ความคิดเห็น •

  • @manjeetstudio1817
    @manjeetstudio1817 4 ปีที่แล้ว +21

    ਦੇਸੀ ਬੰਦਾ ਬਾਪਲੇ ਵਾਲਾ
    Very good interview
    ਨਜਾਰਾ ਆ ਗਿਆ ਬਾਸਲ ਦੇ ਦਰਸਨ ਕਰਕੇ
    ਯਾਰ ਬਹੁਤ ਵਧੀਆ ਬੰਦਾ

  • @sukhdevsinghbholla
    @sukhdevsinghbholla 3 ปีที่แล้ว +10

    ਬਾਪਲੇ ਵਾਲੇ ਦੀ ਸਮਝ ਵਿੱਚ ਹੁਣ ਗੱਲ ਆਈ ਨੀ, ਮਹਾਨ ਗੀਤਕਾਰ , GOD bless you And your family.

  • @labhBrarsantybrar
    @labhBrarsantybrar 3 ปีที่แล้ว +7

    ਫੜ ਲੀਂ ਪੂਛੜਾ ਬਾਪਲੇ ਵਾਲੇ ਬਾਂਸਲ ਦਾ ਮਗਰੋਂ
    ਬਾਂਸਲ ਸਾਹਬ ਦਾ ਇੰਟਰਵਿਊ ਵੇਖ ਦਿਲ ਖੂਸ ਹੋ ਗਿਆ

  • @swarnjitsingh7032
    @swarnjitsingh7032 4 ปีที่แล้ว +14

    ਪੰਜਾਬੀ ਗੀਤਕਾਰੀ ਦਾ ਬਾਬਾ ਬੋਹੜ।।।।। ਤੁਹਾਡਾ ਨਾਮ ਹੀ ਬਹੁਤ ਆ ਬਾਂਸਲ ਸਾਬ

  • @ianmolbhatti
    @ianmolbhatti 4 ปีที่แล้ว +10

    respect Bansal sahab .
    ਬੜਾ ਨਾਮ ਸੁਣਿਆ ਤੀ ਤੁਹਾਡਾ । 🙌

  • @jagmeetteona6186
    @jagmeetteona6186 3 ปีที่แล้ว +10

    ਬਹੁਤ ਵਧੀਆ ਬੰਦਾ ਬਾਸਲ ਸਾਹਿਬ ਦਿਲ ਖੋਲ੍ਹ ਕੇ ਗੱਲਾਂ ਬਾਤਾਂ ਕੀਤੀਆਂ 🙏🙏🙏🙏

  • @jagdeepsahib788
    @jagdeepsahib788 3 ปีที่แล้ว +11

    ਮੈਨੂੰ ਬਹੁਤ ਖੁਸੀ ਹੋਈ ਬਾਂਸਲ ਬਾਪਲੇ ਦੀ ਇੰਟਰਵਿਊ ਸੁਣ ਕੇ ਕਿਉਂਕਿ ਬਾਂਸਲ ਜੀ ਦਿਲ ਸਾਫ ਬੰਦੇ ਹਨ।ਬਾਂਸਲ ਸਾਹਿਬ ਨੇ ਕੋਈ ਬਣਾਵਟੀ ਗੱਲ ਨਹੀਂ ਕੀਤੀ ਜਿਵੇਂ ਗੀਤਕਾਰ ਮੂੰਹ ਜਾ ਬਣਾ ਗੱਲਾਂ ਕਰਦੇ ਹੁੰਦੇ ਹਨ ਜੋ ਸਮਾਜ ਦੀ ਸੱਚਾਈ ਹੈ ਉਹ ਪੇਸ਼ ਕੀਤੀ ਹੈ ਕੋਈ ਫੁਕਰੀ ਨਹੀਂ ਮਾਰੀ।

