Very nice video waheguru ji 🙏 👍 bhai sahib ji de jiwan bare sunn k boht dukh laga menu bhai sahib ji da kirtan boht pasand he waheguru ji boht lambi umar den tandrusti den ji 🙏
Asi bhai saheb ji de shabad hamesha apne potra potri nal son ton pahele asi ganden han ji sanu bhai saheb de nige shabad madur awaj wich roj sunde han ji 🙏🏻🙏🏻🙏🏻🙏🏻🙏🏻❤️❤️❤️❤️❤️
Dhan hai Waheguru ji tay tusi bhee bhai sahib ji dhandhan ho! You are a great human being on earth. Our prayers 🙏 Akalpurkh Waheguru ji shower his blessings upon you with everything!
Waheguru ji satnam ji waheguru ji satnam ji waheguru ji satnam ji waheguru ji satnam ji waheguru ji satnam ji waheguru ji satnam ji waheguru ji satnam ji 🎉🎉🎉🎉🎉
🙏🙏🙏🙏🌹 Dhan Dhan Dhan Satguru Sahib-e Kamaal 🙏🙏 Sri Guru Tegh Bahadar Sahib Ji Maharaj 🙏🙏 Dhan Dhan Dhan Mata Gujar Kaur Jii 🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
Bhai sahib ji da kirtan sun k bahut hi ananad anda hai khaskar so Satguru payara mere nalhai,sab ragi Singh eh Shabad gayan Karde hun par jo bhai sahib ji da shabad hai oh koyeeNhi ga Sakda,bhai sahib ji meri aap ji age Banti hai ki tusi tuhadi duty judo v hundi hai tusi eh shabad jaroor padia karo kionki mere wargia sangha bahut initjar which rehndia Han sunan layeee🙏🙏
ਦੁਨਿਆਂ ਦੇ ਸਾਰੇ ਗਾਇਕ,ਮਿਲਕਰ ਵੀ, ਭਾਈ ਸਾਹਿਬ ਜੀ ਦਾ, ਮੁਕਾਬਲਾ ਨਹੀ ਕਰ ਸਕਦੇ, ਵਾਹਿਗੁਰੂ ਚੜ੍ਹਦੀ ਕਲਾਂ ਚੌ ਰੱਖੇ 🙏
ਸੋ ਸਤਿਗੁਰੂ ਪਿਆਰਾ ਮੇਰੇ ਨਾਲ ਹੈ🙏🏽🙏🏽🙏🏽🙏🏽
ਧੰਨ ਧੰਨ ਰਾਮਦਾਸ ਗੁਰੂ ਜੀ ਕੋਟਿ ਕੋਟਿ ਪ੍ਰਣਾਮ ਜੀ
ਭਾਈ ਸਾਹਿਬ ਨੇ ਹੀਰੇ ਜਨਮ ਨੂੰ ਹੀਰੇ ਵਾਂਗ ਚਮ ਕਾ ਦਿੱਤਾ ਕਰੋੜਾਂ ਚੋ ਇਕ ਨੇ ਸਿੱਖ ਪੰਥ ਦੀ ਸ਼ਾਨ ਨੇ
ਗੁਰੂ ਰਾਮਦਾਸ ਜੀ ਮਹਾਰਾਜ, ਭਾਈ ਸਾਹਿਬ ਜੀ ਨੂੰ, ਸਦਾ ਸੁੱਖੀ ਰੱਖਣ , ਵਾਹਿਗੁਰੂ ਜੀ ਕਾ ਖਾਲਸਾ ਸੀ੍ ਵਾਹਿਗੁਰੂ ਜੀ ਕੀ ਫਤਿਹ 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏💛🧡🌹🙏
ਧੰਨ ਨੇ ਭਾਈ ਸਾਹਿਬ ਜੀ
ਭਾਈ ਸਾਹਿਬ ਲਖਵਿੰਦਰ ਸਿੰਘ ਜੀ ਦਾ ਕੀਰਤਨ ਸੁਣ ਕੇ ਬਹੁਤ ਹੀ ਅਨੰਦ ਆਉਂਦਾ ਹੈ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ।
🎉😢 1:57
ਧੰਨ ਧੰਨ ਰਾਮਦਾਸ ਗੁਰ , ਜਿਨ ਸਿਰਿਆ ਤਿਨੈ ਸਵਾਰਿਆ॥
Dhan guru Ramdas ji
