ਬੱਤੀ...ਸ਼ਬਦ ਗਾਲ੍ਹ ਨਹੀਂ- Gurdas Mann, ਮੈਨੂੰ ਗੱਦਾਰ ਬਣਾ ਕੇ ਪੇਸ਼ ਕੀਤਾ ਗਿਆ| Abp Sanjha|

แชร์
ฝัง
  • เผยแพร่เมื่อ 22 ก.ย. 2024
  • #gurdasmaan #gurdasmanncontroversy #punjab #gurdasmann #gurdasmannsongs #gurdasmaanalbum #akhianudeekdiyan #chandigarh #gurdasmannusatour #punjabi #punjabisongsbygurdasmann
    #gurdasmannsongs #gurdasmaanstatements
    ਬੱਤੀ...ਸ਼ਬਦ ਗਾਲ੍ਹ ਨਹੀਂ- Gurdas Mann, ਮੈਨੂੰ ਗੱਦਾਰ ਬਣਾ ਕੇ ਪੇਸ਼ ਕੀਤਾ ਗਿਆ| Abp Sanjha|
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abpl...
    ABP Sanjha Website: abpsanjha.abpl...
    Social Media Handles:
    TH-cam: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.c...
    Download ABP App for Android: play.google.co...

ความคิดเห็น • 306

  • @GurpreetSingh-fg9uo
    @GurpreetSingh-fg9uo 14 ชั่วโมงที่ผ่านมา +14

    ਕਹਿੰਦੇ ਰੱਬ ਨਾ ਡੰਡਾ ਮਾਰਦਾ ਨਾ ਲੱਤ ਮਾਰਦਾ
    ਜਦੋ ਵੀ ਮਾਰਦਾ ਤਾਂ ਮੱਤ ਮਾਰਦਾ
    ਆਪਣੇ ਆਪ ਨੂੰ ਸਹੀ ਕਹਿਣ ਤੋ ਨਹੀ ਹਟਦਾ ਇਹ ਬੰਦਾ ਜੇ ਤੂੰ ਸਹੀ ਐ ਤਾਂ ਮਾਫੀ ਕਾਹਦੀ ਮੰਗਦੈ

  • @jaychauhan4755
    @jaychauhan4755 15 ชั่วโมงที่ผ่านมา +22

    ਹਿੱਲ ਗਿਆ…..ਅੱਗੇ ਬੈਠੇ ਤਾੜੀਆਂ ਮਾਰੀ ਜਾਂਦੇ ਐਵੇਂ ਕਰੋ ਬੱਤੀ ਲਵਾ ਲਓ ਇਹਦੇ ਤੋਂ 😂

    • @godisone7569
      @godisone7569 5 ชั่วโมงที่ผ่านมา

      ਸ਼ੈਤ ਬੱਤੀ ਬਣਾ ਕੈ ਇਹਦੇ ਪਿੱਛੇ ਈ ਦੇਤੀ ...ਦਾਰੂ ਦੇ ਲੰਗਰ ਲਾਉਣ ਆਲੇ ਟੁੱਚੜ ਨੂੰ ਗੁਰੂ ਸਾਹਿਬਾਨ ਦੀ ਕੁੱਲ ਵਿੱਚੋ ਦੱਸਣਾ ਸੀ ਇਹ ਵਿਦਵਾਨ

  • @Surjitsingh-bt5zk
    @Surjitsingh-bt5zk 20 ชั่วโมงที่ผ่านมา +31

    ਬੀੜੀ ਸਿਗਰਟ ਪੀਣੇ ਕਿਉਂ ਪਰਮੋਟ ਕਰਦੇ o

    • @JarnailSingh-ef5ir
      @JarnailSingh-ef5ir ชั่วโมงที่ผ่านมา

      ਸਿੱਧੂ ਮੂਸੇ ਵਾਲੇ ਨੇ ਛੋਟੇ ਛੋਟੇ ਬੱਚਿਆਂ ਅਤੇ ਪੰਜਾਬੀ ਸਮਾਜ ਨੂੰ ਗੈਂਗਸਟਰ ਵਾਦ ਦੇ ਹਮਾਇਤੀ ਬਣਾਇਆ ਹੈ ਉਹ ਇਹਨਾਂ ਲਈ ਰੱਬ ਹੈ

  • @gursharndeep7396
    @gursharndeep7396 19 ชั่วโมงที่ผ่านมา +40

    ਪੈਸਾ ਸਿੱਖਾਂ ਤੋਂ ਚਾਹੀਦਾ ਤੇ ਪਰਮੋਟ ਬੀੜੀ ਪੀਣੇ ਗੁਰੂਆਂ ਦੇ ਦੋਖੀ ਕਰਨੇ

    • @shamshersingh-dy5qc
      @shamshersingh-dy5qc 11 ชั่วโมงที่ผ่านมา

      Tu Bai kine paise ditte

    • @sunnygrewal7734
      @sunnygrewal7734 6 ชั่วโมงที่ผ่านมา

      ​@@shamshersingh-dy5qcbai ja shakl changi Nahi ta gal changi sun lai hundi aa

    • @shamshersingh-dy5qc
      @shamshersingh-dy5qc 5 ชั่วโมงที่ผ่านมา

      @@sunnygrewal7734 meri ta Bai shakl chnangi nai AA. Tusi Kohinoor AA. Hahahaha Bai gal ki c Tu gal shakla te lai gyaa