  • @jagdeepsahib788
    @jagdeepsahib788 3 ปีที่แล้ว +9

    ਜਿਵੇਂ ਮਹਾਜਨ ਬੰਦਾ ਬਾਂਸਲ ਸਾਹਿਬ ਪਰ ਬੋਲੀ ਭਾਸ਼ਾ ਤੋਂ ਜਿੰਮੀਦਾਰ ਹੀ ਲੱਗਦੇ ਹਨ।

  • @GurdeepSingh-zx8tn
    @GurdeepSingh-zx8tn 2 ปีที่แล้ว +3

    ਬਾਂਸਲ ਸਾਹਬ ਬਹੁਤ ਖੁਸ਼ੀ ਹੋਈ ਤੁਹਾਨੂੰ ਸੁਣ ਕੇ,
    ਧਰਮਾਂ ਹਰਿਆਊ ਜੀ ਨੇ ਵਧੀਆ ਮੁਲਾਕਾਤ ਕਰਾਈ,
    ਤੁਹਾਡੇ ਰਚੇ ਗੀਤ ਸਮਾਜਿਕ ਸਚਾਈ ਨੇ, ਕਦੇ ਵੀ ਪੁਰਾਣੇ ਨਹੀਂ ਹੋ ਸਕਦੇ,
    ਆਮ ਗੀਤਕਾਰ ਮੁਲਾਕਾਤ ਵੇਲੇ ਇਕੱਲੇ ਮੇਲ ਸ਼ਿੰਗਰ ਦੀ ਹੀ ਪ੍ਰਸ਼ੰਸਾ ਕਰਦੇ ਨੇ ਪਰ ਤੁਸੀ ਬੀਬਾ ਰਣਜੀਤ ਕੌਰ ਜੀ ਨੂੰ ਵੀ ਬ੍ਰਾਬਰ ਮਾਣ ਬਖ਼ਸ਼ਿਆ।ਧੰਨਵਾਦ ਜੀ।ਕਦੇ ਦਰਸ਼ਨ ਕਰਾਂਗੇ ਤੁਹਾਡੇ।

  • @tarlochandass7017
    @tarlochandass7017 ปีที่แล้ว +2

    😮👌💐🌹🌸🌸ਸੱਚਮੁੱਚ ਬਹੁਤ ਹੀ ਸੋਹਣੀ ਕਲਮ ਹੈ।ਅਪਣਾ ਤਾਂ ਨਾਮ ਕਮਾਇਆ ਹੀ ਹੈ।ਪਰ ਨਾਲ ਨਾਲ ਬਾਪਲਾ ਪਿੰਡ ਵੀ ਚਮਕਾ ਦਿੱਤਾ ਜੀ🙏

  • @satwantbilling4521
    @satwantbilling4521 4 ปีที่แล้ว +12

    ਗੀਤਕਾਰ ਦੇ ਵੀ ਪੇਟ ਲੱਗਿਅਾ ਹੁੰਦਾ ੳੁਹਨੇ ਵੀ ਰੋਟੀ ਖਾਣੀ ਹੰਦੀ ਅਾ ਵਾਹ ਜੀ ਵਾਹ ਬਹੁਤ ਵਧੀਅਾ ਗੱਲ ਅਾਖੀ ਬਾਂਸਲ ਬਾਪਲੇ ਵਾਲੇ ਨੇ

  • @JaskaranSingh-fh5ex
    @JaskaranSingh-fh5ex 2 ปีที่แล้ว +1

    ਬਾਂਸਲ ਸਾਬ੍ਹ ਆਪਣੇ ਆਪ ਨੂੰ ਰੁਲੇ ਖੁਲੇ ਨਾ ਕਹੋ। ਪੰਜਾਬੀ ਦੋ ਗਾਣਿਆਂ ਨੂੰ ਪਸੰਦ ਕਰਨ ਵਾਲਿਆਂ ਵਿੱਚ ਤੁਹਾਡਾ ਬਹੁਤ ਵੱਡਾ ਨਾਮ ਹੈ ‌। ਪ੍ਰਮਾਤਮਾ ਤੁਹਾਨੂੰ ਲੰਬੀ ਉਮਰ ਬਕਸ਼ੇ। ਤੁਸੀਂ ਪੰਜਾਬੀ ਮਾਂ ਬੋਲੀ ਦੀ ਇਸੇ ਤਰ੍ਹਾਂ ਵੱਧ ਚੜ੍ਹ ਕੇ ਸੇਵਾ ਕਰਦੇ ਰਹੋਂ।

