ਦੇਖੋ ਪਹਿਲੀ ਵਾਰ Mani ਤੇ Gopi Shokar ਨੇ Interview 'ਚ ਕਰਵਾ ਦਿੱਤੀ ਬੱਲੇ-ਬੱਲੇ

แชร์
ฝัง
  • เผยแพร่เมื่อ 5 ก.ย. 2024

ความคิดเห็น • 304

  • @INDERJITSINGH-bd3mh
    @INDERJITSINGH-bd3mh 8 หลายเดือนก่อน +43

    ਜਿਹੜੇ ਭਰਾਵਾਂ ਦਾ ਆਪਸ ਵਿੱਚ ਪਿਆਰ ਹੁੰਦਾ ਹੈ ਓਹ ਬਹੁਤ ਹੀ ਤਰੱਕੀ ਕਰਦੇ ਹਨ

    • @SarabjitKaur-uw7wl
      @SarabjitKaur-uw7wl หลายเดือนก่อน +1

      🙏🙏🙏👌👌👌❤

    • @mannveer4825
      @mannveer4825 หลายเดือนก่อน +1

      ​@@SarabjitKaur-uw7wlq

    • @armylover5546
      @armylover5546 23 วันที่ผ่านมา

      ਬਿਲਕੁੱਲ ਸਹੀ ਬਾਬੇ ਦੀ ਬਹੁਤ ਬਰਕਤ ਹੁੰਦੀ ਐਵੇਂ ਦੇ ਪਰਿਵਾਰਾਂ ਚ 🙏🙏

  • @SarbjitKaur-xt3me
    @SarbjitKaur-xt3me 9 หลายเดือนก่อน +64

    ਵਹਿਗੁਰੂ ਮੇਹਰ ਕਰੇ ਗੋਪੀ ਤੇ ਮਨੀ ਨੂੰ ਤਰੱਕੀਆ ਬਖ਼ਸੇ

  • @sukhvirsingh453
    @sukhvirsingh453 2 หลายเดือนก่อน +9

    ਪਰਮਾਤਮਾ ਦੋਵਾ ਭਰਾਵਾ ਦਾ ਐਦਾ ਹੀ ਪਿਆਰ ਬਣਾਈ ਰੱਖੇ 🙏🏻🙏🏻🙏🏻❤❤

  • @sarvansinghgill4702
    @sarvansinghgill4702 6 หลายเดือนก่อน +15

    ਵਾਹਿਗੁਰੂ ਤਰੱਕੀਆਂ ਬਖਸ਼ੇ ਤੈਨੂੰ ਗੋਪੀ ਤੇ ਮਨੀ ਬਾਈ

  • @balwinderdhami5971
    @balwinderdhami5971 3 หลายเดือนก่อน +6

    ਪੁੱਤਰੋ ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ ਰੱਖੇ ਉਮਰਾ ਲੰਮੀ ਕਰੇ ਤਰੱਕੀ ਬਖਸ਼ੇ

  • @Drivermehakma3630
    @Drivermehakma3630 8 หลายเดือนก่อน +10

    ਸਿੱਧੂ ਬਾਈ ਦਾ ਦਿਮਾਗ next level da c ਕੋਈ ਵੀ ਇੰਟਰਵਿਊ ਦੇਖ ਲਓ ਸਾਰਿਆ ਦੇ ਸਵਾਲਾਂ ਦਾ ਜਵਾਬ ਠੋਕ ਕੇ ਦੇਂਦਾ ਸੀ ਤਾਹੀਂ ਤਾਂ ਕਹਿੰਦਾ ਸੀ ਸਾਡੇ ਲੈਵਲ ਦੇ ਨੀ ਹਾਣਦੀਏ

  • @jjakmsksks2585
    @jjakmsksks2585 3 หลายเดือนก่อน +16

    ਮੈ ਅੱਜ ਵੇਖੀ ਵੀਡੀਉ ਬਹੁਤ ਬਹੁਤ ਵਧੀਆ ਲਗੀ ਪੱਤਰਕਾਰ ਭੈਣ ਵੀ ਪਿਉਰ ਪੰਜਾਬੀ ਬੋਲਦੀ ਆ ਘਰ ਪਰੀਵਾਰ ਵਰਗੀ ਇੰਟਰਵਿਉ 🙏🙏😍

