Bihar nahi Panjab barbad kar rahe vota banaon wale Hind sarkar barbad kar rahi hai ta ke kal nu ehte Referendom howe ta Panjabi jitten na. Azadi hi hul hai. Khalistan Zindabad
There is a huge difference between the two. The countries you refer to are multicultural immigrant nations, while the states of India, such as Punjab, were created on a linguistic basis to preserve the diversity of their respective regions.
Jab UP me ja kar agriculture land tusin kodian ke bhaw kharidi woh sahi hai aur yeh garib aadmi labour karn lyee idhar aa ke vas gaye fir takleef kion.
Bai eh sale aap hi jumewar ne eh sale ohi loki ne jo kehnde si asi 5 lakh kaune a asi 10 lakh kmaune han bhaia nu kamre kraye te deke te eh sale sabh ton wadh balbir singh sidhu nu suport karde si es sare fasad di jarh balbir singh sidhu hai te ajkal da majuda mla we ohi kuch kar reha
ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️
ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏
Very good job 👍
Veer jasbir ji baccha lo.punjab nu.baki patrkara nu koi Lana Dena nahi Punjab too
ਬਾਈ ਜੀ ਏਨਾ ਨੂੰ ਪੁੱਛੋ ਜ਼ਮੀਨਾਂ ਤੁਸੀ ਹੀ ਵੇਚਿਆ ਔਰ ਏਨਾ ਨੂੰ ਕਿਰਾਏ ਤੇ ਮਕਾਨ ਕਿਸ ਨੇ ਦਿੱਤੇ ਤੁਸੀ ਹੀ ਦਿੱਤੇ ਪਹਲਾ ਤਾਂ ਲਾਲਚ ਵਿਚ ਮਕਾਨ ਦਿਤੇ। ਹੁਣ ਚਿਕ ਦੇ ਪਏ ਤੁਸੀ ਗਰੀਬ ਪੰਜਾਬੀ ਸਰਦਾਰ ਨੂੰ ਤੁਸੀ ਜਰਦੇ ਨੀ
ਜਗਤਪੁਰੇ, ਮੋਹਾਲੀ ਦੇ ਵਾਸੀਓ। ਤੁਹਾਡੇ ਪਤੇ ਤੇ ਉਹਨਾਂ ਅਨੇਕਾਂ ਬੰਦਿਆਂ ਦੇ ਅਧਾਰ ਤੇ ਵੋਟਰ ਕਾਰਡ ਸਰਕਾਰ ਨੇ ਜਾਰੀ ਕੀਤੇ ਹਨ ਜੋਕਿ ਤੁਹਾਡੇ ਘਰਾਂ ਵਿੱਚ ਰਹਿੰਦੇ ਹੀ ਨਹੀਂ। ਇਸਦਾ ਮਤਲਬ ਇਹ ਡਾਕੂਮੈਂਟ ਜਾਅਲੀ ਹਨ। ਇਹ ਤਾਂ ਤੁਹਾਡੇ ਹੱਥ ਬ੍ਰਹਮ ਅਸਤ੍ਰ ਲੱਗ ਗਿਆ ਹੈ।
