Mani ਤੇ Gopi Shoker ਦੀ ਢਿੱਡੀ ਪੀੜਾ ਪਾਉਣ ਵਾਲੀ Interview,ਦੱਸਿਆ ਕਿਉਂ ਨਹੀਂ ਦਿਖਾਉਂਦੇ ਮਾਂ!|OneIndia Punjabi
ฝัง
- เผยแพร่เมื่อ 2 ก.ค. 2023
- Mani Shoker ਤੇ Gopi Shoker ਦੀ ਢਿੱਡੀ ਪੀੜਾ ਪਾਉਣ ਵਾਲੀ Interview, ਦੱਸਿਆ ਕਿਉਂ ਨਹੀਂ ਦਿਖਾਉਂਦੇ ਮਾਂ ਦਾ ਚਿਹਰਾ!
.
Mani and Gopi Shoker's stomach-churning interview, why don't they show their mother's face!
.
.
.
#manishoker #gopishoker #funnyinterview
~PR.182~
ਵੀਰੇ ਤੁਹਾਨੂੰ ਸਾਰਾ ਪੰਜਾਬ ਪਿਆਰ ਕਰਦਾ ❤❤ ਪਰਮਾਤਮਾ ਤੁਹਾਡੇ ਸਾਰੇ ਪਰਵਾਰ ਨੂੰ ਹਸਦਾ ਵਸਦਾ ਰੱਖੇ 🙏
❤🥰🥰🙏🙏🙏👌
ਵੀਰੇ ਪ੍ਹਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
ਤੁਹਾਡੀ ਭਰਾਵਾਂ ਦੀ ਜੋੜੀ ਸਾਰੀ ਉਮਰ ਬਣੀ ਰਹੇ। God bless you both & your family. 🙏
ਪਰਮਾਤਮਾ ਤੁਹਾਡੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ
ਤੁਹਾਡੇ ਦੋਵਾਂ ਭਰਾਵਾਂ ਦਾ ਪਿਆਰ ਹਮੇਸ਼ਾਂ ਏਦਾਂ ਬਣਿਆ ਰਹੇ।
ਵੀਰ ਤੁਸੀਂ ਬਹੁਤ ਸਾਫ਼ ਦਿਲ ਦੇ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰਖ
ਪੁੱਤ ਮਾ ਤਾਂ ਮਾਂ ਹੀ ਹੁੰਦੀ ਏ ਤੁਸੀ ਐਨਾ ਪਿਆਰ ਕਰਦੇ ਹੋ ਪੁੱਤਰ ਚੰੜਦੀਆ ਕਲਾਂ ਵਿੱਚ ਰੱਖੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ ਬੇਟਾ ਜੀ ਜੇਹੜੇ ਪੁਤ ਬੋਲ ਬੋਲੇ ਹੁੰਦੇ ਨੇ ਸਾਰੀ ਜ਼ਿੰਦਗੀ ਭਰ ਯਾਦ ਰਹਿਨੇ ਪੁੱਤਰ ਕੋਈ ਨਾ ਦੁਨੀਆ ਦੋ ਮੋਹੀ ਹੁੰਦੀ ਏ ਪਰਵਾਰ ਨਾ ਕਰੋ ਲੱਗੇ ਰਹੋ ਮੈਂ ਪੁੱਤਰ ਬਹੁਤ ਵੀਡੀਉ ਦੇਖਦੀ ਹਾਂ ਬਹੁਤ ਹੱਸਦੇ ਹਾਂ ਜਦੋ ਤੁਹਾਡਾ ਪਰਵਾਰ ਦਾ ਏਕਾ ਏ ਫੇਰ ਤੁਹਾਨੂੰ ਦੁਨੀਆ ਹਰਾ ਨਹੀਂ ਸਕਦੀ ਬੇਟਾ ਇੱਦਾਂ ਹੀ ਪਿਆਰ ਰੱਖਣਾ❤❤❤❤❤❤❤❤🎉🎉🎉🎉🎉🎉🎉
ਬਹੁਤ ਘੈਂਟ ਵੀਰ ਜ਼ੀ ਤੁਸ਼ੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
ਹੀਰੇ ਪੁੱਤਰ ਆ waheguru ji khush rakhn tuhnu ❤️❤️❤️❤️
Gopy veer ਸ਼ਰਾਬ ਵਾਲੀ ਤੁਹਾਡੀ mere vangu same aa ❤🙏 wmk 🙏
ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ ਬਬਾਈ ਜੀ ਤੁਸੀ ਅੱਤ ਕਰਵਾ ਦਿੱਤੀ ਬੀਰ ਜੀ ❤❤❤❤❤❤❤❤❤❤❤❤
ਬਹੁਤ ਵਧੀਆ ਬੱਚੇ ਨੇ।ਖੁਲ ਕੇ ਜੀਓ, ਪੰਜਾਬ , ਪੰਜਾਬੀ ਨੂੰ ਅੱਗੇ ਲਿਆਓ।ਸਿਲਾਈ, ਕਢਾਈ, ਘਰੇਲੂ ਕੰਮ ਲੜਕੀਆਂ ਲਈ ਜ਼ਰੂਰੀ ਹਨ ਤਾਂ ਹੀ ਘਰਾਂ ਵਿੱਚ ਪਿਆਰ ਨਾਲ ਰਹਿ ਸਕਦੇ ਹਾਂ।ਜੋ ਅਜਕਲ ਬੇਹਦ ਘਾਟ ਹੈ ਲੜਕੇ, ਲੜਕੀਆਂ ਨੂੰ ਪਹਿਲਾਂ ਘਰ, ਪ੍ਰੀਵਾਰ ਨਾਲ ਜੋੜਨ ਲਈ ਪੜ੍ਹਾਈ ਦੇ ਨਾਲ ਨਾਲ ਸ਼ੁਰੂ ਤੋਂ ਹੀ ਘਰੇਲੂ ਕੰਮਾਂ ਨਾਲ ਵੀ ਜੋੜਿਆ ਜਾਵੇ।
