15% ਦੇ ਵਾਧੇ ਤੋਂ ਬਾਅਦ ਵੀ ਮੁਲਾਜ਼ਮ ਨਾ ਖੁਸ਼ ਕਿਉਂ, ਅਨਰਿਵਾਈਜਡ ਕੈਟਾਗਰੀਆਂ ਦਾ ਕੀ ਹੱਲ ਹੋਵੇਗਾ? By Manpreet Singh

แชร์
ฝัง
  • เผยแพร่เมื่อ 27 ม.ค. 2025

ความคิดเห็น • 176

  • @kapoorsingh7273
    @kapoorsingh7273 3 ปีที่แล้ว +1

    Very good presentation..

  • @RajinderSingh-pr4yp
    @RajinderSingh-pr4yp 3 ปีที่แล้ว +1

    Posting is very useful, like it.

  • @paramjeetkaur3370
    @paramjeetkaur3370 3 ปีที่แล้ว +2

    Fix Travelling allowances lagu hai or khatm kr dita??

    • @ManpreetSinghOfficial
      @ManpreetSinghOfficial  3 ปีที่แล้ว +1

      Travelling allowance milda rhega ji

    • @paramjeetkaur3370
      @paramjeetkaur3370 3 ปีที่แล้ว

      @@ManpreetSinghOfficial sir 4200 grade pay te 960 rs. Milda c hun kina milna hai ji

  • @iqbalgill1735
    @iqbalgill1735 3 ปีที่แล้ว +7

    ਇਹਨਾਂ ਪਤਾ ਨੀ ਕਦੋਂ ਖੁਸ਼ ਹੋਣਾ ਆ ਸਾਨੂੰ ਪੁੱਛੋ ਕਿ 8884 ਰੁ,ਨਾਲ ਗੁਜ਼ਾਰਾ ਕਰ ਰਹੇ ਹਾਂ ਕੁੱਝ ਆਸ ਸੀ ਕਿ ਸ਼ਾਇਦ 18000ਹੋ ਜਾਵੇਗੀ ਪਰ ਇਹਨਾਂ ਨੀ ਲਗਦੀ ਹੋਣ ਦੇਣੀ

  • @SukhchainSingh-zr5hy
    @SukhchainSingh-zr5hy 3 ปีที่แล้ว +1

    ਕੱਚੇ ਮੁਲਾਜਮਾ ਨੁੰ ਪੱਕੇ ਕਰਨ ਵਾਰੇ ਕੋਈ ਨਹੀ ਬੋਲ ਰਿਹਾ ਸਾਰੇ ਅਪਨੇ ਅਪਨੇ ਨੁੰ ਲੱਗੇ ਨੇ ਲੱਖ ਲਾਹਨਤ ਅੇ ਇਨਾ ਸਰਕਾਰਾ ਦੇ ਤੇ ਯੁਨੀਅਨਾ ਦੇ ਜੋ ਸਿਰਫ ਅਪਨੇ ਪੇਟ ਨੁੰ ਹੀ ਦੇਖਦੇ ਨੇ