  • @RajinderSingh-ld4jf
    @RajinderSingh-ld4jf 12 ชั่วโมงที่ผ่านมา +21

    ਮਾਨ ਸਾਹਿਬ ਜਦੋਂ ਤੁਹਾਡੀ ਸ਼ਕਲ ਦੇਖਦੇ ਆਂ ਨਾ ਟੀਵੀ ਤੇ ਦਿਲ ਕਰਦਾ ਬੱਤੀ ਬਣਾ ਕੇ ਦੇ ਦਈਏ ਤੁਹਾਡੇ ਅੰਦਰ

    • @rupindersingh3895
      @rupindersingh3895 9 ชั่วโมงที่ผ่านมา +1

      Ih fudu lok nahi tikan ge choti soch wale...Maan Saab tuhade varga koi nahi Punjab di aan baan shaan only maan

  • @BalwinderSingh-g7y5l
    @BalwinderSingh-g7y5l 14 ชั่วโมงที่ผ่านมา +17

    ਜੇ ਕੋਈ ਗਲਤੀ ਨੀ ਕਰੀ ਫੇਰ ਮਾਫੀ ਕਿਉ ਮੰਗਦਾ ਫਿਰਦਾ, ਗਾਇਕ ਜਸਵੀਰ ਜੱਸੀ ਜੀ ਨੇ ਸਹੀ ਕਿਹਾ ਜਿਹੜਾ ਬੰਦਾ ਗੁਰੂ ਸਾਹਿਬ ਜੀ ਨਾਲੋ ਤੋੜ ਕੇ ਪੰਜਾਬੀਆ ਨੂੰ ਨਕੋਦਰ ਨਾਲ ਜੋੜਦਾ ਰਿਹਾ ਓਹ ਮਾਫੀ ਲਾਇਕ ਨੀ

    • @kesarballoh
      @kesarballoh 12 ชั่วโมงที่ผ่านมา

      100 % ਸੱਚ ਏ ਏਨਾ ਦਾ ਪ੍ਰਭਾਵ ਬਹੁਤ ਪਿਆ

    • @JaisaiG-u3z
      @JaisaiG-u3z 10 ชั่วโมงที่ผ่านมา

      Nakodar v te rbb da ghr e...kdi ja k dekhi❤

  • @kamal3088
    @kamal3088 8 ชั่วโมงที่ผ่านมา +7

    ਵਾ ਓਏ ਕਲਾਕਾਰਾ ਬਤੀ ਨੁੰ ਬੜਾ ਤੋੜ ਮਰੋੜ ਕੇ ਪੇਸ਼ ਕੀਤਾ ਫਿਟੇ ਮੂੰਹ ਜਿਹੜੇ ਮੂਹਰੇ ਬੈਠੇ ਹਸ਼ ਰਹੇ ਹਨ

  • @dailyjetdaily
    @dailyjetdaily 19 ชั่วโมงที่ผ่านมา +17

    Eh ahankari govt intelligence da banda hein.

    • @rajanchawla7325
      @rajanchawla7325 11 ชั่วโมงที่ผ่านมา

      Govt.de bande ne jo tu kursiya te bithaye hoye ne.te tuhade rajj ke chhittar maarde ne.

  • @goodvibesyes
    @goodvibesyes 20 ชั่วโมงที่ผ่านมา +17

    ਬੇਵਕੂਫ ਤੇ ਮੂਰਖ ਪੱਤੜਕਾਰ ਕੁੜੀ ਆ ਕਹਿੰਦੀ ਜੋ ਬਾਹਰਲੇ ਮੁਲਖ ਹੋਇਆ ਉਹਨੂੰ ਛੱਡੋ ,ਉਹਦਾ ਤਾਂ ਰੌਲਾ ਆ 😂😂

    • @pardeepharry3057
      @pardeepharry3057 19 ชั่วโมงที่ผ่านมา +2

      Scripted interview a bro

    • @MandeepSingh-lm5ty
      @MandeepSingh-lm5ty 15 ชั่วโมงที่ผ่านมา +1

      ਅਕਲ ਤਾਂ ਬਾਹਰ ਵਾਲਿਆ ਨੇ ਦੇਣੀ 😂

  • @Motivation_no.7
    @Motivation_no.7 8 ชั่วโมงที่ผ่านมา +4

    ਸਿੱਧੂ ਨੇ ਇਸ ਲਈ ਹੀ ਕਿਹਾ ਸੀ ਕਿ ਜਿੰਨਾ ਦੇ ਜਵਾਕਾ ਦੇ ਨਾ ਜੌਹਨ ਤੇ ਸਟੀਵ ਆ ਉਹ ਰਾਖੇ ਬਣੇ ਫਿਰਦੇ ਆ ਮਾ ਬੋਲੀ ਦੇ , ਸਿੱਧੂ ਨੇ ਮਾਨ ਸਾਬ ਦੀ ਸਪੋਰਟ ਕੀਤੀ ਓਨਾ ਨੇ ਨਸ਼ਿਆ ਖਿਲਾਫ ਵੀ ਗਾਇਆ ਬੋਹਤ ਕੁਝ ਕੀਤਾ ਕਿਸੇ ਇਹ ਚੀਜ ਕਰਕੇ ਕਿਸੇ ਦੀ ਪੂਰੀ ਮੇਹਨਤ ਨੂੰ ਠੋਕਰਾਂ ਨਹੀਂ ਮਾਰੀ ਦੀਆਂ

