15% ਤਨਖਾਹ ਵਿੱਚ ਵਾਧਾ ਕਿਵੇਂ ਕੈਲਕੁਲੇਟ ਕਰਨਾ ਹੈ, ਪੈਨਸ਼ਨਾਂ ਉਪਰ ਨੋਟੀਫਿਕੇਸ਼ਨ ਕਦੋਂ By Manpreet Singh

แชร์
ฝัง
  • เผยแพร่เมื่อ 12 ม.ค. 2025

ความคิดเห็น • 441

  • @baldevkkp6298
    @baldevkkp6298 3 ปีที่แล้ว +37

    ਤੁਹਾਡੇ ਵੱਲੋਂ ਦਿੱਤੀ ਗਈ ਤਾਜ਼ਾ ਜਾਣਕਾਰੀ ਤੋਂ ਬਾਅਦ ਦੂਸਰੇ ਕਿਸੇ ਚੈਨਲ ਨੂੰ ਦੇਖਣ ਦੀ ਜ਼ਰੂਰਤ ਨਹੀਂ ਪੈਂਦੀ। ਬਹੁਤ ਬਹੁਤ ਧੰਨਵਾਦ ਵੀਰ ਜੀ।

  • @gurinderpal940
    @gurinderpal940 3 ปีที่แล้ว +9

    ਬਹੁਤ ਸਾਫ ਸਾਫ਼ ਦੱਸਿਆ ਗਿਆ .ਧੰਨਵਾਦ ਜੀ

  • @jaspindersingh9985
    @jaspindersingh9985 3 ปีที่แล้ว +5

    31-12-15 ਨੂੰ ਜੂਨੀਅਰ ਸਹਾਇਕ ਗਰੇਡ 3600 ਸੀ
    ਪਰ ਹੁਣ 3/2021 ਨੂੰ ਬਤੌਰ ਤਰੱਕੀ ਸੀਨੀਅਰ ਸਹਾਇਕ 4400 ਗਰੇਡ ਪੇਸ਼ ਵਿੱਚ ਹੋ ਗਈ ਇਸ ਲਈ ਅਸੀਂ ਤਰੱਕੀ ਦਾ ਲਾਭ ਕੀਵੇ ਲੈ ਸਕਦੇ ਹਾਂ

  • @Gurpreetsingh-zi9xb
    @Gurpreetsingh-zi9xb 3 ปีที่แล้ว +4

    Good brother... ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ

  • @rashidmasih1051
    @rashidmasih1051 3 ปีที่แล้ว +5

    ਮਨਪ੍ਰੀਤ ਸਿੰਘ ਜੀ ਵੀਡੀਓ ਬਹੁਤ ਪਸੰਦ ਆਈ ਹੈ ਧੰਨਵਾਦ

  • @sukhdeepsingh8422
    @sukhdeepsingh8422 3 ปีที่แล้ว +1

    ਬਹੁਤ ਵਧੀਆ ਅਤੇ ਸਪਸ਼ਟ ਜਾਣਕਾਰੀ ਲਈ ਧੰਨਵਾਦ ਜੀ

  • @kulvinderbirsingh7964
    @kulvinderbirsingh7964 3 ปีที่แล้ว +2

    ੨੦੧੯ ਦੇ ਸੇਵਾਮੁਕਤ ਮੁਲਾਜ਼ਮਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਉਨ੍ਹਾਂ ਦੀ ਪੈਨਸ਼ਨ ਦਾ ਨੌਟੀਫਿਕੇਸਨ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ

  • @mdchauhan5420
    @mdchauhan5420 3 ปีที่แล้ว +6

    Sir your explanation is always very clear and simple. I like your way of explanation

  • @kulwantSingh-ty2dd
    @kulwantSingh-ty2dd 3 ปีที่แล้ว +3

    Very well explained plz explain the emloyee retired in January 2017 can they give option to their office for factors or wait for pension notification .

