🙏🙏🙏🙏 Buzurgo ... thank you for raising this voice. I am trying to buy a small piece of land for farming, kyu ki phele te pariwar ne pakistan ch reh gayiya si zameena... hun aaj di der ch hath nahi pendi ... Joh genuinely farming li lena chanda hai oh mildi nahi ...
O tan jad fasal band hoi ya paani khatam hoeya odo dekhi jaau pr 2 saala ch raato raat double rate hon wali pendu jameen da sach bout jaldi samne a jana jad bharat mala di funding band hogi .. funding band hon wali a bas kyuki gov ne jadatar jameen acquire kr lyi h road lyi hun es ton bhaad gov ne paise nai dene te fer ehna dealera ne again apne apne ghar vadd jana te mehngiya khareedn waleya ne mathe te hath marna .. correction coming soon . Wait and watch
@@manjotswaich galt fehmi a teri bai k ikalli sadakan ch acquire hoiaa zameena krke rate vadhe a Saade Ludhiana nehar te rate pta krleo ki chlda 5-10 crore nu killa vechde a agle te agge jaa k eh ni puchde v ki rate vechni tusi Sidha kehnde a v dasso kinne laine a Mere wrge di jehdi 70-80 lakh ch acquire hoi a oh jdon zameen dekhn jnda te puchda v ki rate a ji Agle hass k kehnde a v bai tu pakka Ludhiana walon aya oh tn sidhi gall krde a v dasso ki laina Fr tu saade wrga tere nal ki faida gall krn da
Property or Land prices are inflated by banks. I live in HongKong n have few properties here , Hong Kong Property is The Most Expensive in whole world. I know little bit about how banks can make prices inflated by increasing valuations/Limits. It all is fake. Punjab Banks can inflate the Limit Valustion of Agriculture Lands at any time. Je bank limit 20lakh krde ta rate around 30Lakh ho janda. Prr je vyaaj 12-18%per/annum ho jaave ta koi vi jatt Limit de paise mod hi nahi sakda. 5-10 sal vich jmeen Bank di and bank will sell cheaper to recover their debt. Please stop buying Cars n spending on big marriages. Farmers must not use full limit of bank. Bank limits must be used on agriculture production not on Study visa or Labish/Loud Marriages.
Eh gal sai a thodi .. asi ajj hi gal kr rhe c ki ik dam hi 25 lakh wala kila 50 da kime hogeya …. Eh bubble a bharat mala saari umar ni chli jaani .. gov paisa pump kr rhi roads te ik din eh tulu pump band ho jana fer bubble da pataka pena ..eme hi hunda aeya ajj tak
Vadhia jankari ji main 6 month pehla 24lakh akerh da hisab nal 3kanal jmeen lyi se otha he aa sirsa da bandia na 40lakh da hisab nal 4killa la lye hun sara pind da loh 40lakh mangan lag gye koi sodha nhi ho reha jis kolo ma jmeen lyi us de otha 4kanal jmeen reh gyi na koi moter na pani 😂😂😂
Jameena da rate bohot gir jana 1 lakh nu killa nahi sale hona.jiri lga ke bas 10 Sal wait kro bas.desert ban jana punjab.note my point and give me reward after 10 years for my prediction
Jameen de rate raato raat commercial ya shehr vich aa jaan naal nai vde .. eh vde ne bharat mala de paiseya naal … te eh paise hun band hon wale ne kyuki gov ne krli acquire jedi krni c thodi hor krlu bas .. fer kitho aune paise 55 lakh de pendu kille lyi ?? 55-60 lakh de kille ch sona ni bijna ,, bijna othe v kanak jhona hi a . Ehne paise laa k saal da milna 50-80 hjaar hi a . Wait n watch
Punjab Khetar phal = 50000 km sq Rajasthan khetar phal = 350000 km sq Bharat Mala project area Punjab = 1700 km Rajasthan = sirf 2500 km Dekho fark 1700 km roads naal Punjab ch development de nam te bahar to Lea k bande vasa dene a Tuci dekhde reh jaoge Stop this bharat Mala Punjab already have enough roads Just make them better
ਜਮਾਨੇ ਦੀ ਹਕੀਕਤ ਦੱਸਣ ਵਾਲੇ ਬਹੁਤ ਘੱਟ ਚੈਨਲ ਨੇ ਬਿਲਕੁਲ ਸੱਚਾਈ ਬਿਆਨ ਕੀਤੀ ਇਹ ਨਬਰ ਬੰਦੇ ਨੇ
ਆਪ ਜੀ ਬਿਲਕੁਲ ਸਹੀ ਜਾਣਕਾਰੀ ਦਿੱਤੀ ਹੈ ਜੋ ਜੋ ਅੱਜ ਬੇਈਮਾਨ ਦਲਾਲਾਂ ਨੇਂ ਇਹ ਦੰਡ ਭੇਦ ਵਰਤੋਂ ਕਰਕੇ ਪੈਸਾ ਕਮਾਇਆ ਹੈ
ਧੰਨਵਾਦ ਬਾਈ ਜੀ। ਤੁਸੀਂ ਹੌੰਸਲਾ ਅਫਜਾਈ ਕੀਤੀ ਐ।
ਚੈਨਲ ਨੂੰ ਸਬਸਕਰਾਈਬ ਵੀ ਜਰੂਰ ਕਰ ਲਵੋ ਜੀ।
ਬਿਲਕੁਲ ਸਹੀ ਹੈ ਜੀ ਇੱਕ ਏਕੜ ਦੀ ਕਮਾਈ ਚੰਗੀ ਜ਼ਮੀਨ ਦੀ ਪਚੱਤਰ ਹਜ਼ਾਰ ਹੈ ਤੇ ਡੇਡ ਕਰੋੜ ਦੀ ਵਿਆਜ਼ ਸਾਰੇ ਸੂਝਵਾਨ ਹੋ ਲਾ ਲਊ ਕਿੰਨੀ ਬਣਦੀ ਹੈ
ਮਾਣਕ ਸਾਹਿਬ ਇਹ ਗੱਲ ਬਿਲਕੁਲ ਸਹੀ ਗੱਲ ਹੈ ਇਹ ਸਭ ਕੁਝ ਵਿਉਪਾਰੀ ਤੇ ਦਲਾਲਾ ਦੀ ਫੌਜ ਕਰ ਰਹੀ ਹੈ
ਬਿੱਲਕੁੱਲ ਦਰੁਸਤ ਬਾਈ ਜੀ।
ਠੀਕ ਜਾਣਕਾਰੀ ਇੱਕ ਰੇਤ। ਵਧਿਆ ਰੇਟ ਸਟੇਬਲ ਨਹੀਂ ਰਹਿਣਾਂ ਜ਼ੋ ਵਿਦੇਸ਼ ਚਲੇ ਗੲਏ ਉਨ੍ਹਾਂ ਜਮੀਨਾਂ ਲਿਖਣੀਆਂ ਲਾ ਦਿੱਤੀਆਂ ਤੇ ਹਰ ਹਾਲ ਵੇਚ ਦੇਣੀਆਂ ਤੇ ਖਰੀਦੂ ਕੌਣ ਖੇਤੀ ਕਰਨ ਵਾਲੇ ਤਾਂ ਖਰੀਦ ਨਹੀਂ ਸਕਦੇ ਫੈਕਟਰੀਆਂ ਕਿੰਨੀਆਂ ਲੱਗ ਜਾਣਗੀਆਂ ਜ਼ੋ 75ਸਾਲਾ ਚ ਨਹੀਂ ਲੱਗੀਆਂ
ਬਿੱਲਕੁੱਲ ਦਰੁਸਤ ਬਾਈ ਜੀ ।
Roti khan nu paisa nai hai bhar walya kol faltu galla. Koi bhar wale nai invest kar rahe zameen ch ohna nu pata hai kabze ho jande ne.
