Sangrur ਤੋਂ ਲੋਕਾਂ ਨੇ ਬਣਾ ਲਿਆ ਪੱਕਾ ਮਨ? ਦੇਖੋ ਕਿਸ ਲੀਡਰ ਨੂੰ ਪਾਉਣਗੇ ਵੋਟਾਂ | D5 Opinion Poll | D5 Punjabi

แชร์
ฝัง
  • เผยแพร่เมื่อ 26 เม.ย. 2024
  • Sangrur ਤੋਂ ਲੋਕਾਂ ਨੇ ਬਣਾ ਲਿਆ ਪੱਕਾ ਮਨ? ਦੇਖੋ ਕਿਸ ਲੀਡਰ ਨੂੰ ਪਾਉਣਗੇ ਵੋਟਾਂ | D5 Opinion Poll | D5 Punjabi
    #SangrurSeat #LokSabha2024 #D5OpinionPoll #OpinionPoll #SimranjitSinghMann #SukhpalKhaira #MeetHayer #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on TH-cam which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी TH-cam पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on TH-cam -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.com/show/42Oi1tz...

ความคิดเห็น • 126

  • @BaljitSingh-bj4vm
    @BaljitSingh-bj4vm หลายเดือนก่อน +21

    ਭਾਜਪਾ ਦਾ ਵਿਰੋਧ ਡਟ ਕੇ ਕਰੋ ਵਾਹਿਗੁਰੂ ਜੀ ਮੇਹਰ ਕਰਨਗੇ ਵਾਹਿਗੁਰੂ ਵਾਹਿਗੁਰੂ ਜੀ

    • @HindustanDebates2003
      @HindustanDebates2003 26 วันที่ผ่านมา

      Assi Lavge tusi kro Tusi Sare nashediya noo jeeta skde ho bjp noo jeet skte tavnu punjab na bedagarg kr dita fr tusi loka noo akl hune bhi nhi tusi chor chkka jeeta skte free bizli or bottle vasde vote paa skte par jo sab da vikas kar rha hn Kartarpur corridor khola jalianwala bag ko restore or develop kara deet hain Delhi per Shahidi Divas Mana rahe hain 84 ke dhanga karne walon ko Saja Dila rahe hain 26 December ko Bal Divas ghoshit kar rahe hain kis sarkar ajtk soch nhi fir bhi tusi loka noo Congress party acchi lagi Jin Logon sabse Jyada lutya shrmm krko uunh tho jab hth nikl jvega tab akl aygi tavnu ki hoya aap party free ke liye vote kitta see Tusi Logon Ne ulta aur Nasha badh gaya security ka to Poochho na hun corruption di koi hadd nhi twda loka kuch na ho skda hun baith rho😢😢

    • @IamNotAtheist
      @IamNotAtheist 25 วันที่ผ่านมา

      Kio kare? Bjp nu hi denge

    • @user-wb9tn2th1t
      @user-wb9tn2th1t 5 วันที่ผ่านมา

      Aman

  • @user-lu8hz1kk3h
    @user-lu8hz1kk3h หลายเดือนก่อน +33

    ਪੰਜਾਬ ਵਿੱਚ ਤਾਂ ਸਾਰੇ ਵੋਟਰ ਵੀਰ ਭਾਜਪਾ ਦਾ ਵਿਰੋਧ ਜਰੂਰ ਕਰੀਏ। ਧੰਨਵਾਦ

    • @HindustanDebates2003
      @HindustanDebates2003 26 วันที่ผ่านมา

      Tusi kro assi na krenge tusi nakli kisan or kamle bnde vote krde punjab Nass kr deeta asso kabil bnde vote hn jo channga ho Tusi Sushil Loka Ne Punjab Da Nasha kar deta Jo Bande Nasha Kara De Hain Jo free bijali bantane hai jo Punjab Di security Delhi Khatri Changi Lagdi Jo Punjab da Bhala karna chahta vah donon Changa Ni Lagda Piya 84 ke danga karane wali Congress donon Changi Lagti Hai😂 vha re saddi pidiya kithe jygi jo thoda chnda vo shi jo jodna vo galt abki bar badlav hovega desh wich majority nal bjp arhi han😂😂

    • @jashandeepsingh8645
      @jashandeepsingh8645 24 วันที่ผ่านมา

      ​@@HindustanDebates2003 tera peo Modi 80 cr nu free ration vand reha 😂 MP,MH,UP pta ni kinnia hi free yojnava chlaia tere peo di party ne.

