Poetry on punjabi singer's|kabit chand | varinder aulakh |ਸਾਰੇ ਗਾਇਕਾਂ ਤੇ ਕਵਿਤਾ|ਕਬਿੱਤ ਛੰਦ|ਵਰਿੰਦਰ ਔਲਖ

แชร์
ฝัง
  • เผยแพร่เมื่อ 19 พ.ค. 2020
  • ਇਸ ਛੰਦ ਵਿੱਚ ਪੰਜਾਬ ਦੇ ਬਹੁਤ ਸਾਰੇ ਗਾਇਕਾਂ ਬਾਰੇ ਲਿਖਿਆ ਹੈ ਬੜੀ ਮਿਹਨਤ ਨਾਲ ਤਿਆਰ ਕੀਤਾ ਹੈ। ਉਮੀਦ ਹੈ ਤੁਹਾਨੂੰ ਪਸੰਦ ਆਵੇਗਾ ।
    ਅਗਰ ਤੁਹਾਨੂੰ ਇਹ ਲਿਖਤਾਂ ਪਸੰਦ ਆਉਂਦੀਆਂ ਹਨ ਤਾਂ ਲਾਈਕ ਕੂਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ। ਜੋ ਦੋਸਤ ਚੈਨਲ ਤੇ ਨਵੇਂ ਹਨ ਚੈਨਲ ਨੂੰ ਸਬਸਕਰਾਈਬ ਜਰੂਰ ਕਰਿਓ। ਤੁਹਾਡੇ ਕੂਮੈਂਟਾਂ ਦੇ ਹਮੇਸ਼ਾ ਜੁਆਬ ਦੇਣ ਦੀ ਕੋਸ਼ਿਸ਼ ਕਰਦੇ ਹਾਂ ਕੋਈ ਵੀ ਸਵਾਲ ਤੁਸੀਂ ਕੂਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਇਸ ਵੀਡੀਓ ਨੂੰ ਵੇਖਣ ਲਈ ਤੁਹਾਡਾ ਧੰਨਵਾਦ।
    ਸਾਰੇ ਲੀਡਰਾਂ ਵਾਲੇ ਕਬਿੱਤ ਛੰਦ ਦੀ ਵੀਡੀਓ - • Kabit chand poetry on ...
    kavita on all leaders - • Kabit chand poetry on ...
    all singer in this video
    #sidhumoosewala #ranjitbawa #babbumaan #karanaujla #jaani #SatinderSartaaj #gurdaasmaan #gippygrewaal diljeet dosanjh jassar tarsem jassar jhinjer gurdaasmaan krtar ramla Inderjeet Nikku b praq r nait singga
    sunny Maltaan big bird controversy with sidhu moose wala
    Sunanda Sharma, prmish Verma, amrinder gill
    dharampreet, Ramta, Shinda didar sandhu , Sukhwinder SUKHI, harinder Sandi, gurmeet meet, veet Baljeet,
    Ranjit bawa beer Singh Song Mera ki kasoor aa controversy
    guggu gill , laal chand yamla jatt, krtar Ramla , Kuldeep manak
    My Facebook page- / varinderaulakh111
    Instagram -
    / varinder_aulakh_bindu
  • บันเทิง

ความคิดเห็น • 513

  • @Gagandeeptravel
    @Gagandeeptravel 4 ปีที่แล้ว +26

    ਬਹੁਤ ਵਧੀਆ ਲੱਗਾ ਔਲਖ ਸਾਬ ਰੱਬ ਤੈਨੂੰ ਤਰੱਕੀਆਂ ਬਖਸ਼ੇ।
    ਸੱਚ ਬੋਲਣਾ ਬਹੁਤ ਹੀ ਅੋਖਾ ਹੈ ਪਰ ਨਾਲ ਆ ਹੈ ਤੇਰੇ ਖੁਸ਼ ਰਹਿ ਤੇ ਡਟਿਆ ਰਹਿ।
    ਤੇਰੀ ਮਿਹਨਤ ਰੰਗ ਲਾਵੇ।

