ ਆਪਣੇ ਰੋਲ ਮਾਡਲ ਬਣਾਇਆ। ਇਸੇ ਕਰ ਕੇ ਉਸਦੀ ਸਜ਼ਾ ਭੁਗਤ ਰਹੇ ਹਾਂ। ਸ਼ਿਵ ਕੁਮਾਰ ਬਤੌਰ ਕਵੀ ਬਹੁਤ ਚੰਗਾ ਹੈ ਪਰ ਮਾੜੀਆਂ ਆਦਤਾਂ ਕਰ ਕੇ ਸਿਹਤ ਦਾ ਧਿਆਨ ਨਹੀਂ ਰੱਖ ਸਕਿਆ।ਬੇ- ਵਕਤ ਚਲਾ ਗਿਆ।

    • @hardeepkumar3534
      @hardeepkumar3534 ปีที่แล้ว

      22 ji ki pata es duniya ne hi usnu nashe karan lyi majbur kita howe !
      Baki panje ungliya ekko jihya nhi hundiya

    • @gurpreetdhillon7961
      @gurpreetdhillon7961 4 หลายเดือนก่อน

      Sary yodhaa nhi bn skdy sary ashiq nhi sary bhagat nhi eh dunia aa bahut sary ranga ch ralie pyi aa jnaab.

  • @guneetjawanda7600
    @guneetjawanda7600 ปีที่แล้ว

    True

  • @manojbharti5962
    @manojbharti5962 11 หลายเดือนก่อน

    True poet😢

  • @avtarsinghsohi3373
    @avtarsinghsohi3373 8 หลายเดือนก่อน

    Wow 😢😢

  • @rishikanwar7557
    @rishikanwar7557 ปีที่แล้ว

    Bhai bahut achi video hao 😢😢 par ye punjab k upar daag rhega k itne bade shayar ki birasat ko sambhal ni paya ...diaries jlaa di records delete kra dia 😢😢😢😢

    • @Omer-mb6ku
      @Omer-mb6ku 8 หลายเดือนก่อน

      Punjab per daagh he hai aur he keya..ye sirf madari log hen..kea paar kea raar...ye ilaka he AISA he..Jo log 1000 saal sath Reh ker bhe ..jaate wakkt ikk dosre ke lakhon jii maar dye woh kea Lokai hogi??🙏Shiv ghareeb da Ki ban.na c ..Malak odhi rooh nu sakoon Davey.

  • @jatindersingh1699
    @jatindersingh1699 ปีที่แล้ว +1

    Punjabi University Patiala ch

  • @JagdishSingh-mv7og
    @JagdishSingh-mv7og ปีที่แล้ว

    ਇਹ ਸਵੀਕਾਰ ਕੀਤਾ ਜਾਂਦਾ ਹੈ ਕਿ ਉਹ ਇੱਕ ਮਹਾਨ ਲੇਖਕ ਸੀ। ਤੁਹਾਨੂੰ ਸਾਰਿਆਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਉਸ ਵਿੱਚ ਬੁਨਿਆਦੀ ਚਰਿੱਤਰ ਦੀ ਵੀ ਘਾਟ ਸੀ, ਉਹ ਸ਼ਰਾਬੀ ਸੀ, ਸਿੱਖ ਧਰਮ ਨੇ ਇਸ ਤਰ੍ਹਾਂ ਦੇ ਕਰਮਾਂ ਦੀ ਨਿੰਦਾ ਕੀਤੀ ਹੈ। ਟੁੱਟੇ ਹੋਏ ਰਿਕਾਰਡ ਨੂੰ ਦੁਹਰਾਉਣਾ ਬੰਦ ਕਰੋ, ਉਹ ਆਪਣੀਆਂ ਬੁਰੀਆਂ ਆਦਤਾਂ ਕਾਰਨ ਮਰ ਗਿਆ ਹੈ.

    • @ashokklair2629
      @ashokklair2629 ปีที่แล้ว

      ਵਾਹ: ਜੱਜ ਸਿੰਘ ਜੀ!
      ਠੀਕ ਹੈ! ਬਟਾਲਵੀ ਜੀ ਨੇ ਦੁਨੀਆਵੀ ਸ਼ੌਹਰਤ ਜਰੂਰ ਕਮਾਈ ਸੀ।
      ਪਰ ਰੂਹਾਨੀਅਤ, & ਰੱਬ ਦੇ **(ਨਾਮੁ)** ਦੀ ਘਾਟ ਹੋਣ ਕਰਕੇ, ਆਖੀਰ ਸਮੇ ਇਕੱਲਾ ਮਹਿਸੂਸ ਹੋਇਆ।

