Very wise girls Damanjeet, Rupinder both, Rupinder I always enjoy your shows. So proud of Daman, being from Majha, I can relate. Roohani power of Darbar Sahib
Hlo bhen ssa Waheguru da har dam sukar krde raho sab kuj milda sahi gal Tuhade lyi koi shab nai m tuhade almost sare e podcast sundi aa Waheguru har Khushi den. Meri ik tamana hai m tuhanu mila. 🙏🏻🙏🏻
Beti de har gal vitch Nana ji da jikar ana jis tu pata lagdha ke parmatma ne thuade lai sab sochia hunda va . Waheguru ji hamisha mehar bharia hath rakhna bache te ❤
Good to listen to a young, confident Punjabi girl. Stay blessed beta. Happy to know that you enjoy Pakistani music and dramas. Best wishes from Pakistan.
ਦਮਨ ਜੀਤ ,ਬਹੁਤ ਉੱਚੀ- ਸੁੱਚੀ ਸੋਚ ਦੇ ਮਾਲਿਕ ਹੈ । ਅੱਜ ਕੱਲ ਇਹੋਂ ਜਹੀਆ ਧੀਆਂ ਦੀਵਾ ਲੈ ਕੇ ਵੀ ਨਹੀਂ ਲੱਭਦੀਆ । ਨਾਨਾ ਜੀ ਨੇ ਬਹੁਤ ਵਧੀਆ ਪਰਵਰਿਸ਼ ਕੀਤੀ ਹੈ ,ਉਹ ਵਧਾਈ ਦੇ ਪਾਤਰ ਹਨ ।
ਰੁਪਿੰਦਰ ਭੈਣ ਜੀ ਬਹੁਤ ਵਧੀਆ ਮੁਲਾਕਾਤ ਲੱਗੀ ਹਮੇਸ਼ਾ ਦੀ ਤਰਾਂ 🤗ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ 💕
🙏🏻🙏🏻.. ਸਵੈ ਵਿਸ਼ਵਾਸ਼, ਜੀਵਨ ਜਾਚ,ਸਬਰ, ਸ਼ੁਕਰਾਨਾ, ਹਾਸਿਆਂ ਨਾਲ਼ ਲਬਰੇਜ਼ ਬੋਲ, ਦਾਰਸ਼ਨਿਕਤਾ.. ਸਭ ਕੁਝ ਜ਼ਿੰਦਗੀ ਵਿਚ ਸਿੱਖਣ ਲਈ ਇਸ ਆਪਸੀ ਗੱਲਬਾਤ ਵਿਚ ਮੌਜੂਦ ਹੈ।... God bless you Rupinder ਭੈਣ 🙏🏻🙏🏻
Sachi Bhout payare Rooh wale kudi waheguru hamesha Chadikala bakshe 🙏
ਭੈਣੇ ਮੇਰੀ ਬੇਟੀ।। ਸਾਲ ਦੀ ਹੈ ਮੈਂ ਉਸ ਨੂੰ ਕਹਿਨੀ ਹੁਨਰ ਆ ਕਿ ਪੁੱਤ ਵੱਡੀ ਹੋਕੇ ਤੂੰ ਅਪਣਾ ਘਰ ਜਰੂਰ ਬਣਾਈ ਕਿਉਕਿ ਮੈ ਨਸ਼ੇੜੀ ਬੰਦੇ ਨਾਲ ਜਿੰਦਗੀ ਬਹੁਤ ਔਖੀ ਕਟ ਰਹੀ ਹਾਂ ਪੇਕਿਆ ਦੇ ਘਰ ਵਿੱਚ ਤਾਂ ਧੀਆ ਵਾਸਤੇ ਕੋਈ ਜਗਾ ਈ ਨੀ ਹੁੰਦੀ
Daman mai vi dark vich nahi soa sakdi ❤
🖤
ਰੁਪਿੰਦਰ ਭੈਣ ਜੀ ਤੁਹਾਡੇ ਸ਼ੋਅ ਬਹੁਤ ਵਧੀਆ ਹੁੰਦੇ ਆ ਅੱਜ ਤੁਹਾਡਾ ਦੁਪੱਟਾ ਬਾਲਾ ਘੈਂਟ ਹੈ ਬਹੁਤ ਕੁਝ ਸਿੱਖਣ ਨੂੰ ਮਿਲਦਾ ਏ
ਬਹੁਤ ਹੀ ਦਲੇਰ ਧੀ। ਹਮੇਸ਼ਾ ਖੁਸ਼ ਰਹੋ❤
