Three Brothers Living Together In The Same House | Joint Family | Punjabi Family

แชร์
ฝัง
  • เผยแพร่เมื่อ 23 ต.ค. 2024

ความคิดเห็น • 218

  • @kaintpunjabi
    @kaintpunjabi  ปีที่แล้ว +56

    ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

    • @gurpalsingh1865
      @gurpalsingh1865 ปีที่แล้ว +2

      ਪਿੰਡ ਦਾ ਪੂਰਾ ਅਡਰੈਸ ਦੱਸਿਆ ਕਰੋ ਜਿੱਥੋਂ ਦੀ ਕਹਾਣੀ ਹੈ ਪੱਤਰਕਾਰ ਤੂੰ ਬਹੁਤ ਵਧੀਆ ਹੈ ਪਰ ਤੂੰ ਕਿਸੇ ਵਿਡੀਓ ਵਿੱਚ ਪੂਰਾ ਅਡਰੈਸ ਨਹੀਂ ਦੱਸਦਾ

    • @PunanSingh-ti4xr
      @PunanSingh-ti4xr ปีที่แล้ว

      😊

    • @kulbirpannu
      @kulbirpannu ปีที่แล้ว

      Number send kar gal Karni si

    • @inderjeetsekhon2017
      @inderjeetsekhon2017 6 หลายเดือนก่อน

      Ó lol​@@gurpalsingh1865

  • @jagjitsinghsomal754
    @jagjitsinghsomal754 ปีที่แล้ว +49

    ਇਹ ਸਾਰੀ ਚੰਗਿਆਈ ਤਰੱਕੀ ਬਾਪੂ ਜੀ ਦੇ ਸਖਤ ਕੰਟਰੋਲ ਅੰਦਰੋਂ ਨਰਮ ਤੇ ਇਮਾਨਦਾਰ ਦਾ ਨਤੀਜਾ। ❤🙏

  • @harbanskaur8146
    @harbanskaur8146 ปีที่แล้ว +50

    ਇਹੋ ਜਿਹੇ ਸਾਂਝਾ ਪਰਿਵਾਰ sadi ਵਿਰਾਸਤ ਹੈ ਜੋ ਕੀਤੇ ਕੀਤੇ ਹੁਣ ਵੀ ਹਨ ਤੇ ਇਨ੍ਹਾਂ ਤੋ ਅਮੀਰ ਕੋਈ ਨਹੀਂ

  • @KrishnaRani-hw7dl
    @KrishnaRani-hw7dl ปีที่แล้ว +27

    ਵੀਰੇ ਮੇਰੇ ਦਾਦਾ ਜੀ ਉਮਰ ਜਿਹੜੀ ਆ ਲਗਭਗ 110 ਸਾਲਾ ਦੇ ਕਰੀਬ ਹੋ ਗਈ ਹੈ।ਤੇ ਮੇਰੇ ਦਾਦਾ ਜੀ ਨੂੰ ਉਹ ਸਾਰੀਆਂ ਗੱਲਾਂ ਅੱਜ ਵੀ ਯਾਦ ਨੇ ਜਦ ਸਹੀਦ ਭਗਤ ਸਿੰਘ ਜੀ ਨੂੰ ਫਾਂਸੀ ਦਿੱਤੀ ਸੀ।ਤੇ ਨਾਲੇ ਜਿਸ ਟਾਈਮ ਦੇ ਵਿਚ ਹੱਲਾ ਪਿਆ ਸੀ ਆਪਣੇ ਭਾਰਤ ਵਿਚ।ਮੈ ਚਾਹੁੰਦੀ ਆ ਕੀ ਇਹ ਸਾਰੀਆਂ ਗੱਲਾਂ ਤੁਹਾਡੇ ਕੈਮਰੇ ਦੇ ਰਾਹੀ ਲੋਕਾਂ ਦੇ ਸਾਹਮਣੇ ਰੱਖਿਆ ਜਾਣ।

