Gurdeep Batth ਦੇ ਪਿੰਡ Kattu 'ਚ ਝਾੜੂ ਵਾਲੇ ਆ ਗਏ ਖੁੱਲ੍ਹ ਕੇ ਸਾਹਮਣੇ | Meet Hayer, Harinder Dhaliwal

แชร์
ฝัง
  • เผยแพร่เมื่อ 12 พ.ย. 2024

ความคิดเห็น • 293

  • @CanadaKD
    @CanadaKD 4 วันที่ผ่านมา +50

    ਦੱਸ ਪੰਦਰਾਂ ਮਰੀਆਂ ਜ਼ਮੀਰਾਂ ਸਾਰੇ ਪਿੰਡਾਂ ਵਿੱਚ ਹੁੰਦੀਆਂ ਨੇ।

  • @harrymla1020
    @harrymla1020 4 วันที่ผ่านมา +61

    ਗੁਰਦੀਪ ਬਾਠ ਜਿੰਦਾਬਾਦ ❤

  • @SatnamSingh-nr9sb
    @SatnamSingh-nr9sb 4 วันที่ผ่านมา +65

    ਭੈਡਾਂ ਮੁੰਨੀਆਂ ਜਾ ਸਕਦੀਆਂ ਨੇ ਸਮਝਾਉਣ ਦਾ ਕੰਮ ਔਖਾ।

  • @d.s.dhaliwal8209
    @d.s.dhaliwal8209 4 วันที่ผ่านมา +35

    ਮੀਤ ਹੇਅਰ ਨੇਂ ਕਿਸੇ ਇੱਕ ਵੀ ਕੰਮ ਨਹੀਂ ਕਰਿਆ।ਜੇਕਰ ਕਿਸੇ ਦਾ ਕਰਿਆ ਹੈ ਤਾਂ ਦੱਸੋ।

  • @gurdeepsinghgrewal5329
    @gurdeepsinghgrewal5329 4 วันที่ผ่านมา +27

    ਭੇਡਾ ਤਾਂ ਭੇਡਾ ਹੀ ਹੁੰਦੀਆਂ

  • @gurpreetsingh4070
    @gurpreetsingh4070 4 วันที่ผ่านมา +15

    ਪੱਤਰਕਾਰ ਸਾਹਿਬ ਜੀ ਤੁਸੀਂ ਸ੍ਰੀ ਸਾਹਿਬ ਪਾ ਕੇ ਕਿਹੋ ਜਿਹੇ ਖੱਚ ਲੋਕਾਂ ਦੇ ਝੂਠ ਨੂੰ ਸੱਚ ਵਿੱਚ ਬਦਲਣ ਲੱਗੇ ਓ।।‌‌।। ਸਾਡੇ ਪਿੰਡ ਨੂੰ ਇਹਨਾਂ ਖੱਚਾਂ ਦੀ ਅਸਲੀਅਤ ਚੰਗੀ ਤਰ੍ਹਾਂ ਪਤਾ

  • @kskaryanastore
    @kskaryanastore 4 วันที่ผ่านมา +35

    ਜਦੋਂ ਇੱਕ ਭੇਡੂ ਖੂਹ ਵਿੱਚ ਡਿੱਗਦਾ ਤਾਂ ਪਿੱਛੇ 20.25 ਭੇਡਾਂ ਜਰੂਰ ਡਿੱਗ ਦੀਆਂ ਹਨ।

  • @gurbhejsingh5703
    @gurbhejsingh5703 4 วันที่ผ่านมา +15

    ਇਨ੍ਹਾਂ ਲੋਕਾਂ ਨੂੰ ਅਕਲ ਨੀ ਆਈ ਹਰਿਆਣੇ ਦੇ ਲੋਕਾਂ ਨੂੰ ਸਮਝ ਆ ਗਈ

  • @surindersingh2233
    @surindersingh2233 4 วันที่ผ่านมา +56

    ਇਹਨਾਂ ਵਿੱਚ ਸੱਤ ਬੰਦੇ ਕੱਟੂ ਪਿੰਡ ਦੇ ਆ ਜੇ ਕੋਈ ਕਹੇ ਤਾਂ ਮੈਂ ਇਕੱਲੇ ਇਕੱਲੇ ਬੰਦੇ ਦਾ ਨਾਮ ਵੀ ਦੱਸ ਸਕਦਾ? ਇਹਨਾਂ ਪਿੱਛੇ ਪਰਿਵਾਰ ਦੀਆਂ ਵੋਟਾਂ ਵੀ ਨਹੀਂ ਆ? ਹਰੇਕ ਪਿੰਡ ਵਿੱਚ ਇਹੋ ਜਿਹੇ ਝੋਲੀ ਚੁੱਕ ਹੁੰਦੇ ਆ

