UK ਛੱਡ ਪਿੰਡ ਖੇਤੀ ਕਰਦਾ ਬਾਈ, Moosewala ਦੇ ਗੁਣ ਗਾਉਂਦਾ | ਟਰੈਕਟਰ ਚਲਾਉਣਾ ਵੀ ਨੀ ਸੀ ਆਉਂਦਾ, ਹੁਣ ਚੋਟੀ ਦਾ ਕਿਸਾਨ

แชร์
ฝัง
  • เผยแพร่เมื่อ 17 พ.ค. 2023
  • UK ਛੱਡ ਪਿੰਡ ਖੇਤੀ ਕਰਦਾ ਬਾਈ, Moosewala ਦੇ ਗੁਣ ਗਾਉਂਦਾ | ਟਰੈਕਟਰ ਚਲਾਉਣਾ ਵੀ ਨੀ ਸੀ ਆਉਂਦਾ, ਹੁਣ ਚੋਟੀ ਦਾ ਕਿਸਾਨ
    #uk #punjab #akhar
    --------------------
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    ---------------
    Akhar,akhar channel,akhar channel punjabi,akhar viral video,Akhar jaddi sardar,akhar channel jaddi sardar,navreet sivia,navreet sivia akhar,navreet sivia interview,navreet sivia biography,jaddi sardar,uk punjabi movie,england punjabi,punjab farmers,punjabi farmers,uk return punjabi,canada return to india,canada vlog,australia,uk punjab punjabi,jaddi sardar scene,jaddi sardar episode akhar,jaddi sardar interview,jaddi sardar by akhar

ความคิดเห็น • 185

  • @karmjitsingh2230
    @karmjitsingh2230 ปีที่แล้ว +8

    ਧੰਨਵਾਦ ਵੀਰ ਦਾ ਜਿਸਨੇ ਆਪਣੇ ਪੁਰਾਣੇ ਘਰ ਨੂੰ ਖੰਡਰ ਬਣ ਤੋਂ ਬਚਾਇਆ ਵੀਰ ਜੀ ਬੱੜੀ ਖੁਸ਼ੀ ਹੋਦੀਆ ਜੱਦੋਂ ਪੁਰਾਤਨ ਇਮਾਰਤਾਂ ਸਾਬਣ ਦੀ ਲੋੜ ਆ। ਕਿਤੇ ਵੀ ਪੁਰਾਤਨ ਚੀਜ਼ਾਂ ਉਸ ਨੂੰ ਸਾਬੋ ਬਹੁਤ ਵੱਦੀਆ ਲੱਗ ਦਾ

  • @maanvirdi5823
    @maanvirdi5823 ปีที่แล้ว +17

    ਇੱਕ ਗੱਲ ਤਾਂ ਸੱਚੀ ਹੈ ਦਾਦਾ ਦਾਦੀ ਜੀ ਦਾ ਪਿਆਰ
    ਸੱਭ ਤੋ ਮਹੱਤਵ ਪੂਰਵ ਹੈ।।। ਦਾਦਾ ਜੀ ਦਾ ਪਹਿਲਾ
    ਯਾਰ ਪੁੱਤਰਾਂ ਹੁੰਦਾ ਹੈ।।। Wmk🙏🙏🙏🙏

  • @hardeepsinghcheema429
    @hardeepsinghcheema429 ปีที่แล้ว +68

    ਜਿੰਨੇ ਵੀ ਯੂ ਟਿਊਬ ਦੇ ਪੱਤਰਕਾਰ ਨੇ ਸੱਭ ਤੋ ਵਧੀਆ ਪੱਤਰਕਾਰ ਹੈ ਸਿਵੀਆ ਸਾਹਿਬ

    • @manpreetvirk843
      @manpreetvirk843 ปีที่แล้ว +4

      💯 right vrr 👍👍

    • @Aulakh_wale
      @Aulakh_wale ปีที่แล้ว

      Agree ji

    • @rajindergill8624
      @rajindergill8624 ปีที่แล้ว +1

      ਨੰਬਰ ਇੱਕ ਹੈ ਰਵੀਸ ਕੁਮਾਰ

    • @hardeepsinghcheema429
      @hardeepsinghcheema429 ปีที่แล้ว +1

      @@rajindergill8624 ਮੈਂ ਵੀਰ ਪੰਜਾਬ ਦੇ ਪੱਤਰਕਾਰਾਂ ਦੀ ਗੱਲ ਕੀਤੀ ਸੀ l ਰਵੀਸ਼ ਕੁਮਾਰ ਤੇ ਕੋਹਿਨੂਰ ਹੀਰਾ ਏ I

