ਮੁੰਡੇ ਪੰਜਾਬੀ, ਹਰਿਆਣਵੀ ,ਬੰਗਲਾਦੇਸ਼ੀ ਤੇ ਰਾਹ ਕਲੇਸ਼ੀ। ਬਰੂਦ ਨਾਲ ਪਹਾੜ ਭੰਨਦੇ ਕਾਮੇ। Day-11। Ghudda Singh

แชร์
ฝัง
  • เผยแพร่เมื่อ 15 ก.ย. 2024
  • #ghuddasingh #punjabivlogs #punjabitravel #adventure #mountains #punjabitraveller #punjabivideo #ghuddavlogs #nubra #pangonglake
    Instagram - amritpalsinghghudda

ความคิดเห็น • 245

  • @GursharanSingh-g7n
    @GursharanSingh-g7n หลายเดือนก่อน +2

    2013 ਵਿਚ ਕੀਤਾ ਸੀ ਸਫ਼ਰ ਸਾਰਾ ਲੱਦਾਖ ਰੀਜਨ ਦਾ ਸਪਲੈਂਡਰ ਮੋਟਰਸਾਈਕਲ ਤੇ ਇਕੱਲੇ ਨੇ ਬਹੁਤ ਵਧੀਆ ਏਰੀਆ ਘੁੰਮਣ ਨੂੰ, ਪੈਨਗੋਗ ਲੇਕ ਸਿਰਫ ਡਿਸਪਲੇਅ ਆ ਹੋਰ ਵੀ ਬਹੁਤ ਝੀਲਾਂ ਨੇ ਓਸ ਏਰੀਏ ਵਿਚ ਸੋਹਣੀਆਂ ਸੋਹਣੀਆਂ , ਘੁੱਦੇ ਬਾਈ ਨੇ ਪੁਰਾਣੀਆਂ ਯਾਦਾਂ ਤਾਜ਼ਾ ਕਰਤੀਆਂ , ਫਿਰ ਤੋਂ ਸ਼ੁਰੂ ਕਰਾਂਗੇ ਸਫ਼ਰ

  • @Nirmalsingh-fk6we
    @Nirmalsingh-fk6we หลายเดือนก่อน

    ਵੀਰ ਜੀ ਬੁਹਤ ਵਧੀਆ ਲੱਗਦਾ ਤੁਹਾਡੀ ਵੀਡਿਓ ਵੇਖ ਕੇ , ਘਰੇ ਬੈਠੇ ਹੈ ਸੋਹਣੀਆਂ ਸੋਹਣੀਆਂ ਜਗਾਵਾਂ ਦੇ ਦਰਸ਼ਨ ਹੋ ਜਾਂਦੇ ਨੇ ❤

  • @raaj582
    @raaj582 หลายเดือนก่อน +3

    ਇਕ ਵੀਰੇ ਜਿਹੜਾ ਰੱਬਾਬ ਦਾ ਮਿਊਜ਼ਿਕ ਲਾ ਦੇਂਦੇ ਊ ਪਹਾੜਾਂ ਪਿਛੇ 🙏🏻🙏🏻👌👌

  • @HarjitKaur-k2k
    @HarjitKaur-k2k หลายเดือนก่อน +6

    ਧਨਵਾਦ ਭਰਾਵਾ ਦਾ❤ਜੋਖਮ ਭਰਿਆ ਸਫਰ ਵਾਹਿਗੁਰ ਮਿਹਰ ਭਰਿਆ ਹੱਥ ਰੱਖਣ ਤੁਹਾਡੇ ਤੇ🙏🙏

  • @raaj582
    @raaj582 หลายเดือนก่อน +2

    ਬਹੁਤ ਵਧਿਆ ਵੀਰੇ ਗੀਤ ਵ ਸੋਹਣਾ ਗਾ ਲੈਂਦੇ ਇਸ ਗੀਤ ਦੀਆ ਕੁਝ ਹੋਰ ਲੇਨਾ ਵੀ ਸੁਣਾ ਦੇਣਾ ਹਾੜ ਸੀ ਗ਼ਰੀਬੀ da