  • @jagmansingh-er8lk
    @jagmansingh-er8lk 9 หลายเดือนก่อน +17

    ਗੋਪੀ ਅਤੇ ਮਣੀ ਵਰਗੀ ਔਲਾਦ ਰੱਬ ਸਭ ਨੂੰ ਦੇਵੇ

  • @Dilbagbrar-k5v
    @Dilbagbrar-k5v 8 หลายเดือนก่อน +11

    ਅੱਜ ਤਾਂ ਮਾਤਾ ਜੀ ਨੂੰ ਕੈਮਰੇ ਸਾਹਮਣੇ ਆਉਣਾ ਚਾਹੀਦਾ ਸੀ,,,, ਚਲੋ ਕੋਈ ਗੱਲ ਨੀ ਮਰਜ਼ੀ ਆ ਪਰਿਵਾਰ ਦੀ.... ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਬਖਸ਼ਣ ਸਾਰੇ ਵੀਰਾਂ ਨੂੰ... ਜੁੱਗ ਜੁੱਗ ਜੀਓ, ਜਿਉਂਦੇ ਵੱਸਦੇ ਤੇ ਹਮੇਸ਼ਾ ਈ ਤੰਦਰੁਸਤ ਤੇ ਹੱਸਦੇ ਰਹੋ 😃❤️❤️❤️❤️❤️❤️🙏🏻🙏🏻🙏🏻🙏🏻🙏🏻👍🏻👍🏻👍🏻👍🏻👍🏻👍🏻👍🏻👍🏻👍🏻... ਬਸ ਜੀਓ ਜੀਓ ਯਾਰੋ ❤️❤️❤️🙏🏻🙏🏻🙏🏻🙏🏻🙏🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻.. Love you ਬਾਹਲਾ ਸਾਰਾ

  • @user-kw7pl3up7e
    @user-kw7pl3up7e 3 หลายเดือนก่อน +4

    ਤੁਸੀਂ ਹਮੇਸ਼ਾ ਖੁਸ਼ਹਾਲ ਰਹੋ❤❤❤❤

  • @vanshikamehra2413
    @vanshikamehra2413 5 หลายเดือนก่อน +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਗੁਰਦਾਸਪੁਰ

  • @SarbjitKaur-xt3me
    @SarbjitKaur-xt3me 9 หลายเดือนก่อน +30

    ਗੋਪੀ ਬਹੁਤ ਸੋਹਣਾ ਗਾਉਦਾ

  • @Hargunsaini26715
    @Hargunsaini26715 8 หลายเดือนก่อน +15

    ਵੀਰੇ ਕੰਮ ਨਾ ਛਡਿਓ ਕੰਮ ਤੇ ਇਮਾਨਦਾਰੀ ਬਹੁਤ ਵੱਡੀ ਚੀਜ ਆ all the best ❤❤

  • @ravdeepsingh
    @ravdeepsingh 9 หลายเดือนก่อน +7

    ਜਿੰਨਾ ਨੇ ਇੱਕ ਜਵਾਕ ਜੰਮ ਕੇ ਅੱਗੇ ਇਹ ਕਿਹਾ ਕੇ ਮਹਿੰਗਾਈ ਬਹੁਤ ਮਸਾਂ ਇੱਕੋ ਹੀ ਪਲਣਾ ਤੇ ਉਹ ਇਹ ਦੇਖ ਲੈਣ ਕਦੀ ਏਦਾ ਹੋਇਆ ਕੇ ਫਲਾਨੇ ਦੇ ਤਿੰਨ ਜਵਾਕ ਸੀ ਤਾਂ ਗਰੀਬ ਹੋ ਤਾਂ ਭੁੱਖਾ ਸੌਂਦਾ ਤਰੱਕੀ ਨੀ ਕਰ ਸਕਿਆ ਪੰਜਾਬੀਓ ਇੱਕ ਗੱਲ ਯਾਦ ਤੋਹਾਨੂ ਕੋਈ ਨੀ ਖ਼ਤਮ ਕਰ ਸਕਦਾ ਤੁਸੀ ਕਦੀ ਭੁੱਖੇ ਨੀ ਮਰ ਸਕਦੇ ਦੁਨੀਆ ਤੇ ਕੋਈ ਤਾਕਤ ਪੰਜਾਬੀਆਂ ਨੂੰ ਖ਼ਤਮ ਨੀ ਕਰ ਸਕਦੀ ਬਸ ਜੇ ਆਪਣੇ ਆਪ ਨਾ ਮਰੇ ਮੋਡਰਨ ਕਲਚਰ ਦੇ ਨਾਂ ਤੇ ਇਕ ਇਕ ਜਵਾਕ ਜੰਮ ਕੇ ਆਪਣੇ ਆਪ ਨੂੰ ਖ਼ਤਮ ਕਰੀ ਜਾਂਦੇ ਅੱਗੇ ਕੋਈ ਚਾ ਚਾ ਨੀ ਮਾਮਾ ਨੀ ਮਾਸੀ ਨੀ ਨਾਂ ਕੋਈ ਸਾਲੀ ਨੀ ਸਾਂਡੂ ਨੀ ਫੁੱਫੜ ਨੀ ਹੁਣ ਇੱਕਲਾ ਇੱਕਲਾ ਜੰਮ ਕੇ ਓਸ ਦਾ ਮਾਨਸਿਕ ਸਰਕਲ ਰਹਿਣ ਸਹਿਣ ਦਾ ਦਾਇਰਾ ਏਨਾ ਨਿੱਕਾ ਛੋਟਾ ਕਰ ਦਿੱਤਾ ਉਹ ਇਕੱਲਾ ਹੀ ਜਿੰਦੀਗੀ ਕੱਟ ਰਿਹਾ ਡਿਪ੍ਰੈਸ਼ਨ ਮਾਨਸਿਕ ਰੋਗੀ ਆਈਲੈਟਸ ਚੋ ਨਬਰ ਨਾਂ ਆਉਣ ਕਰਕੇ ਏਨੀ ਨਿੱਕੀ ਗੱਲ ਤੇ ਖ਼ੁਦਕੁਸ਼ੀ ਕਰ ਲੈਂਦਾ ਤੇ ਅਸੀ ਇਹ ਕਹਿ ਰਹੇ ਇੱਕ ਬੱਚਾ ਤੇ ਅਸੀ ਤੇ ਉਹ ਸੁੱਖੀ ਆ ਤੇ ਉਹ ਉਸਤੋ ਉਲਟ ਸਬ ਖ਼ਤਮ ਕਰ ਰਿਹਾ

  • @ManjitSingh-tg9wy
    @ManjitSingh-tg9wy 2 หลายเดือนก่อน +3

    Gopi and mani thudi interview deakh ka man bhar gaya my all good wishes for you ❤❤❤❤🎉🎉🎉🎉🎉🎉🎉🎉

  • @ghumangurjot2361
    @ghumangurjot2361 4 หลายเดือนก่อน +4

    Gopi veere mani veere waheguru tnu dono veer nu khus rekhe waheguru maa nu khus te chardikala ch rkhe ❤❤❤❤

  • @nachhatarkumar3385
    @nachhatarkumar3385 7 หลายเดือนก่อน +3

    Gopi Mani bai rabb Hor trakkyia dwe Bebe nu peri pena 🥰💝🙌

  • @user-wc5nt6zi6m
    @user-wc5nt6zi6m หลายเดือนก่อน +2

    Waheguru tunu te tude mama nu hamesha khush raho ❤❤❤❤❤❤❤

  • @nitishchumber01
    @nitishchumber01 7 หลายเดือนก่อน +10

    ਗੋਪੀ ਸ਼ੋਕਰ. ਮਨੀ shoker ਦੀਆ ਗੱਲਾ ਬਹੁਤ ਵਦੀਆ ਲੱਗੀਆਂ ਸੁਣ ਕੇ ਵਾਹਿਗੂਰੁ ਮੇਹਰ ਕਰਨ ਇਹਨਾਂ ਦੋਨਾਂ ਭਰਾਵਾ ਤੇ ਚੜਦੀਕਲਾ ਚ ਰੱਖਣ ਇਹਨਾਂ ਦੋਨਾਂ ਭਰਾਵਾ ਨੂੰ ❤️🙏 ਚੈਨਲ ਵਾਲਿਆਂ ਦਾ ਵੀ ਤਹਿ ਦਿਲੋ ਸ਼ੁਕਰਿਆ ❤ ਦੋਨਾਂ ਭਰਾਵਾ ਦੀ ਇੰਟਰਵਿਊ ਲਈ ❤