ਬਹੁਤ ਵਧੀਆ ਜਾਣਕਾਰੀ ਹੈ ਜੀ
ਧੀਮਾਨ ਸਾਹਿਬ ਨੇ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਇਹੀ ਅੱਜ ਤੋਂ ਪਹਿਲਾਂ ਰਿਹਾਇਸ਼ੀ ਪਲਾਟਾਂ ਵਿੱਚ ਵੀ ਲੋਕਾਂ ਨੇ ਘਾਟਾ ਖਾਧਾ ਹੈ ਪਲਾਟ ਦੁਬਾਰਾ ਖੇਤੀਬਾੜੀ ਵਿੱਚ ਤਬਦੀਲ ਹੋ ਗਿਆ ਹੈ
Right
ਬਹੁਤ ਵਧੀਆ ਢੰਗ ਨਾਲ ਸਮਝਿਆ ਹੈ ਵੀਰ ਜੀ ਨੇ, ਧੰਨਵਾਦ ਜੀ
ਧੰਨਵਾਦ ਵੀਰ ਜੀ।
ਵਧੀਆ ਮਾਣਕ ਸਾਹਿਬ !
ਬਿਲਕੁਲ ਸਹੀ ਗੱਲ ਐ ਬਾਈ ਜੀ ਦੀ, ਇੱਹ ਗੱਲਾਂ ਜਾਣ ਬੁੱਝ ਕੇ ਫੈਲਾਈਆਂ ਜਾ ਰਹੀਆਂ,
ਧੰਨਵਾਦ ਬਾਈ ਜੀ।
ਸਹੀ ਗੱਲ ਹੈ sir,
ਸਾਡੇ faridkot ਵਿੱਚ ਆਮ ਜ਼ਮੀਨ 21 ਲੱਖ ਤੋਂ ਵੱਧ ਕੇ ਇੱਕ ਸਾਲ ਵਿੱਚ 35 ਲੱਖ ਹੋ ਗਈ ਹੈ ਇਹ ਸੱਭ ਜ਼ਮੀਨ ਦੇ ਵਪਾਰੀ ਵਰਗ ਕਰਕੇ ਹੈ ਹੁਣ ਜਿਸ ਨੇ 35 ਲੱਖ ਨੂੰ ਰਜਿਸਟਰੀ ਕਰਵਾ ਲਈ ਉਹ ਫਸ ਗਿਆ,35 ਲੱਖ ਦੀ FD ਦਾ intrest 2.45 ਲੱਖ annual ਬਣਦਾ ਹੈ ਤੇ ਫ਼ਸਲ ਸਿਰਫ਼ ਇੱਕ ਲੱਖ ਦੀ ਬੱਚਤ ਹੈ ਸੋ ਜੱਟ ਸਿਰਫ਼ ਇੱਜਤ ਲਈ ਖੇਤੀ ਕਰ ਰਿਹਾ ਹੈ ਬੱਚਦਾ ਕੁਝ ਨਹੀਂ ਜੀ।
ਬਿੱਲਕੁੱਲ ਦਰੁਸਤ ਬਾਈ ਜੀ।
35 lakh rate 2013 ch v c 35 lakh tu vapis 18 lakh te kisne leandi jmeen je hun 12 sala ch rate vadea ta Galt ki a
ਬਹੁਤ ਹੀ ਵਧੀਆ ਜਾਣਕਾਰੀ ਹੈ ❤❤❤❤❤
ਸਹੀ ਨੂੰ ਸਹੀ ਕਹਿਣ ਦੀ ਹੌਂਸਲਾ ਅਫਜਾਈ ਕਰਨ ਲਈ ਧੰਨਵਾਦ ਬਾਈ ਜੀ।
Well said Sir
Very nice information God bless you
Thanks ji all NBanda teame 🙏
@@GurmeetKaurkang-v1p ਬਹੁਤ ਬਹੁਤ ਧੰਨਵਾਦ ਜੀ।
ਪੰਜਾਬੀ ਲੋਕ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚ ਕੇ ਪੰਜਾਬ ਵਿੱਚੋਂ ਆਪਣਾ ਆਧਾਰ ਸਦਾ ਲਈ ਖਤਮ ਕਰ ਰਹੇ ਹਨ। ਜੇਕਰ ਪੰਜਾਬੀ ਆਪਣਾ ਆਧਾਰ ਅਜੇ ਵੀ ਬਚਾਉਣਾ ਚਾਹੁੰਦੇ ਹਨ ਤਾਂ ਆਪਣੀਆਂ ਜਮੀਨਾਂ ਅਤੇ ਜਾਇਦਾਦਾਂ ਕਿਸੇ ਵੀ ਕੀਮਤ ਤੇ ਕਿਸੇ ਵੀ ਗੈਰ ਪੰਜਾਬੀ ਨੂੰ ਕਦੇ ਵੀ ਨਾ ਵੇਚਣ।
ਬਿੱਲਕੁੱਲ ਦਰੁਸਤ ਬਾਈ ਜੀ ।
ਬਹੁਤ ਵਧੀਆ ਜਾਣਕਾਰੀ
ਧੰਨਵਾਦ ਬਾਈ ਜੀ।
💯 ਸਹੀ ਗੱਲ ਹੈ।
🙏🙏🙏🙏 Buzurgo ... thank you for raising this voice.
I am trying to buy a small piece of land for farming, kyu ki phele te pariwar ne pakistan ch reh gayiya si zameena... hun aaj di der ch hath nahi pendi ...
Joh genuinely farming li lena chanda hai oh mildi nahi ...
Very nice
ਇਹ ਗੱਲ ਬਿਲਕੁਲ ਸਹੀ ਹੈ ਇਹ ਸਭ ਦਲਾਲਾ ਦੀ ਫੌਜ ਕਰ ਰਹੀ ਹੈ
ਬਿੱਲਕੁੱਲ ਦਰੁਸਤ ਬਾਈ ਜੀ।
ਜਦੋਂ ਫ਼ਸਲਾਂ ਹੋਣੋਂ ਹਟ ਗਈਆਂ ਤੇ ਵਿਕਣੋਂ ਹਟ ਗਈਆਂ ਤੇ ਕਿਸਾਨਾਂ ਦੇ ਹੱਥ ਖੜ੍ਹੇ ਹੋ ਗਏ ਜ਼ਮੀਨ ਵੱਲੋਂ ਤੇ ਖੇਤੀ ਵੱਲੋਂ ਤਾਂ ਕੌਣ ਖਰੀਦੇਗਾ ਇੱਕ ਕਰੋੜ ਦਾ ਕਿੱਲਾ??