  • @kaurdhillon7390
    @kaurdhillon7390 หลายเดือนก่อน

    Frame ch nazar aa reha chober hamesha khush rahe...God bless u veere❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @SukhwinderSingh-wq5ip
    @SukhwinderSingh-wq5ip หลายเดือนก่อน +3

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @jugrajsinghsidhu1551
    @jugrajsinghsidhu1551 หลายเดือนก่อน +21

    ਕਾਲੇ ਦਾ ਤੇ ਬਿੱਲੂ ਸਾਹਿਬ ਦਾ ਵੀ ਕੋਈ ਚੈਨਲ ਹੈ ਜੇ ਇਹ ਤਾ ਘੁੱਦੇ ਵੀਰ ਜਾ ਕਿਸੇ ਹੋਰ ਭਰਾ ਨੂੰ ਪਤਾ ਹੋਵੇ ਤਾ ਦੱਸਣਾ ਜਰੂਰ ਜਾ ਇਹ ਟਿੱਪਣੀ ਆਪ ਪੜਨ ਦੋਵੇ ਭਰਾ ਤਾ ਵੀ ਜਾਣਕਾਰੀ ਦੇਣੀ ਬਾਕੀ ਘੁੱਦੇ ਮੇਰੀ ਆਦਤ ਬਣ ਚੁੱਕੀ ਘੁੰਮਣ ਫਿਰਨ ਦੇ ਵਿਲੋਗ ਵੇਖਣ ਦੀ ਮੈਨੂੰ ਨਹੀ ਲੱਗਦਾ ਤੇਰਾ ਤੇ ਬਲਦੇਵ ਦਾ ਕੋਈ ਵਿਲੋਗ ਵੇਖਣ ਤੋ ਰਹਿ ਗਿਆ ਹੋਵੇ ਕਿਉਕਿ ਮੈ ਤੁਹਾਡੇ ਵਿਲੋਗ ਸੁਰੂ ਤੋ ਵੇਖਦਾ ਆਉਦਾ ਹਾ

    • @user-zi7mm5xh4z
      @user-zi7mm5xh4z หลายเดือนก่อน +2

      Youngmonk billu da Chanel aa

    • @SUKHVIR_BRAR
      @SUKHVIR_BRAR หลายเดือนก่อน +1

      Kale da koi you tube channel nhi hy

    • @kavindersingh5929
      @kavindersingh5929 หลายเดือนก่อน +1

      The Young Monk.. Ravinder bishnoi Billu.

    • @harjeetbrar6135
      @harjeetbrar6135 หลายเดือนก่อน +1

      👍

  • @JasbirSingh-y8p
    @JasbirSingh-y8p หลายเดือนก่อน

    ਸਤਿ ਸ੍ਰੀ ਅਕਾਲ ਘੁੱਦੇ🙏 ਮਨਪ੍ਰੀਤ ਬਾਈ ਬਿੱਲੂ ਬਾਈ🙏 ਬੰਗਲਾਦੇਸ਼ੀ ਵੀਰਾਂ ਨੂੰ Hello ਬਹੁਤ ਵਧੀਆ ਵਲੌਗ ਵਾਹਿਗੁਰੂ ਜੀ ਚੜੵਦੀ ਕਲਾ ਚ ਰੱਖਣ ਜਿਉਂਦੇ ਵਸਦੇ ਰਹੋ ਰੱਬ ਰਾਖਾ ❤

  • @HarpreetSingh-ux1ex
    @HarpreetSingh-ux1ex หลายเดือนก่อน +1

    ਰਾਹਾ ਦੇ ਪਾਦੀ ਮਿਲਦੇ ਜਾਦੇ ਕਾਫਲਾ ਵਿਸਾਲ ਹੁੰਦਾ ਜਾਦਾ ਇਕ ਪਰਿਵਾਰ ਦੇ ਰੂਪ ਵਿੱਚ ਨਿੱਤ ਨਵੀਆਂ ਪੈੜਾ ਪੁੱਟਦੇ ਜਾਦੇ ਛੋਟੇ ਵੀਰ ਅਮ੍ਰਿਤਪਾਲ ਸਿੰਘ ਘੁੱਦਾ , ਮਨਦੀਪ ਸਿੰਘ ਕਾਲਾ , ਤੇ ਰਵਿੰਦਰ ਬਿੱਲੂ " ਭਿਆਕੜ " ਸ਼ਾਹਰੂਖ ਦੀ ਫਿਲਮ‌ਵਾਲਾ ਨਾਮ , ਸਾਰੇ ਭਰਾਵਾਂ ਨੂੰ ❤ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏

  • @kavindersingh5929
    @kavindersingh5929 หลายเดือนก่อน +1

    Good Morning champions..
    It's called quality time of life..
    Different cultures, religion, nature, roads and weather..
    Lots of love and good wishes all of you..
    Hope for nice day..

  • @GURJEET983
    @GURJEET983 หลายเดือนก่อน +2

    🏞️ਕੁਦਰਤ ਦੀ ਬਣਾਈ ਹਰ ਚਿਜ ਸੋਹਣੀ ਏ
    ਬਸ ਦੇਖਣ ਵਾਲੀ 👁️ਅੱਖ ਚਾਹੀਦੀ ,🅿️🅱️

  • @simerjeetkaurchoong7270
    @simerjeetkaurchoong7270 หลายเดือนก่อน +1

    Ghudda bai ji sat Sri akal
    Tohdi video bahut sohni lggi
    Waheguru sade veer nu chardi kla ch rakhe

  • @ratanlalarora7982
    @ratanlalarora7982 หลายเดือนก่อน +2

    VERYGOODvideomaravirji ❤Punjab❤.jida❤Bad❤ mara❤vir❤ji

  • @GursharanSingh-g7n
    @GursharanSingh-g7n หลายเดือนก่อน

    ਇਨਸਾਨ ਹਵਾ ਮਿੱਟੀ ਪਾਣੀ ਅੱਗ ਆਕਾਸ਼ ਤੋਂ ਬਣਿਆ ਹੈ ਇਸ ਲੲਈ ਇਹ ਚੀਜ਼ਾਂ ਇਹ ਤੱਤ ਹਰ ਪਾਸੇ ਸਮਾਏ ਹੋਏ ਨੇ ਪਹਾੜਾਂ ਚ ਝੀਲਾਂ ਚ ਦਰਿਆਵਾਂ ਚ ਬਸ ਜਿਸਦੇ ਅੰਦਰ ਤਾਂਘ ਜਹੀ ਤੇ ਪਾਗਲਪਨ ਜਿਹਾ ਹੈ ਓਹ ਇਹਨਾਂ ਸਭ ਵੱਲ ਖਿੱਚਿਆ ਜਾਏਗਾ ਕਿਉਂਕਿ ਸਾਡੇ ਅੰਦਰ ਦੇ ਤੱਤ ਤੇ ਬਾਹਰ ਇਸ ਧਰਤੀ ਦੇ ਤੱਤ ਇਕੋ ਜਹੇ ਨੇ। ਚਲਦਾ

  • @GurmeetSingh-rt6or
    @GurmeetSingh-rt6or หลายเดือนก่อน +3

    ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੁੱਖ ਜੀ ਤੁਸੀਂ ਹਮੇਸ਼ਾ ਹੁੱਸਦੇ ਮੁਸਕਾਉਂਦਾ ਰਿਹਾ ਖੂਬ ਤੁਕੀਆਂ ਕਰੋ ਵੀਰ

  • @jagroopsingh5686
    @jagroopsingh5686 หลายเดือนก่อน +1

    ਬਹੁਤ ਵਧੀਅਾ ਵੀਰ

  • @manjitsinghkandholavpobadh3753
    @manjitsinghkandholavpobadh3753 หลายเดือนก่อน +1

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @Rachhpalsingh90
    @Rachhpalsingh90 หลายเดือนก่อน +1

