ਦੁਨੀਆਂ ਭਰ ‘ਚ ਵਸਦੀਆਂ ਤਮਾਮ ਮਾਂਵਾਂ ਨੂੰ ਸਲਾਮ l Dr. Manju Verma l Rupinder Sandhu l B Social

แชร์
ฝัง
  • เผยแพร่เมื่อ 4 พ.ค. 2021
  • #Mother'sDaySpacial
    #DrManjuVerma​
    #RupinderSandhu​
    #BSocial​
    Facebook Link : / bsocialoffic. .
    Instagram Link : / bsocialoffi​. .
  • บันเทิง

ความคิดเห็น • 292

  • @navdeepkaur8856
    @navdeepkaur8856 3 ปีที่แล้ว +34

    ਬਹੁਤ ਵਧੀਆ ਗੱਲ ਬਾਤ ਮੰਜੂ ਮੈਡਮ ਬਹੁਤ ਵਧੀਆ ਸ਼ਖਸੀਅਤ ਹੋ ਪਰਮਾਤਮਾ ਅੱਗੇ ਵੀ ਇੰਨਾ ਨੂੰ ਅਤੇ ਇਹਨਾਂ ਦੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ।ਰੁਪਿੰਦਰ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਵੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ ।

  • @malkiatsingh5143
    @malkiatsingh5143 3 ปีที่แล้ว +34

    Dr. Manju Verma ji we all are proud of you.

  • @akaur4533
    @akaur4533 3 ปีที่แล้ว +19

    ਆਰਥਿਕ ਮਦਦ ਕੋੲੀ ਨਹੀ ਦਿੰਦਾ
    ਨਾ ਕੋੲੀ ਦੇ ਹੀ ਸਕਦਾ ਹੈ

  • @gursharndhillon267
    @gursharndhillon267 3 ปีที่แล้ว +54

    ਭੈਣ ਜੀ ਦੀ ਬੀਤੀ ਜਿੰਦਗੀ ਸੁਣਕੇ ਸਮਝ ਆਉਂਦੀ ਹੈ ਕਿ ਕੁਝ ਅਜਿਹੀਆਂ ਹੀ ਰੂਹਾਂ ਹੁੰਦੀਆਂ ਹਨ ਜੋ ਮਨੁੱਖਤਾ ਦਾ ਮਾਰਗ ਦਰਸ਼ਕ ਬਣਦੀਆਂ ਹਨ । ਇਸ ਦਲੇਰ ਆਤਮਾ ਦੀਆਂ ਗੱਲਾਂ ਸੁੱਣ ਕੇ ਇਹ ਲੱਗਦਾ ਹੈ ਕਿ ਅਸੀਂ ਕਈ ਵਾਰ ਇਰਖਾ ਜਾਂ ਜਾਣੇ ਅਣਜਾਣੇ ਵਿੱਚ ਕਿੰਡੇ ਕਮੀਣੇਪਨ ਦਾ ਵਿਖਾਵਾ ਕਰ ਬੈਠਦੇ ਹਾਂ । ਰੁਪਿੰਦਰ ਜੀ, ਤੁਹਾਡੇ ਵੱਲੋਂ ਭੈਣ ਮੰਜੂ ਵਰਮਾ ਜੀ ਦਾ ਆਪਣੇ ਆਤਮ ਵਿਸ਼ਵਾਸ਼ ਨਾਲ ਬਤਾਈ ਹੱਡਬੀਤੀ ਸਾਂਝੀ ਕਰਨ ਲਈ ਬਹੁਤ-ਬਹੁਤ ਧੰਨਵਾਦ ।

  • @avtarkaur6477
    @avtarkaur6477 3 ปีที่แล้ว +29

    ਬਹੁਤ ਬਹੁਤ ਧੰਨਵਾਦ ਭੈਣ ਜੀ ਤੁਸੀਂ ਆਪਣੀ ਜਿੰਦਗੀ ਦਾ ਉਹ ਸਮਾਂ ਬਿਆਨ ਕੀਤਾ ਜੋਕਿ ਸਾਡੇ ਵਰਗੀਆਂ ਬਹੁਤ ਔਰਤਾਂ ਬਿਆਨ ਨਹੀਂ ਕਰ ਸਕਦੀਆਂ। ਵਾਹਿਗੁਰੂ ਜੀ ਤੂਹਾਨੂੰ ਚੜ੍ਹਦੀ ਕਲਾ ਬਖਸ਼ੇ। ਰੁਪਿੰਦਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ।🙏❤️🙏