Hor ki khaange loki?
Je fasala vikno hatt gyia?
Tu roti khanda ni k .ak_bp2qp
Babe bank di kheti aa
O tan jad fasal band hoi ya paani khatam hoeya odo dekhi jaau pr 2 saala ch raato raat double rate hon wali pendu jameen da sach bout jaldi samne a jana jad bharat mala di funding band hogi .. funding band hon wali a bas kyuki gov ne jadatar jameen acquire kr lyi h road lyi hun es ton bhaad gov ne paise nai dene te fer ehna dealera ne again apne apne ghar vadd jana te mehngiya khareedn waleya ne mathe te hath marna .. correction coming soon . Wait and watch
@@manjotswaich galt fehmi a teri bai k ikalli sadakan ch acquire hoiaa zameena krke rate vadhe a
Saade Ludhiana nehar te rate pta krleo ki chlda 5-10 crore nu killa vechde a agle te agge jaa k eh ni puchde v ki rate vechni tusi
Sidha kehnde a v dasso kinne laine a
Mere wrge di jehdi 70-80 lakh ch acquire hoi a oh jdon zameen dekhn jnda te puchda v ki rate a ji
Agle hass k kehnde a v bai tu pakka Ludhiana walon aya oh tn sidhi gall krde a v dasso ki laina
Fr tu saade wrga tere nal ki faida gall krn da
ਇਹ ਗੱਲ ਬਿਲਕੁਲ ਸਹੀ ਇਹ ਸਭ ਕੁਝ ਦਲਾਲਾ ਦੀ ਫੌਜ ਕਰ ਰਹੀ ਹੈ
ਧੰਨਵਾਦ ਬਾਈ ਜੀ।
3 ਖੇਤੀ ਬਿੱਲ ਵਾਪਿਸ ਆ ਗਏ ਸੈਂਟਰ ਸਰਕਾਰ ਨੇ ਡਰਾਫਟ ਵੀ ਭੇਜ ਦਿਤੇ ਕਿਸਾਨ ਯੂਨੀਅਨ ਚੁੱਪ ਹਨ 🙏 ਰੇਟ ਸਿਰਫ ਭਾਰਤ ਮਾਲਾ ਕਰਕੇ ਵਧੇ ਕਿਉਂਕਿ ਸਰਕਾਰ ਨੇ 25 ਲੱਖ ਵਾਲੇ ਕਿੱਲੇ ਦਾ 50-60 ਲੱਖ ਦਿੱਤਾ ਓਹਨਾ ਨੂੰ ਦੇਖ ਕੇ ਬਾਕੀ ਲੋਕਾਂ ਨੇ ਵੀ 40 ਮੰਗਣਾ ਸ਼ੁਰੂ ਕਰਤਾ ਓਹਨਾ ਨੂੰ ਪੁੱਛਣ ਵਾਲਾਂ ਹੋਵੇ ਸਰਕਾਰ ਕੋਲ ਤੇ ਪੈਸਾ ਸੀ ਆਮ ਖਰੀਦ ਦਾਰ ਕੋਲ ਨਹੀਂ ਐਨਾ ਪੈਸਾ ਜਿੰਨਾ ਦੀ ਜਮੀਨ ਵਿਕੀ ਓਹਨਾ ਅੱਗੇ ਲੈਣੀ ਸ਼ੁਰੂ ਕਰਤੀ ਤੇ ਰੀਸ ਨਾਲ ਸਾਰੇ ਪੰਜਾਬ ਨੇ 40 ਲੱਖ ਮੰਗਣਾ ਸ਼ੁਰੂ ਕਰਤਾ ਵੀ ਜੇ ਸਰਕਾਰ ਨੇ ਬਾਕੀਆਂ ਨੂੰ 60 ਲੱਖ ਦਿੱਤਾ 25 ਵਾਲੇ ਦਾ ਬਲਦੀ ਅੱਗ ਚ ਤੇਲ ਡੀਲਰਾਂ ਨੇ ਪਾ ਦਿੱਤਾ ਬੇਆਨੇ ਤੇ ਬੇਆਨੇ ਚੱਕ ਕੇ ਤੇਰੇ ਮੇਰੇ ਵਰਗੇ ਨੂੰ ਚੇਪ ਦਿਤੇ ਜੇ 10 ਬੰਦੇ ਦੇ ਬੇਆਨੇ 40-45 ਲੱਖ ਨੂੰ ਹੋਏ ਰਜਿਸਟਰੀ ਤੇ 3-4 ਦੀ ਹੋਈ ਇਸ ਰੇਟ ਤੇ ਬਾਕੀਆਂ ਸੋਦੇ ਵਿਚ ਹੀ ਲਮਕੀ ਜਾਂਦੇ ਹਨ ਜਦ ਕੀ ਏਰੀਆ ਚ ਕੋਈ ਤਰੱਕੀ ਨੀ ਹੋਈ ਬਿਨਾਂ ਉਹ ਏਰੀਆ ਦੇ ਜਿੱਥੇ ਰੋੜ ਨਵੇਂ ਨਿਕਲੇ ਹਨ ਬਾਕਈ ਪੰਜਾਬ ਨੇ ਰੀਸ ਕੀਤੀ ਸਿਰਫ ਹੁਣ ਸਬ ਪਾਸੇ ਪੰਜਾਬ ਚ 40 ਲੱਖ ਮੰਗੀ ਜਾਂਦੇ ਪਰ ਅਸਲ ਸੱਚ ਇਹ ਹੈਂ ਕੀ ਇਸ ਰੇਟ ਤੇ ਸੌਦੇ ਨਹੀਂ ਹੋ ਰਹੇ ਜੇਹੜੇ ਬੇਆਨੇ ਕਰੀ ਬੈਠੇ ਓਹਨਾ ਦੀ ਵੀ ਅੱਗੇ ਬਿਕ ਨਹੀਂ ਰਹੀ ਕਈ ਦਲਾਲ ਵੀ ਫਸੇ ਪਏ ਹਨ ਮੇਰੀ ਨਿਗਾਹ ਚ ਬਹੁਤ ਇਹੋ ਜੀ ਜਮੀਨ ਆ ਜਿਹੜੀ ਇੰਜ ਅੜੀ ਪਈ ਆ ਆਉਣਾ ਵਾਲੇ ਸਮੇ ਚ ਸਿਰਫ ਓਹੀ ਜਮੀਨ ਦਾ ਮੁੱਲ ਹੋਣਾ ਜਿਹੜੀ ਵੱਡੇ ਰੋੜ ਜਾਂ ਸਹਿਰ ਕੋਲ ਆ 🙏 ਬਾਕੀ 3 ਖੇਤੀ ਬਿੱਲ ਵਾਪਿਸ ਆ ਗਏ ਨਵੰਬਰ ਮਹੀਨੇ ਦੇ ਆਖਰੀ ਹਫਤੇ ਵਿਚ 1-2 ਮਹੀਨੇ ਵਿਚ ਰੌਲਾ ਪੈ ਜਾਣਾ ਖੁਲ ਕੇ ਨਹੀਂ ਕਨੂੰਨ ਪਾਸ ਸਮਜ 🙏ਯੂਨੀਅਨ ਅਜੇ ਚੁੱਪ ਹਨ ਖੁਲ ਕੇ ਬੋਲ ਨਹੀਂ ਰਹੇ ਪੰਜਾਬ ਤੇ ਸੈਂਟਰ ਸਰਕਾਰ ਪਾਸ ਕਰਨ ਦੇ ਇਰਾਦੇ ਚ ਹਨ ਇਸ ਵਾਰੀ ਸੈਂਟਰ ਨੇ ਗੱਲ ਸਾਰੀਆ ਸੂਬਾ ਸਰਕਾਰਾਂ ਤੇ ਸਿਟ ਦਿਤੀ ਕੀ ਤੁਸੀ ਅਪਣੇ ਅਪਣੇ ਰਾਜ ਦੇ ਮੰਡੀ ਕਨੂੰਨ ਵਿਚ ਬਦਲਾਅ ਕਰਕੇ ਵਿਚ ਸਾਡੇ ਵਾਲੀਆਂ ਲਾਈਨ ਜੋੜ ਦਿਓ ਸਬ ਲਾਈਨ ਓਹੀ ਹਨ ਜਿਹੜੀ ਪਹਿਲਾ ਸੀ
VERY GOOD INFORMATION
So nice of you
Absolutely right bai g ,good information
Thanks and welcome
Property or Land prices are inflated by banks.