  • @rajkang69
    @rajkang69 ปีที่แล้ว +19

    ਮੂਲ ਨਾਲੋਂ ਵਿਆਜ ਪਿਆਰਾ !ੴ ! ਵਾਹਿਗੁਰੂ ਪਰਿਵਾਰ ਤੇ ਮਿਹਰਾਂ ਭਰਿਆ ਹੱਥ ਰੱਖੇ ਹਮੇਸ਼ਾਂ ਖੁਸ਼ ਰਹਿਣ ਵੱਧਦੇ ਖ਼ੁਸ਼ੀਆਂ ਮਾਣਦੇ ਰਹਿਣ ! ਪੋਤੇ-ਪੋਤੀਆਂ ਅਤੇ ਅਗਾਂਹ ਬੱਚੇ ਪਰਿਵਾਰ ਦੀ ਰੀਤ ਚੱਲਦੀ ਰੱਖਣ ! ਅਤੇ ਸਾਰੇ ਬੇਬੇ-ਬਾਪੂ ਆਪਣੇ ਪਰਿਵਾਰ ਦੇ ਬੱਚਿਆਂ ਨੂੰ ਸਿਆਣਿਆਂ ਦੀ ਬਣਾਈ ਕਹਾਵਤ ਵਾਂਗ ਪਈ -ਮੂਲ਼ ਨਾਲੋਂ ਵਿਆਜ ਵੱਧ ਪਿਆਰਾ ਹੁੰਦਾ 😂❤ ! ਪੰਜਾਬੀ ਪਰਿਵਾਰ ਬੱਚਿਆਂ ਵਿੱਚ ਬੱਚਿਆਂ ਲਈ ਇਹ ਕਹਾਵਤ ਚੱਲਦੀ ਤੇ ਕੈਮ ਰੱਖਣ ਤੇ ਖ਼ੁਸ਼ੀਆਂ ਮਾਨਣ !

  • @Dhadwarsaabyoutubechinnel2171
    @Dhadwarsaabyoutubechinnel2171 ปีที่แล้ว +24

    ਖੁਸ਼ਕ ਸੁਬਾਹ ਤੇ ਗਰਮ ਸੁਭਾਅ ਵਾਲੇ ਬਾਪੂ ਵਾਂਗ ਦਿੱਲ ਦੇ ਬਹੁਤ ਚੰਗੇ ਬੰਦੇ ਹੁੰਦੇ ਹੱਨ ਜੋ ਦਿੱਲ ਦੇ ਹੱਸੂ ਹੱਸੂ ਕੱਰਦੇ ਉਹ ਦਿੱਲ ਦੇ ਅੰਦਰੋਂ ਛੁਰੀ ਚਲਾਉਣ ਵਾਲੇ ਹੀ ਹੁੰਦੇ ਹੱਨ ਬਾਪੂ ਵੱਰਗੇ ਅੱੜਬ ਸੁਭਾਅ ਦੇ ਦਿੱਲ ਦੇ ਸਾਫ ਸੁੱਥਰੇ ਬੰਦੇ ਹੁੰਦੇ ਹੱਨ

  • @premchand6090
    @premchand6090 ปีที่แล้ว +14

    Eh Ghar nahi swarg hai ਪੱਤਰਕਾਰ ਵੀ ਸਿਰਾ ਬਹੁਤ ਵਧੀਆ ਗੱਲਾਂ ਪੁੱਛਦਾ ਹੈ ਧੰਨਵਾਦ ਹੈ ਬਾਈ ਜੀ

  • @SukhdavBal-l4h
    @SukhdavBal-l4h ปีที่แล้ว +15

    ਬਹੁਤ ਵਧੀਆ ਲੱਗ ਰਿਹਾ ਪਰਿਵਾਰ ਨੂੰ ਵੇਖ🙏🙏

  • @sahilbaisal7374
    @sahilbaisal7374 ปีที่แล้ว +21

    ਬਾਕੀ ਸਭ ਠੀਕ ਹੈ ਪਰ ਬੱਚਿਆਂ ਨੂੰ ਬਾਹਰ ਨਾ ਭੇਜੋ ਜਦੋਂ ਬੱਚੇ ਬਾਹਰ ਸੈਟ ਹੋ ਜਾਂਦੇ ਮੇਹਨਤ ਕਰਕੇ ਬਣਾਇਆ ਸ਼ਭ ਕੁੱਝ ਖ਼ਤਮ ਹੋ ਜਾਂਦਾ ਵਾਹਿਗੁਰੂ ਪ੍ਰਵਾਰ ਤੇ ਮੇਹਰ ਭਰਿਆ ਹੱਥ ਸਦਾ ਬਣਾਈਂ ਰੱਖੇ

  • @kuljitkanda1276
    @kuljitkanda1276 ปีที่แล้ว +19

    ਉਹੋ ਪਾੜ ਪੋਣ ਵਾਲੋ ਤਾਂ ਬੇਲੜ ਆਪ ਕੰਮ ਕਰਨਾ
    ਨਹੀ ਜਿਹੜਾ ਕਰਦਾ ਉਹਨੂੰ ਰੋਕਣਾ ਜਿਹੜਾ ਪਰਿਵਾਰ ਚੁਗਲ ਖੋਰਾ ਤੋ ਬੱਚ ਗਿਆ ਤਰੱਕੀ ਕਰੋ