ਕਈਆਂ ਨਾਲ਼ੋ ਮੈ ਬਹੁਤ ਘੈਂਟ ਜਿੰਦਗੀ ਜਿਉਂ ਰਹੀ ਆਂ।
ਬਹੁਤ ਵਧੀਆ ਲੱਗਿਆ। ਪ੍ਰਮਾਤਮਾ ਚੜਦੀ ਕਲਾ ਬਖਸ਼ੇ।
ਅਕਸਰ ਏਵੈ ਦੇ ਲੋਕਾਂ ਨੂੰ ਮਿਲ ਕੇ
ਚਾਹੇ virtually ਹੀ
ਰੂਹ ਖੁਸ਼ ਹੋ ਜਾਂਦੀ
ਵਹਿਗੁਰੂ ਹਮੇਸ਼ਾ ਹੱਸਦੇ ਰੱਖੇ ਭੈਣ ਤੈਨੂੰ ਤੇਰੇ ਕਰਕੇ ਮੈਂ ਵੀ ਹੱਸ ਪੲਈ 😊❤god bless you 🎉❤
Ghaint lgi sister ❤ waheguru ada he Mehar bnai rakhn god bless you
ਖੁਸ਼ ਰਹੋ ਆਬਾਦ ਰਹੋ ਹਸਦੇ ਵਸਦੇ ਰਹੋ❤️
ਰੁਪਿੰਦਰ ਸੰਧੂ ਜੀ ਤਾਂ ਬੜੀ ਸੋਹਣੀ ਤੇ ਸਿਆਣੀ ਕੁੜੀ ਆ
ਰੁਪਿੰਦਰ ਕੌਰ ਜੀ,, ਬੇਨਤੀ ਆ ਕਿ ਤੁਸੀਂ ਰੂਪ ਕੌਰ ਕੂਨਰ ਜੀ ਦੀ ਇੰਟਰਵਿਊ ਕਰੋ ਲਾਜ਼ਮੀ ਜੀ
Bahut Vaidya damanjeet beta proud of u beta Rupinder Thanku ❤❤
Sachi kudi ne hssa ta , God bless you
ਵਾਹ ਜੀ ਵਾਹ ਬਹੁਤ ਵਧੀਆ
ਦਮਨ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿੰਦੀ ਹੈ ਉਹ ਜਿਸ ਦਿਨ ਦਫਤਰ ਨਹੀਂ ਆਉਂਦੀ ਤਾਂ ਦਫਤਰ ਸੁੰਨਾ-ਸੁੰਨਾ ਲੱਗਦਾ ਹੈ। ਰੁਪਿੰਦਰ ਜੀ ਜੋ ਵੀ ਗੱਲ ਕਰਦੇ ਨੇ ਰੂਹ ਤੋਂ ਕਰਦੇ ਨੇ ਉਹਨਾਂ ਦੀ ਹਰ ਗੱਲ ਸੁਣ ਕੇ ਚੰਗਾ ਲੱਗਦਾ ਹੈ
Davinder ma’am ♥️
Wah that is true life🎉
ਭੈਣ ਤੁਹਾਨੂੰ ਵੇਖ ਕੇ ਮੈਂ ਤੇ ਤੁਹਾਡੀ ਭਰਜਾਈ ਸ਼ਾਰਦਾ ਸ਼ਰਮਾ ਪਹਿਲਾਂ ਹੀ ਹੱਸਣ ਲੱਗ ਜਾਂਦੇ ਹਾਂ ਤੁਸੀਂ ਸਦਾ ਮੁਸਕਰਾਉਂਦੇ ਰਹਿੰਦੇ ਹੋ
ਬਹੁਤ ਵਧੀਆ ਸੁਨੇਹਾ ਦਿੱਤਾ ਜੀ।
ਵਾਹ ਭੈਣੇ ❤🫡🙌🙌
Bahut vdia damanjeet Kaur bhen ,proud of u
My heart broke the moment she told of her parents, may god bless her abundantly ❤ so much to learn from her
Very wise girls Damanjeet, Rupinder both, Rupinder I always enjoy your shows. So proud of Daman, being from Majha, I can relate. Roohani power of Darbar Sahib
ਬਹੁਤ ਵਧੀਆ ❤
Hlo bhen ssa
Waheguru da har dam sukar krde raho sab kuj milda sahi gal
Tuhade lyi koi shab nai m tuhade almost sare e podcast sundi aa Waheguru har Khushi den. Meri ik tamana hai m tuhanu mila. 🙏🏻🙏🏻
HAPPY GO LUCKY SECRET OF LIFE CONGRATULATIONS BETI JIO !!!