I live in HongKong n have few properties here , Hong Kong Property is The Most Expensive in whole world.
I know little bit about how banks can make prices inflated by increasing valuations/Limits.
It all is fake.
Punjab Banks can inflate the Limit Valustion of Agriculture Lands at any time.
Je bank limit 20lakh krde ta rate around 30Lakh ho janda.
Prr je vyaaj 12-18%per/annum ho jaave ta koi vi jatt Limit de paise mod hi nahi sakda. 5-10 sal vich jmeen Bank di and bank will sell cheaper to recover their debt.
Please stop buying Cars n spending on big marriages.
Farmers must not use full limit of bank. Bank limits must be used on agriculture production not on Study visa or Labish/Loud Marriages.
16...17acre per km length..Zameen acquire hundi a..je width 6lane hovegi
Most accurate analysis
ਧੰਨਵਾਦ ਬਾਈ ਜੀ।
Very nice ji 👍
ਧੰਨਵਾਦ ਜੀ।
Thik kiha ji good
ਧੰਨਵਾਦ ਬਾਈ ਜੀ।
Vah vaheguru ji Bai Bill kul sahi all hai
ਧੰਨਵਾਦ ਜੀ।
Very good Bai jie
ਧੰਨਵਾਦ ਬਾਈ ਜੀ।
ਬਾਕੀ ਜੋ ਪੈਸੇ ਮਿਲਣਗੇ ਉਹ 10-15 ਸਾਲਾਂ ਵਿੱਚ ਇੱਕ ਪੀੜ੍ਹੀ ਖਾ ਜਾਊਗੀ ਤੇ ਉਹਨਾਂ ਦੀ ਅਗਲੀ ਪੀੜ੍ਹੀ ਦਿਹਾੜੀ ਕਰੇਗੀ
Welkul sahi ae
bilkul sahi kiha 22g
ਹੌਂਸਲਾ ਅਫਜਾਈ ਕਰਨ ਲਈ ਧੰਨਵਾਦ ਬਾਈ ਜੀ।
VERY NICE
Thanks
Very nice.g
Thanks a lot
2012 to jameena da rate rukya hoya c
Eh taan vadna hi c compund ho ke
Eh gal sai a thodi .. asi ajj hi gal kr rhe c ki ik dam hi 25 lakh wala kila 50 da kime hogeya …. Eh bubble a bharat mala saari umar ni chli jaani .. gov paisa pump kr rhi roads te ik din eh tulu pump band ho jana fer bubble da pataka pena ..eme hi hunda aeya ajj tak
ਬਿੱਲਕੁੱਲ ਦਰੁਸਤ ਬਾਈ ਜੀ।
GOOD sir ji Dalalaa dey km hay ji
100/❤
Bhai ji Sai keha sade jankar ne 1 cr biana vich chadna pia 2012 ch
ਬਿੱਲਕੁੱਲ ਦਰੁਸਤ ਬਾਈ ਜੀ। ਬਹੁਤ ਥਾਈਂ ਏਦਾਂ ਹੀ ਹੋਇਆ ਸੀ।
Vadhia jankari ji main 6 month pehla 24lakh akerh da hisab nal 3kanal jmeen lyi se otha he aa sirsa da bandia na 40lakh da hisab nal 4killa la lye hun sara pind da loh 40lakh mangan lag gye koi sodha nhi ho reha jis kolo ma jmeen lyi us de otha 4kanal jmeen reh gyi na koi moter na pani 😂😂😂
ਬਿੱਲਕੁੱਲ ਦਰੁਸਤ ਕਿਹਾ ਵੀਰ ਜੀ ਤੁਸੀਂ। ਬਿੱਲਕੁੱਲ ਇਸੇ ਤਰਾਂ ਹੀ ਹੋਇਆ ਸੀ ਅਤੇ ਹੋ ਰਿਹਾ ਹੈ।
punjab haryana nu paddy khatam kardu j loka ne fasal hor na lai ta ehna nu apne kharche ghatone pene ne
ਵਾਕਿਆ ਹੀ ਬਹੁਤ ਕਂਮ ਦੀਆਂ ਗਲਾਂ ਹਨ।ਪਰਜੇ ਕੋਈ ਸਮਝੇ ਤਾ। ਨਾ ਸਮਝ ਲੋਕ ਤੁਹਾਡਾ ਵਿਰੋਧ ਹੀ ਕਰਨਗੇ।ਸ਼ਾਤਿਰ ਲੋਕਾ ਪਂਜਾਬ ਨੂ ਗੁਮਰਾਹ ਕਰ ਰਹੇ ਹਨ।ਪਂਜਾਬੀਆ ਨੂਂ ਸਮੇਂ ਦੇ ਹਾਣ ਦਾ ਬਨਣਾ ਪੈਣਾ ਹੈ।ਨਹੀ ਤਾ ਪਂਜਾਬ ਦਾ ਰਬ ਹੀ ਰਾਖਾ ਹੈ।
ਧੰਨਵਾਦ ਬਾਈ ਜੀ।
ਭਾਰਤਮਾਲਾ ਵਾਲ਼ੀ ਜ਼ਮੀਨ Aquire ਕਰਨੀ ਸਰਕਾਰ ਦੀ ਮਜ਼ਬੂਰੀ ਸੀ ਤੇ ਬਹੁਤ ਥੋੜ੍ਹੇ ਕਿਸਾਨਾਂ ਦੀ ਮਸਾਂ ਕੁੱਝ ਕਨਾਲਾਂ ਵਿੱਚ ਜ਼ਮੀਨ aquire ਹੋਈ ਹੈ ਤਾਂ ਹੀ ਸਰਕਾਰ ਨੇ ਭਾਅ ਜ਼ਿਆਦਾ ਦਿੱਤਾ ਜ਼ਮੀਨ ਦਾ, ਜਦੋਂ ਸਾਰੇ ਹੀ ਕਿਸਾਨ ਅੰਬਾਨੀਆਂ ਨੂੰ ਜ਼ਮੀਨ ਵੇਚਣ ਵਾਲ਼ੇ ਹੋਏ ਤੇ ਖਰੀਦਦਾਰ ਇੱਕੋ ਹੀ ਹੋਇਆ ਤਾਂ ਓਦੋਂ ਜ਼ਮੀਨ ਦਾ ਮੂਹੋਂ ਮੰਗਵਾਂ ਭਾਅ ਨਹੀਂ ਮਿਲਣਾ, ਡਿਮਾਂਡ ਤੇ ਸਪਲਾਈ ਦਾ ਨਿਯਮ ਕੰਮ ਕਰੂ..
