ਤੁਹਾਡੇ ਦੁੱਖਾਂ ਵਿੱਚ ਖੜਣ ਵਾਲੇ ਫਰਿਸ਼ਤੇ ਨੇ Dr. Balwinder Brar | Open Talk with JBS Athwal | VCR Channel

แชร์
ฝัง
  • เผยแพร่เมื่อ 28 ธ.ค. 2024

ความคิดเห็น • 72

  • @GurriMangat
    @GurriMangat 17 วันที่ผ่านมา +1

    ਮਾਤਾ ਜੀ, 🙏
    ਕੋਈ ਇੱਕ ਹੈ, ਜਿਸ ਨੂੰ ਮੇਰੀ ਬਹੁਤ ਫ਼ਿਕਰ ਹੈ, so proud of you ❤️

  • @vigyaanikrang6743
    @vigyaanikrang6743 หลายเดือนก่อน +15

    ਆਂਟੀ, ਮੈਂ ਮੈਂ ਤੁਹਾਨੂੰ ਨਿੱਕੇ ਹੁੰਦੇ ਤੋਂ ਹੀ ਜਾਣਦੀ ਹਾਂ। ਯੂਨੀਵਰਸਿਟੀ ਸਕੂਲ ਵਿੱਚ ਪੜਦੀ ਹੁੰਦੀ ਸੀ। ਤੁਹਾਨੂੰ ਸੁਣ ਕੇ ਬੜਾ ਵਧੀਆ ਲੱਗਦਾ। ਤੁਹਾਨੂੰ ਦੇਖ ਕੇ ਮੈਨੂੰ ਮੇਰੀ ਮਾਂ ਦੀ ਯਾਦ ਆ ਜਾਂਦੀ ਹੈ।

  • @SurjitSingh-oi6tp
    @SurjitSingh-oi6tp หลายเดือนก่อน +15

    ਹਰਜੀਤ ਕੋਰ ਅਟਵਾਲ ਤੁਹਾਨੂੰ ਼ਮੈ ਬਹੁਤ ਸੁਣਦੀ

  • @harjeetkaur2478
    @harjeetkaur2478 หลายเดือนก่อน +4

    ਬੇਟਾ ਜੀ ਤੁਹਾਨੂੰ ਬਹੁਤ ਬਹੁਤ ਵਧਾਈ ਤੁਸੀਂ ਬਹੁਤ ਉੱਚੀ ਸਕਸ਼ਿਅਤ ਸਾਹਮਣੇ ਬੈਠੇ ਹੋ । ਤੁਹਾਡੀ ਬੇਹਦ ਸੋਹਣੀ ਗੱਲ-ਬਾਤ ਸੁਣ ਕੇ ਬਹੁਤ ਵਧੀਆ ਲੱਗਾ । ਮੈਡਮ ਹੁਣੀ ਤਾਂ ਸਾਡੇ ਸਾਰਿਆਂ ਦੇ role model ਹਨ । ਕਿਵੇਂ ਇਹ ਔਖੀ ਤੋਂ ਔਖੀ ਗੱਲ ਨੂੰ ਵੀ ਕਿੰਨੀ ਸੌਖੀ ਤਰਾਂ ਸਮਝਾ ਦਿੰਦੇ ਹਨ । ਪੁੱਤਰਾ ਇਸੇ ਤਰਾਂ VCR Channel ਦੀ ਲੜੀ ਵਿੱਚ ਹੀਰੇ ਪਰੋਈ ਜਾਓ । ਪਰਮਾਤਮਾ ਤੁਹਾਨੂੰ ਚੜਦੀ ਕਲਾ ਬਕਸ਼ੇ 🙏💝😇

  • @GurriMangat
    @GurriMangat 23 วันที่ผ่านมา

    ਮਾਤਾ ਜੀ, ਤੁਹਾਡੀਆਂ ਗੱਲਾਂ ਦਿਲ ਨੂੰ ਛੂਹਣ ਵਾਲੀਆਂ ਹਨ, ਜੋ ਦਿਲ ਵਿੱਚ ਘਰ ਬਣਾ ਰਹੀਆਂ ਹਨ। ਸਤਿ ਸ੍ਰੀ ਆਕਾਲ ਮਾਤਾ ਜੀ 🙏