  • @karamjitsingh8522
    @karamjitsingh8522 3 ปีที่แล้ว +8

    ਮਾਨ ਮਰਾੜ੍ਹਾ ਵਾਲੇ ਨੇ
    ਬਹੁਤ ਵਧੀਆ ਲਿਖਿਆ
    ਓਨ੍ਹਾਂ ਤੋਂ ਬਾਅਦ ਜੋ ਨਾਮ ਉੱਭਰੇ
    ਬਾਪਲਾ ਸਾਹਿਬ ਉਹਨਾਂ ਵਿੱਚ ਬਹੁਤ
    ਖ਼ੂਬਸੂਰਤ ਗੀਤਕਾਰ ਹੋ ਨਿਬੜੇ ਸਵਰਨ ਟਹਿਣੇ
    ਨੂੰ ਇਨ੍ਹਾਂ ਦੀ ਮੁਲਾਕਾਤ ਕਰਨ ਦੀ ਬੇਨਤੀ ਕੀਤੀ ਸੀ
    ਤੁਸੀਂ ਵਧਾਈ ਦੇ ਹੱਕਦਾਰ ਹੋ ਜੀ

  • @ggill1530
    @ggill1530 2 ปีที่แล้ว +1

    ਕਿਤੇ ਬਾਪਲੇ ਵਾਲਾ ਬਾਂਸਲ ਵਿਆਹ ਕਰਵਾਲੇ ਨਾ
    ਅੱਜ ਲੱਭਿਆ ਬਾਪਲੇ ਵਾਲਾ।ਬਹੁਤ ਸੁਲਝਿਆ ਗੀਤਕਾਰ ਹੈ
    👍🏼🙏🏼

  • @farmer4456
    @farmer4456 2 ปีที่แล้ว +3

    ਮੈਨੂੰ ਭਾਈ ਜੀ ਉਠਾਈ ਜਰਾ ਬਾਂਹ ਫੜਕੇ super hit song

  • @labhBrarsantybrar
    @labhBrarsantybrar 3 ปีที่แล้ว +4

    ਬਹੂਤ ਇ ਵਦਿਯਾ ਇੰਟਰਵਿਊ ਦਿਲ ਖੂਸ ਹੋ ਗਿਆ ਜੀ

  • @sukhwindersukhwinder5207
    @sukhwindersukhwinder5207 ปีที่แล้ว +1

    Bhut Vadhia Geetkar ne bansal baple Wala Ji

  • @JaswinderKaur-fs4bf
    @JaswinderKaur-fs4bf ปีที่แล้ว +2

    ਬਾਂਸਲ ਸਾਬ ਰਿਕਾਰਡਿੰਗ ਵਿੱਚ ਤੁਹਾਡਾ ਨਾਂ ਆਇਆ ਹੈ ਜੀ ਉਸਤਾਦ ਜੀ

  • @GurdevSingh-yi8mr
    @GurdevSingh-yi8mr 3 ปีที่แล้ว +2

    Bahut time di tamana c Suresh ji nu Milan ajj puri ho gee thanks g kdy baple wala bansal vihaa karvale na bhoain bandy vicho adh vanday le na

  • @JagtarSingh-qs5mv
    @JagtarSingh-qs5mv ปีที่แล้ว +1

    ਬਾਂਸਲ ਸਾਹਿਬ ਤੁਸੀਂ ਤਾਂ ਸਦਾ ਬਹਾਰ ਗੀਤਕਾਰ ਹੋ ਸਮੇਂ ਦੇ ਹਾਣੀ ਹੋ ਜਿੰਨੀ ਤਰੀਫ ਕੀਤੀ ਜਾਵੇ ਉਹਨੀਂ ਥੋੜੀ ਹੈ ਪਰਮਾਤਮਾ ਕਰੇ ਮੈਨੂੰ ਜਲਦੀ ਦਰਸ਼ਨ ਹੋਣ ਤੁਹਾਡੇ ਮੇਰੇ ਮਨ ਦੀ ਰੀਝ ਹੈ ਜਗਤਾਰ ਸਿੰਘ ਪੀ ਆਰ ਟੀ ਸੀ ਮਕੈਨਿਕ ਬੁੱਢਲਾਡਾ ਡੀਪੂ ਪਿੰਡ ਰੱਲੀ ਤਹਿਸੀਲ ਬੁਢਲਾਡਾ ਜ਼ਿਲ੍ਹਾ ਮਾਨਸਾ ਪੰਜਾਬ

  • @ravigarcha6796
    @ravigarcha6796 2 ปีที่แล้ว +1

    Bansal really aap ji dee likhit bhut hi bdiya hai tuhada ik b song maada nhi hai ajj tkk

  • @desibandeteertuka2347
    @desibandeteertuka2347 3 ปีที่แล้ว +9

    ਬਹੁਤ ਖੂਬਸੂਰਤ ਗੱਲਾਂ ਕੀਤੀਆਂ ਬਾਂਸਲ ਸਾਹਿਬ ਜੀ ਨੇ ।‌ਬਹੁਤ ਬਹੁਤ ਮੁਬਾਰਕਾਂ ਜੀ

  • @balwantsinghsidhu6456
    @balwantsinghsidhu6456 9 หลายเดือนก่อน

    Very good dilogues delivered by Suresh Bansal Ji. You are great and speaking from heart.thanks response from hanumangarh rajsthan.