  • @prabjit7425
    @prabjit7425 ปีที่แล้ว +18

    ਸਤਾਰਾਂ ਸਾਲ ਦੀ ਉਮਰ ਵਿੱਚ ਬਾਪੂ ਜੀ ਦਾ ਵਿਆਹ ਗਿਆ। ਜਿਸ ਕਰਕੇ ਬਾਪੂ ਜੀ ਅਤੇ ਪੁੱਤਾਂ ਵਿੱਚ ਕੋਈ ਫਰਕ ਹੀ ਨਹੀਂ ਲੱਗ ਰਿਹਾ ਅਤੇ ਬਾਪੂ ਵੀ ਪੁੱਤਾਂ ਦਾ ਹਾਣੀ ਹੀ ਲੱਗ ਰਿਹਾ ਹੈ ।

  • @gurmailfoji4236
    @gurmailfoji4236 ปีที่แล้ว +17

    ਵਾਹਿਗੁਰੂ ਜੀ ਮੇਹਰ ਕਰੀ ਸਾਰੇ ਪਰਵਾਰ ਤੇ

  • @rajdeepkaur9369
    @rajdeepkaur9369 ปีที่แล้ว +5

    ਬਹੁਤ ਭਾਗਾਂ ਵਾਲਾ ਪਰਿਵਾਰ ਆ ਵੀਰ ਏ ਸਤਿਗੁਰੂ ਜੀ ਦੀ ਏਨੀ ਮਿਹਰ ਆ

  • @gurdevkaur1209
    @gurdevkaur1209 ปีที่แล้ว +3

    ਬਾਪੂ ਜੀ ਸਤਿ ਸ੍ਰੀ ਅਕਾਲ ਜੀ ਜੁਗ ਜੁਗ ਜੀਓ ਜਿਹਨਾਂ ਨੇ ਪਰਿਵਾਰ ਨੂੰ ਜੋੜ ਕੇ ਰੱਖਿਆ ਹੈ ਜੀ। ਵਾਹਿਗੁਰੂ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਸਭਨਾਂ ਪਰਿਵਾਰਾਂ ਤੇ ਕਿਰਪਾ ਕਰੋ ਜੀ ਏਕਤਾ। ਬਖਸ਼ੋ ਜੀ

  • @parwindersinghmander6475
    @parwindersinghmander6475 ปีที่แล้ว +15

    31:10 , ਬੇਬੇ- ਕੁੜੀਆਂ ਪੱਖ ਓਧਰ ਮਾਰਦੀਆਂ ਤੀਆ ।
    ਬਾਪੂ - ਨਾ ਏਹ ਗੱਲ ਨੀ ਏਥੇ ਕਰਨੀ ।
    ਆ ਹੁੰਦਾ ਸਬਰ ਸੰਤੋਖ ਨਿਮਰਤਾ ਸਿੱਦਕ ।
    ਗੱਲ ਚ ਦਮ ਏ
    ਸਾਡਾ ਪਰਵਾਰ ਵੀ ਸਾਂਝਾ ਏ ਮੈਨੂੰ ਸਭ ਪਤਾ ਕਿਵੇਂ ਚਲਦੇ ਨੇ ਵੱਡੇ ਘਰ

  • @harjinderkaur99
    @harjinderkaur99 ปีที่แล้ว +3

    ,ਗਲ ਤਾਂ ਇਮਾਨਦਾਰੀ ਦੀ ਆ । ਸਾਰੇ ਆਪਣਾ ਆਪ ਕੰਮ ਕਰਨ ਤੇ ਜਿ਼ੰਮੇਵਾਰੀ ਸਮਝਣ ਤਾਂ ਆਪੇ ਸਾਂਝ ਪੁਂਗਦੀ ਆ। ਕਈ ਘਰਾਂ ਚ ਕਈ ਨੂੰਹਾ ਕੰਮ ਨਹੀ ਕਰਕੇ ਖੁਸ਼। ਬਸ ਆਉਣ ਜਾਣ ਤੇ ਮੁਖਤਿਆਰੀ ਕਰਨ ਨੂੰ ਮੂਹਰੇ ਰਹਿੰਦੀਆਂ ਨੇ । ਫਿਰ ਆਪੇ ਲੜਾਈ ਝਗੜਾ ਹੁੰਦਾ ਪਰਿਵਾਰ ਚ।

