ਤੁਹਾਡੀ ਸ਼ੰਕਾ ਦੂਰ ਕਰਨ ਲਈ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ || Is electric scooter or petrol scooter better?|

แชร์
ฝัง
  • เผยแพร่เมื่อ 4 ม.ค. 2025

ความคิดเห็น • 194

  • @ksidhuksidhu9983
    @ksidhuksidhu9983 ปีที่แล้ว +66

    ਚੰਗੀ ਮਿਹਨਤ ਕਰਦੇ ਓ ਸਰਦਾਰ ਸਾਹਬ
    ਵਾਹਿਗੁਰੂ ਹੋਰ ਤਰੱਕੀਆਂ ਦੇਵੇ

  • @iqbalsingh2495
    @iqbalsingh2495 ปีที่แล้ว +37

    ਤੁਹਾਡੇ ਵੀਡੀਓ ਹਮੇਸ਼ਾ ਜਾਗਰੂਕ ਕਰਨ ਵਾਲੇ ਹੁੰਦੇ ਹਨ, ਧੰਨਵਾਦ ਜੀ।

  • @KanwarnaunihalSingh-kf7jg
    @KanwarnaunihalSingh-kf7jg ปีที่แล้ว +86

    ਕੁੱੱਲ ਮਿਲਾਕੇ ਸਿਰਫ ਤੇ ਸਿਰਫ ਸਦਾ ਬਹਾਰ ਸਾਧਨ ਪਲੈਟਿਨਾ 110 ਸੀ ਸੀ ਹੀ ਕਾਮਯਾਬ ਹੈ ਹੋਰ ਜਿਆਦਾ ਸੋਚਣ ਦੀ ਕੋਈ ਲੋੜ ਨਹੀਂ ਓਹ ਵੀ ਤੁਹਾਡੀ ਵੀਡੀਓ ਮੁਤਾਬਕ, ਧੰਨਵਾਦ ਜੀ ਇਸੇ ਤਰ੍ਹਾਂ ਜਾਣਕਾਰੀ ਦੇਂਦੇ ਰਹੋ ਜੀ

    • @Sidhu_sukhjeet
      @Sidhu_sukhjeet ปีที่แล้ว +5

      Old model splendor v wadia veer je wadia condition vich mil je taa nale quality wadia

    • @harshgaming2425
      @harshgaming2425 ปีที่แล้ว +1

      Weather

    • @KanwarnaunihalSingh-kf7jg
      @KanwarnaunihalSingh-kf7jg ปีที่แล้ว +2

      @@Sidhu_sukhjeet ਹਾਂਜੀ ਵੀਰ ਜੀ ਸਪਲੈਂਡਰ,ਟੀ ਵੀ ਐੱਸ ਸਪੋਰਟ ਵੀ ਵਧੀਆ ਬਾਈਕ ਹਨ,ਮੇਰੇ ਕੋਲ ਪਲਸਰ 150 ਸੀ ਸੀ 2006 ਮੌਡਲ ਵੀ ਹੈ ਓਹ 55-60 ਦੀ ਐਵਰੇਜ ਦੇ ਦੇਂਦਾ ਹੈ,ਪਰ ਬੈਟਰੀ ਵਾਲੀ ਬਾਈਕ ਨੂੰ ਕਾਮਯਾਬ ਹੋਣ ਲੱਗਿਆਂ ਅਜੇ 10 ਸਾਲ ਦੀ ਵੇਟ ਕਰਨੀ ਪੈ ਸਕਦੀ ਹੈ ਜਾਂ ਇਸ ਵਿੱਚ ਇੰਜਣ ਵੀ ਰੱਖਿਆ ਜਾਵੇ ਤਾਂ ਵਧੀਆ, ਜਿਵੇਂ ਟਰੇਨ ਦਾ ਲੋਕੋਮੋਟਿਵ ਚੱਲਦਾ ਹੈ, ਰੇਲ ਦੇ ਵੀਲ ਟ੍ਰੈਕਸ਼ਨ ਮੋਟਰ ਨਾਲ ਚੱਲਦੇ ਹਨ ਤੇ ਇਸਨੂੰ ਊਰਜਾ ਜਨਰੇਟਰ ਤੋਂ ਮਿਲਦੀ ਹੈ