  • @JATT-SERIESpgk
    @JATT-SERIESpgk 4 ปีที่แล้ว +22

    ਬੱਤੀ ਆਲਾ ਸਿਰਾ ਕਰਾਤਾ

  • @sukhmandersingh867
    @sukhmandersingh867 4 ปีที่แล้ว +30

    ਬਹੁਤ ਵਧੀਆ ਵੀਰ ਪਾਤਸ਼ਾਹ ਸੱਚ ਤੇ ਡਟੇ ਰਹਿਣ ਦੀ ਸਮਰਥਾ ਬਕਸ਼ਨ🙏

  • @swarnsinghgill1957
    @swarnsinghgill1957 4 ปีที่แล้ว +23

    ਅੱਤ ਲਿਖਿਆ ਵੀਰ ਜੀ , ਗਾਇਕ ਸਾਰੇ ਨਹੀਂ ਹਾਂ ਪਰ ਜਿਨ੍ਹਾਂ ਵੀ ਲਿਖਿਆ ਬਹੁਤ ਵਧੀਆ ਹਾਂ ਇਕ ਗਲ ਏ ਵੀ ਐ ਕਿ ਇੱਟ ਚੁੱਕ ਕੇ ਗਾਇਕ ਕੱਢਣ ਦੀ ਲੋੜ ਨਹੀਂ ਕਿਉਂਕਿ ਇੱਟ ਉਪਰ ਬੈਠਣ ਲਈ ਗਾਇਕਾਂ ਦੇ ਥਾਂ ਨਹੀ

  • @beantsinghsidhurameana8992
    @beantsinghsidhurameana8992 4 ปีที่แล้ว +22

    ਬਹੁਤ ਵਧੀਆ ਜੀ, ਸਿਰਾ ਹੋ ਗਿਆ ਜੀ ✅ ਵਰਿੰਦਰ ਔਲਖ ਸਾਹਬ ਜੀ, ਵਾਹਿਗੁਰੂ ਜੀ ਆਪ ਜੀ ਨੂੰ ਹੋਰ ਤਰੱਕੀਆਂ ਦੇਵੇ ਜੀ 🙏

  • @harjotsinghsandhu7702
    @harjotsinghsandhu7702 4 ปีที่แล้ว +5

    ਵਾਹਿਗੁਰੂ ਜੀ ਤੁਹਾਡੀ ਚੜਦੀਕਲਾ ਸਦਾ ਹੀ ਰੱਖੇਗਾ ਬਹੁਤ ਹੀ ਵਧੀਆ

  • @artofpunjab-gurwinderaulak3558
    @artofpunjab-gurwinderaulak3558 4 ปีที่แล้ว +39

    ਵਾਹ!! ਦੱਸ ਗਿਆ ਸੀ ਦੀਦਾਰ, ਹੁੰਦੀ ਮਰਦਾਂ ਨੂੰ ਮਾਰ।
    ਦੀਦਾਰ ਸੰਧੂ ਵਰਗਾ ਗੀਤਕਾਰ ਹਰ ਸਦੀ ਦੇ ਹਿੱਸੇ ਨੀ ਆਉਂਦਾ

    • @shubh_kahlon_7766
      @shubh_kahlon_7766 4 ปีที่แล้ว +1

      Nice bi

    • @surjitsingh-gf9gq
      @surjitsingh-gf9gq 4 ปีที่แล้ว +1

      @@shubh_kahlon_7766 very good keep it up advice do not afraid like bawa l pray to almighty to bless you never leave your writing on true things thank you

  • @kavisharbhaihardeepsinghva9295
    @kavisharbhaihardeepsinghva9295 3 ปีที่แล้ว +1

