ਭਾਂਡੇ ਸਵਾਹ ਨਾਲ ਮਾਂਜਣੇ,ਚਮਕਦੇ ਨੀ ਪਰ ਗੁਣ ਬਹੁਤ

แชร์
ฝัง
  • เผยแพร่เมื่อ 5 ม.ค. 2025

ความคิดเห็น • 100

  • @Gurbachan-qq2im
    @Gurbachan-qq2im ปีที่แล้ว +7

    ਸੁਆਹ ਰਾਖ ਕਿਸ ਚੀਜ਼ ਦੀ ਹੋਵੇ ਅੱਜ ਕੱਲ ਲੋਕ ਚੁੱਲਿਆਂ ਚ ਤੇ ਦੇਸੀ ਪਾਣੀ ਗੀਜਰਾਂ ਚ ਮੋਮੀ ਲਫਾਫੇ ਪਲਾਸਟਿਕ ਦੇ ਡੱਬੇ ਲਫਾਫੇ ਹੋਰ ਗੰਦ ਮੰਦ ਫੂਕਦੇ ਐ।ਸੁਆਹ ਗੋਹੇ ਲੱਕੜ ਕੋਲਿਆਂ ਦੀਆਂ ਅੰਗੀਠੀਆਂ ਦੀ ਸਲਾਹ ਸ਼ੁੱਧ ਹੁੰਦੀ ਸੀ

  • @jwalagaget8057
    @jwalagaget8057 7 หลายเดือนก่อน +3

    ਗੋਇਲ ਸਾਹਿਬ ਜੀ ਬਾਹ ਕਮਾਲ ਗੱਲਾਂ ਨੇ ਤੁਹਾਡੀਆਂ

  • @inderjeetsingh3077
    @inderjeetsingh3077 ปีที่แล้ว +12

    ਬਹੂਤ ਅਨਮੋਲ ਜਾਣਕਾਰੀ ,ਵੈਦ ਜੀ🙏

  • @dilpreetbhalla
    @dilpreetbhalla ปีที่แล้ว +11

    ਬਹੁਤ ਚੰਗੀਆ ਲੱਗੀਆ ਤੁਹਾਡੀਆਂ ਗੱਲਾ 😊

  • @jagdevbawa6577
    @jagdevbawa6577 ปีที่แล้ว +16

    ਗੋਇਲ ਸਾਹਿਬ ਜੀ ਮੈਂ ਆਪਣੇ ਪਿਆਜ ਲਗਾਏ ਹਨ ਹਰ ਸਾਲ ਚੁੱਲੇ ਦੀ ਸੁਆਹ ਹੀ ਪਾਉਂਦਾ ਹਾਂ ਕੋਈ ਰੇਹ ਸਪਰੇ ਨਹੀਂ ਪਾਉਂਦਾ ਬਹੁਤ ਧੰਨਵਾਦ ਜਾਣਕਾਰੀ ਦਿੱਤੀ ਹੈ ਜੀ 🙏🙏🌹🌹

  • @NSChahal-d5r
    @NSChahal-d5r 8 หลายเดือนก่อน +1

    ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ ਜੀ,ਗੋਇਲ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ,ਮੰਨਵੀ ਮੇਰੇ ਨਾਨਕੇ ਹਨ ਜੀ

  • @kaurasingh7750
    @kaurasingh7750 ปีที่แล้ว +4

    ਡਾਕਟਰ ਸਾਹਿਬ ਸਾਡੇ ਘਰ ਅੱਜ ਵੀ ਕਣਕ ਤੁਹਾਡੇ ਦੱਸੇ ਤੇ ਪੁਰਾਣੇ ਸਮੇਂ ਮੁਤਾਬਿਕ ਹੀ ਧੋ ਕੇ ਸੁੱਕਾ ਕੇ ਸਾਫ ਸੁਥਰੀ ਕਰਕੇ ਹੀ ਆਟਾ ਚੱਕੀ ਤੋਂ ਪਸਵਾਈ ਦਾ ਹੈ l

  • @amarjitjandu3984
    @amarjitjandu3984 ปีที่แล้ว +1

    डाक्टर साहब बहुत ही बढ़िया बातें बतायीं हैं 🙏🙏 धन्यवाद यह कभी नहीं सुना था राख के बारे।