ਬਹੁਤ ਵਧੀਆ ਗੌਪੀ ਪੁੱਤ ਮਨੀ ਪਰਮਾਤਮਾ ਹਮੈਸਾ ਖੁੱਸ ਰੱਖੇ
God bless you beta ji ❤❤❤❤❤
All of the best mani shoker veer ji and gopi shoker veerji a
ਬਹੁਤ ਵਧੀਆ ਵੀਡੀਓਜ਼ ਹੁੰਦੀਆਂ ਨੇ ਤੁਹਾਡੀਆਂ
ਬਹੁਤ ਬਹੁਤ ਧੰਨਵਾਦ ਵੀਰ ਜੀ
ਪੱਤੁ। ਮਾਮੇ। ਦਾ। ਵਿਆਹ। ਹੋ। ਲੈਣ। ਦੋ। ਮਾਮੇ। ਬਹੁਤ। ਅਣਮੁੱਲੀ। ਚੀਜ਼। ਹੁੰਦੇ। ਹਨ। ਮਾਂ। ਦੀ। ਜਾਨ। ਹੁੰਦੀ। ਹੈ। ਭਾਈ। ਵਿੱਚ
ਵੀਰ ਜੀ ਤੁਸੀਂ ਬਹੁਤ ਸੋਹਣੀਆ video ਬਣਾਉਂਦੇ ਹੋ ਮੇਰੇ ਵੱਲੋਂ ਮੰਮੀ ਜੀ ਨੂੰ ਬਹੁਤ ਪਿਆਰ
Real hero va 2 neh bai ji.waheguru chrdi kala bakshi sab nu
Waheguru ji tuhade te mehar bhariya ਹੱਥ ਰੱਖੇ ਜੀ
ਚੰਗੀ ਸੋਚ ਨੂੰ ਸਲਾਮ ਵੀਰ ਜੀ❤🙏🙏
Heere putt aa waheguru ji tuhanu sda khush rkhe ❤❤
ਪੁੱਤ ਪਰਮਾਤਮਾ ਤਰੱਕੀਆਂ ਬਖਸੇ ਤੁਹਾਨੂੰ ਮੰਮੀ ਬਹੁਤ ਸੋਹਣੀ ਲੱਗਦੀ ਆ ਜਦੋਂ ਕਹਿੰਦੀ ਹਰਾਮ ਦਿਉ
ਬਹੁਤ ਧੰਨਵਾਦ ਪੁੱਤ ਜੀ ਵਾਹਿਗੁਰੂ ਲੰਮੀ ਉਮਰ ਕਰੇ
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
Hasde vasde rho veer ji God bless both of you❤❤
Pure Punjabi ny,te Rehan sehan v pure Punjabi ch ਦਿਖਾਉਂਦੇ ਨੇ,,ਚੰਗਾ ਲਗਦਾ ਆ
Gopi Bhaji Tuhanu Ta Sachi Gallan Asman To Hi Utar Diya
aa ❤😂😂❤ Hasde Wasde Raho Done Bhra Rabb Tuhade Kadi Vishore Na Pave 😅 🎉
Gopi is so cute ❤❤❤❤
ਵੈਰੀ ਵੈਰੀ ਨਾਈਸ ਵੀਰੇ ਜੀ
Waheguru ji dona bro da pyar eda hi bnyi rakhe ji god bless you dear ji ❤️❤️🙏🙏😍😍
schi dil boht khush hunda ehna diyan vedios dekh k sare din diya tensions jdo stress dindia mai usi waqat ehna brother's di vedio dekh lendi aa te jis kol v na hassan di vja hove oh v hassan lg janda...God bless u both of u brother, be always happy thanku 🙏
Very nice interview...mam tusi bhut vadiya questions putt kitaa...very nice...🎉mam u also gra8
Rona aa gya veere interview sun k.God bless both of you.
