Prva jdo apa ap hi galln kra ga bhr ale nu boln di ki lod ja ahi gal c fr indra akal thkat tu swa lvandi fr baint buchr vi swa lva lnda fr ena nu kyu mrn di lod c haa fr mase ragand nu harminder shb ch kyu mrya onu bhr on dende haa fr ta sant bhindra ale kyu andr shahid hoge tuhi bamana di vichrdra kyu boln de oo aa gurughr andr ik itt thle ik sir lga aa haa aa koi bahmna da mandir ni ga haa khon nu vekh ka dr lgeee
Jasveer bai jado v tusi kise naal interview karde ho ta plz ek ha ja hu bol ke hughara hunda par har gal te hu hu hu nai karida bai yar bhut burra lagda agle bande di jado oh tanu kush bol reha tu us de front te batha oh tanu dekh reha tu us head down karke v silent hughara bhar saqda par teri hu hu ne bro gal baat da dyaan hila ke rakh ditha agge toh es gal da plz bro dyan rakhyo 🙏
ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️
ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏
ਕਮਾਲ ਦੀ ਗੱਲਬਾਤ ਹੈ ਜੀ, ਹਰ ਸਿੱਖ ਧੀ ਪੁੱਤ ਨੂੰ ਸੁਣਾਈ ਜਾਵੇ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਸਾਨੂੰ ਅਪਣੇ ਘਰ ਦੀ ਰਾਖੀ ਕਰਨੀ ਚਾਹੀਦੀ ਹੈ
ਤੁਹਾਡੀਆਂ ਵੀਡੀਉ ਬਹੁਤ ਵਧੀਆਂ ਹੁੰਦੀਆਂ ਹਨ 🙏
ਜਸਵੀਰ ਬਾਈ ਜੀ ਇੱਕ ਸਾਡੀ ਇੰਟਰਵਿਊ ਕਰੋ ਜੀ ਬਾਈ ਫੀਸ ਦੱਸ ਦੀਉ ਜੀ ਬਾਈ ਮੈਂ ਦਾਸ ਵਾਰ ਕਮੈਟ ਕਰ ਤਾ ਬਾਈ ਜੀ ਧੰਨਵਾਦ