Sanu tn vadh rate milya ni bai
Pta ni kehna nu mill gya
Right ji
Same edaa he plots vich aa mohali ropar tea sirhind vich mohali vich ta 150 squre yard da plot 1.5 cr aa
ਬਿੱਲਕੁੱਲ ਦਰੁਸਤ ਬਾਈ।
mostly haryana up to yeada customer hun
ਜ਼ਮੀਨ ਦਾ ਰੇਟ ਕਦੇ ਨਹੀਂ ਘਟੇਗਾ. ਬਾਕੀ ਸਬ ਪੈਦਾ ਕੀਤਾ ਜਾ ਸਕਦਾ ਜ਼ਮੀਨ ਨਹੀਂ.
ਇਕ ਗੱਲ ਹੋਰ 1960 ਤੋਂ ਲੈ ਕੇ ਹੁਣ ਤੱਕ ਦੇ ਰੇਟ ਦੇਖ ਲੋ 60 ਵਿਚ 2ਹਜਾਰ ਸੀ 1980ਵਿਚ 20 ਹਜ਼ਾਰ
ਤੇ ਫ਼ੇਰ 2000 ਵਿਚ 2ਲੱਖ .
2020 20ਲੱਖ. 20 ਸਾਲ ਬਾਅਦ 10 ਗੁਣਾ ਹੁੰਦਾ ਆਇਆ ਰੇਟ
ਹੁਣ ਲਾ ਲਓ ਹਿਸਾਬ 2040 ਤੱਕ 2ਕਰੋੜ ਹੋਣਾ ਹੀ ਹੈ ਸੱਚ ਤਾਂ ਇਹੀ ਹੈ ਰੇਟ ਤਾਂ ਵਧਣੇ ਹੀ ਹਨ ਬੱਸ ਹੁਣ ਹਜ਼ਮ ਕਰਨਾ ਔਖਾ ਹੈ.
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਿੱਖ ਰਾਜ ਦਾ ਇੱਕ ਰੁਪਈਆ 13 ਡਾਲਰ ਦੇ ਬਰਾਬਰ ਸੀ। ਅੱਜ ਇੱਕ ਅਮਰੀਕੀ ਡਾਲਰ ਦੇ ਮੁਕਾਬਲੇ 85-38 ਪੈਸੇ ਐ।
ਜੇਕਰ ਸਾਡੇ ਰੁਪਏ ਦੀ ਕੀਮਤ ਦਿਨੋ ਦਿਨ ਖਸਤਾ ਹੋ ਰਹੀ ਐ ਤਾਂ ਇਸ ਨੂੰ ਤਰੱਕੀ ਨਾ ਸਮਝੋ ਬਾਈ ਜੀ।
@@nabarbandeਭਾਜੀ ਓਹਨਾ ਦੀ ਗੱਲ ਦਾ ਜਵਾਬ ਦਿਓ... ਕਿ ਜਮੀਨਾਂ ਦੇ ਰੇਟ ਵਧੇ ਹਨ, ਵਧ ਰਹੇ ਹਨ ਔਰ ਵੱਧਦੇ ਰਹਿਣੇ ਹਨ
ਪੰਜਾਬ ਵਿੱਚ ਕਿਹੜੇ ਡਾਲਰ ਚੱਲਦੇ ਆ ? ਦੱਸੋਗੇ ਜ਼ਰਾ ? ਭਾਰਤ ਮਾਲਾ ਇੱਕਲਾ ਨਹੀਂ ! ਪੰਜਾਬ ਵਿੱਚ ਦੋ ਹੋਰ ਵੀ ਛੇ ਲਾਈਨ ਮਾਰਗ ਆ ਰਹੇ । ਰਾਜਸਥਾਨ ਦੀ ਜ਼ਮੀਨ ਨਿਰੇ ਟਿੱਬੇ ਹਨ । ਕਦੀ ਜੈਪੁਰ ਨੂੰ ਜਾਕੇ ਵੇਖੋ ? ਉਹ ਤਾਂ ਇਹਨਾਂ ਪ੍ਰੋਜੈਕਟਾਂ ਨਾਲ ਆਬਾਦ ਹੋ ਜਾਣਗੇ । ਉਹਨਾਂ ਸੜਕਾਂ ਕੰਢੇ ਸ਼ਹਿਰ ਵੱਜਣਗੇ । ਅੱਜ ਸੱਤਰ ਸਾਲ ਪਿੱਛੇ ਜਾਉ । ਜਿਥੇ ਟਿੱਬੇ ਈ ਟਿੱਬੇ ਸਨ , ਸਾਡੇ ਵੱਡੇ ਵਡੇਰਿਆਂ ਨੇ ਚੌ-ਰੱਖੜੇ ਦੇ ਕੁਰਾਹੇ ਮਾਰ ਮਾਰ ਕੇ ਪੱਧਰੀ ਕੀਤੀ , ਜੋਤ ਉਪਜਾਊ ਹੈ । ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਕਥਨ ਦਾ ਵੀ ਵਿਰੋਧ ਕਰ ਰਹੇ ਹੋ । ਆਪਣੇ ਬਹੁਤ ਹੀ ਨੇੜੇ ਕੰਵਲਜੀਤ ਸਿੰਘ ਹੇਅਰ ਦਾ ਫ਼ਾਰਮ ਹੈ ਪਿੰਡ ਸੋਹਣਗੜ ਰੱਤੇ ਵਾਲੇ , ਕਦੀ ਉਹਨਾਂ ਨੂੰ ਮਿਲਣਾ । ਜਾਂ ਉਹਨਾਂ ਦੇ ਫਾਰਮ ਦੀਆਂ ਵੀਡੀਓ ਵੇਖਣਾ । ਜਦੋਂ ਬੰਬਈ ਵਰਗੇ ਮਹਾਂਨਗਰਾਂ ਤੋਂ ਲੋਕ ਆਉਂਦੇ ਹਨ ਤਾਂ EARTH ਅਰਥ ਨੂੰ ਲੈਣ ਉਹਨਾਂ ਨੇ ਕਮਰਿਆਂ ਵਿੱਚ ਪੀੜ੍ਹੀ ਜਿਨੇ ਥਾਂ ਵਿਚ ਮਿੱਟੀ ਪਾਕੇ ਰੱਖੀ ਹੈ । ਬਹੁਤ ਕੁਝ ਲਿੱਖਣ ਵਾਲਾ ਹੈ , ਪਰ ਸਮੇਂ ਦੀ ਘਾਟ ਹੈ ........???@@nabarbande
Rate may be hiked near commercial entity, it may be Highway, Industrial estates, Any Government projects.
