Why was the Prime Minister Assassinated? | Katha | Bhai Harpal Singh Fatehgarh Sahib |

แชร์
ฝัง
  • เผยแพร่เมื่อ 31 ต.ค. 2024

ความคิดเห็น • 100

  • @JaswinderSingh-lc4vv
    @JaswinderSingh-lc4vv 2 วันที่ผ่านมา +42

    ਭਾਈ ਕੇਹਰ ਸਿੰਘ ,ਭਾਈ ਸਤਵੰਤ ਸਿੰਘ ਜੀ ਅਤੇ ਭਾਈ ਬੇਅੰਤ ਸਿੰਘ ਜੀ ਹੋਰਾ ਨੂੰ ਦਿਲ ਦੀਆ ਗਹਿਰਾਈਆ ਤੋ ਕੋਟਿ ਕੋਟਿ ਪ੍ਰਣਾਮ 🙏🙏🙏🙏🙏🙏🙏🙏🙏🙏🙏🙏

  • @AmarjitSingh-nq5lj
    @AmarjitSingh-nq5lj วันที่ผ่านมา +24

    ਵਿਦਵਾਨ ,,ਦਲੇਰ ਅਤੇ ਸਿੱਖ ਕੌਮ ਦੇ ਹੀਰੇ ਕਥਾ ਵਾਚਕ ਹਨ ਭਾਈ ਹਰਪਾਲ ਸਿੰਘ ਜੀ

  • @JagdishSingh-gu7il
    @JagdishSingh-gu7il 10 ชั่วโมงที่ผ่านมา +1

    ਸਿੱਖ ਪੰਥ ਦੇ ਮਹਾਨ ਵਿਦਵਾਨ ਗਿਆਨ ਦਾ ਚਸਮਾਂ ਭਾਈ ਸਾਹਿਬ ਭਾਈ ਹਰਪਾਲ ਸਿੰਘ ਸਿੰਘ ਸਾਹਿਬ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।

  • @mistersingh8438
    @mistersingh8438 วันที่ผ่านมา +12

    ਵਾਹਿਗੁਹੂ ਜੀ, ਬਹੁਤ ਅਛਾ ਵਿਖਿਆਨ ਦਿਤਾ
    ਹੈ ਵੀਰ ਸੀ ਤੁਸੀ. ਪ੍ਮਾਤਮਾ ਆਪ ਜੀ ਤੇ ਮਿਹਰ ਭਰਿਆ ਹਥ ਰਖਨ ਇਸੇਤਰਾ ਆਪ ਸੰਗਤਾਂ ਨੂੰ ਕਥਾ ਦੁਆਰਾ ਚਾਨਣਾ ਪਾਉਦੇ ਰਹੋ.

  • @jsingh6822
    @jsingh6822 18 ชั่วโมงที่ผ่านมา +5

    ਵਾਹਿਗੁਰੂ ਜੀ ਧੰਨ ਭਾਈ ਕੇਹਰ ਸਿੰਘ ਧੰਨ ਜੀ ਭਾਈ ਸਤਵੰਤ ਸਿੰਘ ਜੀ ਧੰਨ ਭਾਈ ਬੇਅੰਤ ਸਿੰਘ ਜੀ ਪ੍ਰਣਾਮ ਸ਼ਹੀਦਾਂ ਨੂੰ

  • @gurjantsingh167
    @gurjantsingh167 18 ชั่วโมงที่ผ่านมา +3

    ਧੰਨ ਵਾਹਿਗੁਰੂ ਜੀ

  • @BhawansinghAulakh
    @BhawansinghAulakh 2 วันที่ผ่านมา +21

    ਭਾਈ ਕੇਹਰ ਸਿੰਘ ਸਤਵੰਤ ਸਿੰਘ ਬੇਅੰਤ ਸਿੰਘ ਸ਼ਹੀਦ ਸੂਰਮੇ ਸਦਾ ਲਂਈ ਬਹੁਤ ਵੱਡੇ ਸੂਰਮੇਂ ਸੀ ਮੇਰਾ ਨਿਮਾਣੇ ਸਿੱਖ ਵਜੋਂ ਪ੍ਰਨਾਮ ਹੈਂ

