ਦੇਖੋ ਗੱਪ ਮਾਰਨ ਦੇ ਨੁਕਸਾਨ ਚਲੀ ਜਾਣੀ ਸੀ ਇੱਕ ਬੰਦੇ ਦੀ ਜਾਨ Tari Baba New Video

แชร์
ฝัง
  • เผยแพร่เมื่อ 28 พ.ย. 2024

ความคิดเห็น • 125

  • @amarjitsingh1946
    @amarjitsingh1946 ปีที่แล้ว +4

    ਕਿਆ ਬਾਤ ਜੀ ਤਾਰੀ ਬਾਬਾ ਟੈਹਸ਼ਨ ਫਰੀ ਹੋ ਜਾਈਦਾ ਤੇਰੀਆਂ ਗੱਲਾਂ ਸੁਣਕੇ ਧੰਨਵਾਦ ਜੀ 👍👍👌

  • @balkarsingh-nn5le
    @balkarsingh-nn5le ปีที่แล้ว +3

    ਬਾਬੇ ਤਾਰੀ ਦੀਆਂ ਗੱਲਾਂ ਸੱਚੀਆਂ 😂😂😂💚🌹❤️👌🙏🙏

  • @HardeepSingh-kh2jk
    @HardeepSingh-kh2jk ปีที่แล้ว +2

    ਬਾਬਾ ਜੀ ਬਹੁਤ ਵਧੀਆ ਹੋਰ ਸਭ ਠੀਕ ਹੈ

  • @Singh-co4xn
    @Singh-co4xn ปีที่แล้ว +1

    👌👌👌👌👌

  • @bindhachahal8599
    @bindhachahal8599 ปีที่แล้ว +1

    😊😊

  • @AmanSingh-wh7fj
    @AmanSingh-wh7fj ปีที่แล้ว +3

    ਬਾਬਾ ਬੰਦਾ ਹੀਰਾ ਬੰਦਾ ਆ

  • @Gopisinghsohi
    @Gopisinghsohi ปีที่แล้ว +2

    Good baba ji

  • @officialgarrybahrain8364
    @officialgarrybahrain8364 ปีที่แล้ว +2

    Preet syaan ਬਾਕਿਆ ਹੀ ਸਹੀ ਗੱਲ ਐ ਤੇਰੀ ਬਾਈ ਭਰਾ ਭਰਾ ਨੂੰ ਠੱਗ ਰਿਹਾ ਕੀ ਤੇ ਵਿਸ਼ਵਾਸ਼ ਕਰੀਏ ਦੱਸੋ 🔥

  • @satwantsinghgill9851
    @satwantsinghgill9851 ปีที่แล้ว +7

    ਦਿੱਲ ਖ਼ੁਸ਼ ਹੋ ਜਾਂਦਾ ਵੀਡਿਓ ਦੇਖ ਕੇ ਸਾਰੀਆਂ ਟੈਂਸ਼ਨ ਮੁੱਕ ਜਾਂਦੀਆ ਵਾਹਿਗੁਰੂ ਹਮੇਸ਼ਾ ਖੁਸ਼ ਤੇ ਚੜ੍ਹਦੀ ਕਲਾ ਵਿੱਚ ਰੱਖੇ 💯%❤️