ਕੋਈ ਸੂਝਵਾਨ ਵਕੀਲ ਕਰੋ, ਅਧਾਰ ਤੇ ਵੋਟਰ ਕਾਰਡ ਜਾਰੀ ਕਰਨ ਵਾਲੇ ਸਮੂਹ ਮਹਿਕਮੇ ਅਤੇ ਵੱਡੇ ਅਫਸਰਾਂ ਤੇ ਕੇਸ ਪਾਕੇ:
1. ਇਹ ਗੈਰ ਕਨੂੰਨੀ ਢੰਗ ਨਾਲ ਬਣੇ ਜਾਅਲੀ ਦਸਤਾਵੇਜ਼ ਕੈਂਸਲ ਕਰਾਓ।
2. ਇਹ ਝੂਠੇ ਡਾਕੂਮੈਂਟ ਜਾਰੀ ਕਰਨ ਵਾਲੇ ਮਹਿਕਮਿਆਂ ਦੇ ਅਫਸਰ ਸਸਪੈਂਡ ਕਰਾਓ।
3.ਜਿਹਨਾ ਲੋਕਾਂ ਕੋਲ ਇਹ ਜਾਅਲੀ ਡਾਕੂਮੈਂਟ ਹਨ, ਉਹਨਾਂ ਨੂੰ ਜੇਲ ਕਰਵਾਓ ਕਿਉਂਕਿ ਉਹਨਾਂ ਨੇ ਇਹਨਾਂ ਨੂੰ ਕੈਂਸਲ ਕਰਵਾਉਣ ਦੀ ਦਰਖ਼ਾਸਤ ਨਹੀਂ ਦਿੱਤੀ।
ਇਹ ਕੰਮ ਤੁਰੰਤ ਤੇਜੀ ਨਾਲ ਕਰਨਾ ਚਾਹੀਦਾ ਹੈ।
ਧੰਨਵਾਦ ਜਸਵੀਰ ਅਤੇ ਸਾਰੀ ਟੀਮ ਦਾ ਜਿਹਨਾ ਨੇ ਸਾਡੇ ਪਿੰਡ ਦਾ ਮੁੱਦਾ ਉਠਾਇਆ
ਜਗਤਪੁਰੇ, ਮੋਹਾਲੀ ਦੇ ਵਾਸੀਓ। ਤੁਹਾਡੇ ਪਤੇ ਤੇ ਉਹਨਾਂ ਅਨੇਕਾਂ ਬੰਦਿਆਂ ਦੇ ਅਧਾਰ ਤੇ ਵੋਟਰ ਕਾਰਡ ਸਰਕਾਰ ਨੇ ਜਾਰੀ ਕੀਤੇ ਹਨ ਜੋਕਿ ਤੁਹਾਡੇ ਘਰਾਂ ਵਿੱਚ ਰਹਿੰਦੇ ਹੀ ਨਹੀਂ। ਇਸਦਾ ਮਤਲਬ ਇਹ ਡਾਕੂਮੈਂਟ ਜਾਅਲੀ ਹਨ। ਇਹ ਤਾਂ ਤੁਹਾਡੇ ਹੱਥ ਬ੍ਰਹਮ ਅਸਤ੍ਰ ਲੱਗ ਗਿਆ ਹੈ।
ਕੋਈ ਸੂਝਵਾਨ ਵਕੀਲ ਕਰੋ, ਅਧਾਰ ਤੇ ਵੋਟਰ ਕਾਰਡ ਜਾਰੀ ਕਰਨ ਵਾਲੇ ਸਮੂਹ ਮਹਿਕਮੇ ਅਤੇ ਵੱਡੇ ਅਫਸਰਾਂ ਤੇ ਕੇਸ ਪਾਕੇ:
1. ਇਹ ਗੈਰ ਕਨੂੰਨੀ ਢੰਗ ਨਾਲ ਬਣੇ ਜਾਅਲੀ ਦਸਤਾਵੇਜ਼ ਕੈਂਸਲ ਕਰਾਓ।
2. ਇਹ ਝੂਠੇ ਡਾਕੂਮੈਂਟ ਜਾਰੀ ਕਰਨ ਵਾਲੇ ਮਹਿਕਮਿਆਂ ਦੇ ਅਫਸਰ ਸਸਪੈਂਡ ਕਰਾਓ।
3.ਜਿਹਨਾ ਲੋਕਾਂ ਕੋਲ ਇਹ ਜਾਅਲੀ ਡਾਕੂਮੈਂਟ ਹਨ, ਉਹਨਾਂ ਨੂੰ ਜੇਲ ਕਰਵਾਓ ਕਿਉਂਕਿ ਉਹਨਾਂ ਨੇ ਇਹਨਾਂ ਨੂੰ ਕੈਂਸਲ ਕਰਵਾਉਣ ਦੀ ਦਰਖ਼ਾਸਤ ਨਹੀਂ ਦਿੱਤੀ।
ਇਹ ਕੰਮ ਤੁਰੰਤ ਤੇਜੀ ਨਾਲ ਕਰਨਾ ਚਾਹੀਦਾ ਹੈ। ਇੱਕੱਲੀਆਂ ਵੀਡਿਉ ਬਣਵਾ ਕੇ ਕੁਝ ਨਹੀਂ ਹੋਣਾ।
ਸਿੱਧਾ ਸਿੱਧਾ ਮਤਲਬ ਤੁਹਾਡੀ ਮੋਤ ਦਾ ਸਮਾਨ ਤਿਆਰ ਹੈ ਜਦ ਅਗਲਿਆਂ ਵੋਟਾਂ ਬਣਾਕੇ ਕਾਗਜ਼ਾਂ ਵਿੱਚ ਤੁਹਾਡੇ ਘਰਾਂ ਦੇ ਮਾਲਕ ਬਣਾ ਦਿੱਤੇ ਤੇ ਜਦੋਂ ਮਰਜ਼ੀ ਆਕੇ ਤੂਹਾਨੂੰ ਘਰਾਂ ਵਿਚੋਂ ਕੱਡ ਟਾਇਰ ਪਾ ਦੇਣਗੇ ਤੇ ਕਹਿਣਗੇ ਸਾਡੇ ਘਰਾਂ ਤੇ ਨਾਜਾਇਜ਼ ਕਬਜ਼ੇ ਕਰੀ ਬੈਠੇ ਸੀ ਜ਼ਾਰਿਅਮ ਪੇਸ਼ਾ ਲੋਕ ਜਾਨੀ ਕੀ ਪੰਜਾਬੀਆਂ ਨੂੰ ਪਹਿਲਾਂ ਪੇਪਰਾਂ ਵਿੱਚ ਮਾਰਤਾ ਤੁਹਾਡੇ ਨੌਂਹ ਮਾਸ ਵਾਲੇ ਰਿਸ਼ਤੇਦਾਰਾਂ ਨੇ