  • @amanjotkaur2986
    @amanjotkaur2986 22 ชั่วโมงที่ผ่านมา +5

    ਵਾਹਿਗੁਰੂ ਚੜਦੀ ਕਲਾ ਬਖਸ਼ਣ ਭਾਈ ਸਾਹਿਬ ਜੀ ਨੂੰ ਸਿਖ ਕੌਮ ਨੂੰ ਵੀ ਇਦੰਰਾ ਗਾੰਧੀ ਦਾ ਪੁਤਲਾ ਸਾੜ ਕੇ ਦੁਸਿਹਰਾ ਮਨਾਉਣਾ ਚਹਿਦਾ ਮੈਂ ਸਾਰਾ ਕੁਝ ਆਪ ਵੇਖਿਆ ਹੈ ਜੀ 😢😢❤

  • @artandcraftwithdeep7529
    @artandcraftwithdeep7529 18 ชั่วโมงที่ผ่านมา +1

    ਕਥਾ ਵਿਚਾਰ ਸੁਣਨ ਨੂੰ ਤਰਸੇ ਪਏ ਹਾਂ ਭਾਈ ਸਾਹਿਬ ਜੀ। ਫਤਿਹਗੜ੍ਹ ਸਾਹਿਬ ਤੋਂ।

  • @BasantSinghBassian-zq9cz
    @BasantSinghBassian-zq9cz 2 วันที่ผ่านมา +5

    ਵਾਹਿਗੁਰੂ ਜੀ ਧੰਨ ਹਨ,ਧੰਨ ਵਾਹਿਗੁਰੂ ਜੀ ਦੇ ਸੇਵਕ ਅਤੇ ਧੰਨ ਹਨ ਗੁਰਬਾਣੀ ਦੇ ਕਥਾਵਾਚਕ , ਵਾਹਿਗੁਰੂ ਜੀ ਇਹਨਾਂ ਤੇ ਆਪਣੀ ਮਿਹਰ ਸਦੀਵ ਕਾਲ ਰੱਖਣੀ।

  • @GurumeetSingh-yj1lp
    @GurumeetSingh-yj1lp 22 ชั่วโมงที่ผ่านมา +2

    ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਗੁਰੂ ਕਿਰਪਾ ਕਰੇ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਲੰਮੀ ਉਮਰ ਆਪ ਜੀ ਨੂੰ ਬਖਸ਼ੇ ਅਤੇ ਆਪ ਜੀ ਇਸੇ ਤਰ੍ਹਾਂ ਹੀ ਪੰਥ ਦੀ ਵੱਧ ਚੜ ਕੇ ਸੇਵਾ ਕਰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @JagdishSingh-gu7il
    @JagdishSingh-gu7il 10 ชั่วโมงที่ผ่านมา +1

    ਭਾਈ ਕੇਹਰ ਸਿੰਘ ਭਾਈ ਬੇਅੰਤ ਸਿੰਘ ਭਾਈ ਸਤਵੰਤ ਸਿੰਘ ਜੀ ਮਹਾਨ ਸ਼ਹੀਦਾਂ ਨੂੰ ਅਰਬਾਂ ਦਫਾ ਪ੍ਰਣਾਮ ਜੀ।

  • @surindersidana1653
    @surindersidana1653 5 ชั่วโมงที่ผ่านมา +1

    Waheguru Waheguru Waheguru Waheguru Waheguru ji 🙏🙏🙏🙏🙏🙏🙏🙏🙏🙏🙏🙏 Theek hai ji 🙏

  • @HarjitSingh-g4n
    @HarjitSingh-g4n วันที่ผ่านมา +4

    ਭਾਈ ਹਰਪਾਲ ਸਿੰਘ ਜੀ ਬਹੁਤ ਵਧੀਆ ਵਿਚਾਰ

  • @devgillbeli2284
    @devgillbeli2284 18 ชั่วโมงที่ผ่านมา +1

    ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @HarpalSingh-hk6ti
    @HarpalSingh-hk6ti วันที่ผ่านมา +7

