Sahi gal Bai bhut mahangi a 1 lakh Di ta alto a jahdi old Bai🤣🤣 hota ta kuchh bhi Nahin onley battery hoti hai ismein usi Ka ek lakh 10 hjr loot rahe hain 🤣🤣
1 mhine ka lagbhag 2 se 3 hjar ka petrol lagta h es hisab se 2 saal ka petrol 50-60 hjar ka kha jata h or electric scooty 2 saal baad battery badalni padti h 10000 ki aati h mere paas h 3 saal se
@@bhaktbholeke4546 activa 82000 di aa on road and electric 120000 ton thle ni aundi koi. Fer bizli v fukku. Battery 3 saal baad 30000+ bchalo paise. Fooklo paise
Meri kol avon di electric scooter haa jisdi back wali plastic sari tut gai loki makhole krde ne eh ta kvadh khridhliya tusi but menu pta maa us kabadh to sari vasooli krr v laii hun te menu 3sall hoge te hun body free di ahhh jive marji kho but haa cheeejh njara
Sade kol hai garntee bhut vadiya 3 saal di hai kuj vi hoje no problem Asi battery te moter 2 var change kra li 3 saal vich 120 kilometre chaldi hai dual battery
@@Harsh-yb2pz nahi asi khet vich bike naalo vi vadd varti hai extreme level te hor vi hai sade pind vich ohna vich koi problem nahi bas road utte chaldi hai ohh
Video bnon li dhanvaad veer ..par me apna opinion dena chauna 4000 km to baad body vicho awaaj aun lg jndi rough road te je jyada chlaoge ohte chlnio a punjab ch rough roads te 2 bnde betha k load bhot mnn di a hlke weight ala he chla skda hor v bht prblms aa phla lok htge c khreedno hun loka nu uljon li changes krte jehre chlonde a ona nu puchke dkhlo bai
20000 rupees vich vadya motorcycle aajanda hai. Baki bache 84000 rupees. Matlab 84 month tak tel paun lai paise bach gai. Matlab 7saal tak tel pavao 84000 vich. Motor cycle fer v 10 to 15 hazar vich vick javegi. Har 3 saal vich 30000 di battery badalni pavegi. Totaly waste of money. Sare ev wale ronde ne. Sardi vich battery backup bahut ghat janda hai.
Bai ji aggar battery v aap tiyar kr layie ta vadh toh vadh 10,,12 hazaar di paindi e.es da Sara samaan 45 ku hazaar da e baki sab e aap khande aa bohut moti kamaayi e ehna di
@@kanwalkang121 22 ji mera point pata ki h!!! Ke bhrishtachaar kina jyada vadh gya aa.... electric scooter vich petrol scooter jina service da kharcha nai aa ... Company waleya nu pata h ki consumer ne ikko baar scooty leke dubara sade wal nu nai dekhna so ehna ne esse krke scooter da rate ena chuk dita h....
Sahi gal a mere kol v saali pehle 15 din vich hi Tut gai broken fudu plastic lagi a shocker bohut ghatya quality de a.. average 44 km di bas baaki gappa maari jaao jinnya maarnya ...duji gal koi company ni haigi eh china di a Sara smaan china to aunda ehda
sat Sri akal veer ji 🙏 ... thodi video ch diti jankari bohat vadia hundi te kafi helpful b hundi a ... ek video tusi ... headphones di wire te b bano ... keu k market vech bohat tara de headphones oude aa ... saste b .. te kafi mehge b ... ohna ch hor koi problem ni oudi bas wire kharab ho jandi aa ... na te oh wire mildi a ... ane paise lage b kharab jande ... so plzzz a chizz da koi hal hai te daseo jarur ... b kehdi wire use kar sakde aa ... rapier lai .... dhanvadh ...
One lakh very much expensive,,After three years value is zero.. no resale value,,,it is better to purchase petrol bike not this,,,after ten years It has some value..if the price of this scooter is less than 50000 than I think,,this is best ..tooooo much cost👎👎👎
Tesla di tra battery chaidi a jo poori tara safe hovey tey long life hovey ,edi koi safety nhi haigi ,ehna nu technology ch sudar karna chaida a, safety sab toh jaroori a
@@daku2499 3 years petrol v dassi kinna lagna 50km jana hove daily fer la hisaab 3 years ch 108000 da petrol lagda j 50km daily chlao petrol wali service alag toh
ਬਾਈ,ਅਮੀਰ ਬੰਦਾ ਤਾਂ ਲਏਗਾ ਘੱਟ ,ਤੇ ਗਰੀਬ ਦੇ ਬਜਟ ਤੋਂ ਬਾਹਰ ਹੈ।
Sahi gal bro 👍👌 bhut mahangi a bai
Modi ne jo 10 lakh crore apne dosto ke muaf kiye hai, mehngayi to hogi hi mere bayi
Shi gl grib bnde da Ena bjt ni
Good video veer ji but
ਮੈ ਤਾਂ ਆਲਟੋ ਲਵਾਂਗਾ 1ਲੱਖ ਦੀ ਓਹ ਠੀਕ ਆ ਇਸ ਦਾ ਰੇਟ ਬਹੁਤ ਜਿਆਦਾ ਆ
ਪੈਟਰੋਲ ਸਕੂਟਰੀ ਰੇਟ - 70 ਹਜਾਰ
Electric scootry ਰੇਟ - 1 ਲੱਖ 10 ਹਜਾਰ.