    ਸਤਿ ਸ੍ਰੀ ਆਕਾਲ ਅੰਮ੍ਰਿਤਪਾਲ ਵੀਰ ਧੰਨਵਾਦ ਤੁਹਾਡਾ ਵੀਰ ਖੂਬਸੂਰਤ ਥਾਵਾਂ ਵਿਖੁਉਣ ਲਈ

  • @harjindersingh3262
    @harjindersingh3262 หลายเดือนก่อน +2

    Waheguru ji ka khalsa waheguru ji ki fateh #Kisaan ekta zindabad #justice for sidhu moosewala

  • @Mander_22
    @Mander_22 หลายเดือนก่อน +2

    ਬਾਈ ਘੁੱਦੇ ਬਹੁਤ ਵਧੀਆ ਵੀਡੀਓ

  • @jarnailmarahar3985
    @jarnailmarahar3985 หลายเดือนก่อน +4

    ਸਤਿ ਸ੍ਰੀ ਅਕਾਲ ਬਾਈ ਜੀ ❤❤❤❤❤

  • @jaspreetsinghartandcraft1563
    @jaspreetsinghartandcraft1563 หลายเดือนก่อน +1

    ਬਹੁਤ ਸੋਹਣੀਆਂ ਥਵਾਂ ਨੇ 👍🏻

  • @mahindersingh7136
    @mahindersingh7136 หลายเดือนก่อน +1

    ਬਹੁਤ ਵਧੀਆ ਘੁਦਾ ਸਿੰਘ ਅਤੇ ਟੀਮ ਨੂੰ ਲੱਗੇ ਰਹੋ ਰੱਬ ਤੁਹਾਡੀ ਲੰਮੀ ਉਮਰ ਕਰੇ ਅਤੇ ਨਵੀਆਂ ਰਾਹਾਂ ਦੇਖਦੇ ਰਹੋ

  • @AmanDeep-bs8hf
    @AmanDeep-bs8hf หลายเดือนก่อน +1

    ਸਾਤਿ ਸ੍ਰੀ ਆਕਾਲ ਵੀਰ ਜੀ ਤਿੰਨੇ ਵੀਰਾਂ ਨੂੰ❤❤❤❤❤❤❤❤

  • @HarmandeepSingh-i2l
    @HarmandeepSingh-i2l หลายเดือนก่อน +2

    ਲਾਲ ਢੱਠਾ ਪੀ ਕੇ ਬੰਗਲਾਦੇਸ਼ੀ ਬੜਕਾਂ ਮਾਰਦੇ
    ਘੁੱਦੇ ਬਾਈ ਤੇ ਬਿੱਲੂ ਜਾਂਦੇ ਸੜਕਾਂ ਨਾਪਦੇ

  • @MalkitSingh-od3nu
    @MalkitSingh-od3nu หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

  • @Davindersingh-jc9bz
    @Davindersingh-jc9bz หลายเดือนก่อน +1

    ਤੁਹਾਡਾ ਹਰ ਇਕ ਬਲੋਗ ਬਹੁਤ ਸੋਹਣਾ ਹੁੰਦਾ ਵੀਰ ਜੀ 🙏🙏🙏🙏

  • @KewalSiddhu
    @KewalSiddhu หลายเดือนก่อน

    ਬਹੁਤ ਵਧੀਆ ਲੱਗਦਾ ਤੁਹਾਡਾ ਬਲੌਗ ਦੇਖਕੇ❤❤❤❤❤

  • @KAKRA3446
    @KAKRA3446 หลายเดือนก่อน +2

    ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ ਸਿਆ

  • @AmarjitSingh-pb4jr
    @AmarjitSingh-pb4jr หลายเดือนก่อน

    ਧੰਨਵਾਦ ਵੀਰੋ ਸੋਹਣੀਆ ਥਾਵਾਂ ਵਿਖਾਉਣ ਲਈ 🙏🙏

  • @gurpreetsidhu3681
    @gurpreetsidhu3681 หลายเดือนก่อน +1

    ਸ਼ਾਨਦਾਰ❤

  • @gurpreetdhillonscholarssen5991
    @gurpreetdhillonscholarssen5991 หลายเดือนก่อน