  • @rameshduttbhanot4539
    @rameshduttbhanot4539 3 ปีที่แล้ว +1

    What about pensioners retired 31 12 ,1995 ewhat about their streets pl comment

  • @gurdeepsinghsohal8941
    @gurdeepsinghsohal8941 3 ปีที่แล้ว +1

    ਐਲਾਨ ਤਾਂ ਸਰਕਾਰ ਵੱਲੋਂ ਕੀਤੇ ਗਏ ਹਨ ਪਰ ਨੋਟੀਫਿਕਸ਼ਨ ਜਾਰੀ ਕਿਉ ਨਹੀਂ ਕਰ ਰਹੇ।

  • @jagsirsinghsingh9833
    @jagsirsinghsingh9833 3 ปีที่แล้ว +1

    hlo bro pentiona de chek wande jaan ge please dso

  • @Jassie51
    @Jassie51 3 ปีที่แล้ว

    ਗਰੁੱਪ ਡੀ ਦੇ 5970+1800=7770 ਵਾਲੇ ਕਰਮਚਾਰੀ ਨੂੰ ਇਸ ਪੇ ਕਮਿਸ਼ਨ ਮੁਤਾਬਕ ਕੋਈ ਫਾਇਦਾ ਹੋਵੇਗਾ ਕਿ ਨਹੀਂ ਭਰਤੀ 2016 ਦੀ ਹੈ ਕਿਰਪਾ ਕਰਕੇ ਦੱਸਿਆ ਜਾਵੇ ਜੀ ਧੰਨਵਾਦ🙏🙏🙏

  • @avainashparav2701
    @avainashparav2701 3 ปีที่แล้ว +1

    Ae darasal govt fraud kr rahi hai employees nal. Pay commission da mtlb inflation rate de hisab nal salary increase krna. Democracy khtm ho chuki hai.

  • @jaisveersandhu4567
    @jaisveersandhu4567 3 ปีที่แล้ว +1

    music kis song da hai sir

  • @DevRaj-ip5qf
    @DevRaj-ip5qf 3 ปีที่แล้ว +1

    What about panchayati Raj Pensioner

  • @niteshsunariya111
    @niteshsunariya111 3 ปีที่แล้ว +1

    Manpreet sir
    17.07.2020 to baad wale bharti sathiya nu kehra payscale lagaya jawega in pspcl

  • @daljeetcoundal8386
    @daljeetcoundal8386 3 ปีที่แล้ว +1

    Punjab Vidhan sabha de proof reader unreviewed category which ha

  • @anilluthraa5531
    @anilluthraa5531 3 ปีที่แล้ว +1

    Manpreet ji DA 2021 kina milega

  • @lalshyam3317
    @lalshyam3317 3 ปีที่แล้ว +1

    आपकी विडिओ मे सब बारे कलीयर होता है

  • @RajKumari-kh9oq
    @RajKumari-kh9oq 3 ปีที่แล้ว +1

    Market Committee Employee nu 2011 wich v koi faida nhi dita geya

  • @RajKumari-kh9oq
    @RajKumari-kh9oq 3 ปีที่แล้ว +1

    Auction Recorder 2006 v grade pay 3200 si te aaj v 3200 hi grade pay hai

  • @Pawanmehmi88
    @Pawanmehmi88 3 ปีที่แล้ว +1

    Brother saada probabation 2 saal da khatam ho gya hai par pehle tey dooje saal di increment confirm hon ton baad naahi lgaa raahey saadey department waale is sambandi koi letter tan dasso ji

  • @duasatinder1046
    @duasatinder1046 3 ปีที่แล้ว +2

    ਮਨਪ੍ਰੀਤ ਵੀਰ
    ਨਮਸਕਾਰ
    ਮੈਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿੱਚ ਪੰਪ ਅਪਰੇਟਰ ਦੀ ਡਿਊਟੀ ਨਿਬਾ ਰਿਹਾ ਹਾਂ ਇਸ ਪੋਸਟ ਤੇ ਮੈਂ 31/8/15 ਨੂੰ ਪ੍ਰਮੋਟ ਹੋਇਆ ਸੀ ਦਰਜਾ 4 ਤੋਂ ਹੁਣ ਮੈਂ ਆਪਣੀ ਤਨਖਾਹ ਕਿਵੇ ਫਿਕਸ ਕਰਾਗਾਂ 31/12/15 ਨੂੰ ਮੇਰੀ ਬੇਸਿਕ 10080+2400 ਸੀ ਇਸ ਨੂੰ ਕੀਦਾ ਫਿਕਸ ਕਰਾ ਕ੍ਰਿਪਾ ਕਰਕੇ ਜਰੂਰ ਦਸੋ ਮੈਂ 18/05/01ਨੂੰ ਹੈਲਪਰ ਦੀ ਪੋਸਟ ਤੇ 2720 ਦੇ ਸਕੇਲ ਵਿਚ ਰੈਗੂਲਰ ਹੋਇਆ ਸੀ ਜੋ ਕੇ 5ਵੇ ਪੇ ਕਮਿਸ਼ਨ ਨਾਲ 4910- 10680+1400 ਗਰੇਡ ਪੇ ਸੀ ਮੈਂ 4-9-14 ਏ ਸੀ ਪੀ ਆਪਟ ਕੀਤੀ ਹੋਈ ਹੈ ਅਤੇ 2006 ਵਿੱਚ ਮੈਂ 1650 ਗਰੇਡ ਪੇ ਲੈ ਰਿਹਾ ਸੀ
    ਸਤਿੰਦਰ ਦੁਆ

