PM Trudeau ਨੂੰ ਝਟਕਾ, ਡਿੱਗ ਸਕਦੀ ਐ Government! Airports ਤੋਂ ਵਾਪਸ ਮੋੜੇ Punjabi | Canada Bulletin | D5

แชร์
ฝัง
  • เผยแพร่เมื่อ 15 ก.ย. 2024
  • PM Trudeau ਨੂੰ ਝਟਕਾ, ਡਿੱਗੀ Government! Airports ਤੋਂ ਵਾਪਸ ਮੋੜੇ Punjabi, ਵੱਡੀ ਕਾਰਵਾਈ! | Canada Bulletin | D5 Canada
    #CanadaBulletin #CanadaPunjabiNews #CanadaNewsBulletin #D5ChannelPunjabi #D5Canada #PMJustinTrudeau #NDP #JagmeetSingh #Canadaelections
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on TH-cam which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी TH-cam पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on TH-cam -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.c...

ความคิดเห็น • 71

  • @user-zw9qf6fq9h
    @user-zw9qf6fq9h 10 วันที่ผ่านมา +25

    ਬਹੁਤ ਵਧੀਆ ਕੀਤਾ ਸਰਕਾਰ ਨੇੇ ਸਾਡੇ ਬੱਚਿਆਂ ਦੇ ਬਾਹਰ ਦਾ ਭੂਤ ਸਵਾਰ ਹੋਇਆ ਐ ਪਿਓ ਦਾਦੇ ਦੀ ਜਾਇਦਾਦ ਵੇਚ ਕੇ ਪੰਜਾਬ ਨੂੰ ਕੰਗਾਲ ਅਤੇ ਵਿਦੇਸ਼ਾ ਨੂੰ ਮਾਲਾ ਮਾਲ ਕਰੀ ਜਾ ਰਹੇ ਸਾਡੇ ਬੱਚੇ ਪੰਜਾਬੀ

    • @GurdevSingh-vd5ie
      @GurdevSingh-vd5ie 10 วันที่ผ่านมา +2

      ਗਲਤੀ ਨਾ ਬੱਚੇ ਆਂ ਦੀ ਨਾ ਹੀ ਕੋਈ ਹੋਰ।।।ਗਲਤੀ ਹੈ 😢 ਮਾਂ ਪਿਓ ਦਾਦਾ ਦਾਦੀ ਬੁਜ਼ੁਰਗਾਂ ਦੀ 😢 ਪੁਰਾਣੇ ਸਮਿਆਂ ਚ ਸਬ ਤੋਂ ਵੱਧ ਉਮਰ ਵਾਲੇ ਬੁਜ਼ੁਰਗਾਂ ਦੀ ਗੱਲ ਸੁਣੀ ਜਾਂਦੀ ਮੰਨੀ ਜਾਂਦੀ ਸੀ ਔਨਾ ਦਾ ਡਰ ਸਾਰੇ ਪਰਿਵਾਰ ਨੂੰ ਹੁੰਦਾ ਸੀ।।।😢ਕਯੋਕਿ ਔਨਾ ਨੇ ਊਮਰ ਹੰਡਾਈ ਤਜਰਬੇ ਨਾਲ।।😮ਪਰ ਆ ਜਦੋਂ ਸਮਾਂ ਸਾਜਿਸ਼ ਤਹਿਤ ਬਦਲਯਾ।।।।।।😢 ਲੀਡਰਾਂ ਪੁੰਜੀਵਾਦ ਪੁੰਜੀਪਤੀ ਸਾਮਰਾਜਵਾਦ ਨੇ ਸਮਾਜ ਨੂੰ ਪੁੱਠਾ ਗੇੜਾ ਦਿੱਤਾ।।।।😮ਇਸ ਸਾਜ਼ਿਸ਼ ਦਾ ਹਿੱਸਾ ਇਹ ਸੀ ਕਿ।।। ਬੱਚੇ ਆਂ ਨੂੰ ਪਹਿਲਾਂ ਲਾਡ ਪਿਆਰ ਦੇ ਨਾਂਮ ਤੇ ਵਿਗਾੜੋ ਖੁਦ ਹੀ ਘਰ ਤੋਂ।।।ਹਾਏ ਇਹ ਬੱਚੇ ਨੇ।।ਜੋ ਮੰਗਦੇ ਨੇ ਦਿਉ ਐਨਾਂ ਨੂੰ।।।। ਸਮਾਜ ਚ ਫੈਲੇ ਸਾਰੇ ਪਾਸੇ ਪੁੰਜੀਵਾਦ ਲੀਡਰਾਂ ਦੇ ਘਰ ਉਜਾੜ ਨਿਯਮ ਅਤੇ ਹਰ ਛੈਅ।।ਜਿਸ ਵੱਲ ਨਾ ਸਮਝ ਬੱਚੇ ਆਂ ਦੀ ਖਿੱਚ ਹੁੰਦੀ ਹੈ।।।। ਬੁਜੁਰਗ ਇਸ ਨੂੰ ਸਮਝ ਨਾ ਸਕੇ।।।ਤੇ ਅਜੋਕੇ ਸਮੇਂ ਹਾਲ ਵੇਖ ਲਓ।।।। ਬੱਚੇ ਜਦੋਂ ਆਵਦੀਆਂ ਜਿਦਾਂ।।।ਯਾਨੀ ਮਾਂ ਪਿਓ ਦੇ ਪਿਉ ਬਣ ਸਿਰ ਤੇ ਬੈਠਾ ਲਏ 😢ਇਹ ਸਬ ਸਾਜ਼ਿਸ਼ਾਂ ਹਨ 😢😢😢😢😢 ਵੱਡਾ ਕਾਰਨ ਹੈ।।😢 ਜਦੋਂ ਮਹਾਰਾਜਾ ਰਣਜੀਤ ਸਿੰਘ ਹਰੀ ਸਿੰਘ ਨਲੂਆ ਬਘੈਲ ਸਿੰਘ ਦੇ ਵਾਰਸਾਂ ਨੇ ਅਪਣੀ ਸੋਚ ਨੂੰ ਜਿੰਦਰਾ ਲਾ ਕੇ ਪੁੰਜੀਵਾਦ ਸਾਮਰਾਜਵਾਦ ਦੀ।।।ਸੋਚ ਉਪਰ ਮਲੋ ਮਲੀ ਚੱਲਦੇ ਰਹੇ ਇਹ ਹੋਣਾ ਹੀ ਸੀ ਇਕ ਦਿਨ ਬਰਬਾਦੀ ਸਮਾਜ 😢

