ਅਮਰੀਕਾ ਵਾਲ਼ੇ ਠੱਗੇ ਗਏ PRITPAL JEEPS ਤੇ I AM HERO ਤੋਂ | PRITPAL JEEPA WALA | MODIFIED JEEP SALE

แชร์
ฝัง
  • เผยแพร่เมื่อ 26 มิ.ย. 2024
  • Pritpal jeepa wala
    Modified jeeps
    Im hero videos
    HarSukh Tv Usa is Punjabi News Updates North America.Covers related to immigration, Visa ,Trucks , Indian market, Usa And More.
    HarSukh Broadcasting Inc, home of three Channels HarSukh Tv USA, HarSukh Tv, HarSukh Records And One Digital Promotional Company HarSukh Digitals entered the market in 2023 with launch of its flagship channel, HarSukh Tv USA in the United States. Since then, HarSukh Broadcasting Inc has launched a bouquet of channels, collectively referred to as as HarSukhTV.
    Today HarSukh Broadcasting channels reach a worldwide audience, with channels broadcasting in the US, UK & Europe, Canada, Australia, New Zealand and even back home in India. All our content is shot and broadcast in Full HD and 4K.
    HarSukh Broadcasting Inc is headquartered in California studios in California .
    Contact us for any details:
    Text Whatsapp: +1-209-412-1164
    Email: info@harsukhbroadcasting.com
    Website:- harsukhbroadcasting.com

ความคิดเห็น • 162

  • @AvnoorSingh-bw6vm
    @AvnoorSingh-bw6vm 3 วันที่ผ่านมา +12

    ਬਾਈ ਜੀ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਤੁਸੀਂ ਤਾਂ ਇੰਡੀਆ ਵਾਲਿਆਂ ਦੀ ਵੀ ਮਾਂ ਼਼਼ਤੀ ਅਸੀਂ ਤਾਂ ਬਾਈ ਜਿਹੜੇ ਵੀ ਗੈਰਜ ਵਿੱਚ ਜਾਨੇ ਆ ਸਾਡੀਆਂ ਜੀਪਾਂ ਦੀ ਤਾਂ ਗੱਲ ਹੀ ਨਹੀਂ ਕਰਦੇ ਨਾ ਹੀ ਸਾਡੀ ਸੁਣਦੇ ਆ ਬਸ ਇੱਕ ਹੀ ਗੱਲ ਹੁੰਦੀ ਆ ਸਾਡੇ ਕੋਲੇ ਕਨੇਡਾ ਵਾਲੀਆਂ ਖੜੀਆਂ ਸਾਡੇ ਕੋਲੇ ਅਮਰੀਕਾ ਵਾਲੀਆਂ ਖੜੀਆਂ ਤੁਸੀਂ ਰੇਟ ਇਨੇ ਕੁ ਵਧਾ ਦਿੱਤੇ ਅਸੀਂ ਤਾਂ ਕੰਮ ਕਰਵਾਉਣ ਜੋਗੇ ਹੀ ਨਹੀਂ ਰਹੇ ਨਾ ਜੀਪਾਂ ਦਾ ਤੇ ਨਾ ਟਰੈਕਟਰਾਂ ਦਾ ਸਾਡੀ ਜੀਪ ਮੋਗੇ ਖੜੀ ਨੂੰ ਬਾਈ ਜੀ ਡੇਢ ਸਾਲ ਹੋ ਗਿਆ ਕਿਸੇ ਸਾਲੇ ਨੇ ਹੱਥ ਨਹੀਂ ਲਾਇਆ ਕਨੇਡਾ ਅਮਰੀਕਾ ਵਾਲਿਆਂ ਤੋਂ ਕਹਿੰਦੇ ਬੇਲ ਹੀ ਨਹੀਂ ਮਿਲਦੀ ਡਾਲਰ ਪਾਈ ਜਾਨੇ ਆ ਉਧਰੋਂ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ 8 ਲੱਖ ਦੀ ਆਜੀ 10 ਲੱਖ ਦੀ ਹੈ ਜੀ ਜੀਪ ਦੇ ਵਿੱਚ ਕੀ ਹੁੰਦਾ ਅੱਠ ਦਸ ਲੱਖ ਦਾ ਦੋ ਢਾਈ ਲੱਖ ਵਿੱਚ ਤਿਆਰ ਹੋ ਜਾਂਦੀ ਆ ਜੇ ਕੋਲੇ ਖੜ ਕੇ ਕਰਵਾਈਏ ਆ ਜਿਦਾ ਦੀ ਤੁਸੀਂ ਵੀਡੀਓ ਦਿਖਾਈ ਆ ਪਰ ਹੁਣ ਮੈਂ ਇਸਤਰੀਆਂ ਦਾ ਦਿਮਾਗ ਖਰਾਬ ਹੋ ਗਿਆ ਸਾਰੇ ਮੋਡੀਫਾਈ ਕਰਨ ਵਾਲਿਆਂ ਦਾ ਜੇ ਨਹੀਂ ਯਕੀਨ ਤਾਂ ਮੈਂ ਆਪਣਾ ਨੰਬਰ ਪਾ ਦੇਣਾ ਫੋਟੋ ਭੇਜ ਦੂੰਗਾ ਡੇਢ ਸਾਲ ਦੀ ਮੋਗੇ ਖੜੀ ਆ ਬਾਈ ਜੀ 9876159827 ਕੁਲਦੀਪ ਸਿੰਘ ਮੋਹੀ ਅਮਰੀਕਾ ਵਾਲਿਓ ਸਾਨੂੰ ਵੀ ਥੋੜੇ ਜਿਹੇ ਡਾਲਰ ਭੇਜ ਦੋ ਸਾਡੀ ਵੀ ਜੀਪ ਤਿਆਰ ਹੋ ਜੇ ਬਾਈ

