@@gurbachanakal7651 sir ji, don’t compare today’s Sikhs with Sikhs of those times , today 99.999 percent people are ignorant about religion, only outer appearance , and religious rituals are considered as DHARM, may it be Hindu, Sikh or any other Kakaars, janeyu, khatna or other religious symbols are of no meaning, humanism is the best religion All other things are pakhandwaad,Mr Dillon is hundred percent right whatever he said in his video
"Ranna hoyi bodiya pursh hoye sayad" SHGS ang 1242 - 43. Dhillon sab eh pag te daadi utaro te life enjoy Karo but please don't mislead people. Aap ji eh updesh jeans t shirt paa ke te clean shave ho ke do.
Guru ne sirf pekh dharan da virodh kita aa par jis kol pekh,naam te shubh karam v aa us da virodh nahi kita. Asi kapre, kapre de rang apni soch,apni umar, place, occassion i.e. khushi gami de according select karde aa. School jaan vale sare bachey uniform wear karde aa par padai che performance sab di eko jehi nahi hundi fer is da matlab aa ta nahi Jo bachey perform nahi kar rahe oo uniform paa ke padan da drama kar rahe ne. Ki tusi swimming suit paa ke dharmik sthan te jaoge. Je hospital che doctor mangte aali dress pa lawe us tu kon elaj karwayega.Baki aap ji di marji aa pahul naal kuj ni hona daru peeyo subah shaam ehi tuhanu bachau.
FACTUALITY as now DRAMA NATAK AT HARMANDIRJI WHERE GURUTEGBAHADER JI LOCKEDOUT AND NONE CAME BACK TO CULT PUJAREE SOLDOUT FIRKA PRAST JATPAT KADDAHKHANEY SHOPS SUSPECTED jio No more GURUNANAK JI PHILOSOPHY AADGRANTH JI ONLY SIKHI but cult of filthwritings pujaree SOLDOUT jio ??????
ਬਹੁਤ ਹੀ ਵਧੀਆ ਵਿਚਾਰ ਹੁਣ ਆਪ ਜੀ ਦੇ ਭਾਈ ਸਾਹਿਬ ਗੁਰਬਾਣੀ ਅਨੁਸਾਰ ਬਹੁਤ ਵਿਰਲੇ ਇਨਸਾਨ ਹਨ
ਆਪਾਂ ਸਾਰਿਆਂ ਨੂੰ ਇਕੋ ਰੱਸੇ ਨਾਲ ਨਹੀਂ ਬੰਨ੍ਹਣਾ।
ਬਿਲਕੁਲ ਭਾਈ ਸਾਹਿਬ ਸਾਡੇ ਸਿੱਖ ਸਭ ਤੋਂ ਜਿਆਦਾ ਪਖੰਡ ਕਰਦੇ ਹਨ ਗਾਤਰਾ ਪਾ ਕੇ ਇਹਨਾਂ ਨੇ ਤਾਂ ਬਾਹਮਣ ਨੂੰ ਵੀ ਪਿੱਛੇ ਛੱਡ ਦਿੱਤਾ
ਗੱਲ ਤਾਂ ਬਾਈ ਮਨ ਬਦਲਣ ਦੀ ਸੀ🙏
ਜਿਉ ਨਿਗੁਰਾ ਬਹੁ ਬਾਤਾ ਜਾਣੇ ਓਹੁ ਹਰਿ ਦਰਗਹ ਹੈ ਭ੍ਸ਼ਟੀ।।
ਇੱਕ ਸੌ ਇੱਕ ਪਰਸੈਂਟ ਗੱਲ ਆਪ ਜੀ ਸਹੀ ਆ ਜੀ।
ਭਾਈ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ 🙏
ਜੇ ਗੁਰੂ ਨਾਨਕ ਪਾਤਸ਼ਾਹ ਵੇਲੇ ਕਿਰਪਾਨ ਪਾਈ ਹੁੰਦੀ ਤਾਂ ਗੁਰੂ ਨੇ ਸਭ ਤੋਂ ਜਿਆਦਾ ਕਰਮਕਾਂਡੀ ਇਹਨਾਂ ਨੂੰ ਦੱਸਣਾ ਸੀ
Guru Nanak te Guru Gobind Singh ek hi Han aa koi farak nahi par shyad aap nu eh pata nahi
ਵਾਹਿਗੁਰੂ ਤੇਰਾ ਸ਼ੁਕਰ ਹੈ।
ਬਿਲਕੁਲ ਸਹੀ ਫਰ੍ਹਮਾਇਆ
ਬਹੁਤ ਬਹੁਤ ਧੰਨਵਾਦ ਵੀਰ ਜੀਓ
ਬਹੁਤ ਹੀ ਸੱਚ ਬਿਆਨ ਕਰ ਦਿੱਤਾ ਵੀਰ ਜੀ ਧੰਨਵਾਦ
ਇੱਕ ਇੱਕ ਗੱਲ ਸਹੀ ਕਹੀ ਹੈ ਬਾਪੂ ਜੀ 🙏🏻
ਬਿਲਕੁਲ ਸਹੀ ਕਿਹਾ ਵੀਰ ਜੀਓ
ਬਹੁਤ ਵਧੀਆ ਵਿਚਾਰ ਹਨ ਭਰਾ ਜੀ।
ਮੈਂ ਤਾ ਅੱਜ ਪਹਿਲੀ ਵਾਰ ਦੇਖਿਆ ਹੈ।
ਅੱਗੇ ਤੋਂ ਜ਼ਰੂਰ ਵੇਖਿਆ ਕਰਾਂਗੇ।
Very good vichar g
ਬਿਲਕੁਲ ਸਹੀ ਕਿਹਾ ਭਾਈ ਸਾਹਿਬ
Truth
Bhekh dikhayo jagat ko logo ko baskeen ❤️🙏 bilkul sahi shukar wa akall purakh pati parmeshvar da ❤️🙏
ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ ॥੧॥ ਮਨ ਰੇ ਥਿਰੁ ਰਹੁ ਮਤੁ ਕਤ ਜਾਹੀ ਜੀਉ ॥
Mehla Pehla, SGGS, Ang 598.