  • @karamjeetsingh158
    @karamjeetsingh158 4 วันที่ผ่านมา +25

    ਪਹਿਲਾ ਕਮੈਟ ਚੈਕ ਕਰ 22

  • @Gurbachan-qq2im
    @Gurbachan-qq2im 4 วันที่ผ่านมา +18

    ਬਹੁਤ ਘੱਟ ਸਮਰਥਕ ਨੇ ਐਡਾ ਵੱਡਾ ਪਿੰਡ ਐ ਕੱਟੂ

  • @ramanbatth1653
    @ramanbatth1653 4 วันที่ผ่านมา +20

    17 ਤੋਂ ਪਹਿਲਾ ਮੀਤ ਹੇਅਰ ਕੱਟੂ ਫੋਟੋ ਦਿਖਾਵੋ

  • @MansaSingh-q9h
    @MansaSingh-q9h 4 วันที่ผ่านมา +13

    Bath good

  • @JasveerSingh-l5m
    @JasveerSingh-l5m 4 วันที่ผ่านมา +14

    22 ਜੀ ਇਹ ਤਾਂ ਬਿਚਾਰੇਆ ਨੂੰ ਪੋਲਿੰਗ ਬੂਥ ਲਾਉਣ ਵਾਸਤੇ ਮਜਬੂਰ ਕੀਤਾ ਹੋਇਆ ਹੈ

  • @kskaryanastore
    @kskaryanastore 4 วันที่ผ่านมา +27

    ਭੇਡਾਂ ਮੁੰਨੀਆਂ ਗਈਆਂ ਹੁਣ ਇਹ ਖੂਹ ਵਿੱਚ ਡਿੱਗਣਗੀਆਂ।

  • @shamdhiman8717
    @shamdhiman8717 4 วันที่ผ่านมา +20

    ਭੇਡਾਂ ਮੁਨੀਆਂ ਜਾ ਸਕਦੀਆਂ ਸਮਜਾਏ ਨੂੰ ਜਾ ਸਕਦੇ

  • @ramanbatth1653
    @ramanbatth1653 4 วันที่ผ่านมา +23

    Bath jindabad

  • @BalwindersinghWaraich13
    @BalwindersinghWaraich13 4 วันที่ผ่านมา +13

    20 ਬੰਦੇ ਨੀ ਗਿਣਤੀ ਦੇ 😂

  • @ramanbatth1653
    @ramanbatth1653 4 วันที่ผ่านมา +13

    ਦੀਪੂ ਤੇਰੀਆ ਫੈਕਟਰੀਆਂ ਦਾ ਪਤਾ ਲਗ ਗਿਆ

  • @inqulabipost2828
    @inqulabipost2828 4 วันที่ผ่านมา +11

    ਫਿਰ ਤੁਸੀ ਕਹਿਣਾ ਬਾਠ ਸਾਡੇ ਪਿੰਡ ਦਾ ਐਮ ਐਲ ਏ

  • @rajindergill9568
    @rajindergill9568 4 วันที่ผ่านมา +14

    AAP OOOOO 👎👎👎

  • @ajitpaljawandha3258
    @ajitpaljawandha3258 4 วันที่ผ่านมา +6