    • @Gurdeep.Singh_Dhaliwal
      @Gurdeep.Singh_Dhaliwal ปีที่แล้ว

      2014 ਵਿੱਚ ਜੋ ਐਕਸਲ ਦੀ ਸਕੂਟਰੀਆ ਲਈ ਸੀ ਕੀ ਉਸ ਵਿੱਚ ਲੀਥੀਅਮ ਬੈਟਰੀਆਂ ਰੱਖ ਸਕਦੇ ਆ

    • @gurinderpalsingh9674
      @gurinderpalsingh9674 ปีที่แล้ว

      😂

  • @JasbirSingh-iq1ev
    @JasbirSingh-iq1ev ปีที่แล้ว +16

    ਸੇਵਕ ਸਿੰਘ ਬਹੁਤ ਵਧੀਆ ਜਾਣਕਾਰੀ ਦਿੱਤੀ ❤

  • @DavinderDeol-j5q
    @DavinderDeol-j5q ปีที่แล้ว +24

    ਬਾਈ ਜੀ ਅਸੀਂ 5 ਸਾਲ ਬੈਟਰੀ ਵਾਲੀ ਸਕੂਟਰੀ ਰੱਖੀ ਆ ਇਹਨਾਂ ਦੀਆਂ ਬੈਟਰੀਆਂ 1 ਸਾਲ ਤੋਂ ਡੇਢ ਸਾਲ ਹੀ ਕੱਢਦੀਆਂ ਇਸ ਤੋਂ ਵੱਧ ਨੀ ਫਿਰ ਵੇਚੀ ਕਬਾੜੀਏ ਨੂੰ 3 ਹਜ਼ਾਰ ਦੀ

  • @JaspalSingh-gk8wy
    @JaspalSingh-gk8wy ปีที่แล้ว +12

    ਬੈਟਰੀ ਵਦਲ ਸਮੇ ਇਨੇ ਪੈਸੇ ਇਕਦਮ ਲੋਨੇ ਅੳਖੇ ਜੇ ਲੱਗਦੇ ਹੈ ਪੈਟਰੋਲ ਥੋੜਾ ਥੋੜਾ ਕਿਸਤਾ ਚ ਪੈਣ ਕਾਰਨ ਪਤਾ ਹੀ ਨੀ ਲਗਦਾ

  • @balwinderbrar3739
    @balwinderbrar3739 ปีที่แล้ว +8

    ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ ❤❤

  • @jatindersinghkahlon3330
    @jatindersinghkahlon3330 ปีที่แล้ว +3

    ਬੋਹਤ ਵਧੀਆ ਜਾਣਕਾਰੀ ਜੀ

  • @gurjantsidhu1708
    @gurjantsidhu1708 ปีที่แล้ว +2

    ਜਾਣਕਾਰੀ ਬਹੁਤ ਵਧੀਆ ਪਰ ਇੰਨਾ ਲੋਕ ਘੱਟ ਹੀ ਸ਼ੋਚਦੇ ਹਨ,

  • @JaspalSingh-dd4du
    @JaspalSingh-dd4du ปีที่แล้ว +15

    ਸੇਵਕ ਵੀਰ ਸਤਿ ਸ਼੍ਰੀ ਅਕਾਲ ਵੀਰੇ ਸਲਾਹ ਦਿਓ ਮੈਨੂੰ ਕੀ ਇਸ ਤਰ੍ਹਾਂ ਹੋ ਸਕਦਾ ਵੀ ਪੈਟਰੋਲ ਵਿੱਚ ਤੇ ਚੱਲੇ ਤੇ ਇਲੈਕਟਰਿਕ ਤੇ ਵੀ ਚੱਲੇ ਜਿਵੇਂ ਆਪਾਂ ਮੂਹਰਲੇ ਚੱਕੇ ਨੂੰ ਇਲੈਕਟਰਿਕ ਮੋਟਰ ਲਾ ਦੀਏ ਮਗਰਲਾ ਪੈਟਰੋਲ ਤੇ ਹੀ ਚੱਲਦਾ ਰਹੇ ਕੀ ਕਾਮਯਾਬ ਹੋ ਹੋ ਸਕਦਾ

  • @SatishKumar-fu5wz
    @SatishKumar-fu5wz ปีที่แล้ว +6

    ਆਉਣ ਵਾਲੇ ਸਮੇਂ ਵਿੱਚ ਦੇਸ਼ ਚ ਬੈਟਰੀਆਂ ਦਾ ਕਚਰਾ ਸਾਂਭਿਆ ਨੀ ਜਾਣਾ ਜੀ... ਮੈਂ Hero Optima ਲਈ ਸੀ... ਪਹਿਲਾਂ ਬੈਟਰੀ ਛੇ ਮਹੀਨੇਂ ਚਲੀ ਫ਼ਰੀ ਬਦਲਤੀ ਫੇਰ ਇਕ ਸਾਲ ਵੀ ਨਹੀਂ ਚਲੀ ਪੈਸੇ ਦੇ ਕੇ ਪਵਾਈਆਂ। ਹੁਣ ਮੋਟਰ ਜ਼ਾਮ ਹੋਈ ਪਈ ਆ 10000/ ਦਾ ਖ਼ਰਚਾ ਮੋਟਰ ਦੀ ਗਾਰੰਟੀ ਕੋਈ ਨਹੀਂ । ਕਬਾੜ ਬਣੀ ਏਜ਼ੰਸੀ ਚ ਪਈ ਹੈ