Chaturai ta tusi chadi nahi
@ajaypalsingh8653
Kihne Ji.
Na tusi na main
Good 👍 presentation 🙏
Waheguru ji 🙏
Good ਬੀਚਾਰ ਜੀ।
ਭਾਂਡਾ ਧੇਏ ਵੈਸ ਧੂਪ ਦੇਵੋ ਤਉ ਦੁਧੈ ਕੋਉ ਜਾਵਉ।
ਗੁਰੂ ਨਾਨਕ ਸਾਹਿਬ ਜੀ🙏🏻
ਗੁਰਬਾਣੀ ਦੀ ਲਿਖਤ ਸਹੀ ਲਿਖਿਆ ਕਰੋ ਵੀਰ ਜੀਉ
Veheguru ji vichar true 🙏
thanks
ਪਿਆਰੇ ਢਿੱਲੋਂ ਜੀ , ਆਪ ਜੀ ਦਾ ਕਥਨ ਦਾ ਮੈਂ ਵਿਰੋਧ ਤੰ ਨਹੀਂ ਕਰਦਾ, ਪਰ ਇਕ ਗੱਲ ਜ਼ਰੂਰ ਲਿਖਾਂ ਗਾ, ਕਿਪਾਹੁਲ ਉਹ ਦੋ ਧਾਰੀ ਤਲਵਾਰ ਹੈ ਜੋ ਇਕ ਸਧਾਰਣ ਮਨੁੱਖ ਨੂੰ ਵੀ ਅੰਦਰੋ ਸਾਫ ਸੁਥਰਾ ਤੇ ਸ਼ਚਿਆਰ ਬਣਾਉਣ ਦੇ ਨਾਲ ਹੀ ਦੁਨਿਆਵੀ ਤੋਰ ਤਭੀ ਉਸ ਨੂੰ ਸੰਪੂਰਨ ਇਨਸਾਨ ਬਣਾ ਦਿੰਦਾ ਹੈ ਜਿਸ ਦੀ ਇਕ ਝਲੱਕ ਵੀ ਦੁਨੀਆਦਾਰਾਂ ਦੇ ਦਿਲਾਂ ਤੀਕ ਨੂੰ ਝੰਝੋੜ ਕੇ ਰੱਖ ਦਿੰਦੀ ਹੈ। ਇਹ ਐੰਵੇ ਹੀ ਨਹੀਂ ਹੈ ਬੁਰਾ ਨ ਮੰਨਿਓ । ਗੁਰੂ ਸਾਹਿਬ ਨੇ ਪਾਹੁਲ ਹਰ ਇਕ ਐਰੇ ਗਾਰੇ ਨੂੰ ਨਹੀਂ ਛਕਾਇਆ, ਯਾਦ ਕਰੋ ਉਹ ਸਾਰੀ ਵਿਧੀ ਜਿਸ ਵਿਚੌ ਲੰਘਾਉਣ ਤੌ ਬਾਹਦ ਹੀ ਪਾਹਲ ਛਕਾਈ ਜਾੰਦਾ ਹੈ। ਤੇ ਉਸ ਵਿਧੀ ਦੀ ਪਹਿਲੀ ਪਉੜੀ ਹੈ ਗੁਰਸਿਖੱ ਜੀਵਨ, ਗੁਰਸਿੱਖ ਜੀਵਨ ਦਾ ਪਹਿਲਾ ਸਬੱਕ ਹੈ- ਸਚਿਆਰ ਹੋਣਾ, ਬਣ ਸਚਿਆਰ ਕਿਵੇਂ ਬਣੋਗੇ, ਸਰੀਰ ਵਿਚੌ ਸਾਰੇ ਕੂੜ ਕਬਾੜ ਝੂਠ ਮਕਾਰੀ ਤੇ ਫ਼ਰੇਬਾਂ ਨੂੰ ਬਾਹਰ ਕਢਕੇ ਇਕ ਦੇ ਹੋ ਜਾਵੋ, ਤੇ ਜਦੋਂ ਤੁਸੀਂ ਇਸ ਕੱਸਵਟੀ ਤੇ ਪੂਰੇ ਹੋ ਉਤਰੋਗੇ, ਤਾਂ ਹੀ ਪਾਹੁਲ ਲੈਣ ਦੇ ਅਧਿਕਾਰੀ ਬਣੋ ਗੇ।
ਪਰ ਅਫ਼ਸੋਸ ਤਾਂ ਇਸ ਗੱਲ ਤੇ ਹੈ ਕਿ ਅੱਜ ਦੇ ਅੰਮ੍ਰਿਤ ਛਕਾਉਣ ਵਾਲੇ ਤਕਰੀਬਨ ਬਹੁਤਿਆਂ ਨੂੰ ਖੁਦ ਇਸ ਕਸਵੱਟੀ ਦਾ ਇਲਮ ਤੱਕ ਨਹੀਂ, ਤੇ ਅੱਗੋਂ ਉਤਰ ਦੇੰਦੇ ਹਨ ਕਿ ਅਮ੍ਰਿਤਪਾਨ ਕਰ ਲਵੋ ਤੇ ਅੱਗੇ ਗੁਰੂ ਤੁਹਾਡੀ ਬਾਂਹ ਖ਼ੁਦ ਪਕੜ ਕੇਸਚਿਆਰ ਬਣਾ ਲਵੇ ਗਾ, ਜੋ ਕਿ ਬਿਲਕੁਲ ਗ਼ਲਤ ਹੈ ਤੇ ਗੁਰੂ ਨਾਲ ਧੋਖਾ ਹੈ। ਤੇ ਜੇ ਅਸੀਂ ਅਪਣੇ ਗੁਰੂ ਨੂੰ ਧੋਖਾ ਦੇ ਕੇ ਪਾਹੁਲ ਲੈਣੀ ਹੈ ਤਾਂ ਉਹ ਪਾਹੁਲ ਕਿਹੋ-ਜਿਹੀ ਹੋਵੇ ਹੀ। ਇਹੀ ਕਾਰਨ ਹੈ ਕਿ ਅਸੀ ਅਜਕੱਲ ਅਨਗਿਣਤ ਪ੍ਰਾਣਿਆਂ ਨੂੰ ਹਰਨਰੋਜ ਕੁਰਹਿਤਿਆਂ ਕਰਦੇ ਦੇਖਦੇ ਹਾਂ। ਇਹਨਾ ਡੇਰੇਦਾਰਾਂ ਨੂੰ ਤਾ ਅੰਮ੍ਰਿਤ ਦੇ ਅਰਥ ਤੀਕ ਨਹੀ ਆੰਦੇ, ਤੇ ਇਹਨਾਂ ਦੇ ਡੇਰੇ ਝੂਠ ਪਾਖੰਡ ਤੇ ਹੀ ਚਲਦੇ ਹਨ, ਤੇ ਹਰ ਰੋਜ ਇਹਨਾ ਦੇ ਦਾਵੇ ਹੰਦੇ ਹਨ ਕਿ ਉਹਨਾਂ ਨੇ ਇਤਨੇ ਹਜ਼ਾਰ ਪ੍ਰਾਣਿਆਂ ਨੂੰ ਅਮ੍ਰਿਤਪਾਨ ਕਰਾ ਦਿੱਤਾ ਬੈ, ਹਾਲਾੰਕਿ ਦਸੱਮ ਪਾਤਸ਼ਾਹ ਦੀ ਨੇ ਹਜਾਰਾਂ ਦੇ ਇਕੱਠ ਵਿਚੌ ਸਿਰਫ ਪੰਜਾਂ ਨੂੰ ਹੀ ਅਮ੍ਰਿਤਪਾਨ ਕਰਵਾਇਆ ਸੀ, ਹਾਲਾਂ ਕਿ ਉਹ ਹਜ਼ਾਰਾਂ ਦਾ ਇਕੱਠ ਯਕੀਨੱਨ ਅਜੋਕੇ ਸਿਖਾੰ ਨਾਲੋਂ ਕਿਤੇ ਚੰਗੇ ਤੇ ਸੁੱਚੇ ਆਚਰਣ ਤੇ ਰਹਿਤ, ਵਾਲੇ ਸਚਿਆਰ ਸਿੰਘ ਹੋਵਣ ਗੇ।
ਸੋ ਬੇਨਤੀ ਹੈ ਕਿ ਇਹ ਨ ਕਹੋ ਕਿ ਪਾਹੁਲ ਐਂਵੇਂ ਹੈ, ਇਹ ਤਾਂ ਉਹ ਆਖ਼ਰੀ ਪੀੜੀ ਹੈ ਇੱਕ ਅੰਮ੍ਰਿਤਧਾਰੀ ਸਿੱਖ ਲਈ ਜਿਸ ਨੂੰ ਲੈ ਕੇ ਇੱਕ ਨਿਮਾਣਾ ਸਿੱਖੇ ਭੀ ਗੁਰੂ ਦੇ ਬਰਾਬਰ ਦਾ ਰੁਤਬਾ ਲੈ ਲੈੰਦਾ ਹੈ। ਖ਼ਾਲਸੇ ਦੀ ਤਵਾਰੀਖ਼ ਗਵਾਹ ਹੈ। ਕਿਸੀ ਵਾਧ ਘਾਟ ਲਈ ਮਾਫ਼ੀ ਮੰਗਦਾ ਹਾਂ ਜੀ। ਅੱਜਕੱਲ੍ਹ ਦੇ ਜਥੇਦਾਰਾਂ ਦਾ ਹਾਲ ਤੁਸੀਂ ਦੇਖ ਰਹੇ ਹੋ, ਇਹ ਸਭ ਟੋਲਾ ਅਜਿਹੇ ਬਾਬਿਆਂ ਦੀ ਦੇਣ ਹਨ, ਇਹਨਾ ਦੀ ਰਹਿਤ ਸਿਰਫ ਲੋਕਾਂ ਨੂੰ ਵਿਖਾਉਣ ਲਈ ਹੈ, ਰਹਿਤ ਰੱਖਣੀ ਇਹਨਾ ਦੀ ਅਪਣੀ ਹੀ ਖੇਡ ਹੈ।😂 9:41
@@gurbachanakal7651 sir ji, don’t compare today’s Sikhs with Sikhs of those times , today 99.999 percent people are ignorant about religion, only outer appearance , and religious rituals are considered as DHARM, may it be Hindu, Sikh or any other
Kakaars, janeyu, khatna or other religious symbols are of no meaning, humanism is the best religion