  • @gurdialsingh-uj8li
    @gurdialsingh-uj8li 22 วันที่ผ่านมา

    ਸਲਾਮ ਹੈ ਆਪ ਜੀ ਨੂੰ 🎉

  • @SurinderKaur-wz9vv
    @SurinderKaur-wz9vv 3 หลายเดือนก่อน

    ਸਲਾਮ ਹੈ ਆਪ ਦੇ ਜਜ਼ਬੇ ਨੂੰ

  • @amanpreet4998
    @amanpreet4998 3 ปีที่แล้ว +18

    Ma'am thodiyan gaallan sun keh mera mann bhar aaya.
    Ma'am you are a strong woman hats off to you ma'am.

    • @AjitSingh-sd9dh
      @AjitSingh-sd9dh 3 ปีที่แล้ว

      You are proud of humanity please visit Maqboolpura Amritsar pb your life is a great lesson for the widows

  • @navdeepmundy5100
    @navdeepmundy5100 3 ปีที่แล้ว +7

    ਸਲਾਮ ਡਾ ਮੰਜੂ ਵਰਮਾ ਜੀ 👏

  • @user-sn7bx6uf8z
    @user-sn7bx6uf8z 10 หลายเดือนก่อน

    Waheguru ji tuhanu te tuhade bachian nu chardi kla vich rakhan ❤️🌸🙏🏼🙏🏼

  • @dr.sky9844
    @dr.sky9844 7 หลายเดือนก่อน

    मैम आपकीं हिम्मत को सलाम।आपनके अपने मन से जीवन जिया , यही होना चाहिए

  • @harpreetkaur5022
    @harpreetkaur5022 3 ปีที่แล้ว +5

    ਬਹੁਤ ਦੁੱਖ ਭਰੀ ਦਾਸਤਾਨ ਅਤੇ ਪ੍ਰੇਰਣਾ ਸ੍ਰੋਤ

  • @akaur4533
    @akaur4533 3 ปีที่แล้ว +5

    ਰੁਪਿੰਦਰ ਸੰਧੂ ਜੀ ਬਹੁਤ ਬਹੁਤ ਧੰਨਵਾਦ

  • @gurdialsingh-uj8li
    @gurdialsingh-uj8li 22 วันที่ผ่านมา

    ਵਾਹਿਗੁਰੂ ਜੀ ਮੈਹਰ ਕਰਨ

  • @dr.sky9844
    @dr.sky9844 7 หลายเดือนก่อน

    मातापिता जन्म के साथी होते हैं, जीवन के साथी नही।अपना जीवन तो हर बच्चे को खुद ही बनाना है।

  • @ravinderchahal3660
    @ravinderchahal3660 3 ปีที่แล้ว +52

    ਭੈਣ ਜੀ, ਸਾਨੂ ਮਾਣ ਹੈ ਤੁਹਾਡੀ ਸੋਚ ਤੇ

  • @gurjotsingh799
    @gurjotsingh799 3 ปีที่แล้ว +9

    ਭੈਣ ਜੀ। ਜ਼ਬਰਦਸਤ। ਸੋਚ। ਨੂੰ ਸਲਾਮ ਏ ਹਾਥੀ। ਲੱਗ। ਜਾਂਦੇ ਏ ਕੁੱਤੇ। ਭੂਕ ਦੇ। ਰਹਿੰਦੇ ਏ👌👌👌👌👌🙏🙏🙏

  • @gurbachansingh1869
    @gurbachansingh1869 3 ปีที่แล้ว +21

    Salute to Dr verma
    Great personality
    Our society is sick
    So we have not expect from a sick
    Person

    • @AlifAawaz
      @AlifAawaz 3 ปีที่แล้ว +2

      A big salute to you Manju ji.