ਵੈਰੀ ਗੁਡ ਜੋਬ ਜਸਵੀਰ ਸਿੰਘ ਜੀ ਤੁਹਾਡਾ ਸ਼ੁਕਰੀਆ ਜੀ
ਜਸਵੀਰ ਸਿੰਘ ਛੋਟੇ ਵੀਰ ਜੀ ਜਿਸ ਗੱਲ ਦਾ ਡਰ ਸੀ ਓ ਹੀ ਡਰਾਮਾ ਸ਼ੁਰੂ ਹੋ ਗਿਆ ਹੈ 💚🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️✍️✍️✍️💯💚👏
ਸੜਕਾ ਜਾਮ ਕਰ ਦਿਓ ਵੋਟਾ ਦਾ ਬਾਈਕਾਟ ਕਰਕੇ ਪੰਜਾਬੀਆਂ ਨੂੰ ਅਪੀਲ ਕਰੋ ਸਾਰੀਆਂ ਯੂਨੀਅਨਾਂ ਨੂੰ
ਹੁਣੇ ਹੀ ਇੱਕ ਵਡਾ ਕਦਮ ਚੁੱਕਣ ਲਈ ਸਾਨੂੰ ਇਕਠੇ ਹੋਨਾ ਹੈ ਜੀ
ਅਜੇ ਵੀ ਰਲਕੇ ਬਚਾ ਲਵੋ ਪੰਜਾਬ ਇਹ ਬਿਹਾਰੀਏ ਸਾਡਾ ਪੰਜਾਬ ਬਰਬਾਦ ਕਰ ਦੇਣਗੇ
Bihar nahi Panjab barbad kar rahe vota banaon wale Hind sarkar barbad kar rahi hai ta ke kal nu ehte Referendom howe ta Panjabi jitten na. Azadi hi hul hai. Khalistan Zindabad
ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਇਸ ਪਿੰਡ ਦੇ ਹੱਕ ਵਿੱਚ ਖੜ੍ਹੇ ਹੋ ਜਾਓ ਨਹੀਂ ਤਾਂ ਫਿਰ ਵਾਰੀ ਤੁਹਾਡੀ ਆਈ ਸਮਝੋ
ਬਿਲਕੁਲ ਸੱਚ ਗੱਲ ਹੈ ਜੀ ਅਸੀਂ ਮੁਹਾਲੀ ਵਿੱਚ ਰਹਿੰਦੇ ਹਾਂ ਪਰ ਜਗਤਪੁਰੀ ਵਾਲੀ ਸਾਈਡ ਜਾਣ ਨੂੰ ਬਿਲਕੁਲ ਵੀ ਦਿਲ ਨਹੀਂ ਕਰਦਾ ਕਿਉਂਕਿ ਉਹ ਇਲਾਕਾ ਬਿਲਕੁਲ ਵੀ ਸੁਰੱਖਿਅਤ ਨਹੀਂ ਹੈ ਉਤੇ ਬਹੁਤ ਹੀ ਜਿਆਦਾ ਪ੍ਰਵਾਸੀ ਲੋਕ ਰਹਿੰਦੇ ਹਨ ਜਿੱਧਰ ਲੁੱਟਾਂ ਖੋਹਾਂ ਦੀਆਂ ਗੱਲਾਂ ਆਮ ਸੁਣਨ ਨੂੰ ਮਿਲਦੀਆਂ ਨੇ ਤੇ ਮੈਂ ਪਿੰਡ ਵਾਲਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਉਹ ਪਿੱਛੇ ਨਾ ਹਟਣ ਤੇ ਆਪਣੀ ਲੜਾਈ ਲੜਨ ਤੇ ਆਪਣੇ ਪਿੰਡ ਤੇ ਆਪਣਾ ਵਜੂਦ ਬਣਾਈ ਰੱਖਣ ਮਸਲਾ ਛੋਟਾ ਨਹੀਂ ਰਿਹਾ ਇਹ ਹੁਣ
ਜੇ ਝਾੜੂ ਆਲਿਆਂ ਨੂੰ ਏਨੇ ਚੰਗੇ ਲੱਗਦੇ ਬਿਹਾਰੀ ਤਾਂ ਆਵਦੇ ਘਰ ਜਾਕੇ ਰਖਲੋ ਇਹ ਬਹੁਤ ਮਹਿੰਗਾ ਪਵੇਗਾ ਜੇ ਸਰਪੰਚ ਬਣੇ ਬਣਾਏ
ਝਾੜੂ ਵਾਲੇਆ ਤੋ ਵੀ ਪਹਿਲਾ ਦੀ ਇਹ ਸਾਜਿਸ਼ ਬੀਜੇਪੀ ਵਲੋ ਰਚੀ ਜਾ ਰਹੀ ਹੈ
ਦੇਸ਼ ਪੰਜਾਬ ਦੇ ਦਰਦੀ ਲੋਕ 🎉🎉🎉🎉🎉🎉🎉
ਇਹ ਸਾਰੀ ਕਰਤੂਤ ਲੀਡਰਾਂ ਦੀ ਐ ਜਿਹਨਾ ਨੇ ਵੋਟਾਂ ਖਾਤਰ ਯੂਪੀ ਆਲਿਆਂ ਦੀਆਂ ਵੋਟਾਂ ਬਣਾਈਆਂ
ਬਿਲਕੁਲ ਠੀਕ ਗਲ।
ਆਪਣੀਆ ਵੋਟਾਂ ਅਤੇ ਜਮੀਨਾ ਬਚਾੳ। ਹਿਮਾਚਲ ਵਾਂਗ ਬਾਹਰਲਿਆ ਨੂੰ ਜਮੀਨ ਖਰੀਦਣ ਦੀ ਮਨਾਹੀ ਹੋਣੀ ਚਾਹਿਦੀ ਹੈ।