ITS SARON DA PHOOL IN Sprawling FIELDS AND A COUNTRY SIDE English ROSE IN BLOOM !
Very nice interview khush raho beta ji
Beti de har gal vitch Nana ji da jikar ana jis tu pata lagdha ke parmatma ne thuade lai sab sochia hunda va . Waheguru ji hamisha mehar bharia hath rakhna bache te ❤
ਬੁਹਤ ਵਧੀਆ ਗਲਬਾਤ
Rupinder ji sat shri akal bahut sohni interview hai ji🎉
❤❤blessings
Wahguru ji kush rakha putter
I really like daman s personality.. bht positive vibe aondi aa ehna to❤❤
Good to listen to a young, confident Punjabi girl. Stay blessed beta. Happy to know that you enjoy Pakistani music and dramas. Best wishes from Pakistan.
Bahut sohni galbat
It is great & positive take, great job keep up hard work.
Great interview she is very true in side
Nice conversation
Very good ji
ਹੁਣ ਤੱਕ ਦਾ ਵਧੀਆ ਐਪੀਸੋਡ
ਸੱਚੀ ਜੀਵਨ ਪ੍ਰਤੀ ਸੋਚ ਹੀ ਬਦਲ ਗਈ
Right 👍
god bless u
Imspired !!!!
ਭੈਣੇ ਤੁਸੀਂ ਫਾਜ਼ਿਲਕਾ ਆਕੇ ਖਾਲ ਤੇ ਬੈਠੇ ਸੀ ਅੱਜ ਤੁਸੀਂ ਟਿਊਬਵੈੱਲ ਦੀ ਡਿੱਗੀ ਤੇ ਬੈਠੇ ਹੈ ਡਰ ਲੱਗਦਾ ਹੈ ਡਿੱਗ ਨਾ ਜਾਉ ਤੁਹਾਡੀ ਭਰਜਾਈ ਸ਼ਾਰਦਾ ਸ਼ਰਮਾ ਕਹਿੰਦੀ ਹੈ
So inspiring 😊
ਕੈਮਰੇ ਪਿੱਛੇ ਕੁੱਲਪ੍ਰੀਤ ਜੀ ਦੀ ਕੰਨਸੋਅ ਮਿਲ ਰਹੀ ।
Bohot time to wait c damanjeet ji de interview di
Bhut vadhia mulakaat ❤❤
Guest is so wise, siyani ladki hai bahut
Contented personality
ਰੁਪਿੰਦਰ ਕੌਰ ਜੀ ਤੁਹਾਡੇ ਵੱਲੋਂ ਦਮਨਜੀਤ ਕੌਰ ਜੀ ਨਾਲ ਕੀਤੀ ਗਈ ਗੱਲਬਾਤ ਬਹੁਤ ਹੀ ਵਧੀਆ ਤੇ ਨਰੋਆ ਸਮਾਜ ਸਿਰਜਣ ਵਾਲਿਆਂ ਨੂੰ ਇੱਕ ਸੇਧ ਦੇਣ ਲਈ ਪ੍ਰੇਰਿਤ ਕਰਨ ਵਾਲੀ ਹੈ। ਉਮੀਦ ਕਰਦੇ ਹਾਂ ਕਿ ਸਾਡੇ ਧੀਆਂ ਪੁੱਤਰ ਅਤੇ ਭੈਣ ਭਰਾ ਦਮਨਜੀਤ ਕੌਰ ਜੀ ਤੋਂ ਪ੍ਰੇਰਿਤ ਹੋਣਗੇ... ਬਹੁਤ ਧੰਨਵਾਦ ਜੀ
Very nice 👌
Hamesha Di tra Kaint c episode
Very good tusi kush rehde ho good I like ❤❤❤❤❤❤
Baut hi sona episode..Inna kuch sikhan nu..