    • @gamapanjola2258
      @gamapanjola2258 3 ปีที่แล้ว

      Madam ji proud of you tusi smaj nal ladai kari smaj kica nal insaf nahi karda, loka de prwah nahi krni chi di, madam ji dil kar da app ly writing kari java jis nal bapar da oh he janda ha, app qualities bahut and strugal kran de v bhavna ha, jis tan laga oh he jana, sathi bina jindgi gujarni bahut mushkil ha na kica nal khusi sanji kar sada na dukh da pal, madam ji mera nal be beeti ha, prmtama bhali kare,

  • @geetabhalla5768
    @geetabhalla5768 3 ปีที่แล้ว +9

    ਰੁਪਿੰਦਰ ਸੰਧੂ ਜੀ ਤੁਸੀ ਬਹੁਤ ਹੀ ਪਿਆਰੀ ਰੂਹ ਨਾਲ ਮਿਲਾਇਆ, ਬਹੁਤ ਬਹੁਤ ਧੰਨਵਾਦ 🙏🙏🙏🙏

  • @sewasinghsidhu8687
    @sewasinghsidhu8687 3 ปีที่แล้ว +12

    You are the best personality and example for women, madam. I salute you.

  • @harryz1797
    @harryz1797 3 ปีที่แล้ว +9

    It is true,my mom has passed through the same.My mothers family is also same,but we belong to a rural area..Salute to such women.

  • @anumehra8546
    @anumehra8546 3 ปีที่แล้ว +3

    ਸਮਾਜ ਅੱਜ ਵੀ ਤੰਗ ਦਿਲ ਆ ਤੇ ਰਹੇਗਾ ਸਦਾ

  • @harinderkaur7218
    @harinderkaur7218 3 ปีที่แล้ว +13

    So sad Sir departed in the prime of his youth.
    Mam,you are blessed to have wonderful kids !
    Your life is an inspiration for all struggling women across the globe...
    Long walks were really a blessing in disguise;
    ...added elegance... .
    Salute to your courage, perseverance n positive attitude !
    Thanks for another amazing n motivational video !!

  • @JyotiKumari-zm1jc
    @JyotiKumari-zm1jc 3 ปีที่แล้ว +7

    Gallan sun ke maan Bhar Aya.I am proud of you mam.🙏

  • @user-sn7bx6uf8z
    @user-sn7bx6uf8z 10 หลายเดือนก่อน

    I salute you Manju Verma ji I proud of you❤️🌸🙏🏼🙏🏼🙏🏼🙏🏼

  • @sudhirkamal6135
    @sudhirkamal6135 ปีที่แล้ว

    लोगो का काम है कहना , आप brave हो आपने अच्छा कार्य किया .

  • @GurpreetKaur-lx9tp
    @GurpreetKaur-lx9tp 3 ปีที่แล้ว +6

    I proud of you. God bless you 🙏❤

  • @garrys2558
    @garrys2558 ปีที่แล้ว +1

    🙏My grandmother got widow when my father had to born . My father was born after 3 months of my grandfathers death. My Father are 4 brothers. My grandmother was not dat lucky like Verma mam. None of inlaws of my grandmother supported her. Then her only brother took her n 4 sons to his place. All were given good education n commissioned Officers in Air force n Indian Army upto da rank of Colonel. My grandmother was not educated but yah she n her brother did their best to stud them up on their feets.

  • @sarassinghjoy9734
    @sarassinghjoy9734 3 ปีที่แล้ว +2

    Mam ਬਹੁਤ ਜ਼ਿਆਦਾ ਮਹਾਨ ਉਹ ਤੁਸੀਂ। ਬਹੁਤ ਲੰਮਾ ਤੇ ਔਖ਼ਾ ਸਫ਼ਰ ਕੀਤਾ ਤੁਸੀਂ। God bless you always 🙏🙏 ਦੁਨੀਆ ਤੇ ਕਦੀ ਜਿੱਤੀ ਨੀ ਜਾ ਸਕਦੀ mam 🙄🙏🙏

  • @user-sn7bx6uf8z
    @user-sn7bx6uf8z 10 หลายเดือนก่อน

    You are really great Manju verma ji

  • @uppalislive3418
    @uppalislive3418 2 หลายเดือนก่อน

    I am proud of you.your will power is too much..salute for you ji.

  • @faizdawakhana8688
    @faizdawakhana8688 3 ปีที่แล้ว +10

    Great personality, love from Pakistan

  • @sudhirkamal6135
    @sudhirkamal6135 3 ปีที่แล้ว +8

    Manju ji you’re a great person. Your life’s a big motivation.