ਬਹੁਤ ਵਧੀਆ ਜਸਵੀਰ ਸਿੰਘ ਜੀ, ਸਹੀ ਸਮੇਂ ਤੇ ਸਹੀ ਇਨਸਾਨ ਨਾਲ ਸਹੀ ਮੁੱਦੇ ਤੇ ਗੱਲਬਾਤ ਕੀਤੀ
ਬਹੁਤ ਵਧੀਆ ਚੈਨਲ ਵਧੀਆ ਪੱਤਰਕਾਰੀ ਬਹੁਤ ਖੂਬਸੂਰਤ ਵਿਚਾਰ ਪੇਸ਼ ਕੀਤੇ
ਬਹੁਤ ਲਾ ਜ਼ਵਾਬ,ਬਾ ਕਮਾਲ ਤੇ ਬੇਹਤਰੀਨ ਛੋਟੇ ਵੀਰ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਬਦੀਆ ਗੱਲ ਵੱਤ ਹੈ ਜੀ ❤❤
ਏਸ ਮਸਲੇ ਉਤੇ ਸੇਵਕ ਸਿੰਘ ਤੋਂ ਵਧੀਆ ਢੰਗ ਨਾਲ ਹੋਰ ਕੋਈ ਸਮਝਾ ਨਹੀਂ ਸਕਦਾ |
ਬਹੁਤ ਵਧੀਆਂ ਗੱਲ ਬਾਤ ਕੀਤੀ ਪੁੱਤਰੋ ❤
ਸੁਖਬੀਰ ਬਾਦਲ ਸਿੱਖਾਂ ਦਾ ਭਰਾ ਨਹੀਂ ਹੋ ਸਕਦਾ ਮਸੰਦ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਸਾੜੇ ਸੀ
ਵਾਹਿਗੁਰੂ ਤੇਰਾ ਸ਼ੁਕਰ ਹੈ ❤❤
ਬਹੁਤ ਵਧੀਆ ਤੇ ਡੂੰਘਾਈ ਨਾਲ ਸਮਝਣ ਵਾਲੀ ਗੱਲਬਾਤ ਕੀਤੀ ਗਈ ਐ ਜੀ।
ਹੁਣ ਤੱਕ ਦੀ ਜਿੰਦਗੀ ਵੀਚ ਏਸੀ ਗੱਲਬਾਤ ਪਹਿਲੀ ਵਾਰ ਸੁਣੀ ਕਮਾਲ ਲੱਗੀ
ਬਹੁਤ ਵਦੀਆ ਵਿਚਾਰ ਵਟਾਂਦਰਾ,ਬਹੁਤ ਸਵਾਲਾਂ ਦੇ ਜਵਾਬ ਮਿਲਗਏ,ਅੱਜ ਦੀ ਪੜ੍ਹਾਈ ਨੇ ਬਚਪਨ ਖੋਹ ਲਿਆ ਰਟਾ ਵਿਧੀ ਨੇ,ਤੇ ਫੋਨ ਨੇ ਛੋਟੀ ਉਮਰ ਦੇ ਬੱਚਿਆਂ ਨੂੰ ਜਲਦੀ ਬਡਾ ਕਰ ਦਿੱਤਾ ਆ ਤੇ ਓਹਨਾ ਦਾ ਧਿਆਨ ਵਿਆਹ ਵੱਲ ਜਲਦੀ ਹੋ ਜਾਂਦਾ ਆ ਤੇ ਛੋਟੀ ਉਮਰ ਚ ਵਿਆਹ ਕਰਕੇ ਫੇਰ ਤਲਾਕ ਫੇਰ depression, ਅੱਜ ਦਾ ਮਨੁੱਖੀ ਜੀਵਨ ਬਹੁਤ dpressed ਹੋ ਗਿਆ ਆ,ਸੰਗਤ ਪੰਗਤ ਦਾ ਸਿਧਾਂਤ ਸਿੱਖੀ ਦਾ ਬਹੁਤ ਵਧੀਆ ਆ
ਜਿੰਨੇ ਵੀ ਇਸ ਪੂਰੀ ਵੀਡਿਓ ਨੂੰ ਦੇਖ ਗਏ ਉਹ ਤਾਂ ਜੀ ਸਮਜ ਗਏ ਹੋਣੇ ਆ ਸਰਕਾਰ ਬਾਰੇ ਤੇ ਹਲੀ ਵੀ ਨਾ ਸਮਜੇ ਕੁਝ ਫਿਰ ਕੁਝ ਵੀ ਨਹੀਂ ਹੋ ਸਕਦਾ । ਗੱਲ ਸਮਜਣ ਵਾਲੀ ਆ । ਡਾ ਸੇਵਕ ਸਿੰਘ ਜੀ ਬਹੁਤ ਵਧੀਆ ਇਨਸਾਨ ਨੇ ਲੋਕਾਂ ਨੂੰ ਏਨਾ ਦੇ ਵਿਚਾਰ ਸੁਣਨੇ ਚਾਹੀਦੇ ਆ।❤
ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਭਾਈ ਸਾਹਿਬ ਜੀ ਨੇ।
ਇੱਕ ਇੱਕ ਸ਼ਬਦ ਕੀਮਤੀ ਹੈ..💐
ਬਹੁਤ ਵਧੀਆ ਲਾਜਵਾਬ ਵਿਚਾਰ ਚਰਚਾ, ਮਨ ਖੁਸ਼ ਹੋਇਆ।🎉 1:04:36
ਲੱਖ ਪਰਸੈਟ ਸਹੀ ਗੱਲ ਹੈ ਬਾਈ ਜੀ ਲਵ ਯੂ
ਜੇ ਸਿੱਖ ਅਤੇ ਪੰਜਾਬੀ ਪੁੱਤਰ ਵਿਦੇਸ਼ਾਂ ਵਿੱਚ ਇਸੇ ਤਰ੍ਹਾਂ ਹੀ ਭੱਜਦੇ ਰਹੇ ਤਾਂ ਪੰਜਾਬ ਦਾ ਬੁਰਾ ਹਾਲ ਹੀ ਹੋਵੇਗਾ,ਅਸਾਂ ਹੌਲੀ ਹੌਲੀ ਪੰਜਾਬ ਤੋ ਆਪਣੀ ਪਕੜ ਗਵਾ ਲੈਣੀ ਹੈ
Dr Sevak Singh Mere Classmate rahe ne..Us time vi bahut Serious si..Bahut wadhia Deep Galbaat kitti hai..Kaash Sadde Sikh Samaj jaan eh Galla
ਭਾਗਾਂ ਵਾਲਾ ਵੀਰ ਭਾਈ ਸਾਹਿਬ ਦਾ ਸਾਥ ਮਿਲਿਆ
ਭਾਈ ਸਾਹਿਬ ਦੀ ਬਹੁਤ ਵਧੀਆ interview ਲਗੀ ਜਸਵੀਰ ਸਿੰਘ ਜੀ ❤
Bahut Vadia Vichar Sewak Singh Ji Te Jasvir Singh Ji Paterkar Saab De
ਬਹੁਤ ਵਧੀਆ
ਧੰਨਵਾਦ ਜੀ 🙏
ਕੀ ਇਹ ਸੱਚਾਈਆਂ ਸਿੱਖਾਂ ਦੇ ਸਿਆਸੀ ਅਤੇ ਧਾਰਮਿਕ ਲੀਡਰ ਸਮਝ ਸਕਣਗੇ ॥ ਅਪਣੇ ਆਪ ਨੂੰ ਇਹਨਾ ਸੰਦਰਭਾਂ ਸਈ ਕੁਛ ਕਰਨ ਦੇ ਕਾਬਿਲ ਹਨ
ਸੁਖਬੀਰ ਬਾਦਲ ਦੇ ਗੁਨਾਹਾਂ ਦੇ ਸਾਹਮਣੇ ਸਜਾ ਨਿੱਕੀ ਹੈ ਇਸ ਕਰਕੇ ਗੋਲੀ ਚੱਲੀ ਇਹ ਸਮਝੋ ਵਿਦਵਾਨ ਜੀ
❤ ਖ਼ਾਲਸਾ ਖ਼ੁਦ ਖੁਦਾ 0:37
ਬਹੁਤ ਵਧੀਆ ਗੱਲ
ਮੇਰੇ ਹਿਸਾਬ ਨਾਲ ਭਾਈ ਸਾਹਿਬ ਦੀਆਂ ਗੱਲਾਂ ਬੋਲੇ ਵੀ ਸਮਝ ਗਏ ਹੋਣਗੇ । ਪਰ ਮੂਰਖ ਕਦੇ ਨਹੀ ਸਮਝ ਸਕਦੇ ।
ਗੋਲੀ ਵਰਗੇ ਜਵਾਬ ਨੇ ਸੇਵਕ ਸਿੰਘ ਜੀ ਦੇ
Good job Dr. Sewak Singh ji, & Reporter done ✅ excellent work, keep it up 👍 well done 🎉
Ba kamaal Vichar Vatandra🙏Dr.Sahab da bahut bahut Dhanwad ,Guru Sahab khalsa ji nu Chardikla vich aida hi banaye rakhan ji 🙏