ਬਿਜ਼ਲੀ ਖਾਉ ਉਹ ਅਲੱਗ, ਹਲੇ ਤਾਂ 3 ਸਾਲ ਬਾਅਦ 30 ਹਜਾਰ ਦੀ ਬੈਟਰੀ ਪਵਾਉਣੀ ਪਉ. ਪੈਸਾ ਦੁੱਗਣਾ ਤਿਗਣਾ ਲੱਗੂ. ਬਚੋ electric scootry ਤੋਂ
@@daku2499 3 years petrol v dassi kinna lagna 50km jana hove daily fer la hisaab
Sahi gal Bai bhut mahangi a 1 lakh Di ta alto a jahdi old Bai🤣🤣 hota ta kuchh bhi Nahin onley battery hoti hai ismein usi Ka ek lakh 10 hjr loot rahe hain 🤣🤣
90000 di aa active 6g
1 mhine ka lagbhag 2 se 3 hjar ka petrol lagta h es hisab se 2 saal ka petrol 50-60 hjar ka kha jata h or electric scooty 2 saal baad battery badalni padti h 10000 ki aati h mere paas h 3 saal se
ਬਹੁਤ ਬਹੁਤ ਵਧੀਆ ਤੇ ਜ਼ਬਰਦਸਤ ਹੈ ਇਸ ਦੀ ਕੀਮਤ ਬਹੁਤ ਜਾਂਦਾ ਹੈ
ਪੈਟਰੋਲ ਸਕੂਟਰੀ ਰੇਟ - 70 ਹਜਾਰ
Electric scootry ਰੇਟ - 1 ਲੱਖ 10 ਹਜਾਰ.
ਬਿਜ਼ਲੀ ਖਾਉ ਉਹ ਅਲੱਗ, ਹਲੇ ਤਾਂ 3 ਸਾਲ ਬਾਅਦ 30 ਹਜਾਰ ਦੀ ਬੈਟਰੀ ਪਵਾਉਣੀ ਪਉ. ਪੈਸਾ ਦੁੱਗਣਾ ਤਿਗਣਾ ਲੱਗੂ. ਬਚੋ electric scootry ਤੋਂ
@@daku2499 3 years petrol v dassi kinna lagna 50km jana hove daily fer la hisaab
@@daku2499 ਪਟਰੋਲ ਵੀ ਲੱਖ ਦੀ ਹੀ ਪੈਂਦੀ
@@bhaktbholeke4546 activa 82000 di aa on road and electric 120000 ton thle ni aundi koi. Fer bizli v fukku. Battery 3 saal baad 30000+ bchalo paise. Fooklo paise
Veer jehdi scoty pehla c bekar c kabadia nu3000 hazzar ch diti c
ਰੇਟ ਜਿਆਦਾ ਹੈ ਮੀਡਅਮ ਬੰਦੇ ਲਈ ਬੱਜਟ ਤੋ ਬਾਹਰ ਅਮੀਰ ਬੰਦਾ ਇਹਨਾਂ ਚੱਕਰਾਂ ਵਿੱਚ ਨਹੀਂ ਪੈਦਾ ਖਟੈਸ ਬਾਤ ਖਤਮ !!
ਬਾਈ ਜੀ, ਇਸ ਚ ਇੱਕ ਕਮੀ ਹੋਰ ਇਹ ਹੈ ਕਿ ਇਸਦੀ seat comfertable ਨਹੀਂ ਹੈ, ਅੱਗੇ ਨੂੰ ਡੇਗਦੀ ਹੈ, ਇਸ ਤੋਂ ਇਲਾਵਾ ਇਸਦੇ ਅੱਗੇ ਪੈਰਾਂ ਕੋਲ space ਬਹੁਤ ਘੱਟ ਹੈ, ਜੇਕਰ ਕੰਪਨੀ ਇਹ ਸੋਧ ਕਰ ਦਿੰਦੀ ਹੈ ਤਾਂ ਇਹ ਸਕੂਟਰ ਦੀ sale ਹੋਰ ਵੀ ਵੱਧ ਜਾਵੇਗੀ, ਕੰਪਨੀ ਤੱਕ ਇਹ ਗੱਲ ਪਹੁੰਚਦੀ ਕੀਤੀ ਜਾਵੇ ਜੀ। ਪਿੱਛੇ ਤੋਂ ਥੋੜਾ ਮਜਬੂਤ ਵੀ ਕਰ ਦੇਣ ਤਾਂ ਕਿ ਜੇਕਰ ਪਿੱਛੇ heavy ਸਵਾਰੀ ਬੈਠਦੀ ਹੈ ਤਾਂ ਉਹ ਨੀਚੇ ਵਾਲੇ ਪਲਾਸਟਿਕ structure ਨੂੰ ਨਾ ਤੋੜੇ
Meri kol avon di electric scooter haa jisdi back wali plastic sari tut gai loki makhole krde ne eh ta kvadh khridhliya tusi but menu pta maa us kabadh to sari vasooli krr v laii hun te menu 3sall hoge te hun body free di ahhh jive marji kho but haa cheeejh njara
ਹਲਕਾ ਮਾਲ ਆ ਇਹ ਐਵੀ ਨਾ ਫਸ ਜਾਇਓ।
