ਯਾਤਰਾ ਹੇਮਕੁੰਟ ਸਾਹਿਬ ਪਹਿਲਾ ਦਿਨ । Yatra Sri Hemkunt sahib | Punjabi Travel Couple | Ripan & Khushi

แชร์
ฝัง
  • เผยแพร่เมื่อ 26 มิ.ย. 2022
  • In this video you can see Yarta Sri Hemkunt Sahib. We are going to Hemkund Sahib from Gobind Dham. Six kilometer Hemkunt Sahib.
    Sri Hemkunt sahib yatra 2022.
    ਹੇਮਕੁੰਟ ਸਾਹਿਬ ਦੀ ਚੜਾਈ । Hemkunt Sahib| Punjabi Travel Couple | | Ripan Khushi
    Ladakh & Kashmir Series Link:
    • Kashmir & Leh-Ladakh
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    All India Trip Series Link:
    www.youtube.com/watch?v=Y-_oS...
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #Hemkund #hemkuntsahiblive #hemkundsahib
    #Punjab #RipanKhushi #PunjabiCouple #PunjabiCoupleVlogs

ความคิดเห็น • 430

  • @varindersingh6181
    @varindersingh6181 2 ปีที่แล้ว +37

    ਹੇਮਕੁੰਟ ਸਾਹਿਬ ਦੀ ਕਰਦੇ ਆ ਯਾਤਰਾ 🙏🙏
    ਬਾਬਾ ਥੋਡੀ ਯਾਤਰਾ ਸਫਲ ਕਰੇ 🙏🙏🌹❤️🥀💕
    ਵਲੋਗਾਂ ਦੀ ਗੱਲ ਨਾ ਕਰ ਤੇਰਾ ਬਲੌਗ ਕੋਈ ਨੀ ਛੱਡੱਦੇ ਬਾਈ 👍👍

  • @sekhongursewak8605
    @sekhongursewak8605 2 ปีที่แล้ว +47

    ਰਿਪਨ - ਖੁਸ਼ੀ.. ਹੇਮਕੁੰਟ ਸਾਹਿਬ ਯਾਤਰਾ ਲਈ ਆਪ ਨੂੰ ਸ਼ੁਭਕਾਮਨਾਵਾਂ..

    • @SatnamSingh-nz5uq
      @SatnamSingh-nz5uq 2 ปีที่แล้ว +2

      Waheguru ji nice video👌🏼👌🏼👌🏼🙏🙏

  • @sardar_avtarsingh3005
    @sardar_avtarsingh3005 2 ปีที่แล้ว +7

    ਵੀਰੇ ਤੁਸੀਂ ਆਪਣੇ ਬਰਨਾਲੇ ਜਿਲੇ ਦਾ ਨਾਮ ਪੂਰੀ ਦੁਨੀਆ ਵਿਚ ਉਚਾ ਕਰ ਦਿੱਤਾ । ਖੁਸ ਰਹੋ

  • @navjotgoniana2271
    @navjotgoniana2271 2 ปีที่แล้ว +2

    ਤਿੰਨ ਵਾਰ ਯਾਤਰਾ ਕਰਨ ਦਾ ਮੌਕਾ ਮਿਲਿਆ ਬਾਈ ਜੀ ਪਹਿਲੀ ਵਧੀਆ ਦੂਜੀ ਵਾਰ ਜਦੋਂ ਹੜ੍ਹ ਆਏ ਉਸ ਵੇਲੇ ਸ੍ਰੀ ਨਗਰ ਵਾਲੇ ਗੁਰਦਵਾਰਾ ਸਾਹਿਬ ਵਿੱਚ ਹਫਤਾ ਰਹੇ ਮੀਂਹ ਬਹੁਤ ਜ਼ਿਆਦਾ ਸੀ ਪਰ ਬਚ ਗਏ ਉਸ ਵੇਲੇ ਤੀਜੀ ਵਾਰ ਅਸੀ ਪਿੰਡੋ ਟਰੈਕਟਰ ਟਰਾਲਾ ਲੈ ਗਏ 2016 ਵਿੱਚ ਯਾਤਰਾ ਕਠਨ ਬਹੁਤ ਆ ਦਿਲਚਸਪ ਵੀ।

