ਹੁਣ ਕਿਹੜਾ ਰਾਹ ? ਚਿੱਠੀ ਦੀ ਇਬਾਰਤ...SKM ਨੂੰ ਤੋੜਣ ਵੱਲ ਜਾਂ ਜੋੜਣ ਵੱਲ ? PULAANGHTV | LATEST |

แชร์
ฝัง
  • เผยแพร่เมื่อ 17 ม.ค. 2025

ความคิดเห็น • 77

  • @shivdevsingh4287
    @shivdevsingh4287 หลายเดือนก่อน +9

    ਹਮੀਰ ਸਿੰਘ ਜੀ ਕਿਸਾਨਾਂ ਦਾ ਫ਼ਿਕਰ ਕਰਦੇ ਹੋਏ ਵੱਖ ਵੱਖ ਲੀਡਰਾਂ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ।

  • @pushaplata8417
    @pushaplata8417 หลายเดือนก่อน +3

    ਮਸਲਾ ਬਹੁਤ ਵੱਡਾ ਇਸ ਲਈ ਸਾਰੇ ਦੇਸ਼ ਦੇ ਕਿਸਾਨਾਂ ਨੂੰ ਸੰਘਰਸ਼ ਕਰਨ ਤੇ ਇੱਕ ਲਹਿਰ ਖੜੀ ਹੋਵੇ ਜਿਵੇਂ ਬਰਤਾਨਵੀ ਹਕੂਮਤ ਵੇਲੇ ਹੋਈ ਸੀ।

  • @kalaubhiabku8368
    @kalaubhiabku8368 หลายเดือนก่อน +2

    ਉਗਰਾਹਾਂ ਦੇ ਵਿਚਾਰ ਬਹੁਤ ਵਧੀਆ ਹਨ

  • @parveensingh4751
    @parveensingh4751 หลายเดือนก่อน +6

    BJP ਸਰਕਾਰ ਆਪਣੇ ਹੀ ਨਾਗਰਿਕਾਂ ਦੀ ਆਵਾਜਾਈ ਰੋਕਣ ਲਈ ਸੜਕਾਂ ਤੇ ਰੋਕਾਂ ਖੜ੍ਹੀਆਂ ਕਰਨ ਵਾਲੀ ਸੰਸਾਰ ਭਰ ਦੀ ਪਹਿਲੀ ਸਰਕਾਰ ਬਣੀ

  • @ਸ਼ੇਰਸਿੰਘਮਹੀਂਵਾਲ
    @ਸ਼ੇਰਸਿੰਘਮਹੀਂਵਾਲ หลายเดือนก่อน +1

    ਸਤਿਕਾਰਯੋਗ ਅਮੀਰ ਜੀ ਗਲਤ ਪ੍ਰਚਾਰ ਨਾ ਕਰੋ ਜੋ ਤੁਸੀਂ ਕਹਿ ਰਹੇ ਜੋ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਬਹੁਤ ਦੇਰ ਬਾਅਦ ਦਿੱਲੀ ਮੋਰਚੇ ਵਿੱਚ ਗਈ ਇਹ ਗੱਲ ਬਿਲਕੁਲ ਗਲਤ ਹੈ ਅਸੀਂ ਇੱਕ ਦਿਨ ਲੇਟ ਹੋਏ ਹਾਂ ਔਰ ਕੋਟ ਜਦੋਂ ਕਹੋ ਅਸੀਂ ਤੁਹਾਨੂੰ ਸਬੂਤ ਦੇ ਸਕਦੇ ਹਾਂ

  • @karamsingh5855
    @karamsingh5855 หลายเดือนก่อน +7

    ਜਗਜੀਤ ਡੱਲੇਵਾਲ ਅਤੇ ਸਵਰਣ ਪੰਧੇਰ ਦੇ ਸਾਥੀ ਨਹੀ ਚਾਹੁੰਦੇ ਕਿ ਕਿਸਾਨ ਇਕੱਠੇ ਹੋਣ ਕਿਉ ਕਿ ਜੋ ਬੋਲੀ ਕਾਕਾ ਕੋਟੜਾ ਬੋਲਦਾ ਹੈ ਉਹ ਠੀਕ ਨਹੀ ਬੋਲਿਆ ਗਲਤ ਭਾਸਾ ਬੋਲੀ ਗਈ ਹੈ

  • @CharanjitShergill-p6o
    @CharanjitShergill-p6o หลายเดือนก่อน +5

    ਹਮੀਰ ਸਿੰਘ ਜੀ ਕਿਸਾਨਾਂ ਦਾ ਨਿਸ਼ਾਨਾ ਇੱਕ ਹੈ ਫਿਰ ਏਕਤਾ ਵਿੱਚ ਰੁਕਾਵਟਾਂ ਕੀ ਹਨ ਮੈਨੂੰ ਲੱਗਦਾ ਇੱਥੇ ਵੀ ਚੌਧਰੀਆਂ ਦੀ ਲੜਾਈ ਨਜਰ ਆ ਰਹੀ ਹੈ ਪਰ ਅੱਜ ਚੌਧਰ ਦੀ ਲੜਾਈ ਬਾਅਦ ਵਿੱਚ ਲੜਾਉ ਪਹਿਲਾਂ ਸਰਕਾਰ ਕੋਲੋਂ ਮੰਗਾਂ ਪੂਰੀਆਂ ਕਰਵਾਉਣ ਲਈ ਇਕੱਠੇ ਹੋ ਕੇ ਸੰਘਰਸ਼ ਲੜੋ