  • @Punjabichannel496
    @Punjabichannel496 3 วันที่ผ่านมา +15

    Pritpal nu star v Sade nri veera ne he bnaiya a je mery gal thek hegi ans jrur dena sir ji

  • @sidhubai1946
    @sidhubai1946 3 วันที่ผ่านมา +7

    ਐਵੇਂ ਨਿ ਮੋਗਾ ਡੱਬਵਾਲੀ ,sarisari ਉਮਰ ਲੰਘ ਗਯੀ

  • @GurwinderSingh-ys5ic
    @GurwinderSingh-ys5ic 3 วันที่ผ่านมา +13

    ਪਿ੍ਰਤਪਾਲ ਨਾਲ ਨਾਲ ਉਹ ਹੀਰੋ ਚੈਨਲ ਵਾਲੇ ਨੂੰ ਵੀ ਫੜੋ ਬਹੁਤ ਮਸ਼ਹੂਰੀਆਂ ਕਰਦਾ ਹੁੰਦਾ ਪਿ੍ਰਤਪਾਲ ਦੀਆ ਜੀਪਾ ਦੀਆ 😄

    • @lehalpb3769
      @lehalpb3769 3 วันที่ผ่านมา +4

      Hun ta girlfriend v NL hundi USDA v dyan rakhiyo 😮

    • @happysandhu5414
      @happysandhu5414 2 วันที่ผ่านมา +1

      Chko saley chawlaan nu

    • @luckysidhu1952
      @luckysidhu1952 2 วันที่ผ่านมา

      😂😂😂AH SMJO KE HERO SAHIB TAA G F JOGA HE REH GEA BAAS SMJO​@@lehalpb3769

  • @onkarsidhu8490
    @onkarsidhu8490 3 วันที่ผ่านมา +5

    ਬੋਹਤ ਵਦੀਆ ਹੋਇਆ। ਫੁਕਰੇ ਤੇ ਬੇਵਕੂਫ਼ ਨਾਲ ਠੱਗੀ ਹੋਣੀ ਵੀ ਚਾਹੀਦੀ ਆ।। ਲੰਡੀ ਜਿਪੜੀ ਕੰਮ ਕਿ ਕਰਦੀ ਆ ਸਮਜ ਨੀ ਆਓਂਦੀ ਲੋਕ ਬਣੋਦੇ ਕਿਉਂ ਨੇ। 8 ਲੱਖ ਦੀ ਤਾਂ thar ਈ ਆ ਜਾਂਦੀ ਚੱਲੀ ਹੋਈ। ਮੂਰਖ਼ ਤੁਸੀਂ ਆਪ ਹੋ, ਦੋਸ਼ ਕਿਸੇ ਹੋਰ ਨੂੰ ਦੇ ਰਹੇ ਹੋ।

  • @Scorpionboyz0045
    @Scorpionboyz0045 3 วันที่ผ่านมา +13

    ਭਰਾਵਾ ਇੱਹ ਚਲਾਉਣ ਲਈ ਨਹੀ ਆ , ਘਰ ਖੜੀ ਕਰਨ ਨੂੰ ਆ...😂😂😂

  • @GurwinderSingh-ys5ic
    @GurwinderSingh-ys5ic 3 วันที่ผ่านมา +6

    ਪੰਜਾਬੀ ਵਿਚ ਕਹਾਵਤ ਆ ਲਾਗੀ ਨੇ ਤਾਂ ਲਾਗ ਲੈਣਾ ਚਾਹੇ ਜਾਦੀ ਰੰਡੀ ਹੋ ਜਾਏ ਉਹ ਗੱਲ ਵਿਡੀਉ ਵਿਚ ਤਾਂ ਜੀਪਾ ਦੀਆ ਵਿਡੀਉ ਬਣਾਉਣ ਵਾਲਾ ਵੀ ਬਹੁਤ ਫੁਕਰੀਆ ਮਾਰ ਦਾ ਹੁੰਦਾ ਜਾ ਫੇਰ ਚੰਗਾ ਹਿਸਾ ਪੱਤੀ ਹੋਣਾ