All other things are pakhandwaad,Mr Dillon is hundred percent right whatever he said in his video
ਬਹੁਤੇ ਭੇਖ ਕਰਹਿ ਭੇਖਧਾਰੀ ਅੰਤਰ ਤ੍ਰਿਸ਼ਨਾ ਹੋਵੇ ਹਕਾਰੀ ਆਪ ਨਾ ਕੀਨੀ ਬਾਜੀ ਹਾਰੀ
ਬਾਣੀ ਬਾਣੇ ਦੇ ਧਾਰਨੀ ਹੋਣਾ ਹੈ
ਬਾਹਰੀ ਭੇਖ ਨੂੰ ਧਰਮੀ ਸਮਝਣ ਕਾਰਣ ਹੀ ਭੋਲੇ ਲੋਕ ਆਪਣਾ ਹਰ ਤਰਾ ਦਾ ਸੋਸ਼ਣ ਕਰਵਾ ਲੈਦੇ ਹਨ।
ਸਚਾਈ ਹੈ ਮਨ ਨਹੀਂ ਪ੍ਰੀਤ ਮੁੱਖੋ ਗੰਡ ਲਾਵਤ
ਮੈ ਸਰੂਪ ਸਿੰਘ ਟਿੱਬਾ ਨੇ ਵੀ ਬਾਣੇ ਤੇ ਭਰੋਸਾ ਕੀਤਾ ਧੋਖਾ ਖਾਣ ਮਜਬੂਰ ਹੋ ਗਿਆ
100%राईट सर🙏
ਇਕ ਇਕ ਗੱਲ 100% ਸੱਚ।
0:00 0:00
Khalsa mera budh aur gyaan ❤🙏
Bhala karnay waley bhalai kiza. Bhuri Kay badlay.Du dija.(Piyar satkar nal satsiri Akaal ji.
ਬਹੁਤ ਵਧੀਆ ਕਹਿੰਦੇ ਨੇ
You arevery right brother
Asl vich guru ji ne sanu shastra dhari banauna si, ajj vekh lo sada haal
God bless you
Exellent.my thoughts are same and nobody likes me
🎉ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ ਹਨ ਪਰ ਸਵਾਲ ਹੈ ਕੋਈ ਇਨਸਾਨ ਸਾਫ ਸੁਥਰਾ ਬਣ ਬਹੁਤ ਔਖਾ ਇੰਨਾ ਸੋਚਣ ਸਮਝਣ ਨਾਲ ਕੋਈ ਵੀ ਅੰਮ੍ਰਿਤ ਸੰਚਾਰ ਕਰਵਾਉਣ ਕਰਨ ਸਿੱਖ ਸਰੂਪ ਧਾਰਨ ਔਖਾ ਲੱਗਦਾ🎉🎉
V much true, you are bold speaker
Outer appearance doesn’t matter
What’s inside your mind , matters and what you do, it matters
LOKAN RAM KHILONA JANA