    • @PANJAB-13
      @PANJAB-13 ปีที่แล้ว

      Y kuj rupees jma kar la pehla

  • @naranjansidhu3220
    @naranjansidhu3220 ปีที่แล้ว +105

    ਲੋਕੋ ਮੈ Australia Melbourne ਸਹਿਰ ਰਹਿ ਰਿਹਾ ਮੇਰਾ ਮਨ ਕਰਦਾ ਹੁਣ ਪੱਕਾ ਇ ਆ ਜਾਵਾਂ ਆਪਣੇ ਪੰਜਾਬ 7 ਕਿਲਿਆਂ ਦੀ ਖੇਤੀ ਕਰਾਂ . ਕਿਰਪਾ ਕਰਕੇ ਆਪਣੇ ਵਿਚਾਰ ਦਸੋ ਕਿਵੇਂ ਸੁਰੂਆਤ ਕਰਾਂ

    • @gursimransingh_3154
      @gursimransingh_3154 ปีที่แล้ว +12

      ਵੀਰ ਜੀ ਵਧੀਆ ਪੰਜਾਬ ਵਿੱਚ ਸਕੂਨ ਹੈ

    • @amandeepmaan5968
      @amandeepmaan5968 ปีที่แล้ว +9

      Vadia y ji a Pb ch apni jindagi enjoy karo

    • @GurtejSingh-xb9gf
      @GurtejSingh-xb9gf ปีที่แล้ว +6

      Come back step by step and be prepared to reestablish to in your roots.

    • @naranjansidhu3220
      @naranjansidhu3220 ปีที่แล้ว +4

      @@GurtejSingh-xb9gf ਬਾਈ ੳਹੀ ਤਾ ਪੁਛ ਰਿਹਾ step by step kidda krna any example

    • @GurtejSingh-xb9gf
      @GurtejSingh-xb9gf ปีที่แล้ว +3

      Make your plan befor what kind of work you need for living and search what capability you have,GOD bless you brother

  • @hardeepsinghcheema429
    @hardeepsinghcheema429 ปีที่แล้ว +16

    ਵੀਰ ਦੀ ਸੋਚ ਬਹੁਤ ਉੱਚੀ ਹੈ I ਬਹੁਤ ਵਧੀਆ ਗੱਲਾਂ ਕੀਤੀਆਂ l

  • @user-dt5vi1wf7j
    @user-dt5vi1wf7j ปีที่แล้ว +10

    ਮਨ ਖੁਸ਼ ਹੋ ਗਿਆ ਜੀ ਬਹੁਤ ਕੈਟ ਇੰਟਰਬਿਉ ਸੁਣਕੇ ਮਨ ਬਾਗੋ ਬਾਂਗ ਹੋ ਗਿਆ ਧੰਨਵਾਦ ਜੀ🙏

  • @maanvirdi5823
    @maanvirdi5823 ปีที่แล้ว +15

    ਸੱਭ ਤੋ ਪਹਿਲਾਂ ਤਾਂ ਸੱਭ ਨੂੰ ਸਤਿ ਸ਼੍ਰੀ ਆਕਾਲ ਜੀ।।
    ਬਹੁਤ ਵਧੀਆ ਨਵਰੀਤ ਸਿਵੀਆ ਜੀ ਬਹੁਤ ਸੋਹਣੀ
    ਇੰਟਰਿਊ ਹੈ.. ਵਾਹਿਗਰੂ ਜੀ ਆਪਣੇ ਮੇਹਰ ਭਰਿਆ
    ਹੱਥ ਸੱਭ ਤੇ ਸਿਰ ਤੇ ਰੱਖਣਾ ਜੀ।।।🙏🙏🙏🙏🙏