    ਤੇਰੀ ਕਹੀ ਗੱਲ ਠੀਕ
    ਜਿਵੇ ਪੱਥਰ ਤੇ ਲੀਕ
    ਗਾਇਕ ਹੋਏ ਬਦਨੀਤ
    ਗਲ ਕਰਨ ਹਥਿਆਰਾਂ ਦੀ ।

  • @NaturalContents
    @NaturalContents 4 ปีที่แล้ว +17

    ਸਰਤਾਜ 🎊

  • @MANDEEPSINGH-dx9tt
    @MANDEEPSINGH-dx9tt 4 ปีที่แล้ว +22

    ਔਲਖ ਸਾਬ ਕਮਾਲ ਕਰਤੀ, ਜੁੱਗ ਜੁੱਗ ਜੀਓ

  • @gdilheo2882
    @gdilheo2882 4 ปีที่แล้ว +11

    ਬਹੁਤ ਵਧੀਆ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਬਹੁਤ ਵਧੀਆ ਲੱਗਾ ਹੈ

  • @jaswantsinghpradhan7470
    @jaswantsinghpradhan7470 4 ปีที่แล้ว +1

    ਬਹੁਤ ਵਧੀਆ ਵੀਰੇ, ਸਦਾ ਹੀ ਤੇਰੇ ਹੁੰਦੇ ਅੱਥਰੇ ਕਲਾਮ ਐ,,,,,, ਸੱਚ ਨੂੰ ਸੱਚ, ਕੱਚ ਨੂੰ ਕੱਚ ਅਤੇ ਖੱਚ ਨੂੰ ਖੱਚ ਕਹਿਣ ਲਈ ਤੇਰੇ ਹੌਸਲੇ ਨੂੰ ਸਲਾਮ ਐ!!!!! ਬੱਸ ਇੱਕ ਭੁੱਲਣ ਦੀ ਘਾਟ ਬੇ-ਰਸ ਜਿਹਾ ਕਰ ਦਿੰਦੀ ਹੈ, ਇਸ ਲਈ ਸਾਹਮਣੇ ਇੱਕ ਲੈਪਟੌਪ ਜਾਂ ਟੇਪਰ ਬੋਰਡ ਉਤੇ ਕਵਿਤਾ ਲਿਖ ਕਿ ਰੱਖ ਲਿਆ ਕਰ ਇਸ ਵਿੱਚ ਕੋਈ ਹਰਜ਼ ਨਹੀ ਵੀਰੇ ।ਪ੍ਰਮਾਤਮਾ ਤੈਨੂੰ ਭਰੱਕੀਆਂ ਬਖਸ਼ਿਸ਼ ਕਰੇ,,,,,, ਜਿਊਂਦਾ ਰਹਿ !!

  • @palwindersingh3064
    @palwindersingh3064 3 ปีที่แล้ว

    Bahut wadhia veer ji ਧੰਨਵਾਦ ji

  • @nashtearsinghsarsawa5728
    @nashtearsinghsarsawa5728 หลายเดือนก่อน

    ਬਹੁਤ ਹੀ ਵਧੀਆ ਕਮਾਲ ਕਰਤੀ ਵੀਰ

  • @NirmalSingh-jr7yx
    @NirmalSingh-jr7yx 4 ปีที่แล้ว +4

    ਜਿਉਂਦਾ ਰਹਿ ਵੀਰੇ,
    ਬਹੁਤ ਵਧੀਅਾ ਵੀਰ.