ਜਿਸ ਦਿਆਂ ਵੋਟਾਂ ਵਧ, ਕਾਨੂੰਨ ਉਹੀ ਬਣਾਉਂਦਾ ਹੈ। ਕਲ ਨੂੰ ਬਾਹਰਲਿਆ ਨੇ ਆਪਣੇ ਫਾਇਦੇ ਦੇ ਕਾਨੂੰਨ ਬਣਾ ਲੈਣੇ । ਫੇਰ ਮੋਰਚੇ ਲਗਾਉਣ ਦਾ ਕੋਈ ਫਾਇਦਾ ਨਹੀ ਹੋਣਾ।
ਆਪਣੀ ਇਸ ਤਰਾਸਦੀ ਲਈ ਪੰਜਾਬੀ ਖੁਦ ਵੀ ਜ਼ਿੰਮੇਵਾਰ ਹਨ। ਲਾਲਚ ਵਿੱਚ ਆ ਕੇ ਆਪਣੀਆਂ ਜਮੀਨਾਂ ਕਿਉਂ ਵੇਚਦੇ ਰਹੇ। ਹੁਣ ਪੰਜਾਬੀਆਂ ਨੂੰ ਰਲ ਕੇ ਪੱਕਾ ਫੈਸਲਾ ਕਰ ਲੈਣਾ ਚਾਹੀਦਾ ਹੈ ਕਿ ਭਵਿੱਖ ਵਿੱਚ ਉਹ ਆਪਣੀ ਕੋਈ ਜ਼ਮੀਨ ਜਾਂ ਜਾਇਦਾਦ ਕਿਸੇ ਗੈਰ ਪੰਜਾਬੀ ਨੂੰ ਨਹੀਂ ਵੇਚਣਗੇ ਭਾਵੇਂ ਕੋਈ ਕਿੰਨਾ ਵੀ ਲਾਲਚ ਕਿਉਂ ਨਾ ਦੇਵੇ।
ਇਹ ਨਹੀਂ ਮੰਨਣਗੇ। ਇਹ ਫੇਰ ਕੋਈ ਬਹਾਨਾ ਬਣਾਉਣਗੇ।
ਪੰਜਾਬੀ ਸੂਬਾ ਲੈਣ ਲਈ ਸ਼ਹੀਦੀਆਂ ਦਿੱਤੀਆਂ ਆ ਯਾਦ ਕਰ ਲਵੋ
ਵੋਟਾਂ ਦਾ ਬਾਈਕਾਟ ਕਰਕੇ ਧਰਨਾ ਲਾਵੋ ਜੀ ਮੈਂ ਸਾਰੇ ਪੰਜਾਬ ਦੀਆਂ ਯੂਨੀਅਨਾਂ ਨੂੰ ਬੇਨਤੀ ਕਰਦਾ ਹਾਂ
ਵੱਡਾ ਇਕੱਠ ਰੱਖੋ ਬਾਈ ਇਕ ਦਿਨ.. ਅਸੀਂ ਹੰਬਲਾ ਮਾਰ ਕਿਹਾ ਪਾਉਂਚਾਂ ਗੇ.. ਇਥੋਂ ਕਢਾਗੇ ਬਾਹਰ 👍👍🙏🙏
ਆਪਣੇ ਹੱਕਾਂ ਲਈ ਲੜਨਾ-ਖੜਨਾ ਸਾਡਾ ਸਭ ਦਾ ਫਰਜ ਹੈ…..
*ਪੰਜਾਬ-ਲੋਕ ਹਿਤੈਸ਼ੀ ਆਗੂਆਂ ਦਾ ਸਾਥ ਦੇਈਏ ਅਤੇ ਇਕੱਠੇ ਹੋ ਕੇ ਲੜੀਏ* !
ਪੰਜਾਬ ਬਚਾਉਣਾ ਤਾਂ ਆਵਾਜ ਚੁੱਕਣੀ ਪੈਣੀ ਕਰੋ ਸਾਰੇ ਸ਼ੇਅਰ ਦੱਬੇ ਕੇ
ਵਾਹਿਗੁਰੂ ਜੀ ਕਿਰਪਾ ਕਰੋ
ਰਾਜਨੀਤਿਕ ਲੀਡਰਾ ਦੀ ਸਹਿ। ਤੇ ਸਰਪੰਚਾ ਨੇ ਵੋਟਾ ਬਣਾਕੇ ਪੰਜਾਬ ਦਾ ਬੇੜਾ ਗਰਕ ਦਿੱਤਾ ।
ਦੋਵੈਂ ਧਿਰਾਂ ਦਾ ਫ਼ਾਇਦਾ ਹੀ ਫ਼ਾਇਦਾ। ਦੋਵਾਂ ਦਾ ਵੋਟ ਬੈਂਕ ਜੋ ਹੋਇਆ।
ਵਾਹਿਗੁਰੂ ਜੀ । 🙏🙏🙏🙏🙏 ਗੁਲਾਮੀ ਦੂਰ ਕਰੋ । ਰਾਜ ਭਾਗ ਬਖਸ਼ਿਸ਼ ਕਰੋ । ਖਾਲਸੇ ਦੇ ਬੋਲ ਬਾਲੇ ਹੋਣ ।
Good job jasbeer singh
ਵੀਰ ਤੁਸੀਂ ਤੇ ਥੋਡੇ ਸਰਪੰਚ ਜ਼ਿੰਮੇਵਾਰ ਓ ਵੋਟਾਂ ਕਿਹਨੇ ਬਣਵਾਇਆ
ਪੰਜਾਬ ਦੇ ਲੱਖਾਂ ਬੱਚੇ ਕੈਨੇਡਾ ਰੁਲ ਰਹੇ ਹੁਣ ਏਥੇ ਯੂਪੀ ਬਿਹਾਰ ਵਾਲੇ ਈ ਕਬਜੇ ਕਰਨਗੇ ਹੋਰ ਕੀ ਹੋਊ
ਕਨੇਡਾ ਆਪਣੀ ਮਰਜੀ ਨਾਲ ਆਏ ਹਨ !
ਆਪਣੀਆਂ ਵੋਟਾਂ ਵਧਾਉਣ ਦੇ ਚੱਕਰ ਚ ਕਾਂਗਰਸੀ ਬਲਬੀਰ ਸਿੰਘ ਸਿੱਧੂ ਅਤੇ ਅਕਾਲੀਦਲ ਵਾਲੇ ਵੱਖ ਵੱਖ ਲੀਡਰਾਂ ਨੇ ਐਪ ਏਨਾ ਦੀ ਵੋਟਾਂ ਬਣਵਾਈਆਂ ਹਨ ਅਤੇ ਹੁਣ ਆਪ ਪਾਰਟੀ ਵੀ ਓਸੇ ਰਾਹ ਤੇ ਆ ਇੱਥੇ
Totally right.