  • @RajeshKumar-op7tp
    @RajeshKumar-op7tp 3 ปีที่แล้ว +1

    1-1-2016 ਨੂੰ ਮੈਂ ਬਤੋਰ ਜੂਨੀਅਰ ਸਹਾਇਕ ਵਜੋਂ 3600/ ਗ੍ਰੇਡ ਪੈ ਵਿੱਚ ਸਰਵਿਸ ਕਰਦਾ ਸੀ, ਮੇਰੀ ਤਰੱਕੀ ਮਹੀਨਾ ਨਵਁਬਰ 2020 ਵਿੱਚ 4400/ ਰੁਪਏ ਦੇ ਸਕੇਲ ਵਿੱਚ ਹੋਈ ਹੈ। ਮੇਰੀ ਪੇ ਕਿਵੇਂ ਫਿਕਸ ਹੋਵੇਗੀ, ਦੱਸਿਆ ਜਾਵੇ ਜੀ

  • @sukhdeepsingh-pi6oi
    @sukhdeepsingh-pi6oi 3 ปีที่แล้ว +2

    Family planing allonce da ki banuga

  • @devanshsir
    @devanshsir 3 ปีที่แล้ว +4

    Jo 01/01/2016 ke baad appointment hai.. uska kya hoga ??

  • @MohitKumar-lz2bv
    @MohitKumar-lz2bv 3 ปีที่แล้ว +4

    Bai ji 1-1-16 to baad di joining da pay calculation kis taran hovega.

  • @thakurdass9584
    @thakurdass9584 3 ปีที่แล้ว +2

    15% increase basic+grade pay+da te calculate karna or bp+gp te 15% calculate karke fir DA lana

  • @jatinderkaushal1877
    @jatinderkaushal1877 3 ปีที่แล้ว +1

    Sir g Jihra karmchari class 4th tou class 3rd vich Permot hoya hai usdi calculation kis tarha karni hai Pramotion date 01/02/2021

  • @harbanskhichipresident126
    @harbanskhichipresident126 3 ปีที่แล้ว +3

    1-1-2016 ਨੂੰ ਮੈਂ ਬਤੋਰ ਜੂਨੀਅਰ ਸਹਾਇਕ ਵਜੋਂ 3200/ ਗ੍ਰੇਗ ਪੈ ਵਿੱਚ ਸਰਵਿਸ ਕਰਦਾ ਸੀ, ਮੇਰੀ ਤਰੱਕੀ ਮਹੀਨਾ ਜੁਲਾਈ 2016 ਵਿੱਚ 4400/ ਰੁਪਏ ਦੇ ਸਕੇਲ ਵਿੱਚ ਕੰਮ ਲਗਾਤਾਰ ਕਰਦਾ ਰਿਹਾ ਹਾਂ ਮੇਰੀ ਪੈ ਕਿਵੇਂ ਫਿਕਸ ਹੋਵੇਗੀ, ਦੱਸਿਆ ਜਾਵੇ ਜੀ

    • @baljeetsingh-ez7ic
      @baljeetsingh-ez7ic 3 ปีที่แล้ว

      ਸਰ ਜੀ ਮੇਰੀ 31-12-2015 ਨੂੰ ਗਰੇਡ ਪੇ 4200 ਵਿਚ ਸੇਵਾ ਕਰ ਚੁੱਕਾ ਹਾਂ । ਮੇਰੀ ਤਰੱਕੀ ਗਰੇਡ ਪੇ5000 ਵਿਚ ਹੋਈ ਹੈ ਮੇਰੀ ਪੇਮੈਟ ਦੱਸਿਓ ਜੀ

  • @PawanKumar-de3ws
    @PawanKumar-de3ws 3 ปีที่แล้ว +2

    Sir jeda calculate kitta hai .hun 2021 vich kinna different wadda hovega pls🙏 dasyo

  • @tajindersingh-nm1bo
    @tajindersingh-nm1bo 3 ปีที่แล้ว +1

    Sir Mai 01.01.2011 ch 22560 basic c 4400 grade pay LA k Mai master Cadre ch km krda ha Manu dso k Mai kis ch labh hove GA

  • @kesarnirmaan5711
    @kesarnirmaan5711 3 ปีที่แล้ว +1

    Bahut Bahut Sukeriaa Bai ji

  • @ramparshadvohra3391
    @ramparshadvohra3391 3 ปีที่แล้ว +1

    Thank you for knowledge

  • @gill8454
    @gill8454 3 ปีที่แล้ว +1

    Thanks for keeping us updated with relevant and accurate information.