  • @sunilGujjar-yf9mk
    @sunilGujjar-yf9mk ปีที่แล้ว +7

    ਪੰਜਾਬ ਸਭ ਵਧੀਆ ਥਾਂ ਏ ਰਹਿਣ ਲਈ ❤

  • @SukhwinderSingh-wq5ip
    @SukhwinderSingh-wq5ip ปีที่แล้ว +8

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @kulbirbhangu7500
    @kulbirbhangu7500 ปีที่แล้ว +21

    Rest in power Legend Sidhu 🔥🔥🔥

  • @sukhmanjotsingh7427
    @sukhmanjotsingh7427 ปีที่แล้ว +38

    ਸਿਵਿਆਂ ਵੀਰ ਸੱਚ ਬੋਲਣ ਦੀ ਜ਼ਰੁਤ ਰੱਖਦੇ ਹਨ ਵੈਰੀ ਗੁੱਡ ਵੀਰ ਜੀ ਸਤਿ ਸ੍ਰੀ ਆਕਾਲ ਜੀ 🙏

  • @babbu2684
    @babbu2684 ปีที่แล้ว +11

    ਨਵਰੀਤ 22 ਭਾਨੇ ਸਿੱਧੂ ਦੀ ਜਾਂ ਲੱਖਾ ਸਿਧਾਣਾ ਦੀ ਇੰਟਰਵਿਊ ਜਰੂਰ ਕਰੋ, ਪਰ ਕਰਯੋ ਤੁਸੀ ਨਵਰੀਤ 22, love u 22

  • @balwinderkaur-no5vy
    @balwinderkaur-no5vy ปีที่แล้ว +6

    ਇਸ ਇੰਟਰਵਿਊ ਵਿੱਚ ਸਾਰੇ ਰੰਗ ਭਰੇ ਹਨ, ਕੁਝ ਵੀ ਸਿੱਖ ਸਕਦੇ ਹਾਂ, ਵਿਰਸਾ, ਇਤਿਹਾਸ, ਪਿਸੋਕੜ, ਸ਼ੌਂਕ, ਪਿਆਰ, ਕੁਦਰਤ , ਪੱਖ, ਸੋਚ, ਗੁਰੂ, ਸਿੱਖਣ ਦੀ ਚਾਹ, ਚੋਟੀ ਤੇ ਜਾਣਾ ਤੇ ਫ਼ੇਰ ਨੀਚੇ ਆ ਕੇ ਦੁਬਾਰਾ ਨਵੇਂ ਸਿਰੇ ਤੋਂ ਚੋਟੀ ਤੇ ਜਾਣਾ, ਮੈ ਕਹਿ ਸਕਦਾ ਹਾਂ ਕਿ ਜਿੰਨੇ ਟਾਈਮ ਦੀ ਵੀਡਿਉ ਹੈ, ਵਿਆਖਿਆ ਬਹੁਤ ਲੰਬੀ ਹੋ ਸਕਦੀ ਹੈ,,, ਗ੍ਰੇਟਮੈਨ

  • @mehaksandhu3552
    @mehaksandhu3552 ปีที่แล้ว +9

    ਬਹੁਤ ਵਧੀਆ ਸੋਚ ਹੈ

  • @hardeepsinghcheema429
    @hardeepsinghcheema429 ปีที่แล้ว +14

    ਸਹੀ ਵੀਰ I ਜੱਟ ਕਹਿਣਾ ਬਹੁਤ ਸੌਖਾ ਬਣਨਾ ਔਖਾ

  • @charanjeetsandhu1669
    @charanjeetsandhu1669 ปีที่แล้ว +5

    ਬਹੁਤ ਵਧੀਆ ਉੱਚੀ ਸੋਚ

  • @harpreetsinghthind2816
    @harpreetsinghthind2816 ปีที่แล้ว +22

    🙏🚩ਸਿੱਧੂ ਇਨਸਾਫ਼ 🙏🚩

  • @goforit194
    @goforit194 ปีที่แล้ว +2

    ਬਹੁਤ ਵਧੀਆ , ਭਾਈ ਤੁਸੀ ਮਹਾਨ ਹੋ, ਪ੍ਰਣਾਮ, ਬਹੁਤ ਸਮਝਦਾਰ ਹੋ, ਸਿਆਣੇ ਹੋ, ਸਾਨੂੰ ਤਾਂ ਬਹੁਤ ਸਿੱਖਣਾ ਹੈ!