    Batth zindabaad❤

  • @JagdishSingh-zi7sw
    @JagdishSingh-zi7sw 4 วันที่ผ่านมา +15

    Gurdeep Batth Zindabad

  • @d.s.dhaliwal8209
    @d.s.dhaliwal8209 4 วันที่ผ่านมา +34

    ਢਾਈ ਟੋਟਰੂ ਇਕੱਠੇ ਹੋਕੇ ਆਪਣੇ ਆਪ ਨੂੰ ਹਾਥੀ ਵਾਂਗ ਸਾਂਭ ਰਹੇ ਨੇ। ਤੁਹਾਡੇ ਵਰਗਾ ਦੱਲਾ ਕੋਈ ਵੀ ਨਹੀਂ ਹੋਣਾ।ਜਿਹੜਾ ਪਿੰਡ ਵਾਲੇ ਦੇ ਨਾਲ ਵੀ ਨਹੀਂ ਖੜਿਆ। ਧਾਲੀਵਾਲ ਤਾਂ ਤੁਹਾਡੇ ਹਲਕੇ ਦਾ ਵੀ ਨਹੀਂ।ਤੁਹਾਡੇ ਪੱਲੇ ਹਮੇਸ਼ਾਂ ਨਿਰਾਸ਼ਾ ਹੀ ਲੱਗੇਗੀ।

  • @SatnamSingh-wv9gg
    @SatnamSingh-wv9gg 4 วันที่ผ่านมา +8

    ਓ ਲੋਕੋ ਸ਼ਰਮ ਕਰੋ ਤੁਸੀਂ ਆਪਣੇ ਪਿੰਡ ਦੇ ਬੰਦੇ ਦੇ ਖਿਲਾਫ ਖੜਕੇ ਪ੍ਰਚਾਰ ਕਰਦੇ ਓ ਹਰਿੰਦਰ ਛੈਡੇ ਹਲਕੇ ਵਿੱਚ ਬਾਹਰੋ ਲਿਆ ਕੇ ਪਲਾਟ ਕਰਤਾ ਤੁਸੀਂ ਪਿੰਡ ਦੇ ਬੰਦੇ ਨੂੰ ਛੱਡਕੇ ਦੂਸਰੇ ਬੰਦੇ ਦੀ ਸਪੋਟ ਕਰਦੇ ਓ ਸ਼ਰਮ ਜਰ ਜਰਮ ਪਹਿਲਾਂ ਤਾਂ ਇਹ ਪਾਰਟੀ ਨੂੰ ਵੋਟਾਂ ਦਾ ਹੱਕ ਹੈਨੀ ਇੰਨ੍ਹਾਂ ਝੋਨਾ ਮੰਡੀਆਂ ਵਿੱਚ ਰੁਲਦਾ ਪਿਆ ਝੂਠੇ ਪਰਚੇ ਮਾਲੀ ਵਰਗਿਆਂ ਤੇ ਪੰਚਾਇਤੀ ਚੋਣਾਂ ਵਿੱਚ ਸ਼ਰੇਆਮ ਧੱਕਾ ਗਦਾਰੋ ਇੰਨ੍ਹਾਂ ਨੂੰ ਕਹਿੰਦੇ ਓ ਅਸੀਂ ਵੋਟ ਪਾਵਾਂਗੇ ਇਸ ਬਸੱਮਰ ਬੰਦੇ ਹੋਰ ਕੀ ਹੋਣਗੇ ਫਸਲ ਮੰਡੀ ਵਿੱਚ ਰੁਲਦੀ ਏ D A P ਓ ਮਿਲਦਾ ਨੀ

  • @bahadardhaliwal7171
    @bahadardhaliwal7171 4 วันที่ผ่านมา +25

    ਭੈਡਾਂ ਮੁੰਨੀਆਂ ਜਾ ਸਕਦੀਆਂ

  • @satnamsingh-re4hr
    @satnamsingh-re4hr 4 วันที่ผ่านมา +13

    ਯਾਦ ਆ ਪੰਜਾਬੀਓ ਦੀਪ ਸਿੱਧੂ ਨੇ ਕੀ ਕਿਹਾ ਸੀ ਭੇਡਾਂ ਮੁਨੀਆ ਤੇ ਜਾ ਸਕਦੀਆ ਨੇ ਪਰ ਸਮਝਾਈਆ ਨਹੀ ਜਾ ਸਕਦੀਆਂ। ਨਾ ਝਾੜੂ ਵਾਲੇ ਨਾ ਕਾਂਗਰਸ ਵਾਲੇ ਨਾ ਬਾਦਲ ਕੇ ਇਹਨਾਂ ਨੇ ਪੰਜਾਬ ਨੂੰ ਲੁੱਟ ਕੇ ਬਰਬਾਦ ਕਰਤਾ। ਖਾਲਸਾ ਰਾਜ ਬਣਾਓ ਪੰਜਾਬੀਓ ਤਾਂਹਿਓ ਪੰਜਾਬ ਬਚ ਸਕਦਾ ਹੈ