  • @rajpalbuttar7321
    @rajpalbuttar7321 3 ปีที่แล้ว +7

    What a brave lady

  • @harinderdhaliwal4297
    @harinderdhaliwal4297 3 ปีที่แล้ว +7

    Ssakal to dr manju verma with great respect and great respect to rupinder sandhu

  • @varindersidhu3900
    @varindersidhu3900 3 ปีที่แล้ว +6

    Inspiration story like me now my kids r well settled

  • @bhagwannayak8611
    @bhagwannayak8611 2 ปีที่แล้ว +1

    महान व्यक्तित्व है आपकी। हमारे समाज में ईमानदारी नहीं है। अपराधियो के पक्ष में विद्वान लोग भी खड़े होते हैं जबकि उनको समझ होते हुए।

  • @deolpavneet4156
    @deolpavneet4156 3 ปีที่แล้ว +7

    Such a great lady.. hats off mam, thanks b social for interviewing such great souls.

  • @akaur4533
    @akaur4533 3 ปีที่แล้ว +42

    ਮੈਨੂੰ ਕਿਸੇ ਦੇ ਸਾਹਮਣੇ ਵਿਚਾਰੀ ਬਣਨਾ ਪਸੰਦ ਨਹੀ
    ਭੈਣ ਜੀ ਮੈ ਵੀ ਵਿਚਾਰੀ ਬਣਨਾ ਪਸੰਦ ਨਹੀ ਕਰਦੀ
    ਜੋ ਲੋਕਾ ਨੂੰ ਪਸੰਦ ਨਹੀ ਹੁੰਦਾ

    • @tejpalkaur75
      @tejpalkaur75 3 ปีที่แล้ว +4

      ਸੁਣਕੇ ਲਗਿਆ ਕਹਾਣੀ ਮੇਰੀ ਹੈ ਹਰ ਗਲ ਰਲ ਗੲਈ

    • @kashmirkaurbhinder6993
      @kashmirkaurbhinder6993 3 ปีที่แล้ว +1

      She's really great women and I am salute her and I remember my same story.

    • @ranibasra601
      @ranibasra601 3 ปีที่แล้ว

      ਕਿੰਨੀਆਂ ਔਰਤਾਂ ਦੀ ਕਹਾਣੀ ਬਿਆਨ ਕਰ ਦਿੱਤੀ , ਮੰਜੂ ਵਰਮਾ ਜੀ ਨੇ ਸੱਚਮੁਚ ਮੈਨੂੰ ਵੀ ਵਿਚਾਰੀ ਬਣਨਾ ਪਸੰਦ ਨਹੀਂ ਅਤੇ ਵਿਚਾਰੇ ਬਣਨਾ ਵੀ ਨਹੀਂ ਚਾਹੀਦਾ ਕਿਉਂਕਿ ਵਿਚਾਰੇ ਬਣਨ ਨਾਲ ਬਹੁਤ ਸਾਰੇ ਬਘਿਆੜ ਬਘਿਆੜੀਆਂ ਝਪਟਾ ਮਾਰਨ ਲਈ ਤਿਆਰ ਬੈਠੇ ਹੁੰਦੇ ਹਨ

  • @davinderbassi9586
    @davinderbassi9586 3 ปีที่แล้ว +8

    I salute you Manju ma’am🙏🏼 you are such a great personality. So proud of you🙌🏼 Very inspiring ❤️

  • @SunitaKumari-xr7ij
    @SunitaKumari-xr7ij 3 ปีที่แล้ว +5

    Host speaks very soft, very sweetly...

  • @harvinderkaur3357
    @harvinderkaur3357 2 ปีที่แล้ว

    ਮੰਜੂ ਮੈਮ ਤੁਸੀਂ ਆਪਣੀ ਜਿੰਦਗੀ ਦੇ ਹਰ ਪਲ ਵਿਚ ਆਪਣੇ ਪਤੀ ਨੂੰ ਜਿੰਦਾ ਰੱਖ਼ਿਆ । ਤੁਸੀਂ ਲੋਕਾਂ ਦੀ ਸੋਚ ਨੂੰ ਵਾ ਖੁਭੀ ਬਿਆਨ ਕੀਤਾ। ਬੱਚਿਆਂ ਨੂੰ ਪੈਰਾਂ ਸਿਰ ਕੀਤਾ । ਤੁਸੀਂ great lady ho .