  • @balvirsingh3076
    @balvirsingh3076 17 ชั่วโมงที่ผ่านมา +25

    ਅਜੇ ਵੀ ਤੇਰੇ ਵਿੱਚ ਇਨਸਾਨੀਅਤ ਦਾ ਕਣ ਨਹੀਂ।ਹੰਕਾਰ ਨੱਕੋ ਨੱਕ ਭਰਿਆ ਹੈ।ਹੰਕਾਰ ਕਿਸ ਗੱਲ ਦਾ, ਪੈਸੇ ਦਾ।ਪੈਸਾ ਤੈਨੂੰ ਪੰਜਾਬੀਆਂ ਨੇ ਦਿੱਤਾ।ਨੰਗ ਮਲੰਗ ਤੋਂ ਕਰੋੜਪਤੀ ਬਣਾਇਆ।ਤੂੰ ਅਕਿਰਤਘਣ ਹੋਣ ਦੀ ਕੋਈ ਹੱਦ ਨਹੀਂ ਰਹਿਣ ਦਿੱਤੀ।ਇੱਕ ਦੋ ਜਾਂ ਦਸ ਵੀਹ ਨੂੰ ਨਹੀਂ ਤੂੰ ਅਸੰਖਾਂ ਮਨਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਦਾ ਕੰਮ ਕੀਤਾ।ਜਿਸ ਥਾਲੀ ਵਿੱਚ ਖਾਧਾ ਉਸੇ ਵਿੱਚ ਛੇਕ ਕੀਤਾ।

    • @gurkiratdhaliwal9145
      @gurkiratdhaliwal9145 15 ชั่วโมงที่ผ่านมา

      True

    • @ManjotKahlonau
      @ManjotKahlonau 15 ชั่วโมงที่ผ่านมา

      Tere ch keri insaaniyaat a

    • @gillb_98
      @gillb_98 13 ชั่วโมงที่ผ่านมา +1

      Bai ਜੀ ਮੈ ਤੁਹਾਡੀ ਗੱਲ ਨਾਲ ਸਹਿਮਤ agree ਆ,, ਤੁਸੀ ਮੇਰਾ comment ਪੜਿਉ,, ਮੇਰੇ ਤੋਂ ਗੁੱਸੇ ਚ ਜਿਆਦਾ ਵੱਡਾ ਲਿਖਿਆ ਗਿਆ

    • @NarinderPal-ul8id
      @NarinderPal-ul8id 12 ชั่วโมงที่ผ่านมา

      ਬਾਈ ਜੀ ਹਕਾੰਰ ਤੁਸੀਂ ਕਰਦੇ ਅਸੀਂ ਸਰਦਾਰ ਬੰਦੇ ਸਾਡੇ ਤੋਂ ਬਿਨਾਂ ਮਾਨ ਸਾਬ ਕਾਰੋਬਾਰ ਨੀ ਚੱਲਣਾ ਬਾਈ ਜੀ ਬਾਉਤੀ ਹਿੰਡ ਬੁਧੀਜੀਵੀਆਂ ਵਾਲੀਆਂ ਗੱਲਾਂ ਨੀ

    • @navidhaliwal2312
      @navidhaliwal2312 12 ชั่วโมงที่ผ่านมา

      ​@@NarinderPal-ul8idA̤h̤n̤e̤ G̤ṳr̤ṳ S̤a̤h̤i̤b̤ j̤i̤ d̤e̤ k̤h̤i̤l̤a̤f̤ v̤ S̤o̤n̤g̤ k̤a̤r̤e̤y̤a̤ D̤h̤o̤t̤i̤ P̤o̤t̤h̤i̤ S̤h̤a̤d̤o̤ d̤i̤l̤ S̤a̤f̤ h̤o̤n̤a̤ C̤a̤h̤i̤d̤a̤ d̤a̤ A̤h̤n̤ṳ a̤h̤ n̤i̤ p̤t̤a̤ v̤ G̤ṳr̤ṳ S̤a̤h̤i̤b̤ j̤i̤ P̤o̤t̤h̤i̤ N̤ṳ R̤a̤b̤ d̤e̤ B̤r̤a̤b̤e̤r̤ d̤a̤ D̤a̤r̤j̤a̤ d̤i̤t̤a̤
      ̤ G̤a̤d̤a̤a̤r̤ a̤a̤ a̤h̤ G̤a̤d̤a̤a̤r̤ C̤h̤a̤w̤l̤a̤ M̤a̤r̤d̤a̤ a̤h̤