    • @ManpreetSinghOfficial
      @ManpreetSinghOfficial  3 ปีที่แล้ว +1

      please email me manpreetpunjab21@gmail.com

    • @duasatinder1046
      @duasatinder1046 3 ปีที่แล้ว +1

      @@ManpreetSinghOfficial email ਚੇਕ ਕਰੋ ਜੀ

  • @malkitsinghbajwa
    @malkitsinghbajwa 3 ปีที่แล้ว +1

    Sir applicable kado to hoyega

  • @jagdeepothi8222
    @jagdeepothi8222 3 ปีที่แล้ว +1

    Verr ji pstcl di kado vad k ave gi pay

  • @karamjitsingh1454
    @karamjitsingh1454 3 ปีที่แล้ว +1

    ਪੇ ਕਮਿਸ਼ਨ ਦੀ ਰਿਪੋਰਟ ਤਾਂ ਕਿਸੇ ਨੂੰ ਦਿਖਾਈ ਹੀ ਨਹੀਂ ਸਰਕਾਰ ਨੇ
    ਚਾਰ ਕੁ ਮੰਤਰੀਆਂ ਨੇ ਮਿਲ ਕੇ ਫੈਕਟਰ ਲਾ ਤੇ ਜੇ ਖੁਦ ਮੰਤਰੀਆਂ ਨੇ ਹੀ ਫੈਕਟਰ ਲਾਉਣੇ ਸੀ ਤਾਂ ਫਿਰ ਏਨੇ ਸਾਲ ਤਕ ਪੇ ਕਮਿਸ਼ਨ ਕਿਉਂ ਬਿਠਾਇਆ ਸੀ

  • @bhupinderkaur4413
    @bhupinderkaur4413 3 ปีที่แล้ว +6

    Unrevised ਨਾਲ 2011 ਤੋਂ ਹੁੰਦੀ ਬੇਇਨਸਾਫੀ ਨੂੰ ਹੁਣ ਵੀ ਅਣਗੌਲਿਆ ਕੀਤਾ ਗਿਆ ਹੈ, unrevised ਨੂੰ ਇਨਸਾਫ ਚਾਹੀਦਾ ਹੈ

  • @kulwinderkaur8013
    @kulwinderkaur8013 3 ปีที่แล้ว

    👍👍👍

  • @joginderpalbhatia6547
    @joginderpalbhatia6547 3 ปีที่แล้ว

    Kia 18000 revised pay will be given to the penssioners or not and DA will also be calculated in the basic pay . Kindly defined this point.

  • @PK-el5sd
    @PK-el5sd 3 ปีที่แล้ว +11

    1.1.2016 to baad bharti mulazama nu probation valea nu arear miluga?

  • @parmeetsingh5151
    @parmeetsingh5151 3 ปีที่แล้ว +6

    ੳ ਭਰਾਵੋਂ ਜੋ ਮਿਲਦਾ ਇਹਨਾ ਚੋਰਾਂ ਕੋਲੋਂ ਲੈ ਲਵੋ
    ਬਾਅਦ ਵਿਚ ਕਿਹੜੇ ਧਰਨੇ ਨਹੀ ਲੱਗਣੇ

  • @RavinderKumar-eh4up
    @RavinderKumar-eh4up 3 หลายเดือนก่อน

    ਪੁਰਾਣੀਆਂ ਖਬਰਾਂ ਹੀ ਵਾਰ ਵਾਰ ਕਿਉਂ ਚਲਾਈ ਜਾ ਰਹੇ ਹੋ?