ਆਪ ਹੀ ਇਹਨਾਂ ਨੂੰ ਜ਼ਮੀਨਾਂ ਵੇਚੀਆਂ ਆਪ ਹੀ ਸਿਰ ਚੜਾਇਆ ਹੁਣ ਲੈ ਲੋ ਸਵਾਦ ਪੰਜਾਬੀਅਤ ਨੇ ਇਹਨਾਂ ਨੂੰ ਆਪ ਸਿਰ ਚੜ੍ਹਾਇਆ
ਧੋਖਾ ਧੜੀ ਦੇ ਪਰਚੇ ਕਰਵਾਓ ਇਨਾ ਪ੍ਰਵਾਸੀਆਂ ਤੇ ਦੋ ਦੋ ਆਧਾਰ ਕਾਰਡ ਤੇ ਦੋ ਦੋ ਵੋਟਰ ਕਾਰਡ ਬਣਾਈ ਬੈਠੇ ਆ ਤੇ ਵੋਟਾਂ ਵੀ ਦੋ ਸੂਬਿਆਂ ਵਿੱਚ ਪਾਉਂਦੇ ਆ
ਸਾਰਿਆ ਨੂੰ ਸਾਥ ਦੇਣ ਦੀ ਲੋੜ ਆ
Good Repoting.
ਦੂਰਦ੍ਰਿਸ਼ਟੀ ਨਹੀਂ ਹੈ ਸਾਡੇ ਲੋਕਾਂ ਕੋਲ। ਲਾਲਚ ਚ ਅੰਨ੍ਹੇ ਹੋਏ ਫਿਰਦੇ ਨੇ!
ਪੰਜਾਬ ਦੇ ਦਰਦੀ ਅਸਲ ਪੰਜਾਬੀ 🎉🎉🎉🎉
ਜਦੋਂ ਉਹ ਜਮੀਨਾਂ ਕਬਜ਼ਾ ਰਹੇ ਸੀ ਓਦੋਂ ਤੁਸੀ ਬਾਈ ਜੀ ਸੁਤੇ ਪਏ ਸੀ
Vah ji jasvir vir
ਪੰਜਾਬੀਉ ਜਾਗੋ ਅਸੀਂ ਗੁਲਾਮ ਹਾ ਪੰਜਾਬ ਦੇ ਲੋਕਾਂ ਦਾ ਹੱਲ ਅਜ਼ਾਦੀ ਰੈਫਰੈਡਮ ਦੀਆਂ ਸਪੀਚਾਂ ਦਿਉ ਪੰਜਾਬ ਬਚਾਉਣ ਲਈ ਰੈਫਰੈਡਮ ਦੀਆਂ ਵੋਟਾਂ ਬਣਾਓ ਪੰਜਾਬ ਬਚਾਓ ਬਿਹਾਰੀ ਭਜਾਓ
Muda chukan lai dhanwaad
ਫੜ੍ਹਲੋ ਪੂਛ ਹੁਣ ਲਾਓ ਨਾਅਰੇ ਰਾਮੂ ਸਰਪੰਚ ਜਿੰਦਾਬਾਦ, ਸ਼ੀਲਾ ਰਾਣੀ ਜਿੰਦਾਬਾਦ 😂
😂😂😂🤦🤦
ਜਸਵੀਰ ਸਿੰਘ ਅਣਖੀ ਸੂਰਮਾ
ਕਮਰੇ ਬਣਾ ਬਣਾ ਕੇ ਭਈਏ ਆਪ ਵਾੜੇ ਪੰਜਾਬੀਆ ਨੇ ਹੁਣ ਅਗਲੇ ਜਵਾਈ ਬਨਣ ਨੂੰ ਫਿਰਦੇ ਇੱਕ ਗੱਲ ਯਾਦ ਰੱਖਿਓ ਇਹਨਾ ਨੇ ਤੁਹਾਡੇ ਕਿਰਾਏ ਵਾਲੇ ਵੀ ਨੀ ਛੱਡਣੇ ਤੁਸੀ ਆਪ ਸਰਦਾਰੀਆ ਗਵਾਈਆਂ
ਭਇਆ ਭਜਾਉ ਪੰਜਾਬ ਬਚਾਓ
ਪੰਜਾਬੀਓ ਜਾਗੋ ਪੰਜਾਬ ਗੁਲਾਮ ਹਾ ਦਿੱਲੀ ਗੇਮ ਪਾ ਰਹੀਆ ਪੰਜਾਬ ਗੁਲਾਮ ਆ ਦਿਲੀ ਦੇ ਲੋਕਾਂ ਦਾ
ਕਿਸਾਨ ਜਥੇਬੰਦੀਆਂ ਦਾ ਸਾਥ ਲੈਣ ਦੀ ਲੋੜ ਹੈ ਮੋਰਚਾ ਲਾਉਣ ਲਈ।
Good job Jasveer Singh Show
ਏਨੇ ਪੰਜਾਬੀ ਇਹ ਪਿੰਡ ਵਾਲੇ ਭੋਲੇ ਨਹੀ ਪੈਸੇ ਦੇ ਲਾਲਚ ਨੇ ਤਹਾਨੂ ਕਿਥੇ ਲੈ ਕੇ ਜਾਣਾ ਹੈ