  • @Gurbirnahar123
    @Gurbirnahar123 2 ชั่วโมงที่ผ่านมา +2

    ਗੁਰਦਾਸ ਮਾਨ ਜੀ ਬਹੁਤ ਵਧੀਆ ਗਾਇਕ,,ਇਹਨਾ ਦੀਆਂ ਡੂੰਗੀਆਂ ਗੱਲਾਂ ਨੂੰ ਸਮਝਣ ਦੀ ਲੋੜ ਆ

  • @ANHADKAUR-i1s
    @ANHADKAUR-i1s 15 ชั่วโมงที่ผ่านมา +3

    MR KALANK OF PUNJAB****

  • @davysarai1
    @davysarai1 19 ชั่วโมงที่ผ่านมา +4

    Legend

  • @ranikaur7173
    @ranikaur7173 21 ชั่วโมงที่ผ่านมา +3

    Simply the Best Gurdas Mann

    • @KaurSharanjeet-gi3lx
      @KaurSharanjeet-gi3lx 13 ชั่วโมงที่ผ่านมา +2

      ਲਗਦੈ ਤੁਸੀ ਬੱਤੀ ਲੈਣ ਨੂੰ ਤਿਆਰ ਓ

  • @manindersingh352
    @manindersingh352 22 ชั่วโมงที่ผ่านมา +17

    ਮਾਮਾ ਇਕ ਸ਼ਰਾਬੀ ਚੁਲਟ ਪੀਣ ਵਾਲੇ ਨੂੰ ਗੁਰੂ ਅਮਰਦਾਸ ਜੀਦਾ ਵਾਰਸ ਦਸਤਾ

  • @kashmiragehla3804
    @kashmiragehla3804 17 ชั่วโมงที่ผ่านมา +33

    ਗੁਰਦਾਸ ਮਾਨ ਫੇਰ ਗਲਤੀ ਕਰ ਰਿਹਾ ਹੈ ਇਹ ਪੰਜਾਬ ਦਾ ਗਦਾਰ ਹੈ

    • @ManjotKahlonau
      @ManjotKahlonau 15 ชั่วโมงที่ผ่านมา

      Tu hoega gadaar

    • @NarinderPal-ul8id
      @NarinderPal-ul8id 12 ชั่วโมงที่ผ่านมา

      ਕੇਹੜੇ ਰਾਹੇ ਪੈ ਗਏ ਵਿਰੋਧ ਕਰਨ ਵਾਲਿਆਂ ਨੂੰ ਕੋਈ ਵੀ ਇਹ ਜ਼ੋ ਮਰਜ਼ੀ ਕਰੀ ਜਾਣ ਉਹ ਸਈ ਦੂਜ਼ਾ ਕਰੇ ਗ਼ਲਤੀ ਜਦੋਂ ਤਖਤੀਆਂ ਲੈਕੇ ਗਏ ਓਦਾਂ ਮੂੰਹ ਨਾਲ਼ ਗੱਲ ਕਰਦੇ ਮਾਨ ਸਾਬ ਅੱਗੇ ਤੋਂ ਪੰਜਾਬ ਤੋਂ ਬਾਹਰਲੇ ਦਾ ਸਾਥ ਨਈ ਦੇਣਾਂ

  • @Kristinahallan
    @Kristinahallan 3 ชั่วโมงที่ผ่านมา +2

    Love u maan shaab

  • @GurwinderSingh-e8r
    @GurwinderSingh-e8r 21 ชั่วโมงที่ผ่านมา +4

    Teri akat pata lagi .

  • @maanclub22
    @maanclub22 14 ชั่วโมงที่ผ่านมา +2

    Legend🎉❤

  • @satpal6464
    @satpal6464 14 ชั่วโมงที่ผ่านมา +1

    please leave this issue and forgive to Gurdas Mann being punjabi

  • @ArjunSingh-gn7bj
    @ArjunSingh-gn7bj 11 ชั่วโมงที่ผ่านมา +1

    ❤❤❤❤Maan je Punjab de Shaan

  • @KamaljitsinghManes
    @KamaljitsinghManes 12 ชั่วโมงที่ผ่านมา +1

    I love ਗੁਰਦਾਸ ਮਰਜਾਨਾ

  • @SukhwinderSingh-wq5ip
    @SukhwinderSingh-wq5ip 11 ชั่วโมงที่ผ่านมา +1

    ਸਰਬੱਤ ਦਾ ਭਲਾ ❤

  • @shinderpaltoor6319
    @shinderpaltoor6319 23 ชั่วโมงที่ผ่านมา +3

    ❤❤

  • @ranikaur7173
    @ranikaur7173 21 ชั่วโมงที่ผ่านมา +1

    I'm glad you fought back

  • @MaanMaan-w3w
    @MaanMaan-w3w 14 ชั่วโมงที่ผ่านมา +2

    Enha da show bhout vadiya hundha

  • @godisone7569
    @godisone7569 20 ชั่วโมงที่ผ่านมา +19

    ਠੀਕ ਹੀ ਕਿਹਾ ਹੈ ਬੁੱਧੀਜੀਵੀ ਵਰਗ ਨੇ ਕਿ ਇਹ ਮਾਫ਼ੀ ਨਹੀਂ ਡਰਾਮਾ ਐਂ...ਅਜੇ ਵੀ ਏਨਾਂ ਹੰਕਾਰ ! ਹੰਕਾਰਿਆ ਸੋ ਮਾਰਿਆ

    • @KUDRATMEHARBAN
      @KUDRATMEHARBAN 19 ชั่วโมงที่ผ่านมา

      35"40 salla to Punjab tey punjabi dila tey raaz keta ta nam mileya gurdas mann ajj tak kini video dekhi tuci jis vich gurdas maan da haankar dekha hoya jdo Vanda vajurg ho janda keta bolan gall karan cha galti honn lagg pendi choti moti galtian nazar andaaz karde Karo veero Punjabi virsa nu samba koi lachrta paara hatiyara gangster culture nu badawa nhi deta saaf Sutra family parivaar cha wah k Sunan wale shone geet deta gurdas mann sahib ney

    • @ManjotKahlonau
      @ManjotKahlonau 15 ชั่วโมงที่ผ่านมา +1

      Hankaar ta saaleo thde ch aa ki deen aa thdi Punjab nu bde

    • @singhisking539
      @singhisking539 14 ชั่วโมงที่ผ่านมา

      Very true ji

    • @KUDRATMEHARBAN
      @KUDRATMEHARBAN 7 ชั่วโมงที่ผ่านมา

      @@ManjotKahlonau veer etha haar Vanda apne app nu khabikha samjh da aukha janta da Ja tuci respect nhi kar sakde na kro katto Katt Vanda di latta na khicho

  • @PalaDriver-m3m
    @PalaDriver-m3m 11 ชั่วโมงที่ผ่านมา +4

    ਆਪਣੇ ਬੱਚਿਆਂ ਨੂੰ ਅੰਗਰੇਜ਼ੀ ਸਕੂਲਾਂ ਚ,
    ਫੇਰ ਲੋਕ ਕਿਦੇ ਆ ਪੰਜਾਬੀ ਸਾਡੀ ਮਾ, ਅਸਲੀ ਮਾ ਘਰੋਂ ਬਾਹਰ,,,