  • @jshinda7708
    @jshinda7708 3 ปีที่แล้ว +2

    ਬਾਪਲੇ ਵਾਲੇ ਦੇ ਲਿਖੇ ਗੀਤ ਸਦਾ ਬਹਾਰ ਗੀਤ ਹਨ

  • @jagseernumberdar8827
    @jagseernumberdar8827 2 ปีที่แล้ว +1

    ਬਾਪਲੇ ਵਾਲੇ ਦੀ ਸਮਝ ਵਿੱਚ ਹੁਣ ਗੱਲ ਆਈ ਨੀ....... ਬਿਲਕੁਲ ਸਹੀ ਸਾਫ਼ ਇਨਸਾਨ ਬਹੁਤ ਹੀ ਵਧੀਆ ਲਗੀਆਂ ਜੀ ਆਪ ਜੀ ਦੀਆਂ ਗੱਲਾਂ ਬਾਤਾਂ ਸੁਣਕੇ ਨਜਾਰਾ ਆਗਿਆ

  • @rajkumarrajukanakwalia399
    @rajkumarrajukanakwalia399 4 ปีที่แล้ว +7

    ਬਹੁਤ ਵਧੀਆ ਬਾਈ ਜੀ

  • @lovelysukhwant
    @lovelysukhwant 2 ปีที่แล้ว +1

    Kmaal bansal sahib. Zindabaad theth bhasha. Down to earth clean minded human being. Sachiaan gallaan bai ji.star lyricist evergreen.

  • @gagankhehra8248
    @gagankhehra8248 4 ปีที่แล้ว +2

    Baple wale de geet bhut sune ne par darsan ajj kariaa good writer ne bansal sabbbbb...

  • @SikanderSinghkhurmi
    @SikanderSinghkhurmi 4 ปีที่แล้ว +3

    ਬਹੁਤ ਵਧੀਆ ਕੀਤਾ ਜੀ ਜੋ ਬਾਪਲੇ ਵਾਲੇ ਦੇ ਦਰਸ਼ਨ ਕਰਾਏ ਧੰਨਵਾਦ ਜੀ

  • @brar4933
    @brar4933 4 ปีที่แล้ว +7

    ਬਾਹਲਾ ਸਿਰਾ ਬੰਦਾ ਬਾਈ ❤️

  • @chandsingh7687
    @chandsingh7687 3 ปีที่แล้ว +2

    ਰੂਹ ਖੁਸ਼ ਹੋ ਗੀ ਬਾਪਲੇ ਵਾਲੇ ਦੇ ਦਰ ਸ਼ਨ ਕਰਕੇ

  • @jagtatsinghjagtar2073
    @jagtatsinghjagtar2073 3 ปีที่แล้ว +3

    ਬਹੁਤ ਵਧੀਆ ਸੁਭਾਅ ਦਾ ਬੰਦਾ ਬਾਪਲੇ ਵਾਲਾ

  • @chamkaursing411
    @chamkaursing411 3 ปีที่แล้ว +2

    ਬਾਂਸਲ ਸਾਹਿਬ ਜਿਉਂਦੇ ਰਹੋ

  • @sardarhari2325
    @sardarhari2325 3 ปีที่แล้ว +2

    ਬਾਂਸਲ ਸਾਹਿਬ ਮੈਂ ਤੁਹਾਡਾ ਫ਼ੈਨ ਤਾਂ ਬਹੁਤ ਟਾਈਮ ਤੋਂ ਹਾਂ ਪਰ ਤੁਹਾਡਾ ਪਿਛੋਕੜ ਜਾਣ ਕੇ ਬੜੀ ਖੁਸ਼ੀ ਹੋਈ