  • @gumeetsingh5106
    @gumeetsingh5106 ปีที่แล้ว

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ

  • @urmilaranarana1046
    @urmilaranarana1046 ปีที่แล้ว +14

    ਵਧੀਆ ਜਾਣਕਾਰੀ ਦਿੱਤੀ,ਵੀਰ ਜੀ।
    ਇਲੈਕਟ੍ਰਿਕ ਸਕੂਟੀ ਦੀ ਬੈਟਰੀ ਕਾਫੀ ਮਹਿੰਗੀ ਪੈਂਦੀ ਹੈ ਜੀ। ਇਸ ਕਰਕੇ ਪੈਟਰੋਲ ਬਾਈਕ ਵਧੀਆ ਹੈ।🙏🙏🙏

  • @Gurdeep488
    @Gurdeep488 ปีที่แล้ว +2

    ਬਹੁਤ ਵਦੀਆਂ ਜਾਨਕਾਰੀ ਜੀ

  • @Gurmukhsingh-ow6bo
    @Gurmukhsingh-ow6bo ปีที่แล้ว +1

    ਵਧੀਆ ਜਾਣਕਾਰੀ

  • @janiidushmn1350
    @janiidushmn1350 ปีที่แล้ว +6

    ਬਹੁਤ vdia ਵੀਡੀਓ ਬਨਾਉਣੇ ਤੁਸੀਂ ਵੀਰ ਜੀ❤

  • @Desikissanchannel
    @Desikissanchannel ปีที่แล้ว +2

    ਵੀਡੀਓ ਬਣਾਉਣ ਲਈ ਮਿਹਨਤ ਬਹੁਤ ਕਰਦੇ ਹੋ ਵੀਡੀਓ ਚੰਗੀ ਲੱਗੀ ਧੰਨਵਾਦ

  • @KuldeepSingh-ob9cw
    @KuldeepSingh-ob9cw ปีที่แล้ว +6

    ਬਹੁਤ ਹੀ ਵਧੀਆ

  • @harpreet_99
    @harpreet_99 ปีที่แล้ว +4

    ਬਹੁਤ ਵਧੀਆ ਜਾਣਕਾਰੀ ਜੀ 😍

  • @KalaKhosa-g3b
    @KalaKhosa-g3b ปีที่แล้ว

    ਬਹੁਤ ਵਧੀਆ ਜਾਣਕਾਰੀ ਜੀ

  • @gurjeetsingh2072
    @gurjeetsingh2072 ปีที่แล้ว +3

    ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਗਈ ਧੰਨਵਾਦ ਕਰਦੇ ਹਾਂ ਗੁਰੂ ਫ਼ਤਹਿ ਵੀਰ ਜੀ

  • @SainipablaPablasaab
    @SainipablaPablasaab ปีที่แล้ว +6

    ਸਤਿ ਸ਼੍ਰੀ ਅਕਾਲ 22 ਜੀ ❤️🌹🌹🌹🌹🌹❤️❤️🎉🎉🎉🎉🎉❤️❤️🙏🙏

  • @AvtarSingh-qj3dr
    @AvtarSingh-qj3dr ปีที่แล้ว +2

    ਧੰਨਵਾਦ ਜੀ

  • @balwansinghsirsa8375
    @balwansinghsirsa8375 ปีที่แล้ว

    Bahut hi vadiya or faydemand or intresting video👌

  • @kuldeepsinghchatha
    @kuldeepsinghchatha 4 หลายเดือนก่อน +2

    ਪਹਿਲੀ ਗੱਲ ਭੱਜਦੀਆਂ ਨਹੀਂ।ਦੂਜੀ ਇਹ ਭਰੋਸਾ ਨਹੀਂ ਕਿਥੇ ਬੈਟਰੀ ਮੁੱਕ ਜੇ।ਤੀਜਾ ਮੰਹਿਗੀ ਬਹੁਤ ਹੈ ਚੌਥੀ ਰੀਸੇਲ ਵੈਲਿਊ ਨਹੀਂ।ਮੇਰੇ ਕੋਲ ਟੀਵੀਐਸ ਦਾ ਰੈਡੀਆਨ ਹੈ75ਤੋ ਉਪਰ ਐਵਰੇਜ ਐ। ਰਿਪੇਅਰ ਸਿਰਫ ਸਰਵਿਸ ਐ ਸਿਰਫ ਟਾਇਰ ਬਦਲਿਆ।ਪਿਛਲਾ।50-55ਤੱਕ ਚਲਾਉਣ ਵਾਲਿਆਂ ਲਈ ਰੇਡੀਆਨ ਤੇ ਪਲਟੀਨਾ ਵਧੀਐ