  • @RanjitSingh-zr6eo
    @RanjitSingh-zr6eo หลายเดือนก่อน +15

    ਬਹੁਤ ਵਧੀਆ ਭਰਾਵੋ

  • @GurpreetSingh-ls3hg
    @GurpreetSingh-ls3hg 19 วันที่ผ่านมา +2

    ਸਰਦਾਰ ਸਿਮਰਨਜੀਤ ਸਿੰਘ ਮਾਨ

  • @Kiranjeetkaur59843
    @Kiranjeetkaur59843 29 วันที่ผ่านมา +9

    ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਜ਼ਿੰਦਾਬਾਦ 👍🙏😘❤️

  • @SinghBh-mu8wv
    @SinghBh-mu8wv หลายเดือนก่อน +35

    ਸਿਮਰਨਜੀਤ ਮਾਨ ਜੀ ਨੂੰ ਵੋਟ ਪਾਇਓ ਪੰਜਾਬ ਪੰਥ ਗ੍ਰੰਥ ਪਰਿਵਾਰ ਬਚਾਇਓ ਨਹੀਂ ਤਾਂ ਧੀਆਂ ਭੈਣਾਂ ਦੀ ਬੇਪਤੀ ਕਰਵਾਇਓ ਤੱਕੇ ਖਾਇਓ ਇਹੀ ਅੱਜ ਦਾ ਭਵਿੱਖ ਕਿਸੇ ਨੇ ਕੋਈ ਬਦਲੀ ਨਹੀਂ ਦਿਖ

    • @user-jj6oe7xv8h
      @user-jj6oe7xv8h หลายเดือนก่อน

      Good

    • @balbirkaur353
      @balbirkaur353 หลายเดือนก่อน

      U8​

    • @pamajawadha5325
      @pamajawadha5325 28 วันที่ผ่านมา

      Right veer

    • @parm9774
      @parm9774 4 วันที่ผ่านมา

      Maan ta aap marn aala ho reha ooh ki panth vachau

  • @gurjotbhinder6680
    @gurjotbhinder6680 หลายเดือนก่อน +11

    ਬਹੁਤ ਵਧੀਆ ਜੀ

  • @butasingh4607
    @butasingh4607 หลายเดือนก่อน +8

    ਬਹੁਤ ਵਧੀਆ ਵੀਰ ਜੀ ਧੰਨਵਾਦ ਜੀ

  • @gurjotbhinder6680
    @gurjotbhinder6680 หลายเดือนก่อน +18

    ਮਾਨ ਸਾਬ ਦਾ ਸਟੈਂਡ ਇਕ ਹੈ, ਬਾਕੀਆਂ ਦਾ ਤਾਂ ਇਹ ਨਹੀਂ ਪਤਾ ਕਿ ਅਗਲੇ ਦਿਨ ਕਿਹੜੀ ਪਾਰਟੀ ਦੇ ਗੁਣ ਗਾਣ ਕਰਨ ਲੱਗ ਜਾਣ

