Shri hemkunt sahib ji de darshan krke jivan safl ho gya.. Mere father te mother te sade pind de hor v bht jan har saal hemkunt sahib ji yatra ly jande ne Mere father ne ta 28 war darshn kite ne Fe o phla mere do bhaia nu te fe mainu v darshana ly hemkunt sahib leke gye Khalsa ji os pawiter sathal te jaake dekho ik vaar..k kida da kramati najara hai.kehnde k kamal da phull sirf chikhed ch khirda a Par shri hemkunt di pawiter dharti te kamal pahada te khid de te ona di olokik khusbuu rooh nu bda scoon dindi a Main ta sirf ena keh skdi ha k j kise ne sache swarg de darshn krne ne O ik waar shri hemkunt sahib ji de darshan jarur karke aao
Waheguru ji ka khalsa waheguru ji ki fateh. Khalsa ji tuhadi aawaz te boli sun ke sadaa jee karda tuhanu milan nu . Apne itihaas baare enni changi tarah samjhana te video banande naal enni mitthi aawaz vich shabad padna ehh sun ke bahut wadia feel hunda. Babaji tuhanu hamesha chardikala vich rakhan .
Dhan Dhan Baba Fateh Singh Ji Dhan Dhan Baba Jorawar Singh Ji Dhan Dhan Baba Ajit Singh Ji Dhan Dhan Baba Jujhar Singh ji Dhan Dhan Baba Ajay Singh Ji Dhan Dhan Baba Guru Gobind Singh Sahib Ji Dhan Dhan Baba Banda Singh Bahadur Ji Dhan Dhan Guru Teg Bahadar Ji Dhan Dhan Mata Sahib Kaur G Dhan Dhan Mata Gujri Ji Dhan Dhan Fatehgarh Sahib g 🪯❤️ਵਾਹਿਗੁਰੂ ਜੀ ਮੇਹਰ ਕਰਨ❤️🪯ੴ❤️🙏🏻🌸🪯
ਭਾਈ ਸਾਹਿਬ ਜੀ ਆਪ ਜੀ ਦੀ ਵੀ ਸੇਵਾ ਬਹੁਤ ਵੱਡੀ ਜੋ ਸਾਡੇ ਤੱਕ ਸਿੱਖ ਧਰਮ ਦੀ ਸਹੀ ਜਾਣਕਾਰੀ ਦਿੰਦੇ ਹੋ ਤੇ ਸਾਨੂੰ ਇਤਿਹਾਸਕ ਗੁਰੂ ਸਹਿਬਾਨ ਜੀ ਦੇ ਚਰਨ ਛੋਹ ਅਸਥਾਨਾਂ ਗੁਰੂ ਧਾਮ ਦੇ ਦਰਸ਼ਨ ਕਰਵਾਉਂਦੇ ਹੋ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਜੀ ਆਪ ਜੀ ਦਾ ਧੰਨਵਾਦ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ 🙏❤
th-cam.com/video/R0yBL5EmiA4/w-d-xo.html
Eh koi etihaasik sathan nahi. Galat parchaar karda hai eh
@@apsingh2484 ਸੌ ਜਾ ਤੂੰ
