ਸਿਰਫ ਆਹ ਤਿੰਨ ਚੀਜਾਂ ਨਾਲ ਹੋਵੇਗੀ ਸੂਗਰ ਬਿਲਕੁਲ ਖਤਮ,sugar control

แชร์
ฝัง
  • เผยแพร่เมื่อ 21 ธ.ค. 2024

ความคิดเห็น • 89

  • @JasbirkaurCheema-so7tw
    @JasbirkaurCheema-so7tw หลายเดือนก่อน +6

    ❤❤❤ਬੀਬੀ ਜੀ ਵਾਹਿਗੁਰੂ ਤਹਾਨੂੰ ਠੀਕ ਰੱਖਿਆ

  • @harmanjeetsingh8308
    @harmanjeetsingh8308 หลายเดือนก่อน +21

    ਮਾਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਨੁਸਖ਼ਾ ਦੱਸਿਆ ਹੈ ਪਰ ਮਾਤਾ ਜੀ ਮੈਂ ਇਕ ਬਹੁਤ ਹੀ ਸੌਖਾ ਤੇ ਸਰਲ ਇਲਾਜ ਜਿਸ ਨਾਲ ਮੈ ਆਪ ਠੀਕ ਹੋਇਆ ਹਾਂ ਕੁਛ ਵੀ ਕਰਨ ਦੀ ਲੋੜ ਨਹੀਂ ਸਦਾਬਹਾਰ ਫੁੱਲ ਆਂਮ ਹੀ ਘਰਾਂ ਵਿੱਚ ਹੁੰਦਾ ਹੈ ਜੀ ਜੇ ਆਪਣੇ ਨਾ ਹੋਵੇ ਪਿੰਡ ਵਿੱਚ ਆਂਮ ਹੀ ਮਿਲ ਜਾਣਾ ਹੈ, ਤੁਸੀਂ ਸਿਰਫ 5/6 ਪੱਤੇ ਮੂੰਹ ਵਿੱਚ ਪਾਉ ਤੇ ਉਪਰੋਂ ਪਾਣੀ ਪੀ ਲੱਉ,ਇਕ ਹਫਤਾ ਖਾ ਕੇ ਸ਼ਡ ਸਕਦੇ ਜੇ ਜਦ ਫਿਰ ਲੱਗੇ ਕੇ ਵੱਦੀ ਹੈ ਫਿਰ ਦੋ ਚਾਰ ਦਿਨ ਖਾ ਲੱਉ,ਪੱਤੇ ਤੁਸੀਂ ਸੁਕਾ ਕੇ ਵੀ ਰੱਖ ਸਕਦੇ ਹੋ ਜੀ

    • @Varinder.buttar
      @Varinder.buttar หลายเดือนก่อน +1

      🙏

    • @parampalsingh126
      @parampalsingh126 หลายเดือนก่อน

      ਬਿਲਕੁਲ ਸਹੀ ਹੈ ਜੀ

    • @jaswindersahota4059
      @jaswindersahota4059 หลายเดือนก่อน +2

      ਸਦਾਬਹਾਰ ਫੁੱਲ ਕਿਹੜੇ ਫੁੱਲ ਨੂੰ ਕਹਿੰਦੇ ਹਨ

    • @TheDhaliiwal
      @TheDhaliiwal 28 วันที่ผ่านมา +1

      ਵਾਹਿਗੁਰੂ ਜੀ ਸਦਾ ਬਹਾਰ ਫੁੱਲ ਕਿਹੜਾ ਹੁੰਦਾ ,

  • @BaljitKaur-ok2ct
    @BaljitKaur-ok2ct หลายเดือนก่อน +27

    ਸਤਿ ਸ੍ਰੀ ਆਕਾਲ ਬੀਬੀ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਹੀ ਖੁਸ਼ ਰੱਖਣ ਜੀ 🙏🍄🍄🙏