  • @_Sidhu.sukhi_
    @_Sidhu.sukhi_ 9 ชั่วโมงที่ผ่านมา

    ਡੱਬਵਾਲੀ ਤੋਂ ਲੈਣੀ C jeep ਬਾਈ ਬਹੁਤ ਲੋਕ ਲੈਕੇ ਜਾਂਦੇ ਆ ਕੈਨੇਡਾ ਅਮਰੀਕਾ ਇੰਗਲੈਂਡ ਆਸਟਰੇਲੀਆ ਨਿਊਜ਼ੀਲੈਂਡ ਜਰਮਨੀ ਇਟਲੀ ਤਕ
    ਤਕ ਜੀਪਾ ਜਾਂਦੀਆ ਬਾਈ ਜੇੜੇ ਹੋਣਾ c ota hogaya bhut ਜੀਪਾ ਬਾਰ ਜਾਂਦੀਆ ਇਥੋਂ dabwali ta bai jeepa da ਗੜ ਆ.. ਐੱਗੇ ਤੋਂ ਯਾਦ ਰੱਖਿਓ 🛻🛻

  • @amarjitsingh-es3to
    @amarjitsingh-es3to 3 วันที่ผ่านมา +5

    ਪ੍ਰਿਤਪਾਲ ਸਿਰੇ ਦਾ ਝੂਠਾ ਤੇ ਠੱਗ ਬੰਦਾ, ਸਾਡੇ ਨਾਲ ਵੀ ਆਹੀ ਕੁਝ ਹੋਇਆ ਸੀ.

  • @Scorpionboyz0045
    @Scorpionboyz0045 3 วันที่ผ่านมา +32

    ਬਾਹਰ ਜਾ ਕੇ ਵੀ ਅਕਲ ਕਿਸੇ -ਕਿਸੇ ਨੂੰ ਆਉਦੀ ਆ ॥

    • @Gamechange401
      @Gamechange401 3 วันที่ผ่านมา +7

      Tere bai jayda ni makh lad di ,,,, ke teer lain di Adadat ya orda orda,,,,

    • @tractorloverz5160
      @tractorloverz5160 2 วันที่ผ่านมา

      Tenu ki lgya bai bhr akal ali factory kholi hoi a

    • @johndhillon99
      @johndhillon99 2 วันที่ผ่านมา +1

      bai is vich akal aun wali ki gal a , eh te ohna da bhola pan ki c ohna eh chawal( pritpal warge) te vishwas karke cheej khareed layi .

    • @kulvindersarao5221
      @kulvindersarao5221 2 วันที่ผ่านมา

      Sai gall a

    • @navjotkaur9580
      @navjotkaur9580 2 วันที่ผ่านมา

      o bhen dya luna kde kise nu bhandan toh bina koi hor km b kar lya kr

  • @sukhbirboparai8324
    @sukhbirboparai8324 4 วันที่ผ่านมา +2

    Veer ji friends moter moga wala veer ton ready krwyo Jeep buht kaint banda a

  • @vikramjeetsingh4260
    @vikramjeetsingh4260 3 วันที่ผ่านมา

    👌

  • @shehrajgareta7647
    @shehrajgareta7647 3 วันที่ผ่านมา +5

    ਲੋਕਾ ਲੀ ਤਮਾਸ਼ਾ ਬੀਤ ਦੀ ਓਹੰਦੇ ਤੇ ਆ ਜਿੰਨੇ ਪੈਸੇ ਲਾਏ 😢 ਬਹੁਤ ਗਲਤ ਗੱਲ ਆ….. ਬੰਦੇ ਦਾ ਕਲਪਣਾ ਜਾਇਜ਼ ਆ

  • @harwindersingh1657
    @harwindersingh1657 2 วันที่ผ่านมา +2

    In Moga Jeep good

  • @user-xp9ly5rw7w
    @user-xp9ly5rw7w 3 วันที่ผ่านมา +2

    Bai asi b banwai. C. India ch he. . Heni quality esdi Jeep diya. Jithe meter lagge hunde. Othe ehdi Jeep chek kar leo. Jang lagga hunda Sara ander