@@SilentKiller-ss6ij asi jaage hoye han, sutte oh ne jinha nu bani te kachi bani da farak nhi pata
@@apsingh2484 y ji tuc daso fer kus es bare
ਹੇਮਕੁੰਟ ਹੇਮ ਸਿਘ ਜੀ ਕਰਤਾਰਪੁਰ ਸਾਹਿਬ ਲਾਂਘੇ ਵਾਲ਼ੀ ਮੋਹਰ ਲੱਭੋ ਉਚੇ ਸੁੱਚੇ ਸੁਰਮੇਂ ਲੱਭੋ ਕਰਤਾਰਪੁਰ ਸਾਹਿਬ ਲਾਂਘੇ ਵਾਲੇ ਹੇਮ ਸਿਘ ਜੀ ਲੱਭੋ
ਗੁਰੂ ਗੋਬਿੰਦ ਸਿੰਘ ਜੀ ਅਾਪ ਹੀ ਅਾਪਣਾ ਅਸਥਾਨ ਪਰਗਟ ਕਰਨ ਵਾਲੇ ਹਨ । ਸਿੱਖਾਂ ਤੋਂ ਤਾਂ ਸੇਵਾ ਲੲੀ ਜਾਂਦੀ ਹੈ । ਧੰਨ ੳੁਹ ਪਵਿੱਤਰ ਸਰੀਰ ਹਨ ਜਿੰਨਾਂ ਤੋਂ ਗੁਰੂ ਜੀ ਨੇ ਸੇਵਾ ਲੲੀ ਹੈ । ਭਾੲੀ ਨਿਸ਼ਾਨ ਸਿੰਘ ਜੀ ਤੁਸੀਂ ਵੀ ਧੰਨ ਹੋ । ਜੋ ਸੰਗਤਾਂ ਨੂੰ ਦੇਸ ਪਰਦੇਸ ਵਿੱਚ ਦਰਸ਼ਨ ਕਰਾ ਰਹੇ ਹੋ ।
🙏🙏🙏🙏🙏
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੀ੍ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕਰਕੇ ਦਿਲ ਖੁਸ਼ ਹੋ ਗਿਆ ਜੀ
ਵਾਹਿਗੁਰੂ ਜੀ
Waheguru ji 🙏
ਵਹ੍ਰਿਗਰੂ
Waheguru ji
@@balwinderkaurrandhawa3796 waheguru g 🙏🙏🙏
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ🙏
ਇਹੇ ਸੁਭਾਗ ਵੀ ਗੁਰੂ ਸਾਹਿਬ ਜੀ ਦੀ ਮੇਹਰ ਸਦਕਾ ਹੀ ਮਿਲਦੇ ਹਨ। ਗੁਰੂ ਸਾਹਿਬ ਜੀ ਆਪ ਜੀ ਤੇ ਬਖ਼ਸ਼ਿਸ਼ਾਂ ਕਰਨ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਜੋ ਸਿੰਘ ਗੁਰੂ ਜੀ ਦੇ ਨਾਲ ਹਮੇਸ਼ਾ ਰਹਿੰਦੇ ਸਨ ਉਹਨਾ ਸਿੰਘਾ ਵਾਂਗ ਤੁਹਾਡਾ ਸਰੂਪ ਲੱਗਦਾ ਹੈ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਵਿਚ ਰਖਣ 🙏🙏🙏🙏
th-cam.com/video/R0yBL5EmiA4/w-d-xo.html
ਸਿੰਘ ਸਾਹਿਬ ਜੀ ਬਹੁਤ ਵਧੀਆ ਜਾਨਕਾਰੀ ਦਿੱਤੀ
ਵਾਹਿਗੁਰੂ ਜੀ ਤੁਹਾਨੂੰ ਸਦਾ ਚੱੜਦੀ ਕਲਾ ਵਿੱਚ ਰੱਖੇ
ਧੰਨ-ਧੰਨ ਸ਼ੀ੍ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ🙏🙏
Jine v baba g ethe aye ona di sewa nu mera satnam Waheguru
ਧੰਨ ਗੁਰੂ ਗੋਬਿੰਦ ਸਿੰਘ ਜੀ ❤️🙏❤️🙏
ਸਿੰਘ ਸਾਹਿਬ ਜੀ ਵਹਿਗੁਰੂ ਜੀ ਤਹਾਨੂੰ ਚੜਦੀ ਕਲਾ ਵਿੱਚ ਰੱਖੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🎉 ਭਾਈ ਸਾਹਿਬ ਜੀ ਆਪ ਜੀ ਥੋੜੇ ਸਮੇਂ ਵਿੱਚ ਬਹੁਤ ਜ਼ਿਆਦਾ ਜਾਣਕਾਰੀ ਦੇਣ ਦਾ ਯਤਨ ਕੀਤਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ,,,ਜੇ ਕਿਸੇ ਨੇ ਪੁਰੀ ਜਾਣਕਾਰੀ ਲੈਣੀ ਹੋਵੇ ਤਾਂ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਤੋਂ ਕਿਤਾਬ ਮਿਲਦੀ ਹੈ ਜੀ, ਮੇਰੇ ਹਿਸਾਬ ਨਾਲ ਹਰ ਗੁਰਸਿੱਖ ਨੂੰ ਜੋ ਇਸ ਯਾਤਰਾ ਤੇ ਜਾਂਦਾ ਹੈ ਉਸ ਨੂੰ ਜ਼ਰੂਰ ਪੜਣੀ ਚਾਹੀਦੀ ਹੈ ,