  • @gulzarsingh3746
    @gulzarsingh3746 5 หลายเดือนก่อน +1

    Goel sahib bahut bahut dhanyawad ji PB kurali Ropar

  • @sumansharma-qm4yf
    @sumansharma-qm4yf หลายเดือนก่อน

    Sachchi gall aa...bht yaad aundi purane samay dii...saade akhkha sahmne dii gall h..bht jaldi time nikal gaya😢

  • @kirpalsingh1432
    @kirpalsingh1432 ปีที่แล้ว +2

    Thodi ma boli sunke dil ape hi raji ho gya ji. Dhanwad

  • @kaurasingh7750
    @kaurasingh7750 ปีที่แล้ว +1

    ਵੈਦ ਜੀ ਤੁਹਾਡੀਆਂ ਜਾਣਕਾਰੀ ਨੂੰ ਸਲਾਮ l ਵੈਦ ਜੀ ਮੈਂ ਆਪਣਾ ਸਰਬ ਲੋਹ ਦਾ ਬਰਤਨ ਆਪ ਸੁਆਹ ਨਾਲ ਮਾਜਦਾ ਹੈ ਸੁਆਹ ਨਾਲ ਮਾਂਜਦਾ ਹਾਂ ਕੈਮੀਕਲ ਨਾਲ ਉਤਨਾ ਸਾਫ ਤੇ ਚਮਕ ਨਹੀਂ ਹੁੰਦੀ l

  • @kaurasingh7750
    @kaurasingh7750 ปีที่แล้ว +2

    ਡਾਕਟਰ ਸਾਹਿਬ ਨੇ ਬਿਲਕੁਲ ਸੱਚ ਕਿਹਾ ਹੈ ਤੇ ਬਾਬਿਆਂ ਦਾ ਵੀ ਰਾਜ ਖੋਲ੍ਹ ਦਿਤਾ ਬਾਬੇ ਕਿਉਂ ਰਾਖ ਦਿੰਦੇ ਹਨ ਮੇਰੇ ਦਿਮਾਗ ਅੰਦਰ ਇਹ ਗੱਲ ਬਹੁਤ ਚਿਰ ਦੀ ਘੁੰਮ ਰਹੀ ਸੀ ਕੇ ਬੀਬੀਆਂ ਜਾਂ ਡੇਰੇ ਜਾਣ ਵਾਲਿਆਂ ਨੂੰ ਸਾਧ ਕਿਉਂ ਰਾਖ ਦਿੰਦੇ ਹਨ ਅੱਜ ਸਾਨੂੰ ਪਤਾ ਲੱਗ ਗਿਆ ਰਾਖ ਕੀ ਚੀਜ ਤੇ ਕਿੰਨੀ ਕੀਮਤੀ ਹੈ l

  • @nazarkhan1341
    @nazarkhan1341 ปีที่แล้ว +4

    Wah g wah goyal sahib

  • @kanwaljeetkaur3340
    @kanwaljeetkaur3340 8 หลายเดือนก่อน +1

    ਬਹੁਤ ਵਧੀਆ ਸਰ ਜੀ

  • @ekambrar3088
    @ekambrar3088 8 หลายเดือนก่อน +1

    Hg Dr. Saab bhut vdyea jankari diti a vese sbha nal tambe te pital de bartn bhut vdyea saf hunde a

  • @santokhsinghbenipal8592
    @santokhsinghbenipal8592 ปีที่แล้ว

    ਧੰਨਵਾਦ ਡਾਕਟਰ ਸਾਹਿਬ ਜੀ ਪੀਂਘ ਪਲਾਂਗੜਾ ਖੇਡਣ ਲਈ ਪਿੱਪਲ ਬੋਹੜ ਨਹੀਂ ਹਨ ਆਪ ਜੀ ਦੀ ਇਕ ਇਕ ਗਲ ਕੀਮਤੀ ਹੈ