    • @JagdishSingh-mv7og
      @JagdishSingh-mv7og ปีที่แล้ว

      @@ashokklair2629 ਵੀਰ ਜੀ, ਤੁਸੀਂ ਸਹੀ ਕਹਿ ਰਹੇ ਹੋ, ਪੰਜਾਬ ਅਤੇ ਪੰਜਾਬੀ ਮੁਸੀਬਤ ਵਿੱਚ ਹਨ ਕਿਉਂਕਿ ਇਹ ਅਖੌਤੀ ਆਗੂ ਸਿਰਫ ਅਧਰਮ ਅਤੇ ਅਸੂਰੀ ਵਿਚਾਰਾਂ ਨੂੰ ਉਤਸ਼ਾਹਤ ਕਰਦੇ ਹਨ। ਇਹ ਲੋਕ ਇਨ੍ਹਾਂ ਤੱਥਾਂ ਨੂੰ ਨਜ਼ਰਅੰਦਾਜ਼ ਕਰਦੇ ਹਨ ਕਿ ਉਨ੍ਹਾਂ ਦੇ ਬਹੁਤ ਸਾਰੇ ਨਾਇਕਾਂ ਵਿੱਚ ਜੀਵਨ ਵਿੱਚ ਬੁਨਿਆਦੀ ਧਰਮੀ ਕਿਰਦਾਰਾਂ ਦੀ ਘਾਟ ਸੀ।

  • @manojbharti5962
    @manojbharti5962 11 หลายเดือนก่อน

    Kya baat he 😢

  • @GaganDeep-z4m
    @GaganDeep-z4m ปีที่แล้ว

    Moorkh bands si

  • @raghbirkaurbhatia336
    @raghbirkaurbhatia336 4 หลายเดือนก่อน

    Rukh Shiv KumarBatalvi

  • @NirmalSingh-ys7wz
    @NirmalSingh-ys7wz ปีที่แล้ว +3

    ਸ਼ਰਾਬ ਪੀਣ ਵਾਲੇ ਬੰਦੇ ਲੋਕਾਂ ਲੲੀ ਰੋਲ ਮਾਡਲ ਨਹੀ ਹੋ ਸਕਦੇ। ਸਾਡੇ ਮਹਾਨ ਕੁਰਬਾਨੀ ਵਾਲਿਅਾ ਨੂੰ ਸਕੂਲੀ ਸਿਲੇਬਸ ਚੋਂ ਬਾਹਰ ਕਰਕੇ ਨਛੇੜੀ ਦੀਅਾਂ ਲਿਖਤਾਂ ਨੂੰ ਮੋਹਰੀ ਕੀਤਾ ਗਿਅਾ। ਕੀ ਕਰਤਾਰ ਸਿੰਘ ਸਰਾਭੇ ਦੀਅਾਂ ਲਿਖਤਾ ਘਟੀਅਾ ਸਨ। ਕੀ ਬੀਬੀ ਦੁਰਗਾ ਭਾਬੀ ਦਾ ੲਿਤਿਹਾਸ ਮਾੜਾ ਹੈ। ਮੂਸੇ ਵਾਲਾ ਤਾਂ ਲਿਖਦੈ ਕਿ ਮਿਰਜ਼ੇ ਦਾ ਅਲੱਗ ਰੁਤਬਾ ਪਰ ਦੁੱਲੇ- ਜੱਗੇ-ਸੁੱਚੇ ਨੂੰ ਨਹੀੰ ਛੋਹ ਸਕਦਾ। ਵੈਲੀ ਬੰਦਾ ਕਰੇ ਨਾ ਜਨਾਨੀਬਾਜ਼ੀਅਾ ਪਰ ਅਾਸ਼ਕ ਰੰਨਾਂ ਦਾ ਵੈਲੀ ਹੋ ਨੀ ਸਕਦਾ।

  • @jeetasingh9510
    @jeetasingh9510 ปีที่แล้ว +3

    Nanak duniya kaisi hoyi
    Salik mit na rahya koi

  • @GouravKumar-fq9wr
    @GouravKumar-fq9wr ปีที่แล้ว

    Aj kal koi yar nhi sab yar passe de ne

  • @jatindersingh1699
    @jatindersingh1699 ปีที่แล้ว

    mai shiv de wife te beti nu miliyan se

    • @singhgidda1
      @singhgidda1 ปีที่แล้ว

      ਕਿਥੇ ਆ ਦੋਵੇਂ

  • @Prabh07447
    @Prabh07447 ปีที่แล้ว

    Geona bohut muskil hunda

  • @hiramusicacademymorinda9183
    @hiramusicacademymorinda9183 ปีที่แล้ว

    ❤❤❤❤

  • @guneetjawanda7600
    @guneetjawanda7600 8 หลายเดือนก่อน

    Yaara da year c

  • @jiwansinghazrot7567
    @jiwansinghazrot7567 ปีที่แล้ว +1

    Shorat nu sambhalan Bahut Aoukha hai.