  • @user-eb5wn4ln8s
    @user-eb5wn4ln8s 9 หลายเดือนก่อน +5

    ਸਹੀ ਗੱਲ ਐ ਪੁੱਤ ਤੁਹਾਡੀ ਵੀਡੀਓ ਵੇਖਣ ਨਾਲ ਮੇਰੀ ਵੀ ਟੈਨਸਨ ਦੂਰ ਹੋ ਗੲਈ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @jaspreetsandhu789
    @jaspreetsandhu789 9 หลายเดือนก่อน +11

    ਸਾਡੇ ਹਿੰਦੂ ਭਰਾ ਵੀ ਵਧੀਆ ਪੰਜਾਬੀ ਬੋਲਦੇ ਨੇ।। ਮੈਨੂੰ ਲੱਗਦਾ ਸੀ ਸਿੱਖ ਪੱਗਾਂ ਵਾਲ਼ੇ ਸਰਦਾਰ ਹੀ ਪੰਜਾਬੀ ਬੋਲਦੇ ਨੇ। ਰੱਬ ਕਰੇ ਮੋਨੇ ਲੋਕ ਗਾਂ ਦਾ ਮੂਤ ਤੇ ਗੋਹਾ ਛੱਡਕੇ ਚੰਗੇ ਕੰਮ ਕਰਨ।।

  • @rajwindershergill9281
    @rajwindershergill9281 5 หลายเดือนก่อน +2

    ਵਾਹਿਗੁਰੂ ਮੇਹਰ ਕਰੇ

  • @JatinderkaurJassal
    @JatinderkaurJassal 9 หลายเดือนก่อน +13

    Gopi te manni veere hmesha khush raho waheguru g tuhadi har wish puri karan❤

  • @pastorharpreetpaul5928
    @pastorharpreetpaul5928 วันที่ผ่านมา

    ਏਹ ਭੈਣ interview bhut ਵਧੀਆ ਲੋਕਾਂ ਦੀ krdi

  • @inderpandori2662
    @inderpandori2662 4 หลายเดือนก่อน +2

    Bilkul sahi aa bai ji tuhadi vedio dekha ke tension khatm ho jandi aa

  • @Deepdholan07
    @Deepdholan07 9 หลายเดือนก่อน +6

    God bless you brother ❤❤❤❤❤❤
    ਵਾਹਿਗੁਰੂ ਜੀ ਮੇਹਰ ਕਰਨ ਵੀਰ ਜੀ ਆਪ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ

  • @bachikaunke7287
    @bachikaunke7287 9 หลายเดือนก่อน +4

    ਸਿਰਾ ਗੋਪੀ ਭਰਾ

  • @SukhpalSinghDhaliwal-xt2rt
    @SukhpalSinghDhaliwal-xt2rt 8 หลายเดือนก่อน +1

    ❤❤ ਬਾਈ ਜੀ ਘੈਟ ਪੰਜਾਬੀ ਜੱਟ ਦੀ ਪਸੰਦ ਹੈਂ ਕੰਮ ਮੇਹਨਤ ਕਰਕੇ ਹੀ ਰੰਬ ਮਿਲਦਾ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤❤

  • @Innocent_banda276
    @Innocent_banda276 9 หลายเดือนก่อน +2

    Anchor bhain atttt aa bilkul opra jeha ni feel krdi ❤❤❤❤❤❤❤❤❤❤❤❤❤❤❤❤ baki gopi te money veer nu rab ji trakkiyaan bakhshan ❤️❤️❤️❤️❤️❤️

  • @vishalbanga9777
    @vishalbanga9777 9 หลายเดือนก่อน +8

    Waheguru ji tanu humesha Khush rakhe chardikala ch rakhe Bai 🙏🏻❤❤

  • @user-xs8ep9wr9s
    @user-xs8ep9wr9s 9 หลายเดือนก่อน +3

    Gopi shoker mani shoker best duo plus interviewer mam her nature is so good positive vibes❤

  • @simarkour935
    @simarkour935 7 หลายเดือนก่อน +1

    Verry nice. Gopi veere ❤❤❤❤❤😂😂😂😂😂😂😂

  • @rjagwinderrjagwinder1845
    @rjagwinderrjagwinder1845 8 หลายเดือนก่อน +1

    Mani te gopi veere waheguru ji thanu bahut bahut tarakiya bakhshan ji te tuci hamesha khush rakhan ji