  • @khetibadiwale5171
    @khetibadiwale5171 3 วันที่ผ่านมา +1

    Veere baharo hi le lya kro esto kite best mil jandiya

  • @Baghapurana001
    @Baghapurana001 4 วันที่ผ่านมา +1

    😮

  • @GurwinderSingh-ys5ic
    @GurwinderSingh-ys5ic 3 วันที่ผ่านมา +8

    ਬਾਈ ਜੀ ਜੇਕਰ ਜੀਪ ਬਣਾਉਣੀ ਆ ਤਾਂ ਸਭ ਤੋਂ ਵਧੀਆ ਡੱਬਵਾਲੀ ਬਣਾਉਂਦੇ ਆ ਜਿਵੇਂ ਬਾਈ ਨੇ ਵਿਡੀਉ ਵਿਚ ਕਿਹਾ ਕਿ ਪਿੰਡ ਦੇ ਨੇੜੇ ਕਰਕੇ ਪਿ੍ਰਤਪਾਲ ਕੋਲੋ ਬਣਾ ਲਈ ਬਾਈ ਜੀ ਜਦੋਂ ਆਪਾ ਸੋਕ ਨਾਲ ਚੀਜ ਬਣਾਉਣੀ ਹੁੰਦੀ ਆ ਉਦੋਂ ਦੂਰ ਨੇੜੇ ਨਹੀਂ ਵੇਖਣਾ ਚਾਹਿਦਾ

    • @user-Sgill
      @user-Sgill 3 วันที่ผ่านมา +2

      ਡੱਬਵਾਲੀ ਵਾਲੇ ਵੀ ਚੋਰ ਆ ਅਸੀ ਉਥੋਂ ਹੀ ਮੰਗਵਾਈਆਂ ਸੀ ਵੀਰ। ਕੁੱਲ ਮਲਾਕੇ ਸਾਰੇ ਚੋਰ ਆ ਇੰਡੀਆ ਵਾਲੇ। ਕੋਈ ਚੀਜ ਨਾਂ ਮੰਗਵਾਓ ਇੰਡੀਆ ਤੋਂ।

  • @Scorpionboyz0045
    @Scorpionboyz0045 3 วันที่ผ่านมา +13

    ਕਬਾੜ ਚੋ ਇਹੀ ਕੁੱਝ ਮਿਲਣਾ..

    • @Gamechange401
      @Gamechange401 3 วันที่ผ่านมา

      Pag ban ke online bund pange ni layi de ,, bagane bhua bhua Karoun nu mint laounde ya ,,, tere kolo sorry ni keh huna bro,,, akal nu hath mara veer

  • @RaviChahal-m8l
    @RaviChahal-m8l 3 วันที่ผ่านมา +4

    Y o seraaaaaa khachhh vandaaaa

  • @karanbraruk
    @karanbraruk 3 วันที่ผ่านมา +2

    Jeep ta hundi he ...mistriea kol aun jan nu chaldi ghat te ..edd de karab jyada hundi a 😂

  • @inderjitdhaliwal8530
    @inderjitdhaliwal8530 3 วันที่ผ่านมา +5

    Veer thodi galti a american ch jeep to k lana desi desi hunda

  • @user-wj6rn9rt2y
    @user-wj6rn9rt2y ชั่วโมงที่ผ่านมา

    Veer ji ja kisa NRI na ford tractor ja jeepa tyre karonea ta Vikramdeep Sidhu Sangrur ale to karvo ji vishvas kar k ford tractor da ta sira kra dinda but Vikram thag ne hega

  • @realmansingh3522
    @realmansingh3522 3 วันที่ผ่านมา +3

    I’m hero ode bhooa da munda

  • @harwindersingh1657
    @harwindersingh1657 2 วันที่ผ่านมา +1

    Malot Dabwali die Jeep good

  • @user-Sgill
    @user-Sgill 3 วันที่ผ่านมา +2

    ਵੀਰ ਜੀ ਸਾਡੇ ਨਾਲ ਵੀ ਠੱਗੀ ਵੱਜੀ,ਡੱਬਵਾਲੀ ਤੋਂ ਮੰਗਵਾਈ ਸੀ। ਇਹ ਚੋਰ ਨੇ ਇੰਡੀਆ ਵਾਲੇ ਲੁੱਟ ਦੇ ਆ ਮੇਰੀ ਹੱਥ ਜੋੜ ਬੇਨਤੀ ਆ ਕੁੱਝ ਵੀ ਨਾ ਮੰਗਵਾਓ ਇੰਡੀਆ ਤੋ ਚੋਰ ਨੇ ਸਾਰੇ ਉੱਥੇ। ਸ਼ਿਪਿੰਗ ਚ ਵੀ ਲੁੱਟਿਆ ਤੇ ਪੇਪਰ ਵੀ ਯਾਲੀ ਦਿੱਤੇ। ਇੱਥੇ ਰਿਜਿਸਟਰ ਵੀ ਨੀ ਹੁੰਦੀਆਂ । ਅਸੀਂ ਹਨੀ ਮੋਟਰਸ ਡੱਬਵਾਲੀ ਤੋਬਣਵਾਈ ਸੀ