ਵੀਰ ਜੀ ਇਹ ਸਕੂਟਰੀ ਯੋਜਨਾ 50 ਤੋਂ 60 ਕਿਲੋਮੀਟਰ ਆਉਣ ਜਾਣ ਵਾਲੇ ਨੂੰ ਵਾਰਾ ਖਾ ਸਕਦੀ ਹੈ ਵੀਰ ਜੀ ਇਸ ਨੂੰ ਚਾਰਜ ਕਰਨ ਲਈ ਦਸ ਗਿਆਰਾਂ ਘੰਟੇ ਲੱਗ ਜਾਂਦੇ ਹਨ। ਜਿਹੜੇ ਕਹਿੰਦੇ ਇਸ ਦਾ ਖਰਚਾ ਕੋਈ ਨਹੀਂ ਵੀਰ ਜੀ ਇਸ ਨੂੰ ਚਾਰਜ ਕਰਨ ਤੇ ਬਿਜਲੀ ਦੀਆਂ ਯੁਨਟਾ ਵੀ ਬਲਦੀਆ ਅਤੇ ਜੇਕਰ ਦੋ ਬੈਟਰੀਆਂ ਹਨ ਤਾਂ ਇੱਕ 24 ਹਜ਼ਾਰ ਰੁਪਏ ਦੀ ਅਤੇ ਦੋ 48000 ਹਜ਼ਾਰ ਰੁਪਏ ਦੀਆਂ ਹਨ।ਰਹੀ ਗੱਲ ਜੇਕਰ ਤਿੰਨਾਂ ਸਾਲਾਂ ਬਾਅਦ ਵੀ ਬਦਲਦੇ ਹਾ ਤਾ 48000 ਹਜ਼ਾਰ ਰੁਪਏ ਅਤੇ ਉਸ ਨੂੰ ਚਾਰਜ ਕਰਨ ਤੇ ਬਿਜਲੀ ਦਾ ਖਰਚਾ ਵੇਖ ਲਉ ਬਾਕੀ ਜੇਕਰ ਆਪਾਂ ਨੂੰ ਵੇਲੇ ਕੁਵੇਲੇ ਲੋੜ ਪੈਂਦੀ ਹੈ ਤਾਂ ਵੀ ਕੰਮ ਔਖਾ ਕਿਉਂਕਿ ਇਸ ਨੇ ਕਿਹੜਾ ਛੇਤੀ ਚਾਰਜ ਹੋ ਜਾਣਾ। ਬਾਕੀ ਨਵੀ ਨਵੀਂ ਤਾ ਕੁੱਲ ਮਹੀਨੇ ਸਹੀ ਕਿਲੋਮੀਟਰ ਕੱਢੀ ਜਾਂਦੀ ਹੈ। ਜਿਵੇਂ ਜਿਵੇਂ ਪੁਰਾਣੀ ਹੁੰਦੀ ਫਿਰ ਚਾਰਜ ਤੇ ਜ਼ਿਆਦਾ ਟਾਈਮ ਲੱਗਦਾ ਅਤੇ ਕਿਲੋਮੀਟਰ ਘੱਟ ਚੱਲਦੀ ਹੈ ਕਈ ਵਾਰ ਤਾਂ ਸਿਰੇ ਵੀ ਨਹੀਂ ਲੱਗਦੀ ਫਿਰ ਰੇੜਕੇ ਲਿਉਣੀ ਪੈਂਦੀ ਦੂਜੀ ਟੈਂਸ਼ਨ ਇਹ ਹੁੰਦੀ ਕਿਤੇ ਰਸਤੇ ਵਿੱਚ ਬੈਟਰੀ ਨਾ ਮੁੱਕ। ਵੀਰ ਜੀ ਇਹਨਾਂ ਸਕੂਟਰੀ ਦੀ ਉਮਰ ਮਸਾ ਸੱਤ ਅੱਠ ਸਾਲ ਹੈ। ਜੇਕਰ ਤੁਸੀਂ ਵੇਚਣਾ ਵੀ ਚਹੁੰਦੇ ਹੋ ਤਾਂ ਇਹ ਵੇਚਣੀ ਔਖੀ ਹੈ । ਵੀਰ ਜੀ ਜਿੰਨਾ ਘੱਟ ਟਾਈਮ ਵਿੱਚ ਜਾਣਕੀ ਵੱਧ ਤੋਂ ਵੱਧ ਇੱਕ ਘੰਟਾ ਚਾਰਜ ਕਰਨ ਤੇ ਲੱਗ ਜਾਂ ਨਾਲੋਂ ਨਾਲ ਸੂਰਜ ਤੇ ਚਾਰਜ ਹੋਣ ਵਾਲਾ ਕੋਈ ਸਿਸਟਮ ਹੋਵੇ ਫਿਰ ਇਹ ਕਾਮਯਾਬ ਹੋ ਸਕਦੀਆਂ ਹਨ।ਨਹੀ ਤਾਂ ਠੀਕ ਠਾਕ ਹੈ ਇਸ
10:41 ਬਾਈ ਜੀ ਇਹ ਬੈਟਰੀ ਦੇ BMS (battery management system) module ਵਿੱਚ ਕੋਈ ਕਮੀ ਹੈ, ਜਿਸ ਕਰਕੇ ਉਹ ਬੈਟਰੀ ਦਾ ਸਟੇਟਸ ਸਹੀ ਤਰੀਕੇ ਨਾਲ ਵਿਖਾ ਨਹੀਂ ਰਿਹਾ।
ਇਸ ਬਾਰੇ ਕੰਪਨੀ ਨੂੰ ਸ਼ਿਕਾਇਤ ਕਰੋ ਜੀ, ਤਾਂ ਕੇ ਉਹ ਇਸ ਕਮੀ ਨੂੰ ਦੂਰ ਕਰ ਸਕਣ 🙏
ਇੱਕ ਯੂਨਿਟ ਨਾਲ ਇਹ 90-100 ਕਿੱਲੋ ਮੀਟਰ ਨਹੀਂ ਚੱਲਦੀ, ਮੇਰੇ ਕੋਲ ਹੈ , ਇਕ ਬੈਟਰੀ 2 Unit ਬਿਜਲੀ ਖਾ ਕੇ ਫੁੱਲ ਚਾਰਜ ਹੁੰਦੀ ਹੈ। ਮਤਲਬ 2 unit ਨਾਲ ਇਹ 50-60 ਕਿੱਲੋਮੀਟਰ ਹੀ ਚੱਲਦੀ ਹੈ , ਪਰ ਫਿਰ ਵੀ ਕੋਈ ਮਾੜੀ ਨਹੀਂ। ਮੇਰੇ ਕੋਲ ਡਬਲ ਬੈਟਰੀ ਵਾਲੀ ਹੈ ਤਾਂ ਚਾਰ ਯੂਨਿਟਾਂ ਵਿੱਚ ਜੇਕਰ ਇਕ ਵਿਅਕਤੀ ਹੈ 70-80 kg ਦਾ ਤਾਂ approx 125-140km ਤੱਕ ਚੱਲਦੀ ਹੈ। ਪਰ ਇਸ ਦੇ ਕਿੱਲੋਮੀਟਰ ਛੋਟੇ ਹਨ। ਜੇਕਰ ਕਾਰ ਇਕ ਸਫਰ 89 km ਦਾ ਚੱਲਦੀ ਹੈ ਤਾਂ ਇਹ ਉਸ 89-90km ਦੀ ਦੂਰੀ ਨੂੰ 100km ਦਿਖਾਵੇਗੀ । but ਫੇਰ ਵੀ not bad, Good and money saving electric Scooty
Sade kol hai garntee bhut vadiya 3 saal di hai kuj vi hoje no problem
Asi battery te moter 2 var change kra li 3 saal vich 120 kilometre chaldi hai dual battery
motor battery change kroni pegi mtlb quality bekar hi aa bro!!