ਆਪਣੀਆ ਵੋਟਾਂ ਅਤੇ ਜਮੀਨਾ ਬਚਾੳ। ਹਿਮਾਚਲ ਵਾਂਗ ਬਾਹਰਲਿਆ ਨੂੰ ਜਮੀਨ ਖਰੀਦਣ ਦੀ ਮਨਾਹੀ ਹੋਣੀ ਚਾਹਿਦੀ ਹੈ।
ਜਿਸ ਦਿਆਂ ਵੋਟਾਂ ਵਧ, ਕਾਨੂੰਨ ਉਹੀ ਬਣਾਉਂਦਾ ਹੈ। ਕਲ ਨੂੰ ਬਾਹਰਲਿਆ ਨੇ ਆਪਣੇ ਫਾਇਦੇ ਦੇ ਕਾਨੂੰਨ ਬਣਾ ਲੈਣੇ । ਫੇਰ ਮੋਰਚੇ ਲਗਾਉਣ ਦਾ ਕੋਈ ਫਾਇਦਾ ਨਹੀ ਹੋਣਾ।
ਇਹ ਭੰਡ ਦਿੱਲੀ ਦੇ ਇਸ਼ਾਰੇ ਤੇ ਸਭ ਕੁੱਝ ਕਰਨ ਲੱਗਿਆ ਹੈ ਜੀ ਕਿਉਂਕਿ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਵੀ ਭਾਜਪਾ ਦੇ ਕਹਿਣ ਤੇ ਹੀ ਜੇਲ੍ਹ ਭੇਜਿਆ ਅਤੇ ਹੁਣ ਇਹ ਇੱਕ ਤਰ੍ਹਾਂ ਦਾ ਕੇਂਦਰ ਸਰਕਾਰ ਵੱਲੋਂ ਨਵੇਂ ਤਜਰਬੇ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤਾਂ ਜੋ ਫਿਰ ਇਸ ਨੂੰ ਸਫਲ ਬਣਾਉਣ ਤੋਂ ਬਾਅਦ ਹੋਰ ਪਿੰਡਾਂ ਵਿੱਚ ਵੀ ਇਹੀ ਹਾਲ ਹੋਵੇਗਾ
ਵੀਰੇ ਧਿਆਨ ਨਾਲ ਇੰਟਰਵਿਊ ਸੁਣ ਲਵੋ 20 ਸਾਲ ਤੋ ਇਹ ਸਾਜਿਸ਼ ਰਚੀ ਗਈ ਹੈ ਹੁਣ ਭਗਵੰਤ ਸਿੰਘ ਮਾਨ ਮੋਹਰਾ ਬਣ ਗਿਆ
@@jyotigurm1406 ਇਹ ਤਾਂ ਸੱਚ ਹੈ ਜੀ ਕਿਉਂਕਿ ਇਹ ਪਹਿਲਾਂ ਵਾਲੀਆਂ ਸਰਕਾਰਾਂ ਨੂੰ ਲੋਕਾਂ ਨੇ ਇਸ ਲਈ ਹੀ ਨਕਾਰਿਆ ਹੈ ਪਰ ਉਸੇ ਰਸਤੇ ਭੰਡ ਤੁਰ ਪਿਆ ਹੈ ਜੀ
ਪੰਜਾਬ ਨੂੰ ਅਜਾਦ ਕਰਵਾਉਣ ਲਈ ਪੰਜਾਬ ਦੇ ਵਾਰਸੋ ਇਕ ਹੋ ਪਿੰਡ ਪਿੰਡ ਸ਼ਹਿਰ ਵਿੱਚ ਪੰਜਾਬੀਅਤ ਬਚਾਓ ਲਹਿਰ ਸ਼ੁਰੂ ਕਰਨਾ ਸਮੇਂ ਦੀ ਲੋੜ
Panjaab ♥️♥️
ਆਮ ਬੰਦਾ ਕੀ ਕਰੇ, ਅਜੇ ਤੱਕ ਜਿਹੜੇ ਸਰਪੰਚ ਰਹੇ ਨੇ ਅਤੇ ਜਿਹੜੇ ਇਹਨਾਂ ਨੂੰ ਅਪਣਾ ਬਾਪ ਬਣਾ ਕੇ ਰੱਖਦੇ ਹਨ ਉਹ ਹੀ ਵੇਖਣ। ਬਾਕੀ ਲੋਕਾਂ ਦਾ ਕੀ ਲੈਣਾ ਦੇਣਾ। ਜ਼ਮੀਨਾਂ ਕਿਹੜੇ ਕੋਲ ਆ? ਕੌਣ ਵੇਚਦਾ? ਕਿਰਾਏਦਾਰ ਕਿਸਦੇ ਰੱਖੇ ਨੇ?