  • @nirbhaisingh6456
    @nirbhaisingh6456 ปีที่แล้ว +1

    ਬਾਬਾ ਗਲਤ ਕਰਨ ਲਗ ਪਿਆ ।ਬਾਬਾ ਬਾਅਦ ਵਿੱਚ ਸੌਰੀ ਕਰਨਾ ਪਉ

  • @gurvindersinghbawasran3336
    @gurvindersinghbawasran3336 ปีที่แล้ว +13

    ਬਸ ਏਨਾ ਕੋ ਪਤਾ ਸਾਨੂੰ ਬਾਬਾ ਜੀ ਬੰਦਾ ਸਿਰਾ ❤❤

    • @rakeshmirok452
      @rakeshmirok452 ปีที่แล้ว +1

      ਸਿਰਾ ਵੀਰ ਜੀ ਸਿਰਾ

  • @jagtarbrar4948
    @jagtarbrar4948 ปีที่แล้ว +2

    ਦਿਲਦਾਰ ਬੰਦਾ ਬਾਬਾ😊😊

  • @avtarsinghhundal7830
    @avtarsinghhundal7830 12 วันที่ผ่านมา +1

    VERY GOOD performance

  • @HarpreetSingh-ly6vy
    @HarpreetSingh-ly6vy ปีที่แล้ว +2

    Siraaaa Banda baba taari end kraounda poori😂😂

  • @tarsemsinghrajput6675
    @tarsemsinghrajput6675 ปีที่แล้ว +4

    ਜੀਉ ਤਾਰੀ ਬਾਬਾ ਕੁੱਸਾ ਜੀ 🙏🏻🙏🏻🙏🏻

  • @JagsirSingh-b2c
    @JagsirSingh-b2c 11 วันที่ผ่านมา

    ਬਾਬਾ ਤਾ ਸੁਣਨ ਵਾਲੀਆਂ ਦੀ ਟੈਸ਼ਨ ਦੁਰ ਕਰ ਦਿੰਦਾ 🌹🙏🌹

  • @HarjinderSingh-tg2pg
    @HarjinderSingh-tg2pg ปีที่แล้ว +4

    ਸਤ ਸੀਰੀ ਅਕਾਲ ਬਾਬਾ ਜੀ ਪਰੀਤ ਜੀ।
    ਵਾਹਿਗੁਰੂ ਹਮੇਸ਼ਾ ਚੜਦੀਕਲਾ ਚ ਰਖੇ ਉ ਜੀ ਭਰਾਵਾਂ ਨੂੰ

  • @minturoomigill2997
    @minturoomigill2997 7 หลายเดือนก่อน +1

    Good baba ji

  • @Anmolnagra_1
    @Anmolnagra_1 3 หลายเดือนก่อน

    ❤❤🎉🎉

  • @saabsandhusandhu1379
    @saabsandhusandhu1379 ปีที่แล้ว +2

    Veere yr dil khush ho janda aa tuhadi video dekh k waheguru tuhanu lamiya umra bakshe ji