    ਪ੍ਨਾਮ ਸ਼ਹੀਦਾਂ ਨੂੰ

  • @bholabholi7083
    @bholabholi7083 9 ชั่วโมงที่ผ่านมา +2

    ❤Bhai Kehair Singh zindabad ❤❤

  • @iqbalsinghres9309
    @iqbalsinghres9309 21 ชั่วโมงที่ผ่านมา +1

    ਵਾਹਿਗੁਰੂ ਜੀ❤❤❤

  • @Kathakahaniya123
    @Kathakahaniya123 วันที่ผ่านมา +4

    Wah ji Wah waheguru ji

  • @vishavdeepsingh3918
    @vishavdeepsingh3918 วันที่ผ่านมา +5

    Waheguru ji 🙏🙏🙏🙏🙏🌷🌷❤❤

  • @prabhjtotsingh2673
    @prabhjtotsingh2673 18 ชั่วโมงที่ผ่านมา +1

    🎉 Waheguru ji waheguru ji waheguru ji waheguru ji waheguru ji waheguru ji 🎉

  • @rajindersingh-uw7bi
    @rajindersingh-uw7bi 2 ชั่วโมงที่ผ่านมา

    ਬਹੁਤ ਵਧੀਆ ਵਿਚਾਰ ਸਿੰਘ ਸਾਬ ਜੀ

  • @AmarSingh-of9ho
    @AmarSingh-of9ho วันที่ผ่านมา +4

    ਵੀਰ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਬੇਨਤੀ ਹੈ ਕਿ ਇਹ ਸਾਰੀ ਕਥਾ ਭੇਜਣ ਦੀ ਕਿਰਪਾਲਤਾ ਕਰੋ ਜੀ

  • @harjindersaini8591
    @harjindersaini8591 วันที่ผ่านมา +2

    Singh sahab ji bahut bahut dhanyvad WaheGuru Ji ka Khalsa WaheGuru Ji ki Fateh

  • @ParwinderSingh-je2nk
    @ParwinderSingh-je2nk วันที่ผ่านมา +2

    WAHEGURU JI KA KHALSA WAHEGURU JI KI FATHE

  • @kaursurinder954
    @kaursurinder954 วันที่ผ่านมา +3

    Waheguru g 🙏🙏🙏🙏🙏

  • @BsKhalsa-dh7by
    @BsKhalsa-dh7by 23 ชั่วโมงที่ผ่านมา +1

    ਬਹੁਤ ਵਧੀਆ ਜੀ

  • @DavinderSingh-vj8ti
    @DavinderSingh-vj8ti 20 ชั่วโมงที่ผ่านมา +1

    ਵਿਦਵਾਨ ਦਲੇਰ ਸੂਝਵਾਨ ਅਤੇ ਮਹਾਨ ਸਿਖ ਕੋਮ ਦੇ ਰਤਨ ਕਥਾ ਵਾਚਕ ਹਨ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ🙏