  • @rajsangrur1866
    @rajsangrur1866 ปีที่แล้ว +9

    LEGEND SIDHU MISS YOU Y

  • @DrAPSMann
    @DrAPSMann ปีที่แล้ว +5

    Excellent example for all NRIs to learn from Sandhu Ji.This Young couple is role model for our Punjabi diaspora.

  • @gurchatsingh6264
    @gurchatsingh6264 ปีที่แล้ว +3

    ਸਿਵੀਆ ਸਾਬ ਗੱਲਾ ਬਾਤਾ ਸਿੱਰੇ ਲਾਂ ਦਿੰਦਾ ਬਾਕੀਆ ਬੇਬਾਕ ਪੱਤਰਕਾਰ ਆ ਵੀਰ।ਜਿਉਦੇ ਰੈਹ ਭਰਾਂ

  • @raghwinderbhangu8207
    @raghwinderbhangu8207 ปีที่แล้ว +3

    ਧੰਨਵਾਦ ਬਹੁਤ ਬਹੁਤ ਨਵਰੀਤ ਬਾਈ 🙏🙏🙏

  • @makhan4254
    @makhan4254 ปีที่แล้ว +5

    Waheguru mehar karay
    God bless you siviaji
    No body like you beta ji....

  • @amandeep1908
    @amandeep1908 ปีที่แล้ว +3

    Waheguruji🙏 hamesa khus te chardikla vich rkhnaji🙏🙏

  • @ParvinderSingh-vw7ly
    @ParvinderSingh-vw7ly ปีที่แล้ว +4

    ਸਿੱਖਿਆਦਾਇਕ ਗੱਲਾਂ ❤

  • @meenatharajwala7344
    @meenatharajwala7344 ปีที่แล้ว +1

    ਇਹ ਪੱਤਰਕਾਰ ਬਹੁਤ ਵਧੀਆ ਬੰਦਾ ਹੈ, ਸਿੱਧੂ ਮੂਸੇ ਵਾਲਾ ਝੋਟਾ ਦੁਨੀਆਂ ਦਾ, ਸਿੱਧੂ legend

  • @gurdevsingh6646
    @gurdevsingh6646 ปีที่แล้ว +5

    ਵੀਰ ਜੀ ਕੀ ਹਾਲ ਨੇਂ ਸਿਵਿਆਂ ਸਹਿਬ ਜੀ ਮੇਰੇ ਘਰੇ ਜਰੂਰੀ ਉਨ੍ਹਾਂ ਜੀ ਬਹੁਤ ਬਹੁਤ ਧੰਨਵਾਦ ਜੀ

  • @PrabhjotSinghPandher38
    @PrabhjotSinghPandher38 ปีที่แล้ว +5

    Beautiful brother
    God bless both of you
    Keep up this good work an inspiration for people like us. Together we will make PUNJAB beautiful like old days.
    Great work Sivia brother 👍🙏

  • @bhupinderjhalli3502
    @bhupinderjhalli3502 ปีที่แล้ว +4

    Swaad aa gia g veer waheguru tuanu hor himmet bakshan pakistan ch apne purane bajurgan diyan haveliyan dekh ron aonda tusi virasat vi sambhi te culture vi thuanu dekh hor vi kise da dil kru dhanwaad veere akhar hor taraki dinraat kre

  • @shambhubawa6018
    @shambhubawa6018 ปีที่แล้ว +4

    dil se salute hai sir aap ko 🙏

  • @hardeepsinghcheema429
    @hardeepsinghcheema429 ปีที่แล้ว +6

    Justice for sidhu moosewala

  • @parmsingh2806
    @parmsingh2806 ปีที่แล้ว +5

    Very interesting interview . Make my day special. Big decision to serve your land. ❤

  • @kulwantsingh7606
    @kulwantsingh7606 ปีที่แล้ว +4

    ਵਾਹ ਤੇਰੇ ਵੀਰ ਸ਼ਬਦ ਨਹੀਂ ਕੀ ਕਹਾ ਮੈਂ ਤਾਂ ਆਪ ਅਮਰਿਕਾ ਤੋਂ ਵਾਪਸ ਅੋਣਾ 🙏

  • @faridkot20
    @faridkot20 ปีที่แล้ว +5

    Very interesting to listen to. I have spent 52 years in UK, and looking to spend 50% of my retirement in Punjab.