  • @AbdulSattar-ie2bp
    @AbdulSattar-ie2bp หลายเดือนก่อน

    Very mice Dr
    Sahib

  • @simransharma2609
    @simransharma2609 3 ปีที่แล้ว +4

    ਬਹੁਤ੨ ਗਰਬਹੈ ਤੁਹਾਡੇਤੇ ਮੈਡਮ
    ਸਲੂਟ ੨

  • @harmandeepkaur193
    @harmandeepkaur193 3 ปีที่แล้ว +5

    Lots of love for you Auntie ji🙏🙏🙏🙏 Respect & really proud of you, such an inspiring lady 🙏🙏🙏🙏
    Lots of praise & appreciation from Melbourne ♥️♥️

  • @amarjitbajwa2961
    @amarjitbajwa2961 2 ปีที่แล้ว

    Yes madam it’s true

  • @sk-eq2xv
    @sk-eq2xv 3 ปีที่แล้ว +7

    so sad for your loss u r so strong bhanji. proud of you sister feels so sad for those parents who lose there young child . I know how they feel because I also losted my beloved son he was 23 years old that time in 2009 I had only one son now I survived with 2 doughters

  • @naibsingh2354
    @naibsingh2354 3 ปีที่แล้ว +5

    We proud of you,Res. Mam Manju Verma

  • @manpreetkaur-jl2lq
    @manpreetkaur-jl2lq ปีที่แล้ว +1

    I literally cry through out this episode , mam I am speechless. I salute you mam

  • @sukhwantsingh6097
    @sukhwantsingh6097 3 ปีที่แล้ว +5

    Waheguru ji baut hi vadia ji. Waheguru app tay sda kirpa rakhay ji.. Guru mehar kray sda khush raho bhen ji 🌹🌹🌹🌹🌹🌹🌹🌹🌹. Dhan Waheguru ji.

  • @shaminderkaur4721
    @shaminderkaur4721 3 ปีที่แล้ว +5

    ਮੈਰੀ।ਵੀ।ਦੂਖਾ।ਭਰੀ।ਜ਼ਿੰਦਗੀ।ਰਹੀ।ਹੈ।ਸਲਾਮ।ਹੈ।ਭੈਣ।ਜੀ।ਤੁਹਾਨੂੰ

    • @sarbjitdhillon9160
      @sarbjitdhillon9160 3 ปีที่แล้ว +1

      Simple Living and High Thinking

    • @sarbjitdhillon9160
      @sarbjitdhillon9160 3 ปีที่แล้ว +1

      Ihh lok kade v madam tuhade naal nahi rall sakde..so uhna noo yaad v na karo

  • @jaswantkaur1748
    @jaswantkaur1748 ปีที่แล้ว

    Brave lady or as brave mother in my eyes

  • @harpreetbal9031
    @harpreetbal9031 3 ปีที่แล้ว +2

    Iron lady...strong....jeme ehna ne Sidda jeha zindge da birtaant kar ditta ..apne pindee te handuna bhot aukha hai bhot 🙏🙏

  • @kanwaljitmann9567
    @kanwaljitmann9567 3 ปีที่แล้ว +1

    ਦੋਨੋ ਰੂਹਾਂ ਬਹੁਤ ਪਰਭਾਵਸ਼ਾਲੀ ਹਨ, ਸਲਾਮ

  • @DarshanSingh-pj7xl
    @DarshanSingh-pj7xl ปีที่แล้ว

    ਬਹੁਤ ਖੂਬ ਮੈਡਮ ਜੀ ਤੁਸੀਂ ਕਿਸ ਤਰ੍ਹਾਂ ਹਿੰਮਤ ਨਾਲ਼ ਦੁੱਖਾਂ ਨੂੰ ਹੰਢਾ ਕੇ ਜ਼ਿੰਦਗੀ ਨੂੰ ਸਫਲਤਾ ਨਾਲ ਨਿਭਾਇਆ ਸਲਾਮ ਹੈ ਤੁਹਾਨੂੰ ਸਮਾਜ ਦਾ ਨਜ਼ਰੀਆ ਹੁਣ ਵੀ ਪਹਿਲਾਂ ਜਿਹਾ ਹੀ ਹੈ ਬਸ ਜ਼ਰੂਰਤ ਹੈ ਜ਼ਿੰਦਗੀ ਨਾਲ਼ ਤੁਹਾਡੀ ਤਰ੍ਹਾਂ ਹਿੰਮਤ ਨਾਲ਼ ਲੜਨ ਦੀ ਸਫਲਤਾ ਸੰਘਰਸ਼ ਪਿੱਛੇ ਲੁਕੀ ਹੁੰਦੀ ਹੈ।

  • @bhupinderkaurgarcha9641
    @bhupinderkaurgarcha9641 2 ปีที่แล้ว +1

    Very Emotional talk
    Hats off Mam
    Thanks Rupinder Sandhu

  • @akankshabhot1992
    @akankshabhot1992 3 ปีที่แล้ว +5

    Salute mam...🙏.. proud of you mam.. emotional kar dia apne..