  • @anmoldhaliwal4458
    @anmoldhaliwal4458 ปีที่แล้ว +2

    ਬਾਬਾ ਯਾਰ ਗੱਪ ਨਾ ਮਾਰ 😅😂😜

  • @jagdeepsangha5896
    @jagdeepsangha5896 ปีที่แล้ว +1

    ❤❤😂😂

  • @raghvirsingh6866
    @raghvirsingh6866 ปีที่แล้ว +1

    ਬਾਬਾ ਤੂੰ ਹਸਾ ਹਸਾ ਮਾਰ ਦੇਣਾ ਤੇਰੀ ਪੱਦ ਵਾਲੀ ਗੱਲ ਨੇ ਰਾਤ ਦੀਆਂ ਵੱਖੀਆਂ ਤੋੜੀਆਂ ਪਈਆਂ

  • @brar5641
    @brar5641 ปีที่แล้ว +1

    ❤❤❤❤❤❤love 😊😊😊😊u😂😂😂babeo 😂😂😂😂

  • @parmitsingh9779
    @parmitsingh9779 ปีที่แล้ว +1

    ❤❤❤❤❤❤❤❤❤❤❤❤❤❤😅😅😅😅😅😅

  • @raghvirsinghsidhu1333
    @raghvirsinghsidhu1333 ปีที่แล้ว +1

    🙏🙏🙏👍😂😂

  • @Darsnjvnda
    @Darsnjvnda 14 วันที่ผ่านมา

    ਤਾਰੀ ਞੀਰੇ ਬੇਨਤੀ ਹੈ ।ਕਿ।ਦਾੜੀ ਨੂੰ ਰੰਗ ਨਾ ਲਾਇਆ ਕਰ ਕਾਲਾ।ਚਿੱਟੀ ਬਹੁਤ ਸੋਹਣੀ ਲੱਗਦੀ ਐ

  • @parambhangu435
    @parambhangu435 11 หลายเดือนก่อน

    😂😂

  • @PindtoCanada
    @PindtoCanada ปีที่แล้ว +2

    😂😂😂😂sirrra bai yar

    • @preetsyaan
      @preetsyaan  ปีที่แล้ว +1

      Thx bro kive ooo

  • @baljitkaila5130
    @baljitkaila5130 ปีที่แล้ว +1

    Baba ji bohet changa lega dhan wad bai

  • @mmannasekhon
    @mmannasekhon ปีที่แล้ว

    😅TARI BAI BHAUT VDIYA

  • @warwar3834
    @warwar3834 ปีที่แล้ว +1

    👍👍👍👍👍👍👍👌👌👌👌👌👌👌👌👌👍👍👌👌👍👌👍👌👍👌👍👌👍👌👍👌👌👍👌👍👌👍👌👍👌👍👌👌👌👍👌👍👌👍👌👍👌👍👌👌👍👌👍👌👍👌👍👌👍👌👌👍👍👌👍👌👍👌👌👌👌👌👌👌👍👌👌👍👌👌👍👌👍👌kulwinder kussa

  • @kulwindersinghninda375
    @kulwindersinghninda375 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @user-YouTube.creation
    @user-YouTube.creation ปีที่แล้ว +12

    ਵਾਹ ਵਾਹ ਬਾਬਾ ਜੀ ਕਮਾਲ ਕਰੀ ਜਾਂਦੇ ਹੋ … ਹੈਰੋ ਲੰਡਨ

  • @garmalsingh4181
    @garmalsingh4181 ปีที่แล้ว +1

    Jekar low tenson vitch howe ta es tare y de video dekh low bus sare tenson kahtem samjo ek bar karor hasa nekal jawega

  • @vkeelsingh1107
    @vkeelsingh1107 ปีที่แล้ว +1

    Duja ta babe ne gaap mariya 😂😂😂😂😂😂😂😂

  • @beantsingh5603
    @beantsingh5603 ปีที่แล้ว +1

    ਅਗਿਰ ਗੱਲਾ ਖਤਮ ਹੋ ਹੀ ਜਾਣੀਆ ਨੇ

  • @SimarLatty
    @SimarLatty ปีที่แล้ว +1

    Waheguru ji thonu hamesha kush rakhe dear baba❤

  • @Baljeet.singh1995
    @Baljeet.singh1995 ปีที่แล้ว +4

    Waheguru ji ka khalsa waheguru ji ki fateh❤❤❤

  • @gurdeep6710
    @gurdeep6710 ปีที่แล้ว +1

    ਆਪਣੀ ਸਟੋਰੀ ਬਾਬਾ ਜੀ ਅਘੈ ਤੁਸੀਂ ਸੁਨਯੀ ਨਹੀਂ

  • @warwar3834
    @warwar3834 ปีที่แล้ว +1

    Kulwinder kussa
    Vakil bus moga

  • @khokhersaab
    @khokhersaab ปีที่แล้ว

    Sachia galla krda yr baba

  • @uniquethingvlog
    @uniquethingvlog ปีที่แล้ว +4

    ਇੱਕ ਰਿੰਡ ਦੀ ਫ਼ਸਲ ਦੇ ਬਾਰੇ ਨੀਂ ਵੀਰ ਜੀ ਪਤਾ ਲੱਗਿਆ ਉਸ ਦੇ ਬਾਰੇ ਥੋੜੀ ਜਿਹੀ ਦੁਵਾਰਾ ਜਾਣਕਾਰੀ ਦਿਉਂ ਜੀ