ਬਹੁਤ ਵਦੀਆ
❤ very nice 👍 🙏🙏
ਵਾਹਿਗੁਰੂ ਜੀ ਕਾ ਖ਼ਾਲਸਾ ਜੀ
ਵਾਹਿਗੁਰੂ ਜੀ ਕੀ ਫਤਿਹ॥
ਜਸਵੀਰ ਸਿੰਘ ਮੁਕਤਸਾਰ ਵਧੀਆ ਪਤਰਕਾਰ ਹਨ
ਲਾਜਵਾਬ....👌 36:23
ਵਧੀਆ ਗੱਲਬਾਤ
ਵਾਹ ਇਹ ਲਾਇਆ ਮੌਕੇ ਪੇ ਚੌਕਾ ਸੇਵਕ ਸਿੰਘ ਨੇ
ਬਹੁਤ ਵਧੀਆ ਜੀ 37:50
Good job veer ji
Bhut vadiya gal ji
Baba g nxt level talk hai..eh Sam admi nu samaj nae auni…keep it simple nd shot
Kom da hera buda ser das giya ke kom vech jagde jmer wale sikh hege ne waheguru ji kirpa karo apne singh te
ਇਹ ਸਰੋਮਣੀ ਕਮੇਟੀ ਦੇ ਮੇਬਰ ਤੇ ਕਾਲੀ ਦਲ ਦੇ ਬਦੇ ਸਾਰੇ ਆਰ ਅੇਸ ਅੇਸ ਦੇ ਦਲੇ ਹਨ ਇਨਾ ਨੇ ਸਿਖ ਸੰਸਥਾਵਾ ਦਾ ਬੇੜਾ ਗਰਕ ਕਰ ਦਿਤਾ ਹੇ
❤❤
ਅਜ ਕਲ ਦੇ ਸਿੱਖਾਂ ਦਾ ਇਤਿਹਾਸ ਵੱਡਾ ਬਿਆਨ ਇਤਿਹਾਸ ਪਰ ਲੈਣ ਸਿਤੇ ਘਭੀਰ ਹੋਣਗੇ ਬਰਦਾਸ਼ਤ ਨਹੀਂ ਕਰਾਂਗੇ dc ਨੂੰ ਮੈਮੋਰੈਂਡਮ ਰੋਸ ਮਾਰਚ ਮੋਬਾਤੀ ਮਾਰਚ ਬਾਈਆਂ ਤੋੰ ਜੁਤੀਆਂ ਖਾ ਕੇ ਸਾਨੂ ਇਨਸਾਫ਼ ਮਿਲਣਾ ਚਾਹੀਦਾ ਬੱਸ
🙏🙏
ਵਾਹਿਗੁਰੂ ਨੇ ਸਭ ਦਾ ਹਿਸਾਬ ਕਰਨਾ ਚਾਹੇ ਕੋਈ ਜਿਨ੍ਹਾਂ ਮਰਜੀ ਤਕੜਾ ਓ ਚਾਹੇ ਬਾਦਲ ਨੇ ਚਾਹੇ ਭਗਵੰਤ ਮਾਨ ਆ
Sahi gall baat
ਪਿੱਛੇ ਜੋ ਪੋਸਟਰ ਨੇ ਉਹ ਬਹੁਤ ਸੋਹਣੇ ਨੇ....👌
ਬਾ ਕਮਾਲ ਜੀ
Eh ne dedicated Sikh Scholar
Bss gallan i a....bhra ji bahut vdiya lgdiya
ਜਸਵੀਰ ਸਿੰਘ ਜੀ ਬਹੁਤ ਇੰਟਰਵਿਊ ਕਰਦੇ ਹੋ ਹੱਲ ਕੀ ਹੈ ਕਦੇ ਪੁਸਿਆ ਨਹੀਂ ਜਾ ਹਿੰਮਤ ਹੀ ਨਹੀਂ
❤
ਸ਼ਬਦ ਹੈ ਨੀ ਬਹੁਤ ਡੂੰਘੀ ਗੱਲਾਂ 🙏🙏🙏
🙏🏽🇩🇪
In politics, perception is everything and the government knows it.