  • @lovedeepsingh4899
    @lovedeepsingh4899 8 หลายเดือนก่อน +1

    Gopi bhraa te mani bhraa bhut ghaint aa sirra bNde aa raja sahib ehna nu khush rakhe edde ekathe rehn sari umar❤️😍😘

  • @singhvskaur3417
    @singhvskaur3417 4 หลายเดือนก่อน +1

    Waheguru ji mera veera nu hamesha khush rakhan

  • @AkashDeep-ws4kz
    @AkashDeep-ws4kz 7 หลายเดือนก่อน +3

    Bhut vdia video waheguru ji mehar karna 🙏

  • @sandhuvlogs2448
    @sandhuvlogs2448 6 หลายเดือนก่อน +1

    Waheguru tuhanu Kush rakhe rab tuhanu chardi kla ch rakhe always brother

  • @ajaysharmaofficial4232
    @ajaysharmaofficial4232 3 หลายเดือนก่อน +1

    Dono pra jind Jaan ne love you brother

  • @user-yt6wh6rl5g
    @user-yt6wh6rl5g หลายเดือนก่อน

    Goopi veer mani veer Baheguru ji thanu khus rekhe ❤❤❤❤❤😂😂😂😂😂🎉🎉🎉🎉🎉

  • @ManjitSingh-tg9wy
    @ManjitSingh-tg9wy 2 หลายเดือนก่อน +2

    Gopi mani you are my sweat heart

  • @ravdeepsingh
    @ravdeepsingh 9 หลายเดือนก่อน +4

    ਮੈਡਮ ਵੀ ਖੁੱਲ ਕੇ ਬਿਨਾ ਫੇਕ ਰਿਸਪੈਕਟ ਫੇਕ ਜ਼ਿੰਦਗੀ ਤੋ ਦੂਰ ਅਸਲੀਇੰਜੋਏ ਕਰ ਰਹੇ

  • @JeetSingh-nu4vg
    @JeetSingh-nu4vg 3 หลายเดือนก่อน +1

    Nise gopi mani putter ji

  • @bablihunjan3737
    @bablihunjan3737 8 หลายเดือนก่อน +2

    Love you my 2broLove you so much veer ji my dear brother your sister Babli from Calgary Canada ❤❤❤❤

  • @norminsingh9774
    @norminsingh9774 7 หลายเดือนก่อน +1

    Gopi veera u both brothers very nice god bless both of u.

  • @Garrybeats88
    @Garrybeats88 หลายเดือนก่อน

    Main Madam da fan ho gya...malak tuhanu duniya di hr khushi den❤

  • @kulwantsinghdhesi-dq2bu
    @kulwantsinghdhesi-dq2bu 9 หลายเดือนก่อน +2

    Kamni mam nu mai odo da dekhda aa video ch jad kamni mam di starting si anchoring ch hun mainu vi aye nu bhar 15 saal oh Gaye aa bhut khoob enjoy living life mam 🏴󠁧󠁢󠁳󠁣󠁴󠁿🇬🇧🇮🇳

  • @meetfirozouriya8833
    @meetfirozouriya8833 5 หลายเดือนก่อน +1

    Bahot vadia soch tuhadi veere ❤❤

  • @user-kq2yb3vk6q
    @user-kq2yb3vk6q หลายเดือนก่อน

    ਗੋਪੀ ਵੀਰੇ ਮਨੀ ਵੀਰੇ ਤੁਸੀਂ ਬਹੁਤ ਵਧੀਆ ਲਗਦੇ

  • @user-kh5kl3ev3z
    @user-kh5kl3ev3z 3 หลายเดือนก่อน +1

    Love u so much veer ji ❤❤❤❤ mama g 🥰

  • @Dhillon5876
    @Dhillon5876 2 หลายเดือนก่อน +1

    Gopi bai m kal e thonu subscribe kita bai kal diyan thodiyan e video e dekhi jana bda mza aw reya ❤❤❤love u bro ❤❤

