If 1158 assistant professor get regular in govt college with illegal recruitment process then why not guest faculty get regularised who are working from 15-20 years in govt colleges in punjab with dilute pay. App govt is doing injustice with guest faculty in punjab.guest faculty must regularise by making policy
Bhai bilkul sahi kaha hai aap sabda gala daba raha hai aap party Maan tere din aa gaya hai karla muhala di awaje hai lakhlant lakhlant lakhlant lakhlant lakhlant lakhlant lakhlant lakhlant 1001
Bhai sab ji ena leaders mangar na Lego aapna pinda vich bhaicharak sanjh bannke rakho ena leadership loka ne pinda vich bhaicharak sanjh kharab Karna hai 🇦🇺🇦🇺🇦🇺🇦🇺🇦🇺🇦🇺
Mariage palace waliya to poora GST liya jana chahida hai. Jo paise oh lainde han show nahi karde. Es layi sakhat karvayee karkeehna to GST vasool karna chahida hai. Eh loka di bahut lutt kar rahe han.
Mero kolagta hai cm sahib daro pk order karde han n o c mudda Ane pending hai ji noc band kithe hoi hai ji Pakistan te hindostan te noc band nahi hoi lok kithe Jan sarkar ji jhutt bolte hai leter no so on line sow karo ji thank you
ਵਾਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ 🎉
ਜੱਜ ਸਿੰਘ ਚੇਹੇਲ ਸਾਹਿਬ ਗੂਡ
ਜਿਹੜੇ ਸਰਪੰਚੀ ਦੀਆਂ ਬੋਲੀਆਂ ਲਾਉਂਦੇ ਹਨ ਇਹਨਾਂ ਲੋਕਾਂ ਤੇ ਪਰਚਾ ਦਰਜ ਕਰਕੇ ਅੰਦਰ ਦੇਣਾ ਚਾਹੀਦਾ ਹੈ ਸਰਪੰਚ ਵੋਟਾਂ ਨਾਲ ਬਣਨਾ ਚਾਹੀਦਾ ਹੈ ਨਾ ਕਿ ਪੈਸਿਆਂ ਨਾਲ