27:57 ਤੁਸੀਂ ਦੱਸ ਦਿਓ ਫਿਰ ਵੋਟਾਂ ਨਾ ਲੜਨ ਤੇ ਕਰਨ ਕੀ ? ਕਿਵੇਂ ਫੈਸਲਾ ਹੋਵੇ ਕਿ ਕਿਸ ਨੂੰ ਆਗੂ ਮੰਨਿਆ ਜਾਣਾ ਚਾਹੀਦਾ, ਕਿ ਕਿਸ ਦੀ ਪ੍ਰਤੀਨਿਧਤਾ ਵਿੱਚ ਅਸੀਂ ਕੋਈ ਪੈਂਤੜਾ ਤਿਆਰ ਕਰ ਸਕਦੇ ਹਾਂ ?? ਵੋਟਾਂ ਸਮੇਤ ਸਾਰੇ ਤਰੀਕੇ ਤਾਂ ਗਲਤ ਹੋ ਗਏ ਪਰ ਤੁਹਾਡੇ ਅਨੁਸਾਰ ਪਾਰ ਉਤਾਰਾ ਕਿਵੇਂ ਹੋ ਸਕਦਾ ?? ਜਾਂ ਫਿਰ ਖਿਆਲੀ ਪਲਾਓ ਛੱਡ ਕੇ ਧਰਾਤਲ ਤੇ ਤੁਹਾਡੇ ਵਿਚਾਰ ਕਿਵੇਂ ਅਮਲੀ ਰੂਪ ਲੈਣਗੇ ਅਤੇ ਕਿਵੇਂ ਸਫਲਤਾ ਹੋ ਸਕਦੀ ਹੈ ??
Gur saab da ithaas parho
Audio quality tai hor km kro jasveer singh
ਜਸਵੀਰ ਸਿੰਘ ਜੀ ਇਕ ਗੱਲ ਹਰ ਇਕ ਨੂੰ ਪੁਸੋ ਕੌਮ ਨਾਲ ਕਿਹੜਾ ਭਾਣਾ ਵਰਤੇ ਗਾ ਤੁਸੀਂ ਕਹੋ ਗੇ ਸਾਰੇ ਹੀਲੇ ਵਸੀਲੇ ਖਤਮ ਹੋ ਗਏ ਅਪੀਲ ਦਾ ਲਿਆਲ ਖਤਮ ਹੋ ਗਏ ਸਿਰ ਤਾ ਗੁਰੂ ਦਾ
36:14 ਜਸਵੀਰ ਸਿੰਹਾਂ ਪੌਣਾ ਘੰਟਾ ਹੋ ਗਿਆ ਤੈਨੂੰ ਸਵਾਲ ਪੁੱਛਦੇ ਨੂੰ ਤੇ ਹਜੇ ਤੱਕ ਆਪਣੇ ਸਾਹਮਣੇ ਵਾਲੇ ਦੀਆਂ ਗੱਲਾਂ ਦਾ ਮੂਲ ਆਧਾਰ ਸਮਝ ਨਹੀਂ ਆ ਰਿਹਾ..?? ਜੋ ਤੂੰ ਵਾਰ ਵਾਰ ਫਿਰ ਉਹੀ ਸਵਾਲ ਪੁੱਛ ਰਿਹਾਂ .. ਤੇ ਜੇ ਤੈਨੂੰ ਸਮਝ ਨਹੀਂ ਆਈ ਤਾਂ ਤੂੰ ਆਸ ਕੀ ਕਰਦਾ ਵੀ ਲੋਕ ਬਹੁਤ ਸਮਝ ਗਏ ਹੋਣਗੇ.. ਇਸਦਾ ਭਾਵ " ਤੁਹਾਡਾ ਪ੍ਰੋਗਰਾਮ ਸਫਲ ਹੋਇਆ 🙄🙄 "