  • @PardeepKumar-ni2rw
    @PardeepKumar-ni2rw 3 ปีที่แล้ว +2

    ਕੁਲ ਮਿਲਾ ਕੇ ਭੰਬਲ ਭੂਸੇ ਵਿਚ ਨੇ ਮੁਲਾਜ਼ਮ ਵਰਗ ਮੰਤਰੀਆਂ ਦੀਆਂ ਪੈਨਸ਼ਨਾਂ ਮੋਟੀਆਂ ਤਨਖਾਹਾਂ ਦੀਆ ਮੌਜਾਂ

  • @ajeetsidhu5516
    @ajeetsidhu5516 3 ปีที่แล้ว +3

    ਪੈਨਸ਼ਨਰਾਂ ਦੇ ਤਾਂ ਸਾਰੇ ਭਤੇ ਵੀ ਬੰਦ ਹੋ ਜਾਂਦੇ ਨੇ,ਹਰ ਤਰਾਂ ਦੇ ਖਰਚੇ ਵਧ ਜਾਂਦੇ ਨੇ,ਖਾਸ ਕਰਕੇ ਬੀਮਾਰੀਆਂ ਦੇ,ਸਰਕਾਰ ਨੂੰ ਇਹਨਾਂ ਬਾਰੇ ਸੋਚਣਾ ਬਣਦੈ.

  • @baljindersinghlyrictmustaf902
    @baljindersinghlyrictmustaf902 3 ปีที่แล้ว +1

    ਮਨਪ੍ਰੀਤ ਜੀ ਅਗਰ 15%ਵਾਧਾ ਲੈ ਲੈਂਦੇ ਹਾਂ ਕੀ 2011 ਵਾਲਾ ਗਰੇਡ ਪੇ ਛੱਡਣਾ ਪਵੇਗਾ ਜਾਂ ਫਿੱਟਮੈਂਟ ਟੇਬਲ ਛੇਵੇਂ ਪੇ ਕਮਿਸ਼ਨ ਵਾਲਾ ਰਹੇਗਾ ।ਜ਼ਰੂਰ ਦੱਸਣਾ ਜੀ ।ਧੰਨਵਾਦ ਜੀ

  • @kauraman0001
    @kauraman0001 3 ปีที่แล้ว +4

    Koi notification nai aea hun , kdo aega notification te kdo milegi vdh k salery

  • @manigurditpuria6424
    @manigurditpuria6424 3 ปีที่แล้ว +2

    ਧੰਨਵਾਦ ਸਰ ਜੀ ਤੁਸੀਂ ਪ੍ਰੋਬੇਸਨ ਪੀਅਰਡ ਬਾਰੇ ਕਲੀਅਰ ਕਰਤਾ।

  • @indersingh2177
    @indersingh2177 3 ปีที่แล้ว +1

    Harpreet ji jin karamchari ko 2006 ka scale purra nhi mila unko ab 3.6 s

  • @KarnailSingh-zh9fu
    @KarnailSingh-zh9fu 3 ปีที่แล้ว +1

    Very nice

  • @malkitsinghbajwa
    @malkitsinghbajwa 3 ปีที่แล้ว +2

    Sir is this apply in probation period.

  • @RAVINDERSINGH-fh9pi
    @RAVINDERSINGH-fh9pi 3 ปีที่แล้ว +8

    2016 ਤੋਂ ਬਾਅਦ ਭਰਤੀ ਵਾਲਿਆਂ ਦੀ ਕੈਲਕੁਲੇਸ਼ਨ ਕੀ ਹੈ? ਜੌ 2011 ਵਿੱਚ ਵਾਧਾ ਮਿਲਿਆ ਸੀ ਉਹ ਵੀ ਖੋ ਲਿਆ ਕਾਂਗਰਸ ਸਰਕਾਰ ਨੇ।

  • @gurpreetsingh8471
    @gurpreetsingh8471 3 ปีที่แล้ว +4

    01 01 2016 ton bayad waleya nu probation da arear milu g?