  • @PamiChattha
    @PamiChattha หลายเดือนก่อน +4

    ਧੰਨਵਾਦ। ਮਾਤਾ। ਸਾਡੀ। ਨਾਨੀ। ਦੀ ਯਾਦ। ਆ। ਗਈ। ਤੈਨੂੰ। ਵੇਖ। ਕੇ

  • @MakhanSingh-x4p
    @MakhanSingh-x4p หลายเดือนก่อน +6

    ❤❤❤❤❤❤❤ ਬਹੁਤ ਵਧੀਆ ਗੱਲਾਂ ਅਤੇ ਸ਼ੂਗਰ ਦਾ ਇਲਾਜ ਦੱਸਿਆ ਹੈ ਭੈਣ ਜੀ ਬਹੁਤ ਬਹੁਤ ਧੰਨਵਾਦ ਜੀ ❤❤❤❤❤❤❤❤❤❤❤

  • @sukhdevsinghsingh4610
    @sukhdevsinghsingh4610 2 วันที่ผ่านมา

    Bahut bahut dhanbaad ji 🙏

  • @nachhatervirk5657
    @nachhatervirk5657 7 วันที่ผ่านมา +2

    100 ਗ੍ਰਾਮ ਸੌਫ
    100 ਗ੍ਰਾਮ ਸੁਕਾ ਆਮਲਾ
    100 ਗ੍ਰਾਮ ਕਾਲਾ ਜੀਰਾ
    ਸੌਫ ਨੂੰ ਤਵੇ ਤੇ ਭੁੰਨ ਲੈਣੀ ਹੈ ਸਾਰੀਆਂ ਚੀਜਾਂ ਪੀਸ ਕੇ ਇਕ ਡੱਬੇ ਵਿੱਚ ਪਾ ਲਓ ਇਕ ਇੱਕ ਚਮਚ ਸਵੇਰੇ ਸਾਮ ਰੋਟੀ ਤੋਂ ਬਾਅਦ ਠੰਡੇ ਪਾਣੀ ਨਾਲ ਸੇਵਨ ਕਰਨਾ ਹੈ ਮਾਤਾ ਜੀ ਨੇ ਇਸ ਤਰ੍ਹਾਂ ਦੱਸਿਆ ਹੈ
    ਮਾਤਾ ਜੀ ਜੀ ਦਾ ਬਹੁਤ-ਬਹੁਤ ਧੰਨਵਾਦ ❤❤❤