  • @Rule29-j2o
    @Rule29-j2o 10 วันที่ผ่านมา +14

    Bahut hi changa
    Thanks for Jagmeet Singh

  • @satnamkaur2435
    @satnamkaur2435 9 วันที่ผ่านมา +16

    ਕਈ ਤਾਂ ਮਜਬੂਰੀ ਦੇ ਮਾਰੇ ਗਏ ਐ ਬਾਹਰ,, ਪਰ ਬਹੁਤੇ ਤਾਂ ਭੇਡਚਾਲ ਕਰਕੇ ਹੀ ਜਾਂਦੇ ਐ

  • @kuldeeprahal5807
    @kuldeeprahal5807 10 วันที่ผ่านมา +8

    Very very very …. Good news . Thanks a lot to Jagmeet Singh

  • @surinderkaur9310
    @surinderkaur9310 10 วันที่ผ่านมา +7

    ਬਹੁਤ ਵਧੀਆ ਗੱਲ ਹੈ ਚੰਗੇ ਕੰਮ ਕਰੋਂ ਨੇਕੀ ਖੱਟੋ ਜੀ ਬਚਿਆਂ ਨੂੰ ਪੱਕੇ ਕਰੌਂ ਜ਼ੀ

  • @satnamkaur2435
    @satnamkaur2435 9 วันที่ผ่านมา +5

    ਪਾਤਸ਼ਾਹ ਜੀ ਦੇ ਬਚਨ ਸੋਚ ਹੋਣਗੇ ਤੇ ਸੱਚ ਹੋਈ ਵੀ ਜਾਦੇ ਐ, ਪਰਮਾਤਮਾ ਨੇ ਭਾਣਾ ਹੀ ਇਹੋ ਜਿਹਾ ਵਰਤਾਉਣਾ ਪੰਜਾਬੀਆਂ ਨੂੰ ਪੰਜਾਬ ਵਾਪਸ ਮੁੜਨਾ ਹੀ ਪੈਣਾ, ਅਤੇ ਸਾਰੇ ਭਈਏ ਪੰਜਾਬ ਛਡਕੇ ਭਜਣਗੇ,,, ਬਸ ਗਿਣਤੀ ਦੇ ਕੁਝ ਕੁ ਸਾਲਾਂ ਦੀ ਗੱਲ ਐ

  • @user-xq4yn9od5n
    @user-xq4yn9od5n 3 วันที่ผ่านมา

    Very good jagmeet bro ❤

  • @harpsandhu37
    @harpsandhu37 10 วันที่ผ่านมา +6

    ਹਜੇ ਨਹੀਂ ਜਾਂਦਾ |
    ਪੈਨਸ਼ਨ ਲੈਣੀ ਹੈ ||

  • @rupinderdhillon9990
    @rupinderdhillon9990 10 วันที่ผ่านมา +10

    ਕੀ ਜਲੂਸ ਕਢਵਾਉਂਦੇ ਫਿਰਦੇ ਆ ਸਭ ਹੋਣ ਦੇ ਬਾਵਜੂਦ ਆਪਣੇ ਘਰੇ ਬੈਠੋ ਭਾਈ ਹੈਨੀ ਕਿਤੇ ਕੁਸ ਐਵੇਂ ਵਹਿਮ ਹੁੰਦਾ ਵਾਲੇ ਮੁਲਕਾਂ ਦੇ ਤਾ ਆੳਦੇ ਬੁੱਢੇ ਠੇਰੇ ੋਜਵਾਨ ਉਨ੍ਹਾਂ ਕੰਨਟਰੀਆ ਵਿੱਚ ਪਰੋਬਿਲਮ ਆ ਖਾਣ ਨੂੰ ਹੈਨੀ ਯਾਰ ਤੁਹਾਡੇ ਕੋਲ ਤਾ ਸਭ ਕੁਸ ਆ ਫੋਜ ਜਾ ਹੋਰ ਪੈਨਸ਼ਨ ਲੱਗੀ ਹੁੰਦੀ ਉਹ ਮੂੰਹ ਚੱਕਕੇ ਵਈ ਕੈਸ਼ ਤੇ ਕੰਮ ਕਰਲਾ ਗੇ ਕੀ ਕਰਦੇ ਫਿਰਦੇ ਆ

  • @JaskaranSingh-oy9wg
    @JaskaranSingh-oy9wg 10 วันที่ผ่านมา +6

    Trudo Saab is a very honest prime minister.

  • @hardevsinghchauhan5961
    @hardevsinghchauhan5961 9 วันที่ผ่านมา

    Excellent ji

  • @harpalsingh-vy9sq
    @harpalsingh-vy9sq 10 วันที่ผ่านมา +6

    NOT FOR PUNJABI ONLY ,THIS RULE FOR ALL ORIGIEN

  • @jeetasingh9510
    @jeetasingh9510 9 วันที่ผ่านมา +1

    He should have done it much earlier before the damage was done to economy and immigration policies.