  • @sheeramajhi
    @sheeramajhi 4 ปีที่แล้ว +4

    ਧਰਮਪ੍ਰੀਤ ਦਾ ਜ਼ਿਕਰ ਕੀਤਾ ਵੀਰ ਧੰਨਵਾਦ ਤੇਰਾ

  • @rajwindersingh-ym1xi
    @rajwindersingh-ym1xi 2 หลายเดือนก่อน

    ਚੜ੍ਹਦੇ ਪੰਜਾਬ ਦਾ ਰੱਜਬ ਅਲੀ

  • @rajinderkaur6702
    @rajinderkaur6702 2 หลายเดือนก่อน

    Veri good bahut badhiya

  • @satgursingh2808
    @satgursingh2808 4 ปีที่แล้ว

    ਵੀਰ ਜੀ ਬਹੁਤ ਹੀ ਵਧੀਆ ਲਿਖਿਆ 👌👌👌👌

  • @anubandi2973
    @anubandi2973 3 ปีที่แล้ว

    ਬਹੁਤ ਵਧੀਆ ਲਿਖਿਆ ਵੀਰ ਜੀ

  • @jagtarrattan1755
    @jagtarrattan1755 2 ปีที่แล้ว

    ਵਾਹ ਜੀ ਬਹੁਤ ਖੂਬ ਔਲਖ ਸਾਬ👍👍

  • @rajinderkaur6702
    @rajinderkaur6702 2 หลายเดือนก่อน

    Parmatma tenu bahut bahut sariyan tarkiya Bakshi

  • @pawanjohal5606
    @pawanjohal5606 4 ปีที่แล้ว +1

    ਬਹੁਤ ਵਧੀਆ ਖਿੱਚ ਕੇ ਰੱਖ ਕਮ

  • @malkeetgill4243
    @malkeetgill4243 3 ปีที่แล้ว

    ਬਹੁਤ ਸੌਹਣਾ ਲਿਖਿਆ ਵੀਰ...

  • @chamkaurchauhan5992
    @chamkaurchauhan5992 3 ปีที่แล้ว

    Waah ji bahut bahut bahut khoob ji

  • @mubarakbrar
    @mubarakbrar 4 ปีที่แล้ว

    ਇੱਕੋ ਗੱਲ ਕਹੂੰਗਾ
    ਵਾਹ ਬਾਬਾ ਵਾਹ

  • @sukhsukh4703
    @sukhsukh4703 4 ปีที่แล้ว +1

    Very good bhi ji

  • @harjitkaursandhu3237
    @harjitkaursandhu3237 2 หลายเดือนก่อน

    Waheguru ji mehr krn putar lambi omr hove

  • @naibsingh7122
    @naibsingh7122 3 ปีที่แล้ว

    ਬਹੁਤ ਵਧੀਆ ਜੀ

  • @majorverygoodbhatti4101
    @majorverygoodbhatti4101 2 หลายเดือนก่อน

    Bahut vadhiya veer ji

  • @mohindersingh2455
    @mohindersingh2455 3 ปีที่แล้ว

    Bahut he vadhia shabash

  • @user-ej2jn3ed3j
    @user-ej2jn3ed3j 4 ปีที่แล้ว +1

    ਜਿਉਂਦਾ ਵੱਸਦਾ ਰਹਿ ਜਵਾਨਾਂ

  • @harjitkaursandhu3237
    @harjitkaursandhu3237 2 หลายเดือนก่อน

    Vdia likhde o good beta ji

  • @gurmailbrar4221
    @gurmailbrar4221 4 ปีที่แล้ว

    ਜੋ ਵੀ ਲਿਖਿਆ ਵੀਰ ਸੋਹਣਾ ਲਿਖਿਆ ਜੁੱਗ ਜੁੱਗ ਜੀਓ।

  • @raagratangurmatsangeet3478
    @raagratangurmatsangeet3478 3 ปีที่แล้ว

    Wah wah bhut khoob

  • @lakhasingh9665
    @lakhasingh9665 4 ปีที่แล้ว

    ਸਹੀ ਕਿਹਾ ਵੀਰ ਜੀ ਕੁਲਦੀਪ ਮਾਣਕ ਜੀ ਦੀ ਵਾਰ ਬਾਬਾ ਬੰਦਾ ਸਿੰਘ ਬਹਾਦਰ ਕੁਲਦੀਪ ਮਾਣਕ ਤੋਂ ਇਲਾਵਾ ਹੋਰ ਕੋਈ ਅੈਨੀ ਜ਼ਬਰਦਸਤ ਅਵਾਜ਼ ਨਾਲ ਨਹੀਂ ਗਾ ਸਕਦਾ ਸੀ