ਮਾਨਸਾ ਜ਼ਿਲ੍ਹੇ ਤੋਂ ਬੀਬੀਆਂ ਨੇ ਮਜਬੂਰ ਹੋ ਕੇ ਡਾਂਗਾਂ ਚੁੱਕੀਆਂ ਉਹ ਭੰਤੂ ਨਚਾਰ ਦੱਲੇ ਦੇ ਸਿਰ ਚ ਵੱਜਣੀਆਂ ਚਾਹੀਦੀਆਂ ਹਨ ਕਿਉਂਕਿ ਨਸ਼ਿਆਂ ਦੀ ਸਮੱਗਲਿੰਗ ਇਸ ਭੰਡ ਵੱਲੋਂ ਕੀਤੀ ਜਾ ਰਹੀ ਹੈ।ਨਸ਼ੇ ਰੋਕਣ ਵਾਲਿਆਂ ਤੇ ਕਾਰਵਾਈ ਕਰੌਂਦਾ ਹੈ।ਪੰਜਾਬ ਦੀ ਨੌਜਵਾਨੀ ਦਾ ਬੇੜਾ ਇਸਨੇ ਤਬਾਹ ਕਰ ਦਿੱਤਾ ਹੈ।ਸਾਰੀ ਜਨਤਾ ਕੇਜਰੀਵਾਲ ਨੂੰ ਮਿਲ ਕੇ ਇਸ ਭੰਡ ਦਾ ਸਿਆਪਾ ਮੁਕਾਓ।ਜਨਤਾ ਨੂੰ ਸੁੱਖ ਦਾ ਸਾਹ ਆਵੇ
Waheguru ji mehar kro ji sab te
Waheguru ji mahar karo Punjab ta 🙏
ਪੰਚਾਇਤੀ ਚੋਣਾਂ ਰੱਦ ਹੋਣੀਆ ਚਾਹੀਦੀਆਂ ਨੇ ਝਾੜੂ ਪੋਚਾ ਪਾਰਟੀ ਦੇ ਐਮ ਐਲ ਏ ਸ਼ਰੇਆਮ ਧੱਕਾ ਕਰ ਰਹੇ ਆ ਦੂਜੀਆਂ ਪਾਰਟੀਆਂ ਦੇ ਬੰਦਿਆਂ ਨੂੰ ਐਨ ਓ ਸੀ ਨਹੀਂ ਦੇ ਰਹੇ ਬੀ ਡੀ ਪੀ ਓ ਦਫਤਰ ਵਿੱਚ ਚੁੱਲਾ ਟੈਕਸ ਵਾਲੇ ਫਾਰਮ ਵੀ ਨਹੀਂ ਦਿੱਤੇ ਜਾਂਦੇ ਐਨਾ ਧੱਕਾ ਤਾਂ ਕਦੇ ਅਕਾਲੀ ਦਲ ਤੇ ਕਾਂਗਰਸ ਨੇ ਵੀ ਨਹੀਂ ਸੀ ਕੀਤਾ ਐੱਮ ਐੱਲ ਏ ਸ਼ਰੇਆਮ ਧਮਕੀ ਦੇ ਰਹੇ ਆ ਕਿ ਅਸੀ ਆਪਣੀ ਮਰਜ਼ੀ ਨਾਲ ਸਰਪੰਚ ਬਣਾ ਦਿਆ ਗੇ
Eh dhakka band hona chahida hai es nal party di badnami hundi hai.
ਨਾਲੇ ਕੈਮਰੇ ਵਲ ਵੇਖਦੇ ਹਨ ਨਾਲੇ ਅਰਦਾਸ ਕਰ ਰਹੇ ਹਨ। ਇਹ ਕਿਹੜੀ ਅਰਦਾਸ ਹੈ ਜੀ।
ਇਹ ਤਾਂ ਵਾਈ ਜਿਸ ਦੀ ਸਰਕਾਰ ਹੈ ਉਹ ਆਖਦੇ ਸਰਪੰਚ ਦੀ ਫਾਇਦੇ ਕਰਦੀ ਹੀ ਹੈ
ਇੰਨਕਲਾਬ ਹੈ ਜੀ
ਬੋਲੀ ਲਾਉਣ ਵਾਲੇ ਤੇ ਕੇਸ ਦਰਜ ਹੋਣਾ ਚਾਹੀਦੀ ਹੈ
ਅਮੌਲਕ ਐਮ ਐਲ ਏ ਦੇ ਖਿਲਾਫ ਲੋਕਾਂ ਨੂੰ ਹਾਈਕੋਰਟ ਵਿਚ ਜਾਣਾ ਚਾਹੀਦਾ ਹੈ ਚੋਣ ਕਮਿਸ਼ਨ ਕੋਲ ਸਕਾਇਤ ਕਰਨੀ ਚਾਹੀਦੀ ਹੈ ਇਹੋ ਜਿਹੇ ਦੱਲਿਆਂ ਤੇ ਹੰਕਾਰੀ ਬੰਦਿਆਂ ਨੂੰ ਨੱਥ ਪਾਈ ਜਾਵੇ
ਜੰਗਲ ਰਾਜ ਕਦੋਂ ਤੋਂ ਸ਼ੁਰੂ ਹੈ,ਅੱਗ ਰਾਜ ਤੋਂ ਰੱਬ ਬਚਾਵੇ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ।
Sir ji good vibes your very very nice 👍👍🙂🙂🙂🙂🙂🙂🙂🙂🙂🙂🙂🙂🙂🙂👍👍👍👍👍👍😊
ਵੋਟਾਂ ਨਾਲ ਸਰਪੰਚ ਬਣੋ ਚਾਹੀਦੇ ਨੇ ਆਮ ਆਦਮੀ ਵਾਲੇ ਧੱਕੇ ਨਾਲ ਤੇ ਪੈਸੇ ਕੱਠੇ ਕਰਨੇ ਨੇ
Very nice ji
ਬਾਜਵਾ ਸਾਹਿਬ ਦੀ ਗੱਲ ਸਹੀ ਹੈ 2ਕਰੋੜ ਬੋਲੀ ਲਾਉਣ ਵਾਲੇ ਲੋਕਾਂ ਦੀ ਸਾਣਬੀਨ ਹੋਣੀ ਚਾਹੀਦੀ ਹੈ
W WAHEGURU JI !
