1 ਜਨਵਰੀ 2025 ਤੋਂ DA ਵਿੱਚ ਕਿੰਨਾ ਵਾਧਾ ਹੋਣ ਜਾ ਰਿਹਾ By Manpreet Singh

แชร์
ฝัง
  • เผยแพร่เมื่อ 13 ม.ค. 2025

ความคิดเห็น • 80

  • @mithanlal7830
    @mithanlal7830 21 ชั่วโมงที่ผ่านมา +8

    ਵਧੀਆ ਜਾਣਕਾਰੀ ਮਨਪ੍ਰੀਤ ਜੀ ਪਰ ਪੰਜਾਬ ਸਰਕਾਰ ਦੇ ਕੰਨ ਤੇ ਜੂੰ ਨਹੀ ਸਰਕਦੀ

  • @JasvirSingh-y6s
    @JasvirSingh-y6s 15 ชั่วโมงที่ผ่านมา +2

    ਬਹੁਤ ਵਧੀਆ ਉਪਰਾਲਾ ਮਨਪ੍ਰੀਤ ਜੀ ਜਾਨਕਾਰੀ ਦੇਣ ਲਈ ਬਹੁਤ 2 ਧੰਨਵਾਦ 22

  • @ShaminderSingh-pv3ec
    @ShaminderSingh-pv3ec 19 ชั่วโมงที่ผ่านมา +17

    ਕੇਂਦਰ ਸਰਕਾਰ ਜੋ ਵੀ ਵਾਧਾ ਕਰ ਦੇਵੇ ਪਰ ਪੰਜਾਬ ਸਰਕਾਰ ਨੇ ਮੁਲਾਜਮਾਂ ਦੇ ਡੀਏ ਉੱਤੇ ਝਾੜੂ ਫੇਰਨਾ।

    • @jassedutechupdatesgsr231
      @jassedutechupdatesgsr231 18 ชั่วโมงที่ผ่านมา

      ਮੁਲਾਜਮਾਂ ਨੇ ਵੀ ਝਾੜੂ ਫੇਰ ਬਦਲਾਵ ਲਿਆਂਦਾ ਸੀ, ਹੁਣ ਭੁਗਤਣਾ ਤੇ ਪੈਣਾ ਹੀ ਹੈ

    • @vinodbagifaridkot158
      @vinodbagifaridkot158 17 ชั่วโมงที่ผ่านมา

      ਖਾਲੀ ਪੰਜਾਬ ਦੈ ਖਜਾਨਾ ਬਾਰਾ ਗੱਲ ਕਰੋ ਜੀ

  • @JasvirSingh-y6s
    @JasvirSingh-y6s 16 ชั่วโมงที่ผ่านมา +2

    ਜਾਨਕਾਰੀ ਦੇਣ ਲਈ ਬਹੁਤ ਧੰਨਵਾਦ ਬਾਈ

  • @LakhwinderSingh-sw4zx
    @LakhwinderSingh-sw4zx 20 ชั่วโมงที่ผ่านมา +3

    ਧੰਨਵਾਦ ਮਨਪ੍ਰੀਤ ਜੀ ਤੁਹਾਡਾ ਜਾਣਕਾਰੀ ਸਾਂਝੀ ਕਰਨ ਲਈ

  • @AshwaniSharma-il6zw
    @AshwaniSharma-il6zw 20 ชั่วโมงที่ผ่านมา +10

    पंजाब सरकार के कर्मचारी और पेंशनर्स अब महंगाई भत्ता और कोई भी उम्मीद नहीं रखें क्यूंकि जब तक यह कर्मचारी विरोधी पंजाब में सरकार रहेगी कुछ भी उम्मीद रखना बिलकुल गलतफहमी है!कर्मचारियों और पेंशनर्स को सिर्फ तभी ही फायदा होता है अगर केंद्र और राज्यों में एक ही पार्टी की सरकार हो!क्यूंकि पहले ही पंजाब को छोड़ लगभग सभी अन्य राज्यों के कर्मचारियों और पेंशनर्स को लगभग सभी बकाया और अन्य लाभ बहुत सालों से पहले ही मिल चुके है लेकिन 2016 के पे रेविशन के समय से ही पंजाब में केंद्र में सत्तारूढ़ पार्टी की जगह अन्य दलों की सरकार बनाने की सजा हम भुगत रहे हैँ!अब भी राज्य सरकार से कोई उम्मीद रखना बेकार है जो मिल रहा है अगर वही मिलता रहे वही काफी है!