  • @kamallehra6097
    @kamallehra6097 หลายเดือนก่อน +2

    ਮਾਤਾ ਜੀ ਬਹੁਤ ਖੁਸ਼ੀ ਮਿਲੀ ਆਪ ਜੀ ਨੂੰ ਸੁਣਕੇ। ਮਨ ਕਰਦਾ ਸੁਣੀ ਜਾਈਏ। ਸਤਿ ਸ੍ਰੀ ਅਕਾਲ🙏 ਜੀ

  • @gurmeetmann5937
    @gurmeetmann5937 หลายเดือนก่อน +7

    Veheguru ji
    Tuhadi umar lami kare 🙏🏾 brilliant

    • @VCRChannel
      @VCRChannel  หลายเดือนก่อน +1

      🙏🙏

  • @gurpreetdhillon4826
    @gurpreetdhillon4826 หลายเดือนก่อน +6

    i am listening from Poland you are great personality mam

  • @japveer733
    @japveer733 หลายเดือนก่อน +5

    ਮੈਡਮ ਬਰਾੜ ਤੁਹਾਡੀਆ ਗੱਲਾਂ ਆਪਣੇ ਅੰਦਰ ਦੀ ਸਾਝ ਤੁਹਾਡੇ ਨਾਲ ਹਰ ਉਮਰ ਦੇ ਇਨਸਾਨ ਨੂ ਤੁਹਾਡੇ ਨਾਲ ਜੋੜ ਦਿਦੀਆ ਬਹੁਤ ਧੰਨਵਾਦ ਇਹ ਅਣਮਿਲੇ ਹੋਏ ਵੀ ਇਹ ਮਿਲੀਆ ਰੂਹ ਨੂ ਸਕੂਨ ਦਿਦੀਆ ਆ

  • @Jujharsingh-c
    @Jujharsingh-c หลายเดือนก่อน +3

    Satkar sahit 🙏🙏mam

  • @sukhrajsandhu9910
    @sukhrajsandhu9910 หลายเดือนก่อน +4

    Majaa aunda aa ena diyaan gallaaan sunke

  • @surinderkaur5240
    @surinderkaur5240 26 วันที่ผ่านมา

    Very good.

  • @lakhvircheema4426
    @lakhvircheema4426 หลายเดือนก่อน +4

    ਪੈਰੀਂ ਪੈਨੇ ਆ g❤

  • @polibrar173
    @polibrar173 หลายเดือนก่อน +4

    ਦੋਨਾਂ ਦੀ ਗਲਬਾਤ, ਕਮਾਲ ਦੀ ਸਿਖਿਆਦਾਇਕ।

  • @manjitkaurdhaliwal7358
    @manjitkaurdhaliwal7358 หลายเดือนก่อน +4

    Ssa madem ji manu bhout vdhia lagde ji

  • @kiransood6950
    @kiransood6950 หลายเดือนก่อน +4

    Great 👍👍👍👍 thoughts mam

  • @manrajsingh.9r.187
    @manrajsingh.9r.187 หลายเดือนก่อน +3

    Tusi sada apane laggde ho medem ji❤❤❤

  • @kirandeepgrewal8305
    @kirandeepgrewal8305 หลายเดือนก่อน +3

    She is great nice talk

  • @HarvinderKaur-tq6nu
    @HarvinderKaur-tq6nu หลายเดือนก่อน +4

    Very nice galbat bar bar Sunan nu dil karda

    • @VCRChannel
      @VCRChannel  หลายเดือนก่อน

      🙏🙏

  • @Gillsaab-mh1op
    @Gillsaab-mh1op 21 วันที่ผ่านมา

    Ssa ji

  • @harwindergrewal6679
    @harwindergrewal6679 หลายเดือนก่อน +4

    Very nice talk 👌…

  • @sukhigrewal9767
    @sukhigrewal9767 21 วันที่ผ่านมา

    I am listening from Germany you are great personality mam❤

  • @HarjeetkaurMaan
    @HarjeetkaurMaan หลายเดือนก่อน +3

    Harjeetkaurmaanveryngoobmadamji❤❤🎉🎉

  • @AmandeepKaur-cx6ox
    @AmandeepKaur-cx6ox 12 วันที่ผ่านมา

    Very nice

  • @ParamjitKaur-nv2no
    @ParamjitKaur-nv2no หลายเดือนก่อน +1

    ਬਹੁਤ ਸੋਹਣੀ ਬਾਤਚੀਤ

  • @harjapsingh8799
    @harjapsingh8799 หลายเดือนก่อน +2

    Salute mam

  • @RaniKaur-g7j
    @RaniKaur-g7j หลายเดือนก่อน +2

    Sat Sri akal mam thanks for this message

  • @gurinderkaur5637
    @gurinderkaur5637 23 วันที่ผ่านมา

    ਗੁਰਿੰਦਰ ਕੌਰ ਬਹੁਤ ਕੁਝ ਸਿੱਖਣ ਸੁਣ ਰਹੇ ਹਨ ❤❤ਧੰਨਵਾਦ ਜੀ

  • @jagdevgill1406
    @jagdevgill1406 หลายเดือนก่อน +2

    Very nice open talk Madem ji. Aj kal dukh dey time bich tan bahut ghat lok hi tuhadey nal khardey han. Mai tuhanoo Madem kado mili nhi .Par iss tran lagda hai key mai tuhanoo bahut nere ton jandi han. God always bless you both of you 🙏🙏❤️