    • @sardarhari2325
      @sardarhari2325 3 ปีที่แล้ว

      ਕਿਉਂਕਿ ਤੁਸੀਂ ਤਾਂ ਮੇਰੇ ਗੁਆਂਢੀ ਨਿਕਲੇ ਮੇਰਾ ਪਿੰਡ ਕੌਹਰੀਆਂ ਹੈ। ਇਹ ਗੱਲ ਮੈਂ ਸਾਰੇ ਪਿੰਡ ਨੂੰ ਬੜੇ ਚਾਅ ਨਾਲ ਦੱਸੀ

  • @gurcharansingh2756
    @gurcharansingh2756 ปีที่แล้ว

    ਬਹੁਤ ਵਧੀਆ ਗੀਤਕਾਰ ਬਾਂਸਲ ਬਾਪਲੇ ਵਾਲਾ

  • @rajsingh2335
    @rajsingh2335 2 ปีที่แล้ว +1

    Nice view

  • @NirmalSingh-ys7wz
    @NirmalSingh-ys7wz 5 หลายเดือนก่อน

    NRI ਵੀਰੋ ਕਿਰਪਾ ਕਰਕੇ ਬਾਂਸਲ ਸਾਬ ਦੀ ਬਾਂਹ ਫੜ੍ਹੋ। ਕਿਰਪਾ ਕਰਕੇ ਬਾਂਸਲ ਸਾਬ ਦਾ ੲਿੱਕ ਟਰਿੱਪ ਵਿਦੇਸ਼ ਦਾ ਲਵਾਦੋ।

  • @sukhpalsingh9458
    @sukhpalsingh9458 3 ปีที่แล้ว +1

    ਲੱਗੇ ਰਹੋ ਬਾਂਸਲ ਸਾਹਿਬ ਜੀ
    ਪਰਮਾਤਮਾ ਤੁਹਾਡੀ ੳਮਰ ਲੰਮੀ ਕਰੇ
    ਤੁਹਾਡੀ ਕਲਮ ਚੋ ਨਿਕਲੇ ਅਲਫਾਜ਼ ਅਤੇ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੀ ਅਵਾਜ਼ ਚੋ ਨਿੱਕਲੇ ਉਹ ਬੋਲ ਪੰਜਾਬੀਆਂ ਦੇ ਦਿਲਾਂ ਉੱਪਰ ਰਾਜ ਕਰਦੇ ਹਨ ਅਤੇ ਰਾਜ ਕਰਦੇ ਰਹਿਣਗੇ

  • @harpreetsinghdhillon8371
    @harpreetsinghdhillon8371 4 ปีที่แล้ว +4

    ਸਿਰਾ ਗੀਤਕਾਰ ਆ ਬਾਪਲੇ ਵਾਲਾ, ਸੁੰਹ ਭਾਈਆਂ ਦੀ , ਜਿਹੜੇ ਪਿੰਡੋਂ ਜੇਠਾ ਰਿਸ਼ਤਾ ਹੋਇਆ ਤੈਨੂੰ ਕਿਆ ਬਾਤਾਂ ਨੇ ਬਾਪਲੇ ਵਾਲਾ ਬਾਂਸਲ ਜੀ

  • @kuldeepsood5224
    @kuldeepsood5224 3 ปีที่แล้ว +1

    Bansal saab da Last vich writers lyi msg bohut vadhia ji

  • @amritchauhan5937
    @amritchauhan5937 2 ปีที่แล้ว +1

    ਨਜਾਰਾਆਗਿਆਬਾਉਜੀ ਠੇਟ ਪੰਜਾਬੀ

  • @rajindersharma5008
    @rajindersharma5008 3 ปีที่แล้ว +1

    ਬਹੁਤ ਘੈਂਟ ਬੰਦਾ

  • @TarsemSingh-vx2px
    @TarsemSingh-vx2px 3 ปีที่แล้ว +6

    ਬਾਂਸ਼ਲ ਸਾਹਬ ਜੀ ਤੁਹਾਡੇ ਦਰਸ਼ਨ ਕਰਕੇ ਬਹੁਤ ਖੁਸ਼ੀ ਹੋੲੀ ਰੰਗ ਪੰਜਾਬ ਦੇ ਚੈਨਲ ਦਾ ਬਹੁਤ 2 ਧੰਨਵਾਦ ਜੀ ਤੁਸੀ ੲਿੰਟਰਵਿੳੂ ਕਰਦੇ ਸਮੇ ਮੋਬਾੲਿਲ ਨੰਃ ਜਰੂਰ ਦੱਸਿਅਾ ਕਰੋ ਧੰਨਵਾਦ ਜੀ

  • @ParamjeetKaur-fs5gr
    @ParamjeetKaur-fs5gr 4 ปีที่แล้ว +7

    Nice. Interview.