  • @iqbalsingh7628
    @iqbalsingh7628 19 ชั่วโมงที่ผ่านมา +7

    ਪੰਜਾਬ ਦੇ ਮੁਲਾਜਮਾਂ ਨੂੰ ਡੀਏ ਮਿਲਣਾ ਤਾਂ ਸੁਫਨਾ ਵੇਖਣ ਵਾਲੀ ਗੱਲ ਹੋਵੇਗੀ ਹੁਣ ਸਰਕਾਰ ਵੱਲੋਂ ਪਹਿਲਾਂ ਹੀ ਲੋਕਾਂ ਨੂੰ ਲੋਡ਼ ਤੋਂ ਵੱਧ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ

  • @gurpreetsingh-fi5ok
    @gurpreetsingh-fi5ok 19 ชั่วโมงที่ผ่านมา +10

    Pb.ਦੇ ਮੁਲਾਜ਼ਮਾਂ ਨੂੰ ਹੁਣ‌ ਡੀਏ ਅਕਤੂਬਰ ਮਹੀਨੇ 2025 ਦੀਵਾਲੀ ਵੇਲੇ ਮਿਲੇਗਾ।ਇਹ ਵੀ ਰੈਲੀ‌ ਧਰਨੇ ਕਰਕੇ ਮਿਲੂ।ਕੇਂਦਰ ਸਰਕਾਰ ਜਦੋਂ ਮਰਜ਼ੀ ਦੇਵੇ।

  • @ManjitSingh-ix8uw
    @ManjitSingh-ix8uw 17 ชั่วโมงที่ผ่านมา +4

    ਅਸੀ ਕਿਸੇ ਪਾਰਟੀ ਦੇ ਹਿਮਾਇਤੀ ਨਹੀਂ ਹਾਂ ਪਰ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਬੰਬ ਬੁਲਾ ਦਿੱਤੀ ਸੀ।

  • @BhupinderSingh-rk7vf
    @BhupinderSingh-rk7vf 19 ชั่วโมงที่ผ่านมา +7

    ਵੱਡੇ ਵੀਰ ਪੰਜਾਬ ਦਾ ਔਖਾ। ਕੁੱਝ ਨੀ ਮਿਲਣਾ

  • @DevSingh-tm4eq
    @DevSingh-tm4eq 17 ชั่วโมงที่ผ่านมา +4

    ਪੰਜਾਬ ਸਰਕਾਰ ਦਾ ਡੀ.ਏ. "R.I.P"