  • @Surjitkhanstatus
    @Surjitkhanstatus ปีที่แล้ว +2

    ਬਾਬਾ ਜਾਂ ਤੂੰ ਜੀ ਲਵਾਉਨਾ ਜਾਂ ਭਾਗੂ ਜੱਟ ਬੀਟ ਆਲਾ

  • @partabsingh4145
    @partabsingh4145 ปีที่แล้ว +1

    ਬਾਬੇ ਲਗੇ ਗਪਾ ਛਡਣ

  • @gurdipram7691
    @gurdipram7691 ปีที่แล้ว +1

    ਤਾਰੀ ਕੀ ਹਾਲ ਐ

  • @CrooddwDeepa
    @CrooddwDeepa ปีที่แล้ว

    ਬੱਲੇ ਬਾਬਾ ਨਜਾਰਾ ਲਿਆ ਦਿੱਤਾ ਗੱਲਾਂ ਦਾ

  • @gurlabhsingh8072
    @gurlabhsingh8072 ปีที่แล้ว +2

    ਬਾਬਾ ਯਾਰ ਸਾਡੇ ਢਾਬੇ ਤੇ ਗੇੜਾ ਮਾਰ ਨਾਂ ਕਦੀ ਅਬੋਹਰ ਵੱਲ ਗੇੜਾ ਲੱਗੇ ਭਲਵਾਨ ਢਾਬਾ

  • @ranalangianawriter5487
    @ranalangianawriter5487 ปีที่แล้ว

    ਬਾਬਾ ਸਿਰਾ ਕਰਤਾ ਅੱਜ ਪ੍ਰੀਤ ਵੀਰ ਦੀ ਖੰਗ ਸਹੀ ਰਹੀ ਲੱਗਦਾ ਪ੍ਰੀਤ ਨੇ ਰੈਕਸਕੋਪ ਪੀਤੀ ਆ

  • @mangatkular5941
    @mangatkular5941 ปีที่แล้ว +1

    ਬਾਬੇ ਸਾਡੇ ਵੀ ਇਕ ਸੱਜਣ ਨਾਲ ਇਸੇ ਤਰ੍ਹਾਂ ਹੀ ਠੱਗ ਠੱਗੀ ਮਾਰਨ ਵਿਚ ਕਾਮਯਾਬ ਹੋ ਗਏ ਸਨ ਮੇਰੇ ਉਸ ਦੋਸਤ ਨੂੰ ਪਟਿਆਲੇ ਰਹਿੰਦਾ 35 ਹਜ਼ਾਰ ਰੁਪਏ ਦੀ ਠੱਗੀ ਮਾਰੀ ਸੀ ਹੋਇਆ ਕਿ ਮੇਰੇ ਪਿੰਡ ਕੁਲਾਰਾਂ ਤਹਿਸੀਲ ਸਮਾਨਾਂ ਮੰਡੀ ਜ਼ਿਲ੍ਹਾ ਪਟਿਆਲਾ ਤੋਂ ਮੇਰਾ ਦੋਸਤ ਅਮਰੀਕਾ ਰਹਿੰਦਾ ਹੈ। ਉਹ ਮੇਰੇ ਕਾਰਨ ਜਦੋਂ ਪੰਜਾਬ ਪਿੰਡ ਕੁਲਾਰਾਂ ਰਹਿੰਦਾ ਸੀ ਉਸ ਸਮੇਂ ਮੇਰੇ ਨਾਲ ਉਹ ਮੇਰੇ ਨਾਲ ਰਹਿਣ ਕਾਰਨ ਜਾਣਦਾ ਸੀ ਅਮਰੀਕਾ ਤੋਂ ਉਸ ਨਾਲ ਗੱਲ ਕਰਦਾ ਸੀ ਪਰ ਅਫਸੋਸ ਉਸ ਦੇ ਕਾਰਨ ਸਮਝ ਬੈਠਾ ਵੀ ਸ਼ਾਇਦ ਉਹ ਹੈ।ਪਰ ਜਦੋਂ ਪਤਾ ਲੱਗਾ ਉਸ ਵੀ ਮੇਰੇ ਨਾਲ ਧੋਖਾ ਹੋ ਗਿਆ ਫੇਰ ਮੇਰੇ ਨਾਲ ਸੰਪਰਕ ਕੀਤਾ ਉਸ ਨੇ ਮੈਨੂੰ ਦੱਸਿਆ ਕਿ ਇਸ ਤਰ੍ਹਾਂ ਹੋ ਗਿਆ ਮੈਂ ਤੇਰੇ ਪਿੰਡ ਵਾਲੇ ਭੁੱਲੇਖੇ ਫਸ ਗਿਆ ਵੀ ਸ਼ਾਇਦ ਉਹ ਹੈ। ਫੇਰ ਮੈਂ ਉਸ ਉਸ ਦਾ ਅਮਰੀਕਾ ਦਾ ਨੰਬਰ ਦਿੱਤਾ ਵੀ ਆਹ ਨੰਬਰ ਹੈ। ਉਸ ਦਾ ਉਸ ਨੇ ਮੈਨੂੰ ਨੰਬਰ ਭੇਜਿਆ ਜਿਸ ਤੋਂ ਉਸ ਨੂੰ ਫੋਨ ਆਇਆ ਜਦੋਂ ਉਸ ਸਮਝ ਲੱਗੀ ਵੀ ਮੈ ਠੱਗੀਆਂ ਗਿਆ ਉਸ ਸਮੇਂ ਬਹੁਤ ਦੇਰ ਹੋ ਚੁੱਕੀ ਸੀ ਫੇਰ ਉਸ ਨੇ ਬੈਂਕ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਜਾਣਕਾਰੀ ਦਿੱਤੀ ਵੀ ਮੈਂ ਫ਼ਲਾਣੇ ਨੂੰ ਪੈਸੇ ਭੇਜ ਬੈਠਾ ਫੇਰ ਖਾਤੇ ਨੂੰ ਬੈਂਕ ਅਧਿਕਾਰੀਆਂ ਨੇ ਬੰਦ ਕੀਤੀ ਫੇਰ ਪਛਤਾਵਾ ਮਹਿਸੂਸ ਕਰਦਾ ਫਿਰੇ ਮੇਰਾ ਪਿੰਡ ਕੁਲਾਰਾਂ ਤਹਿਸੀਲ ਸਮਾਨਾਂ ਮੰਡੀ ਜ਼ਿਲ੍ਹਾ ਪਟਿਆਲਾ ਬਹੁਤ ਫੋਨ ਆਉਂਦੇ ਨੇ ਠੱਗਾਂ ਦੇ

