Body language ਤੋਂ ਇਨਸਾਨ ਦੀ ਸਚਾਈ ਜਾਂ ਬੁਰਾਈ ਪਹਿਚਾਨਣ ਦੇ ਤਰੀਕੇ, explained by an FBI agent
ฝัง
- เผยแพร่เมื่อ 6 ต.ค. 2024
- In this video we talked about Body Language, in specific i reviewed the book "What every body is saying" in Punjabi, if you enjoyed the video make sure to like, share, comment and subscribe.
---------------------------------------------------------------------------------------------------------------------------
Instagram: ...
---------------------------------------------------------------------------------------------------------------------------
#bodylanguage #punjabi #youtubeindia #booktube #punjabivlogs #amritsar #kitab #whateverybodyissaying #confidence #bodylanguagetips
ਅੱਜ ਦੇ ਜਮਾਨੇ ਵਿੱਚ ਪਲੈਨਿੰਗ ਨਾਲ ਸਾਰੇ ਕੰਮ ਹੁੰਦੇ ਹਨ ਵੀਰ ਜੀ । ਕਿਸੇ ਨੂੰ ਜੱਜ ਕਰਨਾ ਬਹੁਤ ਮੁਸਕਿਲ ਦੀ ਗੱਲ੍ਹ ਵੀਰ ਜੀ ।
ਜੱਜ ੳੁਸ ਨੂੰ ਕੀਤਾ ਜਾਦਾ ਜਿਹੜੇ ਨੈੱਗਟੀਵ ਸੋਚ ਰੱਖਦੇ ਹਨ ।
ਪੌਸਟੀਵ ਸੋਚ ਰੱਖਣ ਨੂੰ ਜੱਜ ਕਰਨਾ ਬਹੁਤ ਮੁਸਕਿਲ ।
ਬਾਕੀ ਤੁਸੀ ਭੋਲੇ ਭਾਲੇ ਲੋਕਾ ਨੂੰ ਟਰੇਨਿੰਗ ਦਿੰਦੇ ਪੲੇ ਚਲਾਂਕ ਬਨਣ ਲੲੀ ੲਿਸ ਲੲੀ ਤੁਹਾਡਾ ਧੰਨਵਾਦ ਵੀਰ ਜੀ ।
ਚੱਲਦੇ ਰਹੋ ।
ਧੰਨਵਾਦ ਜੀ ।
Body language kdi juth nhi boldi
ਪੰਜਾਬੀ ਭਾਸ਼ਾ ਵਿਚ ਹੈ ਇਹ ਪੁਸਤਕ ਬਾਈ।
ਬਹੁਤ ਵਧੀਆ ਵੀਰੇ ਕੀ ਇਸ ਸਾਰੀ book ਦੇ ਜੋ imported ਹੈ.ਦੇ ਐਪੀਸੋਡ ਜੇਕਰ ਬਣਾ ਸਕਦੇ ਹੋਰ ਤਾ ਜਰੂਰ ਵੀਡੀਓ ਬਣਾਓ ਕਿਉਕਿ ਸਾਰੇ Inglish ਤਾ ਪੜ੍ਹ ਨਹੀਂ ਸਕਦੇ ਬਾਕੀ ਤੁਸੀਂ ਪੰਜਾਬੀ ਵਿਚ ਚੰਗੀ ਤਰਾਂ ਸਮਝਾ ਵੀ ਸਕਦੇ ਹੋ
P
ਬਹੁਤ ਵਧੀਆ ਵੀਰ ,ਜਾਰੀ ਰੱਖੋ ਏਸ ਕੰਮ ਨੂੰ ਵੀਰ।
Sir ji ਲਾਇਫ ਨੂੰ ਸਹੀ ਢੰਗ ਨਾਲ ਜਿਉਣ ਲਈ ਇਹਨਾਂ ਗੱਲਾਂ ਨੂੰ ਸਮਝਣਾ ਜ਼ਰੂਰੀ ਹੈ। ਤੁਹਾਡਾ ਧੰਨਵਾਦ ਜੋ ਸਾਡੇ ਨਾਲ ਅਜਿਹੀਆਂ ਕਿਤਾਬਾਂ ਦੀ ਜਾਣਕਾਰੀ ਸਾਂਝੀ ਕੀਤੀ।😊
M ta ajj pahli vaar thodi video vekhi aaa......Bhut vdia veere....