  • @GurdevSingh-wt8wx
    @GurdevSingh-wt8wx หลายเดือนก่อน +43

    ਸਿਮਰਨਜੀਤ ਸਿੰਘ ਜੀ ਮਾਨ ਜਿੰਦਾਬਾਦ👍👍

  • @fanswarajde
    @fanswarajde หลายเดือนก่อน +7

    sardar simranjit singh maan zindabaad

  • @KularRecords.
    @KularRecords. หลายเดือนก่อน +27

    ਮਾਨ ਮਾਨ ਹੋਈ ਪਈ ਆ ⛳❤

  • @karpal_pannu_12
    @karpal_pannu_12 หลายเดือนก่อน +8

    SIMRANJEET SINGH JE MANN ZINDABAD ZINDABAD ZINDABAD 🌹🌹🌹🌹🌹

  • @user-jj6oe7xv8h
    @user-jj6oe7xv8h หลายเดือนก่อน +5

  • @amandeepkhanghura9064
    @amandeepkhanghura9064 24 วันที่ผ่านมา +5

    ਐਮ ਪੀ ਫੰਡ ਤਾ ਭਗਵੰਤ ਮਾਨ ਨੇ ਦੱਸਿਆ ਹੈ ਲੋਕਾ ਨੂੰ

    • @goldycheema1592
      @goldycheema1592 17 วันที่ผ่านมา

      Tu ja bhagwantu nu de 😂🤣

  • @SatnamSingh-lu4do
    @SatnamSingh-lu4do หลายเดือนก่อน +8

    Simrnjeet Singh man jindabad

  • @gorabhamma1250
    @gorabhamma1250 หลายเดือนก่อน +14

    ਸਿਮਰਨਜੀਤ ਸਿੰਘ ਜਿੰਦਾਬਾਦ

  • @arshadkumar7055
    @arshadkumar7055 หลายเดือนก่อน +3

    Very good

  • @arshdhanju9272
    @arshdhanju9272 26 วันที่ผ่านมา +3

    ਸਿਮਰਨਜੀਤ ਸਿੰਘ ਮਾਨ ❤

  • @gurjitvirk3192
    @gurjitvirk3192 18 วันที่ผ่านมา +1

    Good sangrur waliyo

  • @GurdeepSingh-kg8gh
    @GurdeepSingh-kg8gh 29 วันที่ผ่านมา +5

    simranjeet singh maan ❤❤❤

  • @GurdevSingh-jr9xb
    @GurdevSingh-jr9xb 23 วันที่ผ่านมา +2

    ਜਾਗ ਪਿਆ ਪੰਜਾਬ ❤

  • @pammamaan1143
    @pammamaan1143 19 วันที่ผ่านมา

    ਆਪ ਜਿੰਦਾਬਾਦ

  • @jashantejsin3206
    @jashantejsin3206 หลายเดือนก่อน +6

    ਬਹੁਤ ਵਧੀਆ ਫੈਸਲਾ ਜੀ ਵਸਦੋ ਰਹੋ ਸੰਗਰੂਰ ਵਾਲਿਓ ਧੰਨਵਾਦ ਕਰਦੇ ਹਾਂ ਜੀ

  • @jogasinghvirk9726
    @jogasinghvirk9726 หลายเดือนก่อน +5

    Simranjeetman jindabad

  • @manjotbains3123
    @manjotbains3123 24 วันที่ผ่านมา

    SUKHPAL SINGH KHARA SAHIB JI

  • @BalvirSingh-gv1il
    @BalvirSingh-gv1il 6 วันที่ผ่านมา

    ਸਿਮਰਜੀਤ ਸਿੰਘ ਮਾਨ , ਬਾਦਲ , ਕੈਪਟਨ ਪਰਿਵਾਰ ੲਿਹ ਸਾਰੇ ਅੰਗਰੇਜਾਂ ਦੇ ਚਮਚੇ ਰਿਹੇ ਨੇ ਜੀ । ਜਿਲਿਅਾਂ ਵਾਲੇ ਬਾਗ ਚ ਲੋਕਾਂ ਤੇ ਤਸੱਦਦ ਕਰਵਾੳੁਣ ਵਾਲੇ ੲਿਹੀ ਲੋਕ ਨੇ । ਅਸੀਂ ਗਰੀਬ ਲੋਕ ੲੇਦਾਂ ਹੀ ਰੁਲ ਖੁਲ ਕੇ ਮਰ ਜਾਨੇ ਅਾਂ ਪਰ ਸਾਰੀ ੳੁਮਰ ਸਾਨੂੰ ੲਿਹ ਨੀ ਪਤਾ ਲਗਦਾ ਕਿ ਕੌਣ ਸਹੀ ਅਾ ਕੌਣ ਗਲਤ ਅਾ । ਸਾਡੇ ਲੋਕਾਂ ਨੂੰ ਗੁੰਡਾਗਰਦੀ ਬਹੁੱਤ ਪਸੰਦ ਅਾ

  • @GurmukhSingh-cz2vm
    @GurmukhSingh-cz2vm 4 วันที่ผ่านมา

    ਲੋਕੋ ਜਾਗੋ ਇਸ ਬਾਰ ਸਰਦਾਰ ਸੀਮਰਨਜੀਤ ਸਿੰਘ ਮਾਨ ਨੁੰ ਜਤਾਓ ਇਹ ਆਲੁ ਖੈਰੇ ਨੂੰ ਜ਼ਰੂਰ ਹਰਾਓ ਇਸ ਦਲੇ ਨੇ ਪੰਗਾ ਲੇਆ

  • @KulwindersinghBhangu-xi8rd
    @KulwindersinghBhangu-xi8rd 29 วันที่ผ่านมา +1

    ਬਾਈ ਜੀ ਇਹ ਵੀਡੀਓ ਘੱਟੋ ਘੱਟ ਸੱਤ ਅੱਠ ਦਿਨ ਪੁਰਾਣੀਆ ਦੁਬਾਰਾ ਦੁਬਾਰਾ ਇਹੀ ਚੱਲੀ ਜਾਂਦੀ ਆ ਕੋਈ ਨਵੀਂ ਵੀ ਦਿਖਾ ਦਿਓ