  • @GurmeetKaur-gt1fm
    @GurmeetKaur-gt1fm วันที่ผ่านมา +3

    Satnam ..Shri..waheguru..jio🎉🎉🎉🎉🎉

  • @sukhwindersinghghuman1638
    @sukhwindersinghghuman1638 วันที่ผ่านมา +3

    Waheguru ji❤

  • @JaswinderSingh-lc4vv
    @JaswinderSingh-lc4vv 2 วันที่ผ่านมา +3

    ਵਾਹਿਗੁਰੂ ਜੀ

  • @tejindersingh4285
    @tejindersingh4285 19 ชั่วโมงที่ผ่านมา +1

    Prnam shahidan nu jina ne dhramte koum di khatir qurbanian dittian

  • @ParwinderSingh-je2nk
    @ParwinderSingh-je2nk วันที่ผ่านมา +3

    DHAN DHAN SRI GURU NANAK DEV JI MAHARAAJ JI DASHMESH PITA DHAN DHAN SRI GURU GOBIND SINGH JI MAHARAAJ JI

  • @manpreetsinghdhillon2844
    @manpreetsinghdhillon2844 วันที่ผ่านมา +2

    WAHEGURU ji ka KHALSA
    WAHEGURU ji kee FATEH

  • @prabhjotkaur629
    @prabhjotkaur629 วันที่ผ่านมา +1

    ਪਰਮਾਤਮਾ ਮਿਹਰ ਭਰਿਆ ਹੱਥ ਰੱਖਣ ਜੀ 🙏🙏

  • @SurinderpalkaurGill-km7gr
    @SurinderpalkaurGill-km7gr วันที่ผ่านมา +3

    Bhai sahib Harpal singh bahut chardi kla wale ho

  • @GurmailSingh-fr9ph
    @GurmailSingh-fr9ph 2 วันที่ผ่านมา +4

    Wah ji good think 100 prcent right

  • @baljit8759
    @baljit8759 วันที่ผ่านมา +2

    👏👏

  • @rangeelsingh38
    @rangeelsingh38 19 ชั่วโมงที่ผ่านมา

    ਬਹੁਤ ਖੂਬ ਜੀ

  • @singhvaninder
    @singhvaninder วันที่ผ่านมา +2

    ਪ੍ਰਣਾਮ ਸ਼ਹੀਦਾਂ ਨੂੰ 🪯
    ਅੱਜ ਸਤਵੰਤ ਦਾ ਕੇਹਰ ਹੀ ਬੇਅੰਤ ਸੀ..
    ਧੰਨ ਸੂਰਮੇ ਬਾਜਾਂ ਵਾਲੇ ਦੇ…
    ਚਿਤ ਬਣਾ ਲਿਆ ਲਾੜੀ ਮੌਤ ਨੂੰ ਵਿਆਹੁਣ ਦਾ…
    ਮੁੱਖੌ ਅਕਾਲ ਹੀ ਅਕਾਲ ਜਪੰਤ ਸੀ..
    ਸੱਚੇ ਦੇ ਤਖਤ ਢਾਹੁਣ ਦਾ ਸੱਚਾ ਨਿਆਉ ਕਰੰਤ ਸੀ..
    ਬਸ ਹੁਣ ਪਾਪ ਦੀ ਜੰਞ ਭੇਜਣ ਵਾਲੇ ਦਾ ਅੰਤ ਸੀ…
    ਗੁਰ ਗੋਬਿੰਦ ਸੂਰਾ ਜਿੰਨਾ ਦਾ ਕੰਤ ਸੀ
    ਅੱਜ ਸਤਵੰਤ ਦਾ ਕੇਹਰ ਹੀ ਬੇਅੰਤ ਸੀ..
    ਪ੍ਰਣਾਮ ਸ਼ਹੀਦਾਂ ਨੂੰ 🪯

  • @Kulbirsingh-c6m
    @Kulbirsingh-c6m วันที่ผ่านมา +5

    ਪ੍ਰਨਾਮ ਸ਼ਹੀਦਾਂ ਨੂੰ

  • @rupindersinghdhaliwal6992
    @rupindersinghdhaliwal6992 19 ชั่วโมงที่ผ่านมา +1

    ਯੋਧਿਆਂ ਨੂੰ ਪਰਣਾਮ

  • @sukhbirsinghdhanoa2692
    @sukhbirsinghdhanoa2692 วันที่ผ่านมา +5

    Amar Shaheed Bhai Beant Singh ji Bhai Satwant Singh ji deliverd justice to Indira Gandhi.

  • @karnailkahlon8176
    @karnailkahlon8176 2 วันที่ผ่านมา +4

    WAHEGURU ji bless all

  • @jeetsingh186
    @jeetsingh186 วันที่ผ่านมา +1

    Waheguru ji

  • @narindersingh7178
    @narindersingh7178 วันที่ผ่านมา +2

    Waheguru ji waheguru ji

  • @beantsinghsidhu2389
    @beantsinghsidhu2389 วันที่ผ่านมา +2

    Very good baba ji

  • @bholabholi7083
    @bholabholi7083 9 ชั่วโมงที่ผ่านมา +2

    ❤❤❤khalistan zindabad Bhai Beant Singh Satwant Singh zindabad Babbar hardeep Singh nijjar zindabad ❤❤

  • @kulwantbedi4669
    @kulwantbedi4669 13 ชั่วโมงที่ผ่านมา

    Waheguru Ji ka Khalsa
    Waheguru Ji Ki Fateh

  • @jaswantsingh-uc6oh
    @jaswantsingh-uc6oh วันที่ผ่านมา +1

    Waheguru ge 🎉

  • @pratapsinghmantara7038
    @pratapsinghmantara7038 20 ชั่วโมงที่ผ่านมา +1

    ੪੦ ਸਾਲ ਬਾਦ ਸਾਨੂੰ ਕਿਸੇ ਨੇ ਯਾਦ ਤਾਂ ਕਰਵਾਇਆ ਕਿ ੧੯੮੪ ਵਿੱਚ ਸਾਡੇ ਨਾਲ ਕੀ ਵਾਪਰਿਆ ਸੀ, ਸ਼ੁਕਰਾਨਾ ਓਸ ਦਾ । ਪਰ ਪੰਥ ਦੇ ਆਗੂ ਆਪਣੀਆਂ ਚੌਧਰਾਂ ਦੇ ਵਾਸਤੇ ਲੜੀ ਜਾਦੇਂ ਆ। ਸਰਮ-ਧਰਮ ਕਾ ਡੇਰਾ ਦੂਰ ਹੋ ਗਿਆ।।