ਭਾਈ ਵੀਰ ਸਿੰਘ ਜੀ ਨੇ ਪਹਿਲਾਂ ਹੇਮਕੁੰਟ ਚੰਡੀਗੜ੍ਹ ਦੇ ਨੇੜੇ ਬਣਿਆ ਹੋਇਆ ਸੀ ਪਰ ਕਾਮਯਾਬ ਨਹੀਂ ਹੋ ਸਕਿਆ ਦੂਸਰੀ ਵਾਰ ਭਾਈ ਵੀਰ ਸਿੰਘ ਜੀ ਨੇ ਆਖਿਆ ਕਿ ਮੈਂ ਅਪਨੇ ਨਾਨਾ ਦਾ ਝੋਲਾ ਫੋਲਿਆ ਸੀ ਉਸ ਦੇ ਵਿੱਚੋਂ ਇੱਕ ਪੱਤਰ ਨਿਕਲਿਆ ਜਿਸ ਨੂੰ ਅਧਾਰ ਬਣਾਕੇ ਮੈ ਹੇਮਕੁੰਟ ਦੀ ਰਚਨਾ ਕੀਤੀ ਪਿਛਲੇ ਜਨਮ ਵਿੱਚ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਗੁਰੂ ਨਹੀਂ ਸਨ ਸਿੱਖ ਸਿਧਾਂਤ ਇਸ ਨੂੰ ਨਹੀਂ ਮੰਨਦਾ ਧੰਨਵਾਦ ਸਾਹਿਤ ਰੋਜ਼ਾਨਾ ਸਪੋਕਸਮੈਨ ਅਖਬਾਰ ਦਾ ਖਰੜਾ
ਵਾਹਿਗੁਰੂ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਧੰਨ ਗੁਰਸਿੱਖ ਮੇਹਕਮ ਸਿੰਘ ਜੀ/ ਭਾਈ ਵੀਰ ਸਿੰਘ ਜੀ/ ਭਾਈ ਸੋਹਣ ਸਿੰਘ ਜੀ ਅਸੀਂ ਇਹਨਾਂ ਦੇ ਵੀ ਰਿਣੀ ਰਹਾਂਗੇ ਮੰਨ ਨੂੰ ਆਨੰਦ ਆ ਗਿਆ ਹੈ
MODHAN SINGH name aa ji
Bhai Modan Singh ji
ਸਤਿਨਾਮ ਵਾਹਿਗੁਰੂ ਜੀ 🌹🙏 ਸਤਿਨਾਮ ਵਾਹਿਗੁਰੂ ਜੀ 🌹🙏 ਸਤਿਨਾਮ ਵਾਹਿਗੁਰੂ ਜੀ 🌹🙏 ਸਤਿਨਾਮ ਸਿੰਘ ਜੀ 🌹🙏 ਸਤਿਨਾਮ ਸਿੰਘ ਜੀ 🌹🙏 ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🌹🌹🌹🌹🌹🙏🙏🙏🙏🙏🤲
⁰
🙏🙏 waheguru waheguru waheguru ji 🙏🙏 ਵਧੀਆ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ🙏 ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏❤️
ਧੰਨ ਧੰਨ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਣਾ
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਕਰਦੇ ਹਾਂ 🙏🙏🙏🙏🙏🙏🙏🙏 ਵਾਹਿਗੁਰੂ ਜੀ ਰਾਜ ਕਰੇਗਾ ਖਾਲਸਾ ❤️🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🌺🙏🌺📿🙏🌹
Waheguru ji waheguru ji waheguru ji 🙏🏻
ਦਿਲ ਖੂਸ਼ ਹੋ ਗਿਆ ਵੀਰ ਜੀ💐💐💐💐👏
🙏🙏🙏🙏🙏ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ🌹 ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ🌹 ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ 🌹ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ🌹 ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ🌹🌹🌹🌹🌹 🙏🙏🙏🙏🙏
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਆਪ ਹੀ ਨਿਰੰਕਾਰ ਹੋ ਬਾਬਾ ਜੀ ਸਰਬੱਤ ਦਾ ਭਲਾ ਕਰਨਾ ਜੀ ਗੁਰਮੁਖੋ ਪੰਜਾਬੀ ਪੜੋ ਪੰਜਾਬੀ ਲਿਖੋ ਜੀ
ਵਾਹਿਗੁਰੂ ਜੀ🙏🙏🙏🚩
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
Dhan Dhan guru Gonind Singh ji.