ਗੁਰੂ ਰਾਮਦਾਸ ਸਾਹਿਬ ਜੀ ਕ੍ਰਿਪਾ ਕਰਨ ਨਾਲ ਜੇ ਮੇਰੀਆਂ ਅੱਖਾਂ ਦਿੱਤਿਆਂ ਭਾਈ ਸਾਹਿਬ ਜੀ ਦੇਖ ਸਕਦੇ ਆ ਤਾਂ ਮੈਂ ਹੁਣ ਵੀ ਅੱਖਾਂ 👀 ਦੇਣ ਲਈ ਤਿਆਰ ਹਾਂ
Dhanvad vir ji
ਅਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਭਾਈ ਸਾਹਬ ਦਾ ਸ਼ਬਦ
ਨਹੀਂ ਤੁਧ ਜੇਹਿਆ, ਨਹੀਂ ਤੁਧ ਜੇਹਿਆ ,
ਸੁਕਰ ਹੈ ਗੁਰੂ ਰਾਮਦਾਸ ਸਾਹਿਬ ਜੀ
ਦੁਨੀਆਂ ਦੇ ਸਾਰੇ ਰਾਗ, ਭਾਈ ਸਾਹਿਬ ਜੀ ਦੇ,ਕੀਰਤਨ ਸਾਹਮਣੇ,ਫਿੱਕੇ ਲਗਦੇ ਹਨ, ਵਾਹਿਗੁਰੂ ਜੀ 🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤
ਰਾਗੀ ਭਾਈ ਲਖਵਿੰਦਰ ਸਿੰਘ ਜੀ ਅਤੀ ਸਤਿਕਾਰ ਯੋਗ ਰੱਬੀ ਰੁਹਾ। ਕਿਆ ਬਾਤ ਏ। ਧੰਨ ਹੋ ਗੂਰੂ ਰਾਮਦਾਸ ਜੀ।
ਭਾਈ ਸਾਹਿਬ ਜੀ,ਬਹੁਤ ਮਹਾਨ ਕੀਰਤਨੀਏ ਹਨ,ਅੱਜ ਇਹਨਾਂ ਦਾ, ਕੋਈ ਸਾਨੀ ਨਹੀ ਹੈ,ਅਸੀ ਵਾਹਿਗੁਰੂ ਜੀ ਤੋਂ, ਭਾਈ ਸਾਹਿਬ ਜੀ ਦੀ, ਲੰਮੀ ਉਮਰ ਦੀ ਕਾਮਨਾ ਕਰਦੇ ਹਾਂ, ਵਾਹਿਗੁਰੂ ਭਲੀ ਕਰੇ,ਰੱਬ ਰਾਖਾ 🙏
Waheguru ji pai sahb lakhwnder ji de sir te meher pareya hath rahna ji waheguru ji🙏🙏🙏
ਧਨ ਧਨ ਗੁਰੂ ਰਾਮ ਦਾਸ ਗੁਰੂ ਰਾਮ ਦਾਸ ਜੀ ਆਪ ਜੀਕਿਰਪਾ ਨਾਲ ਹੀ ਇਹ ਸਬ ਹੋ ਸਕਦਾ ਹੈ
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ
Very nice video waheguru ji 🙏 👍 bhai sahib ji de jiwan bare sunn k boht dukh laga menu bhai sahib ji da kirtan boht pasand he waheguru ji boht lambi umar den tandrusti den ji 🙏
ਭਾਈ ਸਾਹਿਬ ਜੀ ਤੇ ਵਾਹਿਗੁਰੂ ਜੀ ਦੀਆਂ ਮੋਹਰਾਂ ਹਮੇਸ਼ਾ ਵਰਸਦੀਆਂ ਰਹਿਣ 🙏
Waheguru ji 🙏ਬਹੁਤ ਸੋਹਣਾ ਕੀਰਤਨ krde ਨੇ ਭਾਈ ਸਾਬ
So nice... Bhai lakhwinder singh ji...Aap legend he..Jitni pershansa ki jaaye km he... Great.. Bhoot pyari awaaj.... God bless you... Waheguru ji... 🙏🙏🙏😇
🙏Satnam Shri Waheguru ji🙏
ਵਾਹਿਗੁਰੂ ਭਾਈ ਸਾਹਿਬ ਜੀ ਤੇ ਮੇਹਰ ਭਰਿਆ ਹੱਥ ਰੱਖਣ ਜੀ ਤੰਦਰੁਸਤੀ ਬਣਾਈ ਰੱਖਣ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਹਜੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਚੜਹਦੀ ਕਲਾ ਕਰਨ ਜੀ
ਭਾਈ ਸਾਹਿਬ ਜੀ ਲੱਖਵਿੰਦਰ ਸਿੰਘ ਜੀ ਨੂੰ ਮੈਂ 2000 ਤੋਂ ਵੀ ਜਾਣਦਾ ਹਾਂ ਜੀ ਕਿਓਂ ਕਿ ਮੈਂ ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਸੀ
Dhan Shri Bhai Lakhwinder Singh ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ 🙏🏻🙏🏻🌹🙏🏻
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
Waheguru ji ka khala waheguru ji ki pahate
Waheguru ji waheguru ji waheguru ji waheguru ji waheguru ji waheguru ji waheguru ji