  • @rajkumarrajukanakwalia399
    @rajkumarrajukanakwalia399 4 ปีที่แล้ว +13

    ਧਰਮਾ ਵੀ ਪਤੰਦਰ ਪਤਾ ਨੀ ਕਿਥੋ ਕਿਥੋ ਸੱਪ ਕੱਢ ਲੈਦਾ ਜਿਨਾ ਦਾ ਨਾਮ ਸੁਣਿਆ ਹੁੰਦਾ ਉਹਨਾ ਦੇ ਦਰਸਨ ਕਰਵਾ ਦਿਦਾ ਐ

  • @bhushansharma5935
    @bhushansharma5935 3 ปีที่แล้ว +1

    A great lyricist Bansal Saab. Geet taa bahut sune but seen today

  • @shindaraikoti3272
    @shindaraikoti3272 10 หลายเดือนก่อน

    Very nice writer Suresh ustaad ji

  • @khushpreetkaur2581
    @khushpreetkaur2581 ปีที่แล้ว +1

    Bhut vadia khabran wale Raman Kumar varge v lagde ji tusi

  • @HarjinderSingh-pz1sz
    @HarjinderSingh-pz1sz 3 ปีที่แล้ว +8

    ਸਾਫ਼ ਸੁਥਰੇ ਗੀਤਾਂ ਦਾ ਰਚਨਹਾਰ ਆ ਸੁਰੇਸ਼ ਬਾਂਸਲ

  • @gurmeetkhaira144
    @gurmeetkhaira144 4 ปีที่แล้ว +4

    ਬਹੁਤ ਵਧੀਆ ਬੰਦਾ ਬਾਈ

  • @punia5739
    @punia5739 2 ปีที่แล้ว +1

    ਸਾਡੇ ਵਰਗੇ ਛੁਪੇ ਹੋਏ ਗੀਤਕਾਰਾਂ ਦੀ ਵੀ ਸਾਰ ਲੈ ਲਿਆ ਕਰੋ ,ਅਸੀਂ ਮੰਗਦੇ ਕੁਛ ਨੀ

  • @amritpalgrewal7136
    @amritpalgrewal7136 2 ปีที่แล้ว +2

    Very nice lyricist

  • @nsdhanoawhagjodyeo7919
    @nsdhanoawhagjodyeo7919 ปีที่แล้ว +1

    Buhat he peyara getkar

  • @gurjantsingh7870
    @gurjantsingh7870 4 ปีที่แล้ว +1

    ਗੀਤਾਂ ਵਿੱਚ ਨਾਮ ਸੁਣੀਆਂ ਸੀ ਪਰ ਧਰਮ ਬਾਈ ਜੀ ਨੇ ਦਰਸ਼ਨ ਕਰ ਦਿੱਤਾ

  • @gagankhehra8248
    @gagankhehra8248 4 ปีที่แล้ว +4

    Good bansal sab...

  • @yadvindermann4334
    @yadvindermann4334 4 ปีที่แล้ว +2

    ਗੀਤਕਾਰ ਦਾ ਸਿਰਫ ਨਾਮ ਹੀ ਹੁੰਦਾ ਗੀਤ ਵਿਚ
    ਜੇ ਕਰ ਕਲਾਕਾਰ ਉਹ ਵੀ ਕੱਟ ਦੇਵੇ ਤਾ ਬੜੀ
    ਮਾੜੀ ਤੇ ਦੁਖ ਦੀ ਗਲ ਹੈ

  • @gulfsardar3118
    @gulfsardar3118 2 ปีที่แล้ว +1

    Bahut Sacha admi hai

  • @varinderbrar1586
    @varinderbrar1586 4 ปีที่แล้ว +4

    Bahut vadia interview bai g👍🙏

  • @shakeelbapla6958
    @shakeelbapla6958 3 ปีที่แล้ว +1

    Very nice ji 🙏 God bless you 🙏 Bansal Baple wala 🙏🤲👌👍

  • @jasvindrabrar8781
    @jasvindrabrar8781 3 ปีที่แล้ว +1

    Agarwal Ramsh Bansal sahab bahut hi naram subha de nek insan han,.. J. S. Brar Rajsthan 🇮🇳