  • @ShaminderSingh-pv3ec
    @ShaminderSingh-pv3ec 3 ปีที่แล้ว +1

    01/12/2016 ਤੋਂ ਭਰਤੀ ਹੋਏ ਗਰੁੱਪ ਡੀ ਦੇ ਮੁਲਾਜਮਾਂ ਲਈ ਦੱਸੋ ਕਿੰਨੀ ਤਨਖਾਹ ਬਣੇਗੀ

  • @gurbachangill222
    @gurbachangill222 3 ปีที่แล้ว +1

    This should be accpted.this enif

  • @rajansinghbanga9993
    @rajansinghbanga9993 3 ปีที่แล้ว +1

    Good

  • @sushmasahni5600
    @sushmasahni5600 3 ปีที่แล้ว +1

    Jo milda le lo .iss toh vi jaoge . Formula sb fail .Jida Diwali bonus 2006 toh bnd hei 15 saal ho gye jidd sali mar gai si leadra di.hun jo milda le lwo

  • @SatnamSingh-yg6rv
    @SatnamSingh-yg6rv 3 ปีที่แล้ว +1

    Transportat ch driver and conductor vi unrevised categories ch anda ha

  • @meetlehragaga6636
    @meetlehragaga6636 3 ปีที่แล้ว +1

    Good Job Bro...

  • @meenachouhan3001
    @meenachouhan3001 3 ปีที่แล้ว +1

    Sir ji 2.25 ja 2.59 di option hun vi hai kyoki 15% nal koi jiada benifit nahi hai.

  • @anilkundal5810
    @anilkundal5810 3 ปีที่แล้ว +2

    Sir ji jehre sathi 2019 vich regular hoe ne ohna te kehra formula lagu

  • @AvtarSingh-zg5jf
    @AvtarSingh-zg5jf 3 ปีที่แล้ว +1

    Sat Shri Akal G

  • @rajindersingh3233
    @rajindersingh3233 3 ปีที่แล้ว +1

    Good knowledge, thanks

  • @deepkalia421
    @deepkalia421 3 ปีที่แล้ว +1

    Death case jina dee death Ho gaiee see Sanu 3 lakh de dita see Sanu nokri milugee ja nhi jaroor daseyo

  • @adventurewithlife8123
    @adventurewithlife8123 3 ปีที่แล้ว +12

    15 percent shi ha.. Pr 1.1.2016 to bad wale employees lyi v clarity honi chaidi h..hun govt. Nu late nhi krna cahida

  • @karangoswami3896
    @karangoswami3896 3 ปีที่แล้ว +1

    Jo milda la lo bad da pata nahi fer okha na hoje

  • @sudeshsharma6394
    @sudeshsharma6394 3 ปีที่แล้ว +1

    Ki Medical allowence double hogya hai ??

  • @bikkarsingh9659
    @bikkarsingh9659 3 ปีที่แล้ว +1

    Veer probation da dsdo

  • @charanjitsinghpinka824
    @charanjitsinghpinka824 3 ปีที่แล้ว +1

    Penshen vich v vadha hoyaa sir Punjab police da te kdo Tu milegi

  • @mintusahota4480
    @mintusahota4480 3 ปีที่แล้ว +1

    Probation de wich ki den gye bro. Joining December 2016 di aa Ji ????

  • @rajsharma871
    @rajsharma871 3 ปีที่แล้ว +1

    Thanks for valuable information

  • @pramodbalwant6289
    @pramodbalwant6289 3 ปีที่แล้ว +1

    Eh kachhe mulajma lae v hai???

  • @satnammalhi4980
    @satnammalhi4980 3 ปีที่แล้ว +2

    Sir new bharty wale jo 1/1/2016 to Baad hoye ne uhna nu ki millu

  • @BalwinderKaur-vu7xw
    @BalwinderKaur-vu7xw 3 ปีที่แล้ว +1

    Interim relief da ki karna hai. Eh v dasso.