    • @BALKARSINGH-xy1nq
      @BALKARSINGH-xy1nq 3 วันที่ผ่านมา +1

      Thag aa oh v ...sari dabwali badnam krti ohna ne

  • @user-oj3cd1lm3r
    @user-oj3cd1lm3r 3 วันที่ผ่านมา +2

    Pritpal jeep ra bahut hi vada sira da fukra va

  • @preetsaini1091
    @preetsaini1091 3 วันที่ผ่านมา +1

    eda he a paji ehe pritpal mai v geya c jeep modify krvan lyi, pehle mai oda geya c review lain lyi ke dekhde a kida da kam a, paji tuc mn na nhi ede bnde khulle ch he drakhtan di shaan thlle jeepan nu paint krn lgge c 😂😂😂 mere mnn ch ahi ahya ke pancho jede nu quality di fikr hni ohne chij ki chj di deni kise nu😂😂😂 mera mnn he uth gya nale yr paji rhi gll jad tak bnda aap na utre apna kam krn lyi odo tak oda kitta sahi nhi chalda

  • @paramatwal8727
    @paramatwal8727 2 วันที่ผ่านมา

    Eh ohi megowal aa jehra mahilpur vich mughowal de kol aa?

  • @InderjitSingh-mf1bd
    @InderjitSingh-mf1bd 3 วันที่ผ่านมา +1

    Hahaha sahi gall a kabad e bechda

  • @gsbboora4850
    @gsbboora4850 2 วันที่ผ่านมา

    ਪਤਾ ਨੀ ਕੀ ਗੱਲ ਆ ਆਪਣੇ ਬੰਦਿਆਂ ਦੀ ਸਮਝ ਨੀ ਆਉਂਦੀ ਸੱਚੀ ਭੇਡ ਬਿਰਤੀ ਆ ਹੁਣ ਤੱਕ ਤਾ ਇਡੀਆ ਚ ਸਮਾਨ ਬਾਹਰੋਂ ਮੰਗਵਾਉਂਦੇ ਰਹੇ ਆ ਕਿ ਕਵਾਲਟੀ ਵਧੀਆ ਆ ਤੇ ਤੁਸੀ ਕਵਾੜ ਇਡੀਆ ਚੋ ਕੱਠਾ ਕਰ ਕਰ ਬਾਹਰ ਭਰੀ ਜਾਨੇ ਉ ਤੁਹਾਨੂੰ ਨੀ ਪਤਾ ਇਡੀਆ ਚ ਤਾਂ ਚੱਲਦੀਆਂ ਨੀ ਇਹ ਬਾਕੀ ਇਹ ਡਿਸਪੋਜਲ ਗੱਡੀਆਂ ਹੁੰਦੀਆਂ ਇੰਜਣ ਗੇਅਰ ਸਬ ਪੁਰਾਣਾ ਸਮਾਨ ਹੁੰਦਾ ਕੋਈ ਜਿਮੇਵਾਰੀ ਨੀ ਲੈਦਾ ਮੂੜਕੇ ਤੁਸੀ ਸ਼ੁਕਰ ਮਨਾਉ ਕਿ ਇੰਜਣ ਈ ਖਰਾਬ ਹੋਇਆ ਆਮ ਇਹਨਾਂ ਦੇ ਬ੍ਰੇਕ ਫੇਲ ਹੁੰਦੇ ਆ ਤੇ ਜੇ ਕਿਸੇ ਦੇ ਉੱਤੇ ਚੜ ਜਾਂਦੀ ਸਾਰੀ ਉਮਰ ਖਹਿੜਾ ਨੀ ਸੀ ਛੁੱਟਣਾ

  • @harpartapsingh737
    @harpartapsingh737 3 วันที่ผ่านมา +5

    Fraud kol kithe fass gye tusi

  • @farmingbaba1902
    @farmingbaba1902 3 วันที่ผ่านมา

    India wich bahut ghaint machinic ne

  • @jashanpreetsingh4777
    @jashanpreetsingh4777 3 วันที่ผ่านมา +1

    Friends motor moga wale sira ne

  • @sarbjeetbuttar5212
    @sarbjeetbuttar5212 3 วันที่ผ่านมา +3

    Veer ji hashiarpur vich Pb07 modifier wale dhillon saab to jeep tyar karvonde, kis thag kol fas gye