Satnam wahe guru ji veery nais
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਸਰਬੰਸਦਾਨੀ ਜੀ ਸਤਿਨਾਮੁ ਵਾਹਿਗੁਰੂ ਜੀ 🙏🙏🙏🙏🙏💐💐💐💐💐
ਵਾਹਿਗੁਰੂ ਵਾਹਿਗੁਰੂ ਜੀ ਸਤਿਨਾਮੁ ਸਤਿਨਾਮੁ ਸ੍ਰੀ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਗੁਰੂ ਜੀ ਸਿੱਖ ਜਿਨ੍ਹਾਂ ਪਵਿੱਤਰ ਅਸਥਾਨ ਦੀ ਸੇਵਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਕਿ੍ਪਾ ਨਾਲ ਕੀਤੀ 🙏🙏🙏🙏
🙏🏻ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻
Waheguruji 🙏 🙏
🙏❤️ ਵਾਹਿਗੁਰੂ ਜੀ mehr krn ❤️🙏
ਵਾਹਿਗੁਰੂ ਤੇਰਾ ਸ਼ੁਕਰ ਹੈ👏
Waheguru ji
@@harpreetkaur2563 eeeeeew👍eeweeewee👍eeweeewwee👍e👍q👍ww👍w👍eweeewweeewqeee👍eeeweew👍eeeeee👍e👍we👍eeqeeeoqeeeqeeeeeeweeeew3eeeeeewww👍👍ewee👍we👍eqe👍weq3eewwweeqwee👍eeeeeeeeewe👍w👍e👍eeeeeeeeeweeweeeweeeewewew👍eweeeeweeeewee👍ee
Waheguru ji waheguru ji
ਬਹੁਤ ਵਧੀਆ ਜਾਣਕਾਰੀ ।ਭਾਈ ਆਪਣੇ ਅੰਦਰ ਸੱਚਾ ਅੰਮ੍ਰਿਤ ਸਰ ਹੈ ਉਹਦੇ ਥੱਲੇ ਵੀ ਸੱਤ ਚੋਟੀਆਂ ਨੇ।ਕਾਇਆ ਅੰਦਰੁ ਅੰਮ੍ਰਿਤ ਸਰ ਸਾਚਾ ਮਨ ਪੀਵੈ ਭਾਇ ਸੁਭਾਈ ਹੇ॥
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏
Jhuth,bolda h,
🙏🌹 ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🌹🙏
ਵਾਹਿਗੁਰੂ ਜੀ ਕੀ ਫਤਿਹ ਜੀ
Dhan ne o guru g jina ne ene okhe din gujaare or aj E guru da dwara prchlit kita hai
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਨੇ
🙏🏻🙏🏻🌹🌹 **ਵਾਹਿਗੁਰੂ ਜੀ ਕਾ ਖ਼ਾਲਸਾ**
**ਵਾਹਿਗੁਰੂ ਜੀ ਕੀ ਫਤਹਿ** 🌹🌹🙏🏻🙏🏻
ਬਹੁਤ ਵਧੀਆ ਬਾਬਾ ਜੀ ਸਾਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ ਬਹੁਤ ਵਧੀਆ
ਵਾਹਿਗੁਰੂ ਜੀ 🌷🌹🌷🙏
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 👏👏👏👏👏
0
th-cam.com/video/R0yBL5EmiA4/w-d-xo.html
Waheuruji waheuruji waheuruji waheuruji waheuruji ❤❤❤
Waheguru ji ❤❤❤❤❤❤❤❤❤❤❤❤❤❤❤❤
ਵਾਹਿਗੁਰੂ ਜੀ 🙏🏻
Shri hemkunt sahib ji de darshan krke jivan safl ho gya..