  • @tarunrishi856
    @tarunrishi856 3 ปีที่แล้ว +2

    Jo milda le lo Court of conduct LG jaanda..fr nhi kilna kuch

  • @RaviSingh-fe1wr
    @RaviSingh-fe1wr 3 ปีที่แล้ว +1

    Sir jihre mulazm world bank de adheen han una bare v jarur dasya Karo ji

  • @tarunrishi856
    @tarunrishi856 3 ปีที่แล้ว +4

    Kuch nhi milna Duji govt aa jaani h Court of cuntuct LG jaana November ch..fer 5 saal fer last 5 Daal de 2 month strike bas Aida hi chalde rehna

    • @pawansingla2389
      @pawansingla2389 3 ปีที่แล้ว

      Pawan Kumar Singla. How much D A has been given by the Pb Govt on the revised pay w e f 1.7.2021

  • @msingh3500
    @msingh3500 3 ปีที่แล้ว +1

    Good job

  • @ravindersingh6139
    @ravindersingh6139 3 ปีที่แล้ว +1

    Punjab Home guard b an review cata giri hai jo k 2011 mani nhi hua

  • @RAMLAL-kb9yc
    @RAMLAL-kb9yc 3 ปีที่แล้ว +2

    Hello sir ji
    I am retiring on 30.9. 21. i am gtinglate case of pension. I'm so confused. Can I do fixations with new or old. One thing more is that my a/i falls on 1.10.ki menu j A/i milegi

  • @sukhvindermann9784
    @sukhvindermann9784 3 ปีที่แล้ว +1

    Please also inform something about pensioners

  • @avtarsingh-mk1sg
    @avtarsingh-mk1sg 3 ปีที่แล้ว +1

    Sir mere joining 2018 de Vich hoye hai te Mai probation te 10300 salary le reha a. Hun mere salary te koi farak pawega ja nai under probation. Mere salary kini ho jawegi

  • @BhupinderSingh-yg8cg
    @BhupinderSingh-yg8cg 3 ปีที่แล้ว +2

    ਵੀਰ ਜੀ ਇਹ ਦੱਸਣ ਦੀ ਖੇਚਲ ਕਰਨੀ ਕੇ ਪੇਡੂ ਭੱਤਾ ਪਹਿਲਾ 6% ਸੀ ਹੁਣ ਨਵੇ ਸਕੇਲ ਮੁਤਾਬਿਕ।ਕਿੰਨੇ ਪ੍ਰਤੀਸ਼ਤ ਹੋਵੇਗਾ ਜੀ।

  • @devanshsir
    @devanshsir 3 ปีที่แล้ว +1

    Jo 01 Jan 2016 ke bad job me aaye unka kya hoga

  • @deepakloomba998
    @deepakloomba998 3 ปีที่แล้ว +1

    Thanks for your video. It's very useful 🙏

  • @brijduttsharma
    @brijduttsharma 3 ปีที่แล้ว +1

    Written mein aaya khuch sir??

  • @AshokKumar-bf8gg
    @AshokKumar-bf8gg 3 ปีที่แล้ว +3

    2.25.and 2.59 ਲਾਗੂ ਰਹੇਗਾ ਜਾਂ ਫਿਰ ਇਹ ਵੀ ਖ਼ਤਮ ਕਰ ਦਿੱਤਾ। ?? । ਕਿੳੁ ਕਿ ਕਈ ਕਰਮਚਾਰੀਆਂ ਨੂੰ ਫੈਕਟਰ 2.59 ਨਾਲ ਫਾਇਦਾ ਹੋ ਰਿਹਾ ਹੈ।ਕਿਰਪਾ ਕਰਕੇ ਕਲੀਅਰ ਕੀਤਾ ਜਾਵੇ ਜੀ