  • @rakeshjassal124
    @rakeshjassal124 20 ชั่วโมงที่ผ่านมา +1

    Tuc ta guru Ravidass maharaj ji nu v bhut satkar dita 🙏🙏🙏🙏🙏🙏

  • @AmarjitSingh-md8gl
    @AmarjitSingh-md8gl 14 ชั่วโมงที่ผ่านมา +6

    ਰੋਟੀਆ ਕਾਰਣਿ ਪੂਰਹਿ ਤਾਲ (ਕੋਈ ਪੰਜਾਬੀ ਵਾਸਤੇ ਨਹੀ)

  • @sjmahal5
    @sjmahal5 22 ชั่วโมงที่ผ่านมา +15

    ਕੇਪੀ ਐਸ ਤਾਂ ਗਾਲ੍ਹ ਅ ?
    ਚਿੱਟੀ ਦਾੜੀ ਨੇ ਤੈਨੂੰ ਕਦੋ ਉੰਗਲ ਵਿਖਾਈ ਸੀ 😢😢

  • @MahinderPal-c3r
    @MahinderPal-c3r 7 ชั่วโมงที่ผ่านมา +1

    ਲੱਗਦਾ ਇਹਦੇ ਕੋਲ ਜਿਆਦਾ
    ਪੈਸਾ ਆਉਣ ਕਰਕੇ,
    ਇਹਦੇ ਚਲੂਣੇ ਲੜਨ ਲੱਗ
    ਪਏ ਹਨ।
    ਇਹਦੇ ਬੱਤੀ ਚੜ੍ਹਾਉਣ
    ਦਾ ਟਾਇਮ ਆ ਗਿਆ ਲਗਦਾ।

  • @GurwinderSingh-ts1bk
    @GurwinderSingh-ts1bk 19 ชั่วโมงที่ผ่านมา +10

    ਭਾਈ ਸਾਬ ਜੀ ਉਹ ਕਿਹੜਾ ਬੱਚਾ ਸੀ ਜਿਸ ਨੂੰ ਤੁਸੀਂ ਬੱਤੀ ਦੇਣ ਦੀ ਗੱਲ ਕੀਤੀ ਸੀ। ਗਲਤੀ ਤਾਂ ਤੁਸੀਂ ਕੀਤੀ ਹੈ ਜੀ।

  • @ShamsherSingh-uf5zx
    @ShamsherSingh-uf5zx 5 ชั่วโมงที่ผ่านมา +1

    ਲੱਗਦਾ ਇਸਨੇ ਬੱਤੀ ਤੇ PHD ਕਰੀ ਹੋਈ ਹੈ

  • @sarvankumar-oz6sg
    @sarvankumar-oz6sg 14 ชั่วโมงที่ผ่านมา +4

    Maan sab sanu tuhade te maan🙏

  • @bhaiavtarsingh
    @bhaiavtarsingh 12 ชั่วโมงที่ผ่านมา +1

    ਜੇ ਸਹੀ ਸੀ ਤਾਂ ਹੁਣ ਮਾਫੀ ਕਿਉ ਮੰਗੀ ਸੀ

  • @Preetikaurjatti
    @Preetikaurjatti ชั่วโมงที่ผ่านมา

    ਪੰਜਾਬ ਦਾ ਮਾਣ ਗੁਰਦਾਸ ਮਾਨ😢❤ legend😊

  • @GurmeetSingh-m3m
    @GurmeetSingh-m3m 12 ชั่วโมงที่ผ่านมา +1

    Gadar nu mafi nahi

  • @RoshanLal-pj8mn
    @RoshanLal-pj8mn 2 ชั่วโมงที่ผ่านมา

    ❤ Bhaji I Love You very much. Tuhanu milan de badhi tamanna hai.I am waiting that time.

  • @Gurbani_on_time
    @Gurbani_on_time 6 ชั่วโมงที่ผ่านมา

    ਮਾਨਾ ਹੁਣ ਗੱਲ ਨਹੀਂ ਬਣਨੀ ਤੁਸੀਂ ਆਪ ਹੀ ਗਾਇਆ,ਜੇ ਗੱਲ ਉਲਝ ਗਏ

  • @mohansinghkundlas3482
    @mohansinghkundlas3482 12 ชั่วโมงที่ผ่านมา +1

    The gentleman has become super rich. Money has gone into his head. His explanation is totally wrong. He is still trying to befool.

  • @romanakaran7932
    @romanakaran7932 4 ชั่วโมงที่ผ่านมา

    ਸਹੀ ਐ।ਅਗਲਾ ਲਿਖਤੀ ਮੁਆਫੀ ਮੰਗੂ ਤੇ ਉਵੇਂ ਬੱਤੀ ਬਣਾ ਕੇ ਲੈਣ ਲਊ। ਜਿਵੇਂ ਦੂਜੇ ਨੂੰ ਕਿਹਾ ਸੀ।

  • @inderdeepsingh8646
    @inderdeepsingh8646 14 ชั่วโมงที่ผ่านมา +4

    ਤੂੰ ਰੱਬ ਆ ਜੋ ਤੇਰਾ ਕੋਈ ਵਿਰੋਧ ਨਹੀਂ ਕਰ ਸਕਦਾ?