  • @manpreetkumar759
    @manpreetkumar759 3 วันที่ผ่านมา +2

    ਦੇਖ ਕੇ ਕੀ ਲਿਆ 😂😂😂

  • @pind877
    @pind877 33 นาทีที่ผ่านมา

    Nri Veera nain hi jeepa mehgia kitia c nhi ta 1.5 lakh vich vadie jeep aa jandi c

  • @jeetrecords0004
    @jeetrecords0004 2 วันที่ผ่านมา

    Parcha krao bina license Vise lvai jnda loka de
    Landu Jeep da 4 lakh mng da

  • @jhazztv1469
    @jhazztv1469 3 วันที่ผ่านมา

    ਕੋਈ ਵੀ ਚੀਜ਼ online ਨਾ ਲਉ, ਸਭ ਕੁਸ ਬਦਲ ਦਿੰਦੇ ਆ, ਮਹਿੰਗੀਆਂ ਚੀਜ਼ਾਂ ਕੱਡ ਲੈਦੇ, ਸਸਤੀਆਂ ਭੇਜ ਦਿੰਦੇ ਆ

  • @JashandeepSuniar
    @JashandeepSuniar 2 วันที่ผ่านมา

    sade nal v ihi kush hoyiea

  • @damanatwal6501
    @damanatwal6501 3 วันที่ผ่านมา +2

    Galti tha hero Channel wale di a .. hor jehri videos ohde channel te a ohh v pta ni kida de hune bacho ohdia Video too

  • @highwayprisoner538
    @highwayprisoner538 2 ชั่วโมงที่ผ่านมา

    ਉਹ ਤਾਂ ਵੀਰ ਦੋਵੇਂ ਜਣੇਂ ਦੇਖਣ ਤੋਂ ਹੀ ਠੱਗ ਲੱਗਦੇ ਬਾਕੀ ਤੁਹਾਡੀ ਕੀ ਕਿਸਮਤ ਫੁੱਟ ਗਈ ਜਿਹੜਾ ਖੋਖਾ ਮੰਗਵਾ ਲਿਆ India ਤੋਂ ? ਇੱਥੋਂ Rubicon ਲੈਕੇ ਛੱਤ ਲਾਹ ਲੈਂਦੇ ਇਹ Rubicon ਦੇ ਟਾਇਰਾਂ ਦੇ ਮੁੱਲ ਦੀ ਵੀ ਹੈਨੀਂ

  • @DavinderGoraya67davinder67
    @DavinderGoraya67davinder67 46 นาทีที่ผ่านมา

    haner v tuhi bahar valeya e chukeya rate bhut vaddha ditey

  • @karanbraruk
    @karanbraruk 3 วันที่ผ่านมา +1

    America ta ghaint ghaibt gadiea ...ehh ki karwauni c othe le ja ke ...

  • @user-zp8og4bv6v
    @user-zp8og4bv6v 3 วันที่ผ่านมา

    Phaji I am hero wala te pratpal aa Dona bhut klaus friend aa ana de iko gal phaji

  • @Gurpriturfguri
    @Gurpriturfguri 15 ชั่วโมงที่ผ่านมา

    Hun is vich v8 engine laga lo fhr maru badaka fulll

  • @baljitsingh3429
    @baljitsingh3429 3 วันที่ผ่านมา

    Bai eh post changi tra share kro koi hor bnda Bach jave

  • @NichhawarSingh
    @NichhawarSingh 3 ชั่วโมงที่ผ่านมา

    Veer ji pritpal de boli he das de hai ki oh banda fukra hai

  • @mohitsharma9337
    @mohitsharma9337 2 วันที่ผ่านมา

    bhi mara paisa be ni dita pritpal na 22000 bhi ma kam krda ci oda kol paint d bhi bhut galat kea mara nal onna bhi

  • @user-zp8og4bv6v
    @user-zp8og4bv6v 3 วันที่ผ่านมา +2

    Phaji Manu be aa thek lag da c aa te hon pata lagea sale harmjada aa phaji I am hero Chanel ada to he heat hoea c ma ana dea videos bhut time to dak da aa ma Balachaur to aa ana to bacho phaji

    • @singhfarmerz578
      @singhfarmerz578 17 ชั่วโมงที่ผ่านมา

      Same bro me. Pritpal toh teyar krwouni di soch da sigaaa prr oss haramjade new ena neech Kam kitaa hun salla gussa ounda😅