  • @gurjantbhullar1029
    @gurjantbhullar1029 2 วันที่ผ่านมา +2

    ਕੌਲੀ ਚਟ

  • @AbC-jn3ix
    @AbC-jn3ix 3 วันที่ผ่านมา +3

    ਬਾਠ ਜਿਦਾਬਾਦ ਤੇ ਪਿੰਡਾ ਵਿੱਚ ਧੜੇ੍ਬੰਦੀਆ ਤਾ ਹੁੰਦੀਆ ਪਰ ਬਾਠ ਜਿਤੇਗਾ ਹੀ

  • @subhi2991
    @subhi2991 4 วันที่ผ่านมา +6

    ਭੇਡਾ ਤਾ ਭੇਡਾ ਹੀ ਰਹਿਣ ਗੀਆ

  • @d.s.dhaliwal8209
    @d.s.dhaliwal8209 4 วันที่ผ่านมา +14

    ਮੀਤ ਹੇਅਰ ਇੱਕ ਮੰਤਰੀ ਸੀ ਮੀਤ ਹੇਅਰ ਬਰਨਾਲੇ ਹਲਕੇ ਤੋਂ ਬਾਹਰ ਕਦੇ ਪੰਜੀਂ ਨਹੀਂ ਦੇਕੇ ਆਕੇ। ਜ਼ੇਕਰ ਕਿਸੇ ਹੋਰ ਹਲਕੇ ਵਿੱਚ ਗਏ ਨੇ ਤਾਂ ਦੱਸੋ। ਭਦੌੜ ਹਲਕੇ ਵਿੱਚ ਕਦੇ ਪੈਰ ਨਹੀਂ ਧਰਿਆ।ਮੀਤ ਹੇਅਰ ਦਾ ਸਾਰਾ ਪੰਜਾਬ ਬਣਦਾ ਸੀ ।ਪਰ ਉਸਨੇ ਤਾਂ ਸਾਰਾ ਬਰਨਾਲਾ ਜਿਲਾ ਵੀ ਕਵਰ ਨਹੀਂ ਕੀਤਾ। ਜਿਹਨਾਂ ਦੀ ਤੁਸੀਂ ਤਰੀਫ਼ ਕਰਦੇ ਹੋਂ ਇਹਨਾਂ ਨੂੰ 2027 ਵਿੱਚ 10ਸੀਟਾਂ ਵੀ ਨਹੀਂ ਮਿਲਣੀਆਂ।ਆਮ ਆਦਮੀ ਪਾਰਟੀ ਦਾ ਸਫਾਇਆ ਹੋ ਜਾਵੇਗਾ।

    • @chahalgaming002
      @chahalgaming002 4 วันที่ผ่านมา

      Jimmevari Milan te hi nibai jandi he,bhut vadhia baath bai j jimmevari nibai ,tootey mangu padh k aaye ne,baath di video to baad v mere te iljaam koi ni bus ho ge shuru

  • @sukhjiit
    @sukhjiit 4 วันที่ผ่านมา +13

    ਇਹਨਾ ਨੂੰ ਪੁੱਛੋ ਮੀਤ ਹੇਅਰ ਨੇ ਕੀ ਕੀ ਕੀਤਾ ਪਿੰਡ ਚ...