@@Harsh-yb2pz nahi asi khet vich bike naalo vi vadd varti hai extreme level te hor vi hai sade pind vich ohna vich koi problem nahi bas road utte chaldi hai ohh
ਅਗ ਜਲਦੀ ਲਗਦੀ ਹੈ ਵੇਟ ਵੀ ਘੱਟ ਹੈ =45= ਦੀ ਸਪੀਡ ਤੋਂ ਵੱਧ ਨਹੀਂ ਚਲ ਸਕਦੀ ਡੋਲਣ ਲੱਗ ਜਾਂਦੀ ਹੈ ਕੀਮਤ ਬਹੁਤ ਜ਼ਿਆਦਾ ਹੈ
ਪੈਟਰੋਲ ਸਕੂਟਰੀ ਰੇਟ - 70 ਹਜਾਰ
Electric scootry ਰੇਟ - 1 ਲੱਖ 10 ਹਜਾਰ.
ਬਿਜ਼ਲੀ ਖਾਉ ਉਹ ਅਲੱਗ, ਹਲੇ ਤਾਂ 3 ਸਾਲ ਬਾਅਦ 30 ਹਜਾਰ ਦੀ ਬੈਟਰੀ ਪਵਾਉਣੀ ਪਉ. ਪੈਸਾ ਦੁੱਗਣਾ ਤਿਗਣਾ ਲੱਗੂ. ਬਚੋ electric scootry ਤੋਂ
ਮਾੜੇ ਬੰਦੇ ਲਈ ਤਾਂ ਕੁਝ ਵੀ ਨੀ, ਲੱਖ ਦੀ ਸਕੂਟਰੀ ❌ ਪੈਸਾ ਵੀ ਓਹਦਾ ਈ ਬਚੁ ਬਿਜਲੀ ਆਲੀ ਸਕੂਟਰੀ ਨਾਲ ਜੀਹਦੇ ਕੋਲ ਲੱਖ ਹੋਊ ਪਹਿਲਾਂ ਤੋਂ 😂
ਭਗਤ ਤਾਂ ਭੋਲ਼ੇ ਦੇ ਲਿੱਖਿਆ ਪਰ ਭੋਲ਼ੇ ਦੇ ਨਕਸ਼ੇ ਕਦਮ ਤੇ ਵੀ ਕਦੇ ਚੱਲ਼ੇਂ ਤੁਸੀਂ?? ਭੋਲ਼ਾ ਤਾਂ ਪਰਮਾਤਮਾ ਦਾ ਨਾਮ ਜਪਦਾ ਸੀ ਤੇ ਜਪਾਉਂਦਾ ਵੀ ਸੀ, ਤੁਸੀਂ ਕੀ ਕਰਦੇਂ? ਸ਼ਿਵਲਿੰਗ ਦੀ ਪੂਜਾ??
ਜਿੰਨੇ ਟਾਈਮ ਨੂੰ free ਹੁੰਦੀ ਐ, ਓਨੀ ਦੇਰ ਨੂੰ ਕਬਾੜ ਬਣ ਚੁੱਕੀ ਹੋਵੇਗੀ 😁
Rate baut jada 50000 di honi chidi aa 2 battry wali
कसूर इनका नही रेट ज्यादा क्योंकि टैक्स है और सबको खाना है कमीशन
ਬਹੁਤ ਵਧੀਆ ਸਕੂਟੀ ਹੈ ਮੇਰੇ ਕੋਲ 10 ਮਹੀਨਾ ਤੋ ਹੈ ਕਿਤੇ ਵੀ ਕਦੇ ਕੋਈ ਦਿੱਕਤ ਨਹੀ ਆਈ 23000 km ਚਲ ਗਈ
ਵੀਰ ਜੀ ਅਸੀ ਛੋਟੀ ਜੋਂ 28 ਦੀ ਸਪੀਡ ਤੇ ਚੱਲਦੀ ਹੈ ਉਹ 47 ਹਜ਼ਾਰ ਰੁਪਏ ਦੀ ਲਈ ਸੀ। ਉਹ ਇਸ ਕੰਪਨੀ ਦੀ ਤਾਂ ਨਹੀ ਸੀ। ਵੀਰ ਜੀ ਉਹ 32 ਤੋਂ 34 ਕਿਲੋਮੀਟਰ ਚੱਲਦੀ ਸੀ ਉਸ ਵਿੱਚ 4 ਬੈਟਰੀਆਂ ਸਨ ਪਰ ਵੀਰ ਜੀ ਉਹ ਬੈਟਰੀਆਂ 8 ਤੋਂ 9 ਮਹੀਨਿਆਂ ਬਾਅਦ ਬੈਠ ਗਈਆਂ ਸਨ । ਵੀਰ ਜੀ ਦੁਕਾਨ ਵਾਲੇ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਪਹਿਲਾਂ ਦੁਕਾਨ ਵਾਲਾ 2 ਸਾਲ ਬੈਟਰੀਆਂ ਅਤੇ ਮੋਟਰ ਦੀ ਗਰੰਟੀ ਕਹਿਂਦਾ ਫਿਰ ਮੁੱਕਰ ਅਤੇ ਕਹਿਣ ਲੱਗਾ ਮੈ ਤਾਂ 6 ਮਹੀਨਿਆਂ ਦੀ ਗਰੰਟੀ ਕਹੀ ਸੀ ਵੀਰ ਜੀ ਅਸੀਂ ਮਸਾ ਉਸ ਨੂੰ ਸਕੂਟਰੀ ਵਾਪਸ ਕੀਤੀ ਅਤੇ 25000 ਹਜ਼ਾਰ ਰੁਪਏ ਵਾਪਸ ਦਿੱਤੇ ਵੀਰ ਅਸੀਂ ਪਿਛਲੇ ਸਾਲ ਜਲਾਈ ਵਿੱਚ ਸਕੂਟਰੀ ਲਈ ਸੀ ਅਤੇ ਐਤਕੀਂ ਮਾਰਚ ਵਿੱਚ ਖੜ੍ਹ ਗਈ ਅਤੇ 28 ਅਪ੍ਰੈਲ ਨੂੰ ਉਸ ਦੀ ਦੁਕਾਨ ਤੇ ਛੱਡ ਕੇ ਆਏ ਹਾਂ ਪਹਿਲਾਂ ਤਾਂ ਅਸੀਂ ਸੌਚਿਆ ਜੇਕਰ ਬੈਟਰੀਆਂ ਨਵੀਆਂ ਪਾ ਦਿੰਦਾ ਤਾਂ ਲੈ ਆਵਾਂਗੇ ਜਦੋਂ ਉਹ ਬੈਟਰੀਆਂ ਦੀ ਗਰੰਟੀ ਤੋਂ ਮੁੱਕਰ ਗਿਆ ਫਿਰ ਅਸੀਂ ਸੋਚਿਆ ਜੇਕਰ ਪੈਸੇ ਅੱਧੋਂ ਅੱਧੀ ਵੀ ਕਰ ਲੈਂਦੇ ਹਾਂ ਤਾ ਅਤੇ ਇੱਕ ਵਾਰ ਨਵੀਆਂ ਬੈਟਰੀਆਂ ਵੀ ਪਾ ਲੈਂਦੇ ਹਾਂ ਤਾ ਬੈਟਰੀਆਂ ਨੇ ਫਿਰ ਅੱਠ ਨੋ ਮਹੀਨੇ ਕੱਢਣੇ। ਇਸ ਤੋਂ ਚੰਗਾ ਹੈ । ਚੱਲੋ 47000 ਹਜ਼ਾਰ ਰੁਪਏ ਦੀ ਲਈ ਸੀ ਚੱਲੋ ਹੁਣ 25000 ਹਜ਼ਾਰ ਰੁਪਏ ਸੀ ਬਾਅਦ ਵਿੱਚ ਕਬਾੜ ਦੇ ਸਾਮਾਨ ਵਿੱਚ ਵਿਕਣੀ ਹੈ।
