Bai ji bijilance ch shikayat kite 2 saal ho gaye aaj ohna nu paise de diye aaj sunvai hoju bina paise to koi kam nai paise wale da jhuth vi sach hunda ai gareeb da sach vi jhuth hunda ai thodi sarkar ch
Bai Bina paise to koi medicine nai mildi doctor da bura hal ai mere father ne doctora da shikat kiti cm sahab Tak koi sunvai nai hoi jhutha parcha Paya Bina sabut dekhe thodi police ne Bai thodi sarkar ch police da bura hal ai Bai thodi sarkar to eh umeed nai c
ਇਹ ਤਾਂ ਹੋਣਾ ਹੀ ਸੀ! ਲਾਲ ਥਾਰ ਨੂੰ ਕਾਲਾ ਰੰਗ ਕਰਾਈ ਬੈਠਾ ਸੀ,
ਨਾਕੇ 'ਤੇ ਪੁਲਿਸ ਨੇ ਰੋਕ ਲਿਆ, ਦੇਖੋ ਫਿਰ ਕੀ ਹੋਇਆ...
th-cam.com/video/Byatpy-DbCo/w-d-xo.html
ਗੁਰਦੀਪ ਸਿੰਘ ਬਾਠ ਦੀ ਜਿੱਤ ਪੱਕੀ ਹੈ
ਉਏ ਲੋਕੋ ਜਾਗੋ ਖਾਸ ਪਾਲਟੀ ਭਜਾਉ ਪੰਜਾਬ ਬਚਾਉ ਪਰ ਬਾਠ ਜਿਤਾਉ
ਸਾਡੇ ਤਾ ਕੁਸ਼ ਨੀ ਆਇਆ
ਕਿਉ ਡਰਾਮੇ ਕਰਦੇ ਹੋ ਰੱਬ ਨੂੰ ਜਾਨ ਦੇਣੀ ਹੈ
Gurdeep batth sab ✌️
Gurdeep batth jitega tu khach banda
ਸਾਡੇ ਪਿੰਡ ਵਿੱਚ ਇੱਕ ਰੁਪਏ ਨਹੀਂ ਆਏ ਬਖਤਗੜ੍ਹ ਪਿੰਡ
Baath. Great. Man
Meeesna
Meet ni jitt da hun
ਚੰਗਾ ਹੀ ਆਹੀ ਕਲਾਂ ਬੰਦਾ ਰਹੇਗੀ ਆ ਪੰਜਾਬ ਵਿੱਚ ਬਾਂਕੀ ਸਰਾਂ ਪੰਜਾਬ ਮਾੜਾਂ ਏ
ਕੋਈ ਵੀ ਅਫਸਰ ਦੀ ਸ਼ਕਾਇਤ ਲੈ ਕੇ ਜਾਵੋ ਵੀ ਇਹ ਰਿਸਵਤ ਮੰਗਦਾ ਹੈ ਤਾਂ ਮੀਤ ਨੇ ਉਸ ਖਿਲਾਫ ਕਦੇ ਵੀ ਕਾਰਵਾਈ ਨਹੀ ਕੀਤੀ । ਕਿਸੇ ਦਾ ਕੰਮ ਕਰਵਾਉਣ ਤਾਂ ਬਹੁਤ ਦੂਰ ਦੀ ਗੱਲ ਹੈ
Amm. Palti. Fail
ਤੁਹਾਡੀ ਹਾਰ ਹੋਉ ਹੁਣ, ਗੁਰਦੀਪ ਸਿੰਘ ਬਾਠ ਜਿੱਤੂ।।
ਮੀਤ ਜੀ ਨੇ ਕਿਹਾ ਕਿ ਆਪ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਹੈ ਤੇ ਬਰਨਾਲੇ ਦੀ ਤਰੱਕੀ ਚਾਹੁੰਦੇ ਹੋ ਤੇ ਆਪ ਦੀ ਪਾਰਟੀ ਦਾ MLA ਹੀ ਬਣਾਓ ।
ਇਸ ਤਰ੍ਹਾਂ BJP ਭੀ ਕਿਹ ਸਕਦੀ ਹੈ ਕਿ ਪੰਜਾਬ ਨੇ ਉਹਨਾਂ ਦਾ ਕੋਈ MP ਨਹੀਂ ਜਿਤਾਇਆ ਇਸ ਕਰਕੇ ਉਹ ਭੀ ਪੰਜਾਬ ਦਾ ਕੋਈ ਕੰਮ ਨਹੀਂ ਕਰਣਗੇ।
Gallan sunke lagda jeettu,par haru pakka.