    • @balwinderdhillon5609
      @balwinderdhillon5609 4 ปีที่แล้ว

      ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰ ਤੇ
      ਮਾਂ ਹੁੰਦੀ ਏ ਮਾਂ ਉਹ ਦੁਨੀਆਂ ਵਾਲਿਉ
      ਗਾਉਣ ਵੇਲੇ ਧਰਤੀ ਹਿਲਾ ਦੇਂਦਾ ਸੀ

  • @DarshanSingh-ip1wx
    @DarshanSingh-ip1wx 8 หลายเดือนก่อน

    Waheguruji right verygood thankyou

  • @baggasandhu8025
    @baggasandhu8025 4 ปีที่แล้ว +1

    ਬਾਈ ਜੀ ਬਹੁਤ ਵਧੀਆ

  • @harvinderkaur2397
    @harvinderkaur2397 4 ปีที่แล้ว +1

    Very very nice 👌 putter

  • @inderjitsinghdhumi4197
    @inderjitsinghdhumi4197 2 ปีที่แล้ว

    ਬਹੁਤ ਵਧੀਆ ਬਾਈ ਜੀ

  • @anubandi2973
    @anubandi2973 3 ปีที่แล้ว

    ਬਹੁਤ ਹੀ ਜ਼ਿਆਦਾ ਵਧੀਆ ਵੀਰ 🙏🙏🙏👍👍👍👍👍👍👍👍👍👍👍👍👍👍

  • @unitedcolors2920
    @unitedcolors2920 4 ปีที่แล้ว

    Bahut vadhya bhra 👌👌👌

  • @drx.ekonkar9669
    @drx.ekonkar9669 4 ปีที่แล้ว +8

    Bai 💫✍️💫💫🙏🙏sachii galla'n

  • @gorakang1081
    @gorakang1081 4 ปีที่แล้ว

    Good bhaji buht vadiya

  • @balbirsinghbalbir262
    @balbirsinghbalbir262 4 ปีที่แล้ว +1

    ਬਹੁਤ ਵਧੀਆ ਵੀਰ ਜੀ ( ਬਾਬੂ ਰੱਜ ਬਲੀ ਦਾ ਜਿਕਰ ਹੋਵੇ ਕਿਸੇ ਗੀਤ ਰਾਹੀਂ ਵੀਰ ਜੀ)

  • @angrejsingh8477
    @angrejsingh8477 3 ปีที่แล้ว

    Bhut vidia Ji 🙏

  • @Raider_vlogsRj
    @Raider_vlogsRj 3 ปีที่แล้ว

    Bahut vadiya veer👌👌👌👌👌

  • @baljindersandhu4234
    @baljindersandhu4234 2 ปีที่แล้ว

    Balle Balle Aulakh Ji

  • @lakhasinghsangha2687
    @lakhasinghsangha2687 4 ปีที่แล้ว +1

    Very good

  • @ravinderkumar9873
    @ravinderkumar9873 3 ปีที่แล้ว

    Bohut badhia.