  • @mohitsharma9337
    @mohitsharma9337 2 วันที่ผ่านมา

    sb nal adda krda ha bhi purana saman jeep nu lond h new nhi

  • @Dhillon4488Dhillon-hi7bu
    @Dhillon4488Dhillon-hi7bu วันที่ผ่านมา

    😂😂😂thag aa sire da pritpal vise v lavonda 😂😂

  • @luckysidhu1952
    @luckysidhu1952 2 วันที่ผ่านมา

    GAPORI JAA LAGDA HAI MOTA JAA HERO VE HUN HERO GIRI HE KARU

  • @Gurleenkaur7628
    @Gurleenkaur7628 2 วันที่ผ่านมา

    Thale vich kayia comnta v kre hunde os jeepan vale di video te os de ilake de loka ki eh thag banda oh comnt hi dekh lainde paise dain toh pehla sachai v pta krlainde tusi bs tyre dekh hi khush hoge

  • @user-pt8ho4iv1r
    @user-pt8ho4iv1r วันที่ผ่านมา

    Pehli gall tuhanu etho kabad ikatha kar ke US Canada le jaan di lorh ki aw. Eh kabad jeepa na garmi ch na sardi ch te na meenh ch challan jogiya. Ethe US Canada ch ediya vadhiya gaddian mildian oh le lo.

  • @harwinderthind3569
    @harwinderthind3569 3 วันที่ผ่านมา +1

    Y ki America wich jeepa ni mildia kuj akal karo

  • @lovedeepsra4349
    @lovedeepsra4349 21 ชั่วโมงที่ผ่านมา

    dabwli dabwali a bai 5 lakh d cheez 8 lakh d vechta bijju ja

  • @user-fb6zl4yq8h
    @user-fb6zl4yq8h 4 วันที่ผ่านมา

    Kissa abda bro nu kha dia kro ki 1lakh kha ju hun Ani maria😂😂

  • @GurpreetCheema-df5rh
    @GurpreetCheema-df5rh 4 วันที่ผ่านมา +2

    Parcha pwao ehna t

  • @HarmanSingh-oh6pl
    @HarmanSingh-oh6pl 2 วันที่ผ่านมา

    Tohanu ki belne chh bahh ayi c jeepu kahana america import kraun di india choo

  • @Sawan5620
    @Sawan5620 2 วันที่ผ่านมา

    Bnda kis teh trust krey yr

  • @parminderbains8766
    @parminderbains8766 ชั่วโมงที่ผ่านมา

    enu kho bhra athe te uper shat te v ni kahdi hundi

  • @JashandeepSuniar
    @JashandeepSuniar 2 วันที่ผ่านมา

    india aliya nal v ihi haal aaa bhrawa 😂😂😂😂😂😂

  • @gavyjahangir7095
    @gavyjahangir7095 3 วันที่ผ่านมา +4

    ehna naalo chnga pra Khan Moga vaalyan to lai laoo

    • @jatkavideos
      @jatkavideos 3 วันที่ผ่านมา

      Moge ale dove v koose e ne asi mangaayi aa bhenchod mur k phone v ni chakde

  • @kamalmaan2167
    @kamalmaan2167 3 วันที่ผ่านมา +2

    @iamhero 😂😂😂😂

  • @rohitpotlia5243
    @rohitpotlia5243 3 วันที่ผ่านมา +1

    O bhravo dabwali ta bhul k vi na aayo ,nire thag bethe h ek adhe nu chad ke,

  • @man_ghuman3630
    @man_ghuman3630 3 วันที่ผ่านมา

    Paji sab nal ada krda khda kush krda kush koye chej nammi ni londa sab purna maal londa choor

  • @Modifiedtractorlover-qk6je
    @Modifiedtractorlover-qk6je 2 วันที่ผ่านมา

    @ im hero

  • @jattSaaB-wo1ts
    @jattSaaB-wo1ts 2 วันที่ผ่านมา

    Bahut madi gal a ena passa lya

  • @simranpreetsingh1311
    @simranpreetsingh1311 3 วันที่ผ่านมา +1

    Mota nu jeppa ala nu veera chittar fero

  • @mohitsharma9337
    @mohitsharma9337 2 วันที่ผ่านมา

    oo sb da nal adda he krda ha jhoth bolda ha sb nu

  • @user-so6nb9bh2h
    @user-so6nb9bh2h 2 วันที่ผ่านมา

    Thug banda a oh ohde face to pta lagda banda cirra da harmda a @iam Hero

  • @rohitsallan4592
    @rohitsallan4592 3 วันที่ผ่านมา +1

    Chor kol kida fass gye tuc 😂😂

  • @Majhatv
    @Majhatv 2 วันที่ผ่านมา

    Oh ta oii dekhn ch nakli jeha lgda 🫨 gaddi ta koi swad d khri n hundi ohde kol tu c ki dekh lya 😄