Mere father te mother te sade pind de hor v bht jan har saal hemkunt sahib ji yatra ly jande ne
Mere father ne ta 28 war darshn kite ne
Fe o phla mere do bhaia nu te fe mainu v darshana ly hemkunt sahib leke gye
Khalsa ji os pawiter sathal te jaake dekho ik vaar..k kida da kramati najara hai.kehnde k kamal da phull sirf chikhed ch khirda a
Par shri hemkunt di pawiter dharti te kamal pahada te khid de te ona di olokik khusbuu rooh nu bda scoon dindi a
Main ta sirf ena keh skdi ha k j kise ne sache swarg de darshn krne ne
O ik waar shri hemkunt sahib ji de darshan jarur karke aao
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🌹🌹🙏🙏🙏🙏🙏
Wahe guru g sarwat the blaa kro g
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏
🙏🏻❤_ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ_❤🙏🏻
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਸਤਿਨਾਮੁ ਵਾਹਿਗੁਰੂ ਜੀ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ। ਬਹੁਤ ਵਧੀਆ ਵੀਚਾਰ ਜੀ ਧੰਨਵਾਦ ਜੀ ਸਿੱਖਾਂ ਦਾ।
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਹੈ ਤੇਰੀ ਸਿੱਖੀ ਧੰਨ ਤੇਰੇ ਸਥਾਨ,ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ।।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻🙏🏻🙏🏻🙏🏻🙏🏻
Boht boht Dhanwaad Singh Saab ji da🙏
Menu Sri Hemkund Sahib di History sun k boht changa lgya WaheGuru Ji Da Khalsa WaheGuru Ji Fateh🙏
th-cam.com/video/R0yBL5EmiA4/w-d-xo.html
ਹੱਕ ਹੱਕ ਅਗਾਹ ਗੁਰੂ ਗੋਬਿੰਦ ਸਿੰਘ🙏🙏ਧੰਨ ਤੇਰੀ ਸਿੱਖੀ ਪਿਤਾ ਜੀ
Waheguru ji ka khalsa waheguru ji ki fateh. Khalsa ji tuhadi aawaz te boli sun ke sadaa jee karda tuhanu milan nu . Apne itihaas baare enni changi tarah samjhana te video banande naal enni mitthi aawaz vich shabad padna ehh sun ke bahut wadia feel hunda. Babaji tuhanu hamesha chardikala vich rakhan .
