ਬਹੁਤ ਵੱਡਾ ਐਲਾਨ ਕਰ ਕੇ ਭੁੱਲ ਗਏ CM Bhagwant Maan's announcement | Judge Singh Chahal | The Punjab TV

แชร์
ฝัง
  • เผยแพร่เมื่อ 26 ก.ย. 2024
  • This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:- / @thepunjabtvnews
    Facebook Link:- / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP, Punjab Lok Congress, Sanyukt Samaj Morcha and Lok insaaf Party etc.

ความคิดเห็น • 56

  • @gurmitsingh2700
    @gurmitsingh2700 3 หลายเดือนก่อน +33

    ਭਗਵੰਤ ਮਾਨ ਬਿਲਕੁਲ ਵੀ ਝੂਠ ਨਹੀਂ ਬੋਲਦੇ ਫੈਕਟਰੀਆਂ ਪੰਜਾਬ ਵਿੱਚ ਹੀ ਹਨ।
    ਪਰ ਉਹਨਾਂ ਫੈਕਟਰੀਆਂ ਵਿੱਚ ਹੁਣ ਇਹਨਾਂ ਦਾ ਹਿੱਸਾ ਹੋ ਗਿਆ ਹੈ ।
    ਬਸ ਫ਼ਰਕ ਇਹੀ ਹੈ

    • @sharagoraya524
      @sharagoraya524 3 หลายเดือนก่อน +3

      ਓਪ ਵਿਚ ਪੰਜਾਬ ਹਰਿਆਣਾ

  • @ArshdeepSingh-oh4qk
    @ArshdeepSingh-oh4qk 3 หลายเดือนก่อน +5

    ਜਿਸ ਦਾ ਪੁੱਤ ਮਰਦੈ ਉਹ ਤੇ ਰੱਬ ਹੀ ਜਾਣਦਾ ਐ
    ਨਸ਼ੇ ਵੇਚਣ ਅਤੇ ਵਿਕਾਉਣ ਵਾਲਿਆਂ ਨੂੰ ਰੱਬ ਦੇਖੇ ਸੱਚੇ ਪਾਤਸ਼ਾਹ

  • @GurdeepSingh-tg7cw
    @GurdeepSingh-tg7cw 3 หลายเดือนก่อน +8

    ਮੈਂ ਵਾਅਦਾ ਕਰਦਾ 20 ਦਿਨ ਵਾਸਤੇ ਮੈਨੂੰ ਮੁੱਖ ਮੰਤਰੀ ਬਣਾ ਦਿਓ ਜੇਕਰ ਪੰਜਾਬ ਵਿੱਚ ਫਿਰ ਵੀ ਨਸ਼ਾ ਰਹਿ ਗਿਆ ਤੇ ਮੈਂ ਆਪਣੇ ਆਪ ਨੂੰ ਖਤਮ ਕਰ ਲਵਾਂਗਾ ਮੈਂ 2014 ਦਾ ਵਰਕਰ ਹਾਂ ਆਮ ਪਾਰਟੀ ਦਾ ਮੈਂ ਗਰਾਊਂਡ ਲੇਵਲ ਤੋਂ ਸਭ ਦੇਖ ਰਿਹਾ ਹਾਂ ਕਿ ਕੀ ਪਿੰਡਾਂ ਵਿੱਚ ਨਸ਼ਾ ਕਿੱਥੋਂ ਆ ਰਿਹਾ ਹੈ

    • @amardeepsingh8338
      @amardeepsingh8338 3 หลายเดือนก่อน

      ਮਹੀਨੇ ਜਾਂਦੇ ਵੀਰ ਮੇਰਿਆ ਥੱਬਿਆ ਦੇ ਥੱਬੇ ਮੇਰੇ ਪਿੰਡ ਪੰਦਰਾਂ ਤੋਂ ਉਤੇ ਬੰਦੇ ਵੇਚਦੇ ਆ ਪੁਲੀਸ ਫੜਦੀ ਨਹੀਂ।।