    ਬਹੁਤ ਵਧੀਆ ਇੰਝ ਲਗਦਾ ਅਸੀਂ ਵੀ ਨਾਲ਼ ਨਾਲ਼ ਈ ਤੁਰੇ ਫਿਰਦੇ ਹਾਂ

  • @user-hb8lw9oj9h
    @user-hb8lw9oj9h หลายเดือนก่อน +1

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ

  • @singhdhaliwal6483
    @singhdhaliwal6483 หลายเดือนก่อน

    ਕਿਆ ਜਾਲਮ ਹਿੰਦੀ ਹੈ ਬਹੁਤ ਵਧੀਆ ਵੀਰ ❤

  • @reshamrandhawa647
    @reshamrandhawa647 หลายเดือนก่อน +1

    watching you all the time from surrey bc canada. Good luck.

  • @Sj_devgan
    @Sj_devgan หลายเดือนก่อน +1

    ਸਤਿ ਸ਼੍ਰੀ ਅਕਾਲ ਘੁੱਦੇ ਵੀਰ ਬਹੁਤ ਸੋਹਣਾ ਸਫਰ

  • @varinderdhillon4149
    @varinderdhillon4149 หลายเดือนก่อน +1

    ਬਾਈ ਜੀ ਸਤਿ ਸ੍ਰੀ ਆਕਾਲ ਬਾਈ ਹੁਣ ਸਿਕੰਦਰ ਬਾਈ ਕਿਉ ਨਹੀਂ ਆ ਰਿਹਾ ਉਹ ਗੀਤ ਬਹੁਤ ਸੋਹਣੇ ਗਾਉਦਾ ਬਾਈ ਨੂੰ ਵੀ ਨਾਲ ਲੈਕੇ ਆਉ 🙏🙏

  • @rajindersinghjgoraya3793
    @rajindersinghjgoraya3793 หลายเดือนก่อน +1

    ਜਿਥੋਂ ਪੈਟਰੋਲ ਪੁਆਇਆ ਸੀ ਉਹ ਮੁੰਡਾ ਪੰਜਾਬੀ ਵਧੀਆ ਬੋਲ ਰਿਹਾ ਸੀ
    ਤੇ ਆਹ ਰੋਟੀ ਦਾ ਭਾਅ ਵੀ ਦੱਸ ਦਿਆ ਕਰੋ

  • @nirbhay12
    @nirbhay12 หลายเดือนก่อน

    ਸਤਿ ਸ੍ਰੀ ਅਕਾਲ ਬਾਈ ਜੀ । ਲਦਾਖ ਵੀ ਸਵਰਗ ਹੀ ਆ ਇੱਕ ਹਿਸਾਬ ਦਾ । ਘੁੱਦੇ ਬਾਈ ਬਹੁਤ ਧੰਨਵਾਦ ਸਾਨੂੰ ਲਦਾਖ ਦੇ ਇਹੋ ਜਿਹੇ ਰੰਗ ਦਿਖਾਉਣ ਲਈ । ਮੈ ਵੀ ਆਉਣ ਵਾਲੇ ਸਮੇ ਚ ਇਹਨਾਂ ਥਾਵਾਂ ਨੂੰ ਜਰੂਰ ਦੇਖਾਗਾਂ ।
    ਚੜਦੀਕਲਾ ਬਾਈ ਜੀ ।