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Baba ji tuhadi jini sifat kran bhut kam h tusi bhut he pvitar atama ho waheguru mahr kren bhut kuch tusi dsaya h history de Bart🙏🙏🙏🙏🙏
Waheguru ji ka Khalsa waheguru ji ki Fateh ,, Dhan Dhan Sahib Sri Guru Gobind Singh Ji Maharaj 👏🏻👏🏻🌺🌺🌸🌸🙏🙏
Waheguru waheguru Ji
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।🙏❤️🪔
ਵਾਹਿਗੁਰੂ ਸਾਹਿਬ ਜੀ 🙏🙏
ਧੰਨ ਪਾਤਸ਼ਾਹ ਕਲਗੀਧਰ ਦਸਮੇਸ਼ ਪਿਤਾ ਜੀ।
Wheguru Ji ka Khalsa WaheGuru Ji ki Fateh ji
ਧੰਨ ਹੈ ਸੇਵਾ ਸਿੰਘਾਂ ਦੀ🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ,ਭਗਉਤ ਬਹੂਤ ਧਨਵਾਦ ਜੀ,ਜੋ ਤੁਸੀ ਅੰਦਰਿ ਵਡੀਆ ਤਰੇਕੇ ਤੇ ਵੇਰਵੇ ਨਾਲ ਜਾਨਕਾਰੀ ਦਿਤਿ
🙏🙏 Waheguru ji ka khalsa waheguru ji ki Fateh
ਵਾਹਿਗੁਰੂ ਜੀ ਕੀ ਫਤਿਹ 🚩🌺
Satnamji !!! Capt Joshi family use to take care Hemkund Sahib till 1933 He runs juice outlet in Chandigarh..
Yes a Brahman
@@garryj7845 shame on you
@Ranbir Chauhan where in chandigarh ?
ਵਾਹਿਗੁਰੂ ਵਹਿਮ ਵਿੱਚ ਨਾ ਪਵੋ ਤੇ ਨਾਂ ਪਾਓ ??
ਗੁਰੂ ਸਾਹਿਬ ਜੀ ਨੇ ਤਾਂ ਸਾਨੂੰ ਪਹਾੜਾ ਜੰਗਲਾਂ ਵਿੱਚ ਜਾਣ ਤੋਂ ਰੋਕਿਆ ਆਪਾ ਗੁਰੂ ਸਹਿਬਾਨ ਨੂੰ ਹੀ ਓਥੇ ਭੇਜ ਦਿੱਤਾ
ਸਪਤਿ ਸ੍ਰਿਗ
ਸੱਤ ਚੋਟੀਆਂ ਸਾਡਾ ਸਰੀਰ ਦੀ ਉੱਚੀ ਜਗਾ
ਦੋ ਅੱਖਾਂ
ਦੋ ਕੰਨ
ਦੋ ਨਾਸ਼ਕਾਂ
ਇੱਕ ਮੂੰਹ
ਪਰਬਤ ਹੈ ਸਾਡਾ ਸਿਰ
ਬਾਕੀ ਨਾਮ ਜਪਣ ਤਾਂ ਸਥਾਨ ਹੈ ਪਰ ਗੁਰੂ ਸਹਿਬਾਨ ਨੂੰ ਇਸ ਸਥਾਨ ਨਾਲ ਨਾ ਜੋੜੋ!
Beautiful beautiful,heaven on earth. Dhan Guru Gobind Singh Sahib ji. Dhan Shri Hemkund Sahib Ji.
O, jah, aewe gapa Mari, janda asli gall tenu pata hi nahi, awe, jablia marda, history parh k gall kar to v, jhuth bol, k sarir chhad hi, jana he
@@charanjitmahey8115 what nonsense, stop talking jibbrish.
@@preetpajetta9030 bilkul sahi kaha is bhai ne. Kya bengan jante ho tum murkh khalistani log.
@@charanjitmahey8115 👍👍👌👌
@@sidharthpotlia4326 tnu bengna nu hr sikh khalistani kyo lgda bjp de kuttea nu?? Naale tu ds de fr history j jaade pta
ਵਾਹਿਗੁਰੂ ਜੀ ਦਾ ਖਾਲਸਾ .. ਵਾਹਿਗੁਰੂ ਜੀ ਦੀ ਫਤਿਹ 🙏..
Million thanks for telling us in detail about the discovery of this holy site.What a great soul Bhai Veer Singh ji was.