  • @SurjitSingh-jl1ds
    @SurjitSingh-jl1ds 9 หลายเดือนก่อน

    ਸੇਵਕ ਸਿੰਘ ਜੀ ਬਹੁਤ ਵਧੀਆ।

  • @mehalsran9697
    @mehalsran9697 ปีที่แล้ว +1

    ਵਧੀਆ ਜਾਣਕਾਰੀ ਵੀਰ

  • @manindesingh8633
    @manindesingh8633 3 หลายเดือนก่อน +1

    Very good video. Ok

  • @gurjitsingh8572
    @gurjitsingh8572 ปีที่แล้ว +8

    Thank you sir for giving us a real knowledge

  • @ramankhokhar1825
    @ramankhokhar1825 ปีที่แล้ว +8

    Mere kol 17 model platina 3 saal back tyre chalya, 5 saal battery front tyre aje v chall riha te 1 saal baad castrol change kari da best motorcycle riha mere layee. Mere target 15 Saal ehi bike chalaun da aa g. Average 60 to 65 di aa

  • @singhdev7056
    @singhdev7056 ปีที่แล้ว +2

    Sahi jankari hai sir ji

  • @BaazButtar
    @BaazButtar ปีที่แล้ว +3

    Good information sir 👍

  • @onkarsinghpurewal990
    @onkarsinghpurewal990 ปีที่แล้ว

    Sardar sahib Bahut vadhya zankari diya hai 🙏

  • @Balwinder-j6f
    @Balwinder-j6f ปีที่แล้ว +3

    Very good Gursavak veer ji from usa

  • @hsingh4112
    @hsingh4112 ปีที่แล้ว

    Shukria ji ..Bahut vadiya jankari diti ji app ne

  • @KULDEEPSINGHTHINDMOHIE
    @KULDEEPSINGHTHINDMOHIE 2 หลายเดือนก่อน

    Very nice 👍

  • @brarsaab007
    @brarsaab007 ปีที่แล้ว +4

    Good job 👍bai electrical scooteri tudi wale kothya vich khadiyan dekhia , patrol bike he thik hai.

  • @gurvindersran1881
    @gurvindersran1881 ปีที่แล้ว +1

    Badiya jankariya mildiya hai bhai ji 🙏🙏

  • @Shamshersingh-ec1mk
    @Shamshersingh-ec1mk ปีที่แล้ว +3

    Good job

  • @charnjitsandhu7824
    @charnjitsandhu7824 ปีที่แล้ว

    ਬਹੁਤ ਵਧੀਆ ਦਸਿਆ। ਵੀਰ ਜੀ

  • @SandeepSingh-qc8ew
    @SandeepSingh-qc8ew 5 หลายเดือนก่อน +2

    ਜਿਸ ਗੱਡੀ ਦੀ ਆਰਸੀ ਨਾ ਹੋਵੇ ਯਾਨੀ ਕਿ ਜਿਵੇਂ ਬੈਟਰੀ ਵਾਲੀ ਸਕੂਟਰੀ ਆ ਸਕੂਟਰ ਮੋਟਰਸਾਈਕਲ ਕੋਈ ਵੀ ਹੋਵੇ ਉਸ ਨੂੰ ਜੱਜ ਨਹੀਂ ਮੰਨਦਾ ਜੇ ਕਿਸੇ ਵਿੱਚ ਵੱਜ ਜਾਵੇ ਤਾਂ ਵੱਜਣ ਵਾਲੇ ਦਾ ਜੇ ਨੁਕਸਾਨ ਹੋ ਜੇ ਕਿਸੇ ਬੈਟਰੀ ਵਾਲੀ ਸਕੂਟਰੀ ਦਾ ਉਲਟਾ ਜੱਜ ਉਸ ਨੂੰ ਜੁਰਮਾਨਾ ਪਾ ਦਿੰਦਾ ਵੀ ਤੇਰੇ ਕੋਲ ਇਸ ਦਾ ਆਰਸੀ ਹੈ ਨਹੀਂ ਬੀਮਾ ਹੈਣੀ ਤੂੰ ਆਇਆ ਕਿਉਂ ਰੋਡ ਤੇ

  • @jellysohi3240
    @jellysohi3240 ปีที่แล้ว

    Vdiya ਜਨਕਰੀ ਹੈ

  • @BootaSingh-fc3pm
    @BootaSingh-fc3pm ปีที่แล้ว

    ਵਾਹ ਜੀ ਵਾਹ 👌

  • @baldevmobilerepairqadian5659
    @baldevmobilerepairqadian5659 ปีที่แล้ว +12

    ਪਲਾਟੀਨਾ 2023 ਨਜਾਰੇ ਬਾਕੀ ਭੁਲ ਜਾਉ

  • @inderpreetsingh6145
    @inderpreetsingh6145 ปีที่แล้ว +3

    ਮੋਟਰਸਾਈਕਲ ਦੀ ਸਰਵਿਸ ਇੱਕ ਸਾਲ ਚ ਦੋ ਹੀ ਹੁੰਦੀਆ ਨੇ ਹਾੜੀ ਸਾਉਣੀ

  • @karnail2012
    @karnail2012 ปีที่แล้ว

    Thanks ji🎉🎉

  • @gurwindersinghsandhu4122
    @gurwindersinghsandhu4122 ปีที่แล้ว

    Sir ke gall charge vali scooty de tyre ne ghasde ... sida kehh dinde k scooty le lo

  • @pr5991
    @pr5991 28 วันที่ผ่านมา

    In 2000 scooter service cost was 35 rupees. In Australia we pay $850 around 50000 rupees every year as registration fee.