  • @omsharma108
    @omsharma108 10 วันที่ผ่านมา +3

    ਦੇਰ ਆਏ, ਦਰੁਸਤ ਆਏ

  • @surinderkaur9310
    @surinderkaur9310 10 วันที่ผ่านมา

    ❤❤❤❤❤❤❤❤❤

  • @user-dh1hz1fr3m
    @user-dh1hz1fr3m 9 วันที่ผ่านมา +1

    Turist nu enter karana chahida

  • @JagjeetSingh-cb4ez
    @JagjeetSingh-cb4ez 10 วันที่ผ่านมา +4

    Punjab bach javega

  • @parvindersinghsidhu7383
    @parvindersinghsidhu7383 9 วันที่ผ่านมา

    Vare good

  • @GurmailSingh-b9d
    @GurmailSingh-b9d 9 วันที่ผ่านมา

    Very good sarkar

  • @sahibsingh9921
    @sahibsingh9921 2 วันที่ผ่านมา

    Har koi apna soch samj ke canada jan da faisla lenda.
    Kisi nu ke taklif aa.
    Sab samjdar aa.

  • @user-ui1fy7po3k
    @user-ui1fy7po3k 9 วันที่ผ่านมา +1

    Tourist morne chhide aa per study visa t work permit walea nu nahi morna chhida kio ke oh 25/30lakh lga ke jande han

  • @Kaur-wj5xt
    @Kaur-wj5xt 9 วันที่ผ่านมา +1

    Çanda bhajo ji Punjab baan Raha hai biharji ji aam Aadmi party ji

  • @amardeepsingh8148
    @amardeepsingh8148 10 วันที่ผ่านมา +1

    Waheguru ji SatsiriAkal ji please covered your hair.

  • @SatinderKals
    @SatinderKals 10 วันที่ผ่านมา

    Why u did not do this before

  • @Jass4412
    @Jass4412 9 วันที่ผ่านมา

    Kise v Punjabi Nu vote nahi pauni chiadi jo v Punjabi vota vich khad da kuo k apne bandea vicho beimani nahi jndi.

  • @SatinderKals
    @SatinderKals 10 วันที่ผ่านมา

    This is due to u. His government suffered

  • @harbansgill3440
    @harbansgill3440 10 วันที่ผ่านมา +3

    Koi fark ne pena sgo loose karnge

    • @J33TAA
      @J33TAA 10 วันที่ผ่านมา +2

      Tenu koi samaj lagi?

  • @AVTARSINGH-si2id
    @AVTARSINGH-si2id 10 วันที่ผ่านมา

    O halo all friends & reports please 🙏🏻🙏🏻 no Punjab ok sirf our sirf panjab ok all friends reports please 🙏

  • @khushibaath3903
    @khushibaath3903 9 วันที่ผ่านมา

    JAGMIT NU PTA E K ASI HAAR JANA E NEXT ELECTOION VICH ISS LAI E HUN CHLAAKI NAAL PARTY TO VKHRA HO REHA E ,,EHNI DER TA E V NAHI BOLEYA KUJ

  • @SatinderKals
    @SatinderKals 10 วันที่ผ่านมา

    But u use librarals 😊

  • @harpalsingh-vy9sq
    @harpalsingh-vy9sq 10 วันที่ผ่านมา +2

    EH KANOON SAARI DUNIA DEY STUDENTS LEI HEI ,NAA KAY SIRAF PUNJABIAN LEI HEI

  • @reflection8542
    @reflection8542 10 วันที่ผ่านมา +4

    जय हिंद😂🎉😂

  • @user-ui1fy7po3k
    @user-ui1fy7po3k 9 วันที่ผ่านมา

    Tourist visa walea nu j rokna t india to hi jahaj ch bethn dio, student t work Permit walea nu hi canada entry dewe

  • @charanjotsingh9872
    @charanjotsingh9872 10 วันที่ผ่านมา +1

    Jagmeet Singh di hun neend khulli hai ? Ehne chir da sutta c ?

  • @satnamkaur2435
    @satnamkaur2435 9 วันที่ผ่านมา

    ਖਾਲਿਸਤਾਨ ਦੀ ਦਸਤਕ

  • @Devraj-bh3oi
    @Devraj-bh3oi 8 วันที่ผ่านมา

    Bahut vadia hai foreign jana ave hi band hovegi

  • @bachittarsingh4684
    @bachittarsingh4684 10 วันที่ผ่านมา +2

    Canadian parents nu Pr deo J vote leni hai

    • @balrajsingh-pd3rm
      @balrajsingh-pd3rm 10 วันที่ผ่านมา +1

      Bilkul ji jihde students apne parents nu tourist visa te bula chuke uhna nu pr immigatly de deni chahidi Canada govt nu

    • @J33TAA
      @J33TAA 10 วันที่ผ่านมา +4

      Haha tahade bude da raj hai ji?