    • @harjinderbajwa8095
      @harjinderbajwa8095 หลายเดือนก่อน

      ਬਿਲਕੁਲ ਜੀ ਉਗਰਾਹਾਂ ਕਾਮਰੇਡ ਤੈ ਰੁਲਦਾ ਏ ਸਬ ਰਲੇ ਨੇ ਸਰਕਾਰਾਂ ਨਾਲ ਐਹੀ ਖਰਾਬ ਕਰਦੇ ਨੇ ਕਿਸਾਨ ਮਜਦੂਰਾਂ ਨੂੰ

  • @GurjantSingh-eh6em
    @GurjantSingh-eh6em หลายเดือนก่อน +3

    ਸ ਹਮੀਰ ਸਿੰਘ ਜੀ ਸਾਰੀਆ ਯੂਨੀਅਨਾ ਨੂ ਪੁਰਾਣੀਆ ਮਿਸਲਾ ਵਾਗ ਘੱਟੋ ਘੱਟ ਇਕ ਸਾਝਾ ਪ੍ਰੋਗਰਾਮ ਹੋਣਾ ਚਾਹੀਦਾ ਹੈ ਜੋ ਪੰਜ ਮੰਗਾ ਸਾਝੀਆਂ ਹਨ ਉਹਨਾਂ ਤੇ ਪਹਿਲਾਂ ਸਾਝਾਂ ਮੋਰਚਾ ਲਾ ਕੇ ਉਹਨਾ ਨੂ ਫਤੇ ਕਰਨਾ ਚਾਹੀਦਾ ਹੈ ।ਉਸ ਤੋ ਬੁਆਦ ਅਗਲਾ ਕੰਮ ਕੀਤਾ ਜਾਵੇ।ਤਾਂ ਚੜਦੀ ਕਲਾ ਹੋ ਸਕਦੀ ਹੈ ਜੀ।

  • @gurjitsandhu9673
    @gurjitsandhu9673 หลายเดือนก่อน +4

    ਅਸਲ ਵਿੱਚ ਪੇਚ ਹੁਣ ਇਸ ਗੱਲ ਉਤੇ ਫ਼ਸਿਆ ਆ ਸਰਵਣ ਸਿੰਘ ਪੰਧੇਰ ਤੇ ਜਗਜੀਤ ਸਿੰਘ ਡੱਲੇਵਾਲ ਏਕਤਾ ਤੇ ਕਰਨੀ ਚਾਹੁੰਦੇ ਪਰ ਉਹ ਚਾਹੁੰਦੇ ਆ ਕਿ ਅੰਦੋਲਨ ਅਸੀਂ ਸ਼ੁਰੂ ਕੀਤਾ ਆ ਇਹ ਸਾਡੇ ਮਗਰ ਲੱਗ ਕੇ ਤੁਰ ਪੈਣ ਇਸ ਤਰੀਕੇ ਚਾਹੁੰਦੇ ਆ ਸੰਯੁਕਤ ਮੋਰਚਾ ਤੇ ਬਾਕੀ ਦੀਆਂ ਜਥੇਬੰਦੀਆਂ ਇਹ ਕਹਿੰਦੀਆ ਕੇ ਇਹ ਉੱਠ ਕੇ ਵਾਪਸ ਆ ਜਾਣ ਤੇ ਦੁਬਾਰਾ ਅੰਦੋਲਨ ਸ਼ੁਰੂ ਕਰੀਏ ਤੇ ਸਾਰੇ ਇਕੱਠੇ ਹੋ ਕੇ ਚੱਲੀਏ ਮੈਨੂੰ ਲੱਗਦਾ ਹੁਣ ਏ ਏਕਤਾ ਦਾ ਕੰਮ ਔਖਾ ਲਗਦਾ ਆ ਕਿਉਂਕਿ ਉਹਨਾਂ ਵਾਪਸ ਉੱਠ ਕੇ ਨਹੀਂ ਆਉਣਾ ਇਹਨਾਂ ਨੇ ਏਹਦਾ ਨਾਲ਼ ਨਹੀਂ ਤੁਰਨਾ

  • @ranjitsinghkaler7658
    @ranjitsinghkaler7658 หลายเดือนก่อน +5

    ਸਤਿਕਾਰਯੋਗ ਹਮੀਰ ਸਿੰਘ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਜਿਹੜੀ ਦੇ ਰਹੇ ਜੇ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸਣਾ ਚਾਹੁੰਦਾ ਕਿ ਕਿਸਾਨ ਮਜਦੂਰ ਸੰਘਰਸ਼ ਕਮੇਟੀ ਕਾਫੀ ਦਿਨ ਬਾਅਦ ਨਹੀਂ ਗਈ ਸੀ ਦਿੱਲੀ ਮੋਰਚੇ ਵਿੱਚ ਸਾਡਾ ਰੇਲ ਰੋਕੋ ਅੰਦੋਲਨ ਚਲਦਾ ਸੀ ਜਦੋਂ ਐਸ ਕੇ ਐਮ ਦਿੱਲੀ ਵੱਲ ਨੂੰ ਤੁਰਿਆ ਤਾਂ ਕੈਪਟਨ ਸਰਕਾਰ ਨੇ ਸਾਡਾ ਰੇਲ ਅੰਦੋਲਨ ਤਾਰਪੀਡੋ ਕਰਨ ਵਾਸਤੇ ਹੱਥਕੰਡੇ ਅਪਣਾਏ ਸਾਡੀ 26 ਨਵੰਬਰ 2019 ਨੂੰ ਤਿਆਰੀ ਸੀ ਇਸ ਕਰਕੇ ਇੱਕ ਦਿਨ ਲੇਟ ਕਰਨਾ ਪਿਆ ਸਾਡੀ ਜਥੇਬੰਦੀ 27 ਨਵੰਬਰ ਨੂੰ ਗੋਲਡਨ ਗੇਟ ਤੋਂ ਅੰਮ੍ਰਿਤਸਰ ਤਰਨ ਤਾਰਨ ਰਵਾਨਾ ਹੋਏ ਸੀ