ਪਰੰਪਰਾ
ਅਸੀਂ ਹੁਣ ਏਨੇ ਵਡੇ ਹੋ ਗਏ ਕ ਅਕਾਲ ਤਖ਼ਤ ਤੋਂ ਹੋਇਆ ਫੈਂਸਲਾ ਉੱਪਰ ਵੀ ਕਿੰਤੂ ਪਰੰਤੂ ਕਰਾਂਗੇ । ਜ ਹਰ ਸਿੱਖ ਆਪਣੇ ਆਪ ਚ ਪੰਥ ਹੈ ਫੇਰ ਤਾਂ ਹਰ ਘਟਨਾ ਸਹੀ ਹੈ । ਕਈ ਹੋਰ ਵੀ ਵਿਦਵਾਨ ਨੇ ਜਿਹੜੇ ਅਸਿੱਧੇ ਲਫ਼ਜ਼ਾਂ ਵਿੱਚ ਕਹਿ ਰਹੇ ਨੇ ਕਿ ਜੇ ਅਕਾਲ ਤਖ਼ਤ ਦਾ ਫੈਂਸਲਾ ਸਾਡੇ ਪਸੰਦ ਆਉਗਾ ਤਾਂ ਜਥੇਦਾਰ ਬੋਹਤ ਮਹਾਨ ਨੇ ਨਹੀਂ ਤਾਂ …. ।
ਨਹੀ ਜੀ ਜਥੇਦਾਰ ਨਹੀਂ ਬਾਦਲ ਦੇ ਸੀਰੀ ਨੇ ਕੰਜਰ ਅਕਾਲ ਤਖ਼ਤ ਨਹੀਂ ਸੈਕ੍ਸ ਦਾ ਅੱਡਾ ਹੈ ਉਏ ਲੋਕੋ ਜਾਗੋ ਬਾਦਲ ਗ਼ਦਾਰ ਨੇ ਆਪ ਫੈਸਲਾ ਕੀਤਾ ਪਰ ਫੇਰ ਚੋੜੇ ਸਾਬ ਨੂੰ ਜਥੇਦਾਰ ਸਜਾ ਦੇ ਦਿੱਦੇ ਪੁਲਿਸ ਕੋਲ ਕੀ ਲੋੜ ਸੀ ਪਰ ਨਹੀ ਰਾਜਨੀਤੀ ਹੈ ਪਰ ਆਪਾ ਸਰਕਾਰੀ ਟੋਟ ਨਾ ਬਣ
@ ਵੀਰ ਇਹੀ ਕਹਿ ਰਹਾ ਮੈਂ ਕ ਇਹੀ ਆਪਣੀ ਕੌਮ ਦਾ ਦੁਖਾਂਤ ਹੈ । ਕੱਲ੍ਹ ਕਿਸੇ ਦੂਸਰੇ ਧੜੇ ਕੋਲ ਅਕਾਲ ਤਖ਼ਤ ਦਾ ਪ੍ਰਬੰਦ ਆ ਜਾਵੇ ਤਾਂ ਕੋਈ ਤੀਸਰਾ ਧੜਾ ਕਹੁ ਕ ਇਹ ਫਲਾਣੇ ਦੇ ਸੀਰੀ ਨੇ ਕੰਜਰ । ਇਹ ਰੁਕੋ ਕਿਥੇ ਫੇਰ ।ਮੈਂ ਇਹੀ ਕਹਿ ਰਿਹਾ ਕ ਜ ਫੈਂਸਲਾ ਮੈਨੂੰ ਪਸੰਦ ਨਹੀਂ ਤਾਂ ਮੈਂ ਜਥੇਦਾਰ ਦਾ ਖਿਲਾਫ ਅਪਸ਼ਬਦ ਬੋਲਣ ਲੱਗ ਜਾਵਾ ? ਥੋੜ੍ਹਾ ਵਿਚਾਰ ਕਰੀਏ ਵੀਰ ਜਥੇਦਾਰ ਕਿਸੇ ਬਾਦਲ ਆਂ ਕਿਸੇ ਹੋਰ ਦੇ ਨਹੀਂ ਕੌਮ ਦੇ ਨੇ । ਮੈਂ ਸਿਰਫ ਇਹ ਕਹਿ ਰਹਾ ਕ ਜ ਮੈਂ ਫੈਸਲਾ ਨਾਲ ਸਹਿਮਤ ਨਹੀਂ ਤਾਂ ਮੈਂ ਵਿਰੋਧ ਕਰ ਸਕਦਾ ਕੋਈ ਚੱਕਰ ਨਹੀਂ ਪਰ ਓਸ ਤਖਤ ਦੀ ਮਰਿਆਦਾ ਰੱਖਦੇ ਹੋਏ ਸ਼ਬਦਾਂ ਦੀ ਚੋਣ ਕਰੀਏ । ਆਪਾਂ ਆਪ ਏ ਇਹੋ ਜਿਹੇ ਲਫ਼ਜ਼ ਇਸਤੇਮਾਲ ਕਰਨਗੇ ਕੋਈ ਗੈਰ ਕਿਉਂ ਸੰਕੋਚ ਕਰੂ ।
*ਕੌਮੀ ਦਰਦ ਰੱਖਣ ਵਾਲੇ ਨਰੈਣ ਸਿੰਘ ਚੌੜਾ ਨੇ ਜਗ੍ਹਾ-ਸਮਾਂ ਗਲਤ ਚੁਣੇ* ਦਰਬਾਰ ਸਾਹਿਬ ਦੇ ਅੰਦਰ ਅਕਾਲ ਤਖਤ ਤੋਂ ਲੱਗੀ ਸੇਵਾ ਨਿਭਾਉਂਦੇ ਸੁਖਬੀਰ ਤੇ ਗੋਲ਼ੀ ਚਲਾਉਣੀ ਗਲਤ ਹੈ, ਬਾਦਲ ਪਰਿਵਾਰ-ਬਾਦਲ ਦਲ ਦੇ ਗੁਨਾਹ ਵੱਡੇ ਹਨ, ਸੁਖਬੀਰ ਪਹਿਲਾਂ ਵੀ ਪੰਜਾਬ ਵਿੱਚ ਰਿਹਾ ਤੇ ਸੇਵਾ ਤੋਂ ਬਾਅਦ ਵੀ ਪੰਜਾਬ ਵਿੱਚ ਰਹਿਣਾ-ਇਹ ਕੰਮ ਬਾਹਰ ਕੀਤਾ ਜਾ ਸਕਦਾ ਸੀ !
*ਭਾਈ ਚੌੜਾ ਜੀ ਦੀ ਕੌਮੀ ਸੇਵਾ ਦਾ ਸਤਿਕਾਰ ਹੈ-ਪਰ ਦਰਬਾਰ ਸਾਹਿਬ ਵਿੱਚ ਗੋਲੀ ਚਲਾਉਣੀ ਗਲਤੀ ਹੋ ਗਈ* ਵਿਰੋਧੀ ਤਾਕਤਾਂ ਨੂੰ ਗੱਲਾਂ ਕਰਨ ਦਾ ਮੌਕਾ ਮਿਲ ਗਿਆ-ਕੌਮੀ ਨੁਕਸਾਨ ਹੋਇਆ, ਅੱਗੇ ਜਿਵੇਂ ਰੱਬ ਰਜਾ *ਗੁਰੂ ਸਾਹਿਬ ਸਾਨੂੰ ਨਾਮ-ਬਾਣੀ ਅਭਿਆਸ-ਸੁਮੱਤ ਬਖਸ਼ਣ* !