ਬਾਹਰੀ ਭੇਖ ਭਗਤ ਹੋਣ ਦਾ ਕਦੇ ਪ੍ਰਮਾਣ ਨਹੀਂ ਹੋ ਸਕਦਾ ਕਿਸੇ ਵੀ ਧਰਮ ਚ ਹੀ ਕਿਉਂ ਨਾ ਹੋਵੇ ਬਦਲਣਾ ਮਨ ਹੈ ਬਦਲ ਅਸੀਂ ਕਪੜੇ ਰਹੇ ਹਾਂ ਖਾਸ ਰੰਗ ਦੇ ਵਸਤਰ ਧਾਰਨ ਕਰਨ ਨਾਲ ਭਗਤੀ ਨਹੀ ਆਉਣ ਵਾਲੀ ਭਗਤੀ ਅੰਦਰੋਂ ਪਵਿਤਰ ਕਰੋ ਮਨ ਸਿਮਰਨ ਨਾਲ ਕਿਸੇ ਤੱਤਵ ਵੇਤਾ ਮਹਾਤਮਾ ਦੇ ਚਰਨਾਂ ਚੋ ਹੀ ਪਵਿਤਰ ਹੋਣ ਦਾ ਸਹੀ ਤਰੀਕਾ ਹੈ ਆਪਣੇ ਆਪ ਕਦੇ ਕੋਈ ਵੀ ਸਚਾ ਭਗਤ ਬਣਿਆ ਨਾ ਬਣੇ ਪੂਰਨ ਗੁਰੂ ਦੀ ਸ਼ਰਨ ਜਾ ਕੇ ਹੀ ਪਾਰ ਉਤਾਰਾ ਹੋਣਾ ਹੈ
Guru sahib ji to v syaana ho gyea tu tan...dona d jaroorat hai tere kol nhi rakh hunda bahr wala es vich tu kacha pilla
ਪਰਮਾਤਮਾ ਨੇ ਸਭਨਾਂ ਨੂੰ ਕੌਮਨਸਿੰਸ। ਦਿੱਤੀ ਹੈ।ਬਸ ਇਸ ਨੂੰ ਵਰਤਣਾ ਹੈ। ਜਦੋਂ ਅਸੀਂ ਪਰਮਾਤਮਾ ਦੇ ਨਾਮ ਨੂੰ ਜਪਣਾ ਸ਼ੁਰੂ ਕਰ ਦਿੱਤਾ ਬੱਸ ਉਸ ਪਰਵਰਦਗਾਰ ਦੀ ਬਖਸ਼ਿਸ਼ ਦੇ ਪਾਤਰ ਬਣ ਜਾਵਾਂਗੇ। ਆਓ ਪਰਮਾਤਮਾ ਦੀ ਬਖਸ਼ਿਸ਼ ਦੇ ਪਾਤਰ ਬਣੀਏ।ਉਸ ਦੀ ਬਖਸ਼ਿਸ਼ ਸਭ ਤੇ ਹੋ ਰਹੀ ਬੱਸ ਅਸੀਂ ਅੰਦਰ ਵਾਲਾ ਭਾਂਡਾ ਸਿੱਦਾ ਕਰਨ ਦੀ ਲੋੜ ਹੈ।
right❤❤
ਪੰਜ ਉਂਗਲਾ ਇਕੋ ਜੇਹੀਆ ਨਹੀ ਹੁੰਦੀਆ ਘਰ ਵਿਚ ਸਾਰੇ ਜੀਅ ਨਾਲ ਦੇ ਨਹੀ ਅਮਰਤ ਛਕ ਕੇ ਗੁਰੂ ਵਾਲੇ ਬਣਨਾ ਬਹੁਤ ਜਰੂਰੀ ਹੈ ਜਿਹੜੇ ਗਲਤੀਆ ਕਰਦੇ ਨੇ ਸਭ ਪਤਾ ਹੁੰਦਾ ਓਹਨਾ ਨੂੰ ਮੈ ਗਲਤੀਆ ਕਰ ਰਿਹਾ ਹਾ ਜਿਸ ਤਰਾ ਤੁਸੀ ਦਸ ਰਹੇ ਹੋ ਹਰ ਇਕ ਬੰਦੇ ਵਿਚ ਔਗਣ ਕੋਈ ਨਾ ਕੋਈ ਜਰੂਰ ਹੁੰਦਾ ਹੈ ਲੇਖਾ ਰਬ ਮਗੇਸੀਆ ਬੈਠਾ ਕਡ ਵਹੀ ਚਗੇ ਮੰਦੇ ਤੇਰੇ ਬੰਦੇ ਕੋਣ ਇਹਦਾ ਮਤਲਬ ਅਮਰਤ ਨਹੀ ਛਕਣਾ ਚਾਹੀਦਾ ਸਿੱਖ ਮਾੜੇ ਵੀ ਬਹੁਤ ਨੇ ਤੇ ਚੰਗੇ ਵੀ ਬਹੁਤ ਜਿਆਦਾ ਨੇ ਤੁਹਾਡੇ ਕਹਿਣ ਤੇ ਅਨਪੜ੍ਹ ਬੰਦੇ ਵੀ ਤੁਹਾਡੇ ਨਾਲੋ ਚੰਗੇ ਜਿਨਾ ਅਮਰਤ ਛਕਿਆ ਤੇ ਮਿਹਨਤ ਕਰਦੇ ਨੇ ਜਿਵੇ ਤੁਸੀ ਗੁਰਬਾਣੀ ਦੇ ਸਬਦ ਸੁਣਾ ਕੇ ਦੱਸਿਆ ਗੁਰਬਾਣੀ ਤਾ ਹਰ ਇਨਸਾਨ ਨੂੰ ਸਮਜਾਹ ਰਹੀ ਹੈ ਸਭ ਨੂੰ ਗੁਰੂ ਵਾਲੇ ਬਣਣਾ ਚਾਹੀਦਾ ਹੈ
ਦਿਲ ਕੋ ਦੇਖੋ ਚਿੱਟੇ ਕੱਪੜੇ ਤੇ ਚਿਹਰਾ ਨਾ ਦੇਖੋ
Please remove your heart and show me