  • @jarnailsingh3997
    @jarnailsingh3997 3 ปีที่แล้ว +1

    ਤੁਹਾਡੀ ਜਾਣਕਾਰੀ ਬਹੁਤ ਚੰਗੀ ਹੁੰਦੀ ਹੈ। ਇਹ ਵੀ ਦਸਿਆ ਕਰੋ ਕਿ ਫੈਕਟਰ ਕਿਹੜੀ ਪੇ ਤੇ ਲਗਣਾ ਹੈ। ਬੇਸਿਕ ਪੇ ਤੇ ਜਾਂ ਗਰਾਸ ਪੇ ਤੇ।

  • @pardeepkaur6925
    @pardeepkaur6925 3 ปีที่แล้ว +2

    Sir ਇਸ ਬਾਰੇ ਦੱਸਿਆ ਜਾਵੇ ਕਿ ਜੇ ਕਰਮਚਾਰੀ 2011ਦੇ ਲਾਭ ਛੱਡ ਦਿੰਦਾ ਹੈ ਤਾਂ ਕੀ ਉਹ 4,9,14 ਏਸੀਪੀ ਮਿਲਣ ਤੇ ਅਗਲੇ gradepay ਤੇ ਜਾਵੇਗਾ ਕੇ ਨਹੀਂ kindly answer this query

  • @TukTuktu
    @TukTuktu 3 ปีที่แล้ว +1

    Please notification ਨੂੰ ਧਿਆਨ ਨਾਲ ਪੜ੍ਹੋ, 2016 ਤੋਂ ਬਾਅਦ ਵਾਲੇ ਮੁਲਾਜ਼ਮਾਂ ਉੱਪਰ ਵੀ same pattern ਹੀ implement ਹੋਏਗਾ।

  • @sharnjitkaur593
    @sharnjitkaur593 3 ปีที่แล้ว +1

    1.1.16 nu new pay commission lagnoo karn te HR old rate te hi milega?

  • @vijayhans4796
    @vijayhans4796 3 ปีที่แล้ว +1

    Very nice video bro thanks ji

  • @karnailsingh7588
    @karnailsingh7588 3 ปีที่แล้ว +1

    ਮਨਪ੍ਰੀਤ ਸਿੰਘ ਜੀ ਸਤਿ ਸ੍ਰੀ ਅਕਾਲ
    ਦਸਿਆ ਜਾਵੇ ਕਿ ਨਿੱਜੀ ਸਵਾਲ ਪੁੱਛਣ ਦਾ ਕੀ ਤਰੀਕਾ ਹੈ ਜੀ ।ਧੰਨਵਾਦ ਜੀ

  • @GurmeetSingh-hm3rv
    @GurmeetSingh-hm3rv 3 ปีที่แล้ว +4

    Is rural area allowance will still 5 or 6 percentage Sir Ji

  • @pawandeepsingh3442
    @pawandeepsingh3442 3 ปีที่แล้ว +3

    Jihna di promotion 2016 to baad hoi ohnu kive calculate kita jaavega?

  • @JagsirSingh-se3bt
    @JagsirSingh-se3bt 3 ปีที่แล้ว +2

    15% ਦਾ ਵਾਧਾ 2011ਵਾਲੇ scale ਦੇ ਹਿਸਾਬ ਨਾਲ ਮਿਲੇਗਾ ਜੀ ਅਤੇ ਜਿਹਨਾਂ ਦੇ ਸਕੇਲ 2011ਵਿਚ ਨਹੀਂ ਵਧੇ ਸਨ ਉਹਨਾਂ ਨੂੰ ਵੀ 15 % ਵਾਧਾ ਹੀ ਮਿਲੇਗਾ ਤਾਂ ਇਸ ਤਰਾਂ ਤਾਂ 2006 ਵਾਲੇ ਸਕੇਲ ਵਾਲਿਆ ਨਾਲ ਬਹੁਤ ਧੱਕਾ ਹੈ 2006 ਤੋਂ ਬਾਅਦ ਜਿਨਾਂ ne ਕੋਈ ਲਾਭ ਨਹੀਂ ਲੈਣਾ ਤਾਂ ਉਹਨਾਂ ਨੂੰ 2.59 ਦੀ ਜਗ੍ਹਾ 2.70 ਦਾ ਫਾਰਮੂਲਾ ਮਿਲਣਾ ਚਾਹੀਦਾ ਹੈ ਤੇ ਅੱਗੇ ਤੋਂ pay band ਵੀ ਜੋ 2011 ਵਾਲਿਆ ਨੂੰ ਦਿੱਤੇ ਗਏ ਸਨ 2006 ਵਾਲਿਆ ਨੂੰ ਵੀ 1/1/2016 ਤੋਂ ਦੇਣੇ ਚਾਹੀਦੇ ਹਨ ਕਿਉਂਕਿ ਇਸ ਨਾਲ ਸਰਕਾਰ ਤੇ ਕੋਈ ਬੋਝ ਵੀ ਨਹੀਂ ਪੈਦਾ ਜੀ ਪ੍ਰੰਤੂ ਸਟੇਟਸ ਦਾ ਫ਼ਰਕ ਪਵੇਗਾ ਕਿਉਂਕਿ ਅਫਸਰਾਂ ਨਾਲੋਂ ਉਹਨਾਂ ਦੇ ਥੱਲੇ ਕੰਮ ਕਰਨ ਵਾਲਿਆ ਦਾ pay band ਵੱਧ ਹਨ