  • @iknownotwhoiam1716
    @iknownotwhoiam1716 ปีที่แล้ว +1

    sir video banyo ola ather vs splender

  • @dalbirsingh6782
    @dalbirsingh6782 ปีที่แล้ว

    Good 👍

  • @rajeshdhanda6875
    @rajeshdhanda6875 11 หลายเดือนก่อน

    Sir baarish me kya e scooter OK chale GA. Paani coil me Tyre me jayega

  • @harbanslal4428
    @harbanslal4428 ปีที่แล้ว

    Good information

  • @randhirbal9502
    @randhirbal9502 ปีที่แล้ว

    Well explain sir thanks

  • @ParamjitSingh-ok8he
    @ParamjitSingh-ok8he ปีที่แล้ว

    ਬਾਈ ਜੀ ਤੁਸੀਂ ਸਸਤੀ ਸਕੂਟਰੀ ਨਾਲ ਤੁਲਨਾ ਕੀਤੀ ਹੈ। 100-120 ਸੀਸੀ ਦੀ ਪੈਟਰੋਲ ਸਕੂਟਰੀ ਦੀ ਪਾਵਰ ਨਾਲ ਤੁਲਨਾ ਕਰੀਏ ਤਾਂ TVS ਦੀ 1 ਲੱਖ 60-65 ਹਜਾਰ ਦੀ ਪੈਂਦੀ ਹੈ।ਘੱਟੋ-ਘੱਟ ਹਜਾਰ ਕਿਲੋਮੀਟਰ ਮਹੀਨੇ ਦੀ ਚੱਲੇ ਤਾਂ ਉਸ ਨੂੰ ਥੋੜ੍ਹਾ ਬਹੁਤ ਵਾਰਾ ਖਾਂਦੀ ਹੈ। ਟੀਵੀਐੱਸ ਦੀ ਇਲੈਕਟ੍ਰਿਕ ਸਕੂਟਰੀ ਦੀ ਬੈਟਰੀ 60-65 ਹਜਾਰ ਦੀ ਹੈ।
    ਕੁੱਲ ਮਿਲਾ ਕੇ ਪੈੱਟਰੋਲ ਸਕੂਟਰ ਮੋਟਰਸਾਈਕਲ ਜਿਆਦਾ ਫਾਇਦੇਮੰਦ ਹੈ।

  • @dhaliwal_vlogs__
    @dhaliwal_vlogs__ 5 หลายเดือนก่อน

    Bike service 3000 te hundi 500 ch service ho jandi a e bike nal petrol bike rakhna hi pena kyunki door di vaat te e bike nahi jandi nale jldi charge vi ni hundi bai g e bike da 7000 hjar kilometor msa chalda 1 lakh kilometor chaln ch eh agle picle mile ke 25 tyar change ho jne a bai g 6 mahine khadak jndi galiyan de vich

  • @Desikissanchannel
    @Desikissanchannel ปีที่แล้ว +1

    ਬਾਈ ਜੀ ਗੁਸਤਾਖੀ ਮਾਫ਼ ਕਰਣਾ ਸਰਵਿਸ ਦਾ ਖਰਚਾ ਬਹੁਤ ਜ਼ਿਆਦਾ ਹੈ ਪਿਹਲੇ ਸਾਲ ਤਾ ਸਰਵਿਸ 2000 ਕਿਲੋਮੀਟਰ ਤੇ ਕਰਾਉਣੇ ਹਾ ਪਰ ਬਾਅਦ ਵਿੱਚ ਆਪਾ 5000-8000 ਚਲਾ ਕੇ ਸਰਵਿਸ ਕਰਾਉਣੇ ਹਾ 17500 ਖਰਚਾ ਕਿਸੇ ਹਾਲਤ ਵਿੱਚ ਨਹੀਂ ਆਉਂਦਾ ਮੇਰੇ ਹਿਸਾਬ ਨਾਲ ਬਾਕੀ ਤੁਸੀਂ ਆਪ ਦੇਖ ਲਓ

  • @BalwinderSingh-ug2mf
    @BalwinderSingh-ug2mf ปีที่แล้ว

    Very nice information bro thanks

  • @gurnad_singh
    @gurnad_singh ปีที่แล้ว

    m from new delhi mere kol OLA S1 b aa te pulsar 200ns 2012 model b aa ....mera experience te aa hai ki jinna ho ske EV nu use kro jdo tak warranty aa....je paisa wasoolna ta.... otherwise na lwo .....je ghat running aa fer petrol hi badiya ..........mukdi gall aa petrol vehicle hi badiya.....EV ch pange hi ne .....chahe branded le lwo ja chinese saste le lwo dono leke dekh le main...bs EV nu drive krn da mza bht ghaint aa ...power acceleration mza ajanda 58 nm tourqe de naal