Waheguru g🙏🙇🏻♀️dhan guru Ramdas ji 🙏🙏
Asi bhai saheb ji de shabad hamesha apne potra potri nal son ton pahele asi ganden han ji sanu bhai saheb de nige shabad madur awaj wich roj sunde han ji 🙏🏻🙏🏻🙏🏻🙏🏻🙏🏻❤️❤️❤️❤️❤️
Bahut vdhia ji
ਭਾਈ ਲਖਵਿੰਦਰ ਸਿੰਘ ਜੀ ਬਹੁਤ ਹੀ ਸੁਰੀਲੇ ਗਲੇ ਦੇ ਮਾਲਕ ਔਰ ਮਿੱਠ ਬੋਲਦੇ ਹਨ ਇਹਨਾਂ ਦੇ ਸਿਰ ਤੇ ਗੁਰੂ ਰਾਮਦਾਸ ਸਾਹਿਬ ਜੀ ਦੀ ਰਹਿਮਤ ਹੈ ਜਦੋਂ ਭਾਈ ਸਾਹਿਬ ਜੀ ਕੀਰਤਨ ਕਰਦੇ ਹਨ ਤਾਂ ਸ਼ਰੋਤੇ ਕੀਲੇ ਜਾਂਦੇ ਹਨ ਸਰੋਤਿਆਂ ਦਾ ਪਿਆਰ ਏਸੇ ਤਰ੍ਹਾਂ ਹੀ ਬਣਿਆ ਰਹੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ
Waheguru ji bhai sahib ji nu chardikala bakhsay ji ❤❤
ਸਤਿ ਨਾਮੁ ਵਾਹਿਗੁਰੂ। ਧੰਨ ਧੰਨ ਭਾਈ ਸਾਹਿਬ ਜੀ।
❤ਞਾਹਿਗੁਰੂ ਜੀ❤
Waheguru ji 🎉, Parmatma Bhai Sahib ji nu hamesha khush rakhe ❤❤
ਵਾਹਿਗੁਰੂ ਜੀ 👏
Dhan hai Waheguru ji tay tusi bhee bhai sahib ji dhandhan ho! You are a great human being on earth. Our prayers 🙏 Akalpurkh Waheguru ji shower his blessings upon you with everything!
ਪਰਤਕਾਰ ਵੀਰ , ਭਾਈ ਸਾਬ ਨੂੰ ਗੱਲ ਪੂਰੀ ਨਈ ਕਰਨ ਦਿੰਦੇ, ਪਹਿਲਾਂ ਹੀ ਗੱਲ ਵਿੱਚੋ ਕੱਟ ਦਿੰਦੇ ਹਨ
A hoshe bnde di pshan hundi a
waheguru ji bhai sahib ji nu chardi kla bakshn ehna de sabd boht hi heart touching hunde ne boht hi raseeli voice he 🎉🎉🎉🎉🎉
💐so satgur pyara mere naal hai....jithe kithe mainu le chadayi....❤partakh dhan dhan Ramdas guru ap ji de naal ne....bht kirpa guru sahib di
Waheguru ji Ka Khalsa Waheguru ji Ki Fateh 🙏
❤🎉❤ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕ ਫਤਿਹ ਜੀ ਜੀ ਗੁਰ ਖਲਸਾ ਜੀ ❤🎉❤ਭਾਈ ਲਖਵਿੰਦਰ ਸਿੰਘ ਜੀ❤🎉❤🎹👏💐❤💎❤👌👏
Dhann shiri guru raam daas ji
Whaguru tera shukar ha
Waheguru ji tera shukar hai
Dhan Dhan Guru Ramdas ji🙏🏻🙏🏻🙏🏻
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Bhalo bhalo re kirtaniaa
Waheguru g. Kirtaniye bhai lakhwinder singh ji.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਭਲੀ ਕਰੋ
Waheguru waheguru waheguru ji chardi kla ch rakhn
Waheguru ji chardi kla ch rakhe ji
Waheguru ji tuhadi khani sun ke akha cho pear de hanju age ji Singh ji de darsan ho Jan kde ji waheguru ji
Waheguro ji mehar bhria hath rekhna.