  • @harbanssingh8145
    @harbanssingh8145 3 หลายเดือนก่อน +5

    ਮਾਨ ਦਾ ਆਪਣੀ ਪੁਲਿਸ ਤੇ ਕੰਟਰੋਲ ਨਹੀਂ।ਏਸੇ ਕਰਕੇ ਚਿੱਟਾ ਬੰਦ ਨਹੀਂ ਹੁੰਦਾ।ਡੀ ਐਸ ਪੀ ਦੀ ਜਿਮੇਵਾਰੀ ਤਹਿ ਹੋਵੇ ਕਿ ਤੁਹਾਡੇ ਇਲਾਕੇ ਵਿਚ ਨਸ਼ਾ ਵਿਕਿਆ ਤੁਸੀ ਜਿਮੇਵਾਰ ਹੋਵੋਗੇ ਤੇ ਵਿਭਾਗੀ ਕਾਰਵਾਈ ਹੋਵੇ।ਇਮਾਨਦਾਰੀ ਨਾਲ ਡਿਉਟੀ ਨਹੀਂ ਤਾਂ ਤਨਖਾਹ ਨਹੀਂ।

  • @Satnamsingh-db7po
    @Satnamsingh-db7po 3 หลายเดือนก่อน +2

    ਮਾਨ। ਜੀ ਚਿੰਟਾ। ਦੀ। ਫੈਕਟਰੀਆ ਬੰਦ ਕਰ

  • @DilbagSingh-fe5tk
    @DilbagSingh-fe5tk 3 หลายเดือนก่อน +5

    ਗੱਲਾਂ ਕਰਨੀਆਂ ਸੋਖੀਆਂ ਮਾਨ ਸਾਬ

  • @balvirsingh3076
    @balvirsingh3076 3 หลายเดือนก่อน +4

    ਮੰਤਰੀ ਬਣਨ ਤੋਂ ਪਹਿਲਾਂ ਇਸ ਦਾ ਇਰਾਦਾ ਸੁਧਾਰ ਕਰਨ ਦਾ ਹੋਵੇਗਾ।ਪਰ ਜਨਤਾ ਨੇ ਵਿਸ਼ਵਾਸ ਕਰਨ ਦੀ ਬਹੁਤ ਵੱਡੀ ਗਲਤੀ ਕੀਤੀ।ਜਦੋਂ ਮੰਤਰੀ ਬਣ ਗਿਆ ਤਾਂ ਮੋਦੀ ਨਾਲ ਮੁਲਾਕਾਤ ਕੀਤੀ।ਉਸ ਦੀ ਹਦਾਇਤ ਤੇ ਪੂਰੇ ਪੰਜਾਬ ਵਿੱਚ ਹਰ ਤਰ੍ਹਾਂ ਦੇ ਨਸ਼ਿਆਂ ਲਈ ਪੂਰੀ ਖੁੱਲ੍ਹ ਦਿੱਤੀ ਹੋਈ ਹੈ।ਰੋਕਣ ਵਾਲਿਆਂ ਤੇ ਧੜਾਧੜ ਕਾਰਵਾਈ ਕਰਦਾ ਹੈ। ਨਸ਼ੇ ਰੋਕਣ ਦਾ ਝੂਠ ਬੋਲ ਕੇ ਦੇਸ਼ ਨਾਲ ਧੋਖਾ ਕਰ ਰਿਹਾ ਹੈ ਡਾਂਸਰ।