  • @GillGadriwala
    @GillGadriwala 27 วันที่ผ่านมา +3

    Maan saab zindabaad

  • @BalwinderSingh-wi7qr
    @BalwinderSingh-wi7qr 29 วันที่ผ่านมา +3

    ਸਿਮਰਨਜੀਤ ਸਿੰਘ ਮਾਨ ਜਿੱਤ ਕੇ ਕਿਸ ਪਾਰਟੀ ਨੂੰ ਸਪੋਟ ਕਰੂ ਕਾਂਗਰਸ ਦੀ ਜਾਂ ਭਾਜਪਾ ਦੀ ਜਾਂ ਆਪ ਦੀ ਇੱਕ ਸੀਟ ਨਾਲ ਸੈਂਟਰ ਵਿਚ ਸਰਕਾਰ ਬਣਾਉਣਗੇ। ਕਿਉਂਕਿ ਸਾਰੀਆਂ ਪਾਰਟੀਆਂ ਇਕੱਠੇ ਹੋ ਗਏ ।ਮਾਨ ਸਾਹਿਬ 1989 ਤੋਂ ਲੈਕੇ ਹੁਣ ਤੱਕ ਨਾ ਪੰਜਾਬ ਵਿੱਚ ਨਾ ਸੈਂਟਰ ਵਿਚ ਸਰਕਾਰ ਬਣੀ ਮਾਨ ਸਾਹਿਬ ਇੱਕ ਤਾਂ ਸਟੈਂਡ ਕਿ ਉਹ ਕਿਸੇ ਨਾਲ ਰੱਲਦਾ ਨਹੀਂ ਇੱਕਲਾ ਰਹਿੰਦਾ ਪੰਜਾਬ ਵਿੱਚ ਸਿੱਖ ਰਾਜ ਦਿੱਲੀ ਉਸ ਸਵਧਾਨ ਸੌ ਚੁੱਕ ਲੈਂਦਾ

    • @sukhbeersingh8885
      @sukhbeersingh8885 28 วันที่ผ่านมา +1

      Veer meria tu das skda kehra leedr sawdan nu mnda aaa
      Ki Modi mnda aaa sawdan

  • @gurbaxsingh3785
    @gurbaxsingh3785 หลายเดือนก่อน +2

    Simranjit Mann Lok sabha vich Kadi nahi bole Bhagwant Mann bolde c

  • @user-lr5zm6vc7v
    @user-lr5zm6vc7v หลายเดือนก่อน +17

    ਚਾੜਦੀ ਕਾਲ ਵਿੱਚ ਰਿਹੳ ਸਂਗਰੂਰ ਵਾਲੋਆ

  • @goldycheema1592
    @goldycheema1592 17 วันที่ผ่านมา

    S.simranjit singh maan zindabaad ❤️🙏

  • @pinkihanda5308
    @pinkihanda5308 11 วันที่ผ่านมา

    ਸੁਨਾਮ ਤੋ ਸਾਰੀ ਬੋਟ ਝਾੜੂ ਦੀ ਹੈ

  • @ParamjeetKaur-gj3qu
    @ParamjeetKaur-gj3qu 28 วันที่ผ่านมา

    ਬੀਐਸਪੀ ਨੇ ਦੱਸਿਆ ਵੀਰ ਜੀ ਕਿੰਨਾ ਫੰਡ ਆਉਂਦਾ ਕਿਵੇਂ ਮਿਲੂਗਾ ਬਹੁਜਨ ਸਮਾਜ ਪਾਰਟੀ ਜ਼ਿੰਦਾਬਾਦ

  • @gskhehra9596
    @gskhehra9596 หลายเดือนก่อน +4

    kissan jinda bad

  • @powarpola8126
    @powarpola8126 27 วันที่ผ่านมา

    gall ta parliment ch bolan de aa sardar simranjit singh maan ton jada ta kisa nu nhi pta