  • @RajinderSingh-b9h
    @RajinderSingh-b9h 21 ชั่วโมงที่ผ่านมา

    Bahut vadhia jankari mili he ji

  • @rajsharma_30
    @rajsharma_30 16 ชั่วโมงที่ผ่านมา +1

    Dhanyavaad bete

  • @balwinderbrar213
    @balwinderbrar213 19 ชั่วโมงที่ผ่านมา +3

    ਭਰਾ ਜੀ ਸਾਨੂੰ ਕੀ ਫ਼ੈਇਦਾ ਪੰਜਾਬ ਸਰਕਾਰ ਨੇ ਸਾਡਾ ਮਗਰਲਾ ਨਹੀਂ ਦਿੱਤਾ।

  • @AnilAnil-e3p3w
    @AnilAnil-e3p3w 20 ชั่วโมงที่ผ่านมา

    Manpeet ji happy lohari bahut badhiya jankari thank u sir

  • @sonuwalia3484
    @sonuwalia3484 22 ชั่วโมงที่ผ่านมา +1

    Sachi khabar sahi khabar manpreet ji

  • @Jagtarsingh-yy2ng
    @Jagtarsingh-yy2ng 20 ชั่วโมงที่ผ่านมา

    ਗੱਲ ਸੁਣਨ ਵਿੱਚ ਵਧੀਆ ਲੱਗੀ।

  • @54msrakhra
    @54msrakhra 5 ชั่วโมงที่ผ่านมา

    Good information

  • @manidersingh778
    @manidersingh778 ชั่วโมงที่ผ่านมา +1

    Nice

  • @kuldipsingh5183
    @kuldipsingh5183 21 ชั่วโมงที่ผ่านมา

    Good Detail ji Thanks

  • @omparkashjoshi8459
    @omparkashjoshi8459 19 ชั่วโมงที่ผ่านมา

    Sat sree akal veer ji 🙏🙏

  • @sattibhakku4176
    @sattibhakku4176 18 ชั่วโมงที่ผ่านมา +2

    ਬਾਈ ਪਤੇ ਦੀ ਗੱਲ਼ ਇਹ ਆ ਕੀ ਅੱਪਾ ਸਾਰਿਆਂ ਨੇਂ ਪੰਜਾਬ ਸਰਕਾਰ ਤੋਂ ਕੋਈ ਉਮੀਦ ਨਹੀਂ ਰੱਖਣੀ

  • @gurjitsingh2161
    @gurjitsingh2161 22 ชั่วโมงที่ผ่านมา +7

    Punjab govt. Pta ni kdo neend vicho jaago ..😏

    • @shivdutt2783
      @shivdutt2783 21 ชั่วโมงที่ผ่านมา

      Badalaw

  • @malkitghai4314
    @malkitghai4314 8 ชั่วโมงที่ผ่านมา

    ਪੰਜਾਬ ਨੂੰ ਕੀ ਭਾਅ ਕੇਂਦਰ ਵਲੋਂ ਦਿੱਤੇ ਜਾਣ ਵਾਲੇ ਡੀ ਏ ਦਾ ? ਇਹੀ ਆਮ ਆਦਮੀ ਪਾਰਟੀ ਕਹਿੰਦੀ ਹੁੰਦੀ ਸੀ,ਅਕਾਲੀ, ਕਾਂਗਰਸ ਲੁੱਟੀ ਜਾ ਰਹੀ ਏ, ਪੰਜਾਬ ਨੂੰ,ਹੁਣ ਪੰਜਾਬ ਦਾ ਪੈਸਾ ਕਿਥੇ ਜਾ ਰਿਹਾ, ਹੁਣ ਪੰਜਾਬ ਦੇ ਮੁਲਾਜ਼ਮਾਂ ਦੇ ਡੀ ਏ ਦਾ ਪੈਸਾਂ ਕਿਥੇ ਹੈ ?

  • @UshaRani-rr1yl
    @UshaRani-rr1yl 20 ชั่วโมงที่ผ่านมา

    God bless you beta ji 👍

  • @HappyMadahar-l7p
    @HappyMadahar-l7p 19 ชั่วโมงที่ผ่านมา +2

    ਕਵਾਹਤ ਹੈ ਕਿ ਕੱਟੇ ਨੂੰ ਮਣ ਦੁੱਧ ਦਾ ਕੀ ਲੇਸ

  • @karismatic3033
    @karismatic3033 19 ชั่วโมงที่ผ่านมา

    Dhan Guru Nanak ji Punjab Sarkar nu sumat deo k pensioner and mulazam lyi kuch vdiya kre

  • @DeepakkumarChohan-jt8ji
    @DeepakkumarChohan-jt8ji 2 ชั่วโมงที่ผ่านมา

    ਕੋਈ ਪੀਪਾ ਮੰਤਰੀ ਜਰੂਰ ਆ ਸਰਕਾਰ ਚ, ਜਿਹੜਾ ਪੰਜਾਬ ਸਰਕਾਰ ਨੂੰ ਮੁਲਾਜਮਾਂ ਦੇ ਖਿਲਾਫ ਲਗਾਤਾਰ ਭੜਕਾ ਰਿਹਾ ਆ 🤔🤔

  • @dharmindersingh5638
    @dharmindersingh5638 21 ชั่วโมงที่ผ่านมา +4

    ਭਰਾਵਾ ਮਗਰਲਾ ਡੀਏ ਮਿਲਣ ਦੀ ਕੋਈ ਆਸ ਨਹੀਂ ਗੀ

  • @ranjitsinghrathore5195
    @ranjitsinghrathore5195 21 ชั่วโมงที่ผ่านมา +1

    paji ki punjab sarkar bee DA cha wada karugi ya nahi

  • @tarsemlal4576
    @tarsemlal4576 4 ชั่วโมงที่ผ่านมา

    Is Punjab Govt anywhere?