  • @rajnikhanna8033
    @rajnikhanna8033 หลายเดือนก่อน +4

    very nice 👍

  • @PalminderParamjit
    @PalminderParamjit หลายเดือนก่อน +2

    Very nice interview 👍

  • @Life_of_sahaj
    @Life_of_sahaj หลายเดือนก่อน +3

    you both are the best

  • @ManjitKaur-b8o
    @ManjitKaur-b8o หลายเดือนก่อน +3

    Very nice ❤

  • @tonyfernandes9679
    @tonyfernandes9679 หลายเดือนก่อน +3

    Verry nice 22 ji

  • @kapilchadha3961
    @kapilchadha3961 หลายเดือนก่อน +3

    आप की हर बात बहुत अच्छी लगती है मैं पंजाबी समझती तो ही पर पढ़नी नहीं आती अब कुछ कुछ पड़ने लगी हु

  • @gursharanjitkaur3533
    @gursharanjitkaur3533 หลายเดือนก่อน +2

    ❤❤❤❤❤❤

  • @AmanDeep-nf3qy
    @AmanDeep-nf3qy หลายเดือนก่อน +3

    Very nice interview

  • @jatinderkaur4685
    @jatinderkaur4685 หลายเดือนก่อน +6

    Very nice good interview Me brar Mam ji de University Patiala de Student aa I am Proud of you Mam ji jatinder kaur Pind Sivian Bathinda Thanks 🙏🙏👍👍🎉🎉❤❤

    • @harjeetkaur2478
      @harjeetkaur2478 หลายเดือนก่อน

      You are a very lucky person, who is educated by this great person ❤

  • @surinderhothi6618
    @surinderhothi6618 หลายเดือนก่อน +3

    Very nice 👌

  • @sharanpalbrar8977
    @sharanpalbrar8977 หลายเดือนก่อน

    Very beautiful story ji

  • @jashanpreetsingh5176
    @jashanpreetsingh5176 หลายเดือนก่อน +2

    ❤❤

  • @sharanpalbrar8977
    @sharanpalbrar8977 หลายเดือนก่อน

    Thanks ji

  • @hujcoxjro7277
    @hujcoxjro7277 หลายเดือนก่อน

    Very good mama❤❤❤❤❤

  • @amanbrar273
    @amanbrar273 หลายเดือนก่อน +4

    🙏🏻

  • @tanveerkaur9610
    @tanveerkaur9610 หลายเดือนก่อน

    Aapki har baat buht jyada khubsurat hoti hai maa najar aati hai aap ch 🎉🎉🎉🎉🎉🎉❤❤❤❤❤❤

  • @sahniharsimran
    @sahniharsimran หลายเดือนก่อน +1

    Mein 29 saal da hn . Meinu tuhadi boli ,tuhada pehrawa,tusi bahut change lgde ho. Respect ❤ tusi jeonde rho tan k saanu sedh mille. Aj da youth bhatkea Hoya. Tuhadi bahut lor hai. Stress ch jee reha youth. Relationship vich vishvash ghat geya bahut. Dar lgda relationship vich. Rabb hi kirpa kre.

  • @HarpreetKaur-ix9ed
    @HarpreetKaur-ix9ed หลายเดือนก่อน +2

    🙏🏻❤❤❤🙏🏻👍👍

  • @balbirkaur8546
    @balbirkaur8546 หลายเดือนก่อน

    Man ssaji. Tusi menu. Bahut. Achhe lagde. Ho. God bless u. With good health

  • @neelamdatta3619
    @neelamdatta3619 หลายเดือนก่อน

    Very nice maam

  • @luckytoor2661
    @luckytoor2661 หลายเดือนก่อน

    🙏❤

  • @RajinderSingh-t6c
    @RajinderSingh-t6c หลายเดือนก่อน +5

    ਮੈਂ ਉਸ ਇਨਸਾਨ ਦਾ ਕਦੇ ਇਂਸਾਨ ਨਾਂ ਭੁਲਾ ਜੋ ਮੇਰੀ ਮੇਡਮ ਨਾਲ ਗੱਲ ਕਰ ਵਾ ਦੇਵੇ ਮੈਂ ਬਹੁਤ ਵਾਰੀ ਮੈਡਮ ਦਾ ਨੰਬਰ ਮੰਗਿਆ ਪਰ ਮੇਰੀ ਬਦਕਿਸਮਤੀ ਮੈਨੂੰ ਨਹੀਂ ਮਿਲ਼ਿਆ