ਬੱਚੂ ਇਹ ਤਾਂ ਠੱਗੀ ਦਾ ਮਾਮਲਾ ਲਗਦਾ ਹੈ।
ਬਾਈ ਸੇਵਕ ਸਿੰਘ ਜੀ ਆਪਣੇ ਫਿਰੋਜ਼ਪੁਰ ਵਿੱਚ ਵੀ ਇਹਨਾਂ ਦੀ ਕੋਈ ਏਜੰਸੀ ਹੈ ਤਾਂ ਦੱਸੋ ਜਾਂ ਫਰੀਦਕੋਟ
TVS iqube ਦੇ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਸੇਵਕ ਸਿੰਘ ਜੀ 🙏👍
22G wireless wifi di jankari dio,sade cable nhi aundi te rukh jiyada hon karke network bda low te drop hunda
ਰੇਟ ਬਹੁਤ ਜ਼ਿਆਦਾ
Low quality chassi
Sewak Singh ji Bahut vadiya tariqe nal batea hai. Dhanwad
Video bnon li dhanvaad veer ..par me apna opinion dena chauna 4000 km to baad body vicho awaaj aun lg jndi rough road te je jyada chlaoge ohte chlnio a punjab ch rough roads te 2 bnde betha k load bhot mnn di a hlke weight ala he chla skda hor v bht prblms aa phla lok htge c khreedno hun loka nu uljon li changes krte jehre chlonde a ona nu puchke dkhlo bai
Bilkul shi kia body vich bahut problem andia but overall cheejh bahut good haa 22g bus body cho sudhaar krdeen ehh phir ta koi chakr hi nhi
Sahi kiha 3000 chalan to baad body khud gyi
ਪੈਟਰੋਲ ਸਕੂਟਰੀ ਰੇਟ - 70 ਹਜਾਰ
Electric scootry ਰੇਟ - 1 ਲੱਖ 10 ਹਜਾਰ.
ਬਿਜ਼ਲੀ ਖਾਉ ਉਹ ਅਲੱਗ, ਹਲੇ ਤਾਂ 3 ਸਾਲ ਬਾਅਦ 30 ਹਜਾਰ ਦੀ ਬੈਟਰੀ ਪਵਾਉਣੀ ਪਉ. ਪੈਸਾ ਦੁੱਗਣਾ ਤਿਗਣਾ ਲੱਗੂ. ਬਚੋ electric scootry ਤੋਂ
Ha bai majboti bhut ght a
@@daku2499 ਨ
20000 rupees vich vadya motorcycle aajanda hai. Baki bache 84000 rupees. Matlab 84 month tak tel paun lai paise bach gai. Matlab 7saal tak tel pavao 84000 vich. Motor cycle fer v 10 to 15 hazar vich vick javegi. Har 3 saal vich 30000 di battery badalni pavegi. Totaly waste of money. Sare ev wale ronde ne. Sardi vich battery backup bahut ghat janda hai.