  • @dvdr_sidhu
    @dvdr_sidhu ปีที่แล้ว

    Thanks 22 ji for sharing information

  • @harjindergujral7768
    @harjindergujral7768 ปีที่แล้ว

    Very nice

  • @pishourasingh3795
    @pishourasingh3795 ปีที่แล้ว

    ਪਲਾਟੀਨਾ ਸਦਾਬਹਾਰ ਹੈ ਅਸੀਂ ਸਕੂਟੀ ਲੈ ਕੇ ਦੇਖੀ ਆ ਦੋ ਸਾਲਾਂ ਬਾਅਦ ਦਸ ਹਜ਼ਾਰ ਦੀ ਕੋਈ ਪੁਛਦਾ ਨਹੀਂ

  • @ajwantsingh3712
    @ajwantsingh3712 ปีที่แล้ว +1

    ਸੇਵਕ ਸਿੰਘ ਬਾਈ ਜੀ ਬੈਟਰੀ ਵਾਲੀ ਕਾਮਯਾਬ ਨਹੀ ਮੂਰੋਂ ਜਾਂਦੇ ਸਮੇ ਹਵਾ ਚਲ ਪੈਂਦੀ ਹੈ ਐਵਰੇਜ ਨਹੀ ਦਿੰਦੀ

  • @darabrar6911
    @darabrar6911 ปีที่แล้ว

    Very good

  • @umovies5604
    @umovies5604 ปีที่แล้ว

    Mere kol ct100 2018 ਮਾਡਲ aw. ਅਤੇ ਇਹ ਦੀਵਾਲੀ ਤੇ ਬਜਾਜ ਚੇਤਕ ਇਲੈਕਟ੍ਰਿਕ ਸਕੂਟਰ ਵੀ ਲਾਈ ਆ ਮੈਂ ਬੋਹਤ ਖੁਸ਼ ਆ ਦੋਨਾਂ ਤੋਹ। ਬਜਾਜ ਮੈਨੂ 128000 ਚ ਮਿਲੀ ਆ ❤

  • @gurjeetboparai62
    @gurjeetboparai62 ปีที่แล้ว +2

    ਵੀਰ ਜੀ ਮੇਰੇ ਕੋਲ ਅਮਏਅਰ ਦੀ ਮਐਗਨਸ ਆ ।। ਸੁੱਖ ਨਾਲ ਸੋਲਰ ਵੀ ਲੱਗਾ ਆ । ਚਲਾਉਣੀ ਵੀ ਬੱਚਿਆਂ ਨੇ। ਡੇਢ ਸਾਲ ਵਿੱਚ 18000 ਕਿਲੋਮੀਟਰ ਚਲਾ ਦਿੱਤੀ ਫ੍ਰੀ ਵਿੱਚ ਹੀ ਚਲਾ ਦਿੱਤੀ ਆ। ਸਾਨੂੰ 70-80 ਕਿਲੋਮੀਟਰ ਦੀ ਹੀ ਲੋੜ ਹੈ।

    • @vikramjitsingh563
      @vikramjitsingh563 2 หลายเดือนก่อน

      ❤🎉Ampere Good Product And Yukie Too Sade kol v haigi Yukie Tarzan bahut wadia a koi gal e nhi Waheguru g dee full kirpa g ode te❤

    • @alexinmood123
      @alexinmood123 หลายเดือนก่อน +1

      ​@@vikramjitsingh563 aajkal kitne ki hai dono model sugest karo kaun sa achi hai

    • @alexinmood123
      @alexinmood123 หลายเดือนก่อน

      ​@@vikramjitsingh563led acid hai dono kya??

    • @vikramjitsingh563
      @vikramjitsingh563 หลายเดือนก่อน +1

      @@alexinmood123 barre bhaiya accessories daal ke Rs.69500/-Ki Ampere Agency Se Yukie Tarzan Nikli Thi Humari 2Months pehle first service ho gyi hai bahut achi chal rahi hai bhaji bus speed jyada tez mat rakho 35 to 40kmps per hours pe chalao 80kms plus average ati hai 90 kms tak bhi chal jati ek charge se Bhaji Aap Ampere Jaa Yukie Tarzan mein se jo marzi le lijiye ek hi agency sale karti inn dono brands ko aur inki service bhi achi hai bhaiya Bhole Baba G Bless u and give u nice electric Scooter Jai BholeNath Sabke Sath

    • @alexinmood123
      @alexinmood123 หลายเดือนก่อน

      @@vikramjitsingh563 ok top speed kitna aur 50+ chal rha toh jo 30000 wali sell kar rahe woh bhi 50 top speed bol rhe diffeance btao please🙏

