ਮੁਫ਼ਤ ਬਿਜਲੀ ਦੇ ਮੁੱਦੇ ਦਾ ਆਉਂਦੇ ਸਾਲਾਂ ‘ਚ ਕੀ ਬਣੂ ! Khas Interview | The Khalas Tv

แชร์
ฝัง
  • เผยแพร่เมื่อ 21 พ.ค. 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate

ความคิดเห็น • 22

  • @RajpalSingh-te7tn
    @RajpalSingh-te7tn 24 วันที่ผ่านมา +11

    ਬਿਲਕੁਲ ਸਹੀ ਕਿਹੈ ਮੋਟਰਾਂ ਦੇ ਬਿੱਲ ਵੀ ਆਓਣੇ ਚਾਹੀਦੇ ਨੇ ਇਹਦੇ ਨਾਲ ਪਾਣੀ ਦੀ ਬੱਚਤ ਵੀ ਹੋ ਜੂਗੀ

  • @sukhdevbrar965
    @sukhdevbrar965 24 วันที่ผ่านมา +5

    ਪਹਿਲਾਂ ਤੇਰੇ ਵਰਗੇ ਚੋਰੀਆਂ ਕਰਵਾਉਂਦੇ ਸੀ ਹੁਣ ਸਰਕਾਰ ਨੇ ਲੋਕਾਂ ਨੂੰ ਉਹੀ ਮੁਫਤ ਦਿੱਤੀ ਐ

  • @sukhmandersingh3680
    @sukhmandersingh3680 24 วันที่ผ่านมา +3

    55 ਤੋ 60 ਹਜਾਰ ਕਰੋੜ ਰੁਪਏ ਸਰਕਾਰ ਦੇ ਤਨਖਾਹ ਚੋ ਜਾਦਾ ਜੇ ਕਰ ਇਹ ਪਰਾਈਵੇਟ ਹੋ ਜਾਵੇ ਤਾ ਇਹ ਤਨਖਾਹ 20 ਤੋ25 ਹਜਾਰ ਕਰੋੜ ਰਹਿ ਸਕਦੀਆ ਨਾਲੇ ਕੰਮ ਵੱਧ ਹੋਵੇ ਨਾਲੇ ਪੈਸਾ ਬੱਚੇ

  • @satnamsingh-re4hr
    @satnamsingh-re4hr 24 วันที่ผ่านมา +3

    ਸਰਦਾਰ ਲੱਖਾ ਸਿਧਾਣਾ ਜ਼ਿੰਦਾਬਾਦ ਯਾਦ ਰੱਖਿਓ ਪੰਜਾਬੀਓ ਚੌਣ ਨਿਸ਼ਾਨ ਬਾਲਟੀ

  • @rajwindersingh-gf8xb
    @rajwindersingh-gf8xb 24 วันที่ผ่านมา +3

    ਤੁਸੀਂ ਸਾਰੇ ਮੁਲਾਜ਼ਮ 400ਯੁਨਿਟ ਕਿਉਂ ਮੁਫ਼ਤ ਲੈੰਦੇ ਹੋ।

  • @Jagseer_Singh_
    @Jagseer_Singh_ 24 วันที่ผ่านมา +1

    ਸਰਕਾਰੀ ਅਫਸਰ ਆਪਣੀ ਜੇਬ ਚੋ ਕਦੇ ਨਹੀਂ ਕੁੱਝ ਖਰੀਦ ਦੇ ਸਾਨੂੰ ਆਮ ਲੋਕਾਂ ਨੂੰ ਸਾਰਾ ਪਤਾ ਹੈ ਇਹ ਤਾਂ 2ਏਕੜ ਜ਼ਮੀਨ ਵਾਲੇ 5ਸਾਲਾ ਵਿੱਚ 20ਏਕੜ ਤੋਂ ਵੱਧ ਪੋ੍ਪਟੀ ਬਣਾ ਲੈਂਦੇ ਨੇ

  • @kulwinderkhattra1711
    @kulwinderkhattra1711 24 วันที่ผ่านมา +1

    Kuch v muft nhi karna chahida jina v ho sakda sasta hona chahida ta hi punjab bach sakda

  • @harbantsingh9817
    @harbantsingh9817 24 วันที่ผ่านมา

    Appreciate to sdo Narinder ji Views. From harbantsingh ex cht.