  • @makhanbhikhi6068
    @makhanbhikhi6068 หลายเดือนก่อน +1

    ਐਡੀਟਰ ਬਹੁਤ ਵਧੀਆ ਕਾਲਾ ਭਰਾ

  • @jassihanda2413
    @jassihanda2413 หลายเดือนก่อน +1

    ਸਤਿ ਸ੍ਰ ਅਕਾਲ ਵੀਰ ਜੀ

  • @amitthakur8569
    @amitthakur8569 หลายเดือนก่อน +2

    Sat Shri Akal ji 🙏🙏

  • @jaswindersinghsodhi1851
    @jaswindersinghsodhi1851 หลายเดือนก่อน

    ਬਹੁਤ ਖੂਬ, ਵੀਰਿਓ

  • @gurkiratbrar9002
    @gurkiratbrar9002 หลายเดือนก่อน

    16:30 ton 16:45 walli gll jmma sirra veer

  • @amriksaini8886
    @amriksaini8886 หลายเดือนก่อน +1

    Very nice bro

  • @KulwinderSingh-fm5hu
    @KulwinderSingh-fm5hu หลายเดือนก่อน +1

    ਨਿਰਾ ਪਿਆਰ ਬਾਈ ਘੁੱਦੇ ❤❤❤❤❤

  • @jagdishtatlah2012
    @jagdishtatlah2012 หลายเดือนก่อน

    Beautiful route love it.

  • @Harjindersingh-xi3un
    @Harjindersingh-xi3un หลายเดือนก่อน

    Bahot2 dhanwad chote vir ji

  • @hardialsinghkang7807
    @hardialsinghkang7807 หลายเดือนก่อน +1

    Bangla Desh pehla pakstan da hisa c India ne alug desh bna dita jis de hero genrel jagjit singh arora ate genrel subeg singh c.

  • @parkashsingh337
    @parkashsingh337 หลายเดือนก่อน

    Bahot he sohni información ….

  • @taranpreet1918
    @taranpreet1918 หลายเดือนก่อน +2

    ❤❤kaint video baii ji..

  • @kunwarbirsingh4079
    @kunwarbirsingh4079 หลายเดือนก่อน +1

    Bai je video de akheer ch map te v waa ke roj de safar da screenshot paa deya karro. Fer pta jea lagda rhenda kitho kider nu firde oo.
    Thank you

  • @songramhossain8513
    @songramhossain8513 หลายเดือนก่อน

    Thank you so much vaia for your great company ❤️

  • @satnamsinghpurba9584
    @satnamsinghpurba9584 หลายเดือนก่อน

    Bhut vadia jankari god bless you take care 🌺🌺

  • @SukhBrar-nf5ni
    @SukhBrar-nf5ni หลายเดือนก่อน +3

    ਬਾਈ ਜੀ ਭਾਗਵਾਨ ( ਦੇਵ) ਨੀ ਆਈ ਹਲੇਂ … ਕਿੱਥੇ ਰਹਿ ਗਈ ਸਿੱਧਰੀ ਜੀ 😁… ਬਾਈ ਜੀ ਮੈਂ ਸੁੱਖ ਪਿੰਡ ਚੰਦਭਾਨ ਤੋਂ ਹੁਣ ਕੈਨੇਡਾ 🇨🇦ਵਿੱਚ ਆਂ ਪਰ ਤੁਹਾਡੇ ਵਲੌਗ ਰੋਜ਼ਾਨਾ ਟਾਈਮ ਕੱਢ ਕੇ ਦੇਖਦਾ ਆਂ ਜੀ…

    • @AmritPalSinghGhudda
      @AmritPalSinghGhudda  หลายเดือนก่อน +2

      ਦੇਵ ਕਿਤਾਬ ਲਿਖ ਰਿਹਾ ਬਾਈ

  • @harjeetsingh2451
    @harjeetsingh2451 หลายเดือนก่อน +1

    ❤❤❤❤Nice

  • @BalwantSingh-wm6zy
    @BalwantSingh-wm6zy หลายเดือนก่อน

    ਬਹੁਤ ਵਧੀਆ ਵੀਰ 11:07

  • @palvlogs9716
    @palvlogs9716 หลายเดือนก่อน

    Amrit veer ji thoda bahut badhiya Hansi Dekhkar bahut khush hun bahut Khubsurat Ho

  • @NirmalSingh-fj1hv
    @NirmalSingh-fj1hv หลายเดือนก่อน +1

    Best wishes bro ❤❤❤❤

  • @HarmanKahlon-p3t
    @HarmanKahlon-p3t หลายเดือนก่อน

    Sara da king ghuda Singh

  • @sukhdarshansingh6579
    @sukhdarshansingh6579 หลายเดือนก่อน +1

    Good bless all of you and remain energetic in your tour and take care of your health

