ਕੈਨੇਡਾ ਗਈਆਂ ਹੀਰਾਂ। ਰਾਂਝੇ UP ਵਿਆਹ ਕਰਨ ਲਈ ਹੋਏ ਮਜਬੂਰ। Reverse Migration. ThinkVerse Punjabi

แชร์
ฝัง
  • เผยแพร่เมื่อ 2 ต.ค. 2024
  • Follow on Instagram / thinkverse_punjabi
    Email For Credit or any Photo Removal - think.verse@outlook.com
    ਕੈਨੇਡਾ ਗਈਆਂ ਹੀਰਾਂ। ਰਾਂਝੇ UP ਵਿਆਹ ਕਰਨ ਲਈ ਹੋਏ ਮਜਬੂਰ। Reverse Migration. ThinkVerse Punjabi
    DISCLAIMER
    Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research.
    Fair use is a use permitted by copyright statute that might otherwise be infringing. Non-profit,use educational or personal use tips the balance in favour of fair use.

ความคิดเห็น • 44

  • @HarpreetSingh-is2ge
    @HarpreetSingh-is2ge 6 หลายเดือนก่อน +4

    ਬਹੁਤ ਸੋਹਣਾ ਕੰਮ ਕਰ ਰਹੇ ਓ ਪੰਜਾਬ ਨੂੰ ਬਚਾਉਣ ਵਾਸਤੇ ਅਸੀ ਸਾਰੇ ਨਾਲ ਆ ਸੋਡੇ ਬਾਈ

  • @saarthik464
    @saarthik464 6 หลายเดือนก่อน +7

    ਜੋਰ ਨਾਲ ਨੀ ਸਮਝਾਇਆ😂😂

  • @Manpreetkaur-gw6fr
    @Manpreetkaur-gw6fr 6 หลายเดือนก่อน +7

    ਸਤਿ ਸ੍ਰੀ ਆਕਾਲ ਜੀ 🙏🙏🙏ਜਿਹੜੀ ਤੁਸੀਂ ਇਹ ਆਪਣੇ ਪੰਜਾਬ ਵਿੱਚ ਮੁੰਡਿਆਂ ਦੇ ਵਿਆਹ ਨਾ ਹੋਣ ਵਾਲੀ ਗੱਲ ਕੀਤੀ ਆ, ਇਸ ਦਾ ਤਾਂਹੀ ਕੋਈ ਹੱਲ ਨਿਕਲ ਸਕਦਾ ਜੇਕਰ ਘਰਦੇ (ਕੁੜੀ ਅਤੇ ਮੁੰਡੇ ਦੋਵਾਂ ਦੇ) ਜਾਤ- ਪਾਤ ਤੇ ਵੱਧ ਜਾਇਦਾਦ- ਘੱਟ ਜਾਇਦਾਦ ,,ਸੋਹਣੇ- ਘੱਟ ਸੋਹਣੇ ਇਹ ਸਭ ਗੱਲਾਂ ਨੂੰ ਛੱਡ ਕੇ, ਬੱਚਿਆਂ ਦੇ (ਕੁੜੀ-ਮੁੰਡੇ) ਸੰਸਕਾਰਾਂ, ਪੜ੍ਹਾਈ-ਲਿਖਾਈ ਤੇ ਪਰਿਵਾਰਾਂ ਦੇ ਆਪਸੀ ਮੇਲ - ਮਿਲਾਪ ਤੇ ਵਰਤ- ਵਰਤਾਰੇ ਨੂੰ ਵੱਧ ਅਹਿਮੀਅਤ ਦੇਣ ਲੱਗ ਪੈਣ। ਪਰ ਅਫਸੋਸ ਦੀ ਗੱਲ ‌ਇਹ ਆ ਕਿ ਅੱਜ ਆਪਣੇ ਪੰਜਾਬ ਵਿੱਚ ਜ਼ਿਆਦਾ ਗਿਣਤੀ ਉਹਨਾਂ ਪਰਿਵਾਰਾਂ ਦੀ ਆ ਜਿਹੜੇ ਆਪਣੇ ਬੱਚਿਆਂ ਦਾ ਵਿਆਹ ਪੈਸੇ ਪੱਖੋਂ ਉੱਚੇ ਘਰਾਣੇ ਵਿੱਚ ਕਰਨ ਨੂੰ ਆਪਣੀ ਸ਼ਾਨ ਮੰਨਦੇ ਹਨ, ਜਿਸ ਕਰਕੇ ਜਾਂ ਤਾਂ ਫਿਰ ਉਹ ਕੇਨੈਡਾ ਅਸਟ੍ਰੇਲੀਆ ਅਮਰੀਕਾ ਦਾ PR ਰਿਸ਼ਤਾ ਲੈਂਣਦੇ ਹਨ ਜਾਂ ਫਿਰ ਆਪਣੇ ਪੰਜਾਬ ਵਿੱਚ ਹੀ ਜ਼ਿਆਦਾ ਜ਼ਮੀਨ- ਜ਼ਾਇਦਾਦ ਵਾਲੇ ਰਿਸ਼ਤੇ ਨੂੰ ਵੱਧ ਤਵੱਜੋ ਦਿੰਦੇ ਹਨ,ਜਿਸ ਕਰਕੇ ਅੱਜ ਕੱਲ੍ਹ ਰਿਸ਼ਤੇ ਲੱਭਣਾ ਮੁਸ਼ਕਲ ਹੋ ਰਿਹਾ ਹੈ। ਇਹ ਮੇਰੀ ਸੋਚਣੀ ਆ ਜੇਕਰ ਕਿਸੇ ਨੂੰ ਮੇਰੀ ਕੋਈ ਗੱਲ ਗ਼ਲਤ ਲੱਗੇ ਤਾਂ ਉਹ ਦੇ ਲਈ ਮੁਆਫ਼ੀ 🙏