Thanks 🙏
ਬਹੁਤ ਬਹੁਤ ਧੰਨਵਾਦ ਅਨਮੋਲ ਵੀਰੇ.. ਤੁਹਾਡੇ ਕਰਕੇ ਮੈਂ ਬਹੁਤ ਕੁਝ ਸਿਖ ਰਿਹਾ .. ਮੈ ਜ਼ਿੰਦਗੀ ਵਿੱਚ ਨਵੇਂ ਵਿਚਾਰ ਲੈਕੇ ਅੱਗੇ ਵੱਧ ਰਿਹਾ ਹਾਂ.. ਤੁਹਾਡਾ ਬਹੁਤ ਬਹੁਤ ਧੰਨਵਾਦ .. ❤
ਤੁਹਾਡਾ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਹੁੰਦਾ 🙏
ਵੀਰ ਜੀ ਤੁਹਾਡੀਆ ਸਭ ਵੀਡੀਓ ਬਹੁਤ ਸ਼ਲਾਘਾਯੋਗ ਹੁੰਦੀਆਂ ਨੇ, ਜੋ ਸਭ ਕਿਤਾਬਾਂ ਵਧੀਆ ਨੇ ਤੁਸੀਂ ਵੀਡੀਓ upload ਕਰਦੇ ਰਹੋ। ਵਾਹਿਗੁਰੂ ਜੀ ਤਰੱਕੀਆਂ ਬਖਸ਼ਣ, ਖੁਸ਼ ਰਹੋ ,ਆਬਾਦ ਰਹੋ ।❤
appreciation for your reading habits
ਬਹੁਤ ਵਧੀਆ ਵੀਰ ਜੀ 👏👏 ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ ਤੁਹਾਡੇ ਕੋਲੋਂ 👍
ਕੋਈ ਸ਼ੱਕ ਨਹੀਂ ਲੈਕੇ ਅ ਬਾਈ ਬਹੁਤ ਜਾਦਾ ਪਸੰਦ ਆ ਬਹੁਤ ਵਧਿਆ ਨੋਲਜ ਦਿਤੀ ਅ ਬਾਈ ਮੈ ਚੁੰਦਾ ਤੁਸੀ ਹੋਰ ਵੀ ਨੋਲਜ ਦਿਓ ਵੀਰ ਜੀ
ਵੀਰੇ ਮੈਨੂੰ ਬਹੁਤ ਵਧੀਆ ਲੱਗੀ please ਇਸ ਬਾਰੇ ਹੋਰ ਵੀਡੀਓ ਬਣਾਓ
Vrr a book de full part jrur bnao ❤ bki bht gud wrk kr rye o tuc dojya ton htt ke a tuhda km hrek video bht mngful hodi 🔥
ਬਹੁਤ ਵਧੀਆ ਹੈ । ਨਵੀਆਂ ਗੱਲਾਂ ਸਿੱਖਣ ਨੂੰ ਮਿਲੀਆ। ਹੋਰ ਵੀਡੀਓਜ਼ ਵੀ ਪਾਓ ਤਾਂ ਕਿ ਹੋਰ ਸਿੱਖ ਸਕੀਏ।
Hnji veerji it's tooo interesting please make more vedio
ਬਹੁਤ ਵਧੀਆ ਜਾਰੀ ਰੱਖੋ
Vadiya gall dsi h.
Bilkul shi famaya.