  • @ashokmehmi5807
    @ashokmehmi5807 2 ปีที่แล้ว +2

    ਰਿਪਨ ਖੁਸ਼ੀ ਅਤੇ ਸਾਥੀ ਨਵੇਂ ਹੇਮਕੁੰਟ ਸਾਹਿਬ ਟੂਰ ਲਈ ਸ਼ੁਭ ਕਾਮਨਾਵਾਂ। ਪਰ ਰਿਪਨ ਖੁਸ਼ੀ ਬਰਨਾਲਾ ਤੁਰਨ ਵੇਲੇ ਸਿੱਧੇ ਰਸਤੇ ਰਾਹੀਂ ਬਰਨਾਲਾ ਪਲੇਟਫਾਰਮ ਤੇ ਪਹੁੰਚਣਾ ਚਾਹੀਦਾ ਸੀ ਨਾਂ ਕਿ ਲਾਈਨਾਂ ਵਿਚ ਦੀ।ਤੁਹਾਨੂੰ ਬਹੁਤ ਸਾਰੇ ਲੋਕ ਵਾਚ ਕਰ ਰਹੇ ਹਨ।

  • @toseewithatwal
    @toseewithatwal 2 ปีที่แล้ว +5

    Thanks to all of you..
    Happy journey
    ਵਾਹਿਗੁਰੂ ਤੁਹਾਡੀ ਯਾਤਰਾ ਸਫ਼ਲ ਕਰੇ।ਅਤੇ ਸਾਨੂੰ ਬਹੁਤ ਹੀ ਸੁੰਦਰ ਦਿੱਖ ਦਾਖਾਂਦੇ ਰਹਿਓ।।ਹੁਣ ਤੁਹਾਡੇ ਕਰਕੇ 10 ਤੋਂ 15 ਦਿਨ ਸਾਡੇ ਵੀ ਬਹੁਤ ਵਧੀਆ ਨਿਕਲਣ ਗਏ।ਰੋਜ਼ਾਨਾ ਅਸੀ ਵੀ ਨਵੇਂ vlog ਦੀ ਉਡੀਕ ਵਿੱਚ ਰਾਹਗੇ।।
    ਬਲਜੀਤ ਸਿੰਘ ਅਟਵਾਲ
    ਬਠਿੰਡਾ ਤੋਂ

  • @sandhu3318
    @sandhu3318 2 ปีที่แล้ว +3

    🙏🌹ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🌹🙏ਤੁਹਾਡੀ ਯਾਤਰਾ ਸਫਲ ਕਰਨ ਗੁਰੂ ਸਾਹਿਬ ਵੀਰ ਜੀ ਨੂੰ ਭੈਣ ਨੂੰ ਤੁਹਾਨੂੰ ਦੋਨਾਂ ਨੂੰ ਹੱਸਦੇ ਰੱਖਣ🙏

  • @GURPREETSINGH-pk8qr
    @GURPREETSINGH-pk8qr 2 ปีที่แล้ว +1

    ਵੀਰ ਜੀ ਸਤਿ ਸ਼੍ਰੀ ਆਕਾਲ । ਵੀਰ ਜੀ ਮੈ ਤੁਹਾਨੂੰ ਫਾਲੋ ਕਰਦਾ ਹਾਂ ਅਤੇ ਤੁਹਾਡੇ ਤੇ ਮਾਣ ਹੈ ਜੌ ਤੁਸੀ ਇਹ ਸਭ ਉਪਰਾਲਾ ਕਰ ਰਹੇ ਹੋ ਜਿਹੜੇ ਨਹੀ ਜਾ ਸਕਦੇ ਉਹ ਤੁਹਾਡੇ ਇਸ ਉਪਰਾਲੇ ਨਾਲ ਘਰ ਵਿੱਚ ਬੈਠੇ ਦਰਸ਼ਨ ਕਰ ਰਹੇ ਹਨ ਭਾਬੀ ਜੀ ਨੂੰ ਵੀ ਸਤਿ ਸ਼੍ਰੀ ਆਕਾਲ ਜੌ ਮੋਡੇ ਨਾਲ ਮੋਡਾ ਜੋੜ ਕੇ ਤੁਹਾਡੇ ਨਲ ਖੜ੍ਹੇ ਹਨ। ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖਣ।

    • @GURPREETSINGH-pk8qr
      @GURPREETSINGH-pk8qr 2 ปีที่แล้ว

      ਵੀਰ ਜੀ ਦੇ ਤੁਹਾਨੂੰ ਜਾਣਕਾਰੀ ਹੋਵੇ ਯੂਰਪ ਦਾ ਵਿਜਾ ਆਪ ਕਿਵੇ ਲਗਵਾਈਆ ਜਾਂਦਾ ਹੈ ਤਾਂ ਜ਼ਰੂਰ ਮਾਰਗ ਦਰਸ਼ਨ ਕਰਨ ਦੀ ਕਿਰਪਾਲਤਾ ਕਰਨੀ ਜੀਉ ।