  • @makhansingh3002
    @makhansingh3002 ปีที่แล้ว +17

    ਏਕਤਾ ਵਿੱਚ ਬਰਕਤ ਹੁੰਦੀ ਸਾਂਝੇ ਪਰਿਵਾਰ ਵਿੱਚ ਰੱਬ ਵੱਸਦਾ ਸਾਡਾ ਪਰਿਵਾਰ ਵੀ ਇੱਕਠਾ

  • @Sevak-j3n
    @Sevak-j3n ปีที่แล้ว +5

    ਬਹੁੱਤ ਵਧੀਆ ਪਰਿਵਾਰ ਐ-ਇਸੇ ਤਰ੍ਹਾਂ ਦੇ ਪਰਿਵਾਰ ਹੋਣ ਸਾਰੇ

  • @amrindersinghranu932
    @amrindersinghranu932 ปีที่แล้ว +2

    ਵਾਹਿਗੁਰੂ ਜੀ ਦੀਆਂ ਰਹਿਮਤਾਂ ਸਦਕਾ ਹੀ ਸੰਭਵ ਹੈ ਜੀ ਮੁਬਾਰਕ ਹੋਵੇ ਸਾਰੇ ਪਰਿਵਾਰ ਦੇ ਜੀਆਂ ਦੀ ਸ਼ਲਾਘਾ ਕਰਦੇ ਹਾਂ ਜੀ ਬਾਪੂ ਜੀ ਵੀ ਰੱਬ ਦਾ ਰੂਪ ਹੈ।

  • @SukhwinderSingh-wq5ip
    @SukhwinderSingh-wq5ip ปีที่แล้ว +4

    ਸੋਹਣੀ ਵੀਡੀਓ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @JaswinderKaur-xd1he
    @JaswinderKaur-xd1he ปีที่แล้ว +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤੇ ।ਪਰਮਾਤਾ ਮੇਹਰ ਕਰੇ ।

  • @beautifulindia3196
    @beautifulindia3196 ปีที่แล้ว +2

    ਵਾਹਿਗੁਰੂ ਜੀ ਐਸੀ ਕ੍ਰਿਪਾ ਕਰੋ , ਪੰਜਾਬ ਦਾ ਹਰ ਪਰਿਵਾਰ ਇਸ ਤਰ੍ਹਾਂ ਇਕਠਾ ਰਹੇ 🙏🏻🙏🏻🙏🏻🙏🏻🙏🏻🙏🏻

  • @sarbjeetkaur1582
    @sarbjeetkaur1582 ปีที่แล้ว +11

    ਬਹੁਤ ਵਧੀਆ

  • @drjohal747
    @drjohal747 ปีที่แล้ว +3

    ਪਹਿਲਾਂ ਤਾਂ ਵੀਡੀਓ ਦੇਰ ਨਾਲ ਦੇਖਣ ਮਾਫੀ ਦੂਜਾ ਇਹ ਗੱਲ ਸੌ ਪ੍ਰਤੀਸ਼ਤ ਸੱਚ ਹੈ ਜਿਥੇ ਵਡੇਆ ਦਾ ਸਤਿਕਾਰ ਹੈ ਉਥੇ ਗੁਰਬਾਣੀ ਅਨੁਸਾਰ ਦਿੰਦਾ ਦੇਹ ਲੈਂਦੇ ਥੱਕ ਪਾਹੇ ਯੁਗਾ ਯੁਗੰਤਰ ਖਾਹੀ ਖਾਹਿ ਹੁਕਮੀ ਹੁਕਮ ਚਲਾਹੇ