  • @sharanpalbrar8977
    @sharanpalbrar8977 หลายเดือนก่อน

    Madm ji Mari life same to you

  • @karanaulakh6943
    @karanaulakh6943 หลายเดือนก่อน +5

    Very nice interview bai

    • @VCRChannel
      @VCRChannel  หลายเดือนก่อน +1

      Thank you so much brother 🙏🙏

    • @jasvirkaur-xk9dy
      @jasvirkaur-xk9dy หลายเดือนก่อน +1

      ਬਿਲਕੁਲ ma'am, ਸਾਡੇ ਵੀ maths teacher Mrs Usha Rani, ਜੋ ਸਾਨੂੰ 8th class ਵਿੱਚ ਪੜ੍ਹਆਉਂਦੇ ਸਨ,ਬਹੁਤ ਅੱਛੇ ਸਨ ਤੇ ਮੈਂ ਅੱਜ ਜਦੋਂ ਮੈਂ 40s ਦੇ ਨੇੜੇ ਹਾਂ,ਅਜੇ ਵੀ ma'am ਨੂੰ call krdi ਹਾਂ।
      ਵਾਹਿਗੁਰੂ ਤੁਹਾਡੇ ਵਰਗੇ teacher ਸਭ ਨੂੰ ਦੇਵੇ।
      God bless you always ma'am

  • @ManpreetKaur-lu1ej
    @ManpreetKaur-lu1ej หลายเดือนก่อน

    Mam❤me tuhanu milna chahdeha keve

  • @bigboygaming5228
    @bigboygaming5228 หลายเดือนก่อน

    ਮੈਡਮ ਜੀ ਸਤਿ ਸ੍ਰੀ ਆਕਾਲ ਜੀ ਮੈਂ ਤੁਹਾਡੀ ਹਰ ਇੱਕ ਵੀਡੀਓ ਦੇਖ ਦੀ ਹਾਂ ਮੇਰਾ ਦਿਲ ਤੁਹਾਡੇ ਨਾਲ ਗੱਲ ਕਰਨ ਨੂੰ ਕਰਦਾ ਹੈ ਮੈਨੂੰ ਦਸਣਾ ਕਿਵੇਂ ਗੱਲ ਹੋ ਸਕਦੀ ਹੈ

  • @GURVINDERkaur-o5y
    @GURVINDERkaur-o5y หลายเดือนก่อน

    Mam menu thoda no chyida ma thoda nl gl krni a

  • @yashpreetdhiman5819
    @yashpreetdhiman5819 13 วันที่ผ่านมา

    Madam BRAR ji facebook I'd hai ni j har Te dasna Sir

  • @bharathrajarora2656
    @bharathrajarora2656 หลายเดือนก่อน +1

    Madam m aap s ph per baat kerna chati ju

  • @kulwinderkaur956
    @kulwinderkaur956 หลายเดือนก่อน +2

    Madam ji me tuhnu bhot sundi hua ji

  • @GodBless_1313
    @GodBless_1313 หลายเดือนก่อน +3

    Not near khana sidhwan college is meat jagraon district Ludhiana

  • @surinderkaur9054
    @surinderkaur9054 หลายเดือนก่อน

    ਬਲਵਿੰਦਰ ਜੀ ਤੁਸੀ interview ਲੈਣ ਵਾਲੇ ਨਾਲ ਦੇਖ ਕੇ ਕਿਊ ਨਹੀਂ ਗੱਲ ਕਰ ਰਹੇ ਇਸ ਤਰਾ ਲਗਦਾ ਹੈ ਤੁਸੀ ਆਹਮਣੇ ਸਾਹਮਣੇ ਨਹੀ ਬੈਠੇ ਹੋ😮

  • @bikramjeetsingh9434
    @bikramjeetsingh9434 หลายเดือนก่อน +2

    Maidam nu ik swal jrur pucheo ke name piche kaur kyo ni launde kya mjburi a

  • @ParamjeetKaur-lq9ob
    @ParamjeetKaur-lq9ob หลายเดือนก่อน +2

    Man nu sckun malla

  • @Worldwidevirk
    @Worldwidevirk หลายเดือนก่อน +1

    12:01 canada vich twadi pihdi de loka ne sab to vadd ghaan kita hai kadra-kimta da
    Mein pichle 10 saal to vakh vakh lokaa naal vichrya
    Mithe ban k thaggn vich kise pihdi ne ghatt nahi kiti
    Sadi -twadi krna fizool hai
    Sach taa eh hai k current canada narak hai

  • @rubybath1626
    @rubybath1626 27 วันที่ผ่านมา +1

    Your talks are very beautiful. How can i reach you.I would appreciate if you can contact me.May wahaguru bless you.