  • @satwantkaur9366
    @satwantkaur9366 8 หลายเดือนก่อน +1

    ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ 🙏🙏🙏

  • @user-rx6ke1mj2q
    @user-rx6ke1mj2q 6 หลายเดือนก่อน +3

    Veera waheguru tarikya bakaha thonu aa time asi ve dakhya aa

  • @gursimranbrar1779
    @gursimranbrar1779 2 หลายเดือนก่อน +1

    Bhut vadia veere

  • @mahibohra9506
    @mahibohra9506 9 หลายเดือนก่อน +3

    They are really good persons love to see them success in their life ❤️❤️❤️🙏🏻wmk

  • @DeepikaSharma-fc9vj
    @DeepikaSharma-fc9vj 9 หลายเดือนก่อน +1

    Veere bhut ghaint a tusi khush rho love u

  • @rajsunner7217
    @rajsunner7217 3 หลายเดือนก่อน +1

    Good bless you both ❤

  • @HarleenkaurJakhu
    @HarleenkaurJakhu 2 หลายเดือนก่อน

    ਪਰਮਾਤਮਾ ਤੁਹਾਨੂੰ ਹਮੇਸ਼ਾ ਖ਼ੁਸ਼ ਰੱਖਣ ❤❤

  • @jaswindersingh9571
    @jaswindersingh9571 9 หลายเดือนก่อน +1

    sachi o yrr mai video dekhda hunda tuhadiaa ajj v km to ghr ayea mood off si pr interview ajj di dekhi ta bht mja ayea kush ho gea ❤ rabb ne chaea ta jarur mila ge

  • @saritaluffa335
    @saritaluffa335 27 วันที่ผ่านมา

    Sahi gal aa veer g bhot preshan rehndi c par kal hi mein subscribe kita tuhada channel bhot der krti thanq😊

  • @jassaimmortal..6772
    @jassaimmortal..6772 9 หลายเดือนก่อน +2

    ਮਾ ❤ ।

  • @inderpandori2662
    @inderpandori2662 4 หลายเดือนก่อน +1

    👍🏻 good bhra ji

  • @inderpandori2662
    @inderpandori2662 4 หลายเดือนก่อน +1

    Waheguru tuhade dova bharava te mehar karn

  • @arshcheema3933
    @arshcheema3933 2 หลายเดือนก่อน +1

    Schi dil khush ho gya ajj ena dona veera da pyr dekh k ❤❤ god bless uh family

  • @Garrybeats88
    @Garrybeats88 หลายเดือนก่อน

    Waah donno bhra❤kiya baat soch Bot kaint aa dil de saaf aa bhai❤

  • @sukhmanjotsingh7427
    @sukhmanjotsingh7427 9 หลายเดือนก่อน +3

    Waheguru ji 🙏🙏🌷❤️💝❤️

  • @akashmattu3029
    @akashmattu3029 2 หลายเดือนก่อน

    Nyc Gopi veer ji ❤❤🎉

  • @singharmaan3267
    @singharmaan3267 8 หลายเดือนก่อน +2

    Waheguru ji mahar kareo ji

  • @HardeepKaur-tk2yg
    @HardeepKaur-tk2yg 3 หลายเดือนก่อน +1

    Very nice ❤

  • @daljitkaur6283
    @daljitkaur6283 8 หลายเดือนก่อน +2

    Gopi bro and manni bro tuc dono hi bhut sohne aa.. Os toh jyda tuhdi soch bhut vdiya aa.. Wahhruu tuhnu eda hi trkiyaa bakshan... Love you bro❤🥰😘