  • @Jaskiratsingh-ei2ll
    @Jaskiratsingh-ei2ll 7 หลายเดือนก่อน +1

    Waheguru ji🙏

  • @kuljinderdhaliwal3241
    @kuljinderdhaliwal3241 ปีที่แล้ว +15

    ਸੱਚੀ ਬਾਪੂ ਨੂੰ ਦੇਖਕੇ ਡਰ ਲੱਗਦਾ। ਵਾਹਿਗੁਰੂ ਜੀ ਪਰਿਵਾਰ ਨੂੰ ਚੜਦੀ ਕਲਾ ਵਿੱਚ ਰੱਖੇ

  • @jugrajsingh9152
    @jugrajsingh9152 ปีที่แล้ว +4

    ਸਤਿ ਸ੍ਰੀ ਆਕਾਲ ਸਾਰੇ ਪਰਿਵਾਰ ਨੂੰ ਜੀ 🌹🙏🙏 ਵੀਰ ਜੀ ਜੋਪਰਵਾਰ ਇੱਕਠੇ ਹਨ ਉਹ ਬਣਾਂ ਵੀ ਸੱਭ ਕੁੱਝ ਗਏ ਹਨ ਇਹ ਉਸ ਕਹਾਣੀ ਦੀ ਤਰ੍ਹਾਂ ਇਕ ਬਜ਼ੁਰਗ ਪਿਤਾ ਨੇ ਆਪਣੇ ਸਾਰੇ ਬੱਚੇ ਇਕੱਠੇ ਕੀਤੇ ਤੇ ਫਿਰ ਸਾਰਿਆਂ ਨੂੰ ਇਕ ਇਕ ਸੋਟੀ ਤੋੜਨ ਨੂੰ ਕਿਹਾ ਸਾਰੇ ਵੀਰਾਂ ਨੇ ਸੋਟੀ ਤੋੜ ਦਿੱਤੀ ਤੇ ਫਿਰ ਸਾਰੀਆਂ ਸੋਟੀਆਂ ਇਕੱਠੀਆਂ ਕਰਕੇ ਕੱਲੇ ਕੱਲੇ ਨੂੰ ਤੋੜਨ ਲਈ ਕਿਹਾ ਉਹ ਨਾਂ ਟੁੱਟੀਆਂ ਤੇ ਪਿਤਾ ਨੇ ਕਿਹਾ ਜੇ ਇਨ੍ਹਾਂ ਸੋਟੀਆਂ ਦੀ ਤਰ੍ਹਾਂ ਇਕੱਠੇ ਰਹੋਗੇ ਤਾਂ ਤੁਹਾਨੂੰ ਕੋਈ ਤੋੜ ਨਹੀਂ ਸਕਦਾ ਇਸ ਪਰਿਵਾਰ ਨੇ ਉਸ ਤਰ੍ਹਾਂ ਹੀ ਕਰਕੇ ਦਿਖਾਇਆ ਹੈ ਜੀ ਪਰਮਾਤਮਾ ਇਸ ਪਰਿਵਾਰ ਨੂੰ ਇਸ ਤਰ੍ਹਾਂ ਹੀ ਖ਼ੁਸ਼ ਰੱਖਣ ਜੀ 🙏🙏♥️

  • @gurdevkaur1209
    @gurdevkaur1209 ปีที่แล้ว +1

    ਬੋਹਤ ਹੀ ਭਾਗਾਂ ਵਾਲਾ ਪਰਿਵਾਰ ਹੈ ਦੇਖ ਕੇ ਮਨ ਬੋਹਤ ਹੀ ਖੁਸ਼ ਹੋ ਗਿਆ ਜੀ

  • @makhansingh3002
    @makhansingh3002 ปีที่แล้ว +4

    ਇਹ ਸਭ ਵਹਿਗੁਰੂ ਦੀ ਮੇਹਰ ਹੁੰਦੀ ਆ ਡੰਡਾ ਨਹੀਂ

  • @SatbirKaur-d5x
    @SatbirKaur-d5x ปีที่แล้ว +6

    ਬਹੁਤਵਧੀਆਪਰਿਵਾਰ

  • @karamjitsingh3748
    @karamjitsingh3748 ปีที่แล้ว +8

    ਬਾਪੂ ਜੀ ਤੁਸੀਂ ਗਰੇਟ ਹੋ❤

  • @manjinderdhillon5364
    @manjinderdhillon5364 ปีที่แล้ว +1

    ਬਹੁਤ ਮੇਹਰ ਆ ਜੀ ਅਜਿਹੇ ਪ੍ਰਵਾਰਾ ਤੇ

  • @GurdeepSingh-su5ev
    @GurdeepSingh-su5ev ปีที่แล้ว +3

    ਪ੍ਰਮਾਤਮਾ ਚੜਦੀ ਕਲਾ ਬਖਸ਼ੇ ਏਸ ਪ੍ਰੀਵਾਰ ਖਾਸ ਕਰਕੇ ਬੇਬੇ ਬਾਪੂ ਨੂੰ ਬਿਲਕੁਲ ਮੇਰੇ ਬਾਪੂ ਵਾਲੇ ਅਸੂਲ ਨੇ ਅੱਜ ਉਹ ਦੁਨੀਆ ਵਿੱਚ ਨਹੀ ਰਹੇ

  • @thewarrior679
    @thewarrior679 ปีที่แล้ว +4

    ਗੁਰੂ ਪਾਤਸ਼ਾਹ ਸਦਾ ਖੁਸ਼ੀਆਂ ਬਖਸ਼ਣ ਪਰਿਵਾਰ ਨੂੰ

  • @gurbaxsingh4615
    @gurbaxsingh4615 ปีที่แล้ว +1

    ਹੁਣ ਵੀ ਜਿਹੜੇ ਬੱਚੇ ਆਪਣੇ ਮਾਂ ਪਿਓ ਦੀ ਇੱਜ਼ਤ ਕਰਦੇ ਹਨ, ਉਨ੍ਹਾਂ ਨੂੰ ਪਰਮਾਤਮਾ ਮਿਹਰ ਭਰਿਆ ਹੱਥ ਰੱਖਦਾ ਹੈ।ਵਾਹਿਗੁਰੂ ਉਸ ਪਰਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ।❤❤❤❤