  • @bikramjitsingh9084
    @bikramjitsingh9084 2 ปีที่แล้ว

    ਰਿਪਨ ਤੇ ਖੁਸ਼ੀ ਭੈਣ, ਸਤਿ ਸੀ੍ ਅਕਾਲ ਜੀ, ਸੀ੍ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਸੀ੍ ਗੁਰੂ ਗੋਬਿੰਦ ਸਿੰਘ ਜੀ ਤੰਦਰੁਸਤੀ ਅਤੇ ਬਲ ਬਖਸ਼ਣ। ਮੇਰੇ ਵਲੋਂ ਯਾਤਰਾ ਲਈ ਸ਼ੁਭਕਾਮਨਾਵਾਂ ਅਤੇ ਬਰਨਾਲਾ ਰੇਲਵੇ ਸਟੇਸ਼ਨ ਤੇ ਬਾਪੂ ਜੀ ਨਾਲ ਗੱਲ ਕੀਤੀ, ਬਹੁਤ ਵਧੀਆ ਲੱਗਿਆ। ਬਿਕਰਮਜੀਤ ਸਿੰਘ ਲੁਧਿਆਣਾ

  • @user-op5vi1pl4p
    @user-op5vi1pl4p 2 ปีที่แล้ว +2

    ਤੋਹਾਡੀ ਜਾਤਰਾ ਬਹੁਤ ਬਹੁਤ ਵਧੀਆ ਹੋਵੇ ਜੀ ੳਤਰਾਖਡਂ ਚ ਤੋਹਾਡਾ ਸਫ਼ਰ ਵਧੀਆ ਰਹੇ 🙏

  • @GurmeetKaur-io5hn
    @GurmeetKaur-io5hn 2 ปีที่แล้ว +1

    ਬੇਟਾ ਜੀ ਤੁਸੀਂ ਮਨ ਦੀ ਤਮੰਨਾ ਪੂਰੀ ਕਰ ਦਿੱਤੀ ਵਾਹਿਗੁਰੂ ਜੀ ਤੁਹਾਡੀ ਗੁਰੂ ਘਰ ਦੀ ਯਾਤਰਾ ਨੂੰ ਸਫਲ ਕਰਨ।

  • @ovepreetkaurhahal2918
    @ovepreetkaurhahal2918 2 ปีที่แล้ว +10

    Happy and safe journey❣️❣️ waheguru ji tuhadi yatra safal kre. Love from city Barnala 💞💞❣️

  • @gurcharan1979
    @gurcharan1979 2 ปีที่แล้ว +1

    ਤੁਹਾਡੇ ਕੈਮਰੇ ਰਾਹੀਂ ਦਰਸ਼ਨ ਕਰਨੇ ਇਸ ਵਾਰ ਵੀਰ ਜੀ

  • @jasvirjassi7083
    @jasvirjassi7083 ปีที่แล้ว

    Chhote Veer aap ji bahut Karma vale hon te sade varge badkesmat log jo Ghar bete aa par chalo aap ji te Khushi Veer Di vajah nal Asin ve threath dhama de darshan kar leney aa Veer AAP Ji jenna vi dhanvad karan thodda aa Love you brother Parmatma aap Ji nu hamesha khush rakhe happy journey

  • @balbirsinghusajapmansadasa1168
    @balbirsinghusajapmansadasa1168 2 ปีที่แล้ว +4

    ਬਹੁਤ ਵਧੀਆ ਜੀ।ਗੁਰਮੁੱਖੋ ਇੱਕ ਅੰਮ੍ਰਿਤ ਸਰ(ਹੇਮਕੁੰਟ)ਆਪਣੇ ਅੰਦਰ ਹੈ ਉਹਦੇ ਥੱਲੇ ਵੀ ਸੱਤ ਚੋਟੀਆਂ ਨੇ ਜੀ।ਕਾਇਆ ਅੰਦਰੁ ਅੰਮ੍ਰਿਤ ਸਰ ਸਾਚਾ ਮਨ ਪੀਵੈ ਭਾਈ ਸੁਭਾਈ ਹੇ॥

  • @MrRomi26
    @MrRomi26 2 ปีที่แล้ว

    ਮੈਂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 2006,2008,2009 ਵਿੱਚ ਬਰਨਾਲੇ ਏਸ ਸਟੇਸ਼ਨ ਤੋਂ ਈ ਸ਼ੁਰੂ ਕੀਤੀ ਸੀ । ਭੀੜ ਬਹੁਤ ਹੁੰਦੀ ਇਸ train ਵਿੱਚ । ਸਮਾਂ ਬਹੁਤ ਸਹੀ train ਦਾ

  • @lakhjeetsingh1028
    @lakhjeetsingh1028 2 ปีที่แล้ว

    ਯਾਤਰਾ ਸ੍ਰੀ ਹੇਮਕੁੰਟ ਸਾਹਿਬ ,ਬਹੁਤ ਵਧੀਆ ਰਹੇ, ਪਰਮਾਤਮਾ ਤੁਹਾਨੂੰ ਅਤੇ ਖੁਸ਼ੀ ਨੂੰ ਖੁਸ਼ੀਆਂ ਦੇਵੇ।