Good news
ਗੈਸਟ ਫੈਕਲਟੀ ਸਹਾਇਕ ਪ੍ਰੋਫ਼ੈਸਰਾਂ ਦੀ ਨੌਕਰੀ ਸੁਰੱਖਿਅਤ ਕੀਤੀ ਜਾਵੇ
Good. C. M. Maan
Verygood
Noc da ਕਾਨੂੰਨ ਹਾਲੇ ਵੀ ਨਹੀਂ ਬਣਾ ਸਕੇ। tehsildaran ਨੂੰ ਹੁਕਮ ਜਾਰੀ ਕੀਤੇ ਜਾਣ G ❤
Justice for guest faculty lecture government college punjab
Good job Chahal Sahb
15:59 ਬੋਹਤ ਵਧੀਆ ਕੰਮ 🙏
Nice ❤❤
Good news
ਵਿਆਹ ਭੈਣੀ ਉਹਨੂੰ ਪੈਲਸ ਕਰਦੇ ਜੋ
ਗਿਣਤੀ 16, ਤਾਰੀਖ ਨੂੰ ਬਲਾਕ ਵਿੱਚ ਕਰਵਾਈ ਜਾਣੀ ਚਾਹੀਦੀ ਹੈ। ਕਿਉਂ ਕਿ ਪੁਲਿਸ ਦਾ ਕੋਈ ਪੁਖਤਾ ਪ੍ਰਬੰਧ ਨਹੀਂ ਹੈ।
ਪੁਲਿਸ ਦਾ ਪ੍ਰਬੰਧ ਚੋਣਾਂ ਤੋਂ ਇੱਕ ਦਿੱਨ ਪਹਿਲਾਂ ਹੀ ਸਰਕਾਰ ਵੱਲੋਂ ਕੀਤਾ ਜਾਂਦਾ ਹੈ।
@@chahal1234 h
Ki fr hy hy fr by by by ve
Hi😅😅😅😮😮😮😮😅😅😅😮😮😮😮😮😮🤔🤔🗾@@chahal1234
@@AnmolPadda-r4ngb
@@chahal1234😊😊
Do justice for guest faculty
Save guest faculty, Punjab
ਜਿਨ੍ਹਾਂ ਨੂੰ ਪਿੰਡ ਦੇ ਸਰਪੰਚੀ ਦੀ ਆਸ ਨੀ ਸੀ ਉਹ ਮੰਤਰੀ ਤੇ mla ਬਨ ਦਿਤੇ fudu ਪੰਜਾਬੀਆਂ ਨੇ
gud singh chahal❤
Guest faculty is the backbone of government colleges so save them with full grade .
ਸਤਿ ਸ੍ਰੀ ਆਕਾਲ ਜੀ 🙏
So sad waheguru ji meher khro
ਪੰਜਾਬ ਵਿੱਚ ਪੰਚਾਇਤੀ ਚੋਣਾਂ ਦੇ ਕਾਗਜ਼ ਨਹੀਂ ਭਰਨ ਦਿਤੇ ਜਾ ਰਹੇ ਆਪ ਦੇ ਪ੍ਰਧਾਨਾ ਵੱਲੋਂ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ
Sat Sri Akal Veer ji' 🙏 Good News Veer ji💯 CHD
ਪੰਜਾਬ ਸਰਕਾਰ ਨੂੰ ਨਸ਼ਿਆਂ ਖ਼ਿਲਾਫ਼ ਮੁਹਿੰਮ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ ਨਹੀਂ ਤਾਂ ਫਿਰ 2027 ਦੂਰ ਨਹੀਂ।
If 1158 assistant professor get regular in govt college with illegal recruitment process then why not guest faculty get regularised who are working from 15-20 years in govt colleges in punjab with dilute pay. App govt is doing injustice with guest faculty in punjab.guest faculty must regularise by making policy
ਸਵਛ ਚੋਣਾਂ ਹੋਣੀਆਂ ਚਾਹੀਦੀਆਂ ਹਨ। ਲੋਕ ਰਾਇ ਦੀ ਕਦਰ ਕਰੋ।
Sukpal will be next CM
ਪੰਜਾਬ ਦੀ ਨਿਧੜਕ ਅਵਾਜ ਸੁਖਪਾਲ ਸਿੰਘ ਖਹਿਰਾ ਜ਼ਿੰਦਾਬਾਦ
ਦੋਗਲ਼ੀ ਸਰਕਾਰ
😂very good decision on marriage palce
Bhai bilkul sahi kaha hai aap sabda gala daba raha hai aap party Maan tere din aa gaya hai karla muhala di awaje hai lakhlant lakhlant lakhlant lakhlant lakhlant lakhlant lakhlant lakhlant 1001
ਬੋਲੀ ਵਿੱਚ ਸੁਧਾਰ ਕਰੋ ਪ੍ਰਾਹੁਣੇ ਕੀ ਹੁੰਦੇ ਹਨ ਉਹ ਬੁੱਧੀ ਜੀਵੀ ਹਨ
😮
Save guest faculty
Bus hadse ch maare gaye loka da bahut dukh hai. Waheguru ehna nu shaanti bakhshe.