  • @TSingh-m9g
    @TSingh-m9g 3 หลายเดือนก่อน +1

    ਕਿਸੇ ਵੀ ਕਿਸਮ ਦੀ ਨੋਕਰੀ ਲੈਂਣ ਲੱਈ ਉਸ ਮੁਤਾਬਿਕ ਪੜਾਈ ਤੋਂ ਬਾਅਦ ਕੋਰਸ ਕਰਨਾ ਪੈਂਦਾ ਹੈ ਤੇ ਇੰਟਰਵਿਊ ਹੋਣ ਤੋਂ ਬਾਅਦ ਜੇ ਪਾਸ ਹੁੰਦਾ ਹੈ ਤਾਂ ਜਾ ਕੇ ਨੋਕਰੀ ਤੇ ਲੱਗਦਾ ਹੈ ਪਰ ਜਿਨ੍ਹਾਂ ਨੇ ਪੂਰਾ ਮੁਲਕ ਚਲਾਉਣਾ ਹੈ ਉਨਾਂ ਲਈ ਕੋਈ ਪੜਾਈ ਤੇ ਕੋਈ ਕੋਰਸ ਕਰਨ ਦੀ ਜ਼ਰੂਰਤ ਨਹੀਂ ਹੈ ਜੋ ਵੀ ਸ਼ਰਾਬੀ ਕਬਾਬੀ, ਨਸ਼ੇੜੀ,ਰੇਪੀ ਕਾਤਲ,ਲੁਟੇਰੇ,ਅਨਪੜ ਗਵਾਰ ਲੋਕ ਹਨ,ਇਸ ਨੋਕਰੀ ਲਈ ਯੋਗ ਹਨ ਬਸ ਵੋਟਾਂ ਲੈ ਕੇ ਚੋਣਾਂ ਜਿੱਤਣ ਦਾ ਹੁਨਰ ਆਉਂਣਾ ਚਾਹੀਦਾ
    ਹੈ ਜਿੱਧਰ ਨਜ਼ਰ ਮਾਰੋ ਇਹੋ ਯੋਗ ਉਮੀਦਵਾਰ ਹੀ ਨਜ਼ਰ ਆਉਂਦੇ ਹਨ ਤਾਰੀਫ਼ ਦੀ ਗਲ ਇਹ ਹੈ ਕਿ ਇਨ੍ਹਾਂ ਜਾਹਲ ਤੇ ਮਹਾਂ ਮੂਰਖ ਹੁਕਮਰਾਨਾਂ ਤੋਂ ਪੜੇ ਲਿਖੇ ਡਿਪਲੋਮਾ ਹੋਲਡਰ ਨੋਕਰੀਆ ਲੈਂਣ ਲਈ ਸਿਫ਼ਾਰਸ਼ਾਂ ਤੇ ਪੈਸਾ ਦੇ ਕੇ ਧਰਨੇ ਲਾ ਕੇ ਡਾਂਗਾਂ ਸੋਟੇ ਖਾ ਕੇ ਨੋਕਰੀਆ ਲਈ ਇੰਟਰਵਿਊ ਦੈਂਣ ਦਾ ਯਤਨ ਕਰਦੇ ਹਨ ਕੁਛ ਕਾਮਯਾਬ ਹੋ ਜਾਂਦੇ ਹਨ ਤੇ ਬਾਕੀ ਵੇਟਿੰਗ ਲਿਸਟ ਵਿੱਚ ਇੰਤਜ਼ਾਰ ਕਰਦੇ ਹਨ ਜਿੱਥੇ ਮੁਲਕ ਦੇ ਸਿਖ਼ਰਲੇ ਅਹੁਦਿਆਂ ਉੱਤੇ ਕੋਈ ਚਾਹ ਵੇਚਣ ਵਾਲਾ ਹੋਵੇ ਕੋਈ ਤੜੀਪਾਰ ਮੁਜਰਮ ਹੋਵੇ, ਕੋਈ ਮੁੱਖ ਮੰਤਰੀ ਸ਼ਰਾਬੀ ਕਬਾਬੀ ਤੇ ਬਦਜ਼ੁਬਾਂਨ ਹੋਵੇ ਤਾਂ ਅੰਦਾਜ਼ਾ ਲਾਓ ਮੁਲਕ ਦਾ ਕੀ ਹਾਲ ਹੋਵੇਗਾ, ਪਤਾ ਨਹੀਂ ਸੰਵੀਧਾਨ ਲਿਖਣ ਵਾਲੇ ਨੇ ਇਹ ਕਿਸਤਰ੍ਹਾਂ ਦੇ ਲੋਕਾਂ ਹੱਥ ਮੁਲਕ ਨੂੰ ਫ਼ਸਾ ਕੇ ਰੱਖ ਦਿੱਤਾ ਹੈ ਕਮ ਸੇ ਕਮ ਕੋਈ ਯੋਗਤਾ ਦਾ ਮਿਆਰ ਤਾਂ ਹੋਣਾਂ ਚਾਹੀਦਾ ਸੀ!ਮੁਲਕ ਦੇ 65%ਮੁਜਰਮ ਹਨ ਜੋ ਕੋਈ MP ਹੈ ਕੋਈ MLA
    ਤੇ ਕੋਈ ਮੈਂਬਰ ਰਾਜਸਭਾ ਯਾ ਹੋਰ ਵੱਡੇ ਅਹੁਦਿਆਂ ਤੇ ਮੁਲਕ ਦੀ ਸੇਵਾ ਕਰ ਰਹੇ ਹਨ ਜੋ ਕਿ ਹੁਣ ਇਹ ਬਹੁਤ ਵੱਡੇ ਵਪਾਰੀ ਬਣ ਚੁੱਕੇ ਹਨ ਅਰਬਾਂ ਖਰਬਾਂ ਦੇ ਮਾਲਕ ਹਨ ਇਹ ਹੈ ਸਾਡੀ ਲੋਕਤੰਤਿ੍ਰਕ ਰਾਜਨੀਤੀ, ਦਿੱਲੀ ਵਿੱਚ ਪਿਛਲੇ ਕਈ ਦਿਨਾਂ ਤੋਂ ਲੋਕ ਪਾਂਣੀ ਲਈ ਡਾਂਗੋਂ ਡਾਂਗੀ ਹੋ ਰਹੇ ਹਨ ਤੇ ਇਹ ਕੂੱਤੇ ਪੂੰਛ ਢੂਈ ਥੱਲੇ ਦਬਾਅ ਕੇ ਤਮਾਸ਼ਾ ਦੇਖ
    ਰਹੇ ਹਨ ਇੱਕ ਵੀ ਨਹੀਂ ਭੋਂਕਿਆ! ਇਨ੍ਹਾਂ ਕੋਲੋਂ ਸਹੂਲਤਾਂ ਦੀ ਉਮੀਦ ਰੱਖਦੇ ਓ, ਨਸ਼ੇ ਬੰਦ ਕਰਨ ਦੀ ਉਮੀਦ ਰੱਖਦੇ ਓ, ਅਰੇ ਇਹ ਤਾਂ ਖੁਦ ਇਹ ਵਪਾਰ ਚਲਾ ਰਹੇ ਹਨ ਬੰਦ ਕਰਕੇ ਭੁੱਖੇ ਮਰ ਜਾਂਣਗੇ ਸੋ ਸਬਰ ਕਰਕੇ ਮਰਦੇ ਹੋਇਆਂ ਦੀਆਂ ਅੰਤਿਮ ਰਸਮਾਂ ਕਰੀ ਜਾਓ ਤੇ ਮਰਨ ਵਾਲਿਆਂ ਲੱਈ ਹੋ ਸਕੇ ਤਾਂ ਕੋਈ ਦਵਾ ਦਾਰੂ ਦਾ ਇੰਤਜ਼ਾਮ ਕਰਦੇ ਰਹੋ ਮਤਾਂ ਕਿਸੇ ਦੀ ਵਧੀ ਹੋਵੇ ਤੇ ਬੱਚ ਜਾਏ,
    ਇਸ ਨਸ਼ੇ ਰੂਪੀ ਪੌਦੇ ਨੂੰ ਬਾਦਲਾਂ ਨੇ ਲਾਇਆ ਸੀ ਕੈਪਟਨ ਨੇ ਹਰਾ ਭਰਾ ਰੱਖਿਆ ਤੇ ਫ਼ਲ ਇਹ ਝਾੜੂ ਵਾਲੇ ਖਾ ਰਹੇ ਹਨ,