Prva jdo apa ap hi galln kra ga bhr ale nu boln di ki lod ja ahi gal c fr indra akal thkat tu swa lvandi fr baint buchr vi swa lva lnda fr ena nu kyu mrn di lod c haa fr mase ragand nu harminder shb ch kyu mrya onu bhr on dende haa fr ta sant bhindra ale kyu andr shahid hoge tuhi bamana di vichrdra kyu boln de oo aa gurughr andr ik itt thle ik sir lga aa haa aa koi bahmna da mandir ni ga haa khon nu vekh ka dr lgeee
ਬਰਗਾਡੀ ਸੰਗਤ ਪਾਠ ਕਰ ਰਹੀ ਸੀ ਹੱਥਚ ਗੁਟਕਾ ਸਾਹਬ ਫੜਿਆ ਹੋਇਆ ਸੀ ਹੱਥ ਚ ਗੁਟਕਾ ਸਾਹਬ ਫੜੇ ਹੋਏ ਲੋਕਾਂ ਤੇ ਗੋਲੀ ਚਲਾਈ ਸੁਖਵੀਰ ਨੇ 2 ਮਾਰਤੇ ਸੀ । ਹੁਣ ਏਹਦੇ ਦੇ ਗੋਲੀ ਚੱਲੀ ਐ ਕਿਉਕਿ ਇਹ ਤਾ ਬਹੁਤ ਵੱਡਾ ਗੁਨਾਹ ਗਾਰ ਹੈ ਮਹਾ ਗੁਨਾਹ ਗਾਰ ਏਹ ਤੇ ਗੋਲੀ ਚੱਲ ਗਈ ਏਹ ਚੀਕਾਂ ਮਾਰੀ ਜਾਂਦੇ ਐ ਸਮੇਤ ਤਸਕਰ ਮਜੀਠੀਆ ਏਹਨਾਂ ਦਾ ਤਾਂ ਕੋਈ ਮਰਿਆ ਵੀ ਨੀ ਬਰਗਾਡੀ ਤਾਂ ਵਿਚਾਰਿਆ 2 ਮਾਰਤੇ ਸਮੇਧ ਸੈਣੀ ਤੇ ਇਜਹਾਰ ਆਲਮ ਰਾਹੀ ਤਾਂ ਹਜਾਰਾਂ ਮਾਰਤੇ ਮੰਨੇ ਵੀ ਐ ਇਸ ਕਰਕੇ ਸੁਖਵੀਰ ਤੇ ਗੋਲੀ ਵੱਜ ਵੀ ਜਾਂਦੀ ਮਰ ਵੀ ਜਾਂਦਾ ਤਾਂ ਸਗੋਂ ਚੰਗਾ ਸੀ ਮੱਸਾ ਰੰਗੜ ਵੀ ਇਥੇ ਸੋਧਿਆ ਸੀ ਅਟਵਾਲ ਵੀ ਏਥੇ ਹੀ ਸੋਧਿਆ ਸੀ ਦੁਸਮਣ ਜਿਥੇ ਵੀ ਲੋਟ ਆਵੇ ਠੋਕ ਣਾਂ ਚਾਹੀਦਾ ਐ
Bilkul sahi aa@@gurteksingh8339
@@Karan09-14bilkul sahi jawab 👏🎯👏🙏🙏
ਲਾਜਵਾਬ ਜੀ।
ਸੇਵਕ ਸਿੰਘ ਜੀ ਕੌਣ ਹਨ
Badal tuhanu bhara lagda. better off without one.
Ena syana banda ena wdiya topic par lod to jyada ji ji ne irritate kr ditta 😢
International level te KHAlSTAZN ਤੇ ਲਹਿਰ ਨੂੰ ਢਾਹ ਲਾ ਰਹੇ ਹੋ || ਖਾੜਕੂ ਬਣੋ ਅੱਤਵਾਦੀ ਨਾ ਬਣੋ
Dimag se kam liya kro akal takht te kintu prntu mt kro sare hi apne ap nu siane bante h persol dushmnia alg rkho
Jasveer bai jado v tusi kise naal interview karde ho ta plz ek ha ja hu bol ke hughara hunda par har gal te hu hu hu nai karida bai yar bhut burra lagda agle bande di jado oh tanu kush bol reha tu us de front te batha oh tanu dekh reha tu us head down karke v silent hughara bhar saqda par teri hu hu ne bro gal baat da dyaan hila ke rakh ditha agge toh es gal da plz bro dyan rakhyo 🙏
❤❤❤