  • @yuvrajsingh-rz5st
    @yuvrajsingh-rz5st หลายเดือนก่อน +2

    SSJS Mann ❤

  • @jeetkular2521
    @jeetkular2521 29 วันที่ผ่านมา +2

    Vero datt ka support karo bhravo

  • @BaabuRam-xr8xg
    @BaabuRam-xr8xg 20 วันที่ผ่านมา

    Mp man aap ne halke hove othe man nu koi pusda ni sugrur set de lok pagl ne

  • @xharman1322
    @xharman1322 21 วันที่ผ่านมา

    Simranjit singh mann

  • @hazurkhehra6838
    @hazurkhehra6838 22 วันที่ผ่านมา

    Good ✅

  • @ArshpreetSingh-qg4zy
    @ArshpreetSingh-qg4zy 21 วันที่ผ่านมา

    Sangrur wale veero ek bar mp bna deo fer sromne akale dal amretshar party raste te chal pawege new ledar Mel jawega keonke age Mann saheb saneash laen wale ho jange

  • @JagbirSingh-bs4il
    @JagbirSingh-bs4il 25 วันที่ผ่านมา

    Jo sikh kom di gal karda os di support karo khalsa ji

  • @hazurkhehra6838
    @hazurkhehra6838 22 วันที่ผ่านมา

    Very Very good ji

  • @sapinderkotli7231
    @sapinderkotli7231 15 วันที่ผ่านมา

    Maan ❤

  • @hakamsinghhakamsinghhakams4664
    @hakamsinghhakamsinghhakams4664 หลายเดือนก่อน +8

    ਸਿਮਰਨਜੀਤ ਸਿੰਘ ਮਾਨ ਮਾਨ ਹੋਈ ਪਈ ।

  • @RamSingh-bw2lg
    @RamSingh-bw2lg หลายเดือนก่อน +1

    4.27 ਇਹ ਕੀ ਬੋਲਿਆ ਗਿਆ ਬਾਈ ਜੀ

  • @singhpunjabvlogs
    @singhpunjabvlogs หลายเดือนก่อน +16

    ਇੱਕੋ ਮਾਂਨ ਸਰਦਾਰ ਸਿਮਰਨਜੀਤ ਸਿੰਘ ਮਾਨ

  • @GurmukhSingh-cz2vm
    @GurmukhSingh-cz2vm 29 วันที่ผ่านมา +7

    ਲੋਕੋ ਮਾਨ ਸਾਹਿਬ ਨੂੰ ਜਤਾਓ ਖੈਰਾ ਸਾਹਿਬ ਨੂੰ ਪਤਾ ਲੱਗੇ ਪੰਗਾ ਲੈਣ ਦਾ ਖੈਰਾ ਸਾਹਿਬ ਨੇ ਚੰਗਾ ਨਹੀਂ ਕੀਤਾ ਸਿਮਰਨਜੀਤ ਸਿੰਘ ਮਾਨ ਜੀਦਾਬਦ

  • @nachhattarkaur7600
    @nachhattarkaur7600 19 วันที่ผ่านมา

    ਜਿਹੜੇ ਚੈਨਲ ਵਿਕੇ ਹੁੰਦੇ ਉਹ ਇਸ ਤਰ੍ਹਾਂ ਹੀ ਕਰਦੇ ਆ।

  • @pammamaan1143
    @pammamaan1143 19 วันที่ผ่านมา

    ਬਾਈ ਜੀ ਸਿਮਰਨਜੀਤ ਮਾਨ ਨੂੰ ਕਹਿ ਦੇ ਗੱਡੀ ਦਿਵਾ ਦੇਣਗੇ

  • @ksdhaliwal3670
    @ksdhaliwal3670 16 วันที่ผ่านมา +1

    ਬਰਨਾਲਾ ਵਿਖੇ 700ਕਰੋੜ ਹਸਪਤਾਲ ਲਈ ਸਿਮਰਨਜੀਤ ਸਿੰਘ ਮਾਨ ਨੇ ਸੈਂਟਰ ਸਰਕਾਰ ਤੋਂ ਲਿਆ ਗਿਆ ਹੈ।

    • @harpindersinghlifeenjoy2203
      @harpindersinghlifeenjoy2203 3 วันที่ผ่านมา

      700.kror😂😂😂😂😂 gapp na mar sach ta 56.kror grant mile hai hala k barnala wich jameen nahi mile baki kam kagaja vich hi hai😢😢😢😢😢

  • @pammamaan1143
    @pammamaan1143 19 วันที่ผ่านมา

    ਸਿਮਰਨਜੀਤ ਮਾਨ. ਨੂੰ ਕੀ ਧਰਿਆ ਪਿਆ ਪਹਿਲਾ ਤਾ ਦੀਪ ਸਿੱਧੂ ਅਤੇ ਸਿੱਧੂ ਮੂਸੇਵਾਲਾ ਕਰਕੇ ਜਿੱਤ ਗਿਆ ਸੀ ਹੁਣ ਨੀ