  • @gurmailfoji4236
    @gurmailfoji4236 ปีที่แล้ว +6

    ਜਿੰਦਗੀ ਦੀ ਪਹਿਲੀ ਖੁਸ਼ੀ

  • @Dutt-ff
    @Dutt-ff ปีที่แล้ว +2

    Bhut vadia lagia ji video dekh ke eho jihe parivaar virle hi milde han🙏🙏

  • @VAIDTHANDURAMJISARPANCHGHUNASB
    @VAIDTHANDURAMJISARPANCHGHUNASB ปีที่แล้ว

    ਵਾਹਿਗੁਰੂ ਜੀ ਦੀ ਕਿਰਪਾ ਜੀ ਵਾਹਿਗੁਰੂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ੇ ਜੀ

  • @gurmukhsingh9717
    @gurmukhsingh9717 ปีที่แล้ว

    ਪੱਤਰਕਾਰ ਵੀਰ ਜੀ ਜਹਿੜੇ ਪਰਿਵਾਰ ਅਕਿਠੇ ਰਹਿੰਦੇ ਨੇ ਇਹ ਤਰੱਕੀਆਂ ਬਖ਼ਸ਼ਦ ਹੁੰਦੀਆਂ ਨੇ ਸਾਡੇ ਪਿਉਂ ਦਾਦੇ ਕਦੀ ਪਰਿਵਾਰ ਨੂੰ ਅਲੱਗ ਨਹੀ ਹੋਣ ਦਿੱਦੇ ਪਰ ਵੀਰੋ ਇਦਾਂ ਹੀ ਕੰਮ ਕਰਦੇ ਰਹਿਣਾ ਸਦਾ ਚੜ੍ਹਦੀ ਕਲਾ ਵਿੱਚ ਰੱਖੀਂ ਵਾਹਿਗੁਰੂ ਜੀ ਮੇਹਰ ਕਰਨੀ ਇਸ ਪਰਿਵਾਰ ਤੇ

  • @NikkuSingh-z9r
    @NikkuSingh-z9r ปีที่แล้ว +2

    Pramatama thunu saria nu khus rakhe ❤

  • @jasswantsingh1887
    @jasswantsingh1887 ปีที่แล้ว +5

    Sajje pariwar vich barkta hundya hun waheguru waheguru

  • @AkramAkram-nb6bh
    @AkramAkram-nb6bh ปีที่แล้ว +1

    Masha allha g very nice family I'm from Pakistan Punjab

    • @mohandhindsa1174
      @mohandhindsa1174 ปีที่แล้ว

      Thankyou very much Sadi taraf se bahut bahut pyar

  • @RandeepSandhu-e4z
    @RandeepSandhu-e4z ปีที่แล้ว +2

    ਵਾਹੇਗੁਰੂ ਜੀ ਮਿਹਰ ਕਰੀਂ

  • @sukhidhaliwal4665
    @sukhidhaliwal4665 ปีที่แล้ว +1

    ਰੱਬ ਇਸ ਤਰਾ ਰੱਖੇ

  • @ranasing7499
    @ranasing7499 ปีที่แล้ว +1

    ਬਹੁਤ ਵਧੀਆ ਕਰਮਾ ਵਾਲੇ ਹੋ ਵਾਹਿਗੁਰੂ ਭਲੀ ਕਰੇ ਸੱਭ ਤੇ ਜੀ ਪਰ ਮੇਰਾ 2ਵਾਰੀ ਤਲਾਕ ਹੋ ਗਿਆ ਇਸ ਚੱਕਰ ਵਿਚ

  • @SimzzRangi
    @SimzzRangi ปีที่แล้ว +12

    Literally this is a blessing ❤️

  • @harjindermandair9310
    @harjindermandair9310 ปีที่แล้ว +13

    We live in UK in joint family since 47 years people give our examples we never have any issues no regrets we are very happy and successful God blessed us with everything 🙏

    • @kisankaur4459
      @kisankaur4459 ปีที่แล้ว +3

      👍 stay together Forever, well Done

    • @rajkang69
      @rajkang69 ปีที่แล้ว +2

      ੴ ❤🎉! ਸ਼ੁਕਰ ਤੇ ਸ਼ੁਕਰਾਨਾਂ ਵਾਹਿਗੁਰੂ ਜੀ ਦਾ !