  • @jasbirsingh4896
    @jasbirsingh4896 ปีที่แล้ว +4

    Goyal ji Very nicely explained pure Panjabi Galan Pinde yad Aa Gae

  • @AmandeepKaur-mp7ju
    @AmandeepKaur-mp7ju ปีที่แล้ว +1

    Bahut hi vadia jaankari kammal b kammal

  • @karanjotsinghturban6467
    @karanjotsinghturban6467 ปีที่แล้ว +5

    ਸਹੀ ਗੱਲ ਹੈ ਜੀ

  • @karmjeetkaur8158
    @karmjeetkaur8158 ปีที่แล้ว +3

    Vilkul shi khea doctor Saab thank you

  • @deepraikot2485
    @deepraikot2485 ปีที่แล้ว +5

    ਗੱਲਾਲੱਖਾਰੁਪੲਦੀਆ

  • @inderjeetsingh3077
    @inderjeetsingh3077 ปีที่แล้ว +2

    ਗੋਇਲ ਜੀ ਮੇਰੇ ਪਿਤਾ ਜੀ ਦੇ ਨਾਨਕੇ ਕਾਂਝਲਾ ਹੈ ਜੀ ,ਮਲੇਰਕੋਟਲੇ ਕੋਲ 🙏

    • @amrindersinghkaler4999
      @amrindersinghkaler4999 ปีที่แล้ว

      Sada pind as Ji kanjla

    • @sukhdeepsukh8378
      @sukhdeepsukh8378 ปีที่แล้ว

      ਭਾਈ ਸਾਹਿਬ ਇਹ ਕਾਝਲਾ ਕੀ ਹੁੰਦਾ ਦੱਸਿਓ ਪਲੀਜ

    • @paridhaliwal9297
      @paridhaliwal9297 7 หลายเดือนก่อน

      ਮੇਰੇ ਵੀ ਨਾਨਕੇ ਕਾਝਂਲੇ ਨੇ

  • @malkitkaur1978
    @malkitkaur1978 ปีที่แล้ว +1

    ਡਾਕਟਰ ਸਾਹਿਬ ਜੀ ਵੀਰ ਜੀ ਤੁਹਾਡੀਆਂ ਗੱਲਾਂ ਦੀ ਕੋਈ ਵੀ ਕੀਮਤ ਨਹੀਂ ਹੈ ਜੀ ਵੀਰ ਜੀ ਮੈਂ ਪਿੱਤਲ ਦੇ ਭਾਂਡੇ ਵਰਤਦੀ ਹਾਂ ਜੀ ਕਿਓਂ ਕਿ ਮੈਂ ਵੀ ਪਿੰਡ ਦੀ ਰਹਿਣ ਵਾਲੀ ਹਾਂ ਜੀ ਹੁਣ ਮੈਂ ਰੋਪੜ ਰਹਿਦੇ ਹਾ ਜੀ

  • @JasbirKaur-fk4et
    @JasbirKaur-fk4et ปีที่แล้ว +1

    Bahut vadian gllan nale sehi

  • @avtarkaur8655
    @avtarkaur8655 ปีที่แล้ว +2

    ਧੰਨ ਵਾਦਜੀ

  • @harminderkaur5182
    @harminderkaur5182 ปีที่แล้ว +5

    Jieunde wasde raho dr Goyal

  • @rajmander957
    @rajmander957 ปีที่แล้ว +25

    ਅਸੀਂ ਸਡੇ ਮਾਤਾ ਜੀ ਸਵਾਹ ਨਾਲ ਸਾਫ ਕਰਦੇ ਸੀ ਭਾਂਡੇ ਅਜ ਕਲ੍ਹ ਤਾ ਨਮੀਆ ਗੁਡੀਆ ਨਮੇ ਪਟੋਲੇ ਤਾਹੀ ਬਿਮਾਰੀਆਂ ਨਾਲ਼ ਜੁਝ ਰਹੇ ਆ

    • @AmrikSingh-ej1ep
      @AmrikSingh-ej1ep ปีที่แล้ว

      00pp

    • @jagseer1306
      @jagseer1306 ปีที่แล้ว

      Bilkul sahi gal aa ji

    • @bindersingh2465
      @bindersingh2465 ปีที่แล้ว

      😊😅😅😮

    • @parmindermaan1203
      @parmindermaan1203 ปีที่แล้ว

      ​@@jagseer1306😢😢😮😢y😢😢4😮36😢😢😢😢😢😢4😢u63y😢😢😢4😢😢iyy😢😢😢😢😢😢y😮😢😢🎉😢😢😢😮4t😢😢😢6😢😢😢😢😢😢😢😢😢😮6😢😢y😢😢😢😢😢😢😢😢😢😢😢yut😢😢😢😢😢😢😢😢😢😢😢5😢😢😢😢😮😢