    • @naranjansidhu3220
      @naranjansidhu3220 ปีที่แล้ว

      hanji bahut vadia gal aa je vapis auna tusi v you already long time spent krta apni life da UK ch

  • @akashmannakashmann20
    @akashmannakashmann20 ปีที่แล้ว +3

    God bless u ji

  • @baljindersingh7802
    @baljindersingh7802 ปีที่แล้ว +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @lovepreet7095
    @lovepreet7095 ปีที่แล้ว +2

    😊👍👍👍bhoot kushi hoye video wakh ka 🙏

  • @user-ke9lq1di1z
    @user-ke9lq1di1z ปีที่แล้ว +3

    Very interesting interview simple and straight in very comfortable atmosphere Sivia Bai the way you do the interview through the roots of subject leaves no corner untouch and Sandhu Bai ji as well simple living with great thoughts my self has come to punjab after36 years in London great interview Spirit booster😊

  • @deepjusticeforsidhu
    @deepjusticeforsidhu ปีที่แล้ว +2

    Waah 22 .sachiya te khariya gallan

  • @lakhasandhu04231
    @lakhasandhu04231 ปีที่แล้ว +2

    ਜੱਟ ਤਾਂ ਜੱਟ ਈ ਆ ।

  • @ssbani6949
    @ssbani6949 ปีที่แล้ว +2

    Waheguru ji nice

  • @_RAIANWALA_JOGI
    @_RAIANWALA_JOGI ปีที่แล้ว +2

    Waheguru ji

  • @vaddagrewal1672
    @vaddagrewal1672 ปีที่แล้ว +2

    Siraaaaaaa gal bat aa

  • @rightone2918
    @rightone2918 ปีที่แล้ว +3

    What an inspiration! One day!

  • @gurindersinghpawra6587
    @gurindersinghpawra6587 ปีที่แล้ว +4

    Bhut vadia Navreet bai

  • @raghwinderbhangu8207
    @raghwinderbhangu8207 ปีที่แล้ว +1

    ਬਾਈ ਨਵਰੀਤ ਡਾਕਟਰ ਸੇਵਕ ਸਿੰਘ ਦੀ ਇਟਰਵਿਊ ਕਰਿਓ 🙏🙏🙏

  • @upkarsingh2309
    @upkarsingh2309 ปีที่แล้ว

    22 g sirraa. Jionde vasde rho. Gbu.

  • @jagsel89
    @jagsel89 ปีที่แล้ว

    Wonderful interview; admire his progressive & positive mindset. Best wishes!

  • @jaskamalsingh437
    @jaskamalsingh437 ปีที่แล้ว +1

    ਬਹੁਤ ਵਧੀਆ ਬਾਈ❤

  • @gillzcreation408
    @gillzcreation408 ปีที่แล้ว

    Great

  • @manpreetsohi6913
    @manpreetsohi6913 ปีที่แล้ว

    Ghaint galbat👍

  • @jasbirdhillon5529
    @jasbirdhillon5529 ปีที่แล้ว +2

    Legend sidhu 🙏

  • @simarsidhu3784
    @simarsidhu3784 ปีที่แล้ว +1

    Very nice 👌 👍 God bless u ❤

  • @jasssingh5029
    @jasssingh5029 ปีที่แล้ว

    ਨਵਰੀਤ ਵੀਰ ਤੁਸੀਂ ਸਿੱਧੂ 22 ਦੀ ਇੰਟਰਵਿਊ ਨਹੀਂ ਕਰ ਸਕੇ ਮੈਂ ਸਮਜਦਾ ਇਸ ਗੱਲ ਦਾ
    ਤਾਂ ਜਿੰਦਗੀ ਆਪ ਨੂੰ ਦੁੱਖ ਮਹਿਸੂਸ ਹੋਵੇਗਾ ਪਰ ਸਾਰੇ ਪੰਜਾਬੀਆਂ ਨੂੰ ਹੁਣ ਬੇਬੇ ਬਾਪੂ ਵਿੱਚ ਸਿੱਧੂ ਨਜਰ ਆਉਂਦਾ ਉਹਨਾਂ ਨਾਲ ਗੱਲਬਾਤ ਜਰੂਰ ਕਰੋ ।