Nice video
ਵੀਰ ਆਪ ਜੀ ਦੇ ਵਿਚਾਰ ਮਨ ਨੂੰ ਸਹੀ ਢੁਕਵੇਂ ਲੱਗੇ।🙏
ਬਰੋ ਇਸ ਕਿਤਾਬ ਦਾ ਪੰਜਾਬੀ ਅਨੁਵਾਦ ਹੈਗਾ ਆ
Very nice video Anmol bai🎉🎉🎉 keep it up. You always choose those topics which improve our personality. 🎉🎉🎉
vry good ,suchi bhut vidyaa vera ji , god bless you , keep it up 👍👍
Thanku veer ji for new information
Without a doubt,it really good content. please make more videos on this topic because I want to know more
ਬਹੁਤ ਧੰਨਵਾਦ ਇਸ ਬੁੱਕ ਤੇ ਹੋਰ ਖੁੱਲ ਕੇ ਦੱਸਿਓ
Vai g hor leke bawoo isi vidoe da part
Sure.. more videos
Continue this book plz I learn alot thanku
Excellent 🙂 this topic is my favourite.please hor knowledge le k ana
ਜਿੰਦਗੀ ਭਰ ਕੰਮ ਆਉਣ ਵਾਲੀਆਂ ਕੀਮਤੀ ਗੱਲਾਂ,,,,ਧੰਨਵਾਦ ਜੀ
Very nice vere. Please next video on book 13 steps to mentalism.😊😊😊😊😊😊😊😊
Lyao lyao veer eda dia video bhot jyada Kam aundia sadi life ch te oh v pure Punjabi ch samj aunda sara ta ver ji jrur lyao eda dia and body language pori book
It's so much nice contant brother 👌👏 appreciate to your work .. thanks you so much 🙏
The secret low walli book de agle part liyayo ji
Very good explanation
ਬਿਲਕੁੱਲ ਵੀਰ ਹੋਰ ਵੀਡੀਓ
ਬਹੁਤ ਵਧਿਆ ਬਾਈ ਜੀ 🙌 , ਅੱਗੇ ਵੀ ਜਾਰੀ ਰਖੋ ਬਾਈ ਜੀ ਇਹਨੂੰ
ਵੀਰ ਇਸ ਤੇ ਹੋਰ video's ly k Aayo
ਛੋਟੀ ਉਮਰੇ ਵਡੀਆਂ ਗੱਲਾਂ 👍 ਲੱਗੇ ਰਹੋ👍
plz continue this series
Boht vadia hor video leke aowt es te brother
ਬਹੁਤ ਉਡੀਕ ਸੀ ਵੀਰੇ ਇਸ ਵੀਡੀਉ ਦੀ ਬਹੁਤ ਬਹੁਤ ਧੰਨਵਾਦ 💓🙌🏾
Yes its really good .
sahi aa boohot vadiya explian kita bro
hor video vi dikhao
It is really good to know that kind stuff
Bhot vadhia beta God bless you
Bai hor explain kro next video ch bahut vadia knowledge likhi hoyi aa es book ch
😊Very Good thought in book 👍🏻👍🏻😊
ਜਾਰੀ ਰੱਖ ਵੀਰੇ
Sir next part 2 very baneyo
🙏thanks for give us knowledge y.
Ha g vir g bhot vdiya video bna rahe ho plz Continue kariyo is book nu kafi kuch sikhn nu milda thudi videos cho ❤god bless you
👍💖ਹੋਰ video uploaded kro veer g
Very good information veer hor v dateil ਚ dso
ਬਹੁਤ ਵਧਿਆ ਗੱਲਾ ਆ
Too good information nd explain
Plz veer ji next part ❤❤❤
ਬਹੁਤ ਵਧੀਆ
ਬਹੁਤ ਵਧੀਆ 🎉
ਬਹੁਤ ਵਧੀਆ ਜੀ
Hnji bro continue rkho👍👍👍
Good bahi saab ji
Bro agee continue kroo ess book nu
More videos
ਬਹੁਤ ਵਧੀਆ ਬਰੋ
Sir i saw u in brampton big fan
Plz make more videos on this topic
Good work 👍
You are doing an amazing work veere…. Please keep doing it ✌️✌️✌️✌️
Bhot vadiya interesting ❤
Very informative and helpful to be successful in your job interview or any relationship. Thanks handsome Bir.
ਵੀਰੇ ਇਸ 📖 ਬੁੱਕ ਤੇ ਹੋਰ part ਬਣਾਓ🙏🙏🙏
Bhut badhiya video veer ji
Great information brother, thanks for ur efforts 😊
🙏great information for all
Nice information❤
Appreciate it.
Regards
Satvir Singh
Very nice brother
thanks for valuable information
Good job bro.hor v daso.gud luck
Ghaint c video veer hor videos bnao ji es book t
Good Book bro be continue
thxx
ਬਹੁਤ ਵਧੀਆ❤😊
Ultimate ultimate....
Bhaji ghaint aw same cheejaa te hor bnao video
I really appreciate it broo
Hello Paji.. The Secret book da next part lyao ji
Very nice video veer g,continue.
Very great vedio sir.
Bhut vdia veer nxt part bnao
Very nice god bless u
ਵੀਰ ਇਹ ਕਿਤਾਬ ਕਿਥੋਂ ਮਿਲੂ ਪਲੀਜ਼ ਯਾਰ ਦੱਸੋਂ
Wadea information aa .... keep it up
Next part v upload krdo bai
Thodia videos ghaint hundia ❤
Thanks Bhai
Veer g please make more videos on this topic
Thank you
bhut vadia veer g keep it up your videos thanks u giving us this kind of knowledge 🙏
Veere want to further continue video
Carry on