  • @arshpreetsingh7659
    @arshpreetsingh7659 ปีที่แล้ว +1

    Wah g wah

  • @dinkyarora8528
    @dinkyarora8528 7 หลายเดือนก่อน

    Very nice God bless you bro 💯🙏

  • @majorsingh791
    @majorsingh791 ปีที่แล้ว +1

    Good video 👍👍🙏

  • @BALWINDERKAUR-hz4xx
    @BALWINDERKAUR-hz4xx ปีที่แล้ว +2

    Good 👍🏼

  • @harleenkaur2029
    @harleenkaur2029 ปีที่แล้ว +1

    Sir g very nice teacher. Thank u g. Sanu ta Pata hi ni ki Ena kush asi gwaa rahe h g .but ab m app di gala nu pakka follow kru gi g .

  • @amrindersinghkaler4999
    @amrindersinghkaler4999 ปีที่แล้ว +2

    Chamkde ne Ji asi manjde as swab nal

  • @ManjotKaur-h6q
    @ManjotKaur-h6q 9 หลายเดือนก่อน +1

    Kot kot pranam 🙏🙏🙏🙏🙏

  • @jovansingh1934
    @jovansingh1934 8 หลายเดือนก่อน

    ਡਾਕਟਰ ਪਾਗ਼ਲ ਹੋ ਗਿਆ ਇਹਨੂੰ ਦਵਾਈ ਦੀ ਲੋੜ ਜ਼ਲਦੀ ਇਲਾਜ਼ ਕਰਾਉ

  • @manjitkaur562
    @manjitkaur562 7 หลายเดือนก่อน +1

    Daily use kar sakde a

  • @harminderkaur5182
    @harminderkaur5182 ปีที่แล้ว +3

    Dr Goyal sab jma desi bande ne bahle vdiya dr ne rooh khush hogi tusi saade guaandi o ji tuhanu jarur milna dr sab kio ki bahot dawayi khande aa ji

    • @gurvirsingh2573
      @gurvirsingh2573 ปีที่แล้ว

      Harminder Kaur Ji menu v Mila deo Doctor Goyel Ji nal ?

    • @manjeetkaur4326
      @manjeetkaur4326 ปีที่แล้ว

      ਗੁਰਵਿੰਦਰ ਜੀ ਵਰਦਾਨ ਹਸਪਤਾਲ 44 D ਸੈਕਟਰ ਚੰਡੀਗੜ੍ਹ

    • @manjeetkaur4326
      @manjeetkaur4326 ปีที่แล้ว

      ਸੋਮਵਾਰ ਤੋਂ ਵੀਰਵਾਰ 9ਤੌ5ਵਜੇ ਤੱਕ

  • @RajvirAman-hg5wr
    @RajvirAman-hg5wr 5 หลายเดือนก่อน

    Please sir Weat alarji varee vi dsho ji😊

  • @jitsingh9357
    @jitsingh9357 ปีที่แล้ว

    Good video

  • @Nightingale_World
    @Nightingale_World 5 หลายเดือนก่อน

    Kideny. Dy bimari lyi sir please

  • @raviidhillon7001
    @raviidhillon7001 7 หลายเดือนก่อน

    Sir mara shrire vic ghaarmi buhat ha es da vic kuj jaruri dasana

  • @inderjeetsingh3077
    @inderjeetsingh3077 ปีที่แล้ว +9

    ਵੈਦ ਜੀ ਚੁੱਲੇ ਵਿਚ ਲੱਕੜ ਦੀ ਸਵਾਹ ਵਰਤ ਸਕਦੇ ਹਾਂ ਪੀਣ ਵਾਸਤੇ ?