  • @dilawarsingh5225
    @dilawarsingh5225 ปีที่แล้ว +1

    Nice

  • @sonukalsi1991
    @sonukalsi1991 ปีที่แล้ว

    Gud job

  • @manjitdeol4689
    @manjitdeol4689 ปีที่แล้ว

    Y.G Honda Shine 100 cc Sab to bast aa

  • @jeetvirk07
    @jeetvirk07 ปีที่แล้ว +1

    Battery wali bike agar ik vari 300km chal jaye ta bahut vadiya hove

  • @Hoshiarpur-PB07GAMING
    @Hoshiarpur-PB07GAMING ปีที่แล้ว

    Jea ta mja lena fea ta petrol ja diesel vehical e . savings lei ta electric scooter sei a

  • @tehalsingh4595
    @tehalsingh4595 ปีที่แล้ว

    Good

  • @pindlandwale4725
    @pindlandwale4725 ปีที่แล้ว +1

    Bai ji electrical ola scooter te v video bna o new model te k uss te paise lo ne chai de ne k nhi..?

  • @angrejsingh7902
    @angrejsingh7902 ปีที่แล้ว +1

    platina 100 cc lavo te. najare lavo

  • @mandeepsinghdhiman3066
    @mandeepsinghdhiman3066 ปีที่แล้ว

    Sir tvs icube s st bare v jankai deo full price dubara battery price full details ji

  • @nirvailsingh604
    @nirvailsingh604 ปีที่แล้ว

    Sardar shab wwwwww

  • @Avuandhunny
    @Avuandhunny ปีที่แล้ว +1

    Nyc

  • @SohanSingh-dt3gq
    @SohanSingh-dt3gq ปีที่แล้ว

    me ta full tanki bra ke fuel 100-150 kilomitar activa ja passion pro cla dina kde nhi sochya kharcha kurcha 2 war bor kra ta passion 😅 ghato ghat 15000 hjar 7 salan ch lata fuel in limted 1 sal ch 50000 da 😅😅😅 7 salan 300000 lakh fuel kharcha mota ja hisab

  • @ikshitgamingyt5847
    @ikshitgamingyt5847 ปีที่แล้ว +1

    Mere kol 1 sal purani ha 65000 d liti hun 25000 di vi nhi vikdi

  • @angrejdhillon6318
    @angrejdhillon6318 ปีที่แล้ว

    Hello bai ola bare jaroor dasso bai keme raho ae 5 year lae bai battery karke dasseo jaroor vs petrol bike daily 50 km running lae ji

  • @Desikissanchannel
    @Desikissanchannel ปีที่แล้ว

    ਮੇਰੇ ਹਿਸਾਬ ਨਾਲ 300 ਲਿਟਰ ਮੁਗਲੈਲ 50 ਦਾ ਮੁਗਲੈਲ ਫਿਲਟਰ 100-150 ਮਿਸਤਰੀ ਦਾ ਸਾਲਾਨਾ 1500,×5=7500 ਰੁਪਏ ਬਹੁਤ ਹਨ 3 ਸਰਵਿਸਾ ਕੋਈ ਕਰਾਉਦਾ ਨੀ 5000 ਕਿਲੋਮੀਟਰ ਤੇ ਕਰਵਾਈਏ ਤਾ 2 ਬਹੁਤ ਹਨ

  • @JaskaranSingh-vz5dl
    @JaskaranSingh-vz5dl ปีที่แล้ว

    Nice ji❤❤

  • @sonusteelfurniturenagar4274
    @sonusteelfurniturenagar4274 ปีที่แล้ว

    Paji inverter lena hai. Kaun sa lu ????

  • @mt-lk8rq
    @mt-lk8rq ปีที่แล้ว

    Battery Apne paise purey krdi a, prr scooteri de tut bhjj bhut mehngi hai plastic koi part tut j shote to shot hjaar da painda hai

  • @bindersingh1452
    @bindersingh1452 ปีที่แล้ว +2

    ਬਹੁਤ ਵਧੀਆ ਵੀਰ

  • @akamguru3497
    @akamguru3497 ปีที่แล้ว

    ਥੈਂਕਯੂ ਸੇਵਕ ਜੀ ਕਨਫਿਊਜ ਸੀ ਉਹ ਤੁਸੀਂ ਦੂਰ ਕਰਤਾ ਸਕੂਟਰੀ ਲੈ ਕੇ ਆਉਂਦੇ ਆ ਵੈਸੇ ਇਕ ਪਲਟੀਨਾ ਹੈ ਦੂਰ ਜਾਣ ਵਾਸਤੇ ਨੇੜੇ ਵਾਸਤੇ ਲੈ ਕੇ ਆਉਂਦੇ ਆ ਸਕੂਟਰੀ ਧੰਨਵਾਦ ਜੀ

  • @narindersingh1869
    @narindersingh1869 ปีที่แล้ว

    Bettry di gaurantty kinni mildi hai, 18000 di bettry , only one year warranty hundi