  • @Viral_video.6789
    @Viral_video.6789 หลายเดือนก่อน

    Photos lgan nal veer ji kush nahi jo es Duniya to chala gya oh hun ki kar sakde hai

  • @sanjogtarani3997
    @sanjogtarani3997 หลายเดือนก่อน +5

    ਝਾੜੂ ਕੰਮਾਂ ਵਿੱਚ ਵੱਧ ਰਿਹਾ ਹੈ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ

  • @GurpreetSingh-qf8gm
    @GurpreetSingh-qf8gm 26 วันที่ผ่านมา

    Mann sabb Zindabad

  • @VijayKumar-dk1ym
    @VijayKumar-dk1ym หลายเดือนก่อน +2

    Aap and bjp dono rale mile me RNA nu vota na pao

  • @user-fb9mb7bb2r
    @user-fb9mb7bb2r 28 วันที่ผ่านมา

    ਬਹੁਤ ਬਦੀਆ ਕੋਈ ਵੀ ਜਿੱਤੇ ਆਮ ਆਦਮੀ ਪਾਰਟੀ ਕਾਗਰਸ ਦਾ ਬਾਈਕਾਟ ਕਰੌ ਭਗਵੰਤ ਮਾਨ ਜਿਸ ਤਰਾ ਕਰਜਾ ਚੁਕ ਰਹਾ ਤਬਾਹ ਕਰ ਦੇਣਾ

  • @goldycheema1592
    @goldycheema1592 17 วันที่ผ่านมา

    Jaagdi zameer wale lok ❤️🙏

  • @hazurkhehra6838
    @hazurkhehra6838 22 วันที่ผ่านมา

    Simranjeet singh maan jinabab jinabab

  • @Punjabimusice_studiobumpy
    @Punjabimusice_studiobumpy หลายเดือนก่อน

    Jinda ji loki kadi support nahi kardy marn Margo hero bana dendy aa
    Sahi lok nu vote paoo

  • @gurbaxsingh3785
    @gurbaxsingh3785 หลายเดือนก่อน

    Nahi MP fund Bhagwant Mann ne he dusiya c

  • @user-bx6uw5oh4m
    @user-bx6uw5oh4m 25 วันที่ผ่านมา

    Jandbad mann shiab

  • @VijayKumar-dk1ym
    @VijayKumar-dk1ym หลายเดือนก่อน +1

    Bsp nu moka dwo

  • @bhindermangat2777
    @bhindermangat2777 27 วันที่ผ่านมา

    Khaira hill gai he has no sense to speak even he don't know how many parties he changed

  • @bs-db3ys
    @bs-db3ys 27 วันที่ผ่านมา

    Scripted 😂

  • @hazurkhehra6838
    @hazurkhehra6838 22 วันที่ผ่านมา

    Simranjeet singh maan jinabab

  • @kuldeepsinghkamboj5741
    @kuldeepsinghkamboj5741 หลายเดือนก่อน +6

    ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ਜ਼ਿੰਦਾਬਾਦ ❤❤

  • @bhindermangat2777
    @bhindermangat2777 27 วันที่ผ่านมา

    Khaira is nonsense and fukra failed politician without stand helipad congressman he is outsider for sangrur and congress too

  • @preetmaurmusic9522
    @preetmaurmusic9522 หลายเดือนก่อน +6

    ਸਿਮਰਨਜੀਤ ਸਿੰਘ ਮਾਨ🚩💯

  • @Sukhwindersingh-rb8rk
    @Sukhwindersingh-rb8rk หลายเดือนก่อน

    Badal jindabad

  • @user-dj6yr5jc9r
    @user-dj6yr5jc9r หลายเดือนก่อน

    sunguro tu ta. samrnjet mann te. congrs dei. lhadi a app. ta. hat bli rss. ch ni hagi