  • @ranjitsingh-gq3gc
    @ranjitsingh-gq3gc หลายเดือนก่อน +3

    ਬਹੁਤ ਵਧੀਆ ਉਪਰਾਲਾ ਜੀ

  • @kartarsinghsingh6531
    @kartarsinghsingh6531 หลายเดือนก่อน +2

    ਹਮੀਰ ਸਿੰਘ ਜੀ ਜੋਂ ਤੁਸੀਂ ਇਹਨਾਂ ਜਾਲ ਵਿੱਚ ਫਸੇ ਕਬੂਤਰਾਂ ‌ਨੂੰ ਏਕਤਾ ਕਰਕੇ ਜਾਲ ਉਖੇੜਨ ਦੀ ਸਲਾਹ ਦੇਣ ਦੀ ਕੋਸ਼ਿਸ਼ ਕਰ ਰਹੇ ਹੋ ।ਉਸ ਵਾਸਤੇ ਆਪ ਸ਼ਾਬਾਸ਼ ਦੇ ਹੱਕਦਾਰ ਹੈ
    ।ਪਰ ਅਫਸੋਸ ਕਿ ਇਹਨਾਂ ਉਤੇ ਕੋਈ ਅਸਰ‌ ਹੋਣਾ ਮੁਸ਼ਕਲ ਜਾਪਦਾ ਹੈ। ਕਿਉਂ ਕਿ ਮੈਂ ਵੀ ਇਹਨਾਂ ਵਿੱਚ ਕੁਲ ਮਿਲਾ ਕੇ ਤੇਰੀ ਚੌਵੀ ਸਾਲ ਸੇਵਾ ਨਿਭਾਈ ਹੈ ਕੲਈ ਵੱਖ ਵੱਖ ਗਰੁੱਪਾਂ ਵਿੱਚ ਮੈਂ ਸੇਵਾ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਇਹ ਵੇਖਿਆ ਹੈ ਕਿ ਜਦੋਂ ਵੀ ਕਿਸੇ ਜਥੇਬੰਦੀ ਚੋਂ ਕੋਈ ਗਰੁੱਪ ਵੱਖ ਹੋਇਆ ਮੁੜ ਕੇ ਉਹਨੂੰ ਰੱਬ ਵੀ ਇਕੱਠਾ ਨਹੀਂ ਕਰ ਸਕਿਆ। ਜਿਵੇਂ ਕਿਸੇ ਕਵੀ ਨੇ ਨਦੀ ਦੀ ਆਤਮਕਥਾ ਨਾਮੀ ਕਵਿਤਾ ਵਿਚ ਇਕ ਬੰਦ ਲਿਖਿਆ ਕਿ ।।ਐਸੀ ਕੰਨ ਵਿਧਾਤਾ ਨੇ ਫੂਕ ਮਾਰੀ ਜਾਂਦਾ ਜਾਈਂ ਨਾ ਪਰਤ ਕੇ ਆਈਂ ਮੁੜਕੇ।। ਇਹਨਾਂ ਸਾਰੀਆਂ ਜਥੇਬੰਦੀਆਂ ਦੇ ਆਗੂਆਂ ਵਿੱਚ ਏਡਾ ਵੱਡਾ ਜਿਗਰਾ ਹੀ ਨਹੀਂ ਜਾਪਦਾ ਕਿ ਏਕਤਾ ਕਰਨ ਲਈ ਆਪਣੇ ਵਿਚਾਰਾਂ ਅਤੇ ਹੰਕਾਰ ਦੀ ਬਲੀ ਦੇ ਸਕਣ।

  • @JaswantSidhu-w2q
    @JaswantSidhu-w2q หลายเดือนก่อน +1

    ਜਦੋਂ।ਮਕਸਦ।ਇੱਕ। ਤਾਂ।ਵਖਰੇਵਾਂ।ਕਿਉਂ।ਜੇ।ਅੱਡ।ਅੱਡ।ਡਫਲੀ।ਵਜਾਉਣੀ।ਹੈ। ਤਾਂ।ਨਕਸਾਨ।ਹੋਗਾ।ਇੱਕ।ਹੋ।ਜਾਉ।ਕਿਸਾਨ।ਜਥੇਬੰਦੀਆਂ। ਨੂੰ।ਬੇਨਤੀ।ਹੈ।ਧੰਨਵਾਦ।ਜੀ