  • @nachhattarkaur3115
    @nachhattarkaur3115 2 ปีที่แล้ว

    ਬਹੁਤ ਵਧੀਆ ਜੋੜੀ ,ਰੱਬ ਹਰ ਸਮੇਂਸਾਥ ਦੇਵੇ।

  • @hareram6070
    @hareram6070 2 ปีที่แล้ว

    ਵਾਹਿਗੁਰੂ ਯਾਤਰਾ ਸਫਲ ਕਰੇ ਵੀਰ ਰਿਪਨ ਸਿੰਘ ਖੂਸ਼ੀ ਕੌਰ ਜੀ ਮੁਬਾਰਕਾ ਜੀ 🙏🙏🙏🙏🙏

  • @GurwinderSingh-zi4fd
    @GurwinderSingh-zi4fd 2 ปีที่แล้ว

    ਜਿਨ੍ਹਾਂ ਚਿਰ ਪੰਜਾਬ ਚ, ਗਰਮੀ ਤੇ ਹੁਸੜ ਆ,,ਜ਼ਿਆਦਾਤਰ ਬਲੌਗਰ ਠੰਢੀਆਂ ਥਾਵਾਂ ਤੇ ਈ ਨੇ,,ਵਾਹਿਗੁਰੂ ਜੀ ਤੁਹਾਡੀ ਯਾਤਰਾ ਸਫਲ ਕਰਨ,,

  • @mangulongowalia3736
    @mangulongowalia3736 2 ปีที่แล้ว

    ਵਾਹਿਗੁਰੂ ਜੀ

  • @harnaibchahal4761
    @harnaibchahal4761 2 ปีที่แล้ว

    ਵਾਹਿਗੁਰੂ ਜੀ ਕਿਰਪਾ ਨਾਲ ਆਪ ਜੀ ਦਾ ਹੇਮਕੁੰਟ ਦਾ ਸਫ਼ਰ ਵਧੀਆ ਰਹੇ ਇਹ ਹੀ ਅਰਦਾਸ ਕਰਦਾ ਹਾਂ

  • @singhkanpur1
    @singhkanpur1 2 ปีที่แล้ว

    ਪਹਿਲੇ ਦਿਨ ਦੀ ਵਧਾਈਆਂ... ਨਵੇ ਸਫਰ ਨਵੇਂ valog ਲਈ ਸ਼ੁੱਭ ਕਾਮਨਾਵਾਂ... ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ

  • @varinderkaurwalia5736
    @varinderkaurwalia5736 ปีที่แล้ว

    Waheguru ji thudi yatera safal karan🙏🙏🙏

  • @vipankumar232
    @vipankumar232 2 ปีที่แล้ว

    ਵਾਹਿਗੁਰੂ ਜੀ ਮਿਹਰ ਕਰਨ ਆਪ ਜੀ ਦੀ ਯਾਤਰਾ ਬਹੁਤ ਵਧੀਆ ਰਹੇ 🙏🙏🙏🙏🙏🙏🙏 ਖੁਸ਼ੀ ਮੈਡਮ ਔਰ ਰਿਪਨ ਵੀਰ ਜੀ 🙏🙏

  • @dragongamerz7819
    @dragongamerz7819 2 ปีที่แล้ว

    ਰੀਪਣ ਖੁਸ਼ੀ ਤੁਹਾਡੇ ਯਾਤਰਾ ਸਫਲ ਕਰੇ ਵਹਿਗੁਰੂ

  • @sukhchainsinghbunty9809
    @sukhchainsinghbunty9809 2 ปีที่แล้ว

    Sab too vdia pyara dekhn wala vlog tuhada e a

  • @davinderajnala4379
    @davinderajnala4379 2 ปีที่แล้ว

    ਧੰਨ ਧੰਨ ਸ਼੍ਰੀ ਗੁਰੁ ਰਾਮ ਦਾਸ ਜੀ ਮੇਹਰ ਕਰਨ have a save jounray

  • @sukhpalsinghpunjabi6293
    @sukhpalsinghpunjabi6293 2 ปีที่แล้ว

    ਬਹੁਤ ਵਧੀਆ।
    ਵਾਹਿਗੁਰੂ ਜੀ ਤੁਹਾਡੀ ਯਾਤਰਾ ਸਫ਼ਲ ਕਰੇ।
    ਮੈ ਵੀ ਦੋ ਵਾਰ ਦਰਸ਼ਨ ਕਰ ਲਏ ਸੑੀ ਹੇਮਕੁੰਟ ਸਾਹਿਬ ਜੀ ਦੇ।