  • @Sidhu_sukhjeet
    @Sidhu_sukhjeet ปีที่แล้ว +7

    mr ਸੇਵਕ ਸਿੰਘ ਜੀ ਜੇਕਰ ਚਾਰਜਰ ਵਾਲੀ ਸਕੂਟਰੀ ਵਿਚ ਅਲਟੀਨੈਂਟਰ ਸਿਸਟਮ ਆ ਜਾਵੇ ਜਿਸ ਨਾਲ ਬੈਟਰੀ ਆਵਦੇ ਆਪ ਚਾਰਜ ਹੋ ਜਾਵੇ ਚਲਦੇ ਚਲਦੇ ਤਾਂ ਮੇਰੇ ਹਿਸਾਬ ਨਾਲ ਇਹ ਬਹੁਤ ਜ਼ਿਆਦਾ ਕਾਮਯਾਬ ਹੋ ਜਾਵੇਗੀ ਵਾਰ ਵਾਰ ਚਾਰਜ ਕਰਨੀ ਮੁਸ਼ਕਿਲ ਹੈ ਤੇ ਕਿਤੇ ਦੂਰ ਵੀ ਇਸਨੂੰ ਨਹੀਂ ਲੈਕੇ ਜਾ ਸਕਦੇ

    • @nirvailsingh9975
      @nirvailsingh9975 ปีที่แล้ว +1

      eda ni hunda

    • @Sidhu_sukhjeet
      @Sidhu_sukhjeet ปีที่แล้ว

      @@nirvailsingh9975 ho skda veer hon nu ki ni ho skda

    • @nirvailsingh9975
      @nirvailsingh9975 ปีที่แล้ว

      ho sakh aoun wale time ch pr hal di ghari ni ho sakh da

    • @bldevsing7313
      @bldevsing7313 ปีที่แล้ว

      According to Newton law Energy nither created nor distroid.so it is not possible.

    • @balwindersinghbatth1889
      @balwindersinghbatth1889 ปีที่แล้ว

      but compny ne dena ni veer motarcycel fail ho jane compnia de

  • @davinderagrobehram
    @davinderagrobehram ปีที่แล้ว +2

    Sewak ji ik nazar Behram (144504) de khatam ho rehe industry area wal maaro Jo ik Punjab da sab toh purana industry area aa

  • @RaviKumar-dc1bc
    @RaviKumar-dc1bc 4 หลายเดือนก่อน

    आपका चैनल लाईक और सब्सक्राइब किया है। मैं हिन्दी भाषा जानता हूं। पढ़ लिख समझ और बोल सकता हूं। पंजाबी समझ से परे है। कृपया ध्यान दें। ऐसी वाणी बोलिए सबकी समझ में आए।
    धन्यवाद

  • @lakhbirsidhu5271
    @lakhbirsidhu5271 ปีที่แล้ว +1

    Batri vali 50.parsant sab sati.

  • @haridarshan2472
    @haridarshan2472 หลายเดือนก่อน

    Ola scooter di 8 sall di warranty a battery di 80000 kilometre di g

  • @bsdhillon2134
    @bsdhillon2134 ปีที่แล้ว

    Sarvice kharcha Jada ha g bike da bt ena nhi pinda 3500 to pulse chlda

  • @deepsingh4409
    @deepsingh4409 ปีที่แล้ว

    Electric scooter ta bai local bandiya lai hai Jena ne local market ch kam karna kewe ki koi delivery ja koi hor kam local lai ta bot vadia pr normal bandiya lai aah scooter vadia nhe ohna nu petrol bike he jada vadia

  • @sanjaykhipal1076
    @sanjaykhipal1076 ปีที่แล้ว +1

    Totaly disagree bhai g 70,000 lagake ek saal di garanty te 2je saal 10,000 diya battary te tije saal kabad ch tolni pendi aa 5 saal tan bhot door di gall hai 😂😂😂😂😂

  • @Dheeran4484
    @Dheeran4484 ปีที่แล้ว +3

    Paaji ek electric geyser, ( chota jehra tooty (tap) naal lagdaa) hai , oos baray review deoo 🙏🙏

  • @ਕਲਾਨੌਰਏਰੀਆ
    @ਕਲਾਨੌਰਏਰੀਆ ปีที่แล้ว

    ❤❤

  • @sandeepsidhu4476
    @sandeepsidhu4476 ปีที่แล้ว

    Y 50000 km kithe chl ju 5sala ch sal da 10000 laya tu stootry khtm ho ju ana chl ke motr ve chnge krwoni pau / motorcycle je sambai nl chlona mara 1lakh to upr chl gya aje tk engine ni krwea

  • @Gurmanjotkaur531
    @Gurmanjotkaur531 ปีที่แล้ว

    Mere kol v electric scooty aa 1saal ho gea hai chala rahe aa koi problem nahi aa vadia chal rahi aa

  • @ramandeepsinghbadesha3214
    @ramandeepsinghbadesha3214 ปีที่แล้ว +2

    Cycle he theek hai

  • @myopinion5411
    @myopinion5411 หลายเดือนก่อน

    battery v 1lakh d aundi 5nj saal baad