Desi Electric Scooter| Battery wala Motorcycle

แชร์
ฝัง
  • เผยแพร่เมื่อ 4 ต.ค. 2024
  • Desi Electric Scooter| Battery wala Motorcycle
    ਇਸ Video ਵਿੱਚ ਅਰਸਦੀਪ ਸਿੰਘ ਤੁਹਾਨੂੰ ਦੱਸੇਗਾ ਕੇ ਉਹ ਪਰਾਣੇ ਸਕੂਟਰ ਨੂੰ ਕਿਵੇ ਬੈਟਰੀ ਤੇ ਚਲਾਉਂਦਾ ਕਿੰਨੇ ਖ਼ਰਚਾ ਕਿੰਨਾ ਆਵੇਗਾ ਅਤੇ ਇਸ ਮੁੰਡੇ ਨੇ ਮੋਟਰਸਾਈਕਲ ਵੀ ਤਿਆਰ ਕੀਤਾ ਜੋ ਬੈਟਰੀ ਤੇ ਵੀ ਚੱਲਦਾ ਜਦੋਂ ਬੈਟਰੀ ਮੁੱਕ ਜੇ ਇੰਜਣ ਤੇ ਵੀ ਚੱਲਦਾ ਸਾਰੀ ਜਾਣਕਾਰੀ ਇਸ video ਵਿੱਚ ਹੈ ਜੀ
    #scooter #motercycle #electric

ความคิดเห็น • 35

  • @satnam_bhangu.1915
    @satnam_bhangu.1915 วันที่ผ่านมา +4

    ਬਹੁਤ ਵਧੀਆ ਕੰਮ ਕੀਤਾ ਬਾਈ ਨੇ 👍👍

  • @AvtarSingh-sq3vd
    @AvtarSingh-sq3vd 2 วันที่ผ่านมา +3

    Very good thing ❤

  • @Harjit0364
    @Harjit0364 วันที่ผ่านมา +2

    ਹਾਈਬ੍ਰਿਡ ਵਾਹ ਜੀ ਵਾਹ❤

  • @Sonuyou5657
    @Sonuyou5657 วันที่ผ่านมา +2

    Bahuut vadhia bro

  • @merepindmerekhet
    @merepindmerekhet 2 วันที่ผ่านมา +3

    Good

  • @Dhadwarsaabyoutubechinnel2171
    @Dhadwarsaabyoutubechinnel2171 8 ชั่วโมงที่ผ่านมา +2

    ਵੀਰੇ ਪਿੰਡ ਦੇ ਨਾਲ ਦੇ ਸ਼ਹਿਰ ਦਾ ਨਾਂ ਜ਼ਰੂਰ ਦੱਸਿਆਂ ਕੱਰੋਂ

  • @sandhu1819
    @sandhu1819 18 ชั่วโมงที่ผ่านมา +1

    ਬਾਈ ਮੋਟਰਸਾਈਕਲ ਚ ਬੈਟਰੀ ਕਿਥੇ ਰੱਖੀ ਤੁਸੀਂ, ਬੈਟਰੀ ਵੀ ਕਾਫੀ ਜਗਾ ਘੇਰਦੀ ਹੈ

  • @baljeetsinghkang1475
    @baljeetsinghkang1475 วันที่ผ่านมา +1

    👍good bro

  • @Harjit0364
    @Harjit0364 วันที่ผ่านมา +1

    ਕਿੰਨੀ ਅਵਰੇਜ ਦਿੰਦਾ bike ji

  • @GURPREETRANDHAWA0110
    @GURPREETRANDHAWA0110 2 วันที่ผ่านมา +5

    🙏ਉੱਤਰ ਜ਼ਰੂਰ ਦਿਓ ਬਾਈ ਜੀ ਸਾਡੇ ਵਾਹਣ ਵਿੱਚ ਸਬਜ਼ੀ ਲਾਉਣ ਸਾਰ ਹੀ ਨਦਿਨ ਬਹੁਤ ਜ਼ਿਆਦਾ ਉਗ ਆਉਂਦੇ ਹਨ ਅਸੀਂ pendimethalin 30% ec ਦੀ ਵਰਤੋਂ ਕਰ ਸਕਦੇ ਹਾਂ ਕੇ ਨਹੀਂ ਤੇ ਕਿਵੇਂ ਵਰਤਨੀ ਹੈ