  • @inderdeepsingh8646
    @inderdeepsingh8646 14 ชั่วโมงที่ผ่านมา

    ਦੋਗਲੀਆਂ ਗੱਲਾਂ ਕਰ ਰਹੇ ਨੇ। ਇੱਕ ਪਾਸੇ ਕਹਿੰਦਾ ਕਿ ਮੈਂ ਗਲਤੀ ਨਹੀਂ ਕੀਤੀ ਦੂਜੇ ਪਾਸੇ ਕਹਿੰਦਾ ਮੈਂ ਮੁਆਫ਼ੀ ਮੰਗ ਲਈ ਸੀ। ਹੱਦ ਆ

  • @baljindersingh_07
    @baljindersingh_07 9 ชั่วโมงที่ผ่านมา +4

    Love you Gurdas maan

  • @RanjitSingh-rn9kr
    @RanjitSingh-rn9kr 14 ชั่วโมงที่ผ่านมา +1

  • @balwantgakhar9562
    @balwantgakhar9562 13 ชั่วโมงที่ผ่านมา

    Don't worry , Goahead ,God is with u

  • @mahingasingh4610
    @mahingasingh4610 23 ชั่วโมงที่ผ่านมา +1

    ❤❤❤❤❤❤❤❤❤❤

  • @sukhidhaliwal4665
    @sukhidhaliwal4665 ชั่วโมงที่ผ่านมา

    Love you maan ji

  • @ramtirath490
    @ramtirath490 14 ชั่วโมงที่ผ่านมา +8

    Gurdas Mann Ji Jindabad

  • @asharani5939
    @asharani5939 11 ชั่วโมงที่ผ่านมา

    India di shaan gurdas maan ❤mast rho ena de ta chlo one lad de e rehne aa

  • @gurjantfakkarjhanda5582
    @gurjantfakkarjhanda5582 3 ชั่วโมงที่ผ่านมา

    Love you ❤❤maan saab

  • @ranikaur7173
    @ranikaur7173 21 ชั่วโมงที่ผ่านมา

    Sira sira sira bus sira ah

  • @AmandeepDeep-ww1qi
    @AmandeepDeep-ww1qi 23 ชั่วโมงที่ผ่านมา +6

    Tu ghra kena batti bna k lela 😂 a koi gaal nhi maan Saab

  • @iqbalsingh5676
    @iqbalsingh5676 11 ชั่วโมงที่ผ่านมา +4

    ਇਹ ਹੰਕਾਰੀ ਬੰਦਾ ਇਹ ਨਹੀਂ ਸੁਧਰ ਸਕਦਾ ਇਹ ਕਹਿੰਦਾ ਮੈਂ ਮਾਂ ਬੋਲੀ ਦੀ ਸੇਵਾ ਕੀਤੀ। ਮਾਂ ਬੱਚੇ ਨੂੰ ਪਾਲਦੀ ਹੈ ਬੱਚਾ ਮਾਂ ਨੂੰ ਨਹੀਂ ਪਾਲਦਾ।

  • @pavitarsingh6149
    @pavitarsingh6149 13 ชั่วโมงที่ผ่านมา +4

    ਗੁਰਦਾਸ ਹੀਰਾ ਬਦਾਹੈ

  • @NarinderSingh-yw2ne
    @NarinderSingh-yw2ne 13 ชั่วโมงที่ผ่านมา +1

    Eh nachaar kde v changey bandey nhi ho sakde

  • @KUDRATMEHARBAN
    @KUDRATMEHARBAN 19 ชั่วโมงที่ผ่านมา

    Maan sahib tuci punjab da virsa samba enha saal waheguru g tuhanu sehat lambi umar dean 🙏

  • @shinderpaltoor6319
    @shinderpaltoor6319 23 ชั่วโมงที่ผ่านมา +1

    🥰🥰🥰

  • @lakhidhaliwal6446
    @lakhidhaliwal6446 15 ชั่วโมงที่ผ่านมา

    ਵਾਹਿਗੁਰੂ ਜੀ ❤❤❤

  • @Rehmatv
    @Rehmatv 14 ชั่วโมงที่ผ่านมา +1

    🙏

  • @rakeshjassal124
    @rakeshjassal124 20 ชั่วโมงที่ผ่านมา

    Maan saab shdo ehna lokka nu tuc Shan ho Punjab di

  • @MSDEOL-oi5ki
    @MSDEOL-oi5ki 21 ชั่วโมงที่ผ่านมา

    WE SUPPOrT G.S.MANN.

  • @harvishkumar897
    @harvishkumar897 2 ชั่วโมงที่ผ่านมา

    Maan Sahab ji aap Punjabi song de stamb ho.
    Maan Sahab tusi bahut acchae inshan ho.
    Maan aap ji life style bahut badhiya hai.
    Aap Parmatma de bhakt ho
    Maan Sahab Parmatma aap ji nu sada chardi kalah vich rakhe.

  • @palsingh9272
    @palsingh9272 20 ชั่วโมงที่ผ่านมา +1

    Another mistake

  • @Sidhusaab-fm1md
    @Sidhusaab-fm1md ชั่วโมงที่ผ่านมา

    ਸੋਅ ਤੇਰੇ ਸੁਪਰ ਹਿੱਟ ਹੋ ਰਹੇ ਆ ਗਲਤੀ ਕੋਈਂ ਕੀਤੀ ਨਹੀ ਫਿਰ ਰੋ ਰੋ ਕੇ ਮਾਫੀ ਕਾਹਦੀ ਮੰਗ ਰਹੇ ਓ

  • @psidhusidhu9370
    @psidhusidhu9370 14 ชั่วโมงที่ผ่านมา +1

    Maan punjab di shan yr aive kyu fut pa rahe maan apna hi aa punjab liye bahut khus kita jo duje di brahi dekde ap chnge nahi ho skde

  • @babbu6151
    @babbu6151 16 ชั่วโมงที่ผ่านมา

    😂ehda kmm ruk gya hun

  • @MeshiArora
    @MeshiArora 12 ชั่วโมงที่ผ่านมา

    Man Saab sada man❤❤❤❤❤

  • @jasschd6830
    @jasschd6830 21 ชั่วโมงที่ผ่านมา

    Gurdas maan sahib jindabd

  • @sukhidhaliwal4665
    @sukhidhaliwal4665 ชั่วโมงที่ผ่านมา

    Maan Punjab da

  • @harnoorpoonia
    @harnoorpoonia 20 ชั่วโมงที่ผ่านมา +4

    ਮਾਫ਼ ਨਹੀਂ ਕੀਤਾ ਜਾ ਸਕਦਾ

  • @bindercheema8556
    @bindercheema8556 19 ชั่วโมงที่ผ่านมา +1

    60 aa giya

  • @mohinderpal5263
    @mohinderpal5263 ชั่วโมงที่ผ่านมา

    Baba Bohar of Punjabi Is seeking mercy. It is very shameful for us. It is our bad fate that we cannot respect a Glitter.