  • @ਅਮਨਦੀਪਸਿੰਘਵੜਵਾਲ
    @ਅਮਨਦੀਪਸਿੰਘਵੜਵਾਲ 3 หลายเดือนก่อน +3

    ਫੈਲ ਸਰਕਾਰ

  • @GurdeepSingh-tg7cw
    @GurdeepSingh-tg7cw 3 หลายเดือนก่อน +2

    ਜਿਸ ਕੋਲੋਂ ਵੀ ਪੰਜਾਬ ਵਿੱਚ ਨਸ਼ਾ ਫੜਿਆ ਜਾਂਦਾ ਹੈ ਉਹ ਸੁਪਰ 307 ਦਾ ਪਰਚਾ 302 ਦਾ ਪਰਚਾ ਹੋਣਾ ਚਾਹੀਦਾ ਹੈ ਘੱਟੋ ਘੱਟ ਉਮਰ ਕੈਦ ਦੀ ਸਜ਼ਾ ਹੋਵੇ ਤਾਂ ਫਿਰ ਵੇਖਿਓ ਡੁਬਈ ਵਾਂਗੂੰ ਪੰਜਾਬ ਵਿੱਚ ਵੀ ਨਸ਼ਾ ਨਹੀਂ ਵਿਕੇਗਾ

  • @mewasingh4102
    @mewasingh4102 3 หลายเดือนก่อน +3

    ਭਗਵੰਤ ਮਾਨ ਹਮੇਸ਼ਾਂ ਝੂਠ ਬੋਲਦਾ ਹੈ।

  • @rajugill9600
    @rajugill9600 3 หลายเดือนก่อน +1

  • @BhinderSran-ky8ok
    @BhinderSran-ky8ok 3 หลายเดือนก่อน +1

    ਗੱਪੀ ਸਿਰੇ ਦਾ ਹੈ ਬਾਈ ਏਹ ਨੂੰ ਤਾਂ ਬੇੜਾ ਗ਼ਰਕ ਕਰ ਰਹੇ ਹੈਂ ਪੰਜਾਬ ਦਾ

  • @mangatsingh2946
    @mangatsingh2946 3 หลายเดือนก่อน +2

    ਨਸ਼ਾ ਸਰਕਾਰ ਹੀ ਵਿਕਵਾਦੀ ਹੈ

  • @justlike8960
    @justlike8960 3 หลายเดือนก่อน +1

    ਇਸ ਨਿਸ਼ਚਿਤ ਸੀ.ਐਮ.ਭਗਵੰਤ ਮਾਨ ਦੇ ਵੱਸ ਦੀ ਗੱਲ ਨਹੀਂ ਕਿ ਉਹ ਸਮੱਸਿਆ ਨੂੰ ਖਤਮ ਕਰ ਸਕਣ, ਉਹ ਸਿਰਫ ਰੌਲਾ ਪਾ ਸਕਦੇ ਹਨ।

  • @surjitgrewal
    @surjitgrewal 3 หลายเดือนก่อน +1

    Mann Sahib should know that voters are very educated and knowledgeable , they have seen the works of AAP. Next election will show him the reality of his VIKAS...