  • @happysinghranwan5227
    @happysinghranwan5227 4 ปีที่แล้ว

    ਬਹੁਤ ਚੰਗਾ ਵੀਰ

  • @deepbhullar2932
    @deepbhullar2932 4 ปีที่แล้ว +2

    ਬਹੁਤ wadiya veere.. ਕੱਟੜ fan te ਬਸ ਬਾਈ ਬੱਬੂ ਮਾਨ ਸਾਬ ਦੇ hi hai

  • @PB-le8so
    @PB-le8so 3 ปีที่แล้ว

    ਸਾਬਸ਼ੇ ਭਰਾ

  • @babbarjit1154
    @babbarjit1154 4 ปีที่แล้ว

    22 bhut wadia

  • @jogasingh1425
    @jogasingh1425 3 ปีที่แล้ว

    ਜੀਓ ਹੀਰਿਅਾ

  • @majorsingh7788
    @majorsingh7788 2 หลายเดือนก่อน

    Vary nice beta 🎉🎉🎉🎉🎉🎉🎉

  • @KuldeepSingh-np7gg
    @KuldeepSingh-np7gg 4 ปีที่แล้ว

    ਬਹੁਤ ਵਧੀਆ ਵੀਰ ਜੀ

  • @balrajkauraulakh5851
    @balrajkauraulakh5851 4 ปีที่แล้ว

    ਬਹੁਤ ਵਧੀਆ ਢੰਗ ਨਾਲ ਵਿਚਾਰ ਵੀਰ ਚੜਦੀ ਕਲਾ ਹੋਵੇ

  • @KarnailSingh-rc6xp
    @KarnailSingh-rc6xp 4 ปีที่แล้ว

    Fine puttar ji

  • @gurlalsinghsabhra16
    @gurlalsinghsabhra16 4 ปีที่แล้ว +1

    Good vr

  • @gurdevdhaliwal7832
    @gurdevdhaliwal7832 4 ปีที่แล้ว

    Bahut vadia very good job

  • @maansingh3182
    @maansingh3182 3 ปีที่แล้ว

    Bilkul sachia gllan veer

  • @harjitsingh4116
    @harjitsingh4116 3 ปีที่แล้ว

    Very good varinder ki

  • @rakeshchander9170
    @rakeshchander9170 4 ปีที่แล้ว +1

    ਬਹੁਤ ਵਧੀਆ ਵੀਰ ਜੀ , ਮੈਂ ਫੈਨ ਚਮਕੀਲੇ ਦਾ , ਵੀਰ ਜੀ ਚਮਕੀਲੇ ਬਾਰੇ ਜਰੂਰ ਲਿਖਣਾਂ ਜੀ ਧੰਨਵਾਦ

  • @AkashAulakhofficial
    @AkashAulakhofficial 3 ปีที่แล้ว

    Kya baat ae sirrrrrrraaaaaaaaaaaaaaaaaaaaaa e lata

  • @sunnybatalvi9246
    @sunnybatalvi9246 4 ปีที่แล้ว

    Aulakh veere k@maal kamaal kamaal dardi hove ta dard boliya janda Punjab te desh da

  • @barlajsingh8516
    @barlajsingh8516 4 ปีที่แล้ว

    Good..!! ਚਮਕੀਲੇ ਬਾਈ ਨੂੰ ਇਸ ਪਾਰਟ ਚ ਲੈਣਾ ਸੀ..

  • @lovespreet2976
    @lovespreet2976 3 ปีที่แล้ว

    🙏🙏🙏 Waheguru Ji 🙏🙏

  • @jatinderjitsinghgill8930
    @jatinderjitsinghgill8930 4 ปีที่แล้ว

    ਵਾਹ ਵੀਰ ਜੀ ਬਹੁਤ ਹੀ ਵਧੀਆ ਲਿਖਿਆ ਤੇ ਪੇਸ਼ ਕੀਤਾ

  • @gurcharansingh7452
    @gurcharansingh7452 4 ปีที่แล้ว

    Very nice bai ji

  • @parwindersingh1621
    @parwindersingh1621 3 ปีที่แล้ว

    Ba Kamaal Bir ji 🙏🙏🙏🙏

  • @davinderkour3817
    @davinderkour3817 4 ปีที่แล้ว +1

    Good

  • @sukhdevsidhu9084
    @sukhdevsidhu9084 3 ปีที่แล้ว

    Very good keep it up.