  • @gursharndhillon267
    @gursharndhillon267 2 ปีที่แล้ว

    ਰਿਪਨ ਜੀ ਬਹੁਤ ਵਧੀਆ ! ਇਸ ਅਸਥਾਨ ਬਾਰੇ ਇਹ ਵੀ ਦੱਸਣ ਦੀ ਖੇਚਲ ਕਰਨੀ ਕਿ ਇਥੇ ਗੁਰੂ ਜੀ ਆਪਣੇ ਜੀਵਨ ਕਾਲ ਸਮੇਂ ਕਿੰਨੀ ਵਾਰੀ ਆਪ ਆਏ ਜਾਂ ਆਪਣੇ ਸਿੰਘਾਂ ਨੂੰ ਇਥੇ ਆਉਣ ਲਈ ਭੇਜਿਆ ਸੀ; ਧੰਨਵਾਦ !

  • @mani-my7ru
    @mani-my7ru 2 ปีที่แล้ว

    ਵਾਹਿਗੁਰੂ ਜੀ ਤੁਹਾਡੀ ਯਾਤਰਾ ਸਫ਼ਲ ਕਰੇ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏🙏🙏🙏

  • @yadwindersingh-rw2de
    @yadwindersingh-rw2de 2 ปีที่แล้ว

    ਅਕਾਲ ਪੁਰਖ ਹਮੇਸ਼ਾਂ ਮੇਹਰ ਭਰਿਆ ਹੱਥ ਬਣਾਈ ਰੱਖੇ

  • @mrjami4010
    @mrjami4010 2 ปีที่แล้ว +1

    Wahe Guru ji
    Wahe Guru ji
    Kerpa kro Maharaj

  • @devilgamer2773
    @devilgamer2773 2 ปีที่แล้ว

    wahaguru ji tuhade te Mehar kare

  • @jagjitdosanjh
    @jagjitdosanjh 2 ปีที่แล้ว

    Wahe guru ji happy safe journey ਸ੍ਰੀ ਹੇਮਕੁੰਟ ਸਾਹਿਬ 🚩🚩🚩🚩🙏🙏🙏🙏❤️❤️❤️❤️

  • @meenavatti8043
    @meenavatti8043 2 ปีที่แล้ว

    Best of luck for your jatra

  • @ranveersingh6859
    @ranveersingh6859 ปีที่แล้ว

    ਵਾਹਿਗੁਰੂ ਹਮੇਸ਼ਾ ਮਹੇਰ ਭਰੀਆਂ ਹੱਥ ਰੱਖੇ

  • @sandeepdhillon6719
    @sandeepdhillon6719 2 ปีที่แล้ว

    ਵਾਹਿਗੁਰੂ ਜੀ 🙏🙏ਵਾਹਿਗੁਰੂ ਜੀ 🙏🙏 ਵਾਹਿਗੁਰੂ ਜੀ 🙏🙏 ਵਾਹਿਗੁਰੂ ਜੀ 🙏🙏ਬਹੁਤ ਵਧੀਆ ਜੀ

  • @RavinderSinghJahangir
    @RavinderSinghJahangir 2 ปีที่แล้ว

    ਬਹੁਤ ਵਧੀਆ ਸ਼ੁਰੂਆਤ ਯਾਤਰਾ ਦੀ
    ਤੁਹਾਡੇ ਨਾਲ ਨਾਲ ਅਸੀਂ ਵੀ ਦਰਸ਼ਨ ਕਰਾਂਗੇ🙏🏻

  • @narinderpalsingh6582
    @narinderpalsingh6582 2 ปีที่แล้ว +1

    ਵੀਰ ਜੀ ਪਹਿਲਾਂ ਤਾਂ ਤੁਹਾਨੂੰ ਸ਼ੁੱਭਕਾਮਨਾਵਾਂ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨਾਂ ਲਈ ਤੇ ਦੂਸਰੀ ਮੇਨ ਗੱਲ ਇਹ ਕਿ ਤੁਸੀਂ ਇਸ ਤਰ੍ਹਾਂ ਟਰੇਨ ਤੇ ਚੜਨ ਵਾਲੀ ਗੱਲ਼ਤੀ ਨਾਂ ਕਰਨਾਂ 👍👍🌹🌹🙏🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏👍

  • @sumanrandhawa8977
    @sumanrandhawa8977 2 ปีที่แล้ว

    ਪਰਮਾਤਮਾ ਤੁਹਾਡੀ ਯਾਤਰਾ ਸਫ਼ਲ ਕਰੇ🙏🙏

  • @gopi2bhatti
    @gopi2bhatti 2 ปีที่แล้ว

    ਵਹਿਗੁਰੂ ਆਪ ਜੀ ਦੀ ਯਾਤਰਾ ਸਫ਼ਲ ਕਰੇਂ

  • @mangatfitness1953
    @mangatfitness1953 2 ปีที่แล้ว

    Punjabian di Shaan vakhri.🙏 Bacche.Love from home Town Ludhiana.Now Canada Edmonton

  • @DevSingh-tm4eq
    @DevSingh-tm4eq 2 ปีที่แล้ว +6

    @18:02 "ਬਾਈ ਤੁਰਨੇ" ਨੂੰ ਬਹੁਤ ਤੁਰਨਾ ਪੈਣਾ ਯਾਤਰਾ ਤੇ। 😊😄 ❤🙏 wish you all a very safe and happy journey. Take care.