  • @paramjeetsingh6271
    @paramjeetsingh6271 4 วันที่ผ่านมา +5

    Bath good Man

  • @gursewaksingh4886
    @gursewaksingh4886 4 วันที่ผ่านมา +12

    20 ਬੰਦੇ ਆ ਬਾਠ ਦੇ ਖਿਲਾਫ

  • @shamdhiman8717
    @shamdhiman8717 4 วันที่ผ่านมา +16

    ਬੇਰੜੇ। ਬੀਜ ਹੁੰਦੇ ਨੇ ਪਿੰਡ ਵਿਚ

  • @tarasinghdaudheria8607
    @tarasinghdaudheria8607 4 วันที่ผ่านมา +16

    ਬਾਠ ਜਿੰਦਾਬਾਦ

  • @kulwanthitler1212
    @kulwanthitler1212 3 วันที่ผ่านมา +3

    ਬਾਠ ਵਧੀਆ ਏ ,ਕੱਟੂ ਦੇ ਕੁਝ ਟੱਟੂ ਮੀਤ ਹੇਅਰ ਦੇ

  • @HappySandhu-gh1yp
    @HappySandhu-gh1yp 4 วันที่ผ่านมา +8

    Eh bhedan aa gurdeep batth sher aa😂😂😂😂

  • @Imerkaran
    @Imerkaran 4 วันที่ผ่านมา +12

    ਭੇਡਾ ਮੁਨੀਆ ਜਾ ਸਕਦੀਆ ਸਮਝਾਇਆ ਨਹੀ ਜਾ ਸਕਦੀਆ

    • @ramanbatth1653
      @ramanbatth1653 4 วันที่ผ่านมา

      Kene ਲ਼ੋਕ ਨੇ ਢੇਖ ਲਵੋ ਕੱਟੂ ਦੇ

  • @MangalDhillon-i3x
    @MangalDhillon-i3x 4 วันที่ผ่านมา +17

    ਇੰਨਾ ਪੰਜ ਸੱਤ ਬੰਦਿਆ ਨੂੰ ਮੀਤ ਹੈਅਰ ਨੇ ਬੁਰਕੀ ਪਾਈ ਲੱਗਦੀ ਆ

  • @ramanbatth1653
    @ramanbatth1653 4 วันที่ผ่านมา +7

    ਦੀਪੂ ਸੋਢੀਆ ਫੈਕਟਰੀਆਂ ਹਿੱਸਾ ਨਿ ਪਾਇਆ

  • @baljindersinghbrar7307
    @baljindersinghbrar7307 2 วันที่ผ่านมา +2

    ਮਰੀਆ ਜਮੀਰਾ ਵਾਲੀਆ ਭੇਡਾ ਇਹ

  • @RashpalSidhu-bv9wy
    @RashpalSidhu-bv9wy 4 วันที่ผ่านมา +40

    10 ਬੰਦੇ ਓ ਤੁਸੀਂ ਹਰ ਪਿੰਡ ਵਿੱਚ ਤੁਹਾਡੇ ਵਰਗੇ ਦਸ ਬਾਰਾਂ ਬੰਦੇ ਹੁੰਦੇ ਹੀ ਆ

  • @SukchainSingh-jo5vy
    @SukchainSingh-jo5vy 4 วันที่ผ่านมา +18

    ਵੀਰ ਜੀ ਇਸ ਤੋਂ ਵੱਧ ਬੰਦੇ ਤਾਸ਼ ਖੇਡਣ ਆ ਜ਼ਾਂਦੇ ਨੇਂ ਤੁਸੀਂ ਢਾਈ ਟੋਟਰੂ 😂😂

  • @sarbjitsingh8698
    @sarbjitsingh8698 วันที่ผ่านมา

    ਰਿਜਲਟ ਤੋਂ ਬਾਅਦ ਵੀ ਏਨਾ ਨੂੰ ਪੇਸ਼ ਕੀਤਾ ਜਾਵੇ ਜੀ।

  • @ramanbatth1653
    @ramanbatth1653 4 วันที่ผ่านมา +7

    ਲਾਲੀ ਬਾਠ 6 ਮਹੀਨੇ ਕੇੜੀ ਪਾਰਟੀ ਨਾਲ ਸੀ

  • @majorsingh1018
    @majorsingh1018 4 วันที่ผ่านมา +11

    Tatu hai aam admi ਪਾਰਟੀ da ਏਹ

  • @sukhmindersalh4685
    @sukhmindersalh4685 4 วันที่ผ่านมา +5

    ਭੇਡਾਂ ਦਾ ਕੰਮ ਬੈ ਬੈ ਬੈ ਬੈ ਬੈ ਬੈ ਬੈ

  • @rajwinderkaur3569
    @rajwinderkaur3569 4 วันที่ผ่านมา +3

    Gurdeep batth jindabad

  • @jagpalsingh2164
    @jagpalsingh2164 4 วันที่ผ่านมา +14

    ਸੋਡਾ chona vik gya ਹੋਣਾ

    • @5rvers79
      @5rvers79 4 วันที่ผ่านมา

      ਆ ਬੋੰਡੂ ਲੋਕ ਆ ਭਰਾ

    • @Merapunjab_k
      @Merapunjab_k 4 วันที่ผ่านมา

      Nang malang bande ne eh ehna da jhona nai haiga 😂 vehlad ne sare eh ghro kadde hoye