  • @Sukhwindersingh-rb8rk
    @Sukhwindersingh-rb8rk หลายเดือนก่อน

    Akalidal jindabad

  • @Sukhwindersingh-rb8rk
    @Sukhwindersingh-rb8rk หลายเดือนก่อน

    AKALI DAL NO VOTE PAGA GA

  • @RajuSharma-io1tc
    @RajuSharma-io1tc 26 วันที่ผ่านมา

    Aam parti vijay

  • @user-qv5bz2px3h
    @user-qv5bz2px3h 28 วันที่ผ่านมา

    Simar maan to bachke punjabio

  • @tarsemsohi677
    @tarsemsohi677 หลายเดือนก่อน +4

    ਖਹਿਰਾ ਭਜਾਓ, ਕਾਂਗਰਸ ਨੇ ਟੈਂਕ ਚੜਾੲਏ ਨੌਜਵਾਨੋ ਹਰਿਮੰਦਰ ਸਾਹਿਬ ਤੇ ਟੈਂਕ,, ਦਿੱਲੀ ਕਾਨਪੁਰ ਬੋਕਾਰੋ ਹਰਿਆਣਾ ਚ ਪੰਜਾਬੀ,, ਸਿੱਖਾਂ ਦੇ ਗਲਾਂ ਵਿੱਚ ਟਾਇਰ,, ਪੈਟਰੋਲ ਪਾ ਪਾ ਕੇ,, ਜਿਉਂਦੇ ਜੀਅ, ਸਾੜੇ ਸਨ ਚੁਰਾਸੀ ਚ ,, ਖਹਿਰਾ ਗੁਮਰਾਹ ਕਰ ਰਿਹੈ,, ਕੌਮ ਨੂੰ ਪੰਥ ਨੂੰ ਪੰਜਾਬੀਆਂ ਨੂੰ,, ਨੌਜਵਾਨੋ,, ਹੰਭਲਾ ਮਾਰੋ ਜਾਗਦੇ ਰਹੋ ਜਾਗਦੇ ਰਹੋ ਜਾਗਦੇ ਰਹੋ,, ਖਹਿਰਾ, ਬੰਦੀ ਸਿੰਘਾਂ ਦਾ ਨਾਂ ਵਰਤ ਵਰਤ ਕੇ ਡਰਾਮੇ,, ਕਰ ਰਿਹਾ ਭਾਈ ਅਮ੍ਰਿਤਪਾਲ ਸਿੰਘ ਦਾ ਨਾਂ ਵਰਤ ਵਰਤ ਕੇ, ਡਰਾਮੇ, ਕਰ ਰਿਹਾ,, ਇਹਦਾ ਮੰਡਾ ਵਕੀਲ ਆ ਹਾਈਕੋਰਟ ਦਾ,, ਇੱਕ ਵੀ ਅਰਜ਼ੀ ਤੱਕ ਨੀ ਲਿਖੀ ਬੰਦੀ ਸਿੰਘਾਂ ਲੲਈ, ਜਗਤਾਰ ਸਿੰਘ ਹਵਾਰਾ ਲੲਈ,,ਨਾ ਕੋਈ ਕੇਸ, ਲੜਿਆ ਨਾ ਅਮ੍ਰਿਤਪਾਲ ਸਿੰਘ ਖਾਲਸਾ ਲੲਈ,ਨਾ ਡਿਬਰੂਗੜ੍ਹ ਵਾਲੇ ਸਿੰਘਾਂ ਲੲਈ,, ਖਹਿਰੇ ਨੂੰ ਪੁੱਠੇ ਪੈਰੀਂ ਭਜਾਓ,, ਨੌਜਵਾਨੋ,, ਸੰਗਰੂਰ ਵਾਲਿਓ ਜਾਗਦੇ ਰਹੋ,,

  • @paramjitchahal5021
    @paramjitchahal5021 หลายเดือนก่อน +3

    Man sab jindabad

  • @mukhtiarsinghmann5588
    @mukhtiarsinghmann5588 หลายเดือนก่อน

    ਝਾੜੂ ਜਿੱਤੇਗਾ

  • @gurmailgahir5665
    @gurmailgahir5665 หลายเดือนก่อน +2

    S. Simranjeet Singh maan 👍

  • @chanansingh9060
    @chanansingh9060 หลายเดือนก่อน +2

    ਪੰਜਾਬਿਉ ਪਤਾ ਇਕ ਵਾਰ ਸਿਮਰਨਜੀਤ ਸਿੰਘ ਮਾਨ ਨੇ ਭਰਤੀ ਕੀਤੇ ।ਉਹ ਸਿਰਫ ਸਿਰਫ ਕੇਸ ਧਾਰੀ ਭਰਤੀ ਕੀਤੇ ਸੀ।

  • @balrajsingh3392
    @balrajsingh3392 21 วันที่ผ่านมา +2

    ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ

  • @harwindersinghgahir8175
    @harwindersinghgahir8175 หลายเดือนก่อน +3

    Simranjeet Si Maan Zindabad

  • @rajsidhu7169
    @rajsidhu7169 หลายเดือนก่อน +2

    Simranjeet singh mann ji jitten gye

  • @varindersingh-th6bv
    @varindersingh-th6bv 22 วันที่ผ่านมา

    Cm mann g good

  • @rakkarrakkar2981
    @rakkarrakkar2981 หลายเดือนก่อน +2

    Simernjeet singh maan jindawad

  • @hardeepsingh-sw7qr
    @hardeepsingh-sw7qr หลายเดือนก่อน +3

    Simranjeet singh maan jindabad...