  • @SurjeetSingh-pm3nf
    @SurjeetSingh-pm3nf ปีที่แล้ว

    Shiv kumar punjabi da sardar hai...Frangi singh Asr. ...

  • @SurinderKumar-oz1hk
    @SurinderKumar-oz1hk 15 วันที่ผ่านมา

    Photo gharfar Bajwa jee tha main asstt see main sAb janda hai

    • @Punjabi_Sahit
      @Punjabi_Sahit  8 วันที่ผ่านมา

      ਤੁਸੀਂ ਆਪਣਾ ਨੰਬਰ ਦਿਉ ਜੀ , ਗੱਲਬਾਤ ਕਰਨੀ ਇਸ ਵਿਸ਼ੇ ਤੇ

  • @satpalsingh127
    @satpalsingh127 ปีที่แล้ว +2

    Likhtan vicho navekli
    Likhat vala writer c afsoos

  • @Kajalsingh-k9k
    @Kajalsingh-k9k ปีที่แล้ว

    Artist should keep themself from people who want to spoil them n their Art.
    Yez zamaana na kisi ka hua hai na hi hoga.
    No.1 is always alone.

  • @pb-35
    @pb-35 ปีที่แล้ว +1

    😢shiv nu daru le betha

  • @markgill7284
    @markgill7284 ปีที่แล้ว

    Piyali de yaar je kar Shiv nu shad gay ta fir aam loka nu kyo nahi shad sakde.

  • @subhashmahajan5902
    @subhashmahajan5902 8 หลายเดือนก่อน

    Virha ne ik naujawan nu shayer baniya per Sharab ne us nu khatam ker ditta. No doubt, he was a Sultan of Virha but he ruined his life.

  • @parkashbaweja4121
    @parkashbaweja4121 ปีที่แล้ว +2

    Hopeless life . Nothing inspiring to learn from a man like Shiv. A song like
    "Asan tan joban rute marna" should be discarded

  • @rameshkumar-tr2gj
    @rameshkumar-tr2gj 8 หลายเดือนก่อน

    rnj lagda
    panjab de heere kisse wari wari
    khoh lye hon

  • @kewalpreet4607
    @kewalpreet4607 ปีที่แล้ว

    Matlavi.yar.se.sare

  • @paramjitrayat6369
    @paramjitrayat6369 ปีที่แล้ว

    No comments

  • @janakrajbatwal6614
    @janakrajbatwal6614 ปีที่แล้ว

    Sade. Batala da si. Sano. Man. Karda. Ha

  • @rajchalotra4194
    @rajchalotra4194 3 หลายเดือนก่อน

    Eda de log kadi bi gareeb nhi hunde

  • @atmabrar6719
    @atmabrar6719 ปีที่แล้ว

    It was his fault tobe drunk always though he was a great poet

  • @ER_Baba108
    @ER_Baba108 ปีที่แล้ว +1

    Sahi gal eh main v aap eh dukh handaya. Yaari dosti bohat jayda c . Bohat yaar c bhrava varge jinha nu bhraa bhraa kehnde te oh mainu. Yaara diya ladayia apne serr layia. Main aap ta gharo jayda paise wala nahi c . Par yaar dost sab paise wale. Jaddo kuch karan da time c ohda keeta ni lagda c apne yaar heige aa. Study +2 krke shad ti yaara krke. Main bohat intelligent c study cho 10 th ch top keeta c district jalandhar ch 2007 ch. Time beetda gya saare yaar set ho gye holi holi koyi bahar chal gya jinha diya shop c ohna business khol laye. Saade kol na business c na zameen. Middle class family cho c. Har yaar kehnda bhraa koyi ni bahar ja len de tera bhraa tanu sadna pehla ja ke. Par holi holi phn krno v hat gye. Aithe aunde mooh ghuma ke langde c. Jive main kujj mang kena ohna toh😢. Frr akal ayi ke kaka aithe matlav de ne yaar je kum aa ta bhraa nahi ta koyi kujj ni. Jinna kayi jail gya. Badnami khatti, dushmani mull layia kujj ni. Thodi mehnat krke kum sikheya computers it line da. Hun kum krda apna. Rabb ne bohat dimaag dita c use ni keeta ohdo yaar hi c sab kujj. Je ohdo koyi vadia study kr lenda hun nu 1 ya 2 lakh di job honi c kol. Main dekho veer g TH-cam toh it da kum sikheya te app study krke kum sikheya. Mere kol koyi degree diploma ni. Par frr v thik thaak income ho jaandi. Par ek slaah jrur dinda ke yaari dosti ch blind na hovo. End ch life apne serr te hi katni peni. Jo tussi life ch study keeti ya sikheya us base te hi tuhadi value aa kise yaar dost ne ni rotti den auna ghar na ho koyi dinda kyunki har kise di apni life aa. Ek kahawat v dinda aithe kehnde zindagi ta apne paira te jee jandi aa hora te modeya te janaze chake jande aa. So bhai aithe aap hi krna pena. Baki batalavi ji v yaara dost nu hi sab kujj samajh baithe te end ch ikalle reh gye c.