  • @renubala4152
    @renubala4152 ปีที่แล้ว +3

    Waheguru ji chardikla ch rakhe sare parwar te🥰🥰🥰🥰

  • @Makhansingh-fb1vz
    @Makhansingh-fb1vz ปีที่แล้ว +1

    Very nice

  • @harjitlitt1375
    @harjitlitt1375 10 หลายเดือนก่อน

    Very good example of joint family. Rare families now a days. Congratulations

  • @GurpreetKaur-rr5oi
    @GurpreetKaur-rr5oi ปีที่แล้ว +5

    Bahut jiyada vadia family

  • @sarbjitkaur4559
    @sarbjitkaur4559 ปีที่แล้ว +8

    Waheguru Ji Chardikla Rakhe Familie Te 🙏❤

  • @MannSabb-qw3ni
    @MannSabb-qw3ni ปีที่แล้ว +1

    Waheguru ji 🙏🙏♥️💚💚

  • @parmjitkaur3717
    @parmjitkaur3717 ปีที่แล้ว +5

    Bhut vadia lga dekh k

  • @manjindersinghbhullar8221
    @manjindersinghbhullar8221 ปีที่แล้ว

    ਬਹੁਤ ਵਧੀਆ ਇੰਟਰਵਿਊ

  • @cakes1324
    @cakes1324 ปีที่แล้ว +1

    👍

  • @darshansingh387
    @darshansingh387 ปีที่แล้ว +2

    Good

  • @manrajsingh.9r.187
    @manrajsingh.9r.187 ปีที่แล้ว +2

    Bappu ji poora jung pai na beautiful family barkat ek wich

  • @karanveersingh8581
    @karanveersingh8581 ปีที่แล้ว +1

    ਬਾਪੂ ਜੀ ਗਰੇਟ❤

  • @SurinderKaur-jo4ee
    @SurinderKaur-jo4ee ปีที่แล้ว +2

    Vadia parwar god bless you all famley

  • @kuldeepjoshi3737
    @kuldeepjoshi3737 ปีที่แล้ว

    Bahut bdhia ji bdi khusi hui bapuu ji sara privar jodke ke rkhea

  • @ajmerbrar7490
    @ajmerbrar7490 หลายเดือนก่อน

    Sab Waheguru ji di mehar Sadke ji Very nice family ji

  • @KuldeepKaur-oc8cn
    @KuldeepKaur-oc8cn ปีที่แล้ว +4

    Wahaguru Ji App Sabh Da Pyar Bnai Rakhay BJurga Da ASherrwad Sda Hi parwar utay Rahay❤ 🎉

  • @balwantsinghdhadda2644
    @balwantsinghdhadda2644 ปีที่แล้ว +2

    Very nice ji
    God bless them

  • @zafarali6202
    @zafarali6202 ปีที่แล้ว +2

    Zabardast family 👪

  • @DhindsaVideo
    @DhindsaVideo ปีที่แล้ว +3

    ਜਲਾਲਾਬਾਦ ਵਾਲੇ ❤❤❤

  • @lakhbirsingh6534
    @lakhbirsingh6534 ปีที่แล้ว +2

    🎉very nice waheguru ji Mehar karn ji 🎉

  • @inderveerbrar
    @inderveerbrar ปีที่แล้ว +2

    Ryt ♥️🔥

  • @MB-uv4qu
    @MB-uv4qu 6 หลายเดือนก่อน

    Ssaji Wahiguru ji hemesha kushiaya dayn 🙏🏻
    Baut vadiaya joint family vich reyhna, par zaroor freedom v chahida hai.

  • @sukhjinderkaur1417
    @sukhjinderkaur1417 ปีที่แล้ว +2

    Very nice God bless you

  • @yashdhillon731
    @yashdhillon731 ปีที่แล้ว +7

    Very nice femily

  • @gurmeetsinghsidhu6630
    @gurmeetsinghsidhu6630 ปีที่แล้ว +3

    ❤❤❤❤

  • @paramjitkaur6791
    @paramjitkaur6791 ปีที่แล้ว +3

    Very nice family

  • @Funny_guru.7870
    @Funny_guru.7870 ปีที่แล้ว +5

    Parmatma aap ko khush rakhe ji🌹❤️🙏

  • @Gavvybawa
    @Gavvybawa ปีที่แล้ว +1

    Akaal purakh Hamesha tuhanu kussh rakhn

  • @surindergarg-lq9np
    @surindergarg-lq9np ปีที่แล้ว +4

    Nice.brother.waheguru
    Mehar.kare

  • @kabaddi.pb32
    @kabaddi.pb32 ปีที่แล้ว +6

    Waheguru ji chardikla ch rakhe sare parwar nu❤❤❤

  • @JaswantSingh-uu5us
    @JaswantSingh-uu5us ปีที่แล้ว

    ਤੁਹਾਡੀਆ ਵਿਚਾਰ ਸੁਣ ਕੇ ਆਨੰਦ ਆ ਗਿਆ ਤੁਸੀ ਤਾ ਪ੍ਰਵਾਰ ਵਿਚ ਹੋ ਤਹਾਨੂੰ ਕਿੰਨਾ ਆਨੰਦ ਹੋਵੇਗਾ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ ਜੀ

  • @RajinderSingh-ts2oy
    @RajinderSingh-ts2oy 11 วันที่ผ่านมา

    God blessings!