  • @AmrjeetKaur-o1x
    @AmrjeetKaur-o1x หลายเดือนก่อน +1

    Bibi ji sukhi. Raho wahiguru ji ka Khalsa waheguru ji ki fatesh❤❤🎉🎉

  • @SatnamSingh-mf9di
    @SatnamSingh-mf9di หลายเดือนก่อน +2

    Waheguru ji ka Khalsa waheguru ji ki Fateh 🙏🙏🙏🙏🙏

  • @manvirindersingh6989
    @manvirindersingh6989 หลายเดือนก่อน +2

    🙏ਸਤਿਬਚਨ ਬੀਬਾਜੀ👌

  • @roshnirani2675
    @roshnirani2675 หลายเดือนก่อน +2

    Thanku bili ji

  • @jasmeenkaur1692
    @jasmeenkaur1692 หลายเดือนก่อน +3

    ਸਤਿ ਸ੍ਰੀ ਅਕਾਲ ਬੀਬੀ ਜੀ ❤❤❤

  • @Duck_psk
    @Duck_psk หลายเดือนก่อน +3

    ❤❤❤❤🎉🎉🎉🎉from Canada 🇨🇦

  • @darbarasinghbajwa3195
    @darbarasinghbajwa3195 หลายเดือนก่อน +2

    Waheguru ji

  • @santokhsingh5978
    @santokhsingh5978 หลายเดือนก่อน +2

    Very nice advice momma

  • @MohanSharma-rd6bf
    @MohanSharma-rd6bf หลายเดือนก่อน +4

    Bibi ji Ram Ram ❤❤❤❤🎉🎉🎉🎉

  • @gurcharansingh-ut3hp
    @gurcharansingh-ut3hp หลายเดือนก่อน +2

    Very nice advise sister

  • @DavinderSinghShanty
    @DavinderSinghShanty หลายเดือนก่อน +2

    I love you❤ mata ji

  • @Jaswinderkaur-km5px
    @Jaswinderkaur-km5px หลายเดือนก่อน +2

    ਵਾਹਿਗੁਰੂ ਜੀ 🙏🏻
    ਤੁਸੀਂ ਸਹੀ ਕਿਹਾ ਵਾਹਿਗੁਰੂ ਜੀ 🙏🏻🙏🏻

  • @rajeev.gulati
    @rajeev.gulati หลายเดือนก่อน +3

    ਸਤਿ ਸ੍ਰੀ ਅਕਾਲ ਜੀ! ਬੁਢਾਪੇ ਵਿਚ ਯਾਦ ਸ਼ਕਤੀ ਬਹੋਤ ਘਟ ਜਾਵੇ ਓਦਾਂ ਕੀ ਇਲਾਜ ਹੋ ਸਕਦਾ ਹੈ! ਆਪਣੇ ਕਾਮ ਕਾਜ ਸਾਫ੍ ਗਲ ਬਾਤ ਕੁਝ ਨਹੀ ਕਰ ਸਕਦੇ ਮੇਰੀ ਮਾਤਾ ਜੀ ਨੁ ਇਹ ਤਕਲੀਫ ਹੈ ਕਿਰਪਾ ਕਰਕੇ ਘਰੇਲੂ ਇਲਾਜ ਦੱਸੋ ਜੀ! 🙏🏼