  • @pritpalsaini5877
    @pritpalsaini5877 ปีที่แล้ว +5

    #Justice for Sidhu Moosewala❤

  • @Sangha362
    @Sangha362 ปีที่แล้ว +1

    Baba ji adress ਜਰੂਰ ਦਿਉ hospital da plz

    • @mannatkaushal7785
      @mannatkaushal7785 หลายเดือนก่อน

      BABA JI DA TA CHANNEL HI NAHI AA ONA DE CHENLL DA NA TARI BABA OHTE MILUGA

  • @sarbbrar4173
    @sarbbrar4173 ปีที่แล้ว +3

    Sat shri akal Baba ji 🙏🙏🙏

  • @jarnailbenipal5668
    @jarnailbenipal5668 ปีที่แล้ว +3

    ਬਾਬਾ ਜੀ ਸਤਿ ਸ੍ਰੀ ਅਕਾਲ ਜੀ

  • @DrJashan-v5s
    @DrJashan-v5s ปีที่แล้ว +1

    Pind ta dss do baba ji avda

  • @angadnihalshergill2786
    @angadnihalshergill2786 ปีที่แล้ว +1

    Khich ke rakh bahut wadia❤❤❤🎉🎉🎉

  • @UPDATE_Y0URSELF
    @UPDATE_Y0URSELF ปีที่แล้ว +2

    😂😂😂😂

  • @GurpreetSingh-kp1xf
    @GurpreetSingh-kp1xf ปีที่แล้ว +2

    Sat shri akal veer ji 👍🙏

  • @GurwinderSingh-og7or
    @GurwinderSingh-og7or ปีที่แล้ว +2

    Bai g bhut vadia plz hospital da address jaroor dena

  • @JASVIR-f4d
    @JASVIR-f4d 6 วันที่ผ่านมา

    JASSI BHANDAL CHOKIMAAN 👌👌👌👌🙏🙏🙏🙏🙏🙏🙏🎉🎉🎉🎉

  • @hdmsidhu2912
    @hdmsidhu2912 ปีที่แล้ว

    very good video 👍

  • @jaswindersidhu4185
    @jaswindersidhu4185 ปีที่แล้ว +1

    ਟਰੈਨਾ ਦਾ ਭਿਆਨਕ ਐਕਸੀਡੈਂਟ ਦੇਖਿਆ ਨੀਂ ਜਾਂਦਾ ਬਾਬਾ ਜੀ ਧੰਨਵਾਦ ਜੀ

  • @shivanisharma5562
    @shivanisharma5562 ปีที่แล้ว +2

    ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ, ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ,😢😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

    • @kuttekhanispecialist2618
      @kuttekhanispecialist2618 ปีที่แล้ว +2

      Local MLA nu contact karooo

    • @shivanisharma5562
      @shivanisharma5562 ปีที่แล้ว +1

      @@kuttekhanispecialist2618 ਐਮ ਐਲ ਏ ਗਗਨ ਮਾਨ ਨੂੰ ਦਸ ਚੂਕੇ ਹਾ, ਕੋਈ ਫਾਇਦਾ ਨਹੀਂ ਹੋਇਆ, ਇਨ੍ਹਾਂ ਗੂਡਿਆ ਬਾਰੇ ਪੂਰੇ ਖਰੜ ਸ਼ਹਿਰ ਨੂੰ ਪਤਾ ਹੈ,

    • @GurjantSingh-di1sq
      @GurjantSingh-di1sq ปีที่แล้ว +2

      ਆਮ ਆਦਮੀ ਪਾਰਟੀ ਤਾਂ ਕਿਸੇ ਕੰਮ ਦੀ ਨਹੀਂ ਆਵਦੇ ਬੰਦੇ ਦੀ ਵੀ ਸਪੋਰਟ ਨਹੀਂ ਕਰਦੇ ਅਕਾਲੀ ਹੁੰਦੇ ਤਾਂ ਬਾਂਹ ਪਾ ਦੇਣੀ ਸੀ ਜੇ ਕੋਈ ਆਵਦੇ ਬੰਦੇ ਨਾਲ ਧੱਕਾ ਕਰਦਾ ਫੁੱਲ ਸਪੋਰਟ ਕਰਦੇ ਸੀ

    • @shivanisharma5562
      @shivanisharma5562 ปีที่แล้ว +1

      @@GurjantSingh-di1sq ਸ਼ਹੀ ਕਿਹਾ ਹੈ ਵਿਰੇ, ਆਪ ਨੇ,

  • @balkarbrar3446
    @balkarbrar3446 ปีที่แล้ว +1

    ਤਾਰੀ ਬਾਈ ਜ਼ਿੰਦਾਬਾਦ

  • @Sukhwindersingh-sz9wc
    @Sukhwindersingh-sz9wc ปีที่แล้ว +2

    Bhai Yaar time naal upload kriya kro

  • @jaswindersidhu4185
    @jaswindersidhu4185 ปีที่แล้ว +1

    ਤਾਰੀ ਵੀਰ ਬੇਨਤੀ ਹੈ ਪੰਦਰਾਂ 20 ਦਿਨ ਵੀਡੀਓ ਨਾਂ ਪਾਊ ਕਿਉਂ ਕੇ ਬਹੁਤ ਵੱਡਾ ਹਾਦਸਾ ਹੋਇਆ ਹੈ ਧੰਨਵਾਦੀ ਹੋਵਾਂਗੇ