  • @rajkumar-cu5xn
    @rajkumar-cu5xn 6 หลายเดือนก่อน +2

    ਤੁਹਾਡਾ chnlll ਮੈਂ subscriber kr lya vrrr vadya ਜਾਣਕਾਰੀ ਦਿੰਦੇ ਤੁਸੀਂ

  • @jagdeepgrewal0012
    @jagdeepgrewal0012 6 หลายเดือนก่อน +2

    ethe ludhiana uber chlone aram naal 10 vaje ਜਾਈਦਾ 6 vaje ਛੁੱਟੀ ਕੋਈ rent ni dena koi ਘਰ ਨੀ ਲੈਣਾ ਹੁਣ ਜੇੜੇ ਗਏ ਉਹ ਆਪਣੀ ਲਾਈਫ ਛੱਡ ਕੇ ਆਉਣ ਵਾਲੇ ਜਾਵਕਾ ਦੀ ਲਾਈਫ ਬਣਾ ਰਹੇ ਨੇ ਨਾ ਕੇ ਆਪਣੀ ਸਾਡੀ ਗਲੀ ਵਿੱਚ ਨਵੀਂ ਉਮਰ ਦੇ ਸਾਰੇ ਜਵਾਕ ਬਾਹਰ ਗਏ ਜੇੜੇ ਏਥੇ c ਬੂੜੀਆ ਇਕੱਠੀਆਂ ਹੋ ਕੇ ਜਿਸ ਨਹੀਂ ਗਿਆ ਓਹ ਤੇ ਸੂਈ ਧਰ ਲੈਂਦੀਆ ਮਜਬੂਰੀ ਵਿੱਚ ਓਹ ਗਰੀਬ c te ਓਹਨਾ ਨੇ ਆਪਣਾ ਮੁੰਡਾ russia bhej ta