ਪਾਹੁਲ ਲੈਣਾ ਤਾ ਇਕਰਾਰ ਕਰਨਾ ਹੈ ਕਿ ਪਾਹੁਲ ਲੈਣ ਵਾਲਾ ਗੁਰੂ ਦੀ ਬਾਣੀ ਵਿੱਚ ਕੀਤੇ ਅੰਦੇਸ਼ਾ ਨੂੰ ਇਮਾਨਦਾਰੀ ਨਾਲ ਮੰਨੇਗਾ / ਉਹਨਾਂ ਉੱਤੇ ਇਮਾਨਦਾਰੀ ਨਾਲ ਰੋਜ਼ਾਨਾ ਜ਼ਿੰਦਗੀ ਵਿੱਚ ਅਮਲ ਕਰੇਗਾ ॥ ਗੁਰਬਾਣੀ ਨੂੰ ਪੜਨ / ਸਮਝਣ ਨਾਲ ਗੁਰੂ ਦੇ ਗੁਣਾਂ ਦੀ ਸਮਝ ਪੈਣੀ ਹੈ ॥ ਉਹਨਾਂ ਗੁਣਾਂ ਨੂੰ ਜ਼ਿੰਦਗੀ ਵਿੱਚ ਕਮਾਉਣ ਨਾਲ / ਅਪਨਾਉਣ ਨਾਲ ਜਿਹੜੇ ਗੁਣ ਪ੍ਰਗਟ ਹੋਣਗੇ ਉਹ ਹੀ ਅੰਮ੍ਰਿਤ ਪ੍ਰਗਟ ਹੋਣਾ ਹੈ ॥ ਇਕੱਲਾ ਭੇਖ ਬਨੀਉਣ ਨਾਲ ਕੁਝ ਪ੍ਰਾਪਤੀ ਨਹੀ ਹੋਣੀ ॥ ਸਿਰਨੋਰ ਸੰਸਥਾਵਾਂ ਤੋਂ ਇਹ ਸੱਚ ਨਹੀਂ ਬੋਲਿਆ ਜਾਂਦਾ ਕਿਉਂਕਿ ਪ੍ਰਬੰਧਕ ਆਪ ਹੀ ਭੇਖੀ ਹੁੰਦੇ ਹਨ ॥
@@mohindersinghparhar3729 fir gur gobind singh ji nu app amrit lain di kyo lod paie
Mein hu param purakh ka dassa aayo dekhan jagat tamasha ❤️🙏
ਸੋਸ਼ਲ ਮੀਡੀਆ ਤੇ ਹਰ ਕੋਈ ਜੱਜ ਹੈ
ਟਿਕਾਣੇ ਤੇ ਲੱਗੀ ਫੇਰ ਤਾਂ ਇਹਦਾ ਮਤਲਬ 🙏🏻
ਸਕੂਲ ਵਿਚ ਬਚੇ ਪੜਨ ਜਾਦੇ ਨੇ ਉਥੇ ਵਰਦੀ ਕਿਉ ਪੁਆਈ ਜਾਦੀ ਹੈ ਪੜਨਾ ਤਾ ਦਿਮਾਗ ਤੇ ਅਖਾ ਤੇ ਜੁਬਾਨ ਨਾਲ ਹੈ ਵਰਦੀ ਨੇ ਤਾ ਪੜਾਉਣਾ ਨਹੀ ਹ
POTHI PAR PAR JAG MUA
PANDIT BHEYA NA KOYE
DHAI AKHAR PREM KE
PARE TO PANDIT HOYE
watching from USA 👍👍🙏🏻🙏🏻❤️❤️
ਅਮੑਿਤ ਸ਼ਕਾਉਣ ਵਿੱਚ ਦੋ ਬਾਣੀਆ ਗੁਰੂ ਗਰੰਥ ਸਾਹਿਬ ਵਿੱਚੋ ਤਿੰਨ ਬਾਣੀਆ ਦਸਮ ਗਰੰਥ ਵਿੱਚੋ ਪੜਨ ਲਈ ਕਿਹਾ ਜਾਂਦਾ ਹਾ ਦਸਮ ਗਰੰਥ ਭੋਲੇ ਸਿੱਖਾ ਦੇ ਲਗਦਾ ਜਬਰੀ ਗਲ ਪਾ ਰਹੇ ਨੇ। ਬਾਣੀ ਦੂਜਿਆ ਨੂੰ ਸਮਝਾਉ ਣ ਲਈ ਵਰਤੀ ਜਾਂਦੇ ਨੇ ਆਪ ਨਹੀ ਸਮਝਦੇ ਜੀ।
ਧੰਨਵਾਦ ਜੀ।🙏🏻
Guru ji ne ta haq halal di kamai, dhokha ni dena, julm ni sehna, akh ch mail ni rakhni, etc ki assi guru di gall manni, ajj bhra he mar rahe aa
I feel that there are two kind of Sikhs.