  • @GurjeetKhosa-q3l
    @GurjeetKhosa-q3l หลายเดือนก่อน +1

    ਸ ਹਮੀਰ ਸਿੰਘ ਜੀ ਤੁਸੀਂ ਏਸੇ ਤਰਾਂ ਕਿਸਾਨ ਲੀਡਰਾਂ ਨਾਲ ਗੱਲਬਾਤ ਕਰਕੇ ਏਕਤਾ ਲਈ ਪੁਲਾਂਘਾਂ ਪੁੱਟ ਕੇ ਅੱਗੇ ਵਧਦੇ ਰਹੋ ਜੀ ਧੰਨਵਾਦ

  • @yadwinder.sekhon
    @yadwinder.sekhon หลายเดือนก่อน +2

    ਡੱਲੇਵਾਲ ਸਾਹਿਬ ਤੇ ਪੰਧੇਰ ਸਾਹਿਬ ਕਿਸਾਨ ਜਥੇਬੰਦੀਆਂ ਨਾਲ ਮੀਟਿੱਗਾ ਲਈ ਸੱਦਾ ਦੇਣ ਵਚਾਰਾਂ ਲਈ ।ਮਰਜੀਵੜੇ ਸ਼ਬਦ ਦੀ ਵਰਤੋਂ ਅਕਾਲੀਆਂ ਨੇ ਕੀਤੀ ਹੁਣ ਪੰਧੇਰ। ਸਾਹਿਬ ਕਰ ਰਹੇ ਹਨ । ਸਭ ਨੂੰ ਪਤੈ ਤਿੰਨ ਕਨੂੰਨ ਵਾਪਸ ਕਰਾਕੇ ਖੱਖੜੀ ਕਰੇਲੇ ਹੋਕੇ ਆਏ ਆਗੂ ਫਰਵਰੀ 2024 ਵਿੱਚ ਮੇਰਚਾ ਕਾਹਲ ਨਾਲ ਲੱਗਿਆ ਜਿੱਸ ਨੂੰ ਸੁਣ ਵੇਖ ਕੇ ਆਮ ਲੋਕ ਹੈਰਾਨ ਸਨ ਹੁਣ ਸਮੱਸਿਆ ਆ ਗਈ ਦਿੱਲੀ ਮਗਰੋ ਵਾਪਸੀ ਸਮੇਂ ਜੋ ਫਰਕ ਸਨ ਦੂਰ ਕਰਨੇ ਜਰੂਰੀ ਸਨ ਹੁਣ ਵੀ ਫਰਕ ਮਟਾਉਣਾ ਪਊ ਮੋਰਚੇ ਦਾ ਤਰੀਕਾ ਬਦਲਣਾ ਪਊ ਲੋਕਾਂ ਵਿੱਚ ਜਾਣਾ ਜਰੂਰੀ ਭਾਰਤ ਪੱਧਰ ਤੇ ਗੱਲਬਾਤ ਕਰਕੇ ਭਾਰਤ ਪੱਧਰ ਤੇ ਮੇਰਚਾ ਲੱਗੇ ?????

  • @ranjitdesal6216
    @ranjitdesal6216 หลายเดือนก่อน

    ਬਹੁਤ ਦਰੁਸਤ ਜਾਣਕਾਰੀ

  • @HardevsinghBalain
    @HardevsinghBalain หลายเดือนก่อน +3

    ਇੱਕ ਲੱਖ, ਮਰਜੀ ਵੜੇ,, ੮੪,ਵੇਲੇ, ਵੀ, ਸੰਤ, ਲੌਗੋਂਵਾਲ, ਨੇ ਵੀ, ਭਰਤੀ, ਕੀਤੇ, ਸਨ। ਜਿਨ੍ਹਾਂ ਵਿੱਚੋਂ, ਜਥੇਦਾਰ, ਭਲਵਾਨ, ਦੀ, ਅਗਵਾਈ, ਹੇਠ,, ਜਥਾ, ਗਿਆ, ਸੀ । ਜਿਸ, ਵਿਚੋ, ਸੰਗਰੂਰ, ਦੇ, ਅਨੇਕਾਂ, ਮਰਜੀ ਵੜੇ,, ਸ਼ਹੀਦ,ਹੋਏ, ਸਨ।

  • @singhblog4692
    @singhblog4692 หลายเดือนก่อน

    ਘਰਾਂ ਵਿਚ ਬੈਠ ਕੇ ਗੱਲਾਂ ਕਰਨੀਆਂ ਬਹੁਤ ਸੌਖੀਆ ਹੁੰਦੀਆਂ ਹਨ. ਪਹਿਲਾਂ ਵਾਲੇ ਅੰਦੋਲਨ ਵਿੱਚ ਵੀ ਇਹੀ ਮੰਗਾਂ ਸੀ, ਹੁਣ ਵੀ ਉਹੀ ਮੰਗਾਂ ਹਨ. ਫੇਰ ਅਜ ਦੂਜੀਆਂ ਯੂਨੀਅਨਾਂ ਘਰਾ ਵਿਚ ਕਿਉਂ ਬੈਠੀਆਂ ਹਨ? ਸਭ ਨੂੰ MSP ਚਾਹੀਦੀ ਹੈ,ਇਕੱਲੇ Dallewal ਜਾਂ ਪੰਧੇਰ ਦੀ ਯੂਨੀਅਨਾਂ ਵਾਲੇ ਕਿਸਾਨਾਂ ਨੂੰ ਨਹੀਂ