ਵੀਰ ਜੀ ਹਰ ਦਸ ਬਾਰਾਂ ਸਾਲ ਬਾਅਦ 100% ਮਹਿੰਗਾਈ ਦਰ ਵਧ ਜਾਂਦੀ ਐ। ਇਸ ਗੱਲ ਦਾ ਸ਼ਾਤਿਰ ਲੋਕ ਧਿਆਨ ਰੱਖਦੇ ਹਨ ਅਤੇ ਜਦੋਂ 12-13 ਸਾਲ ਦਾ ਸਮਾਂ ਆਉਂਦਾ ਹੈ , ਉਹ ਇਸ ਕਾਰੋਬਾਰ ਵਿੱਚ ਕੁੱਦ ਜਾਂਦੇ ਹਨ । ਇਸ ਗੱਲ ਦਾ ਪਤਾ ਜਦੋਂ ਆਮ ਲੋਕਾਂ ਨੂੰ ਲੱਗਦਾ ਹੈ , ਓਦੋਂ ਤੱਕ ਓਹ ਮੋਟੀ ਕਮਾਈ ਕਰ ਕੇ ਕਿਸੇ ਹੋਰ ਪਾਸੇ ਇਨਵੈਸਟਮੈਂਟ ਨੂੰ ਤੁਰ ਪੈਂਦੇ ਹਨ।
ਵੀਰ ਜੀ ਸਾਡੇ ਪਿੰਡਾਂ ਤਾਂ ਬਹੁਤ ਪਹਿਲਾਂ ਹੀ ਤਿੰਨ ਚਾਰ ਕਰੋੜ ਦਾ ਇੱਕ ਕਿੱਲਾ ਹੋ ਗਿਆ ਸੀ ।
ਪਿੰਡ ਇਸੇਵਾਲ ਜਿਲਾ ਲੁਧਿਆਣਾ ॥
ਵੀਰ ਜੀ ਕਮਰਸ਼ੀਅਲ ਜ਼ਮੀਨਾਂ ਦੀ ਮੈਂ ਗੱਲ ਨਹੀਂ ਕਰ ਰਿਹਾ , ਕਮਰਸ਼ੀਅਲ ਜ਼ਮੀਨਾਂ ਦਾ, ਵਹਿਕ ਜ਼ਮੀਨਾਂ ਨਾਲ ਮੁਲਾਂਕਣ ਨਹੀਂ ਕੀਤਾ ਜਾ ਸਕਦਾ। ਮੈਂ ਕੇਵਲ ਇੱਕ ਸ਼ਾਤਿਰ ਵਰਗ ਵੱਲੋਂ ਖੇਡੀ ਜਾ ਰਹੀ ਖੁੱਲੀ ਖੇਡ ਦੀ ਗੱਲ ਕਰ ਰਿਹੈਂ।
Jameena da rate bohot gir jana 1 lakh nu killa nahi sale hona.jiri lga ke bas 10 Sal wait kro bas.desert ban jana punjab.note my point and give me reward after 10 years for my prediction
ਬਿੱਲਕੁੱਲ ਦਰੁਸਤ ਬਾਈ ਜੀ।
ਲਾਈਲੱਗ ਲੋਕਾਂ ਨੂੰ ਸੁਪਨਮਈ ਕਹਾਣੀਆਂ ਜਿਆਦਾ ਪਸੰਦ ਆਉਂਦੀਆਂ ਨੇ। ਇਸ ਕਰਕੇ ਅਜੇ ਲੋਕਾਂ ਨੂੰ ਕੇਵਲ ਨੇੜੇ ਦੀ ਨਜ਼ਰ ਦੀ ਐਨਕ ਰਾਹੀਂ ਹੀ ਦਿੱਸ ਰਿਹੈ। ਦੂਰ ਦੀ ਨਜ਼ਰ ਬਹੁਤ ਕਮਜ਼ੋਰ ਐ।
Ik din pani di ghat b honi veer ji fir jmeen nu ki krangy kudrat nu bchao
ਪੰਜਾਬ ਤਾਂ ਰਾਜਸਥਾਨ ਬਣਨ ਜਾ ਰਿਹਾ ਰੇਟ 7-8 ਸਾਲ ਤੱਕ ਬਹੁਤ ਘੱਟ ਜਾਣੇ ਹਨ ਇਹ ਤਾਂ ਠੱਗ ਲੋਕ ਰੌਲਾ ਪਾਉਂਦੇ ਹਨ
Mai ta app harann aa sadde vaall la v rahee vaa
Right
Zimidaar nu changi zameen len ch fayida hi rahu kyon k rate ghatde ni dekhe ajj tak zameen de jide ch paunch hai le lo
Bulara soil conservation de works vare nahi janda..
UP te Haryana ch v bahut menghi ho hai zameen par itna bahut industry and airport ban rahe ne.