  • @SurjitSingh-q1w
    @SurjitSingh-q1w 4 วันที่ผ่านมา +4

    Gurdip bath Jindabad

  • @tarasinghdaudheria8607
    @tarasinghdaudheria8607 4 วันที่ผ่านมา +5

    ,,ਦੋਗਲੇ ਨ ਬਣੋ

  • @amrik408able
    @amrik408able 4 วันที่ผ่านมา +11

    ਨਾਲੇ ਮੀਤ ਦੀਆ ਸਿਫ਼ਤਾ ਕਰਦਾ ਨਾਲੇ ਕਹਿਦਾ ਕੋਈ ਪੈਸਾ ਨਹੀਂ ਦਿੱਤਾ ਪੈਸੇ ਮੀਤ ਨੇ ਦੇਣੇ ਸੀ ਜਾ ਬਾਠ ਨੇ ਤੂਆਡੇ ਵਰਗਿਆ ਕਰਕੇ ਪੰਜਾਬੀਆਂ ਦਾ ਵੇੜਾ ਬੈਠਾ

  • @naamdimehma
    @naamdimehma 2 วันที่ผ่านมา

    ਮੀਤ ਹੇਅਰ ਨੂੰ ਪਹਿਲਾਂ ਵਿਧਾਇਕ ਬਣਾਇਆ ਪਾਰਟੀ ਨੇ ਫਿਰ ਅਐ ਪੀ ਬਣਾਇਆ ਜੇਕਰ ਇਸ ਵਾਰ ਟਿਕਟ ਬਾਠ ਨੂੰ ਦੇ ਦਿੰਦੇ ਇਹ ਰੌਲਾ ਨਹੀ ਪੈਣਾ ਸੀ