God bless both of u
Great Daman ❤
ਦਮਨ ਜੀਤ ਬਹੁਤ ਜਿਆਦਾ ਵਧੀਆ ਕੜੀ🌹🌹🙏
Bahut vdhiya Rupinder pr eh bri maari gall a bai dooja Banda vikhaya hi nhi tusi ohde v darshan karwaone c shukriya
Change time har koi kalla rih sakda main v bahut riha par jado Banda bimar hunda ja mada time ounda , os time Banda nu apniya di lod Hundi aa
❤❤ very nice madam ji
ਸਤਿ ਸ੍ਰੀ ਅਕਾਲ ਜੀ 🙏🙏
Very nice ❤
Rupinder it's nice to see you..can we talk.
Very nice
Tuhadia gala bohat vadia lagdea sis ji ❤❤❤❤❤
ਰੂਪਿੰਦਰ ਕੌਰ ਬਹੁਤ ਵਧੀਆ ❤❤
Ssa di tuhade har video bot vadia hunde ne
❤❤
Daman mai tuhanu mayee song ch dkhyeA c....well done sister.... keep it up....🥰
Which song
Ahen (singer) de song mayee ch instagram t
Brave,intelligent girl Daman
I follow u on instagram
Always read ur post
Good nice ❤❤❤❤❤❤❤❤
Good sister ❤❤❤❤❤❤❤
ਰੁਪਿੰਦਰ ਭੈਣ ਅੱਜ ਬਦਲੀ ਬਦਲੀ ਲੱਗਦੀ ਹੈ
Good sister ji
Location baut vadia beta ji
Well done ❤
Rupinder Ji, tusi Arshdeep Kaur ji di interview vi le sakde o, oh pehla PTC Punjabi naal si, hun BBC Punjabi ch ne
❤️❤️❤️❤️❤️❤️❤️❤️
❤❤❤❤❤❤❤❤❤❤❤❤
Very nice vilog ❤❤❤xxxx
Meri vi bhua ji di Beti same eda di a
😊❤
🧿💎
Cemramen ne duje side to video bnoni c
😍😍👌👌
Main v aapna gar baniaa
Mam I just want to recommend some topics???
ਬਾਕਮਾਲ ਗੱਲਬਾਤ।
Kinna dard aa mam d hassi ch v
I can understand
Amritsar
Hair fall bare daso ji
🎉🎉🎉🎉🎉
Tuhadian glan batan
Sunde rani par nal phone da v fiker reha pani ch na dig 😂
❤❤😂😂
Eh Damnpreet thind hai?
ਰਿਸ਼ਤੇ ਦੀ ਫਰੀ ਐਡ ਲਗਵਾਉਣ ਲਈ ਚੈਨਲ ਨੂੰ ਸਬਸਕਰਾਈਬ ਜਰੂਰ ਕਰੋ
❤l