ਸੜਕਾਂ ਜਾਮ ਕਰਦਿਓ
ਜਿਸ ਪਿੰਡ ਵਿੱਚ ਪ੍ਰਵਾਸੀਆਂ ਦੀਆਂ ਵੋਟਾਂ ਬਣਦੀਆਂ ਓਹ ਤਾਂ ਹੀ ਬਣੀਆਂ ਜੇ ਪਿੰਡ ਵਾਲਿਆ ਨੇ ਪੈਸੇ ਦੇ ਲਾਲਚ ਵਿੱਚ ਮਹਿਂਗੇ ਭਾਅ ਜਗਾ ਵੇਚੀ ਅੱਜ ਹੁਣ ਕਿਉਂ ਰੋਂਦੇ ਆ ਏਸ ਮਸਲੇ ਬਾਰੇ ਪਹਿਲਾਂ ਸੋਚਣਾ ਸੀ
ਜੰਮੂ ਦੀ ਤਰਾਂ ਪੰਜਾਬ ਵਿੱਚ ਵੀ ਕਨੂੰਨ ਹੋਣਾ ਚਾਹੀਦਾ ਤਾਂ ਜੋ ਬਾਹਰਲੀ ਸਟੇਟ ਚੋਂ ਆ ਕੇ ਕੋਈ ਵੀ ਪੰਜਾਬ ਦੀ ਜ਼ਮੀਨ ਖਰੀਦ ਨਾ ਸਕੇ, like it if u agree with me thanks🙏🏻
ਵੈਸੇ ਤਾਂ ਮੈਂ ਜਦੋਂ ਕੁਮੈਂਟ ਲਿਖ ਰਿਹਾ ਹਾਂ ਜੀ ਤਾਂ ਸ਼ਾਮ ਹੋ ਚੁੱਕੀ ਹੈ ਪਰ ਤੁਸੀਂ ਜਿੰਨੀਆਂ ਮਰਜ਼ੀ ਪ੍ਰੈਸ ਕਾਨਫਰੰਸ ਕਰੋ ਜੀ ਕਿਉਂਕਿ ਭੰਡ ਦਾ ਸਮਾਂ ਹੋ ਗਿਆ ਹੈ ਉਸ ਨੇ ਗਲਾਸੀ ਖੜਕਾ ਦਿੱਤੀ ਹੈ ਇਸ ਵੀਡੀਓ ਨੂੰ ਉਹ ਨਹੀਂ ਵੇਖੇਗਾ ਜੀ ਕਿਉਂਕਿ ਸਵੇਰੇ ਵੀ ਸਮੇਂ ਦੀ ਘਾਟ ਹੈ ਜੀ ਕਿਉਂਕਿ ਗੱਪ ਮਾਰਨ ਲਈ ਵੀ ਸਮਾਂ ਚਾਹੀਦਾ ਹੈ 😂😂😂
ਜਿਵੇਂ ਹੁਣ ਇਕੱਠ ਹੋਇਆ ਓਵੇਂ ਹੀ ਪੰਜਾਬੀ,ਸਿੱਖ ਭਾਈਚਾਰਾ ਇਕੱਤਰਤਾ ਕਰੋ,ਹਰ ਪਾਸੇ ਵਿਰੋਧ ਕਰੋ,je ਸਰਕਾਰਾ ਸਾਡੀ ਨਹੀਂ ਮੰਨਦੀ ਆਪਾਂ ਵੀ ਕਉ ਮਨੀਏ, ਅਹਿਸਾਨ ਫਰਾਮੋਸ਼ ਆ ਇਹ ਲੋਕ ਓਹ ਕਹਿੰਦੇ ਆ ਨਾ ਕਿ ਸੱਪ ਦਾ ਫ਼ਨ ਚੁੱਕਣ ਤੋਂ ਪਹਿਲਾ ਮਿੱਧ ਦੇਣਾ ਠੀਕ ਆ ਤੇ ਖੇਤਾਂ ਚ ਕੰਮ ਕਰਦੇ ਹੋਏ ਪਿੰਡਾਂ ਦੇ ਜਾਏ ਤੋ ਵੱਧ ਅਸਾਨੀ ਨਾਲ ਕੋਂ ਸਮਝ ਸਕਦਾ ਆ,ਭਈਏ ਭਜਾਓ ਪੰਜਾਬ ਬਚਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਜੀ
👍👍
ਹੁਣ ਅਕਲ ਆਉ ਪੰਜਾਬੀਆਂ ਨੂੰ
SUSPEND ALL BHAIYA VOTES .
Khaira shb shii bolde c .....
ਬਾਈ ਜੀ ਤੁਸੀਂ ਪਿੱਛੇ ਨਹੀਂ ਹਟਣਾ ਜੀ ਤੁਸੀਂ
ਪੰਜਾਬ ਬਚਾਓ
ਪਹਿਲਾ ਭਾਈਏ ਪਿੰਡਾਂ ਦੇ ਸਰਪੰਚ ਬਣਨ ਗੇ ਫੇਰ ML A ਤੇ M P ਫੇਰ ਫੇਰਨਗੇ ਪੰਜਾਬ ਦੀਆਂ ਵਿੱਚ ਜੜਾਂ ਦੇ ਕੈਂਚੀ
ਜੇ ਕਨੇਡਾ ਵਿੱਚ ਅਸੀਂ ਐਮ ਪੀ ਬਣ ਸਕਦੇ ਹਨ ਤਾਂ ਭਈਏ ਸਰਪੰਚ ਕਿਉਂ ਨਹੀਂ ਬਣ ਸਕਦੇ ??
Do not compare apples to oranges. There’s a huge difference between the two.
ਕੈਨੇਡਾ ਵਿੱਚ ਸਿੱਖਾਂ ਨੂੰ ਡਾਕਟਰ ਕੋਲੋਂ ਦਵਾਈ ਲੈਣ ਲਈ ਹਜ਼ਾਰਾਂ ਰੁਪਏ ਦੀ ਬਿਮਾਂ ਪਾਲਸੀ ਲੈਂਣੀ ਪੈਂਦੀ ਹੈ ਇਹ ਪ੍ਰਵਾਸੀ ਪੰਜਾਬ ਦੇ ਵਿੱਚ ਮੁਫ਼ਤ ਵਿੱਚ ਸਹੂਲਤਾਂ ਲੈ ਰਹੇ ਹਨ
Guru sahb je tu sacha bhapda jator manhoos nu mar de bahut dukhi kitta ehna
supreme court jao......vota radd karvao.........
ਕ੍ਰਿਪਾ ਕਰਕੇ ਵੋਟਰ ਸੂਚੀ ਜਾਰੀ ਕਰਵਾਉ। ਮਿਤੀ ੧੫.੧੦.੨੪ ਨੂੰ ਜਰੂਰ ਇਸ ਪਿੰਡ ਦੀ ਰੀਕਾਡਿੰਗ ਕੀਤੀ ਜਾਵੇ ਜੀ ।🙏🙏🙏
At the end we are indians ok
Punjabi banda canada vich MP ban jave tan balle balle . Bihari banda punjab vich sarpanch ban jave ta toba toba.