Yr ਕੀਮਤ ਬਹੁਤ jyeda ਕੌਣ ਲਵੇਗਾ
ਕੀ ਸਿੰਗਲ battry ਨੂ ਬਾਅਦ ਚ ਡਬਲ battry rakhi ja ਸਕਦੀ ਏ
ਡਬਲ ਬੈਟਰੀਆਂ ਆਲੀ ਸਕੂਟਰੀ ਲੈ ਲਵੇ ਬੈਟਰੀ ਇੱਕ ਬਾਅਦ ਚੋ ਖਰੀਦ ਲਵੇ ਮੌਕੇ ਤੇ ਕਈ ਵਾਰ ਪੇਸ਼ੇ ਥੋੜੇ ਹੁੰਦੇ ਨੇ
ਬਾਈ ਇਹ ਜਿਮੇ ਜਿਮੇ ਪੁਰਾਣੀ ਹੁੰਦੀ ਜਾਂਦੀ ਆ ਓਮੇ ਇਹਦੀ ਸਪੀਡ ਘੱਟ ਦੀ ਜਾਂਦੀ ਆ
ਮਹਿੰਗੀ ਹੀ ਬਹੁਤ ਆ ਹੋਰ ਤਾਂ 50-55 ਹਜ਼ਾਰ ਦੀਆਂ ਨੇ ਉਹੋ ਵੀ ਵਧੀਆ ਕੰਮ ਦੇਈ ਜਾਂਦੀਆਂ ਨੇ ਲੋਕਾਂ ਨੂੰ
Rate bahut high aa 2 battery wali di 50000 toh 60000 di range ch honi chaidi aa sir
ਵੀਰ ਜੀ ਬਾਈਕ ਦੀ ਵੀ ਕੋਈ ਵੀਡਿਓ ਬਣਾਓ
3 year say battery 30000
1 month Bill 500
30÷36 =833+500=1333
Month change 1333
100000 de scoty
833 ki aa bai
Battery de kimat ikk month de 833 dssi aa
@@harmeetkahlon4917 okok bai hun samj lgi
🍎ਸਕੁਟਰੀ ਪੁਰੀ ਗੁਡ ਧੰਨਵਾਦ ਜੀ ਬਹੁਤ ਬਹੁਤ ਜੀ
ਰੇਟ ਜਿਆਦਾ ਹੈ ਬਾਈ
Veer sewak singh ji ennu jugad krke ede te altinator lgaa skde aa??
ਸਬ ਡੀਲਰ ਬਣਨ ਵਾਸਤੇ ਕੀ ਕਾਰਵਾਈ ਕਰਨ ਦੀ ਲੋੜ ਹੁੰਦੀ ਹੈ ਜੀ
ਰੇਟ ਘੱਟ ਕਰੋ ਭਾਉ ਜੇਕਰ ਵੇਚਣਾ ਇਹਨਾ ਨੂੰ ਤਾਂ ਇੱਕ ਮੋਟਰ ਤੇ ਬੈਟਰੀ ਆ ,ਬਾਕੀ ਤਾਂ ਤੋਲਵਾ ਸਮਾਨ
ਬਾਈ ਜੀ ਤਕੜੇ ਬੰਦੇ ਲਈ ਕੱਢੀ ਚੱਲੋ ਫਾਇਦੇ ਵਾਲੀਆਂ ਚੀਜ਼ਾਂ ਮਾੜੇ ਬੰਦੇ ਲਈ ਕੁੱਜ ਵੀ ਨਹੀ
sewak singh unkle g well-done
continew do work hard are you get success.🙏
Very good information 👌
Saste china scooter... Sirf indian brands like Ola, Ather, bajaj hi lo
Rate jayada aa bahut is nalo ta Activa ya Jupiter best aa
Very good good nice job sardaar ji mubarka
brthrs koi fyida nyi electric scooter da
mai 8mnth use kiti aa
bahut light wght material use krde aa
nd resale bilkul he nyi hgi
Bai 1 lakh di ola S1 air paindi a on road nale 10 hzaar subsidy nale ehde naalo smart features power Jada
Sir ji ki eh kali betry te hi chaldi va ya isde vich tel vi penda va
Nhi panni te vi chldi he
apni is scootry d amukabla ola s1 pro nal kro. ola s1 pro nu todan wala scooter aje tak aya ni
ਕੋਈ ਨਾ ਲਿਉ ਮੈਂ ਵੀ ਲਈ ਸੀ ਪਲਾਸਟਿਕ ਦਾ ਮਾਲ ਹੈ ਪਹਿਲਾਂ ਗਰੰਟੀ ਦੇ ਦੇਦੇ ਬਾਅਦ ਵਿਚ ਮੁਕਰ ਜਾਂਦੇ evolse ਕੰਪਨੀ ਵਾਲੇ 6 ਮਹੀਨੇ ਬਾਅਦ ਐਵਰਿਜ ਘੱਟ ਜਾਂਦੀ ਹੈ
ਬਾਈ ਜੀ free ਹੋਣ ਤੋਂ ਬਾਅਦ ਬੈਟਰੀ ਕਿੰਨੇ ਦੀ ਪਊਗੀ?
Yaar uuueee muh chak k rate chuketa... 10000 di motor aa 25000 di battery... Te rate ik lakh 3 hazar😡 built quality zero🤬
Bai ji aggar battery v aap tiyar kr layie ta vadh toh vadh 10,,12 hazaar di paindi e.es da Sara samaan 45 ku hazaar da e baki sab e aap khande aa bohut moti kamaayi e ehna di
ਪੈਟਰੋਲ ਸਕੂਟਰੀ ਰੇਟ - 70 ਹਜਾਰ
Electric scootry ਰੇਟ - 1 ਲੱਖ 10 ਹਜਾਰ.
ਬਿਜ਼ਲੀ ਖਾਉ ਉਹ ਅਲੱਗ, ਹਲੇ ਤਾਂ 3 ਸਾਲ ਬਾਅਦ 30 ਹਜਾਰ ਦੀ ਬੈਟਰੀ ਪਵਾਉਣੀ ਪਉ. ਪੈਸਾ ਦੁੱਗਣਾ ਤਿਗਣਾ ਲੱਗੂ. ਬਚੋ electric scootry ਤੋਂ
@@daku2499 3 years petrol v dassi kinna lagna 50km jana hove daily fer la hisaab
@@kanwalkang121 22 ji mera point pata ki h!!! Ke bhrishtachaar kina jyada vadh gya aa.... electric scooter vich petrol scooter jina service da kharcha nai aa ... Company waleya nu pata h ki consumer ne ikko baar scooty leke dubara sade wal nu nai dekhna so ehna ne esse krke scooter da rate ena chuk dita h....