  • @nimratschannel2100
    @nimratschannel2100 3 ปีที่แล้ว +8

    I proud of you madam , my story is same as u

  • @harshsidhu7626
    @harshsidhu7626 3 ปีที่แล้ว +2

    ਬਹੁਤ ਮਾਣ ਹੈ ਮੈਡਮ ਤੁਹਾਡੇ ਤੇ

  • @harmanjotsingh8648
    @harmanjotsingh8648 ปีที่แล้ว

    ਬਹੁਤ ਵੱਧੀਆ ਭੈਣ ਜੀ👌🙏❤

  • @Kaur.brar23
    @Kaur.brar23 5 หลายเดือนก่อน

    Tuhade hard work nu salute a mam but tuhade in-laws nu bachea de arthik help app e karni chade se chlo rabb sab nu hemat bakhse ji 🙏🏼🙏🏼

  • @jasvirkaur1940
    @jasvirkaur1940 ปีที่แล้ว

    Mam ji we are proud of you

  • @vikramjeetkaur3774
    @vikramjeetkaur3774 3 ปีที่แล้ว +1

    ਭੈਣ ਜੀ ਤੁਹਾਡੇ ਬੱਚੇ ਵੀ ਲਾਇਕ ਨਿਕਲੇ ਇਹ ਵੀ ਬਹੁਤ ਵਧੀਆ ਗੱਲ ਹੈ ਨਹੀਂ ਤਾਂ ਪਿਓ ਦਾ ਸਾਇਆ ਸਿਰ ਤੇ ਨਾ ਹੋਵੇ ਤਾਂ ਬੱਚੇ ਵੀ ਵਿਗੜ ਜਾਂਦੇ ਹਨ

  • @JasvirKaur-ch2gr
    @JasvirKaur-ch2gr 2 ปีที่แล้ว

    Bhut hi parbhabshali ji

  • @jaspreetkaur6822
    @jaspreetkaur6822 3 ปีที่แล้ว +1

    ਸਲਾਮ ਹੈ ਆਪ ਦੇ ਹੌਸਲੇ ਤੇ ਮਿਹਨਤ ਨੂੰ ਮੈਡਮ ਜੀ

  • @satwantkaur6414
    @satwantkaur6414 3 ปีที่แล้ว +1

    Soooooooooo sweet Ma'am g.
    Proud of u g 👍🏻👍🏻👍🏻👍🏻👍🏻👍🏻👍🏻👍🏻

  • @sharanjeetkaur2800
    @sharanjeetkaur2800 3 ปีที่แล้ว +7

    so proud of u Manjoo maam🥰🥰

  • @sc6814
    @sc6814 3 ปีที่แล้ว +1

    Waooo, ਮਜ਼ਬੂਤ ​​ਅਤੇ ਬਹੁਤ ਪ੍ਰੇਰਣਾਦਾਇਕ ਕਹਾਣੀ ਮੈਡਮ ਜੀ, ਸ਼ੇਅਰ ਕਰਨ ਲਈ ਧੰਨਵਾਦ

  • @karamjeetkaur1360
    @karamjeetkaur1360 2 ปีที่แล้ว

    ਬਹੁਤ ਵਧੀਆ ਲੱਗਾ ਮੈਡਮ ਨੂੰ ਮਿਲ ਕੇ।ਬਹੁਤ ਧੰਨਵਾਦ ਭੈਣ ਰੁਪਿੰਦਰ

  • @user-gf3fn4qk9z
    @user-gf3fn4qk9z 3 หลายเดือนก่อน

    Great personality

  • @paramjitkaur1549
    @paramjitkaur1549 3 ปีที่แล้ว

    Bache bap de piar ton vanje reh gye
    Bahut dukh Lagda. MA de sangarsh nu salam

  • @panveerjotsinghmaan2400
    @panveerjotsinghmaan2400 ปีที่แล้ว

    I salute you mam

  • @kamaljitboparai6762
    @kamaljitboparai6762 3 ปีที่แล้ว +1

    Bahut khoob and true statement: log husde nu vekh nahin sakde; ronde da saath nahin dindey. What a beautiful lady - inside and out!!!