  • @Avtarsinghdnl
    @Avtarsinghdnl 3 ปีที่แล้ว +1

    ਫੱਕਰ ਹੀ ਲਗਦਾ ਬਿਲਕੁਲ ਬਾਂਸਲ ਸਾਂਬ

  • @BeantSingh-pn7td
    @BeantSingh-pn7td ปีที่แล้ว

    ਮੇਰੇ.ਇਲਾਕੇ.ਦੀ.ਸਾਨ❤❤❤❤

  • @ravigarcha6796
    @ravigarcha6796 2 ปีที่แล้ว

    Sb ton top geetkaar hon Bansal saab aap ji

  • @baljindersingh917
    @baljindersingh917 3 ปีที่แล้ว +1

    Mera favret geet kar bapla bala sahb g

  • @kuldeepsingh1878
    @kuldeepsingh1878 3 ปีที่แล้ว +2

    Good Bansal g

  • @lakhvindersingh8574
    @lakhvindersingh8574 4 ปีที่แล้ว +1

    ਬਹੁਤ ਵਧੀਆ ਜੀ

  • @mohansinghdhaliwal7566
    @mohansinghdhaliwal7566 3 ปีที่แล้ว +2

    Good writer bansal

  • @babusingh1985
    @babusingh1985 ปีที่แล้ว

    I like your all songs

  • @balwindersinghbalwindersin396
    @balwindersinghbalwindersin396 4 ปีที่แล้ว +4

    Nice interview

  • @kalahassanpuri9423
    @kalahassanpuri9423 3 ปีที่แล้ว +3

    ਮੇਜਰ ਰਾਜਸਥਾਨੀ ਜੀ ਦਾ ਗਾਣਾਂ ਐ ਇਕ,
    ਛੱਡਗੀ ਗਰੀਬ ਜਾਣਕੇ

  • @sharanjitsinghgill7181
    @sharanjitsinghgill7181 4 ปีที่แล้ว +2

    Very nice y g

  • @pardeepsharma-jv9gd
    @pardeepsharma-jv9gd 3 ปีที่แล้ว

    EVERGREEN writer Bansal SAAB DE super hit SONG hovye Ney 🌷🇨🇦

  • @bantykhangura8808
    @bantykhangura8808 4 ปีที่แล้ว +7

    The living legend baapla saab

    • @Apna-punjab.
      @Apna-punjab. 4 ปีที่แล้ว +1

      @holand.@baldev.bapla.aman.bapla.😁😂😂😃😃😄🙏🙏🙏👃👃👃👃👃

  • @gurmit.marahar2520
    @gurmit.marahar2520 4 ปีที่แล้ว +2

    Very good👌👌

  • @NirmalSingh-ys7wz
    @NirmalSingh-ys7wz 5 หลายเดือนก่อน

    ਨਹੀਂ ਬਾਂਸਲ ਜੀ - ਮੇਲਣ ਬਣਕੇ ਰੰਨ ਤੇਰੀ ਨੇ ਜੱਟਾ ਵੇ......ਸਹੀ ੳੁਚਾਰਨ ਹੈ........

  • @gurjantsingh7870
    @gurjantsingh7870 4 ปีที่แล้ว +1

    ਬੰਦਾ ਬਹੁਤ ਵਧੀਆ ਇਨਸਾਨ ਆ ਜੀ

  • @jgillsardulewala2404
    @jgillsardulewala2404 4 ปีที่แล้ว +1

    Very nice interview g

  • @harmeetsingh5283
    @harmeetsingh5283 3 ปีที่แล้ว

    Bansal sahib bohut khushi hoe tohanu sun ke , nikke hundya tohady geet sunde hunde c . Raab tohanu tandrust rakhan ji. Sodi boli sade ali a ji sangrur dist di.