    • @hbains58
      @hbains58 17 วันที่ผ่านมา

      Kas kas khabo

  • @rattindipdhillon1026
    @rattindipdhillon1026 หลายเดือนก่อน +1

    Thank you 🙏🏻🙏🏻

  • @rajindersingh-tv4js
    @rajindersingh-tv4js หลายเดือนก่อน +1

    Dhan vad ji

  • @harpreetgill3319
    @harpreetgill3319 28 วันที่ผ่านมา +3

    ਸ਼ਾਮ ਨੂੰ ਕਦੋ ਖਾਣਾ ਹੈ। ਰੋਟੀ ਖਾਣ ਤੋ ਪਹਿਲਾ ਜਾਂ ਫਿਰ ਰੋਟੀ ਤੋ ਬਾਅਦ ਜੀ

  • @ParvinderKaur-p3q
    @ParvinderKaur-p3q หลายเดือนก่อน +3

    ❤❤

  • @chananram1313
    @chananram1313 หลายเดือนก่อน +2

    Very Nice

  • @SGaba-y3s
    @SGaba-y3s 9 วันที่ผ่านมา

    Thankycu ❤❤aunry

  • @Shivashivay-rl1or
    @Shivashivay-rl1or หลายเดือนก่อน +3

    Mata ji TUC ik saunf ,kala jeera,te suka amla ji ehi sb hai ji? Plc dseyo ji🙏🙏

  • @Suman-xw9jd
    @Suman-xw9jd หลายเดือนก่อน +1

    Very nice 🎉🎉

  • @poojabedi7031
    @poojabedi7031 หลายเดือนก่อน +3

    Anti ji kala jeera lana yah kali jiri pls jaroor dasna ji🙏

  • @nirpalkaur6495
    @nirpalkaur6495 หลายเดือนก่อน +1

    Thanku mata ji nuska dasan da

  • @GESDHADE
    @GESDHADE 17 วันที่ผ่านมา

    Mata ji God bless you

  • @HarvinderSingh-og3yb
    @HarvinderSingh-og3yb หลายเดือนก่อน +1

    Wehguru. Ji

  • @PREETKAUR-yk6tx
    @PREETKAUR-yk6tx หลายเดือนก่อน +2

    Waheguru.lambi.umar
    .kare.mataji

  • @bhullarfamily1558
    @bhullarfamily1558 หลายเดือนก่อน +2

    Thanks for 1909 subscribers

  • @petrolheads1209
    @petrolheads1209 หลายเดือนก่อน +1

    Bahut sohni gal karde mataji 😊

  • @harmailkaur2091
    @harmailkaur2091 หลายเดือนก่อน +3

    Thanks Bibiji

  • @SukhwinderSingh-nk4wn
    @SukhwinderSingh-nk4wn 21 วันที่ผ่านมา

    🙏🙏🙏🙏🙏

  • @BalwinderSingh-eq5sz
    @BalwinderSingh-eq5sz หลายเดือนก่อน +2

    🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @Duck_psk
    @Duck_psk หลายเดือนก่อน +2

    ❤❤❤❤🎉🎉🎉🎉

  • @sushmasehgal2109
    @sushmasehgal2109 หลายเดือนก่อน +2

    Satsri akal g.biji awla suka kala wala Lana ha.plz dso g.

  • @babbusidhu3527
    @babbusidhu3527 หลายเดือนก่อน +2

    Love you mata you

  • @surjitkaur6473
    @surjitkaur6473 หลายเดือนก่อน +4

    Sat shri akal you are absolutely right

  • @swindersingh7049
    @swindersingh7049 หลายเดือนก่อน +2

    Kala jira. Or kali jiri please tell

  • @jasbirgill9170
    @jasbirgill9170 28 วันที่ผ่านมา

    Kala.jeera..zaa.kali..jeeri.?

  • @advocatejagmohansinghbhatt6707
    @advocatejagmohansinghbhatt6707 หลายเดือนก่อน +1

    KOTO kot dhanvadd. Mata g.

  • @meetdhillon9331
    @meetdhillon9331 หลายเดือนก่อน +2

    Mata g... Hrniyan dwayi nl thik hundiyan ya.. Operation e krona painda hai?

    • @Bhajansingh-js6nh
      @Bhajansingh-js6nh หลายเดือนก่อน

      Meet ji ਹਰਨੀਆ ਕਿਸੇ ਦੇਸੀ ਜਾਂ ਅੰਗਰੇਜ਼ੀ ਦਵਾਈ ਨਾਲ ਠੀਕ ਨਹੀਂ ਹੁੰਦਾ
      Operation ਹੀ ਇਸ ਦਾ ਇਲਾਜ ਹੈ

  • @majoruppal7552
    @majoruppal7552 หลายเดือนก่อน

    Mata g Sassari akal

  • @singsaab893
    @singsaab893 หลายเดือนก่อน +1

    DHAN DHAN BABA BAKHANHAR APPE MAIL LIO KARTAR

  • @anitaarora2369
    @anitaarora2369 9 วันที่ผ่านมา

    Ki cheeza dasaya , samaj nhi ayi

  • @ramanpreetkaur9950
    @ramanpreetkaur9950 หลายเดือนก่อน +3

    ਸਤਿ ਸ਼੍ਰੀ ਅਕਾਲ ਬੀਬੀ ਜੀ

  • @AmanSingh-xv2gb
    @AmanSingh-xv2gb หลายเดือนก่อน

    2:08

  • @sukhdeepkaur5471
    @sukhdeepkaur5471 หลายเดือนก่อน +2

    Bibi ji menu v a m jroor kra gi ih

    • @Varinder.buttar
      @Varinder.buttar หลายเดือนก่อน +1

    • @Bhajansingh-js6nh
      @Bhajansingh-js6nh หลายเดือนก่อน +2

      Sukhdeep ji ਜੇਕਰ ਤੁਹਾਡੀ ਸ਼ੂਗਰ ਠੀਕ ਹੋਵੇ ਤਾਂ comment ਜ਼ਰੂਰ ਕਰਿਓ, ਵੈਸੇ ਮੈਨੂੰ ਪਤਾ ਸੁਗਰ ਬਿਲਕੁਲ ਠੀਕ ਨਹੀਂ ਹੋਵੇਗੀ