    • @garmalsingh4181
      @garmalsingh4181 ปีที่แล้ว +1

      Y je sahe keha tuse hadsha bahout bada hoea hae rall da es nalo hadshe parate video paoune cahede a veer tare nu

  • @tany4310
    @tany4310 ปีที่แล้ว +1

    Ik benti a v y jhde bhra cntc no mang rahe a oh v jrur duo teh baba rehnda kithe a rajasthan jh punjab ik video jankari lye bnuo jrur bhra

  • @gagandeepsidhu7046
    @gagandeepsidhu7046 ปีที่แล้ว +1

    👌👌👌💯💯💯

  • @warwar3834
    @warwar3834 ปีที่แล้ว

    Khush raho veer ji rab tenu har kushi dave
    Kulwinder kussa

  • @amanchauke2499
    @amanchauke2499 ปีที่แล้ว +2

    Sat Shri akal baba ji

  • @nishangill3895
    @nishangill3895 ปีที่แล้ว +1

    Baba i love you Tu gaint banda

  • @angadnihalshergill2786
    @angadnihalshergill2786 ปีที่แล้ว

    Good Bai

  • @buntygill7760
    @buntygill7760 ปีที่แล้ว +2

    Baba ji udik rhndi yaa thodi video dii...

  • @Guri_Dhillon7773
    @Guri_Dhillon7773 ปีที่แล้ว +1

    Good morning ਪ੍ਰੀਤ ਬਾਈ & ਬਾਬਾ ਜੀ

  • @Daljeetbhullar603
    @Daljeetbhullar603 ปีที่แล้ว +1

    Baba g sat Sri akal g baba g TUC nashe shdon bare dasya but ma thonu dsda k thode moge laage dohdar pind aa g goldi docter da name aaa g 1 din v dakhal ni rakhda g 20 din ghare e dvai khani aa g nashe di bilkul tot ni vjdi g pehle din to g granti nal kehna g 6 bandya da treatment kra Chuka g ma avde hathi TUC othe v ja k ayo g doctor nu mil k ayo g but mnu Galt na smjyo g hakikat. Aa g ehe dhanvad Moga to Barnala rod te aa g pind