  • @manjeetstudio1817
    @manjeetstudio1817 4 ปีที่แล้ว +8

    ਵਾਲਾ ਫੱਕਰ ਬੰਦਾ ਭਾਈ ਬਾਸਲ ਤਾ

  • @SantoshKumar-pq7pl
    @SantoshKumar-pq7pl 3 ปีที่แล้ว

    I AM SANTOSH KUMAR BANSAL ; BANSAL SAHIB MEIN BAHUT KHUSH HAN

  • @HardeepSingh-po8vx
    @HardeepSingh-po8vx 4 ปีที่แล้ว +1

    Sera writer bansal Sahib

  • @spgill6468
    @spgill6468 3 ปีที่แล้ว +1

    Bansal ji sat Siri akal ji

  • @DarshanSingh-dw7rw
    @DarshanSingh-dw7rw ปีที่แล้ว +1

    Good

  • @jasvindrabrar8781
    @jasvindrabrar8781 3 ปีที่แล้ว +2

    Baple wala Bansal is very very nice person, he written many good songs.

  • @shivsharma9454
    @shivsharma9454 4 ปีที่แล้ว +1

    Moti moti akh wali superhit song bai

  • @JasbirSingh-wj9qm
    @JasbirSingh-wj9qm 4 ปีที่แล้ว +1

    Nice interview 👌

  • @bholasingh3106
    @bholasingh3106 4 ปีที่แล้ว +2

    Basal 22g Great Raitar aa

  • @kuldeepgill7704
    @kuldeepgill7704 4 ปีที่แล้ว +2

    V good

  • @jindaginama9322
    @jindaginama9322 3 ปีที่แล้ว +2

    ਭਪਲਾ ਸਾਹਿਬ ਜੀ ਜਾਣ ਦਿਓ ਕਿ ਪੁਰਾਣੇ ਦੌਰ ਸਦੀਕ,ਰਮਲਾ, ਮਾਣਕ ਆਦਿ ਦੇ ਸਮੇਂ ਦੀ ਗੱਲ ਕਰਕਬੇ ਕਹਿੰਦੇ ਹੌ ਕਿ ਉਸ ਸਮੇਂ ਦੇ ਗੀਤਾਂ ਚ ਲੱਚਰਤਾ ਨਹੀਂ ਹੁੰਦੀ ਸੀ ਇਹ ਗੱਲ ਤੁਹਾਡੀ ਬਿਲਕੁੱਲ ਝੂਠ ਹੈ ਜੀ,ਸਗੋਂ ਮਾਣਕ ਨੇ ਵੀ ਲੱਚਰ ਗੀਤ ਗਾਏ ਹਨ ਜੀ, ਜੇ ਕਿਸੇ ਨੂੰ ਸੱਕ ਹੈਂ ਤਾਂ ਮੈਂ ਲਿਸਟ ਭੇਜ ਦੇਵਾਂਗਾ ਜੀ,ਪਰ ਲੱਚਰਤਾ ਦਾ ਧੱਬਾ ਦਰਵੇਸ਼ ਗਾਇਕ ਚਮਕੀਲਾ ਜੋੜੀ ਤੇ ਲਾ ਦਿੱਤਾ ਹੈ ਜੀ

  • @gurmeetsoundchakbakhtudhal6047
    @gurmeetsoundchakbakhtudhal6047 3 ปีที่แล้ว

    Very very good Bansal sab

  • @harbanslal4428
    @harbanslal4428 3 ปีที่แล้ว

    Bahut vadhia geet

  • @AvtarSingh-lf1gz
    @AvtarSingh-lf1gz 3 ปีที่แล้ว

    Bansal sahib keep it up GBU

  • @lakhveersinghsidhu7884
    @lakhveersinghsidhu7884 3 ปีที่แล้ว

    Very very nice bai g

  • @maanmaan1981
    @maanmaan1981 4 ปีที่แล้ว

    Wah ji wah

  • @mssingh599
    @mssingh599 4 ปีที่แล้ว +2

    Best

  • @jagtargill9485
    @jagtargill9485 ปีที่แล้ว +1

    Veer ji Raj Bhullar koureaana di interview kro plz

  • @pawanverma3576
    @pawanverma3576 4 ปีที่แล้ว

    Purani yaad aa gayi

  • @vickykhan4447
    @vickykhan4447 4 ปีที่แล้ว

    Bhut vadya gala dasea y g ne

  • @Kuldeepsingh-gt1dj
    @Kuldeepsingh-gt1dj ปีที่แล้ว

    ❤,,Hmv,,ਦਾ,,ਫੂਫੜ,ਬਪਾਲੇ,ਵਾਲਾ,,1986,❤❤❤❤

  • @HarjitSingh-zu3iy
    @HarjitSingh-zu3iy 2 ปีที่แล้ว +1