  • @prabhjotsingh4738
    @prabhjotsingh4738 6 หลายเดือนก่อน +1

    I m punjabi from delhi, moved to canada in 21, i dated 3 girls in delhi basically from UP (noida and Gurgaon), one is American Express Bank Manager, 2nd one is working in UBS in UK london, 3rd one is in DU chemistry professor. Beleive me, my parents re looking girl for me from punjab, and i m tired of the entitlement and ego punjabi girls have, they re less educated doing menial jobs i n canada and still behave like princess
    I know people of punjab have mentality like all UP, Bihar bhaiyaas re labours but thats not true, middle and affluent class of UP and Bihar living is DElhi, NCR re way intelligent succesful in career and beutiful, so I think dating and marrying from UP, Bihar is not bad idea

  • @mohinderdhaliwal71
    @mohinderdhaliwal71 6 หลายเดือนก่อน +1

    ❤ very good 'carry on jatta'

  • @sukhbirsinghbuttar3672
    @sukhbirsinghbuttar3672 6 หลายเดือนก่อน +2

    ਵੀਰ ਤੁਸੀਂ ਪੰਜਾਬ ਬਚਾਉਣ ਦਾ ਇੱਕ ਬਹੁਤ ਸੋਹਣਾ ਉਪਰਾਲਾ ਕਰ ਰਹੇ ਹੋ ਲੱਗੇ ਰਹੋ ਵੀਰ ਬਹੁਤ ਚੰਗਾ ਕੰਮ। ਵਾਹਿਗੁਰੂ ਪੰਜਾਬ ਨੂੰ ਖੁਸ਼ਹਾਲ ਰੱਖੇ

  • @malkitsingh2577
    @malkitsingh2577 6 หลายเดือนก่อน +1

    ❤❤❤❤❤❤

  • @parveenrathi6891
    @parveenrathi6891 5 หลายเดือนก่อน +1

  • @singhsam4064
    @singhsam4064 6 หลายเดือนก่อน +1

    ਸਤਿ ਸ੍ਰੀ ਆਕਾਲ ਜੀ 🙏

  • @narindersinghghuman103
    @narindersinghghuman103 5 หลายเดือนก่อน

    Betay tuhade program da heading parke hi mai vidieo vekhani shuru keeti betay tusi jis vishay nu le k galbat kar rahe ho eh ajj de time da kodha sach hai eh v bilkul sach hai k ajj loka nu changa muda ja kudi nahi cahidee usa aus canada da label chahida tusi jis mude nu chukia is lai vafadar reho k na sirf entertainment hi ban k reh jave rab bhali kare

  • @InderjitSingh-le5mo
    @InderjitSingh-le5mo 6 หลายเดือนก่อน +1

    22 punjab ch male female ration v ghat aa

  • @surinderkaur855
    @surinderkaur855 6 หลายเดือนก่อน +1

    Bhut vadia galan lagia❤

  • @gurmail669
    @gurmail669 6 หลายเดือนก่อน +1

  • @manjitkaur-zl2oz
    @manjitkaur-zl2oz 6 หลายเดือนก่อน +1

    veerae merae husband Canada Saskatoon ja k 6 month vich he rang dekha te

  • @SardoolsinghKang
    @SardoolsinghKang 6 หลายเดือนก่อน

    42 saal di ਤਲਾਕ ਸ਼ੁਦਾ ਲੜਕੀ ਕਨੇਡਾ ਪੀ ਆਰ 26 ਸਾਲ ਦੇ ਮੁੰਡੇ ਨੂੰ 30 ਲਖ ਰੁਪਏ ਲੈਕੇ ਵਿਆਹ ਕਰਵਾਕੇ ਲੈਗੀ ਇਹ ਸਾਡੇ ਰਿਸ਼ਤੇਦਾਰ ਨੇ

  • @JaspreetKaur-yc2oh
    @JaspreetKaur-yc2oh 6 หลายเดือนก่อน +1

  • @gurvinder6485
    @gurvinder6485 6 หลายเดือนก่อน +1

    ❤❤❤❤❤❤

  • @rupinderjitkaurshahi5542
    @rupinderjitkaurshahi5542 6 หลายเดือนก่อน +1

  • @Kuldeepbahad
    @Kuldeepbahad 6 หลายเดือนก่อน +1

    Good job

  • @sukhbirsinghbuttar3672
    @sukhbirsinghbuttar3672 6 หลายเดือนก่อน +1

  • @parampalkaur6052
    @parampalkaur6052 6 หลายเดือนก่อน

    Beta we also lived in Canada 135 days with our children. We saw everything is not good like Bathinda. But my son says Canada is my country..