Waheguru ji satnam ji waheguru ji satnam ji waheguru ji satnam ji waheguru ji satnam ji waheguru ji satnam ji waheguru ji satnam ji waheguru ji satnam ji 🎉🎉🎉🎉🎉
Dhan bhai lakhwinder singh ji kot kot pernam ❤
Waheguru ji Bhai sahib lakhwinder ji kirpakaro ji waheguru sahibji😊😅😮
Satnam shri waheguru ji 🙏
Waheguru ji Dhen gurram ji kirpasab waheguru ji🙏🙏🙏
Waheguru ji ka Khalsa
Waheguru ji ke fateh
Waheguru ji bhai sahib nu hamesha chardi kla vich rakhy ji 🙏🙏🙏🙏👏👏👏👏
tohra ji great sikh was helpful to everyone
Waheguru ji ka khalsa waheguru ji ki Fateh
ਮ
। ਧਨ ਧਨ ਗੁਰੂ
🙏🙏🙏🙏🌹 Dhan Dhan Dhan Satguru Sahib-e Kamaal 🙏🙏 Sri Guru Tegh Bahadar Sahib Ji Maharaj 🙏🙏 Dhan Dhan Dhan Mata Gujar Kaur Jii 🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
ਵਾਹਿਗੁਰੂ ਜੀ ਵਾਹਿਗੁਰੂ
ਵਾਹਿਗੁਰੂ ਜੀ
Verygood
dhan dhan Ramdaas guru ji dhan bahi sahib ji bahi Lakwinder singh ji🙏🙏🙏🙏🙏🙏🙏
ਭਾਈ ਲਖਵਿੰਦਰ ਸਿੰਘ ਜੀ ਸਿੱਖ ਕੌਮ bhout ਮਹਾਨ ਕੀਰਤਨੀ ਸਨ mai apne office ਵਿਚ ਸਾਰਾ ਦਿਨ ਭਾਈ ਸਾਹਿਬ ਦੇ ਸ਼ਬਦ ਚਲਦੇ ਨੇ ਵਾਹਿਗੁਰੂ ਜੀ
Mera beta vi lagpag sara din sunda rehnda a
Dhan garu ramdas ji❤🎉❤🎉
Dhan dhan guru Ramdas ji 🙏
🙏🙏🙏🌹 Waheguru Ji ka khalsa waheguru Ji ki Fateh 🙏🙏 Waheguru Jii 🙏🙏🌹
God bless you with all your good wishes.
Dhan dhan guru ramdass ji
Great
ਰੱਬੀ ਰੂਹ
🙏🏻🙏🏻🙏🏻🙇🏻📿
🙏🙏🙏🙏🙏🙏🙏🙏🙏🙏🙏🙏🙏🙏
Waheguru ji ka khalsa Waheguru ji ki Fateh. Waheguru ji ne bhai sahib te sureeli awaj di bakhshish keeti hai. 🙏🏻🙏🏻
Waheguru ji Bhai sahib Te kirpa dristi Bhnai rKhe ASI bi r Rojana ehi sabd sunde a
wahegjru ji
Very much melodius voice hai bahi sahib ji
Waheguru ji sab than Sahai hona ji 🪔🙏
WAHEGURU JI 🙏
Waheguru g waheguru g mehr kro g
live l0ng life sir ji
dhan guru ramdas ji
Vah baba ji lahnat sade te sbh kujh hundea vi kujh nhi kar ske gurdeep singh
Wahayguru G.
Waheguru Ji 🙏🏻
Waheguru ji guru ramdas ji
sadi umer be bhai shab nu lag jave sadi eha ardas ha guru sahib age 🙏🙏🙏🙏🙏
Very good information
Bhai sahib ji da kirtan sun k bahut hi ananad anda hai khaskar so Satguru payara mere nalhai,sab ragi Singh eh Shabad gayan Karde hun par jo bhai sahib ji da shabad hai oh koyeeNhi ga Sakda,bhai sahib ji meri aap ji age Banti hai ki tusi tuhadi duty judo v hundi hai tusi eh shabad jaroor padia karo kionki mere wargia sangha bahut initjar which rehndia Han sunan layeee🙏🙏