  • @Sandhucreations96
    @Sandhucreations96 5 หลายเดือนก่อน +1

    Gopi mani love you

  • @sumansuman6041
    @sumansuman6041 9 หลายเดือนก่อน

    ਸਹੀ ਆ ਭਾਈ ਜੀ ਵਾਹਿਗੁਰੂ ਜੀ ਮੇਹਰ ਕਰੇ😊

  • @jaskaranchandla4551
    @jaskaranchandla4551 9 หลายเดือนก่อน +1

    Gopi yaar love you yaar interview too good😘

  • @GurpreetSingh-ne2hb
    @GurpreetSingh-ne2hb หลายเดือนก่อน

    ❤❤❤❤❤❤ ਵਧੀਆਗੱਲਾਕੀਤੀਆ

  • @eshantdavit533
    @eshantdavit533 9 หลายเดือนก่อน +1

    Wahegur ji kirpa rkhn god bless you both of you bro

  • @SimranBhullar-rs2dj
    @SimranBhullar-rs2dj หลายเดือนก่อน

    God bless you brother ❤❤

  • @user-sy4xq9cm3x
    @user-sy4xq9cm3x หลายเดือนก่อน

    Bro all family bahot nice aa

  • @user-mr8er5uh3q
    @user-mr8er5uh3q หลายเดือนก่อน

    God bless putr ji 🙏🙏❤

  • @karmjeetsingh7703
    @karmjeetsingh7703 6 หลายเดือนก่อน +1

    God bless you

  • @randeeps-lz2ik
    @randeeps-lz2ik 8 หลายเดือนก่อน +1

    She talks so elegantly... very nice questions always

  • @kulveerkaurratti8742
    @kulveerkaurratti8742 9 หลายเดือนก่อน +4

    Kine dina to wait kardi c me,thnku for episode ❤❤

    • @ramanmarahar9989
      @ramanmarahar9989 8 หลายเดือนก่อน

      Balle

    • @kulveerkaurratti8742
      @kulveerkaurratti8742 8 หลายเดือนก่อน

      @@ramanmarahar9989 me mani te Gopi veere da vlog dekhea c 2 mhine pehla ,odo to wait. Chaldi c

    • @HarpreetSingh-gl8vx
      @HarpreetSingh-gl8vx 7 หลายเดือนก่อน

      Bnde NYC a dono

  • @Theal-qb8pz
    @Theal-qb8pz 8 หลายเดือนก่อน

    ਵੈਰੀ ਨਾਈਸ ਬਾਈ ਜੀ 🙏

  • @swaranjitdeogun5734
    @swaranjitdeogun5734 หลายเดือนก่อน

    God bless you brother s

  • @user-en5uu2xv2z
    @user-en5uu2xv2z 7 หลายเดือนก่อน

    Nice ji waheguru Ji meher kare Ji

  • @sukhdeepsandhu7702
    @sukhdeepsandhu7702 7 หลายเดือนก่อน

    Boht bdiaa gllan veer tuhadiaa...jdo india aya milnaa bai tuhanu

  • @kajalmahey199
    @kajalmahey199 9 หลายเดือนก่อน

    Waheguru ji waheguru ji waheguru ji waheguru ji waheguru ji

  • @AmandeepSingh-bu4wn
    @AmandeepSingh-bu4wn 8 หลายเดือนก่อน +1

    ਬਹੁਤ ਵਧੀਆ

  • @gurlal4302
    @gurlal4302 8 หลายเดือนก่อน +1

    ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖ਼ਸ਼ਣ ❤️❤️

  • @deepuchahal7098
    @deepuchahal7098 8 หลายเดือนก่อน

    Love you bro, sda khus rho te khusi dinde rho

  • @asharani9501
    @asharani9501 8 หลายเดือนก่อน

    You are amazing betaji I’m so happy from Uk 🇬🇧🇬🇧💕💕

  • @user-kd6yu1gs6h
    @user-kd6yu1gs6h 8 หลายเดือนก่อน

    Bohht vdiya veere god bless uhh stay hppy nd healthy always ❤❤❤

  • @nirmalsingh1513
    @nirmalsingh1513 8 หลายเดือนก่อน

    Gopi te mani bahut hi Vadhia ensaan ne Te Madam anaqr ta bahut hee queet ha

  • @ParmjeetKaur-zc5rs
    @ParmjeetKaur-zc5rs 2 หลายเดือนก่อน +1

    Veer ji 🙏 anb good 👍👍👍

  • @manpreetsingh8710
    @manpreetsingh8710 6 หลายเดือนก่อน

    very nice bro waheguru mehar kare

  • @RajKumar-qv6rs
    @RajKumar-qv6rs หลายเดือนก่อน

    God bless uu brother's ❤❤❤❤

  • @jarnilsinghbhangu6080
    @jarnilsinghbhangu6080 9 หลายเดือนก่อน +1

    Gopi te Mani veere honi heere bande na dil de ❤

  • @manjinderkaur5646
    @manjinderkaur5646 9 หลายเดือนก่อน +16

    Both boys are down to earth

  • @harjotnijjar9755
    @harjotnijjar9755 หลายเดือนก่อน

    ਗੁਡ।

  • @AshaSharma-fe3li
    @AshaSharma-fe3li หลายเดือนก่อน

    🙏🏻🙏🏻🙏🏻very nice 👍 ji🙏🏻🙏🏻🙏🏻👌🏻👌🏻👌🏻👍🙏🏻

  • @Arshdeepb31
    @Arshdeepb31 9 หลายเดือนก่อน +1

    Bhot vadyea km aa veere❤❤

  • @satwinderkaur1194
    @satwinderkaur1194 9 วันที่ผ่านมา

    Very good bro❤❤