    • @JagsirSingh-se3bt
      @JagsirSingh-se3bt 3 ปีที่แล้ว

      ਉਦਾਹਰਣ ਦੇ ਤੌਰ ਤੇ 2006 ਵਿਚ ਇਕ ਡਰਾਈਵਰ ਇਕ ਕਲਰਕ ਨਾਲੋਂ ਵੱਧ ਪੈ ਬੈਂਡ ਲੈ ਰਿਹਾ ਸੀ ਕਲਰਕ ਦਾ 1900 ਅਤੇ ਡਰਾਇਵਰ ਦਾ 2000 ਸੀ ਜਦੋਂ ਕਿ ਡਰਾਈਵਰ ਦਾ ਕੰਮ ਵੀ ਕਲਰਕ ਨਾਲੋਂ ਆਉਖਾ ਅਤੇ mechanical ਹੈ ਪਰ ਸਰਕਾਰ ਨੇ 2011 ਵਿਚ ਕਲਰਕਾ ਦੀ ਬਹੁ ਗਿਣਤੀ ਅੱਗੇ ਝੁਕਦਿਆਂ ਕਲਰਕ ਦਾ ਪੈ ਬੈਂਡ 3200 ਕਰ ਦਿੱਤਾ ਅਤੇ ਡਰਾਈਵਰ ਦਾ ਕਲਰਕ ਤੋਂ ਘੱਟ 2400 ਕਰ ਦਿੱਤਾ, ਦੱਸੋ ਜੀ ਇਹ ਸਰਕਾਰ ਦਾ ਕੀ ਯੋਗ ਫੈਸਲਾ ਹੈ ਬੱਸ ਬਾਕੀ ਤੁਹਾਨੂੰ ਪਤਾ ਹੀ ਹੈ ਜੀ ਕਿ ਕਲਰਕ ਬਹੁ ਗਿਣਤੀ ਦਾ ਫਾਇਦਾ ਲੈ ਗਏ, ਇਹ ਤਾਂ ਇਕ ਉਦਾਹਰਣ ਹੈ ਜੀ ਬਾਕੀ ਘੱਟ ਗਿਣਤੀਆਂ ਨਾਲ ਏਸਾ ਹੀ ਸਲੂਕ ਹੋਇਆ ਹੈ

  • @goldydhap9373
    @goldydhap9373 3 ปีที่แล้ว +1

    Ek gal dso sir meri wife di joining 19/09/2016 di c. Probation 2saal da c.. 2021 ch meternity leave te chli gyi. meternity leave 21/09/2021 nu puri honi aa. Ous da increment sept ch lgda c. Hun koi frk ta nhi pena. Ki hun c sept ch he lge ga.??

  • @s.p.sharma8788
    @s.p.sharma8788 3 ปีที่แล้ว +2

    What about the increase in gratuity from 10 to 20 lakh ? From which date it is effective. Please clarify

  • @suchindrasharma627
    @suchindrasharma627 3 ปีที่แล้ว +1

    Cleared very nicely 👋

  • @thakursaab9348
    @thakursaab9348 3 ปีที่แล้ว +2

    Punjab home guard mehkama paka hove ga ja nhi sir

  • @Sabapunjab01
    @Sabapunjab01 3 ปีที่แล้ว +1

    ਸਰ ਸਾਡੀ ਜੁਵਾਇੰਨਗ 07/12/2011 ਨੂੰ ਬਿਜਲੀ ਬੋਰਡ ਵਿਚ ਕੰਟਰੈਕਟ ਤੇ ਹੋਈ ਸੀ ਤੇ 01/07/2015 ਨੂੰ ਪੱਕਾ ਕੀਤਾ ਗਿਆ ਸੀ ਸੋ ਸਾਨੂੰ 9 ਸਾਲਾਂ ਮਿੱਲ ਸਕਦਾ ਹੈ