    • @WalkWithTurna
      @WalkWithTurna 2 ปีที่แล้ว +2

      ਟੁਰਨਾ ਵਾਧੂ ਤੁਰ ਲੈਂਦਾ ਬਾਈ 😬

    • @DevSingh-tm4eq
      @DevSingh-tm4eq 2 ปีที่แล้ว +1

      @@WalkWithTurna 😊🙏👍

  • @Harpreet14159
    @Harpreet14159 2 ปีที่แล้ว

    Happy yatra Sri.Hemkunt Sahib ji🙏🙏🙏🙏🙏

  • @singhTruckloverPB32
    @singhTruckloverPB32 2 ปีที่แล้ว +1

    Sat Sri akal Bhaji
    Doaba king

  • @Victorygamer945
    @Victorygamer945 2 ปีที่แล้ว +1

    Thanks ripin sir and khushi mam for the beautiful view at home

  • @jasbeerkaur5006
    @jasbeerkaur5006 2 ปีที่แล้ว

    ਬਾਬਾ ਤੁਹਾਡੀ ਯਾਤਰਾ ਸਫਲ। ਕਰੇ

  • @YG22G
    @YG22G 2 ปีที่แล้ว

    ਖ਼ੁਸ਼ੀ ਪੁੱਤ ਉੱਚੀ ਬੋਲਿਆ ਕਰ, ਵਾਹਿਗੁਰੂ ਜੀ ਤੇਰੇ ਨਾਲ ਨੇ।

  • @ashwanipathak2517
    @ashwanipathak2517 2 ปีที่แล้ว

    ਬਾਈ ਜੀ ਚਾਰਧਾਮ ਕੇਦਾਰਨਾਥ ਬਦਰੀਨਾਥ ਗੰਗੋਤਰੀ ਯਮਦੋਤਰੀ ਦੀ ਵੀ ਯਾਤਰਾ ਕਰਨਾ ਭਗਵਾਨ ਤੁਹਾਡੀ ਯਾਤਰਾ ਸਫਲ ਕਰੇ ਹਰ ਹਰ ਮਹਾਦੇਵ Ji🌷🙏

  • @ravindersingh2475
    @ravindersingh2475 2 ปีที่แล้ว +1

    Rab chardikala rakhde sreya di yatra dauran 🌹🌹🌹🌹🌹🌹🌹🌹
    Baki tuc bai hai e khushdil o ,Anand aa janda vlog delh k ,God bless you all 🙏🌹🌹🌹🌹🌹

  • @baljindershergill8011
    @baljindershergill8011 2 ปีที่แล้ว

    ਯਾਤਰਾ ਵਧੀਆ ਰਹਾ ਵਾਹਿਗੁਰੂ ਭਲੀ ਕਰਾ🙏

  • @JaswinderKaur-qe1tl
    @JaswinderKaur-qe1tl 2 ปีที่แล้ว

    ਰੱਬ ਤੁਹਾਡੀ ਯਾਤਰਾ ਸਫਲ ਕਰੇ🙏

  • @baljindersaral3406
    @baljindersaral3406 2 ปีที่แล้ว +4

    Ripan and Khushi, wish you safe journey, as you mentioned it is very true these two states are greener than Punjab it really feels like Mother Nature lives there thx for showing all the farm land on the way , waiting for your next blog until then take care stay safe and bring lots of memories love you guys you are so adventurous God bless you 🙏🏻❤️🇨🇦🍁☘️🌿🇮🇳 mere desh mein pawan chale purbai 🇮🇳

  • @mohd.yaseen1374
    @mohd.yaseen1374 2 ปีที่แล้ว

    Happy Hemkund Sahib Yatra God bless you.