ਰੇਟ ਬਹੁਤ ਜਿਆਦਾ 22 ਜੀ
paji je eh rc pa ke 103000 ch peni aa ta fir ehde nalo activa 6g nhi sahi
ਓਨੇ ਦਾ ਪੈਟਰੋਲ ਨਹੀਂ ਬਚਣਾ, ਜਿੰਨੇ ਦੀ ਬੈਟਰੀ ਪਉ 3 ਸਾਲ ਬਾਅਦ 25-30 ਹਜਾਰ ਦੀ ਬੈਟਰੀ ਪਉ, elevtric ਸਕੂਟਰੀ ਤੋਂ ਬਚੋ ਜਿੰਨਾ ਬਚ ਹੁੰਦਾ
Good y
Ppl
3 years petrol v dassi kinna lagna 50km jana hove daily fer la hisaab
@@lavneeshgamerz6016 tu bai electric lai li lagdi aa. Paise khoo vich sitt ta lagda
Hero Optima varti hai body bahut he nekemi hai
Sahi gal a mere kol v saali pehle 15 din vich hi Tut gai broken fudu plastic lagi a shocker bohut ghatya quality de a.. average 44 km di bas baaki gappa maari jaao jinnya maarnya ...duji gal koi company ni haigi eh china di a Sara smaan china to aunda ehda
Highly over-priced. Not made and meant for middle class people.
Nyc video paji
After 6 months yeh 25 ki speed bhi reach nahi karti
Ola s1 pro is best of india
good ev bike
Waheguru
Bai ji mehngi bhut aa 50 km vadde ni chaldi charge Karn to baad
Without rc wali scooty di video dno veer ji
Joginder Singh r s kemat kini hay
Sewak sir speed kini hai
ਓ ਆਪਣੇ ਹੱਥ ਵਿੱਚ ਆ g
ampere magnus vadia ehde nalo 90000 di mikdi speed 55 range 121 km full charge
ਪੈਟਰੋਲ ਸਕੂਟਰੀ ਰੇਟ - 70 ਹਜਾਰ
Electric scootry ਰੇਟ - 1 ਲੱਖ 10 ਹਜਾਰ.
ਬਿਜ਼ਲੀ ਖਾਉ ਉਹ ਅਲੱਗ, ਹਲੇ ਤਾਂ 3 ਸਾਲ ਬਾਅਦ 30 ਹਜਾਰ ਦੀ ਬੈਟਰੀ ਪਵਾਉਣੀ ਪਉ. ਪੈਸਾ ਦੁੱਗਣਾ ਤਿਗਣਾ ਲੱਗੂ. ਬਚੋ electric scootry ਤੋਂ
@@daku2499 3 years petrol v dassi kinna lagna 50km jana hove daily fer la hisaab
Lehra gaga bi Sangrur ch panda g
sat Sri akal veer ji 🙏 ... thodi video ch diti jankari bohat vadia hundi te kafi helpful b hundi a ... ek video tusi ... headphones di wire te b bano ... keu k market vech bohat tara de headphones oude aa ... saste b .. te kafi mehge b ... ohna ch hor koi problem ni oudi bas wire kharab ho jandi aa ... na te oh wire mildi a ... ane paise lage b kharab jande ... so plzzz a chizz da koi hal hai te daseo jarur ... b kehdi wire use kar sakde aa ... rapier lai .... dhanvadh ...
ਪੈਟਰੋਲ ਸਕੂਟਰੀ ਰੇਟ - 70 ਹਜਾਰ
Electric scootry ਰੇਟ - 1 ਲੱਖ 10 ਹਜਾਰ.
ਬਿਜ਼ਲੀ ਖਾਉ ਉਹ ਅਲੱਗ, ਹਲੇ ਤਾਂ 3 ਸਾਲ ਬਾਅਦ 30 ਹਜਾਰ ਦੀ ਬੈਟਰੀ ਪਵਾਉਣੀ ਪਉ. ਪੈਸਾ ਦੁੱਗਣਾ ਤਿਗਣਾ ਲੱਗੂ. ਬਚੋ electric scootry ਤੋਂ
Sat sri akal ji
Sir eh kithe aa showroom
Battery price ne daseya ji
Paji scooter di length bilkul ni hai isdi khilona lagda ...
U electric vehicles ch aje upgrade hon ge apne app charge v hoyia kru gi 80 persent tak
One lakh very much expensive,,After three years value is zero.. no resale value,,,it is better to purchase petrol bike not this,,,after ten years It has some value..if the price of this scooter is less than 50000 than I think,,this is best ..tooooo much cost👎👎👎
Bai rs bhut Jada iska rate Hona chahie 25 30 35 hjr sirf fir fayda hai isko lene ka 🤣🤣 only petrol scooty jindabad 🤣 itna Marji overload dal do
Sir ji , Ola Electric di vi video bna deo ji , je possible hoya ta ji 🙏🏻
ਪੈਟਰੋਲ ਸਕੂਟਰੀ ਰੇਟ - 70 ਹਜਾਰ
Electric scootry ਰੇਟ - 1 ਲੱਖ 10 ਹਜਾਰ.
ਬਿਜ਼ਲੀ ਖਾਉ ਉਹ ਅਲੱਗ, ਹਲੇ ਤਾਂ 3 ਸਾਲ ਬਾਅਦ 30 ਹਜਾਰ ਦੀ ਬੈਟਰੀ ਪਵਾਉਣੀ ਪਉ. ਪੈਸਾ ਦੁੱਗਣਾ ਤਿਗਣਾ ਲੱਗੂ. ਬਚੋ electric scootry ਤੋਂ
@@daku2499 3 years petrol v dassi kinna lagna 50km jana hove daily fer la hisaab
Waste of money 😒😡😡😡
Thaggi da mall aw sara kuj eh kabar di keemt 1000 poye di vi nhi honi motorcycle ta firr vi kabar 5000 hajar vick janda
Led battery theek ha
Price ta dasya nhii sirr????