  • @hardeepjunior7432
    @hardeepjunior7432 20 ชั่วโมงที่ผ่านมา +2

    ਪੰਜਾਬ ਵਾਲਾ da ਤਾਂ ਭੁੱਲ ਜੋ ਕਦੇ ਮਿਲਜੂ ਗਾ

  • @randhirkaur5356
    @randhirkaur5356 19 ชั่วโมงที่ผ่านมา

    ਪੰਜਾਬ ਸਰਕਾਰ ਦੀ ਤਾਂ ਨੀਂਦ ਹੀ ਉਡ ਜਾਣੀ

  • @gdmadan
    @gdmadan 21 ชั่วโมงที่ผ่านมา

    Pb govt pensioners ki pension 65 years ke bad kitni additional basic pension increase hoti hai

    • @anoopgill7466
      @anoopgill7466 21 ชั่วโมงที่ผ่านมา +1

      5 percent after 65 year age .

  • @mohitsharma4672
    @mohitsharma4672 21 ชั่วโมงที่ผ่านมา

    Manpreet ji kender di hor gal... Per eh tan kangla punjab hai

  • @deepakvedios2077
    @deepakvedios2077 17 ชั่วโมงที่ผ่านมา

    Murh ke mai ta ni panda vote aina nu, naale mere known paan

  • @jobansingh1337
    @jobansingh1337 5 ชั่วโมงที่ผ่านมา

    But about pb govt,

  • @binadevi1024
    @binadevi1024 21 ชั่วโมงที่ผ่านมา

    ❤❤❤❤❤

  • @ghanshamdass8747
    @ghanshamdass8747 21 ชั่วโมงที่ผ่านมา +3

    Kya fayda punjab sarkar ne ta dena nhi

  • @lovemangat4045
    @lovemangat4045 8 ชั่วโมงที่ผ่านมา

    ਪੰਜਾਬ ਸਰਕਾਰ ਨੇ ਤਾਂ ਮੁਲਾਜਮਾਂ ਤੇ ਹੀ ਝਾੜੂ ਫੇਰ ਦਿੱਤਾ ਪੀਪਾ ਸਰਕਾਰ

  • @Gurpreet776
    @Gurpreet776 21 ชั่วโมงที่ผ่านมา

    Veer ji pay scale 19900 da kuj hoyega

    • @dikshant6559
      @dikshant6559 20 ชั่วโมงที่ผ่านมา

      Bai kisse nu ni fikar apni koi ni aawaz chakda

  • @DalipKumar-sd3xh
    @DalipKumar-sd3xh 22 ชั่วโมงที่ผ่านมา

    Punjab ne te DA increase karna nahi aap ji center di hi news de do ji

  • @rameshbajaj4409
    @rameshbajaj4409 18 ชั่วโมงที่ผ่านมา +1

    EH BHKHI -NIKAMMI GOVT. APNE DIDH BHAR RAHI HAI. PENSIONERS NU KUJH NAHI DENA.