1-Amrit Dhari
2-non Amrit Dhari and yet they both believe in universal truth which is SGGS Ji.
"Ranna hoyi bodiya pursh hoye sayad" SHGS ang 1242 - 43. Dhillon sab eh pag te daadi utaro te life enjoy Karo but please don't mislead people. Aap ji eh updesh jeans t shirt paa ke te clean shave ho ke do.
Guru ne sirf pekh dharan da virodh kita aa par jis kol pekh,naam te shubh karam v aa us da virodh nahi kita. Asi kapre, kapre de rang apni soch,apni umar, place, occassion i.e. khushi gami de according select karde aa. School jaan vale sare bachey uniform wear karde aa par padai che performance sab di eko jehi nahi hundi fer is da matlab aa ta nahi Jo bachey perform nahi kar rahe oo uniform paa ke padan da drama kar rahe ne. Ki tusi swimming suit paa ke dharmik sthan te jaoge. Je hospital che doctor mangte aali dress pa lawe us tu kon elaj karwayega.Baki aap ji di marji aa pahul naal kuj ni hona daru peeyo subah shaam ehi tuhanu bachau.
Tusin logic di gal karde ho, par dharam faith di gal hai.
ਸਰਦਾਰ ਸਾਹਿਬ, ਤੁਹਾਨੂੰ ਗਾਤਰੇ ਤੋਂ ਅਤੇ ਕਿਰਪਾਨ ਤੋ ਡਾਢੀ allergy ਲਗਦੀ ਆ।ਗੁਰਬਾਣੀ ਦੀ ਤੁਸੀ ਨਾਲ ਹੀ ਰੈਫਰੈੰਸ ਦੇ ਰਹੇ ਹੋ।ਤੁਹਾਡਾ ਇਹ ਪੋਸਟ ਪਾਉਣ ਦਾ ਮਨੋਰਥ ਕੀ ਹੈ! ਅੰਮ੍ਰਿਤ ਧਾਰੀ ਸਿੱਖ ਨੂੰ ਹੁਕਮਨ ਪੰਜੇ ਕਕਾਰ ਧਾਰਨ ਕਰਨੇ ਹੁੰਦੇ ਹਨ ।ਉਨਾ ਨੂੰ ਧਾਰਨ ਕਰਨ ਉਪ੍ਰੰਤ ਪੰਚਾਂ ਵਲੋਂ ਕੁਝ ਜਰੂਰੀ ਰਹਿਤਾਂ ਦਸੀਆਂ ਜਾਂਦੀਆਂ ਅਤੇ ਇਹ ਖਾਸ ਹਿਦਾਇਤ ਕੀਤੀ ਜਾਂਦੀ ਕਿ ਸਮਗਰ ਗੁਰਬਾਣੀ ਜੋ ਉਪਦੇਸ਼ ਕਰ ਰਹੀ ਹੈ ਉਨਾ ਉਤੇ ਪਹਿਰਾ ਦੇਣਾ ਅਤੇ ਅੰਮ੍ਰਿਤ ਛਕਣ ਦਾ ਖਾਸੁਲ ਖਾਸ ਪ੍ਰਯੋਜਨ ਨਿਗੁਰੇਉ ਸਗੁਰਾ ਹੋਕੇ ਸਮਗਰ ਗੁਰਬਾਣੀ ਦਾ ਤਤ ਸਾਰ ਜੋ ਗੁਰਮਤ ਨਾਮ ਹੈ ਉਸਦੀ ਪ੍ਰਾਪਤੀ ਕਰ ਜੀਵਨ ਪਰਯੰਤ ਸਾਸ ਗਿਰਾਸ ਅਹਿਨਿਸ ਜਪ ਕੇ ਬ੍ਰਹਮ ਜੋਤ ਵਿੱਚ ਅਭੇਦ ਹੋਣ ਤੋ ਹੈ।