ਵੀਰ ਜੀ ਜਿੱਥੇ ਏਅਰਪੋਰਟ ਅਤੇ ਇੰਡਸਟਰੀ ਲੱਗ ਗਈ ਐ ਓਥੇ ਤਾਂ ਰੇਟ ਵਧਣਾ ਹੀ ਹੁੰਦਾ ਹੈ । ਜਿਸ ਕਰਕੇ ਉਹ ਜ਼ਮੀਨਾਂ ਸੈਮੀ ਕਮਰਸ਼ੀਅਲ 'ਚ ਕੰਨਵਰਟ ਹੋ ਜਾਂਦੀਆਂ ਨੇ।
ਘੁਮਾਣ ਸਾਹਿਬ ਇੱਕਲੇ ਪੰਜਾਬ ਵਿੱਚ ਥੋੜ੍ਹਾ ਰੇਟ ਵਧੇ ਆ ਬਾਕੀ ਹੋਰ ਸਟੇਟਾਂ ਵਿੱਚ ਵੀ ਰੇਟ ਵਧੇ ਆ ਸਮੇ ਨਾਲ ਹਰੇਕ ਚੀਜ਼ ਦੀ ਕੀਮਤ ਵੱਧਦੀ ਆ ਬਾਕੀ ਹੋਰ ਚੀਜ਼ਾਂ ਦੇ ਕਿਹੜਾ ਭਾਅ ਨਹੀਂ ਵਧੇ ਬਾਕੀ ਜਿੰਨਾ ਹੋ ਸਕੇ ਜ਼ਮੀਨ ਸੰਭਾਲ਼ ਕਿ ਰੱਖੋ ਸਮੇ ਸਮੇ ਨਾਲ ਹਰੇਕ ਚੀਜ਼ ਦੀ ਕੀਮਤ ਵਿੱਚ ਤਬਦੀਲੀ ਆਉਂਦੀ ਰਹਿਣੀ ਆ ਜਿਹੜਾ ਕਿੱਲਾ ਅੱਜ ਤੋਂ 50 60 ਸਾਲ ਪਹਿਲਾ 500 . 700 ਰੁਪਏ ਰੇਟ ਸੀ ਅੱਜ ਉਸ ਜ਼ਮੀਨ ਦਾ ਰੇਟ 35 ਲੱਖ ਹੋਇਆਂ ਪਿਆ ਇਹ ਤਾ ਰੁਪਈਏ ਦੀ ਕੀਮਤ ਨਾਲ ਈ ਚੱਲਣ ਬਾਕੀ ਕਿਸਾਨ ਦੀ ਜ਼ਮੀਨ ਦਾ ਰੇਟ ਵੀ ਸਮੇ ਨਾਲ ਈ ਚੱਲਣਾ ਤੇ ਚੱਲਣਾ ਵੀ ਚਾਹੀਦਾ ਜ਼ਮੀਨਾਂ ਦੇ ਰੇਟ ਵਧੇ ਆ ਤੇ ਇਸ ਵਿੱਚ ਮਾੜੀ ਗੱਲ ਵੀ ਕੀ
100% true
ਧੰਨਵਾਦ ਬਾਈ ਜੀ।
Jameen de rate raato raat commercial ya shehr vich aa jaan naal nai vde .. eh vde ne bharat mala de paiseya naal … te eh paise hun band hon wale ne kyuki gov ne krli acquire jedi krni c thodi hor krlu bas .. fer kitho aune paise 55 lakh de pendu kille lyi ?? 55-60 lakh de kille ch sona ni bijna ,, bijna othe v kanak jhona hi a . Ehne paise laa k saal da milna 50-80 hjaar hi a . Wait n watch
Msp de nale he land de rate otherwise all India land nu koan but chandigarh wale ne 5crore results bharat Mala te disputes
Saare apni zameen mehngi vechan nu tyaar ne... Asaal sach eh hai ke lalach boori balaa hai
ਬਿੱਲਕੁੱਲ ਦਰੁਸਤ ਬਾਈ ਜੀ।
ਦਲਾਲਾ ਦੀ ਫੋਜ ਨੇ ਸਾਰੇ ਪੰਜਾਬ ਵਿੱਚ ਚੱਕਰਵਿਊ ਰਚਿਆ ਹੈ ਬਚੋ
Sardaar ji loka di mansikta bimar aa. Punjabi lok mentally disturb aa, jameen da price jameen vicho nai poora keeta jasakda.
jamena sambh lo eh milnia ni age ja ke
ਬਿੱਲਕੁੱਲ ਦਰੁਸਤ ਜੀ।
2010 bhari manda c
sade ithe 6-7 crore ni v rate haiga.near ludhiana area
ਵੀਰ ਜੀ ਸਾਰੀ ਵੀਡੀਓ ਸੁਣੋ ਜੀ ਇੱਕ ਵਾਰ।
ਸੰਸਾਰ ਮਾਰਕੀਟ ਕਿੱਥੇ ਜਾ ਰਹੀ ਆ, ਇਸ ਸੱਜਣ ਨੂੰ ਨਹੀਂ ਪਤਾ, ਭਾਰਤ ਦੀਆਂ ਸਟੇਟਾਂ ਚ ਰੇਟ ਕੀ ਨੇ, ਹੋਰ ਭਾਰਤੀ ਸ਼ਹਿਰਾਂ ਚ ਰੇਟ ਕੀ ਨੇ, ਦੱਸਿਆ ਨਹੀਂ l
ਭਾਰਤ ਦੀ ਕਿੰਨੀ ਅਬਾਦੀ ਆ ਕਿੰਨੇ ਗ੍ਰਾਮ ਆਟਾ ਬੰਦੇ ਨੂੰ ਲੋੜ ਆ ਰੋਜ਼, ਕੀ ਰੇਟ ਪੈਂਦਾ l
ਬਾਈ ਨਾਲ਼ ਮੈਂ ਸਹਿਮਤ ਨਹੀਂ l
Zameen vech do Aanaj Videsh ton manga k khawange 😂😂
ਲੋਕਾਂ ਨੂੰ ਫਿਕਰਮੰਦ ਹੋਣਾ ਚਾਹੀਦਾ ਐ ਬਾਈ ਜੀ।
Zameen vech ke othe hi rahni ah pair nahi lag jane vechan to badd