ਆਪਣੇ ਆਪ ਇਤਿਹਾਸ ਕਾਰ ਬਣ ਕੇ ਸਿੱਖ ਕੌਮ ਦੇ ਗੌਰਵਮਈ ਇਤਿਹਾਸ ਨੂੰ ਭੁਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਵੱਖ ਵੱਖ ਸਮਿਆਂ ਤੋਂ ਵਾਹਿਗੁਰੂ ਜੀ ਸੁਮੱਤ ਬਖਸ਼ਣ ਇੰਨਾ ਨੂੰ
Wahguru Ji ka Khalsa WaheGuru ji ki Fateh 🙏🙏🌷🌷
Waheguru ji da khalsa
Waheguru di fateh 🙏
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤੇ ਆਪਣੀ ਕ੍ਰਿਪਾ ਦ੍ਰਿਸ਼ਟੀ ਬਣਾਈ ਰੱਖਣਾ ਜੀ ਵਾਹਿਗੁਰੂ ਜੀ ਸਭ ਨੂੰ ਸਤਬੁੱਧੀ ਬਖਸ਼ਣਾ ਜੀ ਵਾਹਿਗੁਰੂ ਜੀ ਸਭ ਨੂੰ ਨਾਮ ਬਾਣੀ ਨਾਲ ਜੁੜ ਕੇ ਰੱਖਣਾ ਜੀ ਵਾਹਿਗੁਰੂ ਜੀ ਸਭ ਨੂੰ ਸੁੱਖ ਸ਼ਾਂਤੀ ਬਖ਼ਸ਼ਣਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🙏🙏🙏
Waheguru ji waheguru ji dhan dhan guru Gobind Singh Ji sahib ji maharaaj ji waheguru ji waheguru ji
ਵਾਹਿਗੁਰੂ ਜੀ ਕਾ ਖ਼ਾਲਸਾ ਜੀ ਵਾਹਿਗੁਰੂ ਜੀ ਕੀ ਫਤਹਿ ਜੀ ਸਿਡਨੀ ਤੋਂ ਜੀ
Thanks khalsa g for giving breefly information about HEMKUNT SAHIB G
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
WaheGuru Ji ka Khalsa WaheGuru Ji ki Fateh
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ
🙏🏽 Waheguru Ji ki kalsa Waheguru Ji ki Fateh 🙏🏽🙏🏽
ਵਾਹਿਗੁਰੂ ਜੀ ਮੇਹਰ ਕਰੋ ਜੀ
ਬਾਬਾ ਮੋਦਨ ਸਿੰਘ ਜੀ ਦੇ ਜਾਂਣ ਤੋਂ ਪਹਿਲਾਂ ਕੀ ਕੋਈ ਉਸ ਅਸਥਾਨ ਤੇ ਰਹਿਂਦਾ ਸੀ?ਜੀ ਹਾਂ!ਲਿਖਤਾਂ ਦੇਹਰਾਦੂਨ ਕੇਹਰੀ ਗਾਓ ਬਾਬਾ ਦਰਵੇਸ਼ ਹਰੀ ਜੀ ਦੇ ਅਸਥਾਨ ਤੇ ਮੋਜੂਦ ਹਨ ਬਾਬਾ ਮੋਦਨ ਸਿੰਘ ਜੀ ਤੋਂ ਪਹਿਲਾਂ ਇਹ ਮਹਾਤਮਾ ਨੇ ਪੱਥਰਾਂ ਦਾ ਥੜਾ ਸਾਹਿਬ ਜੀ ਤਿਆਰ ਕਰਵਾਇਆ ਲੱਕੜ ਦਾ ਨਿਸ਼ਾਨ ਸਾਹਿਬ ਝੁਲਾਏ ਇਹ ਵੱਡੇ ਦਰਖ਼ਤ ਦੀ ਖੱਡ ਵਿਚ ਰਹਿੰਦੇ ਸਿਮਰਨ ਕਰਦੇ ਇਹਨਾਂ ਨੂੰ ਹੀ ਭਾਈ ਮੋਦਨ ਸਿੰਘ ਜੀ ਮਿਲ਼ੇ ਸਨ। ਇਹਨਾਂ ਨੇ ਬਚਨ ਕੀਤਾ ਸੀ ਕਿ ਮੋਦਨ ਸਿੰਘ ਜੀ ਸਮਾਂ ਅਜਿਹਾ ਆਵੇਗਾ ਅੱਜ਼ ਤੁਸੀਂ ਸਾਡਾ ਸਤਕਾਰ ਕਰਦੇ ਐਪਰ ਤੁਸੀਂ ਸਾਡਾ ਇਥੇ ਰਹਿਣਾ ਵੀ ਦੁਨੀਆਂ ਵਿੱਚ ਪ੍ਰਗਟ ਨਹੀਂ ਹੋਣ ਦਿਉਗੇ ਇਸੇ ਤਰ੍ਹਾਂ ਹੀ ਹੋਇਆ ਅਜ ਉਸ ਮਹਾਤਮਾ ਦਰਵੇਸ਼ ਹਰੀ ਜੀ ਨੂੰ ਕੋਈ ਨਹੀਂ ਜਾਣਦਾ ਇਹ ਮਾਇਆ ਅਤੇ ਸਮੇਂ ਦਾ ਚੱਕਰ ਐਂ ਵੀਰੋ।