  • @munishsharma7315
    @munishsharma7315 7 ชั่วโมงที่ผ่านมา

    Great gurdas mann ji

  • @SatnamSingh-gn4ke
    @SatnamSingh-gn4ke 10 ชั่วโมงที่ผ่านมา

    ਮਾਨ ਸਾਹਿਬ ਹੁਣ ਦੁਬਾਰਾ ਗੱਲਾਂ ਨਾ ਵਧਾਓ।ਲੋਕ ਸਭ ਜਾਣਦੇ ਹਨ।ਇਹ ਨਾ ਹੋਵੇ ਇੱਕ ਵਾਰ ਮਾਫ਼ ਕਰ ਦੇਣ ਤੋਂ ਬਾਅਦ ਫੇਰ ਤਰੇੜਾਂ ਪੈ ਜਾਣ। ਫੇਰ ਪਛਤਾਵੇਂਗਾ।

  • @dalipkumar3698
    @dalipkumar3698 10 ชั่วโมงที่ผ่านมา +1

    ਗੁਰਦਾਸ ਮਾਨ ਜੱਟ ਦਾ ਪੁੱਤ ਏ ❤❤

    • @ShamsherSingh-uf5zx
      @ShamsherSingh-uf5zx 5 ชั่วโมงที่ผ่านมา

      ਤੇ ਬੀੜੀਆਂ ਪੀਣ ਵਾਲੇ ਦਾ ਚੇਲਾ

  • @surinderkuamr7717
    @surinderkuamr7717 12 ชั่วโมงที่ผ่านมา

    I like Maan sab je❤❤❤❤

  • @rakeshjassal124
    @rakeshjassal124 20 ชั่วโมงที่ผ่านมา +1

    Jehre look Bhagat nu guru ni kehnde ehna nu ki fayida Samjon da bs guru maneyo Granth 🙏🙏🙏🙏🙏🙏🙏

  • @VICJOHAL
    @VICJOHAL 20 ชั่วโมงที่ผ่านมา

    Maan Saab nu inna ( so called Khalistaniya) ne jaan bujh ke uksaya cee ulta sida keh ke iss show te main bhi gya hoya cee We always love you Maan Saab ❤