  • @heerabhandari9249
    @heerabhandari9249 3 ปีที่แล้ว +6

    Pagal hai mulajam jakhebandi jo de rahe o le lo hun

  • @gulabsinghrai7443
    @gulabsinghrai7443 3 ปีที่แล้ว +1

    Goodjob

  • @sumansanyal626
    @sumansanyal626 3 ปีที่แล้ว +8

    Good job sir...Thanks a lot🙏🙏 plz inform us regarding 6060 teachers pay calculation after 6th pay commission

    • @jagdeepsingh-kf5qp
      @jagdeepsingh-kf5qp 3 ปีที่แล้ว +1

      Teacher ho k v finance bare kush nhi pta......... very bad teacher

    • @Unknown_shorts_0412
      @Unknown_shorts_0412 3 ปีที่แล้ว +1

      Jagdeep ji teacher newly appointed ne
      Te pay commission di report da ta halle uhna nu nhhi smj lg rhhi jihna di service 15 year de kareeb ho chuki hai
      Coz they are teacher nt a accountant

    • @jagdeepsingh-kf5qp
      @jagdeepsingh-kf5qp 3 ปีที่แล้ว

      Brother mai v account nhi aa mai engineer aa te accounts nal ned ted da koi relation nhi aa but salary income tax etc related har gal nu samjhda aa te apni lod di knoweldge rakhda aa

    • @Unknown_shorts_0412
      @Unknown_shorts_0412 3 ปีที่แล้ว

      Changi gl hai ji newly joining wale staff nu jroor dikkat aundi hai
      Anyway good job ji
      Apan eh topic ithe hi close kr dinde ha

    • @googlepage9992
      @googlepage9992 3 หลายเดือนก่อน

      Gurdeep Aujla
      Manpreet Singh ji Thank you
      So much for the Sharing.

  • @sumi_316
    @sumi_316 3 ปีที่แล้ว +1

    very nice info manpreet g.. sir sade high court vich 119% DA chalda c 31.12.2015 nu.. ta sanu hun 15% hike 113 te milu ya 119 te.. pls reply

  • @dharmindersingh6535
    @dharmindersingh6535 3 ปีที่แล้ว +18

    ਅੱਜ ਸਾਡੀ ਰੈਲੀ ਸਰਕਾਰ ਦੇ ਵਿਰੋਧ ਵਿਚ ਕਾਮਯਾਬ ਰਹੀ ਅਤੇ 02 09 2021 ਦਾ ਮਟਿਗ ਦਾ ਸਮਾਂ ਮਿਲਿਆ ਰੈਲੀ ਮੁਹਾਲੀ ਵਿੱਚ ਹੋਈ

    • @bhupinderkaur4413
      @bhupinderkaur4413 3 ปีที่แล้ว +1

      Hanji ਰੈਲੀ ਬਹੁਤ ਪ੍ਰਭਾਵਸ਼ਾਲੀ ਸੀ

    • @banarsidass6680
      @banarsidass6680 3 ปีที่แล้ว

      Good job

  • @gurjindersingh2810
    @gurjindersingh2810 3 ปีที่แล้ว +1

    🌹🌹🌹🙏🏻🙏🏻🙏🏻🙏🏻🌹🌹🌹

  • @arunbabool3263
    @arunbabool3263 3 ปีที่แล้ว +2

    Nice information

  • @GurpreetSingh-gs8wr
    @GurpreetSingh-gs8wr 3 ปีที่แล้ว +2

    Agr 10 saal baad pay commission laggu howe te us ch v 10 hazzar da fayida naa howe ...tan ki krna aise nikhid pay commission daaaaa

    • @somjeetkaur4875
      @somjeetkaur4875 3 ปีที่แล้ว

      Sahi gll a

    • @tarunrishi856
      @tarunrishi856 3 ปีที่แล้ว

      2026 chv 7th pay commission milna h par 6thda koi Hal hour ta na

  • @vikassharma8398
    @vikassharma8398 3 ปีที่แล้ว +2

    Basic factor 2.59 hi hai but minimum hike 15% hona chahide??