  • @kewalmoroak7801
    @kewalmoroak7801 3 ปีที่แล้ว +1

    Sir , pl tell me arrear of gratuity will be paid or not to retirees who retire after 1-1-16

  • @parkashsingh3367
    @parkashsingh3367 3 ปีที่แล้ว +2

    Joining ਹੈ 2018 ਨਵੰਬਰ ਦੀ ਮੋਜੂਦਾ ਸਮੇਂ ਪ੍ਰੋਬੇਸ਼ਨ ਚੱਲ ਰਿਹਾ ਹੈ ਪਰੋਬੇਸ਼ਨ ਨਵੰਬਰ 2021 ਨੂੰ ਖ਼ਤਮ ਹੋ ਰਿਹਾ ਹੈ payband hai. 10300 to 3200। Total pay ਕਿੰਨੀ ਹੋਵੇਗੀ ਜੀ ਕਿਰਪਾ ਕਰਕੇ ਦੱਸੋ ਜੀ

  • @karnailjoga3540
    @karnailjoga3540 3 ปีที่แล้ว +3

    So all employees(now in service) or retired in service, may requested pl. Write in English or write in punjabi so that everyone may understand, because everybody Govt. Employees/ retired Employees. Are same connecting to pay Commission. Now is time to approve demands from Pb. Govt. Election comes nearly.

  • @navdeep-i4v
    @navdeep-i4v 3 ปีที่แล้ว +1

    SIR G MAIN SUNYA TE KITE PADYA H K AJTAK AGLA JO V PAY COMMISSION IMPLEMENTATION HOYA H OH 1 JANUARY TO HOYA H.KYO K 5TH PAY COMMISSION/REPORT D MYAD 31 DECEMBER BNDI H...FIR. SATKAR NE IS WAR HAMESHA TO ULAT 1 JANUARY KYO CHOOSE KITI....IS VICH V KOI SAJISH H SARKAR D... KIRPA KAR K APNE VICHAR JAROOR DYO..... THANK YOU

  • @manjotmalhi7832
    @manjotmalhi7832 3 ปีที่แล้ว +1

    Veer g pensioners nu vi pension ch vadda hovega te koi bakaya milega ke ni dsyo jrur veer g request a

  • @jaswindersingh8221
    @jaswindersingh8221 3 ปีที่แล้ว +1

    sir 31.12.2015 nu mai 10300-34800+5400 Basic pay 20910 (Revised in 2011) actual 10300-34800+4200 de scale vich c schhol lecturer . Feb 2018 vich meri appoinment 15600-39100+5400 (not revised in 2011) de scale vich Polytechnic college lecturer ho gyi. feb 2018 nu meri basic 22190 c jo protect ho gyi c and 2 saal porbatiob doran same pay mildi rahi .jado probation clear ho gya ta meri new scale wali basic pay 21000 to old basic pay jayada c i.e. 22190 so I had been fixed at 22190 on 13.2.2020 and now I continue at same basic . Plz tell which option I should give now 2.59 0r 2.25

  • @JaiSingh-lp9sp
    @JaiSingh-lp9sp 3 ปีที่แล้ว +2

    Very nice and proper knowledge.

  • @sukdeepsingh8387
    @sukdeepsingh8387 3 ปีที่แล้ว +1

    ਹੁਣ ਵੀਰ ਜੀ ਆਪ ਜੀ ਦੀ ਸੇਹਤ ਠੀਕ ਹੈ ਜੀ

  • @Amarjitsingh-ir2nq
    @Amarjitsingh-ir2nq 3 ปีที่แล้ว +2

    Sir class for employees da hun kinna ki fiyada hovega selery vich

  • @Kahlon0002
    @Kahlon0002 3 ปีที่แล้ว +2

    Pls tell me matix table/cell no 18 ??