  • @balbirgill8435
    @balbirgill8435 9 ชั่วโมงที่ผ่านมา

    🎉❤❤❤

  • @jaykalirai9111
    @jaykalirai9111 22 ชั่วโมงที่ผ่านมา

    Baba Gurdas maan jee 🙏

  • @cheemasandeep6336
    @cheemasandeep6336 9 ชั่วโมงที่ผ่านมา +3

    ਬੱਤੀ ਇਸ ਦੇ ਹੀ ਦੇ ਦਿੱਤੀ ਜਾਵੈ ਫੇਰ ਪਤਾ ਲੱਗੂ ਬੱਤੀ ਕਿ ਹੁੱਦੀ ਹੈ

  • @JatinderMahla-jf1uo
    @JatinderMahla-jf1uo 10 ชั่วโมงที่ผ่านมา

    Very good maan ji

  • @BakraGee
    @BakraGee 11 ชั่วโมงที่ผ่านมา +3

    Gurdas ji great ho ji tuci nhi reesa thodi great great great sirra bai ji❤❤❤

  • @MaanMaan-w3w
    @MaanMaan-w3w 14 ชั่วโมงที่ผ่านมา

    Punjab da blck diamond

  • @sunaina6935
    @sunaina6935 21 ชั่วโมงที่ผ่านมา

    🎉🎉❤

  • @meetsingh1748
    @meetsingh1748 11 ชั่วโมงที่ผ่านมา

    Aacha j eh gal nahi te apni maa behn de piche de phir pta chale 😂😂

  • @ShamsherSingh-uf5zx
    @ShamsherSingh-uf5zx 5 ชั่วโมงที่ผ่านมา

    ਇਸਨੇ ਪੰਜਾਬੀਆਂ ਨੂੰ ਸਿਗਰੇਟ ਪੀਣ ਵਾਲੇ ਦੇ ਚੇਲੇ ਬਣਾਇਆ

  • @JarnailSingh-ef5ir
    @JarnailSingh-ef5ir ชั่วโมงที่ผ่านมา

    ਪੰਜਾਬੀਆਂ ਨੇ ਪੰਜਾਬ ਨੂੰ ਪਿਆਰ ਕਰਨ ਵਾਲੇ ਵਿਅਕਤੀਆਂ ਦੀ ਕਦਰ ਕਰਨੀ ਛੱਡ ਦਿੱਤੀ ਹੈ ਤਾਂ ਹੀ ਪੰਜਾਬ ਕੁਦਰਤ ਦੇ ਸ਼ਰਾਪ ਨੂੰ ਨਸ਼ਿਆਂ ਦੇ ਰੂਪ ਵਿੱਚ ਭੁਗਤ ਰਿਹਾ ਹੈ ਪੰਜਾਬ ਦਾ ਦਰਦ ਰੱਖਣ ਵਾਲੇ ਗੁਰਦਾਸ ਮਾਨ ਸਾਹਬ ਅਤੇ ਬੱਬੂ ਮਾਨ ਸਾਹਬ ਵਰਗੇ ਬਿਨਾਂ ਗੁਨਾਹਾਂ ਦੀ ਸਜ਼ਾ ਭੁਗਤ ਰਹੇ ਹਨ ਅਤੇ ਪੰਜਾਬੀਆਂ ਨੇ ਗੈਂਗਸਟਰ ਵਾਦ ਦੇ ਹਮਾਇਤੀ ਸਿੱਧੂ ਮੂਸੇ ਵਾਲੇ ਵਰਗੇ ਰੱਬ ਬਣਾਏ ਹੋਏ ਹਨ ਪੰਜਾਬੀਆਂ ਦੀ ਸੋਚ ਹੁਣ ਵਧੀਆ ਨਹੀਂ ਰਹੀ ਦੂਜੇ ਧਰਮਾਂ ਦੇ ਲੋਕ ਪੰਜਾਬੀਆਂ ਉੱਤੇ ਹੱਸਦੇ ਹੋਣਗੇ ਅਕਲ ਕਰੋ ਪੰਜਾਬੀਓ ਸਾਫ਼ ਸੁਥਰੀਆਂ ਗੱਲਾਂ ਦੇ ਗਲਤ ਮਤਲਬ ਕੱਢਣੇ ਬੰਦ ਕਰ ਦਿਓ

  • @amansamana907
    @amansamana907 14 ชั่วโมงที่ผ่านมา +4

    ਹੁਣ ਬਾਹਰ ਦੇ ਸ਼ੋਅ ਹੱਥੋਂ ਜਾਣ ਲੱਗੇ ਤਾਂ ਮਾਫੀ ਯਾਦ ਆ ਗਈ, ਇਸਦੀ ਵਾਈਫ ਬੜੀ ਲਾਲਚੀ ਕਿਸਮ ਦੀ ਔਰਤ ਹੈ, ਇਨ੍ਹਾਂ ਤੋਂ ਬਚੋ ਪੰਜਾਬੀਓ , ਇਸਦੇ ਸ਼ੋਆਂ ਦਾ ਬਾਈਕਾਟ ਕਰੋ, ਇਹ ਉਹ ਲੋਕ ਹਨ ਜਿਹੜੇ ਜੰਮੇ ਜਰੂਰ ਸਿੱਖ ਪਰਿਵਾਰਾਂ ਵਿੱਚ ਹਨ ਪਰ ਪੰਜ ਪੈਸੇ ਵੀ ਸਿੱਖੀ ਸੋਚ ਨਹੀਂ ਰੱਖਦੇ, ਚਿਲਮਾ ਪੀਣੇ ਲੋਕ ਇਨ੍ਹਾਂ ਦੇ ਗੁਰੂ ਹਨ, ਸ਼ੋਅ ਇਨ੍ਹਾਂ ਦੇ ਸਾਰੇ ਸਿੱਖ ਲੋਕ ਹੀ ਵੇਖਦੇ ਹਨ ਪਰ ਇਹ ਸਿੱਖ ਨਹੀਂ ਹਨ, ਆਪਣੇ ਆਪ ਨੂੰ ਪੰਜਾਬੀ ਕਹਾਉਂਦੇ ਹਨ ਪਰ ਨਾ ਸਿੱਖ ਹਨ ਨਾ ਪੰਜਾਬੀ , ਸਿਰਫ਼ ਪੈਸੇ ਦੇ ਪੀਰ ਹਨ

  • @HorrorHindikahaniyan
    @HorrorHindikahaniyan 42 นาทีที่ผ่านมา

    ਮਾਨ ਸਾਹਿਬ ❤❤❤❤❤❤❤❤

  • @ranikaur7173
    @ranikaur7173 21 ชั่วโมงที่ผ่านมา +2

    Full support G Maan ji

  • @sarabjitkaur5046
    @sarabjitkaur5046 22 ชั่วโมงที่ผ่านมา +2

    Khush rho maan saab jeeyonde rho dil khush kita eda eh gaddar lot nhi c aaune 😊

  • @HpsDhillon
    @HpsDhillon 11 ชั่วโมงที่ผ่านมา

    Love maan sab

  • @shamshersingh-dy5qc
    @shamshersingh-dy5qc 11 ชั่วโมงที่ผ่านมา

    Gurdas man jindawad

  • @sukhdeepsinghclass-7broll-442
    @sukhdeepsinghclass-7broll-442 12 ชั่วโมงที่ผ่านมา

    Gurdas man bahut Ji ❤

  • @ranikaur7173
    @ranikaur7173 21 ชั่วโมงที่ผ่านมา

    ❤❤❤❤❤

  • @ramindersingh3907
    @ramindersingh3907 12 ชั่วโมงที่ผ่านมา +3

    ਮਾਨ ਸਾਹਿਬ ਤੁਸੀਂ ਫਿਰ ਗਲਤੀ ਕਰ ਗਏ ਇਕ ਅਮਰੀਕਾ ਦੇ ਚੈਨਲ ਨੂੰ ਇੰਟਰਵਿਊ ਵਿਚ ਤੁਸੀਂ ਕਿਹਾ ਕਿ ਅੱਜਕਲ ਸਾਡੇ ਪੁਰਖਿਆਂ ਦੇ ਦਿਨ ਚੱਲ ਰਹੇ ਹਨ । ਇਸ ਦਾ ਅਰਥ ਸ਼ਰਾਧਾਂ ਤੋਂ ਸਮਝੀਏ ।