  • @ThaperSaab-e2k
    @ThaperSaab-e2k 13 ชั่วโมงที่ผ่านมา

    Bai next time Modi Saab di sarkar leyao

  • @prabhsharankaur4749
    @prabhsharankaur4749 19 ชั่วโมงที่ผ่านมา +1

    Kejriwal noo delhi vote ch hrao

  • @bahadurrana3753
    @bahadurrana3753 22 ชั่วโมงที่ผ่านมา +1

    Sir only 3%

  • @RajuYadav-db6nk
    @RajuYadav-db6nk 19 ชั่วโมงที่ผ่านมา

    Badiya jaisa kya hai is news me

  • @anitagupta678
    @anitagupta678 20 ชั่วโมงที่ผ่านมา

    Discuss about Punjab only

  • @AmarjitSingh-fd7jc
    @AmarjitSingh-fd7jc 19 ชั่วโมงที่ผ่านมา

    Punjab stet pisa den nu peshe a jdo k oh hak bnda mulajma da

  • @JagroopLal-h3l
    @JagroopLal-h3l 19 ชั่วโมงที่ผ่านมา

    ਪੰਜਾਬ ਦੇ ਪੈਨਸ਼ਨਰ ਤੇ ਮੁਲਾਜ਼ਮਾਂ ਨੂੰ ਭਾਈ ਕੁਛ ਵੀ ਨਹੀਂ ਮਿਲਨਾ

  • @kittugill4009
    @kittugill4009 6 ชั่วโมงที่ผ่านมา

    Punjab sarkar ne kujh dena hi nahi
    Andher nagri chopat raaja
    Punjab fail sarkar

  • @rakeshkumarduggal7011
    @rakeshkumarduggal7011 17 ชั่วโมงที่ผ่านมา

    Inna nu appna hesher petta hai

  • @samsonfayaz2429
    @samsonfayaz2429 16 ชั่วโมงที่ผ่านมา

    Bha ji Punjab government ta Punjab da satayanas kar rahi hai free free khed khed ke 😂

  • @mohinderpal4482
    @mohinderpal4482 18 ชั่วโมงที่ผ่านมา

    Aj tu dharna start kro ta diwali tak milna oh v 1 kishat

  • @barjinderpushkarna2038
    @barjinderpushkarna2038 17 ชั่วโมงที่ผ่านมา

    Sab too mari sarkaar hai Aap di sarkar,Aj tak kisey v sarkaar ney inhey DA pending nahi kitey c,Ik doo tak ho jandey san,Is Govt ney taa Sharm hi lai hoi hai, Murdabad, Murdabad

  • @shamsingh8572
    @shamsingh8572 19 ชั่วโมงที่ผ่านมา

    Sarkar.ne.kuj.nahi.dena.q.ki.sarkar.mansha.thik.nhi.ate.eh.sarkar.100.parcent.fail.hai.

  • @Balbir-i8m
    @Balbir-i8m 19 ชั่วโมงที่ผ่านมา

    No.hope.to.increase.in..pb.govt.da..in.future..ok

  • @waliakapil7628
    @waliakapil7628 21 ชั่วโมงที่ผ่านมา

    What about pb. Govt

  • @rakeshkumarduggal7011
    @rakeshkumarduggal7011 17 ชั่วโมงที่ผ่านมา

    App sarkar murda baad Inna nu kedo baher vota tak uddek kero punjab app sarkar ne kuj Nehi kerna te baad vich Inna nu kise nehi puchna

  • @JashmailSingh-n9s
    @JashmailSingh-n9s 20 ชั่วโมงที่ผ่านมา

    Manpretjhapeylory

  • @harbhajansingh1676
    @harbhajansingh1676 19 ชั่วโมงที่ผ่านมา

    Man ton chuckle jine marji sun Lao per DA bare gal karke sharminda na Karen ek bar hi kafi doosri bar ton mafi ALvida karo is sarkar ko

  • @jagtardhillon7459
    @jagtardhillon7459 17 ชั่วโมงที่ผ่านมา

    Par iss da PB
    Dee aap sarkar te koi farak nahin paina. Aap sarkar anti mulajim/ pensioners hai.😅

  • @davinderpal1104
    @davinderpal1104 2 ชั่วโมงที่ผ่านมา

    2027 vich sabak sikha k bahar kro khaas party nu . Fir hi congress ya akali ya bjp d.a nu center govt de brober kar skdi aa. Aa aap. Khaas party mulajima de bilkul against hai

  • @mohinderpal4482
    @mohinderpal4482 18 ชั่วโมงที่ผ่านมา

    Eh ta jhadu wala na sirf mulazama de hak ta jhadu pherde ne

  • @sunitarani7596
    @sunitarani7596 20 ชั่วโมงที่ผ่านมา

    What about pb. Govt.

  • @Sonisingh786-l2i
    @Sonisingh786-l2i 20 ชั่วโมงที่ผ่านมา

    ❤❤❤❤