  • @RajwantKaur-tj8li
    @RajwantKaur-tj8li 2 ปีที่แล้ว

    Waheguru sahib ji kirpa kra balssing

  • @malkeetk9704
    @malkeetk9704 2 ปีที่แล้ว

    Waheguru ji mehar karo ji waheguru ji Canada WINNIPEG

  • @VipanKumar-pp3no
    @VipanKumar-pp3no 2 ปีที่แล้ว

    Sade city ch bhut greenery hai hoshiarpur

  • @harjitvlogstanda
    @harjitvlogstanda 2 ปีที่แล้ว

    ਵਾਹਿਗੁਰੂ ਤੁਹਾਡੀ ਯਾਤਰਾ ਸਫਲੀ ਕਰੇ from ਉੜਮੁੜ ਟਾਂਡਾ

  • @flexprintingwaliaprintersp9898
    @flexprintingwaliaprintersp9898 2 ปีที่แล้ว

    AYA NI VLOG HEMKUNT SAHIB JI DA...2ND PART
    TUSI RESHIKESH KETHY RAHY

  • @navjotgoniana2271
    @navjotgoniana2271 2 ปีที่แล้ว

    ਇਤਹਾਸ ਹੇਮਕੁੰਟ ਸਾਹਿਬ ਜੀ ਬਹੁਤ ਦਿਲ ਦੀਆਂ ਭਾਵਨਾ ਨੂੰ ਵਰਾਗ ਦੇਣ ਵਾਲਾ ਕਲਗੀਧਰ ਪਾਤਸ਼ਾਹ ਕਹਿੰਦੇ ਹਨ ਜਦੋਂ ਮੈਂ ਤਪ ਕਰ ਰਿਹਾ ਸੀ ਤਾਂ ਮੇਰੇ ਅਤੇ ਅਕਾਲ ਪੁਰਖ ਵਿੱਚ ਭੇਦ ਨਹੀਂ ਸੀ ਅਸੀਂ ਇੱਕ ਹੀ ਸਾ।

  • @deephardeep1477
    @deephardeep1477 2 ปีที่แล้ว

    ਪਰਮਾਤਮਾ ਤੁਹਾਡੀ ਯਾਤਰਾ ਸਫਲ ਕਰੇ ਵੀਰ ਜੀ

  • @manmeetmann3683
    @manmeetmann3683 2 ปีที่แล้ว +1

    Happy and safe journey Ripan and khushi.....Waheguruji mehar rakhan..

  • @davinderajnala4379
    @davinderajnala4379 2 ปีที่แล้ว

    ਵਾਹਿਗੁਰੂ ਜੀ ਤੁਹਾਡੀ ਯਾਤਰਾ ਸਫਲ ਕਰਨ

  • @kuldipnandchahal8994
    @kuldipnandchahal8994 2 ปีที่แล้ว

    Bahut badhia yadan tazian ho gaian bitey hoey din sahmne aa ke khadey ho gai thank you

  • @Naturemylifeline007
    @Naturemylifeline007 2 ปีที่แล้ว

    Wah ji 🙏 Wah 👍

  • @tarlochanrai6339
    @tarlochanrai6339 2 ปีที่แล้ว

    ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਰੱਖੇ 🙏

  • @sukhwolverhampton9292
    @sukhwolverhampton9292 2 ปีที่แล้ว

    ਹੋਸ਼ਿਆਰਪੁਰ ਨਵਾਂ ਸ਼ਹਿਰ ਜਿਲ੍ਹੇ ਵਿੱਚ ਗ੍ਰੀਨਰੀ ਹੈ ਬੁਹਤ ਬੂਟੇ ਲਗਾਏ ਜਾਂਦੇ ਹੈ ਬਾਕੀ ਪੰਜਾਬ ਨਾਲੋ 🙏

  • @meenarani4024
    @meenarani4024 2 ปีที่แล้ว +1

    Main bhut vlog dekhe but tuhade vlog best hunde ny....ripan veer ji explain bhut vadhiya krde ..nice voice