ਜਮੀਨਾਂ ਦਾ ਰੇਟ ਨੀ ਵਧਿਆ ਰੁਪਏ ਦੀ ਕੀਮਤ ਹੀ ਬਹੁਤ ਘੱਟ ਹੋ ਰਹੀ ਇਕੱਲੀ ਜਮੀਨ ਨੀ ਹਰ ਚੀਜ ਦਾ ਰੇਟ ਵਧਿਆ ਜਿਹੜਾ ਟਰੱਕ 10 ਲੱਖ ਦਾ ਸੀ ਉਹ 22 ਲੱਖ ਦਾ ਮਿਲਦਾ ਕਾਰ ਜਿਹੜੀ 10 ਲੱਖ ਦੀ 20 ਲੱਖ ਦੀ ਹੋਗੀ ਆ ਬਾਕੀ ਪੰਜਾਬ ਦੀ ਜਮੀਨ ਉਪਜਾਊ ਆ ਜਮੀਨਾ ਦਾ ਰੇਟ ਹੋਰ ਵੀ ਵਧੇਗਾ
ਬਾਈ ਜੀ ਸਿੱਖ ਰਾਜ ਦੇ ਵੇਲੇ ਇੱਕ ਰੁਪਏ ਦੇ ਮੁੱਲ ਦੇ ਬਰਾਬਰ 13 ਡਾਲਰ ਹੁੰਦੇ ਸੀ। ਅੱਜ ਇੱਕ ਡਾਲਰ ਦਾ ਮੁੱਲ ਭਾਰਤੀ 85.57 ਪੈਸੇ ਦੇ ਬਰਾਬਰ ਹੈ। ਜਦੋਂ ਕਿ ਸਾਡੇ ਪੈਸੇ ਦੀ ਕੀਮਤ ਦਿਨੋ-ਦਿਨ ਹੋਰ ਘਟ ਰਹੀ ਐ ।
ਜਮੀਨਾਂ ਦੇ ਰੇਟ ਨਹੀਂ ਵਧ ਰਹੇ , ਰੁਪਏ ਦੀ ਕੀਮਤ ਦਿਨੋ-ਦਿਨ ਹੋਰ ਘਟ ਰਹੀ ਹੈ।
Punjab Khetar phal = 50000 km sq
Rajasthan khetar phal = 350000 km sq
Bharat Mala project area
Punjab = 1700 km
Rajasthan = sirf 2500 km
Dekho fark
1700 km roads naal Punjab ch development de nam te bahar to Lea k bande vasa dene a
Tuci dekhde reh jaoge
Stop this bharat Mala
Punjab already have enough roads
Just make them better
Jattan nu hun kam hai ni
Jmeena nu promote krke lokan nu thagde a
30 35 lakh rate ta rho hon punjab ch es tu ni ght da
Gal. Vagan. Dar. Ha
"ਗੱਲ ਵਜ਼ਨਦਾਰ ਹੈ"।
ਬਿੱਲਕੁੱਲ ਦਰੁਸਤ ਬਾਈ ਜੀ।
ਜਮੀਨ ਦਾ ਭਾਅ ਮੰਗਣ ਤੋ ਤੇਰਾ ਕੀ ਮਤਲਬ ਹੈ ਅਸੀ ਜਮੀਨਾ ਵੇਚਣੀਆ ਹੀ ਨਹੀ ਹਨ । ਭਾਅ ਤਾ ਸਰਕਾਰ ਬੰਦੇ ਦਾ ਵੀ ਲਾ ਦਿੰਦੀ ਹੈ ਫਿਰ ਬੰਦੇ ਵੀ ਵਿਕ ਜਾਣ
ਖੁਸ਼ੀ ਦੀ ਖਬਰ ਐ ਤੁਸੀਂ ਜਮੀਨਾਂ ਨਹੀਂ ਵੇਚਣੀਆਂ,
ਪਰ ਜਿਹੜੇ ਸ਼ਾਤਿਰ ਲੋਕਾਂ ਨੇ ਜ਼ਮੀਨਾਂ ਖਰੀਦੀਆਂ ਹੋਈਆਂ ਨੇ , ਉਹ ਬਿਆਨਿਆਂ ਉੱਪਰ ਹੀ ਮੰਗ ਰਹੇ ਨੇ ਬਾਈ ਜੀ।
Zameen vechni he nahi chaidi
ਬਿੱਲਕੁੱਲ ਦਰੁਸਤ ਬਾਈ ਜੀ।
੮ ਲਖ ਪ੍ਰਤੀ ਏਕੜ ਤਿੰਨ ਫੂਟ ਮਿਟੀ ਦਾ ਰੇਟ ਏ ਲੁਧਿਆਣਾ ਦੇ। ਆਸ। ਪਾਸ
ਬਾਈ ਜੀ ਸਾਰੇ ਪੰਜਾਬ ਨੂੰ ਲੁਧਿਆਣੇ ਨਾਲ ਕੰਪੇਅਰ ਨਹੀਂ ਕੀਤਾ ਜਾ ਸਕਦਾ।
ਦੂਜੇ ਨੰਬਰ 'ਤੇ ਕੀਮਤਾਂ ਨਹੀ ਵਧ ਰਹੀਆਂ, ਮਹਿੰਗਾਈ ਦਰ ਵਧ ਗਈ ਹੈ।
@nabarbande shi kha g paise de keemat ghat gi ha
@JS-ce3hd ਬਿਲਕੁਲ ਦਰੁਸਤ ਜੀ।
ਮਾਣਕ। ਸਾਬ ਇਹਨਾ। ਦੇ। ਸਿਰਫ। ਜੱਟ। ਵਾਦ। ਵਾਲਾ। ਕਿਲਾ ਧਉਣ। ਵਿਚ। ਫਸਿਆ। ਕੰਮ। ਕਰਨਾ। ਨਾਹੀ। ਕਰਜਾ ਚੁੱਕ। ਲੈਣਾ। ਬਾਅਦ। ਵਿਚ। ਧਰਨੇ। ਖੁਦ। ਕਿਸੀ। ਕਰਨੀ
ਪਹਿਲੀ ਗੱਲ ਜੋ ਜਿਮੀਦਾਰ ਹੈਂ ਜੱਟ ਤਾ ਕਹਾਉ ਹੋਰ ਕੀ ਕਹਾਉ ਦੂਜੀ ਗੱਲ ਕਰਜਾ ਚੁਕਤਾ ਕੇ ਫਾਹਾ ਕੋਣ ਲੈਦਾ ਇਹ ਤਾਂ ਪਤਾ ਹੀ ਨਹੀਂ ਲਗਦਾ ਸਾਡੇ ਪਿਡ ਮਜਬੀ ਸਿਖਾ ਦੇ ਮੁਡਿਆਂ ਨੇ ਫਾਹੇ ਬਹੁਤ ਲਏ ਨੇ ਪਰ ਉਹ ਖਬਰ ਅਖਬਾਰ ਵਿੱਚ ਨਹੀਂ ਆਉਂਦੀ
ਵੀਰ ਜੀ ਟਾਈਮ ਦੇ ਨਾਲ ਰੇਟ ਵੱਧ ਰਹੇ ਨੇ, harayana UP south india ਚ ਵੀ 50 ਲੱਖ ਦਾ ਕਿੱਲੇ ਦਾ ਰੇਟ ਆ, ਪੰਜਾਬ ਚ ਵੀ 50 ਲੱਖ ਦਾ ਰੇਟ ਆ avarage,
ਬਾਈ je ਥੋਡਾ ਦਿਮਾਗ ਹਿਲ ਗਿਆ
ਚਲੋ ਆਓ ਅਰਦਾਸ ਕਰੀਏ ਕਿ ਪ੍ਰਮਾਤਮਾ ਤੁਹਾਡਾ ਦਿਮਾਗ ਹਿੱਲਣ ਤੋਂ ਬਚਾਈ ਰੱਖੇ ਤੇ ਤੁਹਾਨੂੰ ਅਕਲ ਵੀ ਇਸ ਤੋਂ ਦੂਣੀ ਚੌਣੀ ਪ੍ਰਦਾਨ ਕਰੇ।
ਬਹੁਤ ਵਧੀਆ ਜਾਣਕਾਰੀ
ਧੰਨਵਾਦ ਬਾਈ ਜੀ।
Right
ਇਹ ਗੱਲ ਬਿਲਕੁਲ ਸਹੀ ਹੈ ਇਹ ਸਭ ਕੁਝ ਦਲਾਲਾ ਦੀ ਫੌਜ ਕਰ ਰਹੀ ਹੈ
ਬਿੱਲਕੁੱਲ ਦਰੁਸਤ ਬਾਈ ਜੀ।