  • @tiwanaks9409
    @tiwanaks9409 24 วันที่ผ่านมา

    Very true sir,not healthy for humanity.

  • @manjeetsingh9955
    @manjeetsingh9955 24 วันที่ผ่านมา

    Naraga skeem vich kam karka majddoory milde hai
    Janab ji

  • @rupindersingh806
    @rupindersingh806 24 วันที่ผ่านมา +1

    Ki isnu pata hai ke jarnol noon kinni ki noukri mili hai

  • @ManjitSingh-qo4zq
    @ManjitSingh-qo4zq 24 วันที่ผ่านมา

    ਬਾਕੀ ਸਕੀਮਾਂ ਤੇ ਮੈਂ ਸਹਿਮਤ ਹਾਂ ਲੇਕਿਨ ਨਰੇਗਾ ਦੀ ਸਕੀਮ ਗਲਤ ਨਹੀਂ ਹੈ, ਇਸ ਸਕੀਮ ਨਾਲ ਘਰ ਬੈਠੇ ਪੈਸੇ ਨਹੀਂ ਆਉਂਦੇ, ਜਿਹੜਾ ਕੋਈ ਦਿਹਾੜੀ ਲਗਾਵੇਗਾ ਉਸਨੂੰ ਹੀ ਪੈਸੇ ਮਿਲਣ ਗਏ, ਹਾਂ ਜੇ ਇਸ ਵਿੱਚ ਕੋਈ ਸਰਪੰਚ ਹੇਰਾ ਫੇਰੀ ਕਰਦਾ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇ,

    • @SardoolsinghKang
      @SardoolsinghKang 24 วันที่ผ่านมา

      ਬਿਲਕੁਲ ਸਹੀ ਪਰ ਜਿਹੜੇ ਪੈਨਸ਼ਨਰ ਨੇ ਉਹਨਾਂ ਨੂੰ ਨੌਕਰੀ ਕਿਉਂ ਇਕ ਬੰਦਾ ਇਕ ਤਨਖਾਹ ਹੋਣੀ ਚਾਹੀਦੀ ਆ ਸਾਡੇ ਪਿੰਡ ਮਾਲਕ ਤੀਵੀਂ ਦੋ ਜਣੇ ਤਿਨ ਤਨਖਾਹਾਂ ਲੈਂਦੇ ਨੇ ਇਹ ਗ਼ਲਤ ਆ

  • @AvtarSingh-gs1si
    @AvtarSingh-gs1si 24 วันที่ผ่านมา

    ਇਹ ਸਰਕਾਰ ਨੈ ਦੇਖਣਾ ਹੈ ਭਗਵੰਤ ਮਾਨ ਨੇ ਸੋਚਣਾ ਸੋਚ ਕੇ ਹੀ ਕਰਿਆ ਹੈ ਤੁਸੀ ਗਲਾ ਕਰ ਕਰ ਗੁਮਰਾਹ ਨਾ ਕਰੋ ਲੋਕ
    ਹੁਣ ਸਭ ਕੁਝ ਸਮਝਦੇ ਹਨ ਪਹਿਲਾ ਵਾਲੇ ਲੋਕ ਨਹੀ ਐਵੇ ਮਗਰ ਲੱਗ ਜਾਣਗੇ ਸਭ ਸਿਆਣੇ ਨੇ