    • @harryy2905
      @harryy2905 ปีที่แล้ว +1

      Nhi sirf raak Jo pathian toh bndi aa

  • @paramjit9670
    @paramjit9670 ปีที่แล้ว +1

    Sir ji lakdhia bal ka os de swah use kar sakda a ji

  • @jagrajsinghpirkot6708
    @jagrajsinghpirkot6708 4 หลายเดือนก่อน

    ਸੌ ਪਾਥੀਆਂ ਦੀ ਸੁਆਹ ਕਿੰਨੇ ਜਨਮ ਪੀਉਗੇ

  • @baljeetkaur1608
    @baljeetkaur1608 8 หลายเดือนก่อน

    ਡਾਕਟਰ ਸਾਹਿਬ ਪਾਣੀ ਦੇ ਵਿੱਚ ਸਵਾਹ ਪਾ ਕੇ ਜੇ ਪੈਰ ਰੱਖ ਲਈਏ ਤਾਂ ਗਰਮੀ ਚੱਕੀ ਜਾਂਦੀ ਹ ਦੱਸਿਓ ਜਰੂਰ

  • @sukhdevvarma7540
    @sukhdevvarma7540 ปีที่แล้ว

    Rakh kisdi honi chaidi a ji pani che paun lai dasso jra ku

  • @Trap_Shadows
    @Trap_Shadows ปีที่แล้ว +1

    👌👌

  • @arshpreetsingh7659
    @arshpreetsingh7659 ปีที่แล้ว

    Dr. Goyal g mere wal bahut Tut dey ney plz koi ilaz das deo g

  • @satvirsingh8385
    @satvirsingh8385 ปีที่แล้ว +1

    ❤❤❤❤❤❤,👌👌👌👌👌🙏🙏🙏🙏🙏

  • @avneet-f5o
    @avneet-f5o ปีที่แล้ว +1

    ❤❤❤❤❤❤❤❤❤❤❤❤❤❤❤

  • @sukhbirkaur8947
    @sukhbirkaur8947 ปีที่แล้ว

    dr saheb g savh vala pane roj pe sakde ha and garme -sarde jado marje le sakde ha please reply 🙏

  • @harbansbhangoo
    @harbansbhangoo ปีที่แล้ว

    ਅਸੀ ਪਿਆ ਜ ਹੋਰ ਸਬਜੀਅ ਬੀਜਦੇ ਹਾਂ ਬਿਨਾ ਖਾਦ ਸਪਰੇਅ ਦੇਸੀ ਖਾਦ ਤਿਆਰ ਕਰ ਦੇ ਹਂ।

  • @Unknown-qm9jq
    @Unknown-qm9jq 10 หลายเดือนก่อน

    Lkoria te video pao g

  • @avneet-f5o
    @avneet-f5o ปีที่แล้ว +1

    🙏🙏🙏🙏🙏🙏🙏🙏🙏🙏🙏

  • @jagrasinghsra999
    @jagrasinghsra999 ปีที่แล้ว

    Goyal sahab good sadda dr.Harmender singh sra bathinda eho Galla,n dasde hean

  • @JoraatwalAtwal
    @JoraatwalAtwal 7 หลายเดือนก่อน

    Sada pathiya a haigyi na

  • @avneet-f5o
    @avneet-f5o 8 หลายเดือนก่อน

    ❤❤❤❤❤❤

  • @JoraatwalAtwal
    @JoraatwalAtwal 7 หลายเดือนก่อน

    Sada pathiya a hariya haigyi na

  • @ramankaur6887
    @ramankaur6887 8 หลายเดือนก่อน

    Dr.g mere bete nu khujh yaad nahi rahda paddai vale khujh daso plz

  • @swaranjitkaur-vw2kq
    @swaranjitkaur-vw2kq 3 หลายเดือนก่อน

    ਡਾਕਟਰ ਸਾਹਿਬ ਸੁਆਹ ਖਾਲੀ ਪੇਟ ਪੀਣੀ ਜਾਂ ਰੋਟੀ ਖਾਂ ਕੇ ਪੀਣੀ ਆ ਜਰੂਰ ਦੱਸਣਾ ਧੰਨਵਾਦ ਜੀ

  • @dilpreetsinghsandhu6255
    @dilpreetsinghsandhu6255 ปีที่แล้ว

    👌👌👌👌👌

  • @jassikaur8781
    @jassikaur8781 ปีที่แล้ว

    Sawah pathian de h hove ja lakrean de v ho sakdi h

  • @HEAVAN6804
    @HEAVAN6804 8 หลายเดือนก่อน

    Sar meri mami ji di jeebh nu khich pandi hai osda ilaj daso pls

  • @BaljeetSingh-yt8yx
    @BaljeetSingh-yt8yx ปีที่แล้ว

    dr sahb menu tejab di problem he jkr tejab di dva lene a ta resha ban janda reshe di dva lrne a ta tejab bn jada chest machdi rhendi a