    • @changisochchangikheti
      @changisochchangikheti  2 วันที่ผ่านมา

      ਬੀਜ ਬੀਜਣ ਤੋ ਬਆਦ ਕਰੋ ਵਰਤੋ ਜੇ ਬੀਜ ਉਗ ਆਇਆ ਫੇਰ ਵਰਤੋ ਨਹੀ ਕਰਨੀ

    • @GURPREETRANDHAWA0110
      @GURPREETRANDHAWA0110 2 วันที่ผ่านมา +1

      @@changisochchangikheti ਧੰਨਵਾਦ

    • @GURPREETRANDHAWA0110
      @GURPREETRANDHAWA0110 2 วันที่ผ่านมา

      @@changisochchangikheti ਪਨੀਰੀ ਤੇ ਕਿਵੇਂ ਵਰਤਨੀ ਹੈ

    • @changisochchangikheti
      @changisochchangikheti  วันที่ผ่านมา

      @@GURPREETRANDHAWA0110ਪਨੀਰੀ ਬੀਜਣੀ ਹੈ ਕੇ ਪਨੀਰੀ ਲਿਆ ਕੇ ਲਾਉਣੀ ਹੈ

    • @GURPREETRANDHAWA0110
      @GURPREETRANDHAWA0110 วันที่ผ่านมา

      @@changisochchangikheti ਨਹੀਂ ਜੀ ਪਨੀਰੀ ਲਿਆ ਕੇ

  • @ManjitSingh-wr3fw
    @ManjitSingh-wr3fw 16 ชั่วโมงที่ผ่านมา +1

    Sctoer...lay.motr..battrey.kiny.watt.d.e.please.dasso..

  • @gaddiloverspb
    @gaddiloverspb 2 วันที่ผ่านมา +3

    Hibrid motorcycle

  • @sandipsharma9773
    @sandipsharma9773 วันที่ผ่านมา +2

    RTO da ki karna hai is de muh which we kush paona pao

  • @gurcharansingh5534
    @gurcharansingh5534 22 ชั่วโมงที่ผ่านมา +1

    Very good punjabio yeh hoyee gal krdo fail sab nu.

  • @GurcharansinghSaini-e7d
    @GurcharansinghSaini-e7d วันที่ผ่านมา

    D T o vaarey ki vichaar hai g. O ta chalaan karuga hi kahega tuhadi RC exp. Hai chalaan hovega g.....

  • @kick0526
    @kick0526 ชั่วโมงที่ผ่านมา

    Battery mein bike ki range kitni hai batao veer

  • @BaljeetSingh-fr3by
    @BaljeetSingh-fr3by 4 ชั่วโมงที่ผ่านมา

    🙏🙏

  • @PalaDriver-m3m
    @PalaDriver-m3m 18 ชั่วโมงที่ผ่านมา

    ਚਲਾਨ ਵੀ ਕਰਨੇ ਸ਼ੁਰੂ ਕਰਤੇ ਪੁਲੀਸ ਨੇ,😅

  • @Balle_1322
    @Balle_1322 21 ชั่วโมงที่ผ่านมา

    ❤❤❤❤

  • @LovepreetSingh-g9d
    @LovepreetSingh-g9d วันที่ผ่านมา +2

    Location dasso proper disst kehda

    • @Arsh-innovation
      @Arsh-innovation วันที่ผ่านมา +2

      Veer village mallan District sri muktsar sahib

    • @GurcharansinghSaini-e7d
      @GurcharansinghSaini-e7d วันที่ผ่านมา

      Veer g hoshiarpur to Thora door hai nhi ta mai auna c....

    • @omi-gear
      @omi-gear วันที่ผ่านมา

      Number send krna plz

  • @harmeetsingh428
    @harmeetsingh428 21 ชั่วโมงที่ผ่านมา

    Activa ho ju gi is tra

  • @sukhdevsingh1391
    @sukhdevsingh1391 10 ชั่วโมงที่ผ่านมา

    Location 22g

  • @SukhwinderSingh-yd6zh
    @SukhwinderSingh-yd6zh 20 นาทีที่ผ่านมา

    Bike charging

  • @Amansingh-hr9ph
    @Amansingh-hr9ph 19 ชั่วโมงที่ผ่านมา

    82000 vich ola lah lo nal 8 saal di battery warranty

    • @saiboutique7869
      @saiboutique7869 2 ชั่วโมงที่ผ่านมา

      Koi fada nahi ola da veer ji