  • @ManjitSingh-e7i
    @ManjitSingh-e7i หลายเดือนก่อน +2

    🙏ਸਰਦਾਰ ਹਮੀਰ ਸਿੰਘ ਜੀ,Skm ਨੂੰ ਅਮਿੰਤ ਸਾਹ ਨੇ ਪੈਸੇ ਦੇਕੇ ਪੱਕੇ ਤੌਰ ਕਿਹਾ ਕਿ ਛੋਟਾ ਮੋਟਾ ਧਰਨਾ ਲਗਾ ਲਿਆ ਕਰੋ ਖਰਚਾ ਪਰਚਾ ਤੁਹਾਨੂੰ ਮਿਲਦਾ ਰਿਕਰੇਗਾ,ਲੱਖੋਵਾਲ ਅਤੇ Up ਦੇ ਰਕੇਸ ਟਿਕੈਤ ਦੋਨੋ ਭਰਾਵਾਂ ਦੀ ਅਮਿਤ ਸ਼ਾਹ ਨਾਲ ਸਿੱਧੀ ਗੱਲ ਹੈ ਇਹ ਸੱਭ ਸਰਕਾਰ ਦੇ ਪੱਕੇ ਏਜੰਟ ਹਨ : ,ਰਾਜੇਵਾਲ ਨੂੰ ਵੀ ਕੇਜਰੀਵਾਲ ਵਲੋ ਪੈਸਿਆ ਅਤੇ ਹੋਰ ਹਰ ਤਰੀਕੇ ਨਾਲ ਮਾਲੋ ਮਾਲ ਕੀਤਾ। ਮੈਂ ਲਿਖਕੇ ਦੇ ਦਿੰਦਾ ਹਾਂ ਕਿ Skm ਵਲੇ ' ਪੱਕੇ ਤੋਰ ਧਰਨਾਂ ਨਹੀ ਲਾ ਸਕਣਗੇ, ਹੋ ਸਕਦਾ ਪਿਛਲੇ ਅੰਦੋਲਨ ਵਿੱਚ ਕੁਝ ਪੈਸੇ ਪਥੇਰ ਦੀ ਪਾਰਟੀ ਨੇ ਲਏ ਹੋਣਗੇ, ਕਿਸਾਨ ਮਜਦੂਰ ਜਥੇਬੰਦੀਆ ਪੰਜਾਬ,🌾🌻🌳🙏😂

  • @karamsingh5855
    @karamsingh5855 หลายเดือนก่อน +2

    ਰਾਕੇਸ਼ ਟਿਕੈਤ BJP ਦਾ ਮੈਂਬਰ ਹੈ ਸਪੋਟਰ ਹੈ ਵੋਟਰ ਹੈ ਜੋ ਲਖਮੀਰ ਪੁਰ ਖੀਰੀ ਕਾਡ ਹੋਇਆ ਸੀ ਉਸ ਦਾ ਫੈਸਲਾ ਰਾਕੇਸ਼ ਟਿਕੈਤ ਨੇ ਕਰਵਾਇਆ ਸੀ ਪਰ ਉਹ ਫੈਸਲਾ ਸਿਰੇ ਨਹੀ ਲਗਿਆ ਕਿਉ ਕਿ ਉਸ ਦਾ ਫੈਸਲਾ ਰਾਕੇਸ਼ ਟਿਕੈਤ ਨੇ ਕਰਵਾਇਆ ਸੀ ਹੁਣ ਦੱਸੋ ਰਾਕੇਸ਼ ਟਿਕੈਤ ਕਿਵੇ ਕਿਸਾਨਾ ਦਾ ਸਪੋਟਰ ਕਿਵੇ ਹੋ ਸਕਦਾ ਰਾਕੇਸ਼ ਟਿਕੈਤ ਕਿਸਾਨਾ ਦਾ ਮੈਂਬਰ ਨਹੀ ਹੈ

  • @karnailsinghjakhepal1997
    @karnailsinghjakhepal1997 หลายเดือนก่อน

    ਸਭ ਤੋ ਪਹਿਲਾ ਇੱਕ ਕਮੇਟੀ ਬਣੇ ਜੋ ਖਨੋਰੀ ਮੋਰਚੇ ਦੇ ਆਗੂਆਂ ਨਾਲ ਗੱਲ ਕਰਕੇ ਇਸ ਗੱਲ ਤੇ ਸਹਿਮਤ ਕਰੇ ਕਿ ਜੇ ਸੰਯੂਕਤ ਮੋਰਚੇ ਦੇ ਆਗੂ ਨੂੰ ਡੱਲੇਵਾਲ ਦਾ ਬਰਤ ਤੁੜਵਾਉਣ ਲਈ ਸਹਿਮਤ ਕਰੇ ਤੇ ਡੱਲੇਵਾਲ ਇਸ ਗੱਲ ਨੂੰ ਮੰਨੇ ।ਕਿ ਹੁਣ ਤੋ ਇਕੱਠੇ ਲੜਨ ਦਾ ਫੈਸਲਾ ਕਰਨ ਤੇ ਸਾਝੀ ਮੀਟਿੰਗ ਵਿੱਚ ਵਿਚਾਰਾ ਕਰਕੇ ਗਿਲੇ ਸ਼ਿਕਵੇ ਦੁਰ ਕਰਨ ਤੇ ਸਾਝਾ ਘੋਲ ਲੜਨ ਦੀ ਰੂਪ ਰੇਖਾ ਤਿਆਰ ਕਰਨ ।