Find the difference & thank yourself.
@@gurdeepsingh2837 no difference just a self serving belief that we are as good as white Canadians but Biharis are inferior to us.
🙏🙏🏻🙏🙏🏻🙏
ਵੋਟਾਂ ਦਾ ਬਾਈਕਾਟ ਕਰੋ ਭੱਈਆਂ ਨੂੰ ਕੁਟਾਪਾ ਚੜ੍ਹਾਓ
77 saal galami vich nach k sab kush gwa lia mitro.
Baii jinna bchha ho ske chngaa
Punjabio a veera da saath devo duja galtia apnia v ne punjab guru di dharti sadd sadd ke bahar jaayi jaande aa
Bai i am registered practitioner and support officer
rent agreement nu radd karwao
Agge agge dekho bandda ki ha.mere veero sambhl lo je sambh huna punjab.nahi punjabi ya da khtama samjho.
ਹੁਣ ਕਿਉ ਚੀਕਾਂ ਮਾਰ ਰਹੇ ਹੋ ਜਦੋ 2, 2 crore rupye ਲੈ ਰਹੇ ਸੀ ਸਰਕਾਰਾਂ ਤੋਂ ਉਦੋਂ ਤਾਂ roj 22 di market ja 17 di market shopping ਚੱਲਦੀ ਸੀ! 😂
True! Ehna ne aap apne hath pair vadde ne.
Y ji bhagwant sarkar da berra garak hoya pya..sada Punjab ...Hun Punjab nhi reha..baiya Raaj ban gya..
stay lavo
Ehna nu khadedo bai g
It is long concipiracy of centre , beauirocracy commission agents and politicals leaders. A bit talk
ਉਹ ਯਾਰ ਉਹ ਇੰਡੀਆ ਦੇ ਵਸਨੀਕ ਨੇ ਕਿਤੇ ਵੀ ਰਹਿ ਸਕਦੇ ਨੇ ਅਸੀਂ ਬਾਹਰਲੇ ਦੇਸ਼ਾਂ ਵਿੱਚ ਬੈਠੇ ਸਾਡੇ 12 ਕਨੇਡਾ ਵਿੱਚ ਐਮਪੀ ਆ ਸੱਤ ਅੱਠ ਇੰਗਲੈਂਡ ਵਿੱਚ ਐਮਪੀ ਆ ਆਸਟਰੇਲੀਆ ਨਿਊਜ਼ੀਲੈਂਡ ਵਿੱਚ ਵੀ ਹੈਗੇ ਆ ਪਰ ਇੱਕ ਦੇਸ਼
There is a huge difference between the two. The countries you refer to are multicultural immigrant nations, while the states of India, such as Punjab, were created on a linguistic basis to preserve the diversity of their respective regions.
Chl fr Himachal ch dwa menu land... Ammi jawleya na marreya kro... 1 inch nhi khrid skda tu 22 Himachal ch.... Koi tu India da ee aa
Government di chal hi
Hun jagde raho
AAP waleya ne soch k rakhya hoya k punjab nu khatm krk hatna
ਬਾਈ ਜੀ ਮੇਰੇ ਜੀ ਟੀ ਰੋੜ ਲੰਗ ਰਹੇ ਇੱਕ ਮੈ ਕਿਹਾ ਰੋੜ ਨਾਂ ਆਵੇ ਪਰ ਸਾਰੇ ਪਿੰਡ ਦੇ ਲੋਕ ਕਹਿੰਦੇ ਤੂੰ ਬਕਵਾਸ ਕਰਦੇ
Pind alag karo ....colony alag karo.......pakka dharna lavo.......m.l.a de virudh.......daro na
Jab UP me ja kar agriculture land tusin kodian ke bhaw kharidi woh sahi hai aur yeh garib aadmi labour karn lyee idhar aa ke vas gaye fir takleef kion.
ਆਪਣੀ ਪਿੜੀ ਥੱਲੇ ਸੋਟਾ ਫੇਰੋ।
Referendom da sath deo. Deep State tuhanu isi tra beghar karange. Sadgi apnao. Bhayie bhazao. Azadi hi hul hai . Azad howo azad
Kasoorwar kaun. Hind sarkar. Azadi hi hul hai. Khalistan hi hul hai.
Aethe lajmi karo k sarpanch te 3 punch sardar hon
Paoo vota bhand nu DEEP SIDHU pit da mar gya Lao badlaw da SWAD
Bai eh sale aap hi jumewar ne eh sale ohi loki ne jo kehnde si asi 5 lakh kaune a asi 10 lakh kmaune han bhaia nu kamre kraye te deke te eh sale sabh ton wadh balbir singh sidhu nu suport karde si es sare fasad di jarh balbir singh sidhu hai te ajkal da majuda mla we ohi kuch kar reha
100% true!
Vote na paun deo salyea nu daang chak lo
Hojo ikathe ajj v ...j panchi sarpanchi chado hje..pehla baiye bhajao..nhi te aun wale 5saal bad tusi sarpanch nhi banana .
Tusi garib sikha nu bahut marya
True!
ਹਨੇਰ ਖਾਤਾ ਸਰਕਾਰ ਦਾ
Galami samjo ji
ਬਾਈ ਜੀ ਤੁਸੀਂ ਪਿੱਛੇ ਨਹੀਂ ਹਟਣਾ ਜੀ ਤੁਸੀਂ
ਬਾਈ ਜੀ ਤੁਸੀਂ ਪਿੱਛੇ ਨਹੀਂ ਹਟਣਾ ਜੀ ਤੁਸੀਂ