  • @reshamlal4732
    @reshamlal4732 3 ปีที่แล้ว +3

    Manpreet ji very well explained in a very simple way 🙏🏼👍🏻🌹

  • @satinderpalsingh9024
    @satinderpalsingh9024 3 ปีที่แล้ว +5

    Sir meri joining 26/12/2001 di hai. Ki 31/12/2015 nu 5000 grade pay te hi 15% vaadha milna hai ke oh labh chadke calculate krna hai. Please dasyo.

  • @vishalchauhan888
    @vishalchauhan888 3 ปีที่แล้ว

    2018 vich Pakke hoye ssa teachers da probation period da kinna arear banega

  • @jaiwindersingh5567
    @jaiwindersingh5567 3 ปีที่แล้ว +1

    Brother nps aur family pension mein kya fark hai.

  • @sunitamehmi2376
    @sunitamehmi2376 3 ปีที่แล้ว +2

    Sir two extra years for services l retired on 31/12/2017.please tell me how to calculate my salary and pension.

  • @mohinderbhumbla1334
    @mohinderbhumbla1334 3 ปีที่แล้ว +1

    Very nice information. Thanks Manpreet ji.

  • @rahulk9823
    @rahulk9823 3 ปีที่แล้ว +1

    Veer ji ... Jehde sarkari mulajim probation period ch km kr rhe ne ohna di basic pay salary vadhugi ...??

  • @rajudhamija4505
    @rajudhamija4505 3 ปีที่แล้ว +1

    Sir jinaa da probation period chl reha onna de scale revise hon gye probation ch kini salary mile gi onna nu 10300*2.25 ya fir 10300+15%

  • @bimladevi856
    @bimladevi856 3 ปีที่แล้ว +2

    vadhia jankari ditti hai.

  • @tarlochansingh6957
    @tarlochansingh6957 3 ปีที่แล้ว +1

    ਬਹੁਤ ਵਧੀਆ

  • @gianijagjitsinghdode5780
    @gianijagjitsinghdode5780 3 ปีที่แล้ว +4

    ਵੀਰ ਜੀ
    ਬਹੁਤ ਕਮਾਲ ਦੀ ਪੇਸ਼ਕਾਰੀ ਅਤੇ ਜਾਣਕਾਰੀ ਹੈ ।ਧੰਨਵਾਦ ਵੀਰ ਜੀ

  • @krishankumar-wl4sw
    @krishankumar-wl4sw 3 ปีที่แล้ว +1

    Out source di sallry ch vadha hoyu ?

  • @tonybansal1750
    @tonybansal1750 3 ปีที่แล้ว +2

    What about those who promoted after 01.01.2016.

    • @nirmalsingh6781
      @nirmalsingh6781 3 ปีที่แล้ว

      Yes I am parmoted1/9/16in 4400grade pay from 2000grade pay.i was in 2000grade pay on31/1215how my basic pay wiil fox

  • @bhagwansingh6689
    @bhagwansingh6689 3 ปีที่แล้ว +5

    1650 vale clas 4.mulajm nu kina feada hovega ji

  • @ParamjeetSingh-zs4hw
    @ParamjeetSingh-zs4hw 3 ปีที่แล้ว +2

    Sir jehre mulazma nu 20/07/20 to bad 7th pay commission dita gya he oh v bht galt te dhake sahi wala he kyuki center 7th pay or kvs di jo bharti hundi he os vich master cadre waleya di basic 44900 te lecturer di 47600 he but eh pta nhi kehra scale le k aye ha.

  • @rdsingh1139
    @rdsingh1139 3 ปีที่แล้ว +1

    Sir m 2.59 factor lan chunda hai us bar das kuch v ac 2.59 factor lan hai

  • @rajeshsaini5357
    @rajeshsaini5357 3 ปีที่แล้ว +1

    Contract kachhe mulajam da dasso sir ji 🙏🙏 please

  • @ParminderKaur-fo8py
    @ParminderKaur-fo8py 3 ปีที่แล้ว +1

    Plz calculate kive krni a

  • @sunilmandawra
    @sunilmandawra 3 ปีที่แล้ว +1

    Punjab ch permotion period kina rehnda h jive ssa pstcl to aage je vaste ja exam dena penda h

  • @ramparshadvohra3391
    @ramparshadvohra3391 3 ปีที่แล้ว +1

    A employee How to calculate his pension before retirement

  • @amritsodhi921
    @amritsodhi921 3 ปีที่แล้ว

    Sir main tan tuhadi video di he wait karda huna.. thanks for give us useful information