  • @anuvij2458
    @anuvij2458 3 ปีที่แล้ว +2

    tuhade honsle nu ,tuhadi soch nu slaam 👍👍

  • @user-gz6xr3vn9n
    @user-gz6xr3vn9n 5 หลายเดือนก่อน

    a Perfect Personality

  • @super_seeds
    @super_seeds 3 ปีที่แล้ว +2

    ਬੇਮਿਸਾਲ ਸ਼ਖ਼ਸੀਅਤ

  • @indersingh2239
    @indersingh2239 3 ปีที่แล้ว +3

    Respect .salute u mam

  • @karamjeet6564
    @karamjeet6564 2 ปีที่แล้ว +1

    Thank you Rupinder Bhain G ene vadia personalities nal Milan lyi🙏

  • @amreekkaur4136
    @amreekkaur4136 2 ปีที่แล้ว +2

    So proud of you

  • @amandeepkaurmann3525
    @amandeepkaurmann3525 3 ปีที่แล้ว +3

    I am proud of dr. Sahib

  • @sunitarani4935
    @sunitarani4935 ปีที่แล้ว

    Salute mam ❤❤❤❤❤

  • @paramjeetchahal2944
    @paramjeetchahal2944 3 ปีที่แล้ว +2

    ਬਹੁਤ ਵਧੀਆ

  • @dhillonsaab3241
    @dhillonsaab3241 3 ปีที่แล้ว

    ਜਿਹੜੇ ਸਿਕਵਾ ਨੀ ਕਰਦੇ ਮੁੱਕਦਰ ਨਾਲ ਹੌਸਲੇ ਨਾਲ ਰਾਹ ਬਣਾ ਜਾਂਦੇ ਮੁਸੀਬਤ ਵਾਲੇ ਪਹਾੜ ਵੀ ਨੀਵੀਆਂ ਪਾ ਜਾਦੇ ਸਲਾਮ ਜੀ ਮਾਂ ਨੂੰ

  • @balwinderkaur9740
    @balwinderkaur9740 3 ปีที่แล้ว

    ਭੈਣ ਜੀ ਮੈਂ ਤੁਹਾਡੇ ਪੈਰਾਂ ਨੂੰ ਹੱਥ ਲਾਉਂਦੀ ਹ ਹਾਂ ਬਹੁਤ ਵਧੀਆ ਗੱਲ ਹੈ ਜੀ

  • @NavdeepKaur-qk3qp
    @NavdeepKaur-qk3qp 3 ปีที่แล้ว +1

    Hats off...maa'm...tuhade hoslen nu....
    ..

  • @gurjeetkaur7644
    @gurjeetkaur7644 3 ปีที่แล้ว +1

    Salute u manju ma'am

  • @jasis6492
    @jasis6492 3 ปีที่แล้ว +2

    Bahut hi wadhiya gallbaat
    Bahut hi sikhan nu miliya ji tuhade kolo parmatma tuhanu sada tandrust rakhe
    Bahut dukh dekhiya tussin zindgi vich😭😭

  • @meenusharma8506
    @meenusharma8506 3 ปีที่แล้ว +3

    Really proud of mam every one should learn from you 🙏

  • @parampreetkaur9728
    @parampreetkaur9728 3 ปีที่แล้ว +2

    We proud of you madam ji

  • @akaur4533
    @akaur4533 3 ปีที่แล้ว +6

    ਮੇਰਾ ਤੇ ਤੁਹਾਡਾ ਦੁੱਖ ੲਿੱਕੋ ਜਿਹਾ ਹੈ
    ਮੈ ਤੁਹਾਡਾ ਦੁੱਖ ਸਮਝਦੀ ਹਾ😭😭😭😭😭😭

  • @amarijitsingh8576
    @amarijitsingh8576 3 ปีที่แล้ว +4

    Waheguru ji

  • @renukaahuja664
    @renukaahuja664 ปีที่แล้ว

    Really great Mam 🙏🙏

  • @parmjeetkaur5256
    @parmjeetkaur5256 3 ปีที่แล้ว +1

    Mam manju ji tuhadi soch nu salam waheguru chadhicla bakhse

  • @amanpreet4998
    @amanpreet4998 3 ปีที่แล้ว +6

    God bless you with health weath and happiness. But I can understand Sir dii jagah hamesha khalii rahi teh ehe naa puri hon wali khatt siii.
    Tusi bohat strong onhh ma'am.