  • @RobinSingh-sg1xi
    @RobinSingh-sg1xi หลายเดือนก่อน

    ਬਹੁਤ ਵਧੀਆ

  • @ranvirsingh9037
    @ranvirsingh9037 หลายเดือนก่อน

    ਚੜਦੀ ਕਲਾ

  • @kuldeepsinghdabwali1968
    @kuldeepsinghdabwali1968 หลายเดือนก่อน

    Phuktal gompa (ministry)nu jroor dhekho 2 to 2.30 hour da ek khoobsurat track h ji

  • @JorawarSinghSahota
    @JorawarSinghSahota หลายเดือนก่อน

    Good information grab

  • @GagandeepSingh-oz7lj
    @GagandeepSingh-oz7lj หลายเดือนก่อน

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️❣️🙏🙏

  • @yadwindersingh-rw2de
    @yadwindersingh-rw2de หลายเดือนก่อน

    ❤ Sat sri Akal putar God bless you putar Very good job 👏 ❤

  • @GurveerSingh-bf3cj
    @GurveerSingh-bf3cj หลายเดือนก่อน

    ਵਾਹਿਗੁਰੂ ਆਪ ਨੂੰ ਚੜ੍ਹਦੀ ਕਲਾ ਵਿਚ ਰਖਣ

  • @jatindersehdev5001
    @jatindersehdev5001 หลายเดือนก่อน

    Very good sir thanks 🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤

  • @kulwindersinghdhillon9657
    @kulwindersinghdhillon9657 หลายเดือนก่อน +1

    Very nice video veer ji

  • @GurpreetSingh-ey5ut
    @GurpreetSingh-ey5ut หลายเดือนก่อน

    ਅਸਲ ਚ ਗੱਲ ਕੁੱਲ ਮਿਲਾ ਕੇ ਇਹ ਆ ਵੀ ਬਾਈ ਘੁੱਦੇ ਨਾਲ ਸਫ਼ਰ ਦਾ ਬਹੁਤ ਨਜਾਰਾ ਅਉਂਦਾ

  • @dg9358
    @dg9358 หลายเดือนก่อน

    Nice vlog enjoy all of you❤❤❤❤

  • @canada7230
    @canada7230 หลายเดือนก่อน

    ਬਹੁਤ ਵਧੀਆ ਛੋਟੇ ਵੀਰ ! ਧੰਨਵਾਦ

  • @DocsUnistar
    @DocsUnistar หลายเดือนก่อน

    ਵਾਹਿਗੁਰ ਮਿਹਰ ਭਰਿਆ ਹੱਥ ਰੱਖਣ ਤੁਹਾਡੇ ਤੇ

  • @jeettailor4442
    @jeettailor4442 หลายเดือนก่อน

    ❤❤❤❤ good job sir great Bai ferozpur wale

  • @ManjitKaur-np7kp
    @ManjitKaur-np7kp หลายเดือนก่อน

    Good job by kala

  • @davindersingh-ud4wf
    @davindersingh-ud4wf หลายเดือนก่อน

    Good warm wishes from Philippines

  • @JaskaranSingh-n7s
    @JaskaranSingh-n7s หลายเดือนก่อน

    Good job

  • @technotrend2023
    @technotrend2023 หลายเดือนก่อน

    Great

  • @AmninderSingh-cl6eo
    @AmninderSingh-cl6eo หลายเดือนก่อน

    Ghaint galbat bai g

  • @user-ny7op3zd3d
    @user-ny7op3zd3d หลายเดือนก่อน

    ਇੱਕ ਗੱਲ ਨੀਂ ਚੰਗੀ ਵੀਰੇ ਜਿਹੜਾ ਤੁਸੀਂ ਤਰੀਕ ਨੀਂ ਦੱਸਦੇ। ਤਰੀਕ ਦੱਸਣ ਨਾਲ਼ ਇਹ ਹੋ ਜਾਂਦਾ ਕਿ ਜਾਣ ਵਾਲਿਆ ਨੂੰ ਥੋੜ੍ਹਾ ਮੌਸਮ ਦਾ ਅੰਦਾਜ਼ਾ ਲੱਗ ਜਾਂਦੈ ਹੁਣ ਕੁੱਝ ਵੀ ਪਤਾ ਨਹੀਂ ਲੱਗ ਰਿਹਾ। ਜੇ ਸਾਲ ਛੇ ਮਹੀਨਿਆਂ ਦੇਖਾਂਗੇ ਤਾਂ ਬਿਲਕੁਲ ਵੀ ਨਹੀਂ ਪਤਾ ਲੱਗਣਾ ❤❤❤