  • @darshansingh9000
    @darshansingh9000 3 ปีที่แล้ว

    Manpreet ji SSA.please see Health workers grade pay is 2000 rupees therefore please inform next to 33068 in 2000 grade pay.please confirm.So positive and informative reporting and made the viewers understand nicely

  • @SumanSharma-ty3ov
    @SumanSharma-ty3ov 3 ปีที่แล้ว +2

    Sir 2016 to bad brti jinko 10300 salary si kya unko full salary hogi

  • @jonasvideo
    @jonasvideo 3 ปีที่แล้ว +2

    Sir ki 18000 salary wala system kache mulajma te v lagu hunda??

  • @somnathrattan9929
    @somnathrattan9929 3 ปีที่แล้ว +1

    Sir,ssa. Factor kehra final keeta gya hai .Is bare dassan dee kirpa karo ji.Dhanvad.

  • @kamaljitsingh1317
    @kamaljitsingh1317 3 ปีที่แล้ว +6

    Sir punjab pensioners vaste kdo ton implement hovega 6 pay commision.

  • @surinderpalpal9413
    @surinderpalpal9413 3 ปีที่แล้ว +1

    Sir police department nu free accommodation da 5% da labh milega ya nahin. Jo ke pehlan milda hai

  • @thakursaab9348
    @thakursaab9348 3 ปีที่แล้ว +2

    Sir punjab home gaurd nu pay commission laga da aaaa plz sir jarur dasyeo 🙏🏻

  • @deepkailey952
    @deepkailey952 3 ปีที่แล้ว +1

    Bhaji main clerk aa mera parkh call v pura ho gea hai hun meri salary kinni banegi ji

  • @Harpreetsingh-fq1dx
    @Harpreetsingh-fq1dx 3 ปีที่แล้ว +1

    Tankha kdo to vdke milni shuru howe g

  • @kusamrai1694
    @kusamrai1694 3 ปีที่แล้ว +2

    Perfect explanation❤️❤️

  • @ghanshamdass8747
    @ghanshamdass8747 3 ปีที่แล้ว +1

    31-12-15 to baad retire hoye mulajam nu ki leave encashement ate gratuity da nye scale nal arear milega ki nhi. Pl clear

  • @neelamsood7692
    @neelamsood7692 3 ปีที่แล้ว +2

    Meri retirement 31 12 2016 nu hoyi.Ki option deni peni? Je deni taan kehri theek rehni.mera grade 10300 5000 34800.

    • @neelamsood7692
      @neelamsood7692 3 ปีที่แล้ว

      Manpreet ji menu answer deo ji

    • @neelamsood7692
      @neelamsood7692 3 ปีที่แล้ว

      Meri basic 27600 grade pay Mila k hai

  • @sukhmanderpandhu3551
    @sukhmanderpandhu3551 3 ปีที่แล้ว +2

    After 2016 da kive calculate krna

  • @latamakesh421
    @latamakesh421 3 ปีที่แล้ว +1

    ) tusi khara bhut soni daday bhi thanks

  • @ShaminderSingh-pv3ec
    @ShaminderSingh-pv3ec 3 ปีที่แล้ว +7

    01 ਦਸੰਬਰ 2016 ਨੂੰ ਭਰਤੀ ਹੋਏ ਗਰੁੱਪ ਡੀ ਦੇ ਮੁਲਾਜਮਾਂ ਲਈ ਵੀਡੀਓ ਜਰੂਰ ਬਣਾਓ ਕਿ ਕਿੰਨੀ ਤਨਖਾਹ ਬਣੇਗੀ

  • @jasbirkaur7567
    @jasbirkaur7567 3 ปีที่แล้ว +1

    veerji 1.7.2021 de dibjae allowance 1.1.2016 to vudhane chahide ci. jo karmchari 1.7
    2021 to pehle retire ho chuke hn ohna nu ahna allowance da ki faida .govt budhu banodi a .