ਤੁਸੀ ਸਿਰਫ ਕਟਾਖਸ਼ ਕਰ ਅੰਮ੍ਰਿਤ ਧਾਰੀ ਵਰਗ ਦੀ ਨਿੰਦਾ ਕਰਨ ਦੀ ਹਮਾਕਤ ਹੀ ਨਹੀ ਕੀਤੀ ਬਲਕਿ ਸਤਿਗੁਰੂ ਸਿਰੀ ਕਲਗੀਧਰ ਪਾਤਸ਼ਾਹ ਦੀ ਪੂਰੇ ਸੰਸਾਰ ਨੂੰ ਇਕ ਵਿਲੱਖਣ ਦੇਣ ਜਿਸ ਤੋਂ ਇਹ ਬ੍ਰਹਿਮੰਡ ਹੁਣ ਤਕ ਵਾਂਝਾ ਸੀ,ਦੀ ਖਿੱਲੀ ਉਡਾਣ ਦੀ ਪੁਰਜੋਰ ਕੋਸ਼ਿਸ਼ ਕੀਤੀ।ਸਿਖ ਤਾ ਕੋਈ ਵੀ ਕਿਸੀ x y z ਦਾ ਕਹਾ ਸਕਦਾ ਹੈ ਲੇਕਿਨ ਪੰਜ ਕਕਾਰੀ ਰਹਿਤ ਦਾ ਧਾਰਨੀ,ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਜੇਚਾਰ ਬਜਰ ਕੁਰਿਹਤਾਂ ਚੋ ਇਕ ਵੀ ਕਰ ਲਏ ਤਾਂ ਉਹ ਸਿੱਖੀ ਤੋਂ ਖਾਰਿਜ ਹੋ ਜਾਂਦਾ ਹੈ ।ਜਿਸ ਗੁਰਸਿੱਖ ਨੇ ਆਤਮਿਕ ਤਰੱਕੀ ਕਰਨੀ ਹੁੰਦੀ, ਉਹ ਗੁਰਬਾਣੀ ਕਹੈ ਸੇਵਕ ਜਨ ਮੰਨੀ ਜਾਵੇ ਤਾ ਉਸਦੀ ਚੜ੍ਹਦੀ ਕਲਾ ਵਰਨਾ ਢਹਦੀ ਕਲਾ ।ਜੇ ਗੁਰੂ ਗੁਰਬਾਣੀ ਅਨੁਸਾਰ ਜੀਵਨ ਜਦੋੰਤਕ ਹੈ ਧੰਨ ਭਾਗ ਅਵੇਸਲਾ ਹੋਇਆ ਨਹੀ ਕਿ ---ਖੰਡੇਧਾਰ ਮਾਰਗ ਤੇ ਫਿਰ ਉਥੈ ਟਿਕੈ ਨ ਭੁਣਹਣਾ ਚਲ ਨਸਕੈ ਉਪਰ ਕੀੜੀ। ਬਾਹਲੀਆਂ ਗਲਾਂ ਕਰਨ ਦਾ ਫੈਦਾ ਨਹੀ ਹੋਇਆ ਕਰਦਾ ।ਅਸੀਂ ਵੇਖੀਏ ਕਿ ਅਸੀ ਕਿਥੇ ਖਲੋਤੇ ਹਾ।ਆਪਨੜੇ ਗਿਰੀਵਾਨ ਗਿਰੀਵਾਨ ਮਹਿ ਸਿਰ ਨੀਵਾਂ ਕਰ ਝਾਂਕ ਲਈਏ ।ਪੰਜ ਕਕਾਰ ਲਟਕਾਣ ਮਾਤਰ ਕੋਈ ਸਿਖ ਨਹੀ ਬਣ ਜਾਂਦਾ ।ਗੁਰ ਫੁਰਮਾਨ ਹੈ ਕਿ ਰਹਿਣੀ ਰਹੈ ਸੋਈ ਸਿਖ ਮੇਰਾ। ਰਹਿਤ ਪਿਆਰੀ ਮੁਝ ਕਉ ਸਿਖ ਪਿਆਰ? ਨਾਹਿ।ਅਸੀ ਬਾਹਰਲੀਆਂ ਰਹਿਤਾਂ ਤਾ। ਰਖਣ ਜੋਗੇ ਨਹੀ।ਦਾਹੜੀਆਂ ਨਰੜੀ ਫਿਰਦੇ ਆਂ, ਤਾਂ ਦੂਜਿਆਂ ਤੇ ਉਂਗਲ ਚੁਕਣ ਦੇ ਹੱਕਦਾਰ ਕਿਵੈਂ ਹੋਏ।ਗੁਰਮਤ ਰਹਿਤ ਬੜਾ? ਵਿਸ਼ਾਲ ਵਿਸ਼ਾ ਹੈ।ਤੇ ਖਾਸ ਕਰ ਜਿਨਾਂ ਦੇ ਆਪਣੈ ਘਰ ਕਚ ਦੇ ਹੋਣ ਉਹ ਗੁਆਂਢੀਆਂ ਦੇ ਘਰ ਪਥਰਾਅ ਕਰਨ ਦਾ ਅੰਜਾਮ ਆਪੇ ਸਮਝ ਲੈਣ।ਧੰਨਵਾਦ
FACTUALITY as now DRAMA NATAK AT HARMANDIRJI WHERE GURUTEGBAHADER JI LOCKEDOUT AND NONE CAME BACK TO CULT PUJAREE SOLDOUT FIRKA PRAST JATPAT KADDAHKHANEY SHOPS SUSPECTED jio
No more GURUNANAK JI PHILOSOPHY AADGRANTH JI ONLY SIKHI but cult of filthwritings pujaree SOLDOUT jio ??????
Bahut badhiya vichar hai Veer j