  • @singh-benipal13
    @singh-benipal13 3 ปีที่แล้ว +2

    B social .... is the one of my favourite TH-cam channel .. thanks the team for good video's

  • @savitaverma568
    @savitaverma568 3 ปีที่แล้ว +2

    Solute mam aap ko 🙏🙏

  • @devinderkaur7166
    @devinderkaur7166 3 ปีที่แล้ว +2

    Hats off to manju madam,. Regards

  • @shubhneetkaur2449
    @shubhneetkaur2449 3 ปีที่แล้ว +15

    ਮੈਂ ਦੁਨੀਆ ਦੀ ਪਰਵਾਹ ਨਹੀਂ ਕੀਤੀ।।। 👍👍👍। ਇਹੀ ਇਕ ਜ਼ਬਰਦਸਤ ਸੋਚ ਹੈ।।।

  • @akaur4533
    @akaur4533 3 ปีที่แล้ว +10

    ਮੇਰੀ ਕਹਾਣੀ ਵੀ ਬਿਲਕੁਲ ੲਿਸ ਤਰਾ ਦੀ ਹੈ
    😭😭😭😭😭

    • @akaur4533
      @akaur4533 3 ปีที่แล้ว +2

      ਮੈ ਮਰਨ ਤੋ ਪਹਿਲਾ ਜਰੂਰ ਆਪਣੀ ਕਹਾਣੀ ਲਿਖ ਕੇ ਜਾਵਾਗੀ ਕਿ ਕਿਵੇ ਪਤੀ ਦੇ ਮਰਨ ਤੋ ਬਾਅਦ ਜਿੰਦਗੀ ਨਾਲ ੲਿਕੱਲਿਆ ਜੂਝਣਾ ਪੈਦਾ ਹੈ
      ਜੋ ਲੋਕ ਤੁਹਾਡੀ ਉਡੀਕ ਕਰਦੇ ਹੁੰਦੇ ਹਨ ਉਹ ਤੁਹਾਨੂੰ ਘਰ ਦੇ ਦਰਵਾਜੇ ਮੁਹਰੇ ਖਲੋਤਿਆ ਨੂੰ
      ਅੰਦਰ ਨਹੀ ਵੜਨ ਨਹੀ ਦਿੰਦੇ

    • @akaur4533
      @akaur4533 3 ปีที่แล้ว +5

      ਵਖਤ ਵਿਚ ਪੜਾਈ ਬਹੁਤ ਕੰਮ ਆਉਦੀ ਹੈ

    • @akaur4533
      @akaur4533 3 ปีที่แล้ว +5

      ਵਖਤ ਵਿੱਚ ਨਿਮਰਤਾ ਤੇ ਹੌਸਲਾ ਰੱਖੋ
      ਜੇ ਰਾਤ ਆਈ ਹੈ ਦਿਨ ਵੀ ਚੜੇਗਾ
      ਆਸ ਨਾ ਛੱਡੋ

    • @akaur4533
      @akaur4533 3 ปีที่แล้ว +5

      ਜੋ ਸਮਾ ਚਿੰਤਾ ਵਿੱਚ ਗੁਜਾਰਨਾ ਹੈ
      ਕਿਤਾਬਾ ਪੜੋ
      ਟੈਕਨੋਲੋਜੀ ਦਾ ਯੁੱਗ ਗੈ
      ਗੂੂਗਲ ਤੇ ਸਭ ਹੱਲ ਹਨ
      ਪਰ ਯਾਦ ਰੱਖਣਾ ਕਿਸੇ ਦੀਆ ਗੱਲਾ ਵਿੱਚ ਨਾ ਫਸ ਜਾਣਾ
      ਚੰਗੇ ਤੇ ਮਾੜੇ ਲੋਕ ਮਿਲਣਗੇ
      ਪਰਖ ਤੁਸੀ ਕਰਨੀ ਹੈ

    • @akaur4533
      @akaur4533 3 ปีที่แล้ว

      @Deep kaur
      🙏Hanji
      What sort of help you née Deep kaur

  • @manjeetgill6277
    @manjeetgill6277 3 ปีที่แล้ว +2

    Manju Verma, love you madam for your struggle and hard work. Thanks for sharing your life story