Well done paji both of you 🙏 rabb chadhadi kala cha rakhe
Rab tuhade dono brothers di jodhi eda hi bna k rakhe god bless you
Gopi paji milna tuhanu paji yarr very funny a tuc dono brother
Love u chote veer m te meriya betiya tuhada hr vlog dekhde aa
Mani veer gopi veer g God bless you
❤GBU beta Sda khush raho mere bachhyo dono bro da piyar eda hi rahy
Gopi bro mani bro tusi bahut nice o
❤️❤️God bless u jaan bs idi down to earth rhi khich k rkh km
Mainu bhut vdiya lgde veere tusi waheguru ji khush rakhe tuhanu ... Bakki kde khush nhi hundi tusi Dil te na lgaeyo hsde vsde rho 🙏🏼🙏🏼🙏🏼
Sachi veer ji tusi bhout hi dill de saff a waheguru ji thanu hamesha kush te Chardi kallan Ch rakhn 🙏🙏
Goppy veera bht emotional a ❣️
Eh hunde. Dil khush insaan ❤
Veer❤❤
These are 2 great kids. Baba Balak Nath ji devmatha teken gaye ta famous hogey. Jai Babaji di. Pind wale jealous tuade toh. You guys will go high . Rab tuanu bohat taraki den ❤ we love you from UK 🇬🇧 ♥️ ❤️ 💙
Rabb tuhanu hamesha khush rakhe God bless you ❤
Gopy ida hi hasda riha kar parmatma thanu khush rakhe❤❤❤
ਹੱਸਣ ਨਾਲ ਅੱਖਾਂ ਵਿੱਚ ਆਸੂ ਆ ਜਾਦੇ ਆ ਗੋਪੀ।
Boht vdia soch shote veer g eda he rehnna hmesha khush rho jinde vsde rho God bless you waheguru ji tuanu hmesha khush rakhn ji ❤❤🙏🙏🙏🙏🙏
Gopi mani vr good bande aa❤❤❤❤
Veere God bless you all of you 🙏 ❤️ 😅😅😅
Mani and Gopi dono ki Jodi salamat rahe bahut ashirbad
Veryyyyyy nice through. ....god bless you both 🎉
ਪੁੱਤ ਲੋਕ ਨਹੀਂ ਖੁਸ਼ ਨਹੀਂ ਹੋਣੇ। ਦਿੱਲ ਤੇ ਨਾ ਲਾਇਆ ਕਰੋ। ਖੁਸ਼ ਰਹੋ ਰੱਬ ਲੰਮੀ ਉਮਰ ਤਰੱਕੀ ਬਖਸ਼ੇ।
Veryyyyyyy Nice 👌💯💯💯❤️❤️❤️❤️❤️❤️❤️💐💐
wehaguru ji Mehr Rakhna ❤❤❤ Gopi Mani ji❤❤❤
They are best ❤🥺 gopi 🥹❤️
Wish you lots of happiness and innocence is a blessing 🎉 parents are very precious 💖
Gopi mani ❤❤
Bhut vdiaa bhara❤
🎉oo nyc of you both Gopi and mani ♥️♥️❤️😘❤️ really when I feel sad I saw your story on insta reel. So I feel happy ❤❤❤❤ feel relaxed from myself...
Very emotional
ਪੁੱਤ ਬਹੁਤ ਵਧੀਆ ਵੀਡੀਓ ਹਨ
Right bro ❤
Very well done ❤❤❤❤❤❤love you bro maa layi puri duniya da pyar
God bless you both 🙌
So beautiful video ❤from USA 🇺🇸
🏅 from mars 😂
Love you gopi bor❤❤
God bless you beta ❤❤
😅😂😂😂😂😂😂haye rabba 😅😅😅
Boht vdiya keep it up wmk 🙏
Waheguru ji sonu veere hemesha khush rakhan
ਬਹੁਤ ਵਧੀਆ ਬੇਟਾ ਜੀ
❤Waheguru ji Tuhanu Hamhesa Chardi Klla Wich Rakhe ❤
Down to earth thinking ☺️wmk 🙏💕
Waheguru ji kirpa krn putt 🎉🎉
God bless u veer
Love you veer ji 🥰
love you both of you bros.rbba hmesha hi eda Dona di jodi bnayi rakhi❤❤❤❤
Soch bhut vadia Gopi di ..God bless u putt ji
God bless you rabb tuhanu hamesha khush Rekha gopy ❤️ mannu brother s
Buld je putt di smile bot e jada Soni a love you Babu ❤❤
Bahut badhiya souh hai beta ji ❤
Waheguru ji thanu hamesha khushiyan bakhshan te lambi umar bakhshan
God bless you mani putt gopi putt
waheguru ji mehar karan ❤
Bo sohna msg goppi veere 👍
Very nice veerji tuse bhot cute o dono❤❤❤❤ mai thodiya sariya videos dakhdi aw😊😊
God bless u bro's ❤❤
Bahut vadea video chhote veeran di.
Hmesha khush rho te eda hi mehnat krde rho bro love u veere gbu always veere
ਮਾਪੇ ਮੁਲ ਨਹੀ ਮਿਲਦੇ ਪੁਤ
God bless you veer g both of you
Very nice❤❤
God bless you ❤❤
Waheguru ji God bless you veer
Very good put prvar smjn layi
God Bless both of you
ਬਹੁਤ ਬਹੁਤ ਤਰੱਕੀ ਕਰੋ ਲੰਮੀਆ ਉਮਰਾ ਮਾਣੋ