  • @Hastinderbhaker
    @Hastinderbhaker 6 หลายเดือนก่อน

    niche hindi da sad brother,thle aakho

  • @lallym350
    @lallym350 6 หลายเดือนก่อน

    How can you Stop Bhayie coming and Settling Permanently in Punjab? Easy to talk!

  • @SandeepSingh-nv9qy
    @SandeepSingh-nv9qy 6 หลายเดือนก่อน +2

    ma canada nhi jana na hi dil karda ma Saudi Arabia tarala chlona va mahina da 65 hjr bach jnda va wahuguru di kirpa nal ik saal bad ik month pind ja ayi da ine ch khus aa plz bhai next podcast ch jarur gl kryo ki sayi aa ya sanu move hon bare sochna chiyi da kite hor

  • @khairajatt2678
    @khairajatt2678 6 หลายเดือนก่อน +2

    Pehla car lende c lok hun kudi de pyo nu deni pya krni aa lgda

  • @azaad2989
    @azaad2989 6 หลายเดือนก่อน

    Haha.main v aya c brother vister vise te prr jldi smj aa gyi c .wapis aa gya wapis punjab.eh v viyah walle laddu wangu hi e.bakki SBB te waheguru g mehr bharia hath rakhe.

  • @MrSingh-hq5zd
    @MrSingh-hq5zd 6 หลายเดือนก่อน

    Bera gark hoyea peyea aa ji dunia da

  • @harmankaur7000
    @harmankaur7000 6 หลายเดือนก่อน

    genuine talks 👍🏻👍🏻👍🏻

  • @Moviesclip0007
    @Moviesclip0007 6 หลายเดือนก่อน

    😢😢😢😢😢 hun ta Rona aoda

  • @manglapandey2598
    @manglapandey2598 6 หลายเดือนก่อน

    Jor nal ni samajhya😂😂

  • @Manpreetkaur-gw6fr
    @Manpreetkaur-gw6fr 6 หลายเดือนก่อน

    ❣️

  • @gagantiwana6241
    @gagantiwana6241 6 หลายเดือนก่อน

    ❤🥰

  • @randhirvirk4231
    @randhirvirk4231 6 หลายเดือนก่อน

    😊

  • @gurdhiansingh5546
    @gurdhiansingh5546 6 หลายเดือนก่อน

    ❤❤❤❤❤ vadia vichar

  • @The_solo_man_.....225
    @The_solo_man_.....225 6 หลายเดือนก่อน

    Bai g tusi kehri country rehnde ho ? Honestly daso

  • @Moviesclip0007
    @Moviesclip0007 6 หลายเดือนก่อน

    Hea o Reba ke hal ho gya

  • @InderjitSingh-le5mo
    @InderjitSingh-le5mo 6 หลายเดือนก่อน

    Jo kudi munda canada ch born hovega ohde 90% chance ne oh gore ja kale naal hi viah karu....

    • @sukhighuman3602
      @sukhighuman3602 6 หลายเดือนก่อน

      Meri v ehi soch aw y
      V jehra banda ajj changa bhala punjab chad k jaa reha jo k kheti v kr skda
      Oh kehnda main vapis mudu
      Te bache otho de citizen honge
      Oss bande ne aap taa kheti kri ni ki oh kheti karnge otho de born

    • @InderjitSingh-le5mo
      @InderjitSingh-le5mo 6 หลายเดือนก่อน

      @@sukhighuman3602 yaar ohna di ki galti....canada born kudian kehndian sade parents sanu punjabi culture bare nai dasde....ohne ne pher western hi hona