  • @balvirdhami600
    @balvirdhami600 3 ปีที่แล้ว

    Sirra, aa bai

  • @manrajrandhawa6090
    @manrajrandhawa6090 4 ปีที่แล้ว

    Bahut vadia veerji

  • @tarbanlovers8543
    @tarbanlovers8543 4 ปีที่แล้ว

    Bhut vadia ji

  • @GurpreetSingh-mn1wf
    @GurpreetSingh-mn1wf 3 ปีที่แล้ว

    Sirra lata Bai ji

  • @tejwantsingh1338
    @tejwantsingh1338 4 ปีที่แล้ว +2

    ਕਾਕਾ ਜੀ ਬਾ-ਕਮਾਲ ਐ ਜੀ ਇਕ ਇਕ ਬੋਲ ।।।।ਇਕ ਗਾਇਕ ਗੁਰਪਾਲ ਸਿੰਘ ਪਾਲ( ਪਾਲੀ ਪਾਣੀ ਖੂਹ ਤੋਂ ਭਰੇ) ਗੀਤ ਮਸ਼ਹੂਰ ਹੋਇਆ ਮਾਣਕ ਦਾ ਸਮਕਾਲੀ ਸੀ । ਲੁਧਿਆਣਾ ਜਿਲੇ ਦੇ ਪਿੰਡ ਕਨੇਚ ਦਾ ਜੰਮਪਲ ਸੀ। ਦਾਤੇ ਦੀਆਂ ਲਾਪਰਵਾਈਆਂ ਹੋਂ ਉਏ ਬੇਪ੍ਰਵਾਹਾ ਡਰਿਆ ਕਰ ਤੇ ਸਿੱਖੀ ਦਾ ਬੂਟਾ ਮਸ਼ਹੂਰ ਤੇ ਸੁਣਨਯੋਗ ਗੀਤ ਸਨ ਗੁਰਪਾਲ ਸਿੰਘ ਪਾਲ ਪਿੰਡ ਕਣੇਚ ਜੀਹਨੇ ਗਾਣਾ ਗਾਇਆ ਮਿਆਰੀ ਹਰੇਕ ਜੀਓ ਜੀ।।

  • @SatnamSingh-kl5hk
    @SatnamSingh-kl5hk 4 ปีที่แล้ว +1

    Very good varinder ji

  • @dr.virindersingh7596
    @dr.virindersingh7596 4 ปีที่แล้ว +3

    Excellent Vainder Aulakh. God bless you.

  • @gurdeepkaur6168
    @gurdeepkaur6168 4 ปีที่แล้ว

    Boht hi vadia. Te sahi keha . Ajkal eh yaad karwana boht jaroori hai.

  • @jaypals4582
    @jaypals4582 2 ปีที่แล้ว

    Bai Pura kaim

  • @ManpreetSingh-zi7wi
    @ManpreetSingh-zi7wi 4 ปีที่แล้ว

    ਨਵਾਂ ਦੌਰ ਆ ਰਿਹਾ salute

  • @princemalhi4434
    @princemalhi4434 2 ปีที่แล้ว

    Bahut vadia bai ji✌✌

  • @HarpalSingh-tb4rd
    @HarpalSingh-tb4rd 4 ปีที่แล้ว +1

    ਵੀਰ ਜੀ ਬਹੁਤ ਵਧੀਆ ਜੀ ਹੋਰ ਵਧੀਆ ਲਿਖ ਕੇ ਪੇਸ਼ ਕਰੋ ਵਾਹਿਗੁਰੂ ਤੁਹਾਡਾ ਨਾਂ ਚਮਕਾਇਗਾ ਤੁਸੀਂ ਉਚਾਈਆਂ ਨੂੰ ਛੁਹੋਗੇ