  • @suchasinghs233
    @suchasinghs233 24 วันที่ผ่านมา +1

    ਬਾਦਲ ਸਰਕਾਰ ਨੇ ਜਦੋਂ ਮੁਫ਼ਤ ਬਤੀ ਦੀ ਤੀ ਘਾ ਟਾ ਓ ਦੋਂ ਨਹੀ ਹੋ ਸਕਿਆ

  • @ManjitSingh-qo4zq
    @ManjitSingh-qo4zq 24 วันที่ผ่านมา +1

    ਸਾਡੇ ਲਾਗੇ ਮੁਕੇਰੀਆਂ ਵਿਖ਼ੇ ਸਾਹ ਨਹਿਰ ਹੈ ਚਾਰ ਪੰਜ ਮੁਲਾਜਿਮ ਲੰਬੇ ਲੰਬੇ ਡਾਟ ਲੈ ਕੇ ਘੁਮੰਦੇ ਰਹਿੰਦੇ ਸਨ ਜਾਂ ਅੱਡੇ ਤੇ ਬੈਠ ਕੇ ਚਾਹ ਪੀਣੀ ਜਾਂ ਕੇਈ ਪੀ ਕੇ ਟੁੰਨ ਰਹਿਣੇ, ਘੱਟੋ ਘੱਟ 3ਲੱਖ ਰੁਪਏ ਮਹੀਨਾ ਪੈਂਦੇ ਸਨ ਸਰਕਾਰ ਨੂੰ, ਜਦੋਂ ਨਹਿਰ ਟੁੱਟ ਗਈ ਤਾਂਵੀ ਜਿਮੀਂਦਾਰਾਂ ਨੇ ਬਨਣੀ, ਨਹਿਰ ਦੀ ਸਫਾਈ ਕੋਈ ਨਹੀਂ ਕਰਨੀ, ਫਿਰ ਹੁਣ ਨਰੇਗਾ ਦੀ ਲੇਬਰ ਲਗਾ ਕੇ ਸਾਫ ਕਰਾਈ, ਇੱਕ ਮਹੀਨਾ ਲਗਾ 20 ਬੰਦੇ ਨਰੇਗਾ ਦੇ,303 ਰੁ ਦਿਹਾੜੀ,60-70 ਹਜਾਰ ਵਿੱਚ ਨਹਿਰ ਦੀ ਸਫਾਈ ਹੋ ਗਈ ਨਾਲ਼ੇ ਲੋਕਾਂ ਨੂੰ ਰੋਜਗਾਰ ਮਿਲ ਗਿਆ, ਮੁਲਾਜਿਮ 3ਲੱਖ ਲੈਕੇ ਵੀ ਇੱਕ ਪੰਡ ਘਾਹ ਦੀ ਨਹੀਂ ਵਡਦੇ ਸਨ,

  • @baljindersran8484
    @baljindersran8484 24 วันที่ผ่านมา

    ਤੇਰੀ ਰਾਇਟਾਇਰਮੈਟ ਦੇ ਪੈਸੇ ਅਜੇ ਨਵੇਂ ਆਏਂ ਆ ਰੁਕ ਜਾ ਦੋ ਸਾਲ ਬੱਚਿਆਂ ਦੇ ਸ਼ੋਕ ਵੀ ਪੂਰੇ ਨਹੀਂ ਹੁੰਦੇ

  • @SatnamSingh-zk4ce
    @SatnamSingh-zk4ce 24 วันที่ผ่านมา

    Tusi apney ghar per laiye a bristachar kar ke tusi loka nu ਸੁਦੇਸ਼ ਦੇ ਰਹੇ ਹੋ

  • @satnamsingh-re4hr
    @satnamsingh-re4hr 24 วันที่ผ่านมา

    ਸਰਦਾਰ ਲੱਖੇ ਸਿਧਾਣੇ ਸੱਚੇ ਤੇ ਹੀਰੇ ਬੰਦੇ ਨੂੰ ਵੋਟਾਂ ਪਾ ਕੇ ਜਿੱਤਾਓ ਬਠਿੰਡੇ ਵਾਲਿਓ ਚੌਣ ਨਿਸ਼ਾਨ ਬਾਲਟੀ

  • @PargatGionpuria
    @PargatGionpuria 23 วันที่ผ่านมา

    ਇਹ ਪੱਤਰ ਕਾਰ ਮੋਦੀ ਦੀ ਅੰਦ ਭਗਤ ਹੈ

  • @balwindersingh-jv3nn
    @balwindersingh-jv3nn 24 วันที่ผ่านมา

    Bakvas karda