  • @mangusingh6561
    @mangusingh6561 3 ปีที่แล้ว +1

    Sar meri 1.01.15nu basic 7159si menu 2.59da farmula lena chaida h sar plz reply

  • @manpreetsingh-yg7bb
    @manpreetsingh-yg7bb 3 ปีที่แล้ว +4

    What about 7th pay commission.... working as JE pspcl... joined after 17 July 2020

    • @rachin6202
      @rachin6202 3 ปีที่แล้ว +1

      Same here bro.... Kuj pta apna ki scene aa

  • @GurpreetSingh-gs8wr
    @GurpreetSingh-gs8wr 3 ปีที่แล้ว +2

    2016 di basic ute 2.74 factor deyo.....plus DA center wala 28% not 17%

  • @urmilj5069
    @urmilj5069 3 ปีที่แล้ว

    1.1.16 se due 125%d.a te 20% increase ghati ghat hona chahida hai.

  • @rajkumarhappyy7993
    @rajkumarhappyy7993 3 ปีที่แล้ว +1

    Ek video outsource karmchari jo sehat vibhagon vich han ohna baare jankari di video v post karo

  • @vinodkumargarg6601
    @vinodkumargarg6601 3 ปีที่แล้ว +3

    Thanks for very useful videos ! Two questions ....
    1.Kya option 5 September tak dena jaroori hai ?
    2. Can the option can be given from another month instead of Jan.2016 ?

  • @sonuravish3446
    @sonuravish3446 3 ปีที่แล้ว +1

    Veer chandigarh me to 31/12/15 ko DA 119% mil rha tha to humari pay me konsa factor lgega 113 wala ya119 wala

    • @sonuravish3446
      @sonuravish3446 3 ปีที่แล้ว

      Plzz dso veer

    • @vrbtech4742
      @vrbtech4742 3 ปีที่แล้ว +1

      @@sonuravish3446 bro it will be same for all employees that govt suggest . like they saying 113%

  • @RaviSingh-fe1wr
    @RaviSingh-fe1wr 3 ปีที่แล้ว +1

    Good mulazm leader water supply jo world bank adheen han una nu sarkari keeta jaye kache mulazm pakke keete jaan

  • @ramgopalramgopal9126
    @ramgopalramgopal9126 3 ปีที่แล้ว +3

    Welcome sir thank you

  • @sunitamehmi2376
    @sunitamehmi2376 3 ปีที่แล้ว +2

    Good information has given by you

  • @vineetsharma3553
    @vineetsharma3553 3 ปีที่แล้ว +1

    Bhai ji yeh bataye....kya contractual employ permanent hoyegai........centre schme mai work kartai 8 saal ho chukkai hai....kya koh aas hai ki nhi

    • @vineetsharma3553
      @vineetsharma3553 3 ปีที่แล้ว

      Kripya like karnai kai saath. Saath jawab bhi dai....thx

  • @Dhillon2064
    @Dhillon2064 3 ปีที่แล้ว +2

    ਜੋ ਮਿਲਦਾ ਲੈ ਲਵੋ ਕੀ ਭਾਲਦੇ ਹੋ

  • @jagsirsinghsingh9833
    @jagsirsinghsingh9833 3 ปีที่แล้ว +2

    hlo bro widow pention or all pention kdo awe gi please dso

  • @GurpreetSingh-gs8wr
    @GurpreetSingh-gs8wr 3 ปีที่แล้ว +1

    Bss ihna ton petrol , diesel te gas te rate wdhwa loo jinne mrzi.....ohh 150-150 and 900 v ho jane bt salaries increase karan nu naa kaho ihna nuuu

  • @poonamkaur934
    @poonamkaur934 3 ปีที่แล้ว +1

    Thanks a lot for sir

  • @ashwanikumar3255
    @ashwanikumar3255 3 ปีที่แล้ว +4

    What about pensioners

  • @RaviSingh-fe1wr
    @RaviSingh-fe1wr 3 ปีที่แล้ว +1

    Mulazm ekta jindabaad

  • @balkrishangupta5847
    @balkrishangupta5847 3 ปีที่แล้ว +2

    New employees jinhane 17.07.2020 baad join kita hai ohna lai bhi kuch karo