  • @charanjeetguraya1269
    @charanjeetguraya1269 2 วันที่ผ่านมา

    E saara jugaadu sauda hunda a

  • @foodcanadavlog1169
    @foodcanadavlog1169 3 วันที่ผ่านมา

    @Imhero

  • @farmingbaba1902
    @farmingbaba1902 3 วันที่ผ่านมา

    Thag a sirre da

  • @jashanpreetsingh4777
    @jashanpreetsingh4777 3 วันที่ผ่านมา

    😂😂😂 Oh gappi diya galla ch kime aa gye 😂😂

  • @farmingbaba1902
    @farmingbaba1902 3 วันที่ผ่านมา

    Ver es ton na lavo ❌pritpal machinic thag a eh bacho

  • @chetanbullowalia8682
    @chetanbullowalia8682 19 ชั่วโมงที่ผ่านมา

    hahahhaha lelo hero di... thagg

  • @Mandeepof4hw
    @Mandeepof4hw วันที่ผ่านมา

    Ehde nallo thar la lenda

  • @randhawaz0786
    @randhawaz0786 4 วันที่ผ่านมา +1

    Hero vala Munda rishtedar a bro oda

  • @hamhat-tt3lj
    @hamhat-tt3lj 11 ชั่วโมงที่ผ่านมา

    Chhapri puna chadke original product khrido dosto

  • @SimmySharma-cr8qk
    @SimmySharma-cr8qk 2 วันที่ผ่านมา

    Pritpal ek challu ke fund hai

  • @user-jp3uw7pz6s
    @user-jp3uw7pz6s 3 วันที่ผ่านมา

    Aj tu badd ehna di gala nal morning hoya karo

  • @dushiantpatial274
    @dushiantpatial274 3 วันที่ผ่านมา

    O Banda Galla ta Bahout mara

  • @illquotes78
    @illquotes78 2 วันที่ผ่านมา

    💯% Banda glt hai koi na fseyo ede to

  • @NichhawarSingh
    @NichhawarSingh 3 ชั่วโมงที่ผ่านมา

    I am hero ta pashe lai ka video punda hai veer ji os da kam hai veer oh hor ve kai fraud karan vale bande di he video punda ha jis bande da kam vadya Hove osnu video de lod nahi hundi

  • @jassajattsangha3784
    @jassajattsangha3784 19 ชั่วโมงที่ผ่านมา

    Paji kade push lai da k Banda kiwe aa

  • @Thrillzonestudio
    @Thrillzonestudio 2 วันที่ผ่านมา

    Ik manimajre v aa bosch de naam toh ohna ne mera 40 hjaar thug leya gaddi pher v theek ni kiti kise hor to karwayi mai

  • @SandeepArora-f4s
    @SandeepArora-f4s 3 วันที่ผ่านมา +4

    Esa koi bnda ni jinu preetpal or the hero aleya ne thageya ni sirre de chor ne ghar bharan te lge hoye ne 3 saal pahla sale mangte si sab nu pta

  • @singh-tz8wf
    @singh-tz8wf 3 วันที่ผ่านมา

    ਠੱਗ ਆ ਇਕ ਨੰਬਰ ਦੇ ਇਹ

  • @Jatt420d
    @Jatt420d 4 วันที่ผ่านมา

    😂😂

  • @jasanraw4699
    @jasanraw4699 วันที่ผ่านมา

    😂😂😂😂😂

  • @4x4riders6
    @4x4riders6 3 วันที่ผ่านมา

    Mara v vir channel ae mia v eis di video karn gaya c vir , bhut fukra banda ae eih , mih panda ch ada kol gaya c 300 km drive kar k kol ja k jado mia location mangi ta eih ne phone ni cahakya bhut okha eis kol gya fir otha ja k 2 ghanta eis ne sanu pushya ni bhut fukra banda ae , video ch hor ae eih vasa banda vadiya ni haga

  • @user-gx9ek2hj5g
    @user-gx9ek2hj5g 3 วันที่ผ่านมา

    😂😂😂😂😂😂😂😂😂😂😂

  • @harman456
    @harman456 2 วันที่ผ่านมา

    Vdia hoya tuhade nal ghoose saaley

  • @sanjeevkumar-br3iq
    @sanjeevkumar-br3iq 9 ชั่วโมงที่ผ่านมา

    Oo hero and pritpal dove chor aa. Halle tah ohna de visa di thaki kite aa lokan nal oo samne auniya aa . Saareya nu benti aa ohna piche na oo sirre de chor aa . Oo hero tah bhut fuddu banda aa apne mehnat de paise soch smjh k laaoo

  • @jatt-he8yd
    @jatt-he8yd 3 วันที่ผ่านมา

    thag a 1 no da

  • @mehtabgarhpunjab2223
    @mehtabgarhpunjab2223 3 วันที่ผ่านมา

    @iamhero ki chakkar aw