  • @manpreetatwal6270
    @manpreetatwal6270 หลายเดือนก่อน

    Raj krega khalsa❤❤❤

  • @karannagra4104
    @karannagra4104 หลายเดือนก่อน

    ਜਿਉਦਾ ਰਹਿ ਵੀਰਾ਼,,,,,

  • @RajinderSingh-ph5xj
    @RajinderSingh-ph5xj หลายเดือนก่อน +1

    Sat Sri akal ji ❤❤❤❤

  • @jeethanda230
    @jeethanda230 หลายเดือนก่อน

    ❤ sat Sri akal y ji 🎉 bahut vadya ji 😍 have a safe journey 🎉🎉🎉🎉

  • @santokhpurtimes1126
    @santokhpurtimes1126 หลายเดือนก่อน

    Like ve comment ve🎉🎉🎉
    NIC bai ji 🎉🎉🎉

  • @mandeepkarwal3021
    @mandeepkarwal3021 หลายเดือนก่อน

    Wating for next vlog bhraaa

  • @Inderjit-ot3ux
    @Inderjit-ot3ux หลายเดือนก่อน

    Amazing journey Ghudda singh

  • @OfficialFitnessguru-0786
    @OfficialFitnessguru-0786 หลายเดือนก่อน

    ਘੁੱਦਾ 22 ਜੇ ਕਰ ਲੇਹ ਲੱਦਾਖ ਦੀ ਬਜਾਏ ਤੁਸੀ ਸ਼੍ਰੀ ਹੇਮਕੁੰਡ ਸਾਹਿਬ ਜੀ ਦੇ ਦਰਸ਼ਨ ਮੇਲੇ ਕਰਵੋਦੇ ਤਾ ਬਹੁਤ ਵਧੀਆ ਲਗਣਾ ਸੀ ਹੁਣ ਤਾਂ ਸਾਰੇ ਪਹਾੜ ਹੀ ਦਿਸੀ ਜਾਂਦੇ ਆ😢😅😢

  • @kulbirhanjra9077
    @kulbirhanjra9077 หลายเดือนก่อน

    Nice video from Tanzania 🇹🇿🎉

  • @Takdir-Singh_Gill
    @Takdir-Singh_Gill หลายเดือนก่อน

    Excellent blog good luck

  • @nappybrar8356
    @nappybrar8356 หลายเดือนก่อน

    Good day

  • @hardeepmahal6847
    @hardeepmahal6847 หลายเดือนก่อน

    ਸਤਿ ਸੀ ਆਕਾਲ ਵੀਰ ਜੀ

  • @sukhpalsingh5788
    @sukhpalsingh5788 หลายเดือนก่อน

    Veere Turtuk da Baltik Museum miss karge.

  • @jaskaransingh3-c904
    @jaskaransingh3-c904 หลายเดือนก่อน

    Nice video byji

  • @gurbaazsingh603
    @gurbaazsingh603 หลายเดือนก่อน

    ਸਤਿ ਸ੍ਰੀ ਆਕਾਲ ਘੁੱਦੇ ਵੀਰ ❤❤❤❤

  • @dilpreetsingh-tz8kc
    @dilpreetsingh-tz8kc หลายเดือนก่อน

    Nice veero

  • @SumitParas2937
    @SumitParas2937 หลายเดือนก่อน

    nice videos veerey ❤..all the blessings..

  • @karamjitsingh887
    @karamjitsingh887 หลายเดือนก่อน

    Very good👍❤