  • @balbalsingh12
    @balbalsingh12 3 หลายเดือนก่อน +1

    ਵੈਟਰਨਰੀ ਕਲਾਸ ਫੋਰ ਠੇਕਾ ਕਰਮਚਾਰੀ ਪੱਕੇ ਕੀਤੇ ਜਾਣ ਮਾਰਚ ਤੋ ਬਾਅਦ ਤਨਖਾਹ ਵੀ ਨੀ ਪਾਈ ਗਈ

  • @SukhwinderSingh-qv3vm
    @SukhwinderSingh-qv3vm 3 หลายเดือนก่อน +11

    ਵਾਹਿਗੁਰੂ ਜੀ

  • @gurindersidhu1625
    @gurindersidhu1625 3 หลายเดือนก่อน +1

    2o27 wich bhagwant man pt limted khatam

  • @sukhmindersalh4685
    @sukhmindersalh4685 3 หลายเดือนก่อน +2

    ਡਰਾਮੇਬਾਜ਼ ਮੁੱਖ ਮੰਤਰੀ

  • @surinderbhagat3122
    @surinderbhagat3122 3 หลายเดือนก่อน

    ਲੀਡਰ ਇਹ ਆਮ ਆਦਮੀ ਪਾਰਟੀ ਦੇ ਲੀਡਰ ਨਹੀਂ ਸੀ ਇਹ ਦੂਜੀਆਂ ਪਾਰਟੀਆਂ ਤੋਂ ਆਏ ਲੀਡਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਜੁੜ ਗਏ ਸੀ ਜਿਸ ਕਰਕੇ ਸਿਸਟਮ ਜਿੱਦਾਂ ਦਾ ਸੀ ਉਦਾ ਦਾ ਹੀ ਚੱਲ ਰਿਹਾ ਹੈ

  • @BeantSingh-oq2mt
    @BeantSingh-oq2mt 3 หลายเดือนก่อน

    2.027ਤੇਮਾਨਾmlaNo

  • @MohinderSingh-hr6pk
    @MohinderSingh-hr6pk 3 หลายเดือนก่อน +1

    Shame APP govt.people should file cases fie damages against C m and concerned ssps

  • @poonambalachanjotra221
    @poonambalachanjotra221 3 หลายเดือนก่อน +1

    Only money is factor can change mind set of politicians

  • @BaldeepSingh-zt3nf
    @BaldeepSingh-zt3nf 3 หลายเดือนก่อน +1

    ਇਹ ਕੁੱਝ ਹੀ ਲੈ ਬੈਠਾ ਇਨਾ ਨੂੰ

  • @baljeetsingh5740
    @baljeetsingh5740 3 หลายเดือนก่อน +1

    NIC nahi mil rahi Na plot diya RAZISTRyan ho rahia ne bahut bura haal hai Mansa e

  • @kavisharhardeepsinghvairon5841
    @kavisharhardeepsinghvairon5841 3 หลายเดือนก่อน +1

    ਸਰਕਾਰ ਦੀ ਨੀਯਤ ਸਾਫ ਨਹੀਂ

  • @BalvirsinghSingh-u4b
    @BalvirsinghSingh-u4b 3 หลายเดือนก่อน +1

    Hun v mla shamal ne. Retabajri kithe kiti sasti. Agge naal ni vi bhayya baitha dita

  • @NarinderSingh-kw8pj
    @NarinderSingh-kw8pj 3 หลายเดือนก่อน +1

    Enjoy commedy don’t expect anything from AAP govt

  • @BalkarSingh-dc1oq
    @BalkarSingh-dc1oq 3 หลายเดือนก่อน +4

    ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ

  • @charanjitbasra4543
    @charanjitbasra4543 3 หลายเดือนก่อน

    ਹੁਣ ਕੋਈ ਕੰਮ ਨਾ ਕਰਿਓ ਕਿਸੇ ਨੂੰ ਕੋਈ ਸਹੂਲਤ ਨਾ ਦਿਓ ਇਹ ਲੋਕ ਜੁੱਤੀਆਂ ਦੇ ਯਾਰ ਨਸ਼ਾ ਞਿਰੋਧੀ ਲਿਆ ਰੰਗੇ ਆ ਨਸ਼ਾ ਲੋਕ ਨੀ ਖਾਣ

  • @SukhwinderSingh-ug5pt
    @SukhwinderSingh-ug5pt 3 หลายเดือนก่อน

    Good patarkari ❤❤❤

  • @RakeshKumar-r5s3m
    @RakeshKumar-r5s3m 3 หลายเดือนก่อน +1

    Police Adhikari suspend hona chahie dene

  • @harbhajansingh4281
    @harbhajansingh4281 3 หลายเดือนก่อน +1

    Nashe karke es vaar AAP di.haar hoyi hai. Eh bahut dukh di gal. Hai.

  • @SurjitSingh-u7l
    @SurjitSingh-u7l 3 หลายเดือนก่อน

    ਮਾਨ ਸਾਹਿਬ 15 ਅਗਸਤ ਨੂੰ ਅਜਾਦੀ ਦਾ ਦਿਨ ਹੈ ਨਾ ਕਿ ਨਸਾ ਮੁਕਤ ਦਾ? ਲੱਗਦਾ ਤੁਸੀ ਭਲੇਖੇ ਚ ਕਹਿ ਰਹੇ ਹੋ 15 ਅਗਸਤ ਤੋ ਬਾਅਦ 16 ਨੂੰ ਨਸਾ ਨਹੀ ਹੋਵੇਗਾ ਇੰਝ ਕਿਵੇ ਲੋਕ 16 ਨੂੰ ਨਸਾ ਖਾਣਾ ਛੱਡ ਦੇਣਗੇ ?

  • @joginderpal5819
    @joginderpal5819 3 หลายเดือนก่อน

    ਪਹਿਲੀਆਂ ਵਾਂਗ ਪੁਲਿਸ ਦੀ ਦਖ਼ਲ ਅੰਦਾਜ਼ੀ।

  • @harbhajansingh4281
    @harbhajansingh4281 3 หลายเดือนก่อน +1

    Sarkar nu pehle hun nasha band krauna pawega. Party ne bahut vadhiya kam keeta par saara mitti ch mil giya. Nashe da chakkar na hunda te party bahut seats te jittni c.

  • @ArvindKumar-to4fb
    @ArvindKumar-to4fb 3 หลายเดือนก่อน

    Ehne ta noc krke bijli cnection v bnd kite hoye .loka de ghr bijli nhi

  • @ArvindKumar-to4fb
    @ArvindKumar-to4fb 3 หลายเดือนก่อน

    Eh ta gppibaaz sarkar hai

  • @RakeshKumar-r5s3m
    @RakeshKumar-r5s3m 3 หลายเดือนก่อน +1

    Police jumme bar hai

  • @tarsemrajpoot1665
    @tarsemrajpoot1665 3 หลายเดือนก่อน +1

    Jthooh bol da cm gapi

  • @BalwantsinghDhillon-t7p
    @BalwantsinghDhillon-t7p 3 หลายเดือนก่อน +1

    Cm cirf gap marda

  • @BalvirsinghSingh-u4b
    @BalvirsinghSingh-u4b 3 หลายเดือนก่อน +1

    Aap party bhajao gappan naal becha bitha ditta. Luttan khohan dake dhakeshahi da Raaj hai. Mulazam pensioner kite barbaad

  • @NirmalKumar-vi1hn
    @NirmalKumar-vi1hn 3 หลายเดือนก่อน +1

    Fail c m bhanta

  • @technicalgameingzone1445
    @technicalgameingzone1445 3 หลายเดือนก่อน +1

    Aam partey fail

  • @satvindersingh3240
    @satvindersingh3240 3 หลายเดือนก่อน

    AAP Party De Leader Yeh Karobaar Kerde hai

  • @singhbalwinder2614
    @singhbalwinder2614 3 หลายเดือนก่อน

    Punjab government is nonsense only speaking doing nothing Kejriwal is a disaster for Delhi and Punjab congratulations to Punjab people choosing that dramebaj

  • @PallviSingh-hg6vr
    @PallviSingh-hg6vr 3 หลายเดือนก่อน +1

    Sharabi aa cm or sharabi nashy ch kuch v bol sakdy aayakin na kro