  • @sarbjeetkaur2816
    @sarbjeetkaur2816 ปีที่แล้ว +2

    👍👍👍👍👍

  • @SukhpalSingh-rm2en
    @SukhpalSingh-rm2en ปีที่แล้ว +2

    Sandhu great person . salute him

  • @jaswinderkaurkaur5758
    @jaswinderkaurkaur5758 ปีที่แล้ว +3

    Bai up and mp wala Punjabi da interview

  • @jimmysandhu5018
    @jimmysandhu5018 9 หลายเดือนก่อน

    It’s the beautiful way to interview someone .very interesting conversation boys.perfect

  • @darshpreetsingh5399
    @darshpreetsingh5399 ปีที่แล้ว

    Sat Sri akal veer ji bahut badhiya so great 👍👍

  • @bhupinderjhalli3502
    @bhupinderjhalli3502 ปีที่แล้ว +3

    Bai g ik bacha jad canada janda 20lakh lagda punjab cho har saal 5000 vi bahr janda te compte kro kinne paise bahr jande aa te ihe punjab di dharti hi hey jihri harek saal ina kamai kar ke dindi aey beshak karz ya limite hove

  • @baljidersingh-ep1ef
    @baljidersingh-ep1ef ปีที่แล้ว +1

    Very good

  • @gurindersohi6314
    @gurindersohi6314 ปีที่แล้ว

    Bhut Vadia

  • @sarbjeetsingh4415
    @sarbjeetsingh4415 ปีที่แล้ว

    Very nice 👌

  • @davidsingh6289
    @davidsingh6289 ปีที่แล้ว

    Very good idea brother best of luck,take care always, from israel

  • @kamalchaudhary9654
    @kamalchaudhary9654 ปีที่แล้ว

    Bahut vadia ❤❤❤❤❤

  • @kuldeepsidhu1149
    @kuldeepsidhu1149 ปีที่แล้ว +1

    👌❤️🙏

  • @sukhpreetkaur4911
    @sukhpreetkaur4911 ปีที่แล้ว

    Very nice video

  • @mandersugarcanefarm6331
    @mandersugarcanefarm6331 ปีที่แล้ว

    I salute both of u

  • @jattlife164
    @jattlife164 ปีที่แล้ว

    uncle ji.j thanu kheti or.pind.nal.ena.e pyar c tusi na.jnda uk ...khud tusi apna.young age ch uk chla gai khud or family pr honi aah uk di ....4 paisa kama.lai houn 55.60 di age ch pind vapis aga tusi ta kheti krli ...tuhada kol ta fr v backup plan.haga uk returen da baki tusi pind kheti krn nhi ik hisab da experiment e krn ie o ....j.set aah gya theek nhi ta 1.2 saal reh k vapis ....baki uncle ji dsio ki tusi apna.javak v nal punjab laka vapis ie

  • @yadwindersinghbrar4967
    @yadwindersinghbrar4967 ปีที่แล้ว +1

    Nice

  • @avtarbhullar34
    @avtarbhullar34 ปีที่แล้ว

    ਆਜੋ ਵੀਰ ਲੋਕਾਂ ਲਈ ਉਦਾਹਰਨ ਬਣਜੋ

  • @bahadursingh5720
    @bahadursingh5720 ปีที่แล้ว

    Very GOOD Sivia Veer

  • @srann007
    @srann007 ปีที่แล้ว

    Duniya vich kuch v possible ah. Salute to sardar saab who came back for mother land panjab

  • @SatnamSingh-su3kq
    @SatnamSingh-su3kq ปีที่แล้ว

    Very good job

  • @VeerpalKaur-uh8bh
    @VeerpalKaur-uh8bh ปีที่แล้ว

    🙏👍

  • @lovybhullar7758
    @lovybhullar7758 ปีที่แล้ว +1

    Very true beshaq Sade Bache USA Canada de Born ne par fir b Indo American Indo Canadian kehde ne.hamesha vitkra b hunda

  • @amritpalkaurdhillon3709
    @amritpalkaurdhillon3709 ปีที่แล้ว

    Rachi bha Jii very nice

  • @manindermann8164
    @manindermann8164 ปีที่แล้ว

    Great interview for all NRI must-watch. his interview proves that your friends and relatives and not your well wishes will always criticize& discourage your, sad face of a relationship. very interesting interview!