  • @AbC-jn3ix
    @AbC-jn3ix หลายเดือนก่อน +5

    ਭਗਵੰਤ ਸਿੰਘ ਮਾਨ ਜ਼ਿੰਦਾਬਾਦ

  • @BhupinderSingh-en9id
    @BhupinderSingh-en9id หลายเดือนก่อน +3

    Bhagwant man zindabad

  • @gindersingh1577
    @gindersingh1577 หลายเดือนก่อน +2

    Simarjit Singh Mann zindabad

  • @paramjeetkaur5310
    @paramjeetkaur5310 หลายเดือนก่อน +2

    Bhagat Singh ko c😂😂😂

    • @pamajawadha5325
      @pamajawadha5325 28 วันที่ผ่านมา

      Jado khadku singha nu sarkar atwadi kehdi h fer bhagt singh v atvadi hoi kiu ki bhagt singh n v police wala mari c vasa bhagt Singh sheed h sarkara sanu atwadi kehda n

  • @tarsemdulay9748
    @tarsemdulay9748 หลายเดือนก่อน +1

    Shahid Bhagat Singh jindabad

  • @kuldeepsinghgill2078
    @kuldeepsinghgill2078 หลายเดือนก่อน +5

    Bhagwant maan sahib zindabaad bycott bjp modi only🦂💺🦂💺💺 40/80 seats in India🇮🇳🇮🇳🇮🇳🇮🇳🇮🇳

  • @sanjogtarani3997
    @sanjogtarani3997 หลายเดือนก่อน +5

    ਮਾਨ ਝਾੜੂ ਜਿਤੇਗਾ

  • @jaswantsingh2023
    @jaswantsingh2023 หลายเดือนก่อน +2

    ਸਾਡਾ ਜਿਲ੍ਹਾ ਸੰਗਰੂਰ ਖਹਿਰਾ ਜਿਤੂਗਾ ਜ਼ਰੂਰ ਲੀਡ ਲ਼ੈ ਕੇ ਜਾਵੇਗਾ ਜ਼ਰੂਰ ਆਪ ਤੇ ਬੀਜੇਪੀ ਨੂੰ ਦੇਵੇਗਾ ਲਪੇਟ ਜ਼ਰੂਰ

  • @beantsingh8325
    @beantsingh8325 หลายเดือนก่อน +5

    84ਦਵਾਰਾ ਨਾ। ਲੈ ਆੲੀੲਓ?

    • @gurbhajsingh2187
      @gurbhajsingh2187 หลายเดือนก่อน +4

      ਸਿਮਰਨਜੀਤ ਸਿੰਘ ਮਾਨ ਵਧੀਆ ਲੀਡਰ ਆ

  • @goldymaan2102
    @goldymaan2102 หลายเดือนก่อน +3

    ਏ ਨੇ ਬੁਜੜ ਲੋਕ ਬੇਸੁਹੇ ਸਿਮਰਜੀਤ ਮਾਨ ਪਹਿਲਾਂ ਕੀ ਕੀਤਾ ਸੰਗਰੂਰ ਦਾ ਸਾਡਾ ਤਾਂ 80 ਪਰਸੈਟ ਪਿੰਡ ਭਗਵੰਤ ਮਾਨ ਨੂੰ ਵੋਟਾਂ ਪਾਉਗਾ

    • @gursewaksarao6738
      @gursewaksarao6738 28 วันที่ผ่านมา +1

      Sarabi na ki kithe aa

    • @grewalll
      @grewalll 26 วันที่ผ่านมา

      Mp d grant kini hundi eh simaranjeet maan ne km krke dsea

  • @gurdwarashritibbisahibkasi5902
    @gurdwarashritibbisahibkasi5902 หลายเดือนก่อน +2

    ਅਕਾਲੀਦਲ ਬਾਦਲ