    • @TilakRaj-pp1pg
      @TilakRaj-pp1pg ปีที่แล้ว +1

      Veer ji shiv kumar di jivni bare video dekhda c.pr teri haddbiti pd k mere khud dimag ch ik tra di film bn k ghumman lg pyi.i agree with you brother.

    • @ER_Baba108
      @ER_Baba108 ปีที่แล้ว

      @@TilakRaj-pp1pg thik aa veer main har kise nu ehi salaah life ch app kujj jrur kro. kise te depend na raho. Thik aa yaari dosti v rakho par aap jrur settle hobo. Nahi ta bohat examples aa aithe jina apni life khraab kr layi. Baki dhanwaad veer tuhada tussi meri story samji. Sachi veer meri life de ehne qisse ne shayid poori book likh dava . Kyunki meri life toh kise nu sikhan nu mil sakda. Kis trah apniya galtiya naal hi assi apni life khraab kar baithde aa. Sanu v kise time family samjhondi c but samjhe ni. Jis trah mashi pathar chatt ke murdi aap hi akal aundi.

    • @TilakRaj-pp1pg
      @TilakRaj-pp1pg ปีที่แล้ว

      Bhaji tuc city to khas ho ja pind to.apna number de skde ho.

    • @ER_Baba108
      @ER_Baba108 ปีที่แล้ว

      @@TilakRaj-pp1pg veer main jalandhar toh aa Rama mandi toh. Baki veer main number ni de sakda kyun veer tahanu pata social media te number share ho janda baki tahanu pata hi aa janta da .

    • @TilakRaj-pp1pg
      @TilakRaj-pp1pg ปีที่แล้ว +1

      @@ER_Baba108 ok bhaji.awaz Punjab di da Lovepreet singh di awaz. Vich. PUNJAB ... title song suneo...mera likhea geet e...

  • @krishnagarg3356
    @krishnagarg3356 8 หลายเดือนก่อน

    Ki koi sambhal wala nahi si

  • @parkashbaweja4121
    @parkashbaweja4121 ปีที่แล้ว +1

    Nothing to learn from Shiv Baralvi's life. He was irresponsible prophet of doom
    His song "asan tan joban rute marna" does not inspire the youth. It has no place in life. It should be discarded. Instead it should be replaced by "asan tan har rute agey WADHNA, MEHNAT KARNI, PARIVAR te DESH di PARFULTA vich HISSA PAUNA" . sorry if some people don't like what I have said, but I stand by my words

    • @somparkash7851
      @somparkash7851 ปีที่แล้ว

      Thank you,Agree with you,my brother dyed with alcohol .

  • @Love_Affairs
    @Love_Affairs ปีที่แล้ว

    Udta Punjab since 1960… 😂 next upcoming movie based on life or this man

    • @KulwantHundal-q3v
      @KulwantHundal-q3v ปีที่แล้ว

      ਲੈ ਦੱਸ ਕੀ ਕਰੂ ਬੰਦਾ ਉਹ ਗੱਲ ਸਮਝ ਇਹ ਆਤਮ ਚਿੰਤਨ ਵਾਲਿਆਂ ਦੀ ਗੱਲ ਹੈ ਦੰਦ ਕੰਡਦਾ ਵੱਡਾ ਅੰਗਰੇਜ਼ ਬੇਸੱਮਝ 😂

  • @sharmaji-ck4uy
    @sharmaji-ck4uy ปีที่แล้ว +1

    Nasha. Koi vi hove. Banda. Da. End mout. Hi hai

    • @sharmaji-ck4uy
      @sharmaji-ck4uy ปีที่แล้ว

      6 9 23. Mahajan h. Batala. Morning 9 vj

  • @yogpaulsingh274
    @yogpaulsingh274 ปีที่แล้ว

    Tusi shiv shiv kare jande o,sab to ghatiya aadmi ,shayar ghat te aashiq jaida,rahi gall marn di,aaj 16 16 sall de bache nasha kar mar rahe aa,