  • @gurpreetsinghjohal2231
    @gurpreetsinghjohal2231 ปีที่แล้ว

    😊😊

  • @sangramsinghsamra1812
    @sangramsinghsamra1812 ปีที่แล้ว

    😊👍🙏🎯

  • @HarjitSingh-op9ui
    @HarjitSingh-op9ui ปีที่แล้ว

  • @sarbsingh7215
    @sarbsingh7215 ปีที่แล้ว

    Baba ji very nice

  • @HardeepSingh-ko3jf
    @HardeepSingh-ko3jf ปีที่แล้ว

    Good

  • @civiltech7219
    @civiltech7219 ปีที่แล้ว +2

    Veer meri request aa plss ilets di permotion na karya kro

  • @saabsingh47
    @saabsingh47 ปีที่แล้ว

    ਵਾਹ ਜੀ ਵਾਹ

  • @supreetsingh518
    @supreetsingh518 ปีที่แล้ว

    Paji mere dost di vi le lo interview, oh australia toh wapis a gya

  • @vickyjatt-vt2fi
    @vickyjatt-vt2fi ปีที่แล้ว

    My Boss my Big bro B D Sandhu

  • @desibande9157
    @desibande9157 ปีที่แล้ว

    That travel agents advertising!!

  • @jaspreetgrewalbittu4028
    @jaspreetgrewalbittu4028 ปีที่แล้ว

    ਬਾਈ ਤੂੰ ਅਸਲੀ ਬਾਈ ਹੈਂ।

  • @dharamveersingh7627
    @dharamveersingh7627 ปีที่แล้ว

    ਨਵਦੀਪ ਸਿਵੀਆ…ਵਧਾਈਆਂ

  • @Jarmastane1
    @Jarmastane1 ปีที่แล้ว

    22 sivia suni pind da 1 hor kisan pama 22 USA 🇺🇸 wala v ni janda ehte hi kheti karda oda v intrviu Karo g

  • @SanehAhlawat
    @SanehAhlawat ปีที่แล้ว

    Justice for sidhu moose wala

  • @suff2muffins341
    @suff2muffins341 ปีที่แล้ว

    ਅਸੀਂ ਅਪਣੇ nana ਜੀ ਨੂੰ ਵੀ baee kende c

  • @taranaulakh9910
    @taranaulakh9910 ปีที่แล้ว

    Sivia alia veera bohut vadia lagada yr eho jeha content dekh k
    Ma vessa tera gwandi a

  • @mander_hrmn
    @mander_hrmn ปีที่แล้ว +1

    Bahr jao kmaao te ajo wapis
    Eh rakhe target
    Mjboori ch jaane aa prr
    Othe hmesha lyi rehna majboori na bnao

  • @MasaiTribe-2146
    @MasaiTribe-2146 ปีที่แล้ว +2

    ਸਭ ਤੋਂ ਵਧੀਆ ਪੱਤਰਕਾਰ ਸਿਮਰਜੀਤ ਮੱਕੜ੍ਹ ਹੈ ਉਸ ਤੋਂ ਉੱਪਰ ਕੋਈ ਨੀ ਹੈਗਾ

  • @AmandeepSingh-fh1ru
    @AmandeepSingh-fh1ru 7 หลายเดือนก่อน

    But sona laga ji apna pand ta far apna hoda apna pand sari donya tu sona honda

  • @Prabh892
    @Prabh892 ปีที่แล้ว

    27:31 SMW 🫡

  • @billakler9703
    @billakler9703 ปีที่แล้ว

    God job sir 🙏

  • @KaramvirSingh-st3ux
    @KaramvirSingh-st3ux 9 หลายเดือนก่อน

    ਬਾਈ ਆਹ ਤਾਂ ਦੱਸ ਕੰਮ ਕਰਕੇ ਰੁਪਏ ਕਾਨੋ ਲਾਇਆ