ਕਮਲ ਦਾ ਫੁੱਲ ਖਿੜਨਾਂ ਚਾਹੀਦਾ ਵੀ ਨਹੀਂ ਕਦੇ ਵੀ ਨਹੀਂ
ਵੋਟਾਂ ਕਿਸੇ ਵੀ ਪਾਰਟੀ ਨੂੰ ਪਾ ਦਓ ਤੁਸੀਂ ਲੋਕਾਂ ਦੇ ਨਾਲ ਉਹੀ ਕੁਝ ਹੋਣਾ ਜੋ ਪਹਿਲੀਆਂ ਪਾਰਟੀਆਂ ਹੁੰਦਿਆਂ ਰਿਹਾ ਇਹ ਸਭ ਕਿ ਕਾਂਗਰਸ ਚੰਗੀ ਭਾਜਪਾ ਚੰਗੀ ਅਕਾਲੀ ਚੰਗੇ ਜਾਂ ਆਮ ਪਾਰਟੀ ਚੰਗੀ ਇਹ ਸਾਰੇ ਇੱਕੋ ਜਿਹੇ ਨੇ ਸਾਡੇ ਲੋਕ ਕੋਈ ਪਾਰਟੀ ਆ ਜਾਵੇ ਕਿਸੇ ਤੋਂ ਸਾਰੇ ਹੀ ਖੁਸ਼ ਨਹੀਂ ਹੋਣੇ
ਕਿਉ ਝੂਠ ਬੋਲਣ ਲੱਗ ਗਿਆ ਹੁਣ ਤਾ ਤੁਹਾਡੇ ਸਰਪੰਚ ਬਣਾਏ ਗਏ ਪਹਿਲਾ ਕਾਂਗਰਸ ਸਰਪੰਚ ਦੇ ਖਾਤੇ ਸੀਲ ਕਰ ਦਿਤੇ ਉਹ ਸਾਰੇ ਪੈਸੇ ਪਿਛਲੀ ਸਰਕਾਰ ਦੇ ਸੀ ਕੁਝ ਸਕੀਮਾ ਸੈਟਰ ਸਰਕਾਰ ਦੀਆ ਸੀ ਤੁਹਾਡੇ ਤਾ ਮੁਲਾਜ਼ਮ ਧਰਨੇ ਮਾਰ ਕੇ ਤਨਖਾਹ ਲੈਦੇ ਹਨ ਝੂਠ ਬੋਲਣ ਲੱਗ ਉਏ ❤❤
Kisan ragrtee hai Punjab app sarkar ne kisan presan rolta Punjab app ne ❤❤❤❤❤❤❤❤❤❤❤❤❤❤
Good 👍
ਪਹਿਲਾ, ਇਨ੍ਹਾਂ ਤੋਂ,ਆਈਨੋ, ਸੀ,ਦਾ, ਝੂਠ, ਬਾਰੇ ੍ਰਪੂਛੂ
Gurdeep Batth will win Barnala
Bai ji bijilance ch shikayat kite 2 saal ho gaye aaj ohna nu paise de diye aaj sunvai hoju bina paise to koi kam nai paise wale da jhuth vi sach hunda ai gareeb da sach vi jhuth hunda ai thodi sarkar ch
Y ji ik sanghera road bhai sahib nagar ch sivrej pain wala y ji dhiyan kriyo y ji bahut bahut dhanwad hou 🙏
ਕਿਉ ਗੱਪ ਮਾਰੀ ਜਾਣਾ
Loka da paise na thu ghari la ta gapi sarkaar 😂😂😂
Meet Hayer meesna Banda
Kush ni kita 😂😂😂
Hon tak de sab to nakami sarkar aap de Ina chooth ha o rabba
Bai Bina paise to koi medicine nai mildi doctor da bura hal ai mere father ne doctora da shikat kiti cm sahab Tak koi sunvai nai hoi jhutha parcha Paya Bina sabut dekhe thodi police ne Bai thodi sarkar ch police da bura hal ai Bai thodi sarkar to eh umeed nai c
Bath te congress ne lai jana seat nu barnala
C. M. Maan kam kar rahen h
Meet ne ghro dete
SHAPDAA NU KI KRNAAA JHONAA DI GALL KROOO
Meet hairae nae app party da badda garkh karta
😅😮 ਗੱਪੀ
Paisa tu zameen bech ke ditta aeh.
ਬਾਈ ਜੀ ਕਿੱਥੇ ਪੈਸੇ ਲਾਰਏ ਤੁਸੀਂ
Gappi party app
Sab. To. Jutha. Mp
Pagal
App gai harr
BSS kr braba pta lgg u as bar