  • @harpalkaursandhu4250
    @harpalkaursandhu4250 หลายเดือนก่อน

    ਭਾਈ ਹਮੀਰ ਸਿੰਘ ਜੀ ਚੰਗੀ ਭੂਮਿਕਾ ਬੰਨ ਕੇ ਵਿਚਾਰ ਚਰਚਾ ਬਹੁਤ ਵਧੀਆ …ਉਗਰਾਹਾ ਦੇ ਵਿਚਾਰ ਜੋ ਜਿਵੇਂ ਕਿਸਾਨਾ ਨਾਲ ਹੋਏ ਤਸੱਸਦ ਵਾਰੇ ਚੰਗੇ ਵਿਚਾਰ ਹਨ …ਪਰ ਹੁਣ ਲੋਕਾਂ ਦੀ ਹਮਦਰਦੀ ਹੁਣ ਡੱਲੇਵਾਲ ਨਾਲ ਹੈ …

  • @KaramjitSingh-ni1qu
    @KaramjitSingh-ni1qu หลายเดือนก่อน +5

    ਸਰਦਾਰ ਹਮੀਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ

  • @BalwinderSingh-mq6xq
    @BalwinderSingh-mq6xq หลายเดือนก่อน

    ਬਹੁਤ ਵਧੀਆ ਹਮੀਰ ਸਿੰਘ ਜੀ

  • @sandhuranatv2482
    @sandhuranatv2482 หลายเดือนก่อน +2

    ਨਵੇਂ ਹਮਲੇ ਬਾਰੇ ਤਾਂ 2021ਵਿੱਚ ਹੀ ਪਤਾ ਸੀ ਕੇ ਉਹਨਾਂ ਕਨੂੰਨ ਵਾਪਿਸ ਲਏ ਸੀ ਪਾਲਿਸੀ ਵਾਪਿਸ ਨਹੀਂ ਲਈ ਸੀ ਪਾਲਿਸੀ ਵਾਪਿਸ ਕਰਾਉਣ ਲਈ ਲੜ੍ਹਨਾ ਹੀ ਪੈਣਾ

  • @harjeetsra320
    @harjeetsra320 หลายเดือนก่อน

    ਵੀਰ ਹਮੀਰ ਸਿੰਘ ਤੁਹਾਡਾ ਧੰਨਵਾਦ ਸਮੇਂ ਸਮੇਂ ਤੇ ਕਿਸਾਨੀ ਦੁੱਖ ਦੱਸਦੇ ਹੋ

  • @kamaldeepsingh3988
    @kamaldeepsingh3988 หลายเดือนก่อน +2

    ਦੀਪ ਸਿੱਧੂ ਨੇ ਪਹਿਲਾਂ ਕਹਿਤਾ ਸੀ ਇਹ ਸਾਰੇ ਦਲਾਲ ਥੋੜ੍ਹੇ ਸਮੇਂ ਚ ਇੱਕ ਦੂਜੇ ਦੇ ਪਜਾਮੇ ਲਾਹੁਣਗੇ.. ਤੁਸੀਂ ਦੇਖ ਲਿਓ..
    ਓਹੀ ਗੱਲ ਹੋਈ ਆ.. ਹੁਣ ਸਭ ਨੇ ਇੱਕ ਦੂਜੇ ਦੇ ਪੈਸੇ ਖਾਣ ਦੇ ਰਾਜ ਖੋਲ੍ਹੇ ਹੋਏ ਨੇ.. ਹੁਣ ਕੱਠੇ ਕਿਹੜੇ ਮੂੰਹ ਨਾਲ ਹੋਣਗੇ..

  • @RamSingh-qg6gx
    @RamSingh-qg6gx หลายเดือนก่อน +2

    ❤❤❤❤

  • @JarnailSingh-ud5kg
    @JarnailSingh-ud5kg หลายเดือนก่อน

    ਕਿਸਾਨੀ ਭਖਦੇ ਮੁੱਦਿਆਂ ਤੇ ਵਿਚਾਰ ਸਲਾਹਾਂ ਸਲਾਘਾਯੋਗ ਉਪਰਾਲਾ ਹਮੀਰ ਸਿੰਘ ਜੀ ਵੱਲੋਂ ।

  • @sandhuranatv2482
    @sandhuranatv2482 หลายเดือนก่อน +2

    ਅਸਲ ਵਿੱਚ ਇਹ ਲੜ੍ਹਨਾ ਹੀ ਨਹੀਂ ਚਾਉਂਦੇ

  • @sandhuranatv2482
    @sandhuranatv2482 หลายเดือนก่อน +1

    ਜਦੋਂ 13 ਫਰਵਰੀ ਤੋਂ ਪਹਿਲਾਂ ਪੰਧੇਰ ਹੋਣਾ 14 ਮੀਟਿੰਗਾਂ ਕੀਤੀਆਂ ਇਹਨਾਂ ਕਹਿੰਦੇ ਉਦੋਂ ਵੀ ਜੁਆਬ ਦਿੱਤਾ ਸੀ ਤੇ ਹੁਣ ਵੀ ਉਹੋ ਬੋਲੀ ਆ