  • @sukhbirkaur8947
    @sukhbirkaur8947 ปีที่แล้ว

    ke savh v kha sakde ha

  • @jattminds8271
    @jattminds8271 10 หลายเดือนก่อน

    Unchae wala nu permanent remove krn ki nukta dso ju

  • @jasmelsingh1451
    @jasmelsingh1451 ปีที่แล้ว

    Cmk vi jande a daktr sahib

  • @anjubala1298
    @anjubala1298 ปีที่แล้ว

    Dako g aasi dal vpataa ta bnada ha g

  • @SunilKumar-xk9mx
    @SunilKumar-xk9mx ปีที่แล้ว

    1990 birth walia ne sab dekhya hai

  • @rakeshgoyal2480
    @rakeshgoyal2480 ปีที่แล้ว

    chaiya wali video nbahi lambhi

  • @sukhdeepsukh8378
    @sukhdeepsukh8378 ปีที่แล้ว

    ਡਾ.ਸਾਹਿਬ ਇਹ ਕਾਚਲਾ ਕੀ ਹੁੰਦਾ ਇਸਦੇ ਬਾਰੇ ਦੱਸਿਓ ਧੰਨਵਾਦ

  • @JasbirKaur-fk4et
    @JasbirKaur-fk4et ปีที่แล้ว +1

    Prania gllan tan changian ni lagdia ajj kll de bachean nu

  • @ZOZOZo-ue1so
    @ZOZOZo-ue1so ปีที่แล้ว

    Dr sahib hare vich dal sabji bnao nale swad nale rakh

  • @baljitsingh4800
    @baljitsingh4800 8 หลายเดือนก่อน

    Babe eas karke hi rakh deende ci karamat koai nahi ci una kol

  • @dapinderdeepsingh9978
    @dapinderdeepsingh9978 ปีที่แล้ว

    Sir kinna time lai sakde ha

  • @charanjitsingh8406
    @charanjitsingh8406 ปีที่แล้ว

    👍

  • @JasbirKaur-uz6wo
    @JasbirKaur-uz6wo ปีที่แล้ว

    Sar ji namaskar mere bete no pancreas D taklif hai ki Ovi kha sakta hai Aur meri Beti ko Sans ki taklif hai vah bhi kha sakte hain Rakh ka Pani

  • @kamaljit3545
    @kamaljit3545 ปีที่แล้ว

    Aage loki kahde hunde c suaa khala😂

  • @amarjitsandhu9927
    @amarjitsandhu9927 ปีที่แล้ว

    Koe swah kha riha koe pishab pee riha eh ki ho riha .

  • @JasbirKaur-fk4et
    @JasbirKaur-fk4et ปีที่แล้ว

    Svvah nall manje bhande tan bahut chamkde c

  • @MandeepKaur-qj6xj
    @MandeepKaur-qj6xj ปีที่แล้ว

    Sir ji aap baat keh rhe h0.

  • @BhupinderSingh-dj1em
    @BhupinderSingh-dj1em ปีที่แล้ว

    ਸੁਆਹ ਸਬਜੀਆਂ ਨੂੰ ਪਾਉਂਦੇ ਤਾਂ ਹੁੰਦੇ ਸੀ ਸੁਆਹ ਬੂਟਿਆਂ ਤੇ ਵੀ ਪਾਉਂਦੇ ਸੀ ਪਰ ਕਿਸੇ ਨੇ ਇਹ ਨੀ ਕਦੇ ਦੱਸਿਆ ਕੇ ਇਹਦਾ ਫ਼ੈਦਾ ਕੀ ਪੋਟਾਸ਼ੀਅਮ ਵੀ ਹੁੰਦੀ ਕਮਾਲ ਐ?

  • @surjitkaur5406
    @surjitkaur5406 ปีที่แล้ว +1

    👌👌👌👌👌