  • @reshamsidhu7397
    @reshamsidhu7397 4 วันที่ผ่านมา +13

    ਇਹ ਸਭ ਝਾੜੂ ਦੀਆਂ ਭੇਡਾਂ ਇਨ੍ਹਾਂ ਨਾਲ ਵਿਚਾਰ ਵਟਾਂਦਰਾ ਕਰਨ ਦਾ ਕੋਈ ਫ਼ਾਇਦਾ ਨਹੀਂ

  • @gurdeepsinghsohi7878
    @gurdeepsinghsohi7878 4 วันที่ผ่านมา +3

    Gurdeep batth jittu 100%

  • @a.s.g.5173
    @a.s.g.5173 4 วันที่ผ่านมา +3

    Gurdeep Singh Baath jittega

  • @gurdipsingh9919
    @gurdipsingh9919 3 วันที่ผ่านมา

    ਬਾਈ ਫਿਰ ਸਿਵਿਆਂ ਦਾ ਰਸਤਾ ਕਿਉਂ ਨਹੀਂ ਬਣਿਆ ਹੋਰ ਵਿਕਾਸ ਕਿੱਥੇ ਐ

  • @ramanbatth1653
    @ramanbatth1653 4 วันที่ผ่านมา +4

    17 ਤੋਂ ਪਹਿਲਾ ਨਿਕੁ ਜੀ ਕੇੜ੍ਹੀ ਪਾਰਟੀ ਨਾਲ ਸੀ

  • @RabhiRabhwindersingh
    @RabhiRabhwindersingh 4 วันที่ผ่านมา +2

    Kisan presan rolta Punjab app sarkar ne ❤❤❤❤❤

  • @jeevansidhu7586
    @jeevansidhu7586 4 วันที่ผ่านมา +6

    Ekath bahut vada hai Bai ji najar na lag jave

  • @davindersidhu8376
    @davindersidhu8376 3 วันที่ผ่านมา

    Gurdeep bath jidabad

  • @ramanbatth1653
    @ramanbatth1653 4 วันที่ผ่านมา +4

    ਕਸੇ ਰੈਲੀ ਦੀ ਫ਼ੋਟੋ ਦਖਵੋ

  • @RaviBnl-f4e
    @RaviBnl-f4e 2 วันที่ผ่านมา +1

    ਭੇਡਾਂ 😂😂

  • @JashanSidhu-q9t
    @JashanSidhu-q9t 4 วันที่ผ่านมา +2

    Gurdeep Baath zindabad pind Ehna nu paiss dite lgde a

  • @brarboy747
    @brarboy747 3 วันที่ผ่านมา +1

    Jharu nhi jitedi

  • @KulwinderSingh-ku2hy
    @KulwinderSingh-ku2hy 3 วันที่ผ่านมา +2

    ਭੇਡਾਂ ਇਕਠਿਆ ਹੋ ਗਿਆ

  • @BalwindarSingh-k8e
    @BalwindarSingh-k8e 4 วันที่ผ่านมา +4

    Meet heyar vi 7 saal baad dekhya ohbi jdo vota mngan aaya

  • @JarnailSingh-xk7qs
    @JarnailSingh-xk7qs 3 วันที่ผ่านมา +1

    Eh han asli beda jehdia 1 years vich 2 varr munia jandia

  • @shingarasingh4495
    @shingarasingh4495 4 วันที่ผ่านมา +6

    ਇਹ ਸਿਆਸਤ ਹੈ

  • @JaggaSingh-ry7wl
    @JaggaSingh-ry7wl 4 วันที่ผ่านมา +4

    ਇਹ ਪੱਤਰਕਾਰ ਵਿਕਿਆ ਹੋਇਆ ਧਾਲੀਵਾਲ ਦਾ ਜਿੱਥੋਂ ਤਾਂ ਬਾਠ ਹੀ

  • @harjitsinghdhaliwal9653
    @harjitsinghdhaliwal9653 4 วันที่ผ่านมา +13

    ਹਰ ਪਿੰਡ ਵਿੱਚ 15-20 ਜੂਠਾ ਹੁੰਦੀਆਂ ।

  • @KULDEEPSINGH-no9yk
    @KULDEEPSINGH-no9yk 4 วันที่ผ่านมา +3

    BJP wale kado meet di boli bolan lag gye😂😂😂😂

  • @soniabhatti6153
    @soniabhatti6153 4 วันที่ผ่านมา +1

    bath jindabad

  • @malkitgrewal7610
    @malkitgrewal7610 3 วันที่ผ่านมา

    ਬਹੁਤ ਵਧੀਆ ਗਲਬਾਤ ਆਮ ਆਦਮੀ ਪਾਰਟੀ ਨੂੰ ਜਿਤਾਯੋ

  • @PuriAmarjit
    @PuriAmarjit 4 วันที่ผ่านมา +5

    Galat gall aa bro

  • @ramanbatth1653
    @ramanbatth1653 4 วันที่ผ่านมา +3

    ਬਿਕਰ ਜੀ ਤੇਰਾ ਮਾਮਾ ਜੀਤ ਸਿੰਘ ਪਾਰਟੀ ਸਡ ਕੇ ਸਿਮਰਨਜੀਤ ਮੈਂ ਦੀ ਟਿਕਟ ਤੇ ਖ਼ਰਾ ਤੋਂ

  • @AvtarSingh-d3k
    @AvtarSingh-d3k 3 วันที่ผ่านมา +2

    ਸਰਮ ਕਰੋ ਲੋਕੋ
    ਪਿੰਡ ਦਾ ਕੁੱਤਾ ਨੀ ਮਾਣ ਹੁੰਦਾ ਤੁਸੀਂ ਦੋਗਲੇ ਬਣਗੇ
    ਵੈਸੇ ਵੀ ਹਰ ਪਿੰਡ ਚ ਹੀ ਘੜੰਮ ਚੌਧਰੀ
    ਹੁੰਦੇ ਨੇ