  • @DrJashan-v5s
    @DrJashan-v5s ปีที่แล้ว

    Nice 👍👍👍👍👍👍 baba ji ❤❤❤

  • @khokhersaab
    @khokhersaab ปีที่แล้ว

    Love you baba sirra bnda

  • @kuldeepsidhu1149
    @kuldeepsidhu1149 ปีที่แล้ว +2

    👌❤️🙏

  • @navjotsidhu1171
    @navjotsidhu1171 ปีที่แล้ว

    End karda 22 love you

  • @gurdeepshokar9665
    @gurdeepshokar9665 ปีที่แล้ว

    Nice video

  • @JaswinderSingh-ch4hc
    @JaswinderSingh-ch4hc ปีที่แล้ว +1

    Ryt

  • @anmoldhaliwal4458
    @anmoldhaliwal4458 ปีที่แล้ว +1

    ਇਹ ਹਕੀਕਤ ਆ 😂

  • @Darsnjvnda
    @Darsnjvnda 14 วันที่ผ่านมา

    ਤਾਰੀ ਬਾਈ।ਮੇਰੇ।ਪੱਗ ਆਲੇ।ਕਮੈਟ ਤੇ।ਗੌਰ ਕਰੀ ਨਹੀ ਅਗਲਾ ਕਮੈਟ ਆਵੇਗਾ ਖਰਾਬ

  • @inderjeetgrewal9731
    @inderjeetgrewal9731 ปีที่แล้ว +1

    तारी बाबा राजा बन्दा

  • @jobangill7443
    @jobangill7443 ปีที่แล้ว +2

    ❤😂

  • @tany4310
    @tany4310 ปีที่แล้ว +1

    Baba g thonu milke jnha avda adress duo

  • @nicksingh4442
    @nicksingh4442 ปีที่แล้ว

    Sat sri akal ji Tallewal too

  • @nirbhaisingh6456
    @nirbhaisingh6456 ปีที่แล้ว +1

    ਸਾਡੇ ਇਕ ਨੇ ਲੱਖ ਪਾਤਾ ।ਲਾਲਚ ਚੋ ਆ ਕੇ

  • @GunuVirk-bd4ux
    @GunuVirk-bd4ux ปีที่แล้ว +1

    Thuadi movie di wait rehndi a baba ji

  • @surjitvirk655
    @surjitvirk655 ปีที่แล้ว +1

    Sirra baba from New Jersey (us)

  • @navisidhu7959
    @navisidhu7959 ปีที่แล้ว +1

    Veer sade pindo ik jimidar katham karta kise nu puche bina sari jamen vech k sare paise de te kise nu ragdh ke rakh te 1crore toh upper di thaghi hoi aa

  • @jaswinderdeol3099
    @jaswinderdeol3099 16 วันที่ผ่านมา

    Kotkapura to Canada 🙏🏻

  • @ManjeetSingh-vh3ie
    @ManjeetSingh-vh3ie ปีที่แล้ว +1

    Baba Ji ki hall aa

  • @Gurpreetsingh-rv2yt
    @Gurpreetsingh-rv2yt ปีที่แล้ว

    Love you Bai g 😊

  • @RajaSingh-sc9mr
    @RajaSingh-sc9mr ปีที่แล้ว +1

    baba ji hospital da pura pata te fon dasdo ji Nasha chudon da

  • @happy_saini_official3079
    @happy_saini_official3079 ปีที่แล้ว +1

    Baba g tharrad ,G J . hospital da address dasso g

  • @SonuKokri-u3f
    @SonuKokri-u3f ปีที่แล้ว +1

    Kokri buttran ton chacha sonu ❤

  • @bilawansidhu533
    @bilawansidhu533 ปีที่แล้ว +5

    ਬਾਬਾ ਜੀ ਸਾਡੀ ਗੱਡੀ ਵੀ ਹੰਸਈਮਆਰਏ ਦੇ ਜੰਗਲ ਵਿੱਚ ਖੜੀ ਸੀ ਪੰਜਾਬੀ ਬਹੁਤ ਹੀ ਸਾਡੀ ਕਿਸੇ ਗੱਡੀ ਦਾ ਨੁਕਸਾਨ ਨਹੀਂ ਹੋਇਆ ਜਦੋਂ ਇੰਨੇ ਪੰਜਾਬੀ ਇਕੱਠੇ ਹੋਣ ਤਾਂ ਬਾਹਰਲੇ ਨੇੜੇ ਨੀ ਲੱਗਦੇ ਇਕੱਲੀ ਇਕਹਰੀ ਗੱਡੀ ਜਰੂਰ ਲੁਟਦੇ ਨੇ

    • @tany4310
      @tany4310 ปีที่แล้ว +3

      Baba thode dhabe da adress duo jrur

  • @inderjeetgrewal9731
    @inderjeetgrewal9731 ปีที่แล้ว +1

    बाबा राजस्थान कदौं आउगे

  • @Naibsinghnaibsingh-i7y
    @Naibsinghnaibsingh-i7y 5 วันที่ผ่านมา

    Address DSO veer ji