  • @inderjitheer
    @inderjitheer 2 ปีที่แล้ว

    Thanks 🙏🏼 for sharing all the wonderful places in India

  • @jaspalsingh2503
    @jaspalsingh2503 2 หลายเดือนก่อน

    Waheguru ji waheguru ji

  • @SinghGill7878
    @SinghGill7878 2 ปีที่แล้ว

    ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ 🙏🙏

  • @user-vp1vf7wj5v
    @user-vp1vf7wj5v 2 ปีที่แล้ว

    ਵਾਹਿਗੁਰੂ ਯਾਤਰਾ ਸਫ਼ਲ ਕਰੇ

  • @ravinderkaur3841
    @ravinderkaur3841 2 ปีที่แล้ว

    Bot vdia veer ji

  • @singhjit13
    @singhjit13 2 ปีที่แล้ว

    ਚੜ੍ਹਦੀਕਲਾ ਜੀ 🙏🙏🙏

  • @DavinderSingh-pu2ww
    @DavinderSingh-pu2ww 2 ปีที่แล้ว

    Waheguru khush rakhe yatra safal rahe 🙏🙏

  • @Lahoria_971
    @Lahoria_971 ปีที่แล้ว

    Very nice veere,, tere vlog bahut vdiya lggde yaar sadi jaan aa veere tu

  • @preetbhamra3374
    @preetbhamra3374 2 ปีที่แล้ว

    Subh yatra both of u🙏🏻🙏🏻parmatma mehar kare ji

  • @balramkumar3159
    @balramkumar3159 2 ปีที่แล้ว

    bai ji vadia dtail nal dsda a tusi maja aa janda suun ke dekh ke

  • @jassrandhawa6068
    @jassrandhawa6068 2 ปีที่แล้ว

    ਵਾਹਿਗੁਰੂ ਮੇਹਰ ਕਰੇ

  • @gurjotkaur7266
    @gurjotkaur7266 2 ปีที่แล้ว

    Waheguru tuhanu tundrusti bukshey Tuhadi yatra susfal rhey.

  • @kaurjasbir2758
    @kaurjasbir2758 2 ปีที่แล้ว +3

    Have a safe nd happy journey beautiful couple 💕
    Waheguru ji mehar krn sab te ji 🙏

  • @RajinderSingh-oo6uc
    @RajinderSingh-oo6uc 2 ปีที่แล้ว

    Happy and safe journey Rajinder Singh Yamunanagar Haryana

  • @abigill4973
    @abigill4973 2 ปีที่แล้ว

    Bohut vdya bai o waheguru chardikla vich rakhe

  • @amreekkaur4136
    @amreekkaur4136 2 ปีที่แล้ว

    ਸ਼ੁਭਕਾਮਨਾਵਾ

  • @deepreet6907
    @deepreet6907 2 ปีที่แล้ว

    Waheguru Waheguru Waheguru Waheguru Waheguru Waheguru Waheguru Waheguru Waheguru G

  • @kashmirsingh3813
    @kashmirsingh3813 2 ปีที่แล้ว

    Waheguru ji ka Khalsa waheguru ji ki Fateh

  • @mandheeraulakh683
    @mandheeraulakh683 2 ปีที่แล้ว

    Wahguru ji meher karn ju sab te

  • @gagankaur2691
    @gagankaur2691 2 ปีที่แล้ว

    Waheguru ji waheguru ji 🙏 bhut bdia di nd veer ji😊👍👍👍🥰🥰🥰🥰🥰🥰🥰🥰😍😍❤️❤️❤️❤️❤️❤️

  • @simrankhamb2982
    @simrankhamb2982 2 ปีที่แล้ว

    Waheguru tuhadi yatra safal kare🙏🙏🙏

  • @inderjeet_emitra_samejaKothi
    @inderjeet_emitra_samejaKothi 2 ปีที่แล้ว

    Bahut bahut badhaiyan hon ji

  • @pankajluthrapankajluthra8657
    @pankajluthrapankajluthra8657 2 ปีที่แล้ว

    Lots of love ❤️ nd blessings.mere bachhoo ❤️❤️❤️🙌🙌🙌🙌

  • @user-qj4hj5lk9g
    @user-qj4hj5lk9g 2 ปีที่แล้ว

    Happy journey best of luck 👍

  • @harwindersidhu1695
    @harwindersidhu1695 2 ปีที่แล้ว

    ਵਾਹਿਗੁਰੂ ਜੀ mehar karn ji

  • @mrmrskhingervlogs3488
    @mrmrskhingervlogs3488 2 ปีที่แล้ว

    wmk 🙏🏻bhaji bhabi ji thudi yatra vdia vdia rhe🙏🏻

  • @LakhvirSingh-bw3bt
    @LakhvirSingh-bw3bt 2 ปีที่แล้ว

    ਸਾਡਾ ਵੀ ਮੱਥਾ ਟੇਕਣਾ ਗੁਰੂਦਵਾਰੇ ਸਾਹਿਬ ਵਿੱਚ ਤੇ ਪੰਜਾਬ ਦੀ ਤੇ ਪੰਜਾਬੀਅਤ ਦੀ ਤਰੱਕੀ ਮੰਗਣੀ ਵੀਰ ਜੀ ਬਾਕੀ ਜੋੜੀ ਘੈਂਟ ਆ ਬਾਬੇ ਤੁਹਾਡੀ

  • @HarjinderSingh-cu8yd
    @HarjinderSingh-cu8yd 2 ปีที่แล้ว +1

    Vadia veer ji love ❤️ both of you ♥️ ❤️

  • @ravindersingh9955
    @ravindersingh9955 2 ปีที่แล้ว +1

    Nice coverage of Indian rail journey. Waiting for more vlogs. 💐💐

  • @charanjitkaur6133
    @charanjitkaur6133 2 ปีที่แล้ว

    Waheguru bless you happy and safe journey ❤️🙏

  • @rekeshkumar626
    @rekeshkumar626 2 ปีที่แล้ว

    ਬਹੁਤ ਵਧੀਆ ਜੀ