  • @tejinderpalkaur4001
    @tejinderpalkaur4001 2 วันที่ผ่านมา +2

    waheguru ji

  • @DilpreetKaur-ri1sy
    @DilpreetKaur-ri1sy 2 วันที่ผ่านมา +1

    Waheguru Ji 🙏

  • @ParwinderSingh-je2nk
    @ParwinderSingh-je2nk วันที่ผ่านมา +2

    SAHIBZAADA BABA AJIT SINGH JI SAHIBZAADA BABA JUJHAR SINGH JI SAHIBZAADA JORAWAR SINGH JI SAHIBZAADA BABA FATHE SINGH JI

  • @ParwinderSingh-je2nk
    @ParwinderSingh-je2nk วันที่ผ่านมา

    Bole So nihaal Satsriakal Waheguru Ji Ka Khalsa waheguru Ji ki Fathe

  • @s.k.haridas6726
    @s.k.haridas6726 วันที่ผ่านมา +2

    ਜੀਵਨ ਮੋਤ ਰੱਬ ਦੇ ਹੱਥ

  • @rajasandhu5718
    @rajasandhu5718 วันที่ผ่านมา

    Waheguru

  • @gurmeetbhullar7200
    @gurmeetbhullar7200 วันที่ผ่านมา +1

    Waheguru ji daya karo

  • @mastansingh4337
    @mastansingh4337 22 ชั่วโมงที่ผ่านมา

    🙏🙏

  • @SukhdevSurjitDhaliwal
    @SukhdevSurjitDhaliwal 9 ชั่วโมงที่ผ่านมา

    Truth is Truth 🎉🎉🎉🙏🙏🪯🪯🪯

  • @ambiambi6435
    @ambiambi6435 วันที่ผ่านมา

    🙏🏼🙏🏼

  • @MandeepKaur-vr4yt
    @MandeepKaur-vr4yt วันที่ผ่านมา +1

    🙏

  • @harjindersaini8591
    @harjindersaini8591 วันที่ผ่านมา +1

    Pranam Shahid janu

  • @amritkaur6182
    @amritkaur6182 วันที่ผ่านมา +1

    🙏🙏🙏🙏🙏

  • @dharmindersingh875
    @dharmindersingh875 วันที่ผ่านมา +2

    Whehegro ji kirpa karo khalasa ta

  • @iqbalsinghsingh7997
    @iqbalsinghsingh7997 วันที่ผ่านมา

    Koom da Hera parnam sheeda nu

  • @ParwinderSingh-je2nk
    @ParwinderSingh-je2nk วันที่ผ่านมา

    RAJ KREGA KHALSA 🌹🌹🌹🌹🌹 RAJ KREGA KHALSA 🌹🌹🌹🌹🌹 RAJ KREGA KHALSA 🌹🌹🌹🌹🌹 RAJ KREGA KHALSA 🌹🌹🌹🌹🌹 RAJ KREGA KHALSA 🌹🌹🌹🌹🌹

  • @RavinderpalSingh-n3e
    @RavinderpalSingh-n3e วันที่ผ่านมา +1

    A platform which is blessed to Praise ALMIGHTY if its used to define a murder than nobody using power to kill is wrong

    • @Mystical_voice
      @Mystical_voice วันที่ผ่านมา +5

      Fools like you even say to Guru Sahib that time, that Just recite the Naam ; what is the benefit of wielding these sharp weapons and engaging in wars?” Moreover, the Bani itself states that the wicked should be eliminated. Therefore, please keep your wisdom to yourself.

    • @RavinderpalSingh-n3e
      @RavinderpalSingh-n3e วันที่ผ่านมา

      @Mystical_voice 🙏 you took it all worng jitthe maglacharan kitta janda hove utthe garud puran nahi padhi da