  • @JasmailSingh-u9s
    @JasmailSingh-u9s ปีที่แล้ว +4

    Very good video

  • @sagandeep1076
    @sagandeep1076 ปีที่แล้ว +2

    Bapu g Mere mama g vrge ne bilkul,,skl v same and asool v oda de hi ne😊

  • @ManpreetSidhu-pj6xv
    @ManpreetSidhu-pj6xv ปีที่แล้ว +1

    Bhut shona lagda ava family dakh ka❤❤

  • @Balbirsinghusa
    @Balbirsinghusa ปีที่แล้ว +3

    ਪਹਿਲਾਂ ਪਰਿਵਾਰ ਐਂ ਈ ਹੁੰਦੇ ਸੀ ਹੁਣ ਈ ਆਪੋ ਧਾਪ ਪੈ ਗਈ।

  • @verygoodverygoodbaldevsing6075
    @verygoodverygoodbaldevsing6075 ปีที่แล้ว

    Veri good Waheguru Mehar kare

  • @arshmcf19
    @arshmcf19 ปีที่แล้ว +2

    ❤❤🎉🎉

  • @Harpreet-h2k
    @Harpreet-h2k ปีที่แล้ว +9

    Very nice video good job ❤❤❤❤🎉🎉🎉😊😊😊😊😊😊😊❤❤❤❤🎉🎉🎉🎉

  • @jarnailkaur1888
    @jarnailkaur1888 ปีที่แล้ว +2

    very nice family ekta vich bl hai

  • @tajindersandhu3413
    @tajindersandhu3413 ปีที่แล้ว +7

    Very nice ❤❤👍👍🎉🎉

  • @AmarjitKaur-pq8bg
    @AmarjitKaur-pq8bg ปีที่แล้ว +4

    Very good family je

  • @harjindersingh5290
    @harjindersingh5290 ปีที่แล้ว +2

    Waheguru ji 🙏 nice 👍

  • @randeepkaur9068
    @randeepkaur9068 ปีที่แล้ว +5

    Baut vadia family

  • @KalaDhindsa-f2m
    @KalaDhindsa-f2m ปีที่แล้ว +3

    Very nice family❤❤❤❤🎉🎉🎉😅😅

  • @manjeetkaur7201
    @manjeetkaur7201 ปีที่แล้ว +5

    Good 👍👍

  • @gopydhillon8410
    @gopydhillon8410 ปีที่แล้ว +7

    ❤❤❤❤😊😊

  • @jogasingh6713
    @jogasingh6713 ปีที่แล้ว +1

    Bapu Naal Sardari G

  • @KrishnaRani-hw7dl
    @KrishnaRani-hw7dl ปีที่แล้ว +1

    ਮੈ ਇਨ੍ਹਾਂ ਕੁਝ ਕੁਮੈਟਾਂ ਦੇ ਵਿਚ ਨਹੀ ਲਿਖ ਕੇ ਦੱਸ ਸਕਦੀ ਕੀ ਕਿਹੜੀਆਂ ਕਿਹੜੀਆਂ ਗੱਲਾਂ ਮੇਰੇ ਦਾਦਾ ਜੀ ਨੂੰ ਯਾਦ ਨੇ

  • @dilpreetdhillon8319
    @dilpreetdhillon8319 ปีที่แล้ว +1

    Awawaw

  • @shinderkaur684
    @shinderkaur684 ปีที่แล้ว +1

    👌👌

  • @karamsingh5855
    @karamsingh5855 ปีที่แล้ว +5

    Good 👍 👍

  • @avtars.dhindsa8381
    @avtars.dhindsa8381 ปีที่แล้ว +1

    ਇਹ ਵੀਡੀਉ ਮੇਰੇ ਹੀ ਪਿੰਡ ਜਲਾਲਗੜ ਨਜ਼ਦੀਕ ਪਿੰਡ ਚੌਦਾਂ) ਹਲਕਾ ਅਮਰਗੜ੍ਹ ਦੀ ਹੈ ਸਾਡੇ ਮਾਮਾ ਜੀ ਦੀ ਲੜਕੀ ਇਸ ਪਰਵਾਰ ਦੀ ਨੂੰਹ ਹੈ , ਮੈਂ ਤਾਂ ਵੈਸੇ ਕਲਕੱਤੇ ਰਹਿ ਰਿਹਾਂ, ਵਧੀਆ ਪਰਵਾਰ ਏ, ਵਾਹਿਗੁਰੂ ਇਸ ਤੇ ਪਰਵਾਰ ਨੂੰ ਖ਼ੁਸ਼ੀਆਂ ਬਖਸ਼ਣ ,,ਏਕੇ ਵਿਚ ਹੀ ਬਰਕਤ ਹੈ,

    • @Laddi_siona
      @Laddi_siona ปีที่แล้ว

      Jalalawad amrgarh kol