कीमत ज्यादा है जी।
2 sal bad j emi khtm howegi te nal hi ae v khtm ho jayegi. It's not durability like petrol two wheelers
😂😂😂
Tesla di tra battery chaidi a jo poori tara safe hovey tey long life hovey ,edi koi safety nhi haigi ,ehna nu technology ch sudar karna chaida a, safety sab toh jaroori a
ਪੈਟਰੋਲ ਸਕੂਟਰੀ ਰੇਟ - 70 ਹਜਾਰ
Electric scootry ਰੇਟ - 1 ਲੱਖ 10 ਹਜਾਰ.
ਬਿਜ਼ਲੀ ਖਾਉ ਉਹ ਅਲੱਗ, ਹਲੇ ਤਾਂ 3 ਸਾਲ ਬਾਅਦ 30 ਹਜਾਰ ਦੀ ਬੈਟਰੀ ਪਵਾਉਣੀ ਪਉ. ਪੈਸਾ ਦੁੱਗਣਾ ਤਿਗਣਾ ਲੱਗੂ. ਬਚੋ electric scootry ਤੋਂ
@@daku2499 3 years petrol v dassi kinna lagna 50km jana hove daily fer la hisaab
@@daku2499 3 years petrol v dassi kinna lagna 50km jana hove daily fer la hisaab 3 years ch 108000 da petrol lagda j 50km daily chlao petrol wali service alag toh
ehnu kene torhna . eh ta pehla e tutti aa😀😂😂
Very good
Bekar hai yeh scotter phat jaate hai iski battery 🔋🔋🔋🔋🔋 battery problem
L Ferofast nai phatt di hundy serech on google
Paji ene paise ch te okinawa praise pro best hai...hero de tyre patle a disc brake v nai hai motor v halki hai speed v ghat hai
Lithaam battery bomb h iss na hi leao
Good information👌👌
Mai alto lavaga 1 lakh dee vadiyaa ah jani ah gaddi gaddi ah
ਪੈਟਰੋਲ ਸਕੂਟਰੀ ਰੇਟ - 70 ਹਜਾਰ
Electric scootry ਰੇਟ - 1 ਲੱਖ 10 ਹਜਾਰ.
ਬਿਜ਼ਲੀ ਖਾਉ ਉਹ ਅਲੱਗ, ਹਲੇ ਤਾਂ 3 ਸਾਲ ਬਾਅਦ 30 ਹਜਾਰ ਦੀ ਬੈਟਰੀ ਪਵਾਉਣੀ ਪਉ. ਪੈਸਾ ਦੁੱਗਣਾ ਤਿਗਣਾ ਲੱਗੂ. ਬਚੋ electric scootry ਤੋਂ
80k di jitho mrji le lo.. ena da price jyda.. lot rehe a
ਯਾਰ "Sir" ਸ਼ਬਦ ਦੀ ਵਰਤੋਂ ਹਟਣੀ ਚਾਹੀਦੀ।। ਬਾਲ਼ਾ ਮੂੰਹ ਦਾ ਸਵਾਦ ਖਰਾਬ ਹੁੰਦਾ ਤੇਂ ਅੰਗਰੇਜ਼ਾਂ ਦੀ ਗੁਲਾਮੀ ਮਹਿਸੂਸ ਹੁੰਦੀ।।
Battery price is very costly more than 15000.after use 2year..
ਬਾਈ ਸੇਵਕ ਜੀ ਆਪਣਾ ਨੰਬਰ ਜਰੂਰ ਦੱਸੋ ਅਸੀਂ ਬੈਟਰੀਆਂ ਬਨਾਉਣੀਆਂ ਜਰੂਰ🙏🙏
Y ji speed bahut ghat aa kam se kam 70 honi chahidi aa
ਫੇਲ ਹਨ ਇਹ ਸਬ
Eh dealer price jaada lgaa reyaa double battery price 95000 on road
ਅੱਗ ਬਹੁਤ ਜਲਦੀ ਲੱਗਦੀ ਇਹਨਾਂ ਨੂੰ
Thik kaha 22ne
Hero nu ni lgdi veer Chinese waliyan nu lgdi
5:01 safe aa
@@jhordgillfarm ਭਾਉ ਚੰਗੀ ਗੱਲ ਹੈ ਨਾ ਹੀ ਲੱਗੇ ਤਾਂ
ਪੈਟਰੋਲ ਸਕੂਟਰੀ ਰੇਟ - 70 ਹਜਾਰ
Electric scootry ਰੇਟ - 1 ਲੱਖ 10 ਹਜਾਰ.
ਬਿਜ਼ਲੀ ਖਾਉ ਉਹ ਅਲੱਗ, ਹਲੇ ਤਾਂ 3 ਸਾਲ ਬਾਅਦ 30 ਹਜਾਰ ਦੀ ਬੈਟਰੀ ਪਵਾਉਣੀ ਪਉ. ਪੈਸਾ ਦੁੱਗਣਾ ਤਿਗਣਾ ਲੱਗੂ. ਬਚੋ electric scootry ਤੋਂ
25000ਦੀਬੈਟਰੀ
Ola haigi aa g is nu katan wali
Sir exchange offer v h koi mere kol Hero pleasure h 2012 model
ਪੈਟਰੋਲ ਸਕੂਟਰੀ ਰੇਟ - 70 ਹਜਾਰ
Electric scootry ਰੇਟ - 1 ਲੱਖ 10 ਹਜਾਰ.
ਬਿਜ਼ਲੀ ਖਾਉ ਉਹ ਅਲੱਗ, ਹਲੇ ਤਾਂ 3 ਸਾਲ ਬਾਅਦ 30 ਹਜਾਰ ਦੀ ਬੈਟਰੀ ਪਵਾਉਣੀ ਪਉ. ਪੈਸਾ ਦੁੱਗਣਾ ਤਿਗਣਾ ਲੱਗੂ. ਬਚੋ electric scootry ਤੋਂ
@@daku2499 3 years petrol v dassi kinna lagna 50km jana hove daily fer la hisaab
Price ki aa???
Ehnu aag vi bhot jaldi lagdi ha