  • @MohanSingh-mm5kb
    @MohanSingh-mm5kb 2 วันที่ผ่านมา +1

    🙏🙏🚩🚩🚩🚩🚩🤎🩵💙💛🧡🩷💜💚❤️

  • @jagdeepsingh5676
    @jagdeepsingh5676 19 ชั่วโมงที่ผ่านมา

    Veer ji kado aa rhe india

  • @kesarsinghkotia6761
    @kesarsinghkotia6761 10 ชั่วโมงที่ผ่านมา

    Veer ji mennu v pejna ji

  • @gurnamsingh7464
    @gurnamsingh7464 3 ชั่วโมงที่ผ่านมา

    Kise nu marna ki dharma aa

  • @raisinghraisingh7791
    @raisinghraisingh7791 วันที่ผ่านมา +1

    ਗਿਆਨੀ ਜੀ ਇਹ ਰਾਵਣ ਕਿਉ ਮਰਿਆ .ਇੰਦਰਾ ਕਿਉ ਮਰੀ .ਭਿੰਡਰਾਵਾਲਿਆਂ ਕਿਆ ਮਾਰਿਆ ਲੋਗੋਵਾਲ ਕਿਆ ਮਾਰਿਆ ਬੇਅੰਤ ਸਿੰਘ ਕਿਆ ਮਾਰਿਆ ਇਹ ਤੁਹਾਡੇ ਕੀਰਤਨ ਦਾ ਹਿੱਸਾ ਬਣ ਗਏ .ਗੁਰੂਬਾਣੀ ਤਾਂ ਤੁਹਾਡੇ ਨੇੜੇ ਤੇੜੇ ਵੀ ਨਹੀਂ .ਬਾਬਾ ਨਾਨਕ ਜੀ ਦਾ ਉਪਦੇਸ਼ ਤਾਂ ਕਮਾਲ ਦਾ ਹੈ .ੳਹ ਤਾਂ ਕਹਿੰਦੇ ਸਨ ਕਿ ਸੰਤਸੰਗ ਉਹ ਹੀ ਜਾਣੀਏ ਜਿਥੇ ਏਕੋ ਨਾਮ ਵਖਾਣਿਏ .ਸਬਦ ਕੀਰਤਨ ਕਰੋ ਕਿਉਂ ਮਰੇ ਮੂਰਦੇ ਪੁਟ ਕੇ ਲੋਕਾਂ ਦਾ ਜੀਵਨ ਬਰਬਾਦ ਕਰਨ ਲਗੇ ਹੋ

  • @dharamsinghji35
    @dharamsinghji35 วันที่ผ่านมา

    Tell that too what happened to our people after that 25.,30 thousands were killed and loose araban.kharaban Rs in business outside punjab

  • @subhashchanderpaul9716
    @subhashchanderpaul9716 11 ชั่วโมงที่ผ่านมา +1

    Klank khat ke Assin bhut khush han ji .Akal di duai khaya karo.

  • @ParwinderSingh-je2nk
    @ParwinderSingh-je2nk วันที่ผ่านมา

    WAHEGURU JI KA KHALSA WAHEGURU JI KI FATHE

  • @karansingh4885
    @karansingh4885 วันที่ผ่านมา +1

    Waheguru ji

  • @SurinderSingh-t8m
    @SurinderSingh-t8m วันที่ผ่านมา

    ਵਾਹਿਗੁਰੂ ਜੀ

  • @pratipalsingh1289
    @pratipalsingh1289 2 วันที่ผ่านมา +2

    Waheguru ji 🙏

  • @khalsame
    @khalsame 2 วันที่ผ่านมา +2

    👏👏👏👏

  • @ParwinderSingh-je2nk
    @ParwinderSingh-je2nk วันที่ผ่านมา

    DHAN DHAN SRI GURU NANAK DEV JI MAHARAAJ DHAN DHAN SRI GURU GARNTH SAHIB JI MAHARAAJ JI

  • @narinderkaurmaan9992
    @narinderkaurmaan9992 2 วันที่ผ่านมา +1

    🙏🙏

  • @ਅੰਮ੍ਰਿਤਪਾਲਸਿੰਘ-ਸ1ਗ
    @ਅੰਮ੍ਰਿਤਪਾਲਸਿੰਘ-ਸ1ਗ 2 วันที่ผ่านมา +1

    🙏

  • @ManjeetKaur-eu5tc
    @ManjeetKaur-eu5tc วันที่ผ่านมา +1

    Waheguru ji

  • @GurmitKaur-co6wz
    @GurmitKaur-co6wz 9 ชั่วโมงที่ผ่านมา

    Waheguru ji🙏🙏

  • @sarbjitsinghbahutvadhya878
    @sarbjitsinghbahutvadhya878 วันที่ผ่านมา

    Waheguru ji

  • @jattwaad9558
    @jattwaad9558 20 ชั่วโมงที่ผ่านมา

    Waheguru ji

  • @MalkeetSingh-v3z
    @MalkeetSingh-v3z วันที่ผ่านมา +2

    Waheguru ji