  • @DHIRAJKUMAR-ks9fz
    @DHIRAJKUMAR-ks9fz 3 ปีที่แล้ว +1

    1/1/2016 to bad bhrti di salary kini bnegi

  • @RoshanKumar-xd9os
    @RoshanKumar-xd9os 3 ปีที่แล้ว +1

    New joining pspcl me November 2021 minimum vages kya hoga

  • @ShivKumar-uu3sj
    @ShivKumar-uu3sj 3 ปีที่แล้ว

    Is there a cap of 10 lac is still applicable or not .If a persón retired after 1Jan2016 then arrear of difference in basic pay to be calculated for gratuity

  • @manjitkaur6467
    @manjitkaur6467 3 ปีที่แล้ว +1

    2019 de bharti wale employs. Nu k milega jina.da old basic pay 15600 grade pay 6000 ha please is bare v dasana

  • @sahajveersingh8422
    @sahajveersingh8422 3 ปีที่แล้ว

    15-12-2015 nu promotion hon te basic pay kehdi hovegi

  • @simarjeetkaur1802
    @simarjeetkaur1802 3 ปีที่แล้ว +1

    Is interim relief will be addad in basic pay for calculation with 15%

  • @mohinderpaulsingh4282
    @mohinderpaulsingh4282 3 ปีที่แล้ว +2

    After fixation on 31-12-2015, if first increment shall be on 01-01-2016 ? Please clarify.

  • @vijayvirsinghsingh7775
    @vijayvirsinghsingh7775 3 ปีที่แล้ว +1

    Very nice video.

  • @sushilKumar-zm2pn
    @sushilKumar-zm2pn 3 ปีที่แล้ว

    U r almost close to every calculation.... thnx.... plz clear that 4-9-14 will be continued or discontinued in 6th pay commission.... as I have got 4 year ACP in 2020..... ki eh ACP new fixation ch count hovegi ya nhi.... thnx

  • @surindersidana1653
    @surindersidana1653 3 ปีที่แล้ว +2

    Very Nice Sir Ji 🙏🙏🙏🙏🙏👍👍👍👍👍

  • @aaryankawtya3213
    @aaryankawtya3213 3 ปีที่แล้ว +2

    probation wale year k increment lagenge ya ni??

  • @baldevkkp6298
    @baldevkkp6298 3 ปีที่แล้ว +2

    ਮਨਪ੍ਰੀਤ ਜੀ 31.12.2015 ਨੂੰ PSPCL ਵਿੱਚ ALM ਦੀ basic ਅਤੇ ਗਰੇਡ ਪੇ ਬਾਰੇ ਜਾਣਕਾਰੀ ਦਿਓ ਜੀ।

  • @jassjasbir9012
    @jassjasbir9012 3 ปีที่แล้ว +1

    Sir punjab home gurad di pension lagegi

  • @SonuSingh-uu7wd
    @SonuSingh-uu7wd 3 ปีที่แล้ว +1

    Sir 21.12.2016 joining date saliry badegi ke nahi

  • @ImSehajKhurmi007
    @ImSehajKhurmi007 3 ปีที่แล้ว +3

    2016 to bad Walia di salary kive bnu sir

  • @manitsood9595
    @manitsood9595 3 ปีที่แล้ว +1

    Great program sir.best wishes for ur bright future'🎉🎉

  • @DeepakSharma-zt9ho
    @DeepakSharma-zt9ho 3 ปีที่แล้ว +1

    September ch salary increment ho k milege sir k nhi ??

  • @sonusohal3479
    @sonusohal3479 3 ปีที่แล้ว +2

    Hello sir mere father health department vich c ohna di death 1-1-2016 nu hoyi c sanu koi gratuity vich benefit milega plz Dasna jo xgratia double hoyi oh v milegi

    • @singhhappy8104
      @singhhappy8104 3 ปีที่แล้ว

      X gratia double ho ke kina ho gea hai veer ji

    • @sonusohal3479
      @sonusohal3479 3 ปีที่แล้ว

      @@singhhappy8104 j 1 lakh c te hun 2 lakh aa 2 lakh di 5 lakh

    • @singhhappy8104
      @singhhappy8104 3 ปีที่แล้ว

      2 lakh kisnu mildi a veer and 1 lakh kisnu mere father punjab police vich si ona di deth 21/07/21 nu hoei a bimari karn Sano kini ex gratia milugi 2028 vich retirement si ona di

    • @sonusohal3479
      @sonusohal3479 3 ปีที่แล้ว

      @@singhhappy8104 category according hundi may b

    • @sonusohal3479
      @sonusohal3479 3 ปีที่แล้ว

      D class nu ik lakh hundi