    • @baljindersingh8978
      @baljindersingh8978 10 วันที่ผ่านมา +4

      Deklo j koi andi guandi v bulaya aa ta oda v keh deo sab nu PR de dewe sarkaar. Koi up Bihar ka thode punjab ch kam karda c odi v sifarish kar deo Pé de dewe sarkaar. Kende 1 nawi policy aan lagi aa airport te aande hi jehda othe dinner karu onu PR plate ch rakh k surprise deya karna hun

    • @colettebazin9435
      @colettebazin9435 8 วันที่ผ่านมา

      ​@@baljindersingh8978😂😂

  • @harbhajannakhwal7897
    @harbhajannakhwal7897 10 วันที่ผ่านมา

    Very bad news.

  • @jaswinderkaur4129
    @jaswinderkaur4129 10 วันที่ผ่านมา +3

    🎉Ndp aa gi ta students da bikul beragarak. Jagmeet only cares for his pension. Hes selfish.

  • @harpalsingh-vy9sq
    @harpalsingh-vy9sq 10 วันที่ผ่านมา

    EH MEDIA PUNJABIAN NU GALAT INFORMATION DEY RIHA HEI

  • @shahbazsingh9366
    @shahbazsingh9366 10 วันที่ผ่านมา +2

    Jagmit singh nakli sikh hae dhokhebaazi kiti es ne trudo naal

  • @narinderkaur3776
    @narinderkaur3776 10 วันที่ผ่านมา +2

    canada vich student nu km nhi mil riha h☹️☹️🥲🥲

    • @user-pe1gn9pc4m
      @user-pe1gn9pc4m 10 วันที่ผ่านมา

      Good

    • @gymaddicted4489
      @gymaddicted4489 10 วันที่ผ่านมา

      Bahut vadiya gal ae, milna v nhi chaahida ehna fukreyan nu😂😂
      Bhukhe marn

    • @harjeetsingh5265
      @harjeetsingh5265 9 วันที่ผ่านมา +1

      Jana jarur aa....asi apna 12000 be gar chala rahe n

  • @Jass4412
    @Jass4412 9 วันที่ผ่านมา

    Haq daar ta jagmmet v nahi hun tak naal c hun is Nu pta aa duji sarkar ban jani aa pihla hi chad dawa nahi ta andar karn ge bhut wada thug aa jagmeet

  • @PrinceKumar.p87
    @PrinceKumar.p87 10 วันที่ผ่านมา

    Chalo hun canada vich navi sarkar ayugi i am very happy.for 🇮🇳 india this is good news for india.

  • @PritpalSingh-c3p
    @PritpalSingh-c3p 10 วันที่ผ่านมา +2

    ਗਧਿਆਂ ਦਾ ਚੈਨਲ

  • @dhillon7994
    @dhillon7994 10 วันที่ผ่านมา

    kar gia gadari

  • @sattodhariwal9579
    @sattodhariwal9579 10 วันที่ผ่านมา

    Jagmet tu ju marji kahi chal sarkar teri wi nahi aoni . don't worry Jagmet khalisthani not going to win just jiro 0 if you taking by khalisthani

  • @user-cy7bg5ei1q
    @user-cy7bg5ei1q 10 วันที่ผ่านมา

    Indea vich black list hai jagmeet terorest hai

  • @gymaddicted4489
    @gymaddicted4489 10 วันที่ผ่านมา +1

    Airport ton vapis pejan de naal naal chittran te daang v fhero ehna fukreyan de😂😂

  • @punjabihindu7678
    @punjabihindu7678 9 วันที่ผ่านมา

    Kulmila kee khalistania lai made Kabha HD haan😊