  • @Parmjitsingh-t3w4k
    @Parmjitsingh-t3w4k หลายเดือนก่อน +1

    ਪਹਿਲੇ ਕਿਸਾਨ ਮੋਰਚੇ ਏਕਤਾ ਜੁਤੀ ਦੇ ਡਰ ਨਾਲ ਸੀ।

  • @HardevsinghBalain
    @HardevsinghBalain หลายเดือนก่อน +2

    ੨੭,ਨਵੰਬਰ, ੨੦੦੦,ਨੂੰ, ਦਿੱਲੀ, ਨੂੰ, ਕੂਚ, ਕੀਤਾ, ਸੀ, ਜਥੇਦਾਰ, ਉਗਰਾਹਾ, ਹੇਠਾਂ ਗਿਆ, ਸੀ।

  • @baghelsinghsohi9606
    @baghelsinghsohi9606 หลายเดือนก่อน +2

    Good program

  • @chananrayat7267
    @chananrayat7267 หลายเดือนก่อน +3

    Sada CM incapable hai ji, ni tan Haryana wale Punjab ch aa ke roads block na karde ji. Waheguru ji.

  • @LakhwinderSingh-kf4jc
    @LakhwinderSingh-kf4jc หลายเดือนก่อน +1

    Lot of thanksg

  • @harmanpreetvirk6724
    @harmanpreetvirk6724 หลายเดือนก่อน +3

    🙏🙏🙏🙏🙏

  • @kultardeepsinghsandhu643
    @kultardeepsinghsandhu643 หลายเดือนก่อน

    Bhut vadhia uprala hai ji thaude vallon Hamir Singh ji

  • @bhagwantsingh611
    @bhagwantsingh611 หลายเดือนก่อน

    ਸਬ ਤੋ ਵੱਧ ਹਾਉਮੇ ਮਾੜੀ ਏ ਜੋ ਕੁੱਝ ਜੱਥੇਬੰਦੀਆ ਕਰ ਰਹੀਆ ਨੋ

  • @Agriculture_facts
    @Agriculture_facts หลายเดือนก่อน +2

    ਮੁੱਦੇ ਜਾਣ ਢੱਠੇ ਖੂਹ ਚ ਸਾਨੂੰ ਤਾ ਚੌਧਰ ਚਾਹੀਦੀ ਮੋਰਚੇ ਦੀ ਮੇਰੀ ਜਥੇਬੰਦੀ ਮੇਰੀ ਜਥੇਬੰਦੀ ਮੈ ਮੈ ਬੱਸ

  • @DarshanSingh-l2d
    @DarshanSingh-l2d หลายเดือนก่อน +2

    No. Mazdoor

  • @BaljinderSing-or5mk
    @BaljinderSing-or5mk หลายเดือนก่อน

    Enlightening discussion on the past and present of unity problems of Kisan unions

  • @HarkrishanLal-f9r
    @HarkrishanLal-f9r หลายเดือนก่อน +1

    🙏🌷⚘️🌺❤️👌

  • @jarnailsingh1731
    @jarnailsingh1731 หลายเดือนก่อน

    ਏਕਤਾ ਬਿਨਾਂ ਕੁਝ ਨਹੀਂ ਹੋਣਾ।

  • @malaysiapunjabisingh
    @malaysiapunjabisingh หลายเดือนก่อน

    ਇਹ ਕਾਮਰੇਡ ਦੱਲੇ ਕਦੇ ਵੀ ਏਕਤਾ ਨਹੀਂ ਕਰ ਸਕਦੇ ਡੀਸੀ ਦੇ ਮੂਹਰੇ ਧਰਨਾ ਦੇਣ ਤੋ ਇਲਾਵਾ ਹੋਰ ਕੁੱਝ ਨਹੀਂ ਪੱਲੇ

  • @manjitsinghmatharu
    @manjitsinghmatharu หลายเดือนก่อน

    🙏🙏

  • @joginderkaur2775
    @joginderkaur2775 หลายเดือนก่อน

    ਜਦੋਂ ਜਥੇਬੰਦੀਆਂ ਦੇ ਆਗੂ ਮੀਟਿੰਗ ਕਰਦੇ ਹਨ ਇਕੱਲਾ ਆਗੂ ਹੀ ਜਾਂਦਾ ਕੇ ਹਰ ਪਾਰਟੀ ਦੇ ਆਗੂ ਆਪਣੀ ਪਾਰਟੀ ਦੇ ਪੰਜ ਮੈਂਬਰ ਜਾਂਦੇ ਹਨ।ਮੇਰੇ ਖਿਆਲ ਵਿਚ ੫ ਮੈਂਬਰ ਜਾਣੇ ਚਾਹੀਦੇ ਹਨ

  • @Singh-ih7cl
    @Singh-ih7cl หลายเดือนก่อน

    🙏

  • @JagdishLal-y7u
    @JagdishLal-y7u หลายเดือนก่อน +3

    ਸਤਿ ਸ੍ਰੀ ਆਕਾਲ ਜੀਓ ।

  • @avtarsingh-xg1gr
    @avtarsingh-xg1gr หลายเดือนก่อน

    Good

  • @gamdoorsingh7975
    @gamdoorsingh7975 หลายเดือนก่อน

    🙏🙏🙏🙏🙏🙏🙏🙏

  • @indersivian1598
    @indersivian1598 หลายเดือนก่อน

    🙏🏻

  • @drasmaanhomoeopathychannel8771
    @drasmaanhomoeopathychannel8771 หลายเดือนก่อน