  • @OppoOppo-rl2sn
    @OppoOppo-rl2sn 4 ปีที่แล้ว +3

    ਬਹੁਤ ਹੀ ਵਧੀਆ ਤੇ ਸੋਹਣਾ ਜੀ
    ਆਉਣ ਵਾਲੇ ਕਬਿੱਤ ਵਿਚ ਲੋਕ ਤੱਥਾਂ ਬਾਦਸਾਹਾ ਪੰਜਾਬੀ ਲੋਕ ਗਾਇਕ ਲਾਭ ਹੀਰਾ ਇੱਕ ਦੋ ਲਾਇਨ ਵਿੱਚ ਜਰੂਰ ਕਰੋ ਜੀ ਅੌਲਖ ਸਾਬ ਸ਼ੁਭ ਚਿੰਤਕ ਤੁਹਾਡਾ ਹਰਪਾਲ ਸਿੰਘ ਘੋਲੀਆ

  • @deepkokri7298
    @deepkokri7298 4 ปีที่แล้ว +1

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਤੈਨੂੰ ਹਮੇਸ਼ਾਂ

  • @jassbedi8393
    @jassbedi8393 4 ปีที่แล้ว +4

    ਹਰ ਸਾਲ ਕਾਰੜ ਇੱਕ ਪਾਉਦੀ ਏ
    ਉਹਨੂੰ ਬਥੇਰਾ ਯਾਦ ਵੀ ਆਉਦੀ ਏ
    ਖਬਰੇ ਭੂਲ ਗਈ ਜਾ ਚਾਉਦੀ ਏ
    ਉਹ ਲਿਖਾਰੀ ਦੇਬੀ ਕਮਾਲ ਦਾ
    ਦੋ ਸਕੇ ਭਰਾਵਾਂ ਦੀ ਆ ਜੋੜੀ
    ਰੱਬਾ ਕਦੇ ਨਾ ਵਿਛੋੜੀ
    ਗੱਲ ਕਰਦੇ ਨਾਂ ਕੋੜੀ
    ਗਾਇਕੀ ਚ ਰੁਤਬਾ ਅਲੱਗ ਹਰਭਜਨ ਮਾਨ ਦਾ
    ਇਹਨਾ ਬਾਰੇ ਵੀ ਗਲ ਕਰੀ ਵੀਰ

  • @maninderpalsinghsingh6686
    @maninderpalsinghsingh6686 4 ปีที่แล้ว

    Sirra kar dita bro best of luck

  • @JoginderSingh-bh5jm
    @JoginderSingh-bh5jm 3 ปีที่แล้ว

    Ghant aa yaar

  • @sukhdevsingh617
    @sukhdevsingh617 4 ปีที่แล้ว +2

    ਬਹੁਤ ਵਧੀਆ ਕਮਾਲ ਦਾ ਸ਼ੱਦ ਆ

  • @bakhsishsingh_1965
    @bakhsishsingh_1965 2 หลายเดือนก่อน

    Very good veer

  • @amarjitgehri811
    @amarjitgehri811 4 ปีที่แล้ว

    Bhut bdhia veer ji God bless you

  • @punjabinkzone6451
    @punjabinkzone6451 4 ปีที่แล้ว +1

    SIDHU ustad ji

  • @DavinderSingh-fh7by
    @DavinderSingh-fh7by 2 หลายเดือนก่อน

    Very, nice,aulakh

  • @motisingh6251
    @motisingh6251 2 หลายเดือนก่อน

    Vary good

  • @harbajansingh4565
    @harbajansingh4565 4 ปีที่แล้ว +1

    Wah g wah kiaa batt hai

  • @sherasinghdhillon389
    @sherasinghdhillon389 4 ปีที่แล้ว

    ਵੀਰੋ ਕਲਾਕਾਰ ਈ ਐਨੇਆ ਕੀਨੂੰ ਪਾਵੇ ਤੇ ਕਿਸ ਨੂੰ ਛੱਡੇ

  • @RajKumar-oy9to
    @RajKumar-oy9to 4 ปีที่แล้ว

    Good y ji

  • @gurbaxrai5220
    @gurbaxrai5220 4 ปีที่แล้ว

    Awesome