  • @CanadaKD
    @CanadaKD 4 วันที่ผ่านมา +1

    ਭੇਡਾਂ ਮੁੰਨੀਆਂ ਜਾਂਦੀਆਂ ਨੇ ਪਰ ਸਮਝਾਈਆਂ ਨਹੀਂ ਜਾ ਸਕਦੀਆਂ ।

  • @harjinderSingh-uv9dk
    @harjinderSingh-uv9dk 4 วันที่ผ่านมา +1

    Only batth

  • @ShamlatYoutube
    @ShamlatYoutube 3 วันที่ผ่านมา +1

    ਇਹ ਨੇ ਅਸਲੀ ਭੇਡਾ

  • @KulwinderSingh-ku2hy
    @KulwinderSingh-ku2hy 3 วันที่ผ่านมา +1

    ਭੇਡਾ

  • @ShayaarSaab
    @ShayaarSaab 4 วันที่ผ่านมา +5

    Bhedda munniya ja sakdiya ne.....

  • @Gurpreetsingh-jr5xo
    @Gurpreetsingh-jr5xo 4 วันที่ผ่านมา +3

    Eho jehian bhedda harek pind ch 5-7 hi hundian

  • @spsingh8440
    @spsingh8440 4 วันที่ผ่านมา

    Gurdeep Bath ❤❤❤❤❤❤

  • @LovelyLovely-r6l
    @LovelyLovely-r6l 3 วันที่ผ่านมา +1

    Batth Saab no vote pao y

  • @CanadaKD
    @CanadaKD 4 วันที่ผ่านมา +1

    ਪੈ ਗਈ ਬੁਰਕੀ ਇਹਨਾਂ ਨੂੰ ।

  • @GurdeepSingh-fg8oc
    @GurdeepSingh-fg8oc 4 วันที่ผ่านมา +1

    Bath jittu ,,,,likh ke Deva y g,,,, congres nal mukabla ,,,,app de har pkki a

  • @kaleravtar6424
    @kaleravtar6424 4 วันที่ผ่านมา +1

    ਕੱਟੂ ਵਾਲੇ ਟੱਟੂ

  • @ParminderSingh-yg1qh
    @ParminderSingh-yg1qh 3 วันที่ผ่านมา

    ਮੰਡੀਆਂ ਵਿੱਚ ਝੋਨਾ ਵੇਚਿਆ ਹਲੇ ਵੀ ਨਹੀਂ ਹਟਦੇ

  • @PuriAmarjit
    @PuriAmarjit 4 วันที่ผ่านมา +4

    Meet ni jitt da hun

  • @VirsaSingh-r7c
    @VirsaSingh-r7c 3 วันที่ผ่านมา

    Good 👍

  • @Rajuraju-js6td
    @Rajuraju-js6td 4 วันที่ผ่านมา

    Bai zindabad

  • @ManpreetKaur-u1i4r
    @ManpreetKaur-u1i4r 3 วันที่ผ่านมา

    Gurdeep batth jitoga

  • @SippySingh-su6hq
    @SippySingh-su6hq 4 วันที่ผ่านมา +3

    ਪਿੰਡ ਚੇ ਗੱਦਾਰ ਬੰਦੇ ਬੀ ਹੁੰਦੇ ਨੇ

  • @bhindersingh3718
    @bhindersingh3718 3 วันที่ผ่านมา +1

    🐏🐏🐏

  • @jattmakmagillfarmer8313
    @jattmakmagillfarmer8313 4 วันที่ผ่านมา +1

    ਆਮ ਆਦਮੀ ਪਾਰਟੀ ਜ਼ਿੰਦਾਬਾਦ 🎉🎉🎉❤

  • @rajindersinghjakhar799
    @rajindersinghjakhar799 4 วันที่ผ่านมา +6

    ਜਿੱਤਣਾ ਤਾਂ ਕਾਂਗਰਸ ਨੇ ਹੈ

  • @mahasingh3611
    @mahasingh3611 4 วันที่ผ่านมา

    ਹਰੇਕ ਪਿੰਡ ਵਿਚ,10,12, ਘੜੰਮ ਚੌਧਰੀ ਹੁੰਦੇ ਨੇ

  • @tarasinghdaudheria8607
    @tarasinghdaudheria8607 4 วันที่ผ่านมา +3

    ਸਰਕਾਰ ਕੋਲ ਜਿੱਤਣ ਵਾਲੀ ਮਸ਼ੀਨ ਹੈ