ਜੇ ਕਿਸੇ ਵੀ ਵੀਰ ਨੂੰ ਸ਼ੰਕਾ ਹੋਵੇ ਤਾਂ ਦੇਹਰਾਦੂਨ ਦੇ ਨੇੜੇ ਕੇਹਰੀ ਗਾਓ ਹੈਂ ਉਥੇ ਉਹਨਾਂ ਦਾ ਅਸਥਾਨ ਹੈ ਮੇਨ ਰੋਡ ਤੇ ਡਿਉਢੀ ਹੈ।ਦੇਖ ਸਕਦੇ ਹੋ ਲਿਖਤਾਂ ਕਿਵੇਂ ਉਸ ਮਹਾਤਮਾ ਨੂੰ ਪਹਿਲਾਂ ਰਹਿੰਦੇ ਨੂੰ ਪਿੱਛੇ ਕਰਕੇ ਇਹ ਬਾਬਾ ਮੋਦਨ ਸਿੰਘ ਅਗੇ ਆਏ।
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਮਹਾਰਾਜ ਜੀ 🙏🙏
WAHEGURU JI KA KHALSA WAHEGURU JI KI FATEH
Dhan Dhan Baba Fateh Singh Ji Dhan Dhan Baba Jorawar Singh Ji Dhan Dhan Baba Ajit Singh Ji Dhan Dhan Baba Jujhar Singh ji Dhan Dhan Baba Ajay Singh Ji Dhan Dhan Baba Guru Gobind Singh Sahib Ji Dhan Dhan Baba Banda Singh Bahadur Ji Dhan Dhan Guru Teg Bahadar Ji Dhan Dhan Mata Sahib Kaur G Dhan Dhan Mata Gujri Ji Dhan Dhan Fatehgarh Sahib g 🪯❤️ਵਾਹਿਗੁਰੂ ਜੀ ਮੇਹਰ ਕਰਨ❤️🪯ੴ❤️🙏🏻🌸🪯
🙏 DHAN DHAN SHRI GURU GRANTH SAHIB JI 🙏🙏 WAHEGURU JI 🙏
ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
Waheguru G Dhan Dhan Shri Guru Nanak Dev G Maharaj G Dhan Dhan Shri Gobind Singh G Maharaj G
DHAN DHAN Guru Gobind Singh ji Maharaj 🙏🙏🌹🌹🌹🌹🌹
Waheguru ji waheguru ji
ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🌹🙏
Dhan Dhan Sahib Shri Guru Gobind Singh Ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਵਾਹਿਗੁਰੂ ਵਾਹਿਗੁਰੂ ਜੀੳ❤️🙏🏼
Commendable work veer ji.. dhan guru dhan guru pyare 🙏
Highly valuable information. You are doing great job bhai sahib. Vaheguru mehar babaee rakhe.
Waheguru G ka Khalsa waheguru G ki Fateh 🙏🙏🙏
ਧੰਨ ਗੁਰੂ ਕੇ ਪਿਆਰੇ ਵਾਹਿਗੁਰੂ