jaj singh ji khabran sanuan da tarika tuhada sabh ton vadia hai 🤣🤣🤣🤣
Kejriwal bola te aana ho chuka punjab varbad ho riha
Fail govtment Manns
ਇਹਨਾਂ ਨੂੰ ਹੋਰ ਕੋਈ ਕੰਮ ਹੈ
Bhai sab ji ena leaders mangar na Lego aapna pinda vich bhaicharak sanjh bannke rakho ena leadership loka ne pinda vich bhaicharak sanjh kharab Karna hai 🇦🇺🇦🇺🇦🇺🇦🇺🇦🇺🇦🇺
6
ਮਾਨ ਸਰਕਾਰ ਦੇ ਕਾਰਜਕਾਲ ਵਿੱਚ ਲੋਕਾਂ ਨੂੰ ਪਤਾ ਨੀ ਕੀ ਹੋ ਗਿਆ ਹੈ। ਸਰਪੰਚੀ ਲਈ ਦੋ ਦੋ ਕਰੋੜ ਬੋਲੀਆਂ ਲੱਗਣ ਦਾ ਦੌਰ ਸ਼ੁਰੂ ਹੋ ਗਿਆ ਹੈ।
Mariage palace waliya to poora GST liya jana chahida hai. Jo paise oh lainde han show nahi karde. Es layi sakhat karvayee karkeehna to GST vasool karna chahida hai. Eh loka di bahut lutt kar rahe han.
ਬਕਵਾਸ ਕਰੀ ਜਾਨਾ ਅਖਬਾਰ ਪੜਕੇ ਭੋਕੀ ਜਾਨਾ ਤੇਰੇ ਕੋਲ ਕੀ ਹੈ
Kissana de record ch jameen te red lakeera nahi maarniya chahidia quonki oh te pehle hi bahut dukhi han.
Sahi bi cm de gull tusi ve dasoeh gull sahi ja na
S K M zendabad
Manda gundaraj shuru
Mero kolagta hai cm sahib daro pk order karde han n o c mudda Ane pending hai ji noc band kithe hoi hai ji Pakistan te hindostan te noc band nahi hoi lok kithe Jan sarkar ji jhutt bolte hai leter no so on line sow karo ji thank you
Dhilwa de loko amolk nu rsta roko ji
Bhukhi marde govt tex hi lavegiloka te
Kisana de ware sab kush karo o jamina de malk ne kush gariba waste v kush socho
Bhagwant cm vi ik gunda hai
ਝੋਨਾ ਰੁਲ ਰਿਹਾ ਖਰੀਦ ਨਹੀਂ ਹੋ ਰਹੀ
Mantriyan leadera nu roko Am loka nu kayo tang kardey ney
Sukhpal.khehra.punjb.di.nidar.awaj.ha.but.sachi.gal.sab.nu.chubdi.haparwasi.nu.pb.vich.jmeen.na.kreedan.diti.jave
th-cam.com/video/VIuDVDyzimM/w-d-xo.htmlsi=qiTWn5z3f33u6nh7 ਪੰਜਾਬੀ ਸਰਦਾਰ ਬੰਦੇ ਨੂੰ ਧਮਕਿਆ