    ਵਾਕਿਆ ਹੀ ਇਕੱਠੇ ਹੋ ਕੇ ਵੱਡਾ ਦਬਾਅ ਬਣ ਸਕਦਾ ਹੈ

  • @karansinghsaroya7074
    @karansinghsaroya7074 หลายเดือนก่อน +2

    Dalewalji ne galat fesla lya h jid tthik ni hundi

  • @jarnailsingh9949
    @jarnailsingh9949 หลายเดือนก่อน +1

    345th like Jarnail Singh Khaihira Retired C H T Seechewaal ❤

  • @hardevsingh6545
    @hardevsingh6545 หลายเดือนก่อน +1

    What technical quality Panther and Dalewal have to dominate other Kisan leaders for total Kiran union while success is not character of alone adamant.

  • @malaysiapunjabisingh
    @malaysiapunjabisingh หลายเดือนก่อน

    ਕਾਮਰੇਡ ਡੀਸੀ ਦਫ਼ਤਰ ਅੱਗੇ ਧਰਨਾ ਦੇਣ ਵਾਲਾ ਮਹਿਕਮਾ 😊

  • @chananrayat7267
    @chananrayat7267 หลายเดือนก่อน +2

    Pishle morche ch bahron aaye paise da kafi ghapla hoia c ji. Kite bahron aun wale paise de control da chakkar tan ni hai ji hun v? Waheguru ji.

  • @gurwantsingh1895
    @gurwantsingh1895 หลายเดือนก่อน

    Hamer je great job

  • @KuldeepSingh-p6s2l
    @KuldeepSingh-p6s2l หลายเดือนก่อน +1

    ਇਹ ਉਗਰਾਹਾਂ ਵਰਗੇ ਰੁਲਦਾ ਮਾਨਸਾ ਤੇ ਕਈ ਹੋਰ ਸੱਭ ਸਰਕਾਰ ਦੇ ਨਾਲ ਮਿਲ ਕੇ ਚੱਲ ਦੇ ਹਨ

  • @jagjitsinghkubey145
    @jagjitsinghkubey145 หลายเดือนก่อน +2

    Baie hameer Singh ji te ugrahan sahib Ji IH bhander hai Koi Lok hatashi Saj pishakhri movement ch hamesan ghatia Banda savet hoiya hai, Be matlve baloh pind de munde Na marwao, please try to together All orgenijTions movlise for now situation of government law and ordinas

  • @nirmalcheema2191
    @nirmalcheema2191 หลายเดือนก่อน

    ਇਨਾ ਦੀ ਹਉਮੈ ਬਹੁਤ ਵੱਡੀ ਆ ਮੈਂ ਮੈਂ ਕਰੀ ਜਾਣਾ

  • @gurwantsingh1895
    @gurwantsingh1895 หลายเดือนก่อน

    ਲੋਕਾਂ ਦੇ ਲਈ ਰਲ ਕੇ ਲੜੋ

  • @aviroopbrar7356
    @aviroopbrar7356 หลายเดือนก่อน

    All BKU Leaders have to leave ego for the benefits of KISANI in the Country.They should also be vigilant from Central Agencies activities.

  • @bikramjitsingh9344
    @bikramjitsingh9344 หลายเดือนก่อน

    s.Hameer singh ji day sujhavaan to Bina hor ki vadmuli salah ho sakdi hai.

  • @KarnailSingh-p3p
    @KarnailSingh-p3p หลายเดือนก่อน

    Ugraha de gal bat to pata lagada hai ke samet ugraha baki jathebandia…….mere vichar ansuar SARE SITAR HE KHANGAY ….Punjab da nuksan karnegay

  • @bholasingh3904
    @bholasingh3904 หลายเดือนก่อน

    ਬਾਈ ਜੀ ਬਾਲੇ ਹੰਕਾਰੀ ਨੇ ਇਕੱਠੇ ਨਹੀਂ ਹੋ ਸਕਦੇ

  • @JeetNl-z9s
    @JeetNl-z9s หลายเดือนก่อน

    Ugrahaan is right dalewaal wrong

  • @Amandeepsingh-zd3kz
    @Amandeepsingh-zd3kz หลายเดือนก่อน

    Pandher di credibility bilkul 0 hai...he does not have any leadership qualities..many leaders are egoistic and illiterate

  • @KarnailSingh-p3p
    @KarnailSingh-p3p หลายเดือนก่อน

    23decemberudaki jawe jand nu dallewal marjoga phir phar laei…….SANKANA……..?

  • @malaysiapunjabisingh
    @malaysiapunjabisingh หลายเดือนก่อน

    ਉਗਰਾਹਾਂ ਆਲੇ ਝਾੜੂ ਆਲਿਆਂ ਦੇ ਚੱਪਲ ਚੱਟ ਨੇ

  • @Xpj4k3bqY
    @Xpj4k3bqY หลายเดือนก่อน +2

    Kissan leaders are having a ridge approach not willing to bant down some of unrelastic demands ..let them short demand list so that the center can or may consider their demand ...

  • @harpreetasingh
    @harpreetasingh หลายเดือนก่อน

    E ego e

  • @ArvinderRandhawa-q9t
    